ਮੱਕੜ ਨਾਲ ਇੰਟਰਵਿਊ ਬਾਅਦ ਅੱਗ ਵਾਂਗੂ ਭੜਕੇ Yograj Singh - Satrang Celebrity with Sattie | Exclusive 💥

Поделиться
HTML-код
  • Опубликовано: 29 ноя 2024

Комментарии • 409

  • @AjaypalSingh-mi8no
    @AjaypalSingh-mi8no 4 часа назад +9

    ਬਾਣੀ ਪੜਨ ਵਾਲੇ ਬੰਦੇ ਵਿਚ ਤਾ ਨਿਮਰਤਾ ਬਹੁਤ ਹੁੰਦੀ ਏ ,ਪਰ ਤੂੰ ਤਾ ਬੜਾ ਈਰਖਾ ਰੱਖਣ ਵਾਲਾ ਬੰਦਾ ਏ ,ਜਿਸ ਤਰਾਂ ਜੋਗਰਾਜ ,ਪਤਰਕਾਰ ਮੱਕੜ ਨੂੰ ਕਹਿ ਰਿਹਾ ਏ ,ਕੇ ਮੱਕੜ ਨੇ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਏ ,ਏ ਭਾਸ਼ਾ ਕਿਸੇ ਬਾਣੀ ਪੜਨ ਵਾਲੇ ਬੰਦੇ ਦੀ ਤਾ ਨਾਈ ਹੋ ਸਕਦੀ , ਕਯੋ ਕੇ ਬਾਣੀ ਪੜਨ ਵਾਲਾ ਬੰਦਾ ,ਕਿਸੇ ਦੀ ਧੀ ਨੂੰ ਆਪਣੀ ਹੀ ਧੀ ਸਮਜਦਾ ਏ ,

  • @SarbjeetSingh-fg3xp
    @SarbjeetSingh-fg3xp 16 часов назад +7

    Apni ਕੁੜੀ ਦੀ ਉਮਰ wrgi ਨਾਲ eh ਵਿਆਹ ਕਰਵਾਉਂਦਾ ਏ। ਬਹੁਤਾ ਗਿਆਨੀ।

    • @VarunNijhara
      @VarunNijhara 11 часов назад

      Eda saala yuvraj naalo chota gai umar ch

  • @koopar-i7o
    @koopar-i7o День назад +25

    ਹਾਰਟ ਦਾ ਟੈਸਟ ਕਰਵਾ ਲਿਆ ਪਰ ਦਿਮਾਗ ਦਾ ਵੀ ਕਰਾਉਣਾ ਚਾਹੀਦਾ ਸੀ

    • @sanjaymehra7625
      @sanjaymehra7625 13 часов назад +1

      😂

    • @VarunNijhara
      @VarunNijhara 11 часов назад +1

      😂

    • @ssmalhiadvocate
      @ssmalhiadvocate 10 часов назад +2

      😂

    • @nirmalsinghhans4671
      @nirmalsinghhans4671 3 часа назад

      Eh sala fura jaat aa veer ji hankar te jatiwaad kut kut ke bhareya hoyea ha es vich Nirmal singh Hans District kapurthala work in foreign

  • @TruthBeforeDie
    @TruthBeforeDie 2 дня назад +64

    ਨਫਰਤ ਕ੍ਰੋਧ ਤੇ ਹੰਕਾਰ ਨਾਲ ਭਰਿਆ ਨਿਮਰਤਾ ਦੀ ਐਕਟਿੰਗ ਕਰਦਾ , ਛੋਟੀ ਸਮਝ ਵਾਲਾ ਬਾਈ ਯੋਗਰਾਜ ਸਿੰਘ ॥ਕਲਾਕਾਰ ਵਧੀਆ ਹੈ।

    • @themultiartist249
      @themultiartist249 2 дня назад +3

      Right 👍

    • @ranbeersingh932
      @ranbeersingh932 13 часов назад

      Top da comment accurate.

    • @SatnamSingh-cc4yx
      @SatnamSingh-cc4yx 9 часов назад

      Veer g jurat nal kise galat insaan nu galat kehn wala insaan hmesha lokan nu mara lagdaa…
      So tade wargiya nu ni samaj ona

  • @sonymaan331
    @sonymaan331 2 дня назад +91

    ਪਰ ਸੱਤੀ ਨੇ ਸਿਰਫ ਪੰਪ ਹੀ ਮਾਰੇ ਨੇ ਕੋਈ ਵੱਖਰੀ ਗੱਲਬਾਤ ਪੱਤਰਕਾਰ ਵਾਲੀ ਕੀਤੀ ਨਹੀਂ

    • @harinderpreethani8147
      @harinderpreethani8147 2 дня назад +2

      Satti de baap ne Panjabia tu Paisa collect karke lala keji nu deta

    • @att_jatt47
      @att_jatt47 День назад +2

      Sahi gal aa tuhadi

    • @deepinderkaur7226
      @deepinderkaur7226 День назад

      Sir/ma'am, pehli gl ta eh k satti is not a reporter, he's an interviewer.... secondly pump dein te respect dein ch frk hunda ...

    • @deepinderkaur7226
      @deepinderkaur7226 День назад +1

      ​@@harinderpreethani8147...tusi naal c us time?? Tusi dekhea???? Sir, naale yr interview ch kisi nu sunn k kisi dujje senior respected citizen nu disrespect kiwe kr skde ho??? It's not good ..thonu jihdi gl buri lggi onnu bolo pr pls kisi nu is trha impute n kro oh v glt blames lga k....

