Maahi Di Mehfil | Episode no 3 - Manmohan Waris | Maahi Sharma

Поделиться
HTML-код
  • Опубликовано: 9 фев 2025
  • Hitesh Lucky Verma and HLV Studios presents
    " Maahi Di Mehfil " with Maahi Sharma
    Episode no 3 - Manmohan Waris
    Conceptualised: Maahi Sharma
    Written : Abhishek Narula
    BGM Singer : Oye kunaal
    BGM Music Director : Ranjha Yaar
    Produced by : Hitesh Lucky Verma
    Project Head : Rohit Soni
    Maahi Sharma Manager : Manveer Singh
    Logo Design and marketing by : Rednivluk
    Punjab PR : Expert Media ( laddi Cheema )
    Delhi PR : Danny Singh
    Direction , set designing and Production : Team HLV
    DOP and Edit : Gursewak Rahal and Pooja Tickoo
    Special Thanks to : Team Maahi Sharma and Surinder Angural

Комментарии • 667

  • @itsMaahiSharma
    @itsMaahiSharma 9 месяцев назад +159

    Comment karke jaroor dsyo kiwe lgya. Jithe v sadi koi galti hoyi
    Howe sanu jaroor dsyo. Saade sir mathe aa ji ❤️🙏🏻

  • @mandeepsandhu3436
    @mandeepsandhu3436 9 месяцев назад +71

    ਪੰਜਾਬ ਦੇ ਸੁਲਝੇ ਹੋਏ ਕਲਾਕਾਰਾਂ ਵਿੱਚੋਂ ਇੱਕ ਮਨਮੋਹਨ ਵਾਰਿਸ ਬਾਈ❤

  • @SandeepSingh-yz6zc
    @SandeepSingh-yz6zc 6 месяцев назад +8

    ਸਤਿੰਦਰ ਸਰਤਾਜ ਤੇ ਮਨਮੋਹਨ ਵਾਰਿਸ ਦੋਆਬੇ ਦਾ ਮਾਣ ਨੇ ਬਹੁਤ ਸੇਵਾ ਕਰਦੇ ਪੂਰੇ ਸਮਾਜ ਦੀ

  • @DaljeetSingh-df5hs
    @DaljeetSingh-df5hs 6 месяцев назад +8

    ਸੱਚ ਏ ਮਾਹੀ ਦਾ ਮਨਪਸੰਦ ਸਿੰਗਰ ਅੱਜ ਇੱਕ ਵੀ ਗੇਮ ਨੀ ਇੱਕ ਵੀ ਰਾਉਂਡ ਨੀ ਇਹ ਹੁੰਦਾ ਦਿਲੀ ਇੱਜਤ ਆਪਣੇ ਮਨਪਸੰਦੀਦਾ ਲਈ ਮੈਂ ਵੀ ਬਹੁਤ ਪਸੰਦ ਕਰਦਾ ਵਾਰਿਸ ਵੀਰ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖਣ ਸਾਡੇ ਪੰਜਾਬੀ ਵਿਰਸਾ ਤੇ ਪੂਰੀ ਟੀਮ ਨੂੰ 🙏🏻

  • @rdbpunjabichannel1945
    @rdbpunjabichannel1945 2 месяца назад +3

    ਅੱਜ ਪਹੀਲੀ ਵਾਰ show ਦੇਖਿਆ ਵਾਰਿਸ ਕਰਕੇ, ਮਾਹੀ ਸ਼ਰਮਾਂ ਵੀ ਬਹੁਤ ਵਧੀਆ ਕੁੜੀ ਏ ਪੁਰਾਣੇ ਸਿੰਗਰਾਂ ਦਾ ਬਹੁਤ ਸਤਿਕਾਰ ਕਰਦੀ ਏ Good 👍

  • @surindersingh9746
    @surindersingh9746 9 месяцев назад +47

    ਜਿੰਨਾ ਸੁਣ ਲਈਏ ਔਨਾ ਹੀ ਘੱਟ ਆ ਮਨਮੋਹਨ ਭਾਜੀ ਨੂੰ

  • @rohitgarha2423
    @rohitgarha2423 9 месяцев назад +31

    ਮੰਗਲ ਬਾਜੋ ਜਾਨ ਨਾਂ ਨਿਕਲੂ, ਅੱਖੀਆਂ ਮੀਂਹ ਬਰਸਾਉਣ ਗੀਆਂ.. ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ...ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ...🎤ਮਨਮੋਹਨ ਵਾਰਿਸ ਜੀ 🙏

  • @deron2960
    @deron2960 8 месяцев назад +10

    ਮੇਰਾ ਬਹੁਤ ਹੀ ਪਸੰਦੀਦਾ ਗਾਇਕ ਮਨਮੋਹਨ ਵਾਰਿਸ, ਰੱਬ ਲੰਮੀਆਂ ਉਮਰਾਂ ਬਖਸ਼ੇ

  • @Joti_grewal
    @Joti_grewal 9 месяцев назад +63

    ਅੱਜ ਪਹਿਲੀ ਵਾਰ show ਦੇਖਿਆ ਸਿਰਫ ਵਾਰਿਸ ਕਰਕੇ, ਬਾਈ ਦੇਬੀ ਮਖਸੂਸਪੁਰੀ ਤੇ ਕਮਲ ਹੀਰ ਨੂੰ ਜਰੂਰ ਬੁਲਾਇਓ

  • @shassiShassitalwinder
    @shassiShassitalwinder 9 месяцев назад +14

    ਬਹੁਤ ਹੀ ਉੱਚੀ ਸ਼ਖਸ਼ੀਅਤ ਦੇ ਮਾਲਕ ਹਨ ਮਨਮੋਹਣ ਵਾਰਿਸ ਜੀ ਤੇ ਮਾਹੀ ਜੀ ਅਸੀਂ ਤੁਹਾਨੂੰ ਵੀ ਬਹੁਤ ਪਿਆਰ ਕਰਦੇ ਹਾਂ ਤੇ ਤੁਹਾਡੇ ਪਹਿਰਾਵੇ ਨੂੰ ਵੀ ਮਾਹੀ ਜੀ ਤੁਸੀਂ ਵੀ ਆਪਣੀ ਸ਼ਖਸ਼ੀਅਤ ਨੂੰ ਐਵੇਂ ਹੀ ਕਾਇਮ ਰੱਖਿਓ ਤੇ ਲੋਕ ਤੁਹਾਨੂੰ ਸਦਾ ਹੀ ਪਿਆਰ ਕਰਦੇ ਰਹਿਣਗੇ

