Maahi Di Mehfil | Episode - 11 - Balkaar Ankheela & Manjinder Gulshan | Maahi Sharma

Поделиться
HTML-код
  • Опубликовано: 14 июн 2024
  • Hitesh Lucky Verma and HLV Studios presents
    " Maahi Di Mehfil " with Maahi Sharma
    Episode no 11 - Balkar Ankheela & Manjinder Gulshan
    Conceptualised: Maahi Sharma
    Written : Abhishek Narula
    BGM Singer : Oye kunaal
    BGM Music Director : Ranjha Yaar
    Produced by : Hitesh Lucky Verma
    Project Head : Rohit Soni
    Maahi Sharma Manager : Manveer Singh
    Logo Design and marketing by : Rednivluk
    Punjab PR : Expert Media ( laddi Cheema )
    Delhi PR : Danny Singh
    Direction , set designing and Production : Team HLV
    DOP and Edit : Gursewak Rahal and Harmandeep singh
    Special Thanks to : Team Maahi Sharma and Surinder Angural
  • РазвлеченияРазвлечения

Комментарии • 334

  • @itsMaahiSharma
    @itsMaahiSharma Месяц назад +110

    Kiwe lgya episode. ❤ dekh k comment krke jaroor dsyo. 🌸

  • @gurchaten5372
    @gurchaten5372 Месяц назад +20

    ਇਹ ਇੰਟਰਵਿਊ ਤਾ ਜੇ ਲਗਾਤਾਰ v 24 ਘੰਟੇ v ਚੱਲੂ jau ਮੈਂ ਨੀਂ c ਬੰਦ ਕਰਨੀ ਇੱਕ ਮਿੰਟ v all time favrate mam and sir❤️

  • @SumanjotChhina
    @SumanjotChhina Месяц назад +17

    @HLVstudios ਫੁੱਲਾਂ ਵਾਲੀ ਵੇਲ ਗੀਤ ਮੇਰੇ ਪਿਤਾ ਬਲਵੰਤ ਛੀਨਾ ਜੀ ਦਾ ਲਿਖਿਆ ਹੋਇਆ ਹੈ ❤❤❤❤
    ਸਦਾ ਬਹਾਰ ਗੀਤ ਬਣ ਗਿਆ ਹੈ ਇਹ ਅੱਜ ਦੀ ਘੜੀ

  • @Harvir_Singh_Amg
    @Harvir_Singh_Amg Месяц назад +9

    ਮਾਹੀ ਜਿਉਂਦੀ ਰਹਿ ਭੈਣ,,,ਪੰਜਾਬ ਦਾ ਸੱਭਿਆਚਾਰ, ਬੋਲੀ, ਪਹਿਰਾਵਾ ਬਹੁਤ ਸੋਹਣਾ ਤੇਰਾ,,,ਕੋਈ ਵਲ ਛਲ ਨੂੰ,, ਸਾਦੀ ਸੋਹਣੀ ਸੂਰਤ ਸੀਰਤ

  • @rameshsingh6969
    @rameshsingh6969 Месяц назад +15

    ਬਹੁਤ ਵਧੀਆ ਜੋੜੀ ਹੈ ਜੀ ਮਾਹੀ ਜੀ ਤੁਹਾਡਾ ਹੱਸਣਾ ਕਿਆ ਬਾਤ ਆ ਬਾਕਮਾਲ ਸੁਰੀਲੀ ਆਵਾਜ਼ ਪਰਮਾਤਮਾ ਤਰੱਕੀਆਂ ਬਖ਼ਸ਼ੇ ਬਹੁਤ ਸੋਹਣਾ ਪ੍ਰੋਗਰਾਮ ਹੈ ਜੀ ਧੰਨਵਾਦ ਜੀਓ

  • @gurindersingh3073
    @gurindersingh3073 Месяц назад +8

    ਘੈਂਟ ਪੰਜਾਬੀ ਜੋੜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਸ ਤਰ੍ਹਾਂ ਮੰਜਲਾਂ ਸਰ ਕਰਦੇ ਰਹੋ

