Prime Report (1183) || ਅਮਰੀਕਾ ਹਟਿਆ ਪਿਛਾਂਹ, ਚੀਨ ਕਰੂ ਦੁਨੀਆ ‘ਤੇ ਸਰਦਾਰੀ !, ਕਸੂਤੇ ਫਸੇ ਯੂਰਪੀ ਮੁਲਕ

Поделиться
HTML-код
  • Опубликовано: 21 янв 2025

Комментарии • 38

  • @JaswinderSingh-ie8xu
    @JaswinderSingh-ie8xu 3 часа назад +4

    ਕਾਮਰੇਡੋ ਤੁਹਾਡੇ ਕਹਿਣ ਨਾਲ ਕੁਝ ਨਹੀਂ ਹੁੰਦਾ ਅਮਰੀਕਾ ਦੁਨੀਆਂ ਦਾ ਸਰਪੰਚ ਹੈ ੍ਫਿਰ ਤੁਸੀਂ ਚੀਨ ਕਿਓਂ ਨਹੀਂ ਜਾਂਦਾ

  • @BalramDhaliwal-rb7no
    @BalramDhaliwal-rb7no 7 часов назад +6

    ਪਰਮਵੀਰ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤

  • @subhcharanjitsinghnehal9495
    @subhcharanjitsinghnehal9495 7 часов назад +6

    ਇੰਡੀਅਨ ਮਾਰਕੀਟ ਡਿੱਗ ਗਈ।‌ ਅਹ ਟੈਰੀਫ ਕਰਕੇ।

  • @gurmukhsingh708
    @gurmukhsingh708 3 часа назад +3

    ਹਿੰਦੋਸਤਾਨ ਭਾਰਤ

  • @Gursewaksingh-sl5uf
    @Gursewaksingh-sl5uf 3 часа назад +3

    India ਦਾ ਕੰਮ ਤਾ ਪਹਿਲਾ ਨਬੇੜ ਤਾ ਮੋਦੀ ਨੂ ਸੱਦੀਆ ਨਹੀ

  • @SukhwinderSingh-wq5ip
    @SukhwinderSingh-wq5ip 6 часов назад +2

    ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @SpeakigSoldierISShahi
    @SpeakigSoldierISShahi 5 часов назад +1

    ਅਸਲ ਵਿੱਚ ਚੀਨ ਸੰਸਾਰ ਦਾ ਸਭ ਤੋਂ ਵੱਡਾ ਉਤਪਾਦਕ, ਐਕਸਪੋਰਟਰ, ਸੈਨਾ ਸ਼ਕਤੀ, ਉਤਪਾਦਕ ਹੋਣ ਦੇ ਨਾਲ ਨਾਲ consumer ਵੀ ਬਹੁਤ ਵੱਡਾ ਹੈ, technology ਵੀ ਚੀਨ ਦੀ ਅੱਜ ਬਹੁਤ advance ਆ। All kinds of equipments especially medical equipments are of cutting edge technology and cheap too.

  • @rajwindersingh5597
    @rajwindersingh5597 4 часа назад +2

    ਆਹ ਟਰੰਪ ਬੇੜਾ ਗਰਕ ਕਰੂ ਲੱਗਦਾ

  • @MuhammadAfzal-ud5dk
    @MuhammadAfzal-ud5dk 6 часов назад +3

    سردار جی انڈیا میں بھی سارا سامان چائنا کا ہی بک رہا ہے

  • @Hargunbir-p6u
    @Hargunbir-p6u 2 часа назад +1

    ਟਰੰਪ ਦੀਆਂ ਚੀਕਾ ਵਾਈ ਹੋਰ ਕੁਝ ਨਹੀਂ।

  • @MuhammadAfzal-ud5dk
    @MuhammadAfzal-ud5dk 6 часов назад +4

    سرداری اپ کے پروگرام میں میں نے اپ کو 4 سال پہلے کہا تھا عالمی طاقت اب چین بننے جا رہا ہے اور چین نے ساری دنیا کو قرضہ دیا اور اپنے انڈر میں کر لیا ہے