    • @totalcrac4247
      @totalcrac4247 День назад +2

      Par eh poohle da khaas rea,,,es Li kbje lite ohne

  • @sawranjeetsinghsidhusawran1384
    @sawranjeetsinghsidhusawran1384 2 дня назад +69

    ਕਪਿਲ ਦੇਵ ਵੀ ਮਾੜਾ ਧੋਨੀ ਵੀ ਮਾੜਾ ਨਵਜੋਤ ਸਿੱਧੂ ਵੀ ਮਾੜਾ ਗੁਰਦਾਸ ਮਾਨ ਵੀ ਮਾੜਾ, ਗੁਗੂ ਗਿੱਲ ਵੀ ਮਾੜਾ,,ਆਵਾਦੀ ਘਰ ਵਾਲੀ ਵੀ ਮਾੜੀ,, ਸਾਧੂ ਸੰਤ ਵੀ ਮਾੜੇ,, ਸਿਰਫ ਤੇ ਸਿਰਫ ਯੋਗਰਾਜ ਹੀ ਚੰਗਾ,,ਕਮਾਲ ਆ,,
    ਇਹ ਹੰਕਾਰ ਹੀ ਹੈ ਜਿਸ ਕਰਕੇ ਇਹ ਸ਼ਕਸ ਇੱਕਲਾ ਰਹਿ ਗਿਆ,,ਜੇ ਰੱਬ ਦਾ ਨਾਮ ਲੀਏ ਤਾ ਢੰਡੋਰਾ ਪਿੱਟਣ ਦੀ ਕੀ ਲੋੜ ਆ

    • @SatnamSingh-bn1nu
      @SatnamSingh-bn1nu День назад +4

      Gall sun meri j tuhanu koi.sacch dass deve fer tusi os nu mara samjde ea tuhada v koi stand nee lokan da Sach sunan da

    • @s.psandhu590
      @s.psandhu590 День назад

      ਆ ਮਾਰੀ ਚਪੇੜ ਤੁਸੀਂ , ਯੋਗਰਾਜ ਸਿੰਘ ਦੀ ਭੰਡੀ ਕਰਨ ਵਾਲਿਆਂ ਦੇ

    • @JotKaur-k5y
      @JotKaur-k5y День назад

      Dono made aa...makad v glt aa..eh v

    • @palwindersingh9793
      @palwindersingh9793 День назад

      Sawranjeetsingh1384 Jo lok di gal tu kar da aa sara apna lai kar de c check all people history and now he right other people try to make money

    • @gsranvir082
      @gsranvir082 День назад

      Sahi gal aa...hun Simarjot makkar vi maada...😂😂😂😂

  • @alongjourney8576
    @alongjourney8576 21 час назад +8

    ਏਸਨੇ ਇਕ ਗੱਲ ਤੈਅ ਕਰਲੀ ਕ ਬੱਸ ਸੁਰਖੀਆਂ ਚ ਰਹਿਣਾ ਉਦੇ ਲੲਈ ਕਿਸੇ ਨੁੰ ਵੀ ਚੰਗੇ ਮਾਡੇ ਸ਼ਬਦ ਬੋਲਣੇ ਪੈਣ ਇਹਨੁ ਕੋਈ ਪਰਵਾਹ ਨੀ

  • @ManmohanSingh-ub4zl
    @ManmohanSingh-ub4zl 2 дня назад +11

    God bless this guy. Whole world is wrong only this man is right only very surprised

  • @PardeepKumar-ou7di
    @PardeepKumar-ou7di 2 дня назад +5

    ਯਾਰ ਏਹ ਬੰਦਾ ਬਹੁਤ funny a😂, 38.50 mint,, ਏਹ ਤਾ poetry ਬਣ ਗੀ 🤣🤣🤣🤣

  • @NKstatus616
    @NKstatus616 День назад +7

    ਏਹ ਜਿਵੇੰ ਜਿਵੇੰ ਬੁੱਢਾ ਹੋਈ ਜਾਂਦਾ ਤੇ ਚਵਲਾਂ ਮਾਰਦਾ ਮਾਰੀ ਜਾਂਦਾ 😂

  • @Nirbhai-x2o
    @Nirbhai-x2o 2 дня назад +18

    ਪੱਤਰਕਾਰ ਲੇਲੇ ਪਪੇ ਕਰੀ ਜਾਦਾ ਇਸਨੂੰ ਸਵਾਲ ਕਰੋ ਬਹੁਤ ਕੁਝ ਵੇਖ ਲਿਆ ਤਲਾਕ ਹੋਗੇ ਘਰਵਾਲੇ,ਛੱਡਗੇ,ਕਿਸੇ ਦਾ ਨਹੀਂ ਬਣਿਆ ਹਾ ਪੈਸਾ ਬਹੁਤ ਬਣਾਲਿਆ,ਤੇਰੇ ਬੱਚੇ ਅਰਬਾਪਤੀ,ਹਨ ਕੀ ਤੁਸੀ ਗਰੀਬ,ਧੀਆ ਦੇ ਵਿਆਹਾ ਵਿਚ ਯੋਗਦਾਨ ਪਾਇਆ ਸਕੂਲਾਂ ਵਿਚ ਫੀਸਾ ਭਰੀਆ ਕੋਈ ਗੁਰੂ ਘਰ ਬਣਾਇਆ ਕਿਤੇ ਲੰਗਰ ਲਾਇਆ ਕੇ ਰੁਪਏ ਚਿਖਾ ਵਿਚ ਧਰਕੇ ਨਾਲ ਲੈਕੇ ਜਾਣਗੇ