  • @MaanSaab-gy9mm
    @MaanSaab-gy9mm Месяц назад +5

    ਇਹ ਗੱਲਾਂ ਸੱਚੀਆਂ ਨੇ ਮਨਜਿੰਦਰ ਬਿਨਾਂ ਗੱਲ ਨਹੀਂ ਬਣਦੀ
    ਜੋ ਗੁਲਸ਼ਨ ਜੀ ਗਾ ਸਕਦੇ ਨੇ ਉਹ ਕੋਈ ਹੋਰ ਨਹੀਂ ਗਾ ਸਕਦਾ

  • @bindergahlot6920
    @bindergahlot6920 8 дней назад +1

    ਬਲਕਾਰ ਅਣਖੀਲਾ. ਮਨਜਿੰਦਰ ਗੁਲਸ਼ਨ. ਦੋਗਾਣਾ ਗਾਇਕੀ ਦੇ ਥੰਮ ਨੇ. ਇਹਨਾਂ ਨੂੰ ਮੈਂ ਛੋਟੇ ਹੁੰਦਿਆਂ ਤੋਂ ਹੀ ਸੁਣਦਾ ਆ ਰਿਹਾ. ਟਾਈਮ ਟਪਾ ਮਿੱਤਰਾ ਫੁੱਲਾਂ ਵਾਲੀ ਵੇਲ ਗੀਤ ਮੈਂ ਬਹੁਤ ਸੁਣਿਆ. ਮਾਹੀ ਜੀ ਤੁਹਾਡੀ ਪੇਸ਼ਕਾਰੀ ਬਹੁਤ ਵਧੀਆ. ਹੋਰ ਵੀ ਦੋ ਗਾਣਾ ਸਿੰਗਰ ਨੇ ਉਹਨਾਂ ਦਾ ਵੀ ਇੰਟਰਵਿਊ ਕਰੋ ਜੀ.

  • @sonusandhu7152
    @sonusandhu7152 28 дней назад +2

    ਮਾਝੇ ਦੀ ਸੁਪਰ ਹਿੱਟ ਜੋੜੀ ਬਲਕਾਰ ਅਣਖੀਲਾ ਐਂਡ ਮਨਜਿੰਦਰ ਗੁਲਸ਼ਨ❤❤

  • @gurmeetvadhaian1822
    @gurmeetvadhaian1822 Месяц назад +4

    ਪੰਮਾ ਰੋੜੀਵਾਲਾ ਬਹੁਤ ਮਿਲਣਸਾਰ ਇਨਸਾਨ ਸੀ, ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜੀ

    • @loviroriwala2707
      @loviroriwala2707 Месяц назад

      Thank you veera yaad karn li mera papa na pamma rori wala

  • @user-qz3wy3ql6n
    @user-qz3wy3ql6n Месяц назад +1

    ਬੋਤ ਬਹੁਤ ਵਧੀਆ ਜੋੜੀ ਹੈ ਪਰਮਾਤਮਾ ਤਰੀਕਾਂ ਬਕਸੇ ਮਾਹੀ ਜੀ ਹੱਸਦੇ ਬੋਹੜ ਸੋਹਣੇ ਲਗਦੇ ਹੋ ਪਰਮਾਤਮਾ ਹਮੇਸ਼ਾ ਹਸਦੇ ਰਖੇ

  • @Preet_groha
    @Preet_groha Месяц назад +9

    Bhut sohna episode si ehh ❤❤❤

  • @Asifali786-bd6fy
    @Asifali786-bd6fy Месяц назад +3

    ❤ਸਹੀ ਕਿਹਾ ਜੀ ਡਰਾਈਵਰ ਦੀ ਤਾਂ ਖੁਰਾਕ ਹ ਇਹਨਾਂ ਦੇ ਗਾਣੇ❤❤

  • @HappySandhu-rh5tc
    @HappySandhu-rh5tc Месяц назад +4

    ਖੁੱਲਾ🦁ਸ਼ੇਰ ਤੇ🏹ਤੀਰ ਨੀ ਮਾਹੀ
    ਪੀਰ-ਫਕੀਰ ਤੇ ਹੀਰ👰‍♂️ਨੀ ਮਾਹੀ
    ਇਸ਼ਕ👩‍❤️‍👨ਨੇ ਹਾਲਾਤ ਐਸੀ ਕੀਤੀ
    ਜਿਵੇ ਕਿੱਕਰ ਟੰਗੀ🙆ਲੀਰ ਨੀ ਮਾਹੀ🙏🙏

