Ustad Hans Raj Hans Ji Jnab Kuldeep Manak Sahib di bahut izzat krde aa...sachi....bahut jyada....ho skda enna pyar ohna de shagird naa de skde hon.....dekhya main ikk interview ch, Sukhwinder Panchi Parinda Bird jeha....oh Manak Sahib di insult h kri Jaa reha...apde ustad di h....sikhna chahida ohnu Hans Ji ton k Manak Punjab da Hydrogen bomb c....koi fame nhi lai skda is insan jinni....love you Manak Mankaa...
pehli baar tuhada podcast suneya te dekheya, subscribe karna hii paina si...jadon tusin enniyan sohniyan sakshiyatan naal interview kitta... agge wi eddan hii vadhiya vadhiya episodes aunde rehan...ehi sadi dua hai HANS RAJ HANS JI tan bhouttt mahaan kalakaar han... enna diyan gallan sunan da jo swad aunda....oh kise horr cheez wich nahin hai.. jadon gounde ne...odon tan ferr kho jayida ... 😊❤
Baji sss Akal ji 🙏 Hans Baji aur sidu Baji Dohna nu Dekh Kay aur Dohna bajia dia galha sunkey bahut hi vadia laga ji aap ji hamesha hi kush Raho ji ❤❤❤❤❤❤❤❤
dono vaddey veer te dono hi sirey de legend. Inna dona verran te Satgur di apaar kirpa hai. Koee shakk ni Punjabi culture de mhaan thamm. Hans bhaji di awaaj pehlan naalon v sureeli ho gaee hai. bhaji chhado politics tuci saadey laee 32:21 gayak hi arban -kharban de ho. love u both brothers🙏🙏🌸
Very nice 👌 both of they are legend 👏 Sandhu Sahib salute to you ,you can be titled by "Baba bohar" as you know a memorable history of most of the people of this field May you live a long healthy life .
sandhu ji hans ji sati ji piar bhari sat sri akal aj pb dia 2 manmatian hastian nu ikathey dekh k bahut khusi hoi dona de salike bol chal tharamy wale sugar siane insan han inna di dad deni bandi hai sarian da dil dia gahrain to dhanwad retd bank mgr gsp to dhanwad