  • @GagandeepDhindsa-j7b
    @GagandeepDhindsa-j7b 9 месяцев назад +16

    Kya baat yr pehli interview a jisnu ik var v agge skip nyi krna pya
    🙏🏻🙏🏻🙏🏻❣️❣️❣️❣️❣️❣️🤟🏻👍🏻

  • @GURWINDERSINGH-fj7ul
    @GURWINDERSINGH-fj7ul 3 месяца назад +2

    ਤਿੰਨੋ ਭਰਾਵਾਂ ਦੀ ਗਾਇਕੀ ਪਰਿਵਾਰ ਚ ਬਹਿ ਕੇ ਸੁਨਣ ਵਾਲੀ ਆ ❤️❤️❤️ ਸਭ ਤੋਂ ਵੱਧ ਗਾਣੇ ਵਾਰਿਸ਼ ਭਰਾਵਾਂ ਦੇ ਸੁਣੀਦੇ ਆ

  • @adkooner5557
    @adkooner5557 9 месяцев назад +6

    Bachpan to sunde aa rahe aa Manmohan Waris Paji nu
    Eh oh singer aa jihna nu sun k kadi bore ni hoyi da waheguru lamiya umran karn
    Maahi sharma Ji tusi vi bahut cute te sohne lag rahe o

  • @Jagjeet.singh-Rattan
    @Jagjeet.singh-Rattan 9 месяцев назад +7

    ਬਹੁਤ ਹੀ ਵਧੀਆ ਲਗਿਆ ਜੀ ਤੁਸੀਂ ਇਸ ਤਰਾਂ ਦਾ ਸ਼ੋਅ ਲੈਕੇ ਆਏ ਬਾਕੀ ਮਨਮੋਹਣ ਵਾਰਿਸ ਜੀ ਨਾਲ ਮੁਲਕਾਤ ਬਹੁਤ ਵਧੀਆ ਲੱਗੀ ਜੀ 😊😊

  • @inderghuman1033
    @inderghuman1033 9 месяцев назад +7

    ਬਹੁਤ ਵਧਿਆ ਗੱਲਾਂ ਬਹੁਤ ਕੁਝ ਸਿੱਖਣ ਤੇ ਸਮਝਣ ਨੂੰ ਮਿਲਿਆ।

  • @likhariashu5401
    @likhariashu5401 6 месяцев назад +1

    Bhot vdia mehfil lggi eh v schi anad aw gya❤❤ emotional v krta c tuc ta😊

  • @prabhpremium-lr7cm
    @prabhpremium-lr7cm 9 месяцев назад +2

    Kyaa baat a. bhut hi sehajta waris veer g bhut sohna podcast c g

  • @NY-nu8ni
    @NY-nu8ni 9 месяцев назад +7

    ਮਾਹੀ ਨੀ ਮਾਹੀ
    ਗੱਲ ਚੇਤੇ ਰੱਖੀ ਆਹੀ
    ਬੜੀ ਦੂਰ ਤੱਕ ਆ ਗਈ
    ਬੜੀ ਦੂਰ ਜਾਣਾ ਏ
    ਰਾਹਵਾ ਵਿੱਚ ਔਕੜਾ ਦੇ ਕੰਡੇ ਹੋਣਗੇ
    ਲੋਕ ਵੀ ਓਥੇ! ਚੰਗੇ ਮੰਦੇ ਹੋਣਗੇ
    ਛੱਡ ਕੇ ਸ਼ਰੀਰ! ਜਾਣੇ ਅੰਬਰਾਂ ਨੂੰ ਰਾਹੀ!
    ਮਾਹੀ ਨੀ ਮਾਹੀ
    ਗੱਲ ਚੇਤੇ ਰੱਖੀ ਆਹੀ
    ਬੜੀ ਦੂਰ ਤੱਕ ਆ ਗਈ
    ਬੜੀ ਦੂਰ ਜਾਣਾ ਏ
    ਬਹੁਤ ਹੀ ਵਧੀਆ ਉਪਰਾਲਾ HLV studio 👍👍✌️✌️

  • @Harsh-yo2ry
    @Harsh-yo2ry 9 месяцев назад +3

    Bahut e jyada pyari interview te bht e pyar naal Mahi g ne gallan rooh te kitia te ohne e pyar naal Manmohan Waris g ne dil ton gallan kitia jidda thonu dona nu time da ni pta lagga ohda mainu sunde eh interview time da ni pta lagga last ch Mahi g emotional ho gye jidda ohda main v hogya te hope jinna ne saari dil ton suni oh v hoye honge bht e jyada sukoon den aaliyan gallan c bht e mubrakaan HLV studio nu bht bht pyar Dildeep Moga🙏♥️😇😇

  • @Jonnydk208
    @Jonnydk208 8 месяцев назад +1

    ਮਾਹੀ ਸ਼ਰਮਾ ਬੁਹਤ ਸਮਝਦਾਰ ਕੁੜੀ ਏ ਓਹਨੇ ਆਪਣੇ ਤੋਂ ਸੀਨੀਅਰ ਮਨਮੋਹਨ ਵਾਰਿਸ ਜੀ ਦਾ ਬੁਹਤ ਜਿਆਦਾ ਆਦਰ ਸਤਿਕਾਰ ਕੀਤਾ

  • @Kirankaur-p4e
    @Kirankaur-p4e 9 месяцев назад +6

    ਬਹੁਤ ਵਧੀਆ ਗੱਲਾਂ ਬਹੁਤ ਕੁਝ ਸਿੱਖਣ ਸੁਣਨ ਤੇ ਸਮਝਣ ਨੂੰ ਮਿਲਿਆ 🙏🏻 ਇਸ ਤਰ੍ਹਾਂ ਦੇ ਕਲਾਕਾਰਾਂ ਤੇ ਚੰਗੇ ਇਨਸਾਨਾਂ ਨਾਲ ਮਿਲਾਉਂਦੇ ਰਹੋ ਮਾਹੀ ਜੀ ❤

  • @lovepreetsingh1313
    @lovepreetsingh1313 9 месяцев назад +7

    Dhan Dhan kra ditti Maahi g
    Sab de favourite Manmohan Waris ❤

  • @RealPanjabiMusic
    @RealPanjabiMusic 9 месяцев назад +5

    Asli kalakar, asli gallan koi fukrpuna nahi. Big respect for all brothers.