  • @user-vt6bl2mz7o
    @user-vt6bl2mz7o Месяц назад +1

    ਜੈ ਬਾਬਾ ਬਾਲਕ ਨਾਥ ਦੀ
    ਮੰਗਾ ਸਿੰਘ

  • @jesse_g555
    @jesse_g555 Месяц назад

    ਮਿਹਨਤ, ਹਲੀਮੀ ਅਤੇ ਸਤਿਕਾਰ ਨਾਲ ਭਰੀ ਹੋਈ ਐ ਇਹ ਜੋੜੀ। ਦਿਲੋਂ ਸਤਿਕਾਰ ਅਤੇ ਦੁਆਵਾਂ ਨੇ ਇਸ ਜੋੜੀ ਨੂੰ ❤🙏

  • @gurchaten5372
    @gurchaten5372 Месяц назад +3

    ਇਹਨਾਂ ਦੀ wait ਕਰਦੇ c mam and sir ਦੀ thnku ਮਾਹੀ

  • @gurdialsingh408
    @gurdialsingh408 Месяц назад +3

    How innocent people are they❤❤❤ veere❤❤❤ to mahi sharma

  • @AmandeepKaur-cb3bk
    @AmandeepKaur-cb3bk Месяц назад +1

    Bahut vadia lgya jii ehna da podcast ❤❤❤❤ bhut ghant jodi aw jii

  • @NavBajwa-zc5ls
    @NavBajwa-zc5ls Месяц назад +9

    ਉਸਤਾਦ ਲਾਭ ਹੀਰਾ ❤

  • @SatpalSingh-fp9py
    @SatpalSingh-fp9py 21 день назад

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਬਾਈ ਅਣਖੀਲਾ

  • @robansingh7900
    @robansingh7900 Месяц назад +2

    ਕੈਂਟ ਲੱਗਿਆ ਜੀ ❤🎉

  • @jaswinderkaur7254
    @jaswinderkaur7254 Месяц назад +3

    Bahut wadiaa ghr privar vare gl bat kiti

  • @MandeepKaur-xb9wv
    @MandeepKaur-xb9wv Месяц назад +2

    Bahut khoob hr vaar di tra sahbad hi fiike pe jnde ne ji

  • @ssbani6949
    @ssbani6949 Месяц назад +4

    ਸਿੱਧੂ ❤❤❤❤

  • @Jassi-hi8ss
    @Jassi-hi8ss 2 дня назад

    Bhout soni jodi a

  • @diljitboss156
    @diljitboss156 Месяц назад +2

    ਲੇਜੇਂਡ ਕਿੰਗ 🌹ਅਮਰ ਸਿੰਘ ਚਮਕੀਲਾ ਸਾਬ ਜ਼ਿੰਦਾਬਾਦ 🙏♥️

  • @SukhdeepSingh-md7th
    @SukhdeepSingh-md7th Месяц назад +2

    ਬਹੁਤ ਵਧੀਆ ਜੀ ❤❤

  • @meetvideo1058
    @meetvideo1058 Месяц назад +2

    ❤❤❤❤❤❤❤ very humble person and very positive 🙏

  • @user-yy6qt8zc3s
    @user-yy6qt8zc3s Месяц назад +1

    Mahi ji... tusi actor to zayada host kamal dy j... love and respect from lehnda punjab.❤

  • @user-zv4yg5qt9n
    @user-zv4yg5qt9n Месяц назад +8

    ਹਾਏ ਕਿੰਨੀ ਸੋਹਣੀ ਜੋੜੀ ਆ ❤️❤️🎉

  • @parmindershelly787
    @parmindershelly787 Месяц назад +4

    Best jhodi❤

  • @jobanpreetsingh135
    @jobanpreetsingh135 Месяц назад +3

    Jasmeen jassi di episode kon kon ਵੇਖਣਾ ਵਚੋਂਦਾ ਕਰੋ like comts fr

  • @amanatwal7728
    @amanatwal7728 Месяц назад +2

    Bahot din da intjar c episode da

  • @SukhwinderSingh-n5e
    @SukhwinderSingh-n5e 12 дней назад

    ❤❤❤

  • @SandeepSingh-qx9ke
    @SandeepSingh-qx9ke Месяц назад +2

    Respected duet jodi bai balkar ankhila and biba manjinder gulshan ji 🙏🏾

  • @supanpannu8789
    @supanpannu8789 Месяц назад +2

    Bhut vdea episode c mahi g tuhade vngu

  • @user-pl4nn9bv2q
    @user-pl4nn9bv2q Месяц назад +2

    ਚਮਕੀਲਾ ਸਾਬ ❤❤❤

  • @AMvlog-mg5oz
    @AMvlog-mg5oz Месяц назад +2

    7 saal di jado tohade gane sunda reha g or aaj tak sundaa . Rabb thanu meri b umaar laa de