Ae episode bhut chhota c ....enu dobara kro same artists naal...koshish kro k amardeep Gill v hon Hans Raj te hamsher sandhu Saab naal... Ae Tina da ik interview kro
ਅੱਜ ਇੰਟਰਵਿਊ ਬਹੁਤ ਹੀ ਵਧੀਆ
ਹੰਸਰਾਜ ਹੰਸ ਜੀ ਸ਼ਮਸ਼ੇਰ ਸਿੰਘ ਸੰਧੂ ਜੀ
ਦੋਨੋਂ ਜਾਣੇ ਬਹੁਤ ਹੀ ਵੱਡੀਆਂ ਮਹਾਨ ਹਸਤੀਆਂ ਹਨ ਬੜਾ ਹੀ ਦਿਲ ਖੁਸ਼ ਹੋਇਆ।
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
Program ਬਹੁਤ ਵਧੀਆ ਸੀ।
ਪਰ ਜਿਆਦਾ ਸਮਾਂ ਹੋਣਾ ਚਾਹੀਦਾ ਸੀ।
ਧੰਨਵਾਦ।
ਹੰਸ ਰਾਜ ਜੀ ਨੂੰ ਸਿਆਸਤ ਨੂੰ ਅਲਵਿਦਾ ਆਖ ਦੇਣਾ ਚਾਹੀਦਾ ਹੈ ❤❤ ਬਹੁਤ ਵਧੀਆ ਤੇ ਸੁਰੀਲੇ ਗਾਇਕ ਹਨ
ruclips.net/video/Jcl-tyrU-Fo/видео.htmlsi=pMAeFUdfvvK7S2KY
@@sukhwantsingh8772 ਵੀਰ ਜੀ! ਕਹਾਵਤ ਹੈ ਕਿ ਹੱਡਾ ਰੋੜੀ ਗਏ ਕੁੱਤੇ ਨੀ ਮੁੜਦੇ।
@@chamanlal3937 ਘਰ ਦੇ ਜਾਂ ਤਾਂ ਤੁਸੀਂ ਵੋਟ ਪਾਉਣ ਲਈ ਜਾਂਦੇ ਹੋਵੋਗੇ ਵਾਲਾ ਸਾਫ਼ ਸੁਥਰਾ ਨੀ ਬਣੀ ਦਾ BJP ਬਿਲਕੁਲ ਪੰਜਾਬ ਵਿਰੋਧੀ ਏ ਚੰਗਾ ਸਾਲਾ ਕੋਈ ਵੀ ਨਹੀਂ ਏਥੇ
ਮਾਣਕ ਮਣਕਾ ਮੋਤੀ ਦਾ 💎 ਗਾਇਕ ਤਾਂ ਮਿੱਤਰੋ ਚੋਟੀ ਦਾ 👌👍❤️
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਹੰਸ ਰਾਜ ਹੰਸ ਜੀ ਦਾ ਗਾਇਆ ਮੇਰੇ ਸਹਿਬਾ ਸ਼ਬਦ ਬਹੁਤ ਵਦੀਆ ਲੱਗਦਾ ❤
ਮੈਂ ਬਹੁਤਾ ਨਹੀ ਲਿਖਣਾ ਬਸ ਇਹ ਕਿ ਇਹ ਸਾਡੀ ਧਰੋਹਰ ਨੇ ਸਾਂਭ ਕੇ ਰੱਖੋ ਇਹਨਾਂ ਨੂੰ
My favourite people. Hans uncle should seriously think of restarting as a singer. Melodious voice, even today. Love and respect 🙏
GOD BLESS HANS G
ਹੰਸ ਰਾਜ ਜੀ ਚੰਗੇ ਇਨਸਾਨ,,ਵੱਲੋ ਨੇਕਾ ਮੱਲ੍ਹਾ ਬੇਦੀਆ 🐘 🐘
ਤੁਸੀ end ਕੀਤਾ ਮਨ ਨੂੰ ਦੁੱਖ ਪੋਹਚਿਆ ਮਾਣਕ ਸਾਬ ਜੀ ਬਾਰੇ ਅਜੇ ਹੋਰ ਗੱਲਾਂ ਸੁਣਨ ਦਾ ਚਾਅ ਸੀ
ਬਹੁਤ ਸੋਹਣੀ ਸੋਚ ਐ ਤੁਹਾਡੀ
This is a good episode Hans Paji, great personality, evergreen singer forever❤❤❤❤❤❤❤❤❤❤👍👍👍👍👍👍👍🇺🇸
ਬਹੁਤ ਹੀ ਮਜ਼ਾ ਆ ਇੰਟਰਵਿਊ ਸੁਣਕੇ
ruclips.net/video/Jcl-tyrU-Fo/видео.htmlsi=pMAeFUdfvvK7S2KY
Ustad Hans Raj Hans Ji Jnab Kuldeep Manak Sahib di bahut izzat krde aa...sachi....bahut jyada....ho skda enna pyar ohna de shagird naa de skde hon.....dekhya main ikk interview ch, Sukhwinder Panchi Parinda Bird jeha....oh Manak Sahib di insult h kri Jaa reha...apde ustad di h....sikhna chahida ohnu Hans Ji ton k Manak Punjab da Hydrogen bomb c....koi fame nhi lai skda is insan jinni....love you Manak Mankaa...