  • @Sarbjit443
    @Sarbjit443 9 месяцев назад +6

    Mam tuc mere all tym favourite o tuc bht cute o mam tohadi sayari bht ghaint lgdi aa sanu sareya mu rabb tohanu hmesha khush rakhe te ਤਰੱਕੀਆ ਬਖਸ਼ੇ ਵਾਹਿਗੂਰੁ

  • @manjindersandhu9515
    @manjindersandhu9515 9 месяцев назад +1

    Bhut vdia gal baat rahi ....dil krda ki Manmohan ji diya gallan nu bs sunde rahi ae

  • @brahmcheema2576
    @brahmcheema2576 9 месяцев назад +3

    boht vdiya lgga interview manmohan paji nu jinna mrji son lo kde v bor nhi ho sakde❤

  • @Hummingbird_555
    @Hummingbird_555 9 месяцев назад +2

    Boht changga lageya Waris Ji nu dekh ke. Thank you Maahi Ji ❤

  • @sidhusidhu493
    @sidhusidhu493 9 месяцев назад +8

    It was such a surprise to listen Manmohan Waris ji ❤... ਦੁਆਵਾਂ ਮਾਹੀ ਸ਼ਰਮਾ ਜੀ ਨੂੰ ਸਾਨੂੰ ਮਨਮੋਹਨ ਵਾਰਿਸ ਜੀ ਨਾਲ ਮਿਲਵਾਉਣ ਲਈ।

  • @ranakangkang8599
    @ranakangkang8599 9 месяцев назад +1

    ❤❤Bahut hi vadea gallan veer dian.Veer ji mere Massi ji de bete naal padde c.

  • @arvinderjosan6419
    @arvinderjosan6419 9 месяцев назад +5

    Bhut sohni interview…..best👌🏻👌🏻👌🏻👌🏻waris bhaji

  • @Kaoni_brar77
    @Kaoni_brar77 9 месяцев назад +5

    Baut … ਠਹਿਰਾਓ ali te ਖੂਬਸੁਰਤ interview #wmk🙏

  • @ChannpreetChanni
    @ChannpreetChanni 9 месяцев назад +10

    ਮੈਨੂੰ ਲੱਗਦਾ ਮਨਮੋਹਨ ਵਾਰਿਸ ਸਾਹਿਬ ਦੀਆਂ ਗੱਲਾਂ ਸੁਣਨ ਲਈ ਸੱਬ ਤੋਂ ਵਦਿਆ ਇੰਨਸਾਨ ਹੈ । ਤਾਂ ਮਾਹੀ ਸ਼ਰਮਾ ।
    ਬਹੁਤ-ਬਹੁਤ ਸੋਹਣੀ ਗੱਲਬਾਤ ।
    ਮਾਹੀ ਦਾ ਜੀ ਕਹਿਣਾ ਵੀ ਪਿੱਛੇ ਚੱਲ ਰਹੇ ਸੰਗੀਤ ਵਾਂਗ ਸਕੂਨ ਭਰਿਆ ਸੀ ।
    ❤🌸

  • @nindisingh5377
    @nindisingh5377 9 месяцев назад +5

    Manmohan bahji, , very good interview & God bless you ?

  • @vickheer2884
    @vickheer2884 9 месяцев назад +11

    "ਕਿੰਨਾ ਚੰਗਾ ਹੁੰਦਾ ਜੇ ਤੂੰ ਸਾਡੇ ਨਾਲ ਹੁੰਦੀ" ਕਯਾ ਬਾਤ ਹੀ ਆ ਭਾਜੀ ਇਸ ਗੀਤ ਦੀ, ਮਾਹੀ ਜੀ "ਕਮਲ" ਭਾਜੀ ਤੇ "ਸੰਗਤਾਰ" ਭਾਜੀ ਹੁਣਾਂ ਨੂੰ ਵੀ ਜ਼ਰੂਰ ਬੁਲਾਇਓ ਜੀ।

    • @ਦੇਸੀਬੰਦੇ-ਞ4ਝ
      @ਦੇਸੀਬੰਦੇ-ਞ4ਝ 9 месяцев назад +1

      ਕਿਹੜਾ ਗਾਣਾ ਇਹ ਵੀਰ ਜੀ

    • @vickheer2884
      @vickheer2884 9 месяцев назад

      @@ਦੇਸੀਬੰਦੇ-ਞ4ਝ ਇਹ ਗੀਤ ਭਾਜੀ "ਪਲਾਜ਼ਮਾ ਰਿਕਾਰਡ" ਮਨਮੋਹਨ ਭਾਜੀ ਹੁਣਾਂ ਦੇ ਆਪਣੇ ਚੈਨਲ 'ਤੇ ਹੈ, 5 ਸਾਲ ਪਹਿਲਾਂ ਆਇਆ ਸੀ
      ruclips.net/video/OvRQzmLJjfU/видео.html

    • @vickheer2884
      @vickheer2884 9 месяцев назад

      @@ਦੇਸੀਬੰਦੇ-ਞ4ਝ ਇਹ ਗੀਤ ਭਾਜੀ "ਪਲਾਜ਼ਮਾ ਰਿਕਾਰਡ" ਮਨਮੋਹਨ ਭਾਜੀ ਹੁਣਾਂ ਦੇ ਆਪਣੇ ਚੈਨਲ 'ਤੇ ਹੈ, 5 ਸਾਲ ਪਹਿਲਾਂ ਆਇਆ ਸੀ
      ruclips.net/video/OvRQzmLJjfU/видео.html

  • @abhishekalung5493
    @abhishekalung5493 9 месяцев назад +7

    59 min When Manmohan waris get emotional most people get tears in there eyes ❤

    • @mannagill2379
      @mannagill2379 9 месяцев назад

      Really jehde dil de nazuk oh jrur roye honge

  • @editoraujla
    @editoraujla 9 месяцев назад +13

    ਸਾਨੂੰ ਬਹੁਤ ਉਡੀਕ ਸੀ ਇਸ ਪੋਡਕਾਸਟ ਦੀ ਜੀ ❤

  • @nirmalSingh-c1y
    @nirmalSingh-c1y 21 день назад

    ਮਨਮੋਹਨ ਵਾਰਿਸ ਜੀ end gal bat aa ji

  • @dimplekumar4586
    @dimplekumar4586 9 месяцев назад +5

    Mahan singer manmohan waris ji mahi de mehfil wch aye ta mahi di mehfil safal hogi smzo.