  • @user-zv4yg5qt9n
    @user-zv4yg5qt9n Месяц назад +31

    ਸਿੱਧੂ ਵੀਰ 😭😭😭😭ਇਹ ਨੇ ਸਚੇ fan ਸਿੱਧੂ 😭😭😭

  • @ajayvaltoha2929
    @ajayvaltoha2929 Месяц назад +2

    ਸਾਡੇ ਲਾਗੇ ਪਿੰਡ ਚੀਮਾ ਖੁਰਦ 🙏

    • @pardeepsingh7773
      @pardeepsingh7773 Месяц назад

      Bai otho da ik cricketer v aa Vikramjit singh jo Netherlands di team vlo khed da

  • @gurjantsinghkot175
    @gurjantsinghkot175 12 дней назад

    Paji balkar ji Sara video thekli bara maja aya va waheguru ji bhot bhot bhot bhot thandi Dona di lambi umr Kary ❤❤

  • @Gopy_Pannu_Turh
    @Gopy_Pannu_Turh Месяц назад +2

    A gyi Moto ਤੂੰ ਬਹੁਤ ਵਧੀਆ ਜੀ

  • @lakhveersingh6768
    @lakhveersingh6768 27 дней назад

    ❤❤

  • @HappyMeteor-hh8gd
    @HappyMeteor-hh8gd 7 дней назад

    God bless you ji

  • @gurukalyan2718
    @gurukalyan2718 Месяц назад

    ਬਹੁਤ ਸਾਰਾ ਪਿਆਰ ☺❤ਖੁਸ਼ ਰਹੋ ਆਬਾਦ ਰਹੋ☘️❤

  • @NarinderKaur-mk6bd
    @NarinderKaur-mk6bd Месяц назад +1

    ਬਹੁਤ ਵਧੀਆ ਜੀ👌👌👌🙏

  • @harpreetsingh-uc2kn
    @harpreetsingh-uc2kn Месяц назад

    Bhot sona program hai Mahi Sharma g ❤❤

  • @sukhasingh8624
    @sukhasingh8624 13 дней назад

    3💖💖💖💖👍👍👍👍👍

  • @HarpreetKaur-sq4km
    @HarpreetKaur-sq4km Месяц назад +3

    Mahi g mnu bs eh Jodi di udeek s 🥰

  • @arunthakur5532
    @arunthakur5532 Месяц назад +4

    Next interview Miss Pooja ji Maahi ji 😊

  • @harshamusic5464
    @harshamusic5464 Месяц назад

    No Filter Interview 🥹❤️ Mahi Di Mehfil Di Hun Tak Da Best Episode ❤️🙏 Rooh Toh Rooh tak Serously 🤗❤️