ਇਸ ਮੁਲਾਕਾਤ ਦੀ ਸਾਨੀ ਕੋਈ ਹੋਰ ਮੁਲਾਕਾਤ ਹੋ ਸਕੇ ਗੀ , ਸ਼ਾਇਦ ਹੀ ਕੋਈ ਼਼਼਼਼ ਮੁਮਕਿਨ ਨਹੀਂ ਹੈ ਤੁਸੀਂ ਸਾਰੇ ਵਧਾਈ ਤੋਂ ਜ਼ਿਆਦਾ ਧੰਨਵਾਦ ਦੇ ਹੱਕਦਾਰ ਬਣਦੇ ਹੋ ਕਬੂਲ ਕਰਨਾ ਜੀਓ ਵਾਹਿਗੁਰੂ ਫਤਹਿ ਬਖਸ਼ਿਸ਼ ਕਰਦੇ ਰਹਿਣ (ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ)
ਪੰਜਾਬੀ ਗਾਇਕੀ ਦੀ ਡਿਕਸ਼ਨਰੀ ਹੈ ਸ਼ਮਸ਼ੇਰ ਸੰਧੂ
ਬਹੁਤ ਖੂਬਸੂਰਤ ਮੁਲਾਕਾਤ ਬਾਈ ਜੀ।
ਮਹਾਨ ਗਾਇਕ ਤੇ ਮਹਾਨ ਗੀਤਕਾਰ ਸਹਿਬਾਨ ❤❤
Dhanwaad Bhaji Sandhu saab , Satti veer te mere pyare veer Hans bhaji ❤
ruclips.net/video/Jcl-tyrU-Fo/видео.htmlsi=pMAeFUdfvvK7S2KY
ਬਾਈ ਅਮਰਦੀਪ ਸਿੰਘ ਗਿੱਲ ਕੋਹੇਨੂਰ ਤੋ ਵੀ ਮਹਿੰਗਾ ਹੀਰਾ ਪੰਜਾਬ ਕੋਲੇ ਸਾਡਾ ਮਾਲਵੇ ਦਾ ਮਾਨ ਐਂ । ਬਾਈ ਸੱਚੀ ਮੁਚੀ ਸਾਡੇ ਆਲਾ
ਬਿੰਦਰੱਖੀਆ ਦੀ ਕੋਈ ਯਾਦ ਸਾਝੀ ਕਿਉ ਨੀ ਕੀਤੀ ਜੀ ਕਰਨੀ ਚਾਹੀਦੀ ਸੀ ਸੱਤੀ ਬਾਈ ਕਿਉਕਿ ਉਹ ਇਹਨਾਂ ਦੋਵਾ ਦੇ ਨਾਲ ਵਿਚਰੇ ਨੇ ਜੀ
ਹਾਂਜੀ ਕਰਨੀ ਚਾਹੀਦੀ ਸੀ
ruclips.net/video/Jcl-tyrU-Fo/видео.htmlsi=pMAeFUdfvvK7S2KY
Bindrakhiya big personality aa
Poora program karna Pena
Ek gal naal nahi mukani
@@rishichahal6739😊😊p
Sandhu saab Hans Raj Hans big salute sir
ਲੋਕ ਇਤਿਹਾਸ ਦੀ ਇਹ ਵਿਡੰਬਨਾ ਹੈ ਕਿ ਪਹਿਲਾਂ ਤਾਂ ਕਿਸੇ ਨੂੰ ਉਪਰ ਚੜਾਈ ਜਾਂਦੇ ਹਨ ਪਰ ਜਦੋਂ ਉਹ ਕੋਈ ਅਹਿਮ ਮੁਕਾਮ ਤੇ ਪਹੁੰਚ ਜਾਂਦੇ ਹਨ ਫਿਰ ਉਹਨਾਂ ਚੋਂ ਕੁਝ ਜਣੇ ਉਸੇ ਨੂੰ ਵੱਟੇ ਮਾਰਨੇ ਸ਼ੁਰੂ ਕਰ ਦਿੰਦੇ ਹਨ ਤੇ ਹੌਲੀ ਹੌਲੀ ਦੂਜੇ ਵੀ ਪਿਛਲੱਗੇ ਮਾਰਨਾ ਸ਼ੁਰੂ ਕਰ ਦਿੰਦੇ ਹਨ।ਇਹੀ ਕੁਝ ਲੋਕਾਂ ਨੇ ਹੰਸ ਨਾਲ਼ ਕੀਤਾ।
ਬਹੁਤ ਵਧੀਆ ਪਰੋਗਰਾਮ ਜੀ
Swaad aa gya Sati ji
ਬਹੁਤ ਹੀ ਵਧੀਆ ਮੁਲਾਕਾਤ। ਖਾਸ ਤੌਰ ਤੇ ਸੰਧੂ ਸਾਹਿਬ ਤੇ ਹੰਸ ਭਰਾ ਦਾ ਧੰਨਵਾਦ ਜੀ
ਸਤੀ ਜੀ ਤੁਸੀ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਧਨਵਾਦ ਤੁਹਾਡਾ
pehli baar tuhada podcast suneya te dekheya, subscribe karna hii paina si...jadon tusin enniyan sohniyan sakshiyatan naal interview kitta... agge wi eddan hii vadhiya vadhiya episodes aunde rehan...ehi sadi dua hai
HANS RAJ HANS JI tan bhouttt mahaan kalakaar han... enna diyan gallan sunan da jo swad aunda....oh kise horr cheez wich nahin hai.. jadon gounde ne...odon tan ferr kho jayida ...