  • @sachinsodhisodhi5822
    @sachinsodhisodhi5822 9 месяцев назад +8

    Sab to pyaare insaan duniya ta oh hai Jo naal Bethe insaan nu chota feel na hon deve, oh waris ji na saabit v karta love u waris paji tusi mainu Inna change lagde ho ki Mera Dil karda tuhade sifat likhi java likhi java love u waris paji kina saara❤❤❤❤❤❤

  • @mr.hardeepsingh2118
    @mr.hardeepsingh2118 9 месяцев назад +2

    ਬਹੁਤ ਵਧੀਆ ਰੂਬਰੂ ਕੀਤਾ ਮਾਹੀ । ਇਸ ਤਰ੍ਹਾਂ ਦੀਆਂ ਬਹੁਤ ਘੱਟ ਗੱਲਾਂ ਹੁੰਦੀਆਂ। ਫ਼ਨਕਾਰ ਵੀ ਤੁਸੀਂ ਵਧੀਆ ਚੁਣਿਆ। ਨਵੇਂ ਗਾਉਣ ਲਿਖਣ ਵਾਲਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਇਸ ਗੱਲਬਾਤ ਚੋਂ। ਉਮੀਦ ਕਰਦੇ ਹਾਂ ਤੁਸੀਂ ਸਵਾਲ ਜਵਾਬ ਬਾਰੇ ਭਵਿੱਖ ਵਿੱਚ ਹੋਰ ਵੀ ਨਿਖਾਰ ਲੈਕੇ ਆਉਂਗੇ l ਇਸ ਖੂਬਸੂਰਤ ਗੱਲ ਬਾਤ ਲਈ ਬਹੁਤ ਸ਼ੁਕਰੀਆ। ❤

  • @arvindersinghhaveli9713
    @arvindersinghhaveli9713 9 месяцев назад +55

    ਵਾਰਿਸ ਸਾਹਿਬ ਨਾਲ਼ ਗੱਲਬਾਤ ਕਰਨ ਕਰਨ ਲਈ ਅਗਲਾ ਬੰਦਾ ਵੀ ਦਾਨਿਸ਼ਮੰਦ ਹੋਣਾ ਚਾਹੀਦਾ ਹੈ, ਪੂਰੀ ਇੰਟਰਵਿਊ ਦੌਰਾਨ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਵਾਲ ਪੁੱਛਣ ਵਾਲੀ ਨੂੰ ਕੁਝ ਸਮਝ ਹੀ ਨਹੀਂ ਆ ਰਿਹਾ। ਵਾਰਿਸ ਭਰਾ ਸਾਡੇ ਇਲਾਕੇ ਦਾ ਮਾਣ ਹਨ…. ਸਾਡਾ ਪਿੰਡ ਹਵੇਲੀ ਹੈ, ਮਾਹਿਲਪੁਰ ਅਤੇ ਹੱਲੂਵਾਲ ਦੇ ਵਿਚਕਾਰ🙏🏻🙏🏻

    • @karmanpreetsingh-t4d
      @karmanpreetsingh-t4d 9 месяцев назад +2

      Sahi keha bro

    • @AmandeepKaur-bw6pu
      @AmandeepKaur-bw6pu 9 месяцев назад +3

      Mainu v lga ......ehna d interview sawarn singh tehna nal suit krdi

    • @Punjabi22G13
      @Punjabi22G13 8 месяцев назад +10

      ਵੈਸੇ ਬਾਈ ਜੀ ਇਹ ਇੰਟਰਵਿਊ ਤੁਹਾਨੂੰ ਕਰਨੀ ਚਾਹੀਦੀ ਸੀ ਵਾਰਿਸ ਸਾਹਬ ਨਾਲ ਤੁਹਾਨੂੰ ਗੱਲਬਾਤ ਕਰਨ ਦਾ ਜ਼ਿਆਦਾ ਪਤਾ ਤੁਹਾਡੇ ਵਿਚਾਰਾਂ ਤੋਂ ਪਤਾ ਲੱਗਦਾ ਜੀ ,, ਪਤਾ ਨੀ ਯਾਰ ਕਿਓਂ ਕੁਛ ਬੰਦਿਆਂ ਵਿੱਚ ਇਹ ਕੀੜਾ ਕਿਓਂ ਹੁੰਦਾ ਕਿ ਦੂਜੇ ਬੰਦੇ ਵਿੱਚ ਨੁਕਸ਼ ਕੱਢਣਾ ਹੀ ਕੱਢਣਾ ਹੁੰਦਾ ,ਚਾਹੇ ਨੁਕਸ ਹੋਵੇ ਚਾਹੇ ਨਾ ਹੋਵੇ , ਪਤਾ ਨੀ ਕਿਓਂ ਐਹੋ ਜਿਹੇ ਕੀੜਾ ਇੰਜੀਨੀਅਰਾਂ ਨੂੰ ਸਵੇਰੇ ਟੱਟੀ ਨੀ ਆਉਂਦੀ ਜਦੋਂ ਤੱਕ ਵੀਹ। ਪੰਜਾਹ ਲੋਕਾਂ ਦੀ ਨਿੰਦਿਆ ਨੀ ਕਰ ਲੈਂਦੇ ਜਾਂ ਕੋਈ ਨਾਂ ਕੋਈ ਬੇ ਫਿਜ਼ੂਲ ਨੁਕਸ਼ ਨੀ ਕੱਢ ਲੈਂਦੇ ,
      ਜ਼ਰੂਰੀ ਨਹੀਂ ਹੁੰਦਾ ਹਰ ਬੰਦੇ ਨੂੰ ਤੁਹਾਡੇ ਵਰਗੇ (ਨੁਕਸੀ ਸਪੈਸ਼ਲਿਸਟ) ਸ਼ੇਕਸਪੀਅਰਾ ਜਿੰਨੀ ਜਾਂਣਕਾਰੀ ਹੋਵੇ ,
      ਮਾਹੀ ਭੈਣ ਇੱਕ ਯੰਗ ਕੁੜੀ ਹੈ ਜੇ ਉਹ ਇਕ ਨਦੀ ਹੈ ਤਾਂ ਵਾਰਿਸ ਸਾਹਬ ਇੱਕ ਸਮੁੰਦਰ ਦੇ ਬਰਾਬਰ ਹਨ ,, ਬਹੁਤਿਆਂ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਦਾ ਨਹੀਂ ਪਤਾ ਹੁੰਦਾ ਉਹ ਸਮੇਂ ਦੇ ਨਾਲ ਸਿੱਖਦੇ ਜਾਂਦੇ ਹਨ ,, ਪਰ ਥੋਡੇ ਵਰਗੇ ਵੱਡੇ ਗਿਆਨੀਆਂ ਕੋਲ ਹਰੇਕ ਬੰਦੇ ਨੂੰ ਘਰੇ ਦੇਹਲੀਆਂ ਤੇ ਬੈਠ ਨਿੰਦਣ ਦਾ ਨੀਚਾ ਦਿਖਾਉਣ ਦਾ ਸਰਕਾਰ ਨੇ ਸਰਟੀਫਿਕੇਟ ਜਾਰੀ ਕੀਤਾ ਹੋਇਆ ਹੈ ,,ਬਸ ਦੋ ਲਾਈਨਾਂ ਵਿੱਚ ਅਗਲੇ ਦੀ ਅਹੀ ਤਹੀ ਫੇਰੀ ਤੇ ਤੇ ਉਸੇ ਵੇਲੇ ਡਕਾਰ ਆ ਜਾਂਦਾ ਰੋਟੀ ਹਾਜ਼ਮ ,ਅਫਾਰਾ ਦੂਰ ਤੇ ਜਦੇ ਖੁੱਲ ਕੇ ਆ ਜਾਂਦੀ ਆ ,,
      ਮੁਆਫ਼ ਕਰਨਾ ਜੇ ਮੇਰੀ ਕਿਸੇ ਗੱਲ ਦਾ ਬੁਰਾ ਲੱਗਿਆ ਹੋਵੇ ਪਰ ਬਾਈ ਜੀ ਜੇ ਤੁਸੀਂ ਐਨਾ ਗਿਆਨ ਰੱਖਦੇ ਹੋ ਤਾਂ ਦੂਜੇ ਬੰਦੇ ਦੀ ਭੂਮਿਕਾ ਨੂੰ ਸਮਝਦੇ ਹੋਏ ਉਸਦੀ ਇੱਜ਼ਤ ਕਰਨਾ ਸਿੱਖੋ ਵੈਸੇ ਗੁੱਸਾ ਨਾ ਕਰਿਓ ਇਸਨੂੰ ਗਿਆਨ ਨਹੀਂ ਘੁਮੰਡ ਕਹਿੰਦੇ ਨੇ ਨਘੋਚ ਕਹਿੰਦੇ ਹਨ ਜੀ 🙏