  • @PargatSinghSidhu-z6e
    @PargatSinghSidhu-z6e 3 дня назад +20

    ਵਾਹਿਗੁਰੂ ਜੀ ਮੇਹਰ ਕਰੋ ਜੀ ਹਰ ਇੱਕ ਪਰਿਵਾਰ ਤੇ ਹਰ ਇੱਕ ਪਰਿਵਾਰ ਨੂੰ ਇਕੱਠਾ ਕਰਨਾ ਜੀ

  • @jass2727
    @jass2727 22 часа назад +10

    Satti vehla betha c mazza len a gya 😂

    • @sach3338
      @sach3338 18 часов назад

      Sahi gall a bai eh Munda kutti cheez hoyu puri

  • @1sukhman
    @1sukhman 2 дня назад +22

    ਇਹ ਸਿਰੇ ਦਾ ਫੁਕਰਾ ਤੇ ਹੰਕਾਰੀ, ਸਿਰੇ ਦਾ ਨੌਟੰਕੀ ਆ।

    • @Just577-v1s
      @Just577-v1s 6 часов назад

      Bai eh gal yoraj de samne bol dekha fr pta lgu kina k dum

    • @Just577-v1s
      @Just577-v1s 6 часов назад

      Commenta vich har bnda sher hai😂😂😂

  • @AjaypalSingh-mi8no
    @AjaypalSingh-mi8no 4 часа назад +1

    ਏ ਬੰਦਾ ਦਿਲ ਦਾ ਬੜਾ ਮਾੜਾ ਆ , ਹਰ ਬੰਦੇ ਨਾਲ ਏ ਈਰਖਾ ਰੱਖਦਾ ਏ

  • @SandeepSharma-gt1xn
    @SandeepSharma-gt1xn 5 часов назад +2

    ਡਾਕਟਰਾ ਨੇ ਸਹੀ ਕਿਹਾ ਇਹ ਹੈ ਵੀ ਬੱਚਾ ਉਹ ਵੀ ਵੀ ਮੰਦ ਬੁੱਧੀ 😢😢

  • @ParamjeetSingh-ri6te
    @ParamjeetSingh-ri6te 4 часа назад +1

    ਯੋਗਰਾਜ ਸਿੰਘ ਰਹਿਦੀ ਉਮਰ ਵਿੱਚ ਤਾਂ ਸਮਝਦਾਰੀ ਨਾਲ ਬੋਲ

  • @pirtpalsarpanch470
    @pirtpalsarpanch470 3 дня назад +31

    ਅੱਜ ਯੋਗਰਾਜ ਸਿੰਘ ਦੀਆਂ ਸਾਰੀਆਂ ਗੱਲਾਂ ਚ ਦਮ ਸੀ

    • @totalcrac4247
      @totalcrac4247 День назад

      Ustaad poohle da khaas rea eh,,, es Li kbje lite ohne

  • @jasvirsingh4426
    @jasvirsingh4426 Час назад

    ਗੁਰੂ ਜੀ ਦਾ ਸਿੱਖ ਕਦੀ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਇਹ ਬਾਬਾ ਦੀਪ ਸਿੰਘ ਜੀ ਦਾ ਸਿੱਖ ਨਹੀਂ ਹੋ ਸਕਦਾ, ਇਨੀਂ ਨਫ਼ਰਤ ਦਿਲ ਵਿੱਚ। ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ

  • @Makhan-r1j
    @Makhan-r1j 2 дня назад +21

    ਸੱਚੀਆਂ ਤੇ ਤੱਤੀਆਂ ਗੱਲਾਂ ਨੇ

  • @gursimranlibra113
    @gursimranlibra113 2 дня назад +11

    ਬਾਣੀ ਪੜਨ ਵਾਲਾ ਵਿਅਕਤੀ ਹਮੇਸ਼ਾ ਨਿਮਰਤਾ ਵਿੱਚ ਰਹਿੰਦਾ ਪਰ ਸ਼ਾਇਦ ਅਜੇ ਅਸਰ ਘੱਟ ਏ ,
    ਮੱਕੜ ਸਾਬ ਤੁਸੀਂ ਦਿਲ ਤੇ ਲਾਇਓ

    • @harjotsinghmaan637
      @harjotsinghmaan637 День назад +1

      Bai ji gall jachi ni jive tusi kiha bani padan wala banda hemesa nemerta ch rehnda ta aaj aapa sikh na hunde guru nanak dev ji khud khuda oh akal purk j oh khend v mai ta eish duniya te sirf duniya nu sidhe pase lona vehma bhrma cho khadna nimrta vich reh k ta oh babar nu sidhe lafja vich chonoti na dinde j guru gobind singh sache patsha khud osh akhal purk da roop khende na vai aapa ta nimarta rakni aa ta aaj khalsa panth na hunda chalo eh ta khud akhal purkh parmatma san odu wadh de gall kara ki baba banda singh bhadur bani nahi c padde ki dhan dhan baba deep singh ji bani ni c padde chalo odu v vadh ch kava jado apna khalsa raaj aya ki maharaja ranjit singh bani ni c padda hona ki hari singh nalwa bani nai c padde honae ja akali phoola singh ji bani ni padde hone 22 ji bani paddan da matlab eh ni v hemesa nimrata ch he rehena jithe nimarta rakhni aa othe nimarta rahu par jithe hik dah k bekhof bolona bina kise to dare othe bolona hi aa te jithe khanda khadkona fer othe guru da ott asra ley k khanda v khadkona penda so j kush vadh ghat bolya hova ta mafi chona par sach ta sach he rehna chlo kher WAHEGURU JI SAB TE MEHER KARAN