😊❤
❤ਨੂੰ ਛੋਹਣ ਵਾਲੀ ਇੰਟਰਵਿਊ
ruclips.net/video/Jcl-tyrU-Fo/видео.htmlsi=pMAeFUdfvvK7S2KY
Nazra hi leya ta ajj ta...bhut hi wadia gal baat ..dhanwaad channel satrang love from England ❤
ਪੱਤਾ ਪੱਤਾ ਸਿੰਘਾਂ ਦਾ ਵੈਰੀ..
🦁🦁
ਬਹੁਤ ਵਧੀਆ ਗੱਲ ਬਾਤ
ਸਲਾਮ ਹੈ ਪਰਨਾਮ ਹੈ
Hans ji God bless you.
I wish this interview was bit longer . Third part vi Karo . I really want to meet both of them in my lifetime .
Very impressive interview 🙏🏻🙏🏻🙏🏻
Baji sss Akal ji 🙏 Hans Baji aur sidu Baji Dohna nu Dekh Kay aur Dohna bajia dia galha sunkey bahut hi vadia laga ji aap ji hamesha hi kush Raho ji ❤❤❤❤❤❤❤❤
Very nice interview hansraj je ❤❤
Wah ji wah bhut he sohni mitthi awaj sun k hans ji de dil nu skoon milda ❤ hans ji tusi jrror song gao agge ve 🙏
ਸੰਧੂ ਸਾਹਿਬ ਇੱਕ ਯੂਨੀਵਰਸਿਟੀ ਹਨ
Shamsher sandhu bai ji da jawab nahin 🙌
dono vaddey veer
te dono hi sirey de legend.
Inna dona verran te Satgur di apaar kirpa hai. Koee shakk ni Punjabi culture de mhaan thamm.
Hans bhaji di awaaj pehlan naalon v sureeli ho gaee hai.
bhaji chhado politics tuci saadey laee 32:21 gayak hi arban -kharban de ho. love u both brothers🙏🙏🌸
ਬਹੁਤ ਵਧੀਆ ਉਪਰਾਲਾ
Very nice 👌 both of they are legend 👏 Sandhu Sahib salute to you ,you can be titled by "Baba bohar" as you know a memorable history of most of the people of this field May you live a long healthy life .
ਬਹੁਤ ਵਧੀਆ ਸੱਤੀ ਜੀ ਪਰ ਜੇ ਬਿਦੰਰਖੀਆ ਜੀ ਦੀ ਕੋਈ ਗੱਲ ਹੁੰਦੀ ਫ਼ੇਰ ਹੋਰ ਵੀ ਵਧੀਆ ਹੁੰਦਾ ❤
Very nice program
ਸੁਰਜੀਤ ਬਿੰਦਰਖੀਆ only . ਹੈ ਨੀ ਬਰਾਬਰ ਦਾ ਕੋਈ ।।
Good interview 👌👌
Boht vadhia interview ji❤
Nice interview
ਜਦੋਂ ਸੰਧੂ ਸਾਹਿਬ ਹੋਣ ਸਮਾਂ ਪਤਾ ਨੀ ਕਦੋ ਲੰਘ ਜਾਂਦਾ।
Be happy dear❤
Sandhu and bindrekhia di jodi Best si, OS kan hi famous hoe..