    • @RavinderKaur-w5u
      @RavinderKaur-w5u Час назад

      ਭਾਈ ਸਾਹਿਬ ਤਸੀ ਸਹੀ ਕਿਹਾ ।

  • @rajinderkaur-lx2io
    @rajinderkaur-lx2io 7 часов назад +3

    ਲੳ ਜੀ ਪਹਿਲਾਂ ਇੱਕ ਤਾਨਾਸ਼ਾਹ ਨੂੰ ਰੋਂਦੇ ਸੀ ਆਹ ਹੁਣ ਇੱਕ ਹੋਰ ਆ ਗਿਆ

  • @SpeakigSoldierISShahi
    @SpeakigSoldierISShahi 4 часа назад +1

    ਮੋਦੀ ਵਾਂਗ ਬੜਬੋਲਾ ਈ ਆ, ਹੋਣਾ ਜਾਣਾ ਇਹਤੋਂ ਵੀ ਕੱਖ ਨੀ, ਯਾਰਾਂ ਦਾ ਯੱਕਾ ਇੰਞ ਹੀ ਚਲਦਾ ਰਹੇਗਾ 😅😅😅

  • @zaildarkuldeep8451
    @zaildarkuldeep8451 4 часа назад +3

    ❤ ਮੈ ਵੀ ਸਾਰਾ ਭਾਸਣ ਸੁਣਿਆ ਟਰੰਪ ਦਾ, ਮੇਰੀ ਨਿੱਕੀ ਜਹੀ ਸੋਚ ਮੁਤਾਬਕ ਲਗ ਰਿਹਾ ਕਿ ਦੋ ਮੇਨ ਕਾਰਣ ਬਣਦੇ ਹਨ ਅਮਰੀਕਾ ਦੇ ਜਿਸ ਕਰਕੇ ਇਸਤਰਾਂ ਦੇ ਬੇਲੋੜੇ ਬਿਆਨ ਦਿੱਤੇ ਹਨ ਟਰੰਪ ਨੇ। ਪਹਿਲਾ ਇਹ ਲਗ ਰਿਹਾ ਕਿ ਜੋ ਵੋਟਾਂ ਲੈਣ ਵਕਤ ਲੋਕਾਂ ਨੇ ਅਪਦੀ ਸਮਝ ਮੁਤਾਬਕ ਮੰਗਾਂ ਰੱਖੀਆਂ ਹੋਣ ਗਈਆਂ ਨੈਸਨਲ ਲੈਬਲ ਤੇ ਜਾਂ ਇੰਟਰਨੈਸਨਲ ਲੈਬਲ ਤੇ, ਉਨਾਂ ਨੂੰ ਖੁਸ ਕਰਨ ਲਈ ਸਾਰਾ ਡਰਾਮਾ ਜਿਹਾ ਲੱਗਦਾ ਹੈ। ਉਪਰ ਹੋਰ ਤੇ ਵਿੱਚੋ ਹੋਰ ਮੋਦੀ ਵਾਂਗ ਕਿਉਕਿ ਮੋਦੀ ਦਾ ਜੂਠਾ ਖਾਦਾ ਹੋਇਆ ਹੈ ਜਦੋ ਪਹਿਲਾਂ ਕੁਰਸੀ ਤੇ ਸੀ। ਕਿਉਕਿ ਇਹ ਵੀ ਪਹਿਲਾਂ ਇੱਕ ਵਪਾਰੀ ਹੈ ਤੇ ਦੂਜੇ ਨੰਬਰ ਤੇ ਰਾਸਟਰਪਤੀ। ਪਹਿਲ ਸਾਇਦ ਵਪਾਰ ਨੂੰ ਦੇਵੇਗਾ। ਚੀਨ ਵਿੱਚ ਇਸ ਦਾ ਪੁਰਾਣਾ ਚੰਗਾ ਵਪਾਰ ਵੀ ਚੱਲ ਰਿਹਾ ਹੈ। ਇਸੇ ਕਰਕੇ ਪਹਿਲ ਦੇ ਅਧਾਰ ਤੇ ਚੀਨ ਜਾਵੇਗਾ। ਚੀਨ ਖਲਾਫ ਅਮਰੀਕਾ ਵਿੱਚ ਬੋਲਣਾ ਉਹ ਲੋਕਾਂ ਨੂੰ ਲੌਲੀਪੌਪ ਦੇਣ ਬਰਾਬਰ ਹੈ। ਦੂਸਰਾ ਕਾਰਣ ਇਹ ਲੱਗਦਾ ਹੈ ਕਿ ਅਮਰੀਕਾ ਸੱਚੀ ਨੰਗ ਹੋਣ ਦੇ ਕਨਾਰੇ ਹੋਵੇਗਾ, ਇਸੇ ਕਰਕੇ ਬੈਲੀ ਬੰਦੇ ਵਾਂਗ ਆਂਢ ਗੁਆਢ ਵਾਲਿਆ ਤੇ ਬਾਕੀ ਦੂਰ ਵਾਲਿਆ ਤੇ ਰੋਬ ਮਾਰਕੇ ਡਾਂਗ ਖੜਕਾਕੇ ਡਰਾਉਦਾ ਹੈ ਕਿ ਮੈ ਟੈਕਸ ਲੈਣਾ ਹੀ ਲੈਣਾ ਹੈ ਤੇ ਕਬਜਾ ਵੀ ਕਰਨਾ ਹੈ। ਡਰਦੇ ਮਾਰੇ ਆਪਣੇ ਆਪ ਕਹਿਣਗੇ ਸਰਦਾਰ ਜੀ ਲੈ ਲਵੋ ਪਰ ਥੋਹੜਾ ਜਿਹਾ ਘੱਟ ਕਰ ਲਵੋ। ਪਰ ਸਾਨੂੰ ਮਾਰਨਾ ਨਹੀ, ਕਿਤੇ ਲੱਤ ਬਾਂਹ ਨਾ ਤੋੜ ਦੇਣਾ ਹੋਰ ਕੰਮ ਤੋ ਆਝੇ ਨਾ ਕਰ ਦੇਣਾ। ਮੈਨੂੰ ਤਾਂ ਏਹੋ ਕੁੱਝ ਹੀ ਜਾਪਦਾ ਹੈ। ਬਾਕੀ ਤੁਸੀ ਵੱਡੇ ਪੱਤਰਕਾਰ ਹੋ ਤੁਹਾਨੂੰ ਵੱਧ ਪਤਾ ਹੋਵੇਗਾ।