  • @jaswinderkaur7254
    @jaswinderkaur7254 Месяц назад +1

    Bahut sohni gl bat ji🙏🙏🙏

  • @DaljeetSingh-df5hs
    @DaljeetSingh-df5hs 19 дней назад

    Very nice balkar manjinder ji duniya hmesha tuhanu ida hi pyar krdi rhe

  • @user-dr5si5qd8l
    @user-dr5si5qd8l 11 дней назад

    Bahut sohni jodi aa❤❤

  • @parveenkaur6223
    @parveenkaur6223 22 дня назад +1

    #justiceforsidhumossewala

  • @amarjeetsinghamar7197
    @amarjeetsinghamar7197 Месяц назад +1

    ਬਲਕਾਰ ਭਾਅਜੀ ਇੱਕ ਕੈਸਿਟ ਪੁਰਾਣੇ ਅੰਦਾਜ਼ ਦੀ ਕੱਢੋ

  • @SoniaGagat-kh5mv
    @SoniaGagat-kh5mv Месяц назад +2

    Kainttttttt episode ❤

  • @sukhbhullarfzk3012
    @sukhbhullarfzk3012 Месяц назад +2

    ਨਖੀਲਾ ਸਾਹਿਬ ਨੇ ਫਿਰ ਪੱਕੀ ਕਾਠੀ ਪਾ ਲਈ

  • @jaswinderkaur7254
    @jaswinderkaur7254 Месяц назад +2

    Good jodi. Godbless u

  • @harpreetsingh-uc2kn
    @harpreetsingh-uc2kn Месяц назад

    Bhot sona episode 🎉🎉❤❤

  • @baggasingh3875
    @baggasingh3875 Месяц назад +3

    ਲਾਭ ਹੀਰੇ ਦੀ ਕਦੋਂ ਇੰਟਰਵਿਊ ਲਉ ਜੀ

  • @aaravaarav9099
    @aaravaarav9099 Месяц назад

    ਇਹਨਾ ਦੀ ਖਾਸੀਅਤ ਇਹ ਹੈ ਕਿ ਅਖਾੜੇ ਵਿਚ, ਲਗਾਤਾਰ ਪੰਜ ਪੰਜ ਗਾਣੇ ਗਾਉਂਦੇ ਨੇ, ਬਿਗ fan

  • @amansamra5772
    @amansamra5772 Месяц назад +1

    ਨਾਰੀਅਲ ਵੀ ਹੋ ਸਕਦਾ ਤੋੜ੍ਹ ਕੇ ਖਾਣ ਵਾਲਾ ਜੀ

  • @its_hussan
    @its_hussan Месяц назад +2

    Mahi Ji Manjit Pappu Ji Nu Bulayo Punjab Di Buland Awaz De Malak Real Legand Manjit Pappu

  • @sohivlogs16
    @sohivlogs16 Месяц назад +1

    ਸਿੱਧੂ ਮੂਸੇਵਾਲਾ ਬਾਈ ❤❤

  • @jaswinderkaur7254
    @jaswinderkaur7254 Месяц назад +2

    Very very nice song 🙏🙏🙏👍👍👍❤️

  • @jazzsran10
    @jazzsran10 Месяц назад +1

    Waheguru Ji Bot Bot Tarrakian bakshe Ji 🙏🙏🙏🙏🙏🙏

  • @singhkaur2538
    @singhkaur2538 Месяц назад +1

    So Kaint ❤

  • @chamkaursangrania1389
    @chamkaursangrania1389 Месяц назад +1

    Mahi Sharma g ta Jmaa pure punjabi bolde ne mansa wali 😊

  • @IslamicWorld-ip7ff
    @IslamicWorld-ip7ff Месяц назад

    ghant episode❤❤❤

  • @tarloksingh5383
    @tarloksingh5383 Месяц назад

    Trilok ਸਿੰਘ Gurdaspur ਤੋ ਪਿੰਡ ਮੌਜਪੁਰ is Jodi Ne 10 12 show line

  • @jasvirsallan6289
    @jasvirsallan6289 Месяц назад +1

    Very Beautiful podcast.

  • @SandipSingh-ih7vd
    @SandipSingh-ih7vd Месяц назад +5

    ਮਾਹੀ ਜੀ ਮਾਮੀ ਨੇ ਕਿਹਾ ਹੋਣਾ ਤੇਰੇ ਮਾਮੇ ਨੇ ਨਹੀ ਪੁਛਿਆ ਤੁਸੀ ਭਾਜੀ ਕਿਹੀ ਜਾਨੇ ਊ ਜਾ ਮੇਨੂੰ ਕਿਸੇ ਗੱਲ ਦਾ ਪਲੇਖਾ ਪੇ ਗਿਆ ਜੀ

  • @kirankaur4504
    @kirankaur4504 Месяц назад +1

    ਸਤਿ ਸ੍ਰੀ ਅਕਾਲ ਜੀ 🙏🙏🙏

  • @akashdeepsingh2599
    @akashdeepsingh2599 Месяц назад

    ਮੇਰੇ ਤਾਇਆਂ ਜੀ ਨਾਲ ਗਾਉਂਦੇ ਰਹੇ ਆ ਸਾਇਦ ਜਾਣਦੇ ਹੋਣ ਬਲਕਾਰ ਅਣਖੀਲਾ ਜੀ ਹੋਣੀ ਸਾਡਾ ਪਿੰਡ ਵੀ ਇਹਨਾਂ ਦੇ ਪਿੰਡ ਕੋਲ ਹੀ ਆ ਭੂਰਾ ਕਰੀਮਪੁਰਾ