    • @KnowEverythinginpunjabi
      @KnowEverythinginpunjabi 5 месяцев назад

      BRO MATURE TALK HER KOI KER LAINDA KAI WAR BANDE NU HATKE V SWAL PUSHNE CHIDE A WARIS BHJI DA BACHPAN FOOL SITEA MERI BHEN NE HOR ESTO WADIA GL KI HO SKDI A BAKI TERI FUDO SOCH NU SLAM.

    • @157armandeepsingh7
      @157armandeepsingh7 5 месяцев назад

      ​@@Punjabi22G13👍👍💯💕💕

  • @AmarpreetSingh-q5k
    @AmarpreetSingh-q5k 6 месяцев назад

    Boht ee sohna c interview mere father saab boht sunde ne Tuhanu te assi v boht sunde aa waris brothers ne asal ch virsa Sambh k rakheya Hoya bai hle tak v Assi Dillon pyar krde aa ehna sab singers nu 🙏🙏

  • @PreetsandhuSandhu-y6r
    @PreetsandhuSandhu-y6r 9 месяцев назад +17

    ਤੇਰੇ ਦਿਲ ਵਿਚ ਜਦ ਵੀ ਮੇਰੀਆ ਯਾਦਾਂ ਫ਼ੇਰੇ ਪਾਉਣਗੀਆਂ 😭😭😭fav song ❤️❤️❤️❤️

  • @harpreetsinghnagi
    @harpreetsinghnagi 8 дней назад

    Main india chadh k apne ghar deya tu door rehnda, 11 saal ho gye, main har hafte 1 ya 2 wari punjabi virsa jarur dekhda youtube te. Mainu ehna bhrava di gayki, ehna de dance step te energy bahut vadia lagdi aa. Sach jaano kai wari ehna de muho sunke punjabi virsa akhan vichon hanju aa jande ne punjab nu yaad karke.
    Bahut pyar waris bhrava nu ❤

  • @kapilloinpuria5161
    @kapilloinpuria5161 9 месяцев назад +1

    Thanks tuhada, manmohan Sir nu dubara live gall karde dekh bhut vadia lga,
    Eda he apne hor punjabi Star's
    ⭐✨ Nu es show vich invite kro, jo social media to door ne

  • @anmol2262
    @anmol2262 5 месяцев назад +1

    ਸਹੀ ਕਿਹਾ ਅੱਜਕਲ ਕਲਾ ਨੂੰ ਕੋਈ ਨੀ ਪੁੱਛਦਾ,

  • @KanwaljeetkrRandhawa-fe6mt
    @KanwaljeetkrRandhawa-fe6mt 9 месяцев назад +1

    Bhut wdia interview c mazza aa gya

  • @ManwarFitness
    @ManwarFitness 9 месяцев назад +7

    ਆਲ ਟਾਇਮ ਫੇਵਰਟ ਵਾਰਿਸ ਸਾਹਬ ❤

  • @CharanjitSingh-py3nx
    @CharanjitSingh-py3nx 9 месяцев назад

    Kina down to earth aa Manmohan Singh veer....🎉🎉🎉🎉🎉🎉🎉
    Mahi ji ta superb ee ne .....❤❤❤❤❤❤

  • @siyasibanda5077
    @siyasibanda5077 9 месяцев назад +8

    ਜਿੰਨਾ ਪਿਆਰਾ ਇਨਸਾਨ ਇੰਟਰਵਿਊ ਦੇਣ ਵਾਲਾ ਓੰਨਾ ਪਿਆਰਾ ਹੀ ਇੰਟਰਵਿਊ ਲੈਣ ਵਾਲਾ👍❤️ ਅਕਾਲ ਪੁਰਖੁ ਤੁਹਾਡਾ ਦੋਵਾਂ ਦਾ ਭਲਾ ਕਰੇ🙏