    • @harmanbant7054
      @harmanbant7054 День назад

      Shi gl aa y g

  • @KuldeepSinghPruthi-bw9mq
    @KuldeepSinghPruthi-bw9mq День назад +5

    ਖੇਖਣ ਬਹੁਤ ਵਧੀਆ ਕਰਦਾ

  • @dshaanmuzik2947
    @dshaanmuzik2947 2 дня назад +6

    ਸ਼ਰੀਰ ਸ਼ਰੀਰ ਬਨਾ ਕੇ ਟਿੱਕੇ ਸ਼ਿਕੇ ਲਾ ਕੇ।।
    ਐ ਡੋਲੇ ਬਨਾ ਕੇ…
    ਕੁਛ ਵੀ ਕਹਿ ਦਿੰਦਾ ਪਤੰਦਰ 🤣 37:43

  • @BaljinderDhaliwal-w1x
    @BaljinderDhaliwal-w1x 2 дня назад +41

    ਉਸ ਦਿਨ ਮੱਕੜ ਸਾਬ ਮੱਕੜ ਸਾਬ ਕਹਿੰਦਾ ਸੀ

    • @Nirbhai-x2o
      @Nirbhai-x2o 2 дня назад +4

      @@BaljinderDhaliwal-w1x ਕੱਲ ਨੂੰ ਸੱਤੀ ਨੂੰ ਭੰਡੂਗਾ,

    • @Humanresources.surgery
      @Humanresources.surgery 5 часов назад

      ਇਜਤ ਕਰਨੀ ਕੀ ਮਾੜੀ ਗਲ ਆ? ਹੁਣ ਜਦ ਗਲ ਸਮਜ ਆਈ ਤਾਂ ਫੇਰ ੳਸ ਮੁਤਾਬਿਕ ਛਿਤਰ ਵਦੀਆ ਨੇ. ਇਕ ਗਿਣ ਕੇ ਗਿਆਰਾਂ ਪੈਣ ਚਵਲ ਦੇ

  • @rajuarora3163
    @rajuarora3163 2 дня назад +3

    ਜੋਗਰਾਜ ਬਹੁਤ gaint ਇਨਸਾਨ ਆ ❤️👍

  • @DeepakJoshi-g6t
    @DeepakJoshi-g6t 2 дня назад +13

    ਸਿਰਫ਼ ਗੱਲਾਂ 😂 ਇਹਨੇ ਆਪਣਾ ਪਰਿਵਾਰ ਨੀ ਸੰਭਾਲਿਆ ਗਿਆ ਫੁਕਰਾ।ਕਦੇ ਗੁੱਗੂ ਗਿੱਲ ਬੋਲਦਾ ਦੇਖਿਆ ਇਹਦੇ ਨਾਲ ਹੀ ਸਾਰੇ ਬੁਰੇ ਕਿਉੰ ਹੋ ਜਾਂਦੇ

    • @SurinderKumar-dn1nk
      @SurinderKumar-dn1nk 2 дня назад

      Fukra ae sire da aho jihe bande kise de mitt nahi hunde apdi gall upper dujje di sunde nahi hankari?

  • @LuckySingh-ho1im
    @LuckySingh-ho1im Час назад

    ਏਹੋ ਜੇਹੇ ਪੱਤਰਕਾਰਾ ਨੂੰ ਵੀ ਚਾਹੀਦਾ ਵੇ ਕਿ ਉਹ ਏਸੇ ਬੰਦਿਆਂ ਦੀ ਇੰਟਰਿਊਆਂ ਨਾ ਲੈਣ ਜੋ ਸਿਰਫ਼ ਹੇਟ ਫੈਲਾਂਦੇ ਨੇ

  • @raajnotorious
    @raajnotorious 2 дня назад +7

    Guggu Gill Saab Buhat Bade Actor C Hai Rehnge. But Consistency Of Yograj Singh + Long Term Acting With Different Different Roles Just Awesome Bigger Than Guggu Gill Because Guggu Gill Zamane De Hisaab Nall Involvement In Acting Nhi Kar Sake Tahi Ajj Yograj Singh Buhat Ahge Lang Chuke Acting Vich.
    From Day 1 To Now Same Aura Same Voice Same Style & Consistency Thats Show Why He So Dominated Actor In Every Generation Of Cinema.
    No.1 Overall All Time Performer 👑👈🏻✌🏻
    Now No.1 Is Yograj Singh
    No.2 Guggu Gill
    🙏🏻🙏🏻

  • @gurchransingh5674
    @gurchransingh5674 3 дня назад +9

    ਦਾਦੇ ਤਾ ਪੋਤੇ ਪੋਤੀਆ ਦੇ ਪਿਆਰ ਦੇ ਭੁੱਖੇ ਹੁੰਦੇ ਹਨ ਪੋਤੇ ਦੇ ਕਹਿਣ ਤੇ ਪਹਿਲੀ ਵਾਰ ਦਾਦੇ ਦਿਲ ਕੱਢਕੇ ਪੋਤੇ ਦੇ ਹੱਥ ਤੇ ਰੱਖ ਦੇਣ ਪਰ ਪੋਤੇ ਪੋਤੀਆ ਪਿਆਰ ਕਰਨ ਵਾਲੇ ਹੋਣ

  • @Dhami1984
    @Dhami1984 2 дня назад +20

    Only thing I don’t like about you sir is whoever you sit down with to do the interview you diss other people in front of them. If you had issues with makkar then you should’ve scolded him right then on the interview. When you say that you are son of baba deep singh ji. There are responsibilities that come with that name. So please stop criticizing others. Hum nyhi chungy bora nyhi koye.