Bhut hi wadiya video❤
Wahhhh g kya baat
ਚਮਕੀਲਾ ਤੇ ਬਿੰਦਰੱਖੀਆ ਦੀ ਗੱਲ ਵੀ ਕਰਨੀ ਸੀ ਯਾਰ । ਸੰਧੂ, ਬਿੰਦਰੱਖੀਏ ਦੇ ਵੀ ਨੇੜੇ ਸੀ ਸੁਣਿਆ ।
Hans raj hans ji wrga singer koi nhi
ਹੰਸ ਜੀ ਵਧੀਆ ਗਾਇਕ ਹਨ ਪਰ ਕੋਈ ਮਾਣਕ ਸਾਹਿਬ ਤੋਂ ਸੰਪੂਰਨ ਉਚਾ ਅਤੇ ਸੁਰੀਲਾ ਗਾ ਸਕਦਾ ਹੋਵੇ ਇਹ ਗੱਲ ਮੰਨਣਯੋਗ ਨਹੀਂ ਹੈ
❤❤❤❤❤ Manak ji super star 🌟🌟🌟🌟🌟
Respected Hans Bhaji varga hor nahi hona ❤❤
ਰੂਹ ਰਾਜ਼ੀ ਹੋ ਗਈ,ਇਹ ਸਬ ਕੁਝ ਸੁਣਕੇ
hans bhaji best punjabi pls stay away from politics
Two' legends 👍
sandhu ji hans ji sati ji piar bhari sat sri akal aj pb dia 2 manmatian hastian nu ikathey dekh k bahut khusi hoi dona de salike bol chal tharamy wale sugar siane insan han inna di dad deni bandi hai sarian da dil dia gahrain to dhanwad retd bank mgr gsp to dhanwad
ਇਹ ਗੱਲ ਬਿਲਕੁਲ ਸੱਚ ਆ ਬਈ ਮਾਣਕ ਕਿਸੇ ਨੂੰ ਦਾਦ ਨਹੀਂ ਸੀ ਦਿੰਦੇ ਤੇ ਬੋਲੀ ਵੀ ਬੜੀ ਅੱਖੜ ਸੀ ਉਹਨਾਂ ਦੀ ਇਕ ਵੀਡੀਓ ਚ ਮਾਣਕ ਸਟੇਜ ਤੇ ਗਾ ਰਹੇ ਤੇ ਹੰਸ ਹੋਰਾਂ ਨੂੰ ਸਟੇਜ ਵੱਲ ਸਤਿਕਾਰ ਨਾਲ ਲੋਕ ਲੈਕੇ ਆ ਰਹੇ ਤੇ ਮਾਣਕ ਨੇ ਮਾਇਕ ਚ ਬੋਲਿਆ ਬਈ ਇਹ ਬਿਮਾਰ ਆ ਜਿਹਨੂੰ ਫੜਕੇ ਲਿਆਉਂਦੇ ਹੋ
😂😂
😂😂😂
Very nice interview
ਬਹੁਤ ਵਧੀਆ ਲੱਗੀ ਇੰਟਰਵਿਊ ਪਰ ਬਿੰਦਰਖੀਆ ਦੀ ਗੱਲ ਬਾਤ ਬਹੁਤ ਜ਼ਰੂਰੀ ਸੀ
ਬਾਕਮਾਲ ਜੀ🎉
Great peoples…..😊😊
Shamsher sandhu ji epitome of nimrata, and pose of sitting proves it but of Hans Raj Hans sitting pose says something opposite
Bhuat vadhia ji
Very nice
Bahut vadia bhaji
Bha ji, please ik program Ustad Sabarkoti Sahib Ji bare dasso ji, the untold story of Ustad Sabarkoti Sahib
Vary nice veere
Two legendd
Hans ji Sandhu ji very good
ਰਾਜ ਸਾਹਬ ਉਹ ਫਾਕੀਰੀ ਬਸ ਵੋਟਾ ਤੱਕ ਹੀ ਸੀ ਹੁਣ ਛੱਡ ਦਿੱਤੀ ਲੱਗਦੀ ਹੇ । ਤੁਸੀ ਬੰਦੇ ਵਦੀਆ ਜੋ ਛੱਡੋ ਰਾਜਨੀਤੀ ਨੂੰ
Us same stage sactory kon c
V nice
Interview bahut chhoti lagi ,jih karda Hans Bhaji,te Shamsher Sandhu ji dia glan suni jaie
Very nice ji
Great
Old is gold
Veer Gurdas maan di kro te Varinder actor kise rastidaar di interview kro
Varinder Di koi interview je hai tan dikhado
😅😅😅omg....swaad a geya
Ae episode bhut chhota c ....enu dobara kro same artists naal...koshish kro k amardeep Gill v hon Hans Raj te hamsher sandhu Saab naal... Ae Tina da ik interview kro
Very good
Gud🎉
Chan gurayea wala ji di interview krao ji
Radha Swami ji
Very nice 👍
Good👌👌
🎉🎉🎉
Eh gall pakki aa mank ne sandhu nu kadde nere nahin keeta cc na hi kade gall keeti c😂😂😂 sandhu nall😂😂😂
Satt rang channel fail karan sandhu kaafi aa😂😂😂
Satti phaji is interview tu jiyada material de du ga g
Gurdas maan❤❤
Good 👍
Satti Saab Saab dasio
Nice 👍
Mic quality Low Awaz Bhut Slow aa Rahi aa
Sandhu Saab patta singha da verri kis saal vich gayia c