  • @MANJITSINGH-kz9lr
    @MANJITSINGH-kz9lr 9 месяцев назад +1

    ਬਹੁਤ ਵਧੀਆ ਗੱਲਬਾਤ, ਸੁਹਿਰਦ ਇਨਸਾਨ ਹਰ ਪੱਖੋਂ ਸਫ਼ਲ ਸਮਰੱਥ ਸੰਪੂਰਨ ਕਲਾਕਾਰ ਮਨਮੋਹਨ ਵਾਰਿਸ। ਸੰਗਤਾਰ ਤੇ ਕਮਲ ਹੀਰ ਦਾ ਹੀ ਨਹੀਂ ਸਾਰੇ ਪੰਜਾਬੀਆਂ ਦਾ ਸੋਹਣਾ ਸੁਨੱਖਾ ਸੁਹਿਰਦ ਭਰਾ, ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ। ਬੀਬਾ ਮਾਹੀ ਵਧੀਆ ਗੱਲਬਾਤ ਕੀਤੀ ਹੈ

  • @sewaksidhu3509
    @sewaksidhu3509 2 месяца назад +1

    ਅੱਜ ਪਹਲੀ ਵਾਰ ਦੇਖਣ ਆਏ ਹਾਂ ਮਨਮੋਹਨ ਵਾਰਿਸ ਜੀ ਨੂੰ ❤❤ ਮਾਹੀ ਸ਼ੋਵ ਵਿੱਚ

  • @AmanDeep-bs8hf
    @AmanDeep-bs8hf 9 месяцев назад +12

    ਅੱਜ ਤਾਂ ਨਜ਼ਾਰਾ ਆ ਗਿਆ ਮੇਰਾ ਵੀਰ ਆ

  • @ManpreetSingh-du1oh
    @ManpreetSingh-du1oh 7 месяцев назад +2

    ਵਾਰਿਸ ਭਰਾਵਾਂ ਵਰਗਾ ਕੋਈ ਨਹੀਂ ਯਾਰ ❤ ਬਹੁਤ ਕੁਸ਼ ਸਿੱਖਣ ਨੂੰ ਮਿਲਦਾ

  • @RajwinderKaur-z6w
    @RajwinderKaur-z6w 9 месяцев назад +2

    Vry nice g tuhadia gallan sun k purane din yaad aa gye ❤️

  • @gursangatsangtar7004
    @gursangatsangtar7004 9 месяцев назад +1

    Bai Love you always.waheguru tuhanu hamesha khush rakhe

  • @harpindersingh1994
    @harpindersingh1994 9 месяцев назад +1

    bht bht dhanwaad maahi g .. ehniaa sohnia gallan sunaun lye sanu .. time da pta ni lggea kdo nikal gya ❤❤❤

  • @ManjitKaur-l3b
    @ManjitKaur-l3b 9 месяцев назад +3

    ਸਦਾਬਹਾਰ ਤੇ ਸੁਰੀਲੇ ਗਾਇਕ ਨੇ ਵਾਰਿਸ ਜੀ , ਮੈਨੂੰ ਬਹੁਤ ਸੋਹਣੇ ਲੱਗਦੇ ਨੇ, ਏਨਾਂ ਕਦੇ ਬੁੱਢੇ ਨਹੀਂ ਹੋਣਾ , ਜਦੋਂ ਵੇਖੋ 25-26ਸਾਲ ਦੇ ਹੀ ਲੱਗਦੇ।❤❤❤❤❤❤❤

  • @RamanDeep-to4nn
    @RamanDeep-to4nn 5 месяцев назад

    Boht khush a mai k tuc waris hora nu ithe bulayea boht admire krdi ohnu nu boht respect haigi mnn ch mere ohna lei i really love the conversation.

  • @broskiiiii5985
    @broskiiiii5985 9 месяцев назад +2

    Bhaut vadiya interview ji❤️❤️

  • @Makhan-r1j
    @Makhan-r1j 9 месяцев назад +7

    ❤ ਪੰਜਾਬੀ ਮਾਂ ਬੋਲੀ ਦਾ ਸੱਭਿਆਚਾਰ ਅੱਜ ਵੀ ਸਾਮ ਰੱਖੀਆ ਤਿੰਨੇ ਭਰਾਵਾਂ ਨੇ ਸੱਭ ਤੋਂ ਵੱਡੀ ਗੱਲ ਤਿੰਨੇ ਭਰਾਵਾਂ ਦਾ ਆਪਿਸ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਅੱਜ ਦੇ ਕਲਾਕਾਰਾਂ ਵਾਂਗ ਪੈਸੇ ਪਿੱਛੇ ਨਹੀਂ ਭੱਜਦੇ ਜਿਹਨਾਂ ਨੂੰ ਐਕਟਿੰਗ ਦਾ ੳ ਵੀ ਨਹੀਂ ਪਤਾ ਉਹ ਵੀ ਫਿਲਮਾ ਬਣਾ ਰਹੇ ਹਨ ਤੇ ਫਲੋਪ ਹੁੰਦੀਆਂ ਹਨ, ਪਰ ਵਾਰਿਸ ਭਰਾ ਫਿਲਮਾਂ ਦੇ ਪਿੱਛੇ ਨਹੀਂ ਭੱਜਦੇ, ਵਾਹਿਗੁਰੂ ਜੀ ਵਾਰਿਸ ਭਰਾਵਾਂ ਸਾਰੇ ਪਰਿਵਾਰ ਸਾਰੇ ਪਿਆਰ ਕਰਨ ਵਾਲੀਆਂ ਮਾਹੀ ਸ਼ਰਮਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @CharanjitRai-n5x
    @CharanjitRai-n5x 9 месяцев назад +3

    Kiya baat hai mahi g
    Waris bhaji de ta asi bahut bade fan ha interview ch injh lag rha c jiwe bhaji huni Sade kol e baithe hon sama jiwe ruk hi giya c Dil krda c k aih gala kade khatam e na hon

  • @ishq_da_waaris
    @ishq_da_waaris 9 месяцев назад +5

    ਬਿਨਾਂ ਸਕੀਪ ਕੀਤੀ 1 ਘੰਟੇ ਦੀ ਇੰਟਰਵਿਊ ਦੇਖੀ ਸ਼ੁਰੂ ਤੋਂ ਤਿੰਨਾ ਵਾਰਿਸ ਭਰਾਵਾਂ ਨੂੰ ਸੁਣਿਆ ਤੇ ਸੁਣਦਾ ਰਹਾਂਗਾ ਕਦੇ ਖ਼ੁਦ ਬੱਚੇ ਹੁੰਦੇ ਸੀ ਤੇ ਹੁਣ ਸਾਡੇ ਬੱਚੇ ਹੋਗੇ ਪਰ ਪਸੰਦ ਨੀ ਬਦਲੀ ਮਨਮੋਹਨ ਜਿਆ ਦੀਆਂ ਗੱਲਾਂ ਕਦੇ ਮੋਡਲ ਨੀ ਹੁੰਦੀਆਂ ਬਿਲਕੁੱਲ ਪੇਂਡੂ ਪਣ ਆ ਮਾਲਕ ਤੰਦਰੁਸਤੀਆ ਦੇਵੇ 🙏