    • @punjabivibes2241
      @punjabivibes2241 2 дня назад

      After listening his interview with makkar veer i thought he is nice person but when i listen him here i find out he is not nice he has literally mental issues with him because he is dogla like whole life he does everything and at the end of age he become baba deep singh jis son

  • @Sing-ek2ed
    @Sing-ek2ed 2 дня назад +4

    Bilkul gal sachi ah yograj Singh di,,, jidda marzi ah chalda sidda

  • @GurwinderSingh-tj6fb
    @GurwinderSingh-tj6fb 2 дня назад +8

    Yr loka di samaj ni aaundi...nale dekhde aa nale nagocha kadh de ne...bhut hi sohnia galla kitia bappu g ne ..Sat sri aakal bappu g ..bhut bdia god bless you...tuhanu dekh k sun k bhut energy aaundi aa sareer nu love u so much

    • @RamsinghJassi
      @RamsinghJassi День назад

      Y chl lok jime v keh rhe hankari fukra etc etc..bt eh galn oh bnda smj jo yograj vangu feel krda hove..ohne saria galn shi kitia je jo ode nal life ch hoa..dilo Sacha bnda Hamesa ikala hi hunda..te ohne apdia kmiya v Dasiya nd rab lgdia galn hi kitia..nd bhla di acting hi krda c galn ta saria shi te Sachia kitia

  • @amandeep2057
    @amandeep2057 2 дня назад +8

    ਏਨਾ ਦੁੱਧ ਧੋਤਾ ਨੀ ਬਾਬਾ ਤੂੰ ਬੀ

  • @deeprataindia1170
    @deeprataindia1170 2 дня назад +9

    ਸੱਚ ਕੌੜਾ ਹੁੰਦਾ ਸੱਚ ਨੂੰ ਸਾਰੇ ਸੱਚ ਨਹੀਂ ਕਹਿੰਦੇ ਪਤਾ ਨੀ ਕਿਉਂ।
    ,,ballu ਰਟੈਂਡਾ,,

  • @mannagra9825
    @mannagra9825 2 дня назад +24

    ਸਾਰੀ ਉਮਰ ਫ਼ਿਲਮਾਂ ਵਿੱਚ ਇੱਜ਼ਤਾਂ ਲੁੱਟਦਾ ਰਿਹਾ 😂😂😂 ਹੁਣ ਗੱਲਾਂ ਹੋਰ

    • @Nirbhai-x2o
      @Nirbhai-x2o 2 дня назад +4

      ਹੁਣ ਦੀਪ ਸਿੰਘ ਜੀ ਦਾ ਸਕਾ ਬਣਿਆ ਬੈਠਾ

    • @harpreetsinghwarraich8126
      @harpreetsinghwarraich8126 2 дня назад +4

      AJ ISNU BOLLYWOOD VICH CLEEN SHAVE DA ROLEI MILA ISNA KRA LANNA

    • @Sherpunjabde1699
      @Sherpunjabde1699 2 дня назад +2

      ​@@Nirbhai-x2o ਤੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਮਹਾਕਾਲ ਜੀ ਦਾ ਨਾਮ ਸਤਿਕਾਰ ਨਾਲ ਲੈ

    • @Nirbhai-x2o
      @Nirbhai-x2o 2 дня назад +1

      @@Sherpunjabde1699 ਮਹਾਕਾਲ,ਸਿਵਜੀ ਨੂੰ ਕਹਿਣਾ ਜਾ ਜਾ ਦੀਪ,ਸਿੰਘ ਜੀ ਨੂੰ

    • @rajuarora3163
      @rajuarora3163 2 дня назад +6

      ਗਾਂਡੂਆ ਅਸਲੀ ਇਜ਼ਤ ਨਹੀਂ ਲੁੱਟਦੇ ਫ਼ਿਲਮਾਂ ਵਿਚ, ਐਕਟਿੰਗ ਹੁੰਦੀ ਆ

  • @SurinderSingh-ir2kn
    @SurinderSingh-ir2kn 9 часов назад +1

    Eda koi koi bol sakda ❤❤❤❤ yograj singh ❤❤❤❤

  • @deepinderkaur7226
    @deepinderkaur7226 3 дня назад +3

    Ghaint interview 🔥🔥🔥🔥💯

  • @pbx-preetsingh295
    @pbx-preetsingh295 День назад +7

    ਕੁਛ ਵੀ ਹੈ ਪਰ ਬੰਦਾ ਘੈਂਟ ਐ , ਗੱਲ ਸੱਚੀ ਕਹਿਣ ਤੋਂ ਨਹੀਂ ਜਕਦਾ ਨਾ ਡਰਦਾ,ਬੰਦਾ ਸਾਰੀ ਉਮਰ ਸਿੱਖਦਾ ਰਹਿੰਦਾ ਵੀ ਦੁਨੀਆਂ ਤੇ ਰਹਿਣਾ ਕਿਵੇਂ ਆ ਪਰ ਅੰਤ ਨੂੰ ਜਾਣਾ ਪੈਂਦਾ ਇਸ ਕਰਕੇ ਦੁਨੀਆ ਮਗਰ ਨਾ ਲੱਗੋ ਆਪਣੀ ਜ਼ਿੰਦਗੀ ਆਪਣੇ ਸਾਬ ਨਾਲ ਜਿਓਂ ਯੋਗਰਾਜ ਸਿੰਘ ਵਾਂਗੂ