  • @manpreetdhaliwal4402
    @manpreetdhaliwal4402 Месяц назад +1

    Labh heera ji next episode please ❤

  • @KhalilAhmad-lp6kk
    @KhalilAhmad-lp6kk Месяц назад +2

    ❤❤❤❤❤❤❤❤❤❤❤❤❤❤❤❤

  • @JaskaranSingh-el6gk
    @JaskaranSingh-el6gk Месяц назад

    Bhut jada vadiya ❤

  • @user-ke7sv2pj9b
    @user-ke7sv2pj9b Месяц назад

    Bhot sohna
    ji...❤❤

  • @bittusingh9219
    @bittusingh9219 25 дней назад

    Sira jori❤❤❤❤

  • @sukhbhullarfzk3012
    @sukhbhullarfzk3012 Месяц назад +1

    ਨਖੀਲਾ ਸਾਹਿਬ ਤੁਹਾਡੇ ਦੋ ਵਿਆਹ ਹੋਏ ਨੇ

  • @harpreetkour7767
    @harpreetkour7767 Месяц назад +1

    ❤❤❤❤❤

  • @hardeepsingh-fg7pc
    @hardeepsingh-fg7pc Месяц назад

    Bhut shona show c ji best jodhi bhut Shona kmm c

  • @SatnamSingh-qp2pb
    @SatnamSingh-qp2pb Месяц назад +1

    302 lagu ge❤

  • @sahejbal2015
    @sahejbal2015 Месяц назад +1

    Keep it up mahi interview good 👍

  • @jaswinderkaur7254
    @jaswinderkaur7254 Месяц назад +1

    Manjinder ji sass vali gl bat bahut good. Hrik di soch nai hundi

  • @IqraIrfan-d8t
    @IqraIrfan-d8t Месяц назад

    Sidhuuuuuuuuuuuuuuu Sidhuuuuuuuuuuuuuuu Sidhuuuuuuuuuuuuuuu Sidhuuuuuuuuuuuuuuu😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @SewakgillGill-nn5dn
    @SewakgillGill-nn5dn 14 дней назад

    Korale Maan nu kado sadna va podcast ch🎉

  • @Lovelybrar-us6fs
    @Lovelybrar-us6fs Месяц назад +1

    Love you mahi mam so cute so nice God bless you

  • @JaspreetKaur-ec1wd
    @JaspreetKaur-ec1wd Месяц назад +1

    Mahi❤❤

  • @LAVALLAVAL-eg5ww
    @LAVALLAVAL-eg5ww 29 дней назад

    Sab tu vadea harjeet harman and balkar ankhila and manjinder Gulshan di interview lagi❤❤

  • @kuljitkanda1276
    @kuljitkanda1276 Месяц назад +1

    ਜੋੜੀ ਘੈਟ ਆਂ ਪਰ ਮਾਹੀ ਕਿਹੜਾ ਘੱਟ ਚੂਣਮੇ ਗਾਣੇ ਸੁਣਦੇ ਆ

  • @SandeepSingh-qx9ke
    @SandeepSingh-qx9ke Месяц назад +2

    Balkar ankhila bhaji ik geet ch mahi sharma ji nu lavo g

  • @angrejsingh3806
    @angrejsingh3806 17 дней назад

    ਚੁਗਦ ਬੁਗਦ ਵਾਲਾ ਗਲਤ ਬੋਲਦੇ ਤੁਸੀ 22

  • @ManjinderKaur-qp4gx
    @ManjinderKaur-qp4gx Месяц назад +1

    Attt ❤❤❤

  • @amanatwal7728
    @amanatwal7728 Месяц назад

    ❤❤❤❤mahi diyan galan bahot pyariyan ne❤❤❤❤

  • @user-vt6bl2mz7o
    @user-vt6bl2mz7o Месяц назад

    ਵੀਰ ਪਰਥੀ ਕਲਾਕਾਰ

  • @amanatwal7728
    @amanatwal7728 Месяц назад +1

    ❤❤❤❤❤❤❤❤❤

  • @inderghuman1033
    @inderghuman1033 Месяц назад

    Very ਘੈਂਟ 👌