  • @vikramjit9891
    @vikramjit9891 9 месяцев назад +5

    ਬਹੁਤ ਹੀ ਗੱਲਾਂ ਚੰਗਿਆ ਕਰਦੀ ਹੈ ਮਹਿ ਐਂਡ ਵਾਰਿਸ ਪਰਾ ਵੀ ❤❤❤❤

  • @GursangFathe-hy6wu
    @GursangFathe-hy6wu 9 месяцев назад +3

    Waa ji waheguru ji waa lamina umrain bkshh ❤❤

  • @itzsunny234
    @itzsunny234 9 месяцев назад +11

    ਪੰਜਾਬ ਝੱਲਕਦਾ ਆ ਤੁਹਾਡੇ ਚ ਪਿਓਰ ਪੰਜਾਬੀ ਬੋਲਦੇ ਹੋ ਤੁਸੀਂ ਨਹੀਂ ਤੇ ਅੱਜ ਦੇ ਸਿੰਗਰ ਜਦੋਂ ਇੰਟਰਵਿਊ ਕਰਦੇ ਆ ਤੇ ਪੰਜਾਬੀ ਘੱਟ ਤੇ ਇੰਗਲਿਸ਼ ਜਿਆਦਾ ਬੋਲਦੇ ਮਾਣ ਹੈ ਸਾਨੂੰ ਤੁਹਾਡੇ ਤੇ ਵਾਰਸ ਸਾਹਿਬ ਜੀ ਹਰਭਜਨ ਮਾਨ ਗੁਰਦਾਸ ਮਾਨ ਮਨਮੋਹਨ ਵਾਰਿਸ ਤੁਹਾਡੇ ਤਿੰਨਾਂ ਚੋ ਪੰਜਾਬ ਝਲਕਦਾ ਆ ਔਰ ਤੁਸੀਂ ਤਿੰਨੋਂ ਮੈਨੂੰ ਬਹੁਤ ਪਸੰਦ ਹੋ ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ ਚੜਦੀ ਕਲਾ ਰੱਖੇ❤❤❤❤

    • @simransingh2061
      @simransingh2061 9 месяцев назад

      Canada vich khra punjab ahh bus gala hundiya n tare varge bundo banon le

  • @friendsstudiolivetv
    @friendsstudiolivetv 9 месяцев назад +3

    ini Nimrata te Saadgi ik Legend Singer ch v ho Sakdi a , Relly Legend . Dilon Satkaar , N Mahi ji U r Also a Fantasic Anchor , God Bless

  • @BhagwantLitt
    @BhagwantLitt 9 месяцев назад +8

    ਦੋਵੇਂ ਪਿਆਰਿਆਂ ਸਖਸ਼ੀਅਤਾਂ ਮਨਮੋਹਨ ਤੇ ਮਾਹੀ

  • @warissaab5478
    @warissaab5478 9 месяцев назад +6

    ਪੁਰਾਣੀ ਯਾਦ ਜਿਹੜੀ ਕਦੇ ਪੁਰਾਣੀ ਨੀ ਹੋਣੀ

  • @manjinder245talks
    @manjinder245talks 9 месяцев назад +10

    ਵਾਰਿਸ ਦਾ ਗਾਣਾ ਸੀ 2004 ਦਾ ਕੇ,,ਪਾ ਨੀਵੀ ਕੋਲੋ ਲੰਘ ਜਾਣਾ, ਮੈਂ ਅੱਖ ਤੇਰੇ ਵੱਲ ਨਈ ਚੱਕਣੀ,,
    ਗ਼ਮ ਰੱਖ ਲੇ ਤੇਰੇ ਦੇਬੀ ਨੇ ਤੇਰੀ ਹੋਰ ਚੀਜ਼ ਕੋਈ ਨਈ ਰੱਖਣੀ

    • @studio_tarun_photography8971
      @studio_tarun_photography8971 9 месяцев назад

      ਮੈਂ ਬਹੁਤ ਸੁਣਿਆ 2003 ਕੈਨੇਡਾ ਲਾਈਵ ਕਿਆ ਬਾਤ ਏ

  • @Deep.dhillon
    @Deep.dhillon 9 месяцев назад +2

    Ghaint kam a mam ,,, khich k rakho buss 😍😍😍👍👍👍👌👌👌👌

  • @davindergillm.6905
    @davindergillm.6905 7 месяцев назад

    Bhot mzza oda Maahi di mehfil da

  • @listenmaninder
    @listenmaninder 9 месяцев назад +5

    We want more than 1 episode with Mangal HATHOOR saab❤

  • @rameshsingh6969
    @rameshsingh6969 9 месяцев назад +1

    ਬਹੁਤ ਵਧੀਆ ਕਲਾਕਾਰ ਮਨਮੋਹਣ ਵਾਰਿਸ ਜੀ ਜੁਗ ਜੁਗ ਜੀਓ

  • @jimmychahal9867
    @jimmychahal9867 9 месяцев назад +3

    Kya baat hai yr jee krda BS suni jayiye.. waris bhaji 🙏🙏🙏🙏🙏

  • @sand1310
    @sand1310 5 месяцев назад

    Respect for manmohan waris ji from last 25 years...continue listening ....learning ....enjoying

  • @mahisingh4762
    @mahisingh4762 9 месяцев назад +1

    Bahut vadiya podcast c..Khushi raho..👏👏👏👌👌

  • @zaildarshyarialfaj421
    @zaildarshyarialfaj421 8 месяцев назад

    Ghaint paji sade ilake di shan a tusi❤️

  • @rajjo123
    @rajjo123 9 месяцев назад

    Bahut vdiya lgya Mahi di tusi mere fav oh kyuki tusi khul k bolde ❤❤❤

  • @parmmsingh
    @parmmsingh 9 месяцев назад +3

    ਯਾਰ ਗੀਤ ਤਾਂ ਜੋ ਹੈ ਗੇ ਈ ਹੈ ਗੇ ਪਰ ਗੱਲਾਂ ਵੀ ਬਾ ਕਮਾਲ ਈ ਆ manmohan waris ji diyan ਅਖੇ gaya bhot sohna ਹੂੰਝਾ ਪਹਿਲਾਂ ਕੁੜੀ ਫੇਰ ❤😂