  • @yogeshjaggi4983
    @yogeshjaggi4983 День назад +1

    Very good interview ❤❤

  • @sonymaan331
    @sonymaan331 2 дня назад +8

    ਜਿਨਾਂ ਬਾਰੇ ਵੀ ਗੱਲਾਂ ਕਹੀਆਂ ਗਈਆਂ ਹਨ ਯੋਗਰਾਜ ਸਿੰਘ ਦਾ ਜਵਾਬ ਦੇਣਾ ਚਾਹੀਦਾ ਉਹਨਾਂ ਨੂੰ

  • @drjogasingh8051
    @drjogasingh8051 3 часа назад

    ਦੋ ਪਰਨਿਆਂ ਦਾ ਟਰੈਂਡ ਏਨਾਂ ਸੰਤਾਂ ਨੇਂ ਸੈੱਟ ਕੀਤਾ ਆ 😅

  • @harindersingh2687
    @harindersingh2687 3 дня назад +5

    Waheguru ji ❤️🙏🙏🙏🙏🙏

  • @mohinderSinghKhalsa
    @mohinderSinghKhalsa 8 часов назад

    ਇਹ ਆਪਣੇ ਆਪ ਨੂੰ ਸ਼ਹੀਦਾਂ ਦੇ ਪਰਿਵਾਰ ਚੋ ਦੱਸਦਾ ਹੈ

  • @harpreetsingh-ew8sw
    @harpreetsingh-ew8sw 2 дня назад +6

    Bahut wadiya gal baat keeti aaj bahut saaf saaf gallan keetiya aaj yograj jee ney makkar sahib nu v bahut sanmanit keeta tey hans raj hans nu v jehda banda saaf kisey barey bolda hai loka nu jyadatar oh psand nahi aunda tey yograj jee barey v jyadatar loka dey vichar isey kar k nagtive hunday ney kyu k sach kaura hunda hai.

  • @gurjinderdhillon3036
    @gurjinderdhillon3036 50 минут назад

    ਯੁਵਰਾਜ ਦਾ ਕੈਰੀਅਰ ਇਸਦਾ ਕਰਕੇ ਹੀ ਟਾਈਮ ਤੋਂ ਪਹਿਲਾਂ ਖਤਮ ਹੋ ਗਿਆ। ਧੋਨੀ ਤੇ ਯੁਵਰਾਜ ਵਿਚਕਾਰ ਇਸਦਾ ਕਰਕੇ ਹੀ ਨਫ਼ਰਤ ਫੈਲ ਗਈ।

  • @47punjab472
    @47punjab472 21 час назад +3

    ਸਿਰੇ ਦਾ ਢੌਂਗੀ ਬੰਦਾ ਯਾਰ ਇਹ। ।

  • @factztv1313
    @factztv1313 6 часов назад

    He is pure heart person

  • @Nirbhai-x2o
    @Nirbhai-x2o 2 дня назад +4

    ਜੇਕਰ ਸਾਰਾ ਸੰਸਾਰ ਪੰਜਾਬੀ,ਬਣਾਉਣਾ,ਤਾਂ ਕਿਰਾਇਆ ਦੇਕੇ,ਪੂਰਾ,ਸੰਸਾਰ ਘੁਮਾ ਦਿਉ ਯੋਗਰਾਜ ਨੂ ਇਹ ਮਿੰਟਾ,ਵਿਚ ਲੋਕਾ ਨੂੰ ਪੰਜਾਬੀ,ਬੋਲਣਾ ਸਿਖਾ,ਦੇਊਗਾ,ਜਿਵੇ ਯੁਵਰਾਜ ਦੇ ਅੰਗਰੇਜ਼ ਮੁੰਡੇ ਨੂੰ ਬਾਪੂ ਬਾਪੂ ਕਹਿਣਾ ਮਿੰਟਾ ਵਿਚ ਸਿਖਾ ਦਿਤੀ

  • @geetanshvashisht7898
    @geetanshvashisht7898 4 часа назад

    He should respect atleast ! Yuvraaj's legacy. He is our National HERO & keeping him forward ! Due to yuvraaj ! Media comes to his door & he should respect that thing.

  • @sukhraj143
    @sukhraj143 3 часа назад

    45:51 ਤੋਂ 45:55 ਤੱਕ ਜੀ ਕਰਦਾ ਉੱਡਦਾ ਆਲਾ ਸ਼ਬਦ ਕਿਤੇ ਸੱਚ ਹੀ ਨਾ ਹੋ ਜੇ ਕਿਉਂਕਿ ਵਾਹਿਗੁਰੂ ਜੀ ਤਾਂ ਇਸਦੀ ਮੰਨਦੇ ਬਹੁਤ ਨੇ

  • @JassSandhu-y2f
    @JassSandhu-y2f 2 дня назад +16

    ਸਾਇਕਲ ਦਾ ਵੀ ਸਟੈਂਡ ਹੁੰਦਾ

  • @jagsirsingh6046
    @jagsirsingh6046 5 часов назад

    Kitho kr kya aww sirre di ਖੱਚ da interview tuc 😅

  • @kuldipsinghdhesi7018
    @kuldipsinghdhesi7018 День назад

    ਚੰਗੀ ਗਲ ਐ ❤

  • @SinghBh-mu8wv
    @SinghBh-mu8wv День назад

    ਗੁਰੂ ਪਾਤਸ਼ਾਹ ਸਭ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣ ਵਿਛੜਿਆਂ ਨੂੰ ਮਿਲਾਉਣ ਇੱਕ ਦੂਸਰੇ ਦੀ ਗੱਲ ਆਉਣ ਆਪਾਂ ਵੀ ਸਭ ਸੇਧ ਲਈਏ ਝਮੇਲਿਆਂ ਵਿੱਚ ਨਾ ਪਈਏ