  • @jagdishpuri5366
    @jagdishpuri5366 4 часа назад +2

    China di economy us nu America di brabari karna kafi mushkil hai china di economy America nalo half hai

  • @JagtarGill-u1z
    @JagtarGill-u1z 6 часов назад +2

    Very good ji bath shiab thanks v rano the payal disaster ludhiana Punjab good evening

  • @LSandhu-hx5tv
    @LSandhu-hx5tv 7 часов назад

    Good job 👍

  • @paramjitsinghaulakh6781
    @paramjitsinghaulakh6781 4 часа назад

    Good thoughts

  • @gamingspot3172
    @gamingspot3172 2 часа назад

    Bath😎😎😎😎

  • @SpeakigSoldierISShahi
    @SpeakigSoldierISShahi 5 часов назад

    True

  • @GobinderKaur-n9u
    @GobinderKaur-n9u 6 часов назад

    🙏🙏🙏🙏

  • @Karmjitkaur-gk1xq
    @Karmjitkaur-gk1xq 6 часов назад

    🙏🏼♥️🙏🏼

  • @harnekmalhans7783
    @harnekmalhans7783 3 часа назад

    SSA Bath Sahib

  • @daljindersingh4966
    @daljindersingh4966 8 часов назад +2

    Good morning Bath Sahib.

  • @jiwankumar7793
    @jiwankumar7793 7 часов назад

    Good

  • @RAVINDERSINGH-wj8ol
    @RAVINDERSINGH-wj8ol 14 минут назад

    Topi media jo marji bakwaas kari janda

  • @BalwinderSingh-u3o3k
    @BalwinderSingh-u3o3k 7 часов назад

    Kirpa kar ke time and date dasatia karo

  • @rpsinghsidhu5934
    @rpsinghsidhu5934 6 часов назад +1

    Balle tere bathan walle veer

  • @tkaila37
    @tkaila37 47 минут назад

    title full of misinformation-very wrong

  • @SpeakigSoldierISShahi
    @SpeakigSoldierISShahi 4 часа назад

    I had already commented on on some youtubers video two months ago that Donald Trump will be disaster for the world, for the humanity.

  • @gamingspot3172
    @gamingspot3172 2 часа назад

    I think bro u r not well sleep last night

  • @gurjindersingh4666
    @gurjindersingh4666 7 часов назад +1

    Bath sab.chana.bich.mask.da.passa.bhouit.ha.ji

  • @shehrajvirsingh6678
    @shehrajvirsingh6678 8 часов назад

    he is a rascal. 😮😮

  • @gamingspot3172
    @gamingspot3172 2 часа назад +1

    😂😂😂😂