  • @asandhusingh1741
    @asandhusingh1741 9 месяцев назад +12

    ਵਾਰਿਸ ਜੀ ਤੁਸੀਂ ਆਪਣੇ ਨਾਮ ਦੀ ਤਰ੍ਹਾਂ ਪੰਜਾਬੀ ਗਾਇਕੀ ਅਸਲੀ ਵਾਰਿਸ ਹੋ ਜੁਗ ਜੁਗ ਜੀਓ।

  • @ParminderKaur-jh8fc
    @ParminderKaur-jh8fc 9 месяцев назад +5

    ਅਸੀਂ ਸ਼ੁਰੂ ਤੋਂ ਇਨ੍ਹਾਂ ਦੇ ਹੀ ਗਾਣੇ ਸੁਣੇ🎉🎉🎉🎉🎉🎉🎉🎉🎉🎉🎉

  • @legend29408
    @legend29408 9 месяцев назад +3

    ਵਾਹ ਕਮਾਲ ਕਲਾਕਾਰ
    Respect Always 😍

  • @user-rl8nv9mm2z
    @user-rl8nv9mm2z 9 месяцев назад +3

    ਮਨਮੋਹਨ ਵਾਰਿਸ ਦੀ ਭੈਣ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ ਯੋ ਕੰਮ ਦਰਵਾਜਾ ਬੰਦ ਕਰਕੇ ਕਰਦੇ ਹਾਂ ਓ ਖੁੱਲੇ ਵਿੱਚ ਨਹੀ ਕਰਨਾ ਮੂਰਖਤਾ ਹੈ ❤

  • @meenakshimehta9976
    @meenakshimehta9976 6 месяцев назад

    Bahut vadhia g, great waris sahib

  • @AmandeepKaur-yd7fn
    @AmandeepKaur-yd7fn 9 месяцев назад +1

    Bhut vdiya c gall baat❤

  • @parkashuokaur471
    @parkashuokaur471 9 месяцев назад +2

    Bot sohna studio banaya😊
    Congratulations verma family 🎉

  • @user-rl8nv9mm2z
    @user-rl8nv9mm2z 9 месяцев назад +3

    ਮਨਮੋਹਨ ਵਾਰਿਸ ਦੀਆਂ ਗੱਲਾ ਲਾਜਵਾਬ ਨੇ ❤

  • @pawansachar7131
    @pawansachar7131 6 месяцев назад +1

    ਬਾ,ਕਮਾਲ ਗਾਇਕੀ ਦੇ ਮਾਲਕ।।। ਉਹਨਾਂ ਦੀ ਗਾਇਕੀ ਦੇ ਮਰੀਜ਼ ਤਾਂ ਆਪਾਂ ਸ਼ੁਰੂ ਤੋਂ ਹੀ ਹਾਂ।।।। ਵਾਰਿਸ ਸਾਹਿਬ ਦੇ ਸੈਡ ਸੋਂਗ ਅਸੀਂ ਅੱਜ ਵੀ ਉੱਠਦੇ ਬੈਠਦੇ ਕਦੇ ਨਾ ਕਦੇ ਗੁਣਗੁਣਾਉਂਦੇ ਹੀ ਰਹਿੰਦੇ ਹਾਂ।। ਅਸਲ ਗਾਇਕੀ ਤੋਂ ਸਾਨੂੰ ਵਾਰਿਸ ਵੀਰ ਨੇ ਹੀ ਰੂਬਰੂ ਕਰਵਾਇਆ।। ਕੀਨਾ ਦੇ ਵਿਰਸੇ 2011 ਆਦਿ ਅਸੀਂ ਮੂੰਹ ਜਵਾਨੀ ਹੀ ਰੱਟ ਲਏ ਸੀ

  • @VickyChumber-i8j
    @VickyChumber-i8j 9 месяцев назад +16

    ਅੱਜ ਮਾਹੀ maim ਨੂੰ ਬੋਲਣ ਦਾ ਮੋੱਕਾ ਨੀ ਦਿਤਾ waris bhaji ne

  • @lovejotbal8407
    @lovejotbal8407 8 месяцев назад

    3 war manmohan paji huna live show cha sachii gaal dil nai bharda live show dekh ka

  • @jagmit_brar
    @jagmit_brar 9 месяцев назад +3

    ਪੰਜਾਬ.. ਪੰਜਾਬੀਅਤ ਦਾ ਵਾਰਿਸ ❤

  • @chetanmahey1063
    @chetanmahey1063 6 месяцев назад

    Bhut sohna kam rahe Mahi tusi
    Bhut wadeya 👌🏻👍🏻

  • @SardarjiSardarji-p7i
    @SardarjiSardarji-p7i 9 месяцев назад

    Bht sona mahi Sharma ji waheguru mehar kre tuc agge takk jao tarkia kro gbu ❤

  • @CA_gourav_dhiman9002
    @CA_gourav_dhiman9002 9 месяцев назад +1

    Very good initiative taken by you Mahi ji.... Bachpan ka time yaad dila diya..
    I really appreciate you ...
    #❤ Mahi Podcast❤

  • @Kutharia47
    @Kutharia47 9 месяцев назад +1

    1.09.08 inna time ik song wangu nikal gaya. Love you from
    Kuthar beet

  • @PUNJABI_PEHRAWA_BOUTIQUE9
    @PUNJABI_PEHRAWA_BOUTIQUE9 9 месяцев назад +1

    Mahi bhen God bless you waheguru mehar karn 🙇‍♀️ waheguru ❤❤ luuvvv u choti bhen M milen ha sanu 😊😊😊😊

  • @ezioauditore007
    @ezioauditore007 8 месяцев назад

    Sohna c show eh bahut ❤

  • @Masumjeha
    @Masumjeha 6 месяцев назад

    1999 toh jado surat sambali odo toh he Manmohan waris ji nu sunde aa rhe aa te ehna de purane gaane sun ke nawe ho jande ne te langea bella yaad aa janda yr te gaane sunde odo oh filling kuj hor hundi a ❤love YOU wairs saab ji rabb tuhadi waddi umar kre te assi pehla baag he tuhanu hamesa hasde dekhi a GOD BLESS YOU ❤

  • @ironman9331
    @ironman9331 9 месяцев назад +2

    Sachi time ni PTA lageaa ❤❤❤❤