  • @anilchopra5754
    @anilchopra5754 День назад

    Thanks for sharing ji 🙏

  • @rahulbhandari418
    @rahulbhandari418 3 дня назад +10

    Jo mrzi kho bnda bolda saach hai

  • @SinghBh-mu8wv
    @SinghBh-mu8wv День назад

    ਤੁਸੀਂ ਤੇ ਯੋਗਰਾਜ ਜੀ ਫਿਲਮ ਬਣਾ ਦੋਗੇ ਉਸ ਤੋਂ ਬਾਅਦ ਚ ਰਾਮ ਰੀਲਾ ਬਣਾ ਦੇਣੀ ਸਾਡੀ ਇਤਿਹਾਸ ਦੀ ਇਹ ਗੱਲ ਤੇ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਬਾਕੀ ਬਹੁਤ ਮੇਰ ਹੈ ਦਾਤਾ ਦੀ ਤੁਹਾਡੇ ਤੇ ਗੁਰੂ ਪਾਤਸ਼ਾਹ ਸੁਮਤ ਬਖਸ਼ਣ

  • @SarbjeetSingh-fg3xp
    @SarbjeetSingh-fg3xp 16 часов назад +2

    ਨੰਬਰ ਇਕ ਡਰਾਮੇਬਾਜ਼

  • @gurdeepstar2601
    @gurdeepstar2601 3 дня назад +3

    Ssa Satie veere

  • @arunpreetbains3286
    @arunpreetbains3286 2 дня назад +3

    Joyta banda yograj Singh balle jatta

  • @SinghHarpal-vg1cu
    @SinghHarpal-vg1cu 2 дня назад +3

    sira galbat bhaji

  • @prabhdeepsingh1085
    @prabhdeepsingh1085 День назад +5

    Hahahah sukhii v pump e bharri jandaa😂😂
    Polish mardaa takaa k😂😂

  • @CharanAhluwalia-rq5vh
    @CharanAhluwalia-rq5vh 9 часов назад

    Deserves to b punjabs next chief minister.

  • @Masti_wale_dance_video
    @Masti_wale_dance_video 3 дня назад +17

    Ahankari Banda hai eh bilkul.. pta ni ki samajhda apne aap nu

    • @Makhan-r1j
      @Makhan-r1j 2 дня назад +5

      ਹੰਕਾਰੀ ਨਹੀਂ ਸੱਚਾ ਬੰਦਾ ਸੱਚ ਬੋਲਣ ਦੀ ਹਿੰਮਤ ਰੱਖਦਾ ਜਿਹੜਾ ਬੰਦਾ ਗੱਲਤ ਹੈ ਉਸ ਨਾਂ ਲੈ ਕੇ ਸ਼ਰੇਆਮ ਕਹਿੰਦਾ ਹੈ

    • @Hastinderbhaker
      @Hastinderbhaker 2 дня назад +1

      tu krla hankar
      ki krya tu hun tk?

    • @Sunnysingh-vp7kc
      @Sunnysingh-vp7kc 19 часов назад

      Poora dallaa hi g eh 😅

  • @gsranvir082
    @gsranvir082 День назад +3

    Satti pump kehri company da use karda? 😂😂

  • @balrajsinghcheema3697
    @balrajsinghcheema3697 2 дня назад +9

    ਬਿਲਕੁਲ ਯੋਗਰਾਜ ਸਿੰਘ ਜੀ ਸ਼ਹੀਦ ਸਿੰਘਾਂ ਤੇ ਫ਼ਿਲਮਾਂ ਬਣਨੀਆਂ ਚਾਹੀਦੀਆਂ ਮੇਰੀ ਗੁਰੂ ਸਾਹਿਬ ਅੱਗੇ ਬੇਨਤੀ ਹੈ ਕਿ ਯੋਗਰਾਜ ਸਿੰਘ ਉਨ੍ਹਾਂ ਫ਼ਿਲਮਾਂ ਚ ਮੁੱਖ ਭੂਮਿਕਾ ਨਿਭਾਉਣ

  • @sarpreetsandhu6283
    @sarpreetsandhu6283 2 дня назад +6

    End banda aa .yograj singh

  • @inderbains9887
    @inderbains9887 2 дня назад +4

    klun makkar saab 😂😂 # Respect 🫡 for yograj sir # Lovr ❤ from Australia 🇦🇺

    • @AmarpalBhullar-r1d
      @AmarpalBhullar-r1d 2 дня назад +2

      Klun Tu lagda jehda eho jehe bijuu nu sir keh rea

    • @jassisingh6319
      @jassisingh6319 День назад +1

      Ehe klun hai nale tu 😂😂 makkar nai khuch gelt nehi keha interview dekh lyi .ehe dogla othe khuch bolya nehi ohnu ethe hero benda nale j ehdi kise naal ledayi aa fer sabdi thodi aa😂

  • @singhparmjeet7268
    @singhparmjeet7268 12 часов назад

    Bhai ne tan dhan dhan Krati

  • @ledipix2548
    @ledipix2548 Час назад

    ਨਿਮਰਤਾ ਰੱਖਣੀ ਚਾਹੀਦੀ ਹੈ,

  • @royalrajput5241
    @royalrajput5241 2 дня назад +2

    Yograj te Guggu gill together interview

  • @sukhwinderamar3212
    @sukhwinderamar3212 2 часа назад

    Shukhar aa Daljit wara ta kush asha keha😂😂

  • @SuchaSingh-yz9pg
    @SuchaSingh-yz9pg 2 дня назад +4

    Sire da gussa te hankari banda he yograj

  • @arunpreetbains3286
    @arunpreetbains3286 2 дня назад +4

    Mainu lagda maal jadda tej c 😂😎

  • @rajindersingh4559
    @rajindersingh4559 3 дня назад +2

    Waheguru ji

  • @SandhuSaab-yo8cg
    @SandhuSaab-yo8cg День назад +1

    ਮੈਨੂੰ ਸ਼ਭ ਤੋ ਦਮ ਵਾਲਾ ਐਕਟਰ ਯੋਗਰਾਜ ਸਿੰਘ ਹੀ ਲਗਦਾ ਅਣਖੀ ਜੱਟ ਹੈ ਅਣਖੀ 💓😘🫡

  • @psdhaliwalkotlaraikadhaliwal
    @psdhaliwalkotlaraikadhaliwal 2 дня назад +1

    ਜਿਸ ਹਿਸਾਬ ਨਾਲ ਕੁਲਾਂ ਤਾਰਦਾ

  • @AvnoorSingh-bw6vm
    @AvnoorSingh-bw6vm 2 дня назад

    Right 👍

  • @DeepSingh-jk2nf
    @DeepSingh-jk2nf Час назад

    Jattwadd 🔥

  • @HollywoodPunjabi
    @HollywoodPunjabi День назад

    Bawa ,makkar,hans raj ,gudass mann 16:44

  • @jonysharma7416
    @jonysharma7416 11 часов назад

    ❤ good ji Bapuji

  • @SandeepShenty3
    @SandeepShenty3 2 дня назад +1

    Eh iklla shi aa baba makkar to bad hun ehnu satti nu v nind di

  • @gurnaksingh5013
    @gurnaksingh5013 День назад

    Hun spoor v baba deepsingh g varga lagda hun ♥️

  • @sukhwinderamar3212
    @sukhwinderamar3212 2 часа назад

    Navjot sidhu paji wara bi question push lo😂

  • @deep_2113
    @deep_2113 2 дня назад +1

    Very nice 👍🏻😊

  • @VivekBajaj-s6s
    @VivekBajaj-s6s 2 дня назад +2

    ਘਟੀਆ 😢😅😂

  • @Yuvraj..345
    @Yuvraj..345 11 часов назад

    Shreer v parmatma da hi ha
    Jdo eh smajh ah jave k mehnat v teri te rehmat v teri ohdo sab theek ho jana

  • @Yuvraj..345
    @Yuvraj..345 11 часов назад

    Yograj baba g Tuci gal bhut vdya kiti ha k beadbi ho nhi skdi koi man Skoda Guru Granth Sahib g ehne soukhe ne jehda koi beadbi kr skda oh ta kan kan vich ne

  • @gur9213
    @gur9213 9 часов назад

    ਲ਼ੱਗਦਾ ਨੀ ਤੁਸੀਂ ਗੁਰਬਾਣੀ ਵੀ ਪੜਦੇ ਹੋ ਕਿਓਕੇ ਜਿਨ੍ਹਾਂ ਹੰਕਾਰ ਤੁਹਾਡੇ ਵਿੱਚ ਏ ਗੁਰਬਾਣੀ ਪੜ੍ਹਨ ਵਾਲੇ ਵਿੱਚ ਨਹੀਂ ਹੁੰਦਾ

  • @justbideos
    @justbideos 2 дня назад +1

    Jisdey dil vich lokan layi eni nafrat ohdey dil ch guru da vaas ni ho sakda

  • @jagsirsingh6046
    @jagsirsingh6046 5 часов назад

    Shi gal aw pump hi mari janda satti

  • @jasbirsingh1187
    @jasbirsingh1187 2 дня назад +1

    Ja oyee sattie

  • @JaggiBhatti-s4f
    @JaggiBhatti-s4f 2 дня назад +5

    GOOD JOB YOGRAJ BAI❤❤❤❤

  • @believe7415
    @believe7415 День назад

    Dhan baba deep Singh ji

  • @puneetindersingh9522
    @puneetindersingh9522 День назад +2

    Ghoosa number 1

    • @GUPRPEET-Singh
      @GUPRPEET-Singh День назад

      Hahahha main v ehi comment krn lga c...😂😂 Dil khush krta veere... Mtlb hege aa Loki .. ehde drame nu drama kehn wale

  • @harjinderkumar4219
    @harjinderkumar4219 2 дня назад +2

    BRAIN test v karva laina c fortis hospital to 😂😂

  • @deep_2113
    @deep_2113 2 дня назад +4

    Bawa bhape hunde Ney tahe makkar ush Dey support karda 😅

    • @sahibjitsingh4496
      @sahibjitsingh4496 2 дня назад +2

      Bawe talliyan wale vi hunde ne jo bazaar vich sir te mor de khamb la ke tallyan Vaja ke mangde ne

    • @vickyvickt1477
      @vickyvickt1477 2 дня назад

      Bawa kede di gal karde pye hoo veer john victor di

  • @RanjeetSingh-ic4fh
    @RanjeetSingh-ic4fh 9 часов назад

    500 ਗੋਲੀਆਂ 🤣🤣🤣

  • @viraajmusic277
    @viraajmusic277 День назад +1

    eh bnde da ehve ni pta kal kise hor reporter kol sati nu thok de 😂😂

  • @karantanjh5284
    @karantanjh5284 День назад

    Good bnda❤