Chajj Da Vichar (1926) || ਸ਼ੁਭ ਨੂੰ ਕੌਣ ਬਣਾ ਰਿਹਾ ਅੱ'ਤਵਾਦੀ, ਪੱਗ ਬਾਰੇ ਬੋਲਣ ਵਾਲੇ ਕਰ ਦਿੱਤੇ ਨੰਗੇ

Поделиться
HTML-код
  • Опубликовано: 30 сен 2024
  • #PrimeAsiaTv #ChajjDaVichar #SwarnSinghTehna #HarmanThind #shubh #birsingh
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 183

  • @dilveersingh2547
    @dilveersingh2547 10 месяцев назад +35

    ਮਨ ਨੂੰ ਬਹੁਤ ਹੀ ਅਨੰਦ ਆਉਂਦਾ ਹੈ ਵੀਰ ਜੀ ਦੇ ਗੀਤ ਸੁਣ ਕੇ ਮੈਂ ਹਮੇਸ਼ਾ ਹੀ ਸੁਣਦੇ ਹਾਂ

  • @rajwantkaur1875
    @rajwantkaur1875 10 месяцев назад +29

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ੇ ਪੁੱਤਰ ਜੀ ਤੁਹਾਡੀਆਂ ਸੱਚੀਆਂ ਤੇ ਉੱਚੀਆਂ ਗੱਲਾਂ ਬਹੁਤ ਵਧੀਆ ਨੇ ਸਮਾਜ ਨੂੰ ਸੇਧ ਦਿੰਦੀਆ।😊

  • @deepbrar.
    @deepbrar. 10 месяцев назад +17

    ਖੁਦ ਦੀ ਪਛਾਣ ਬਣਾਉਣ ਵਿੱਚ ਜਿਹੜਾ ਮਜ਼ਾ ਹੈ ਨਾ
    *ਉਹ ਕਿਸੇ ਦਾ ਪਰਛਾਂਵਾਂ ਬਣਨ ਵਿੱਚ ਨਹੀਂ ਹੈ ਜੀ...*

    • @Karmjitkaur-gk1xq
      @Karmjitkaur-gk1xq 10 месяцев назад +1

      ਬਿਲਕੁਲ 💯✅️👍

    • @deepbrar.
      @deepbrar. 10 месяцев назад +1

      @@Karmjitkaur-gk1xq 😍🙏 ਆਂਟੀ ਜੀ

    • @Karmjitkaur-gk1xq
      @Karmjitkaur-gk1xq 10 месяцев назад +1

      @@deepbrar. Thanks deep brar beta je 👌

  • @SatnamSingh-bc5zm
    @SatnamSingh-bc5zm 10 месяцев назад +16

    ਸਰਬੱਤ ਦਾ ਭਲਾ ਮੰਗਾਂਗਾ,
    ਜਦ ਵੀ ਮੂੰਹ ਖੋਲ੍ਹਾਂਗਾ ।
    🙏🙏🙏

  • @deepbrar.
    @deepbrar. 10 месяцев назад +16

    ਲੋਕਾਂ ਦਾ ਬੁਰਾ ਸੋਚ ਕੇ ਕਿਉਂ ਖੁਦ ਨੂੰ ਬੁਰਾ ਰੱਖਾਂ
    *ਮੈਂ ਅੱਛਾ ਹਾਂ ਤਾਂ ਕਿਓਂ ਨਾ ਖੁਦ ਨੂੰ ਅੱਛਾ ਰੱਖਾਂ*

  • @punjabloveskitchen7226
    @punjabloveskitchen7226 10 месяцев назад +8

    ਪਹਿਲੀ ਕਿਸ਼ਤ ਬਹੁਤ ਹੀ ਵਧੀਆ ਲੱਗੀ ਦੂਜੀ ਕਿਸ਼ਤੀ ਵੀ ਸਾਡੇ ਕੋਲ ਕੋਈ ਸ਼ਬਦ ਨਹੀ ਕਿਸ ਤਰਾਂ ਪਸੰਸਾ ਕਰੀਏ 🙏🙏🙏🙏

  • @amanbrar273
    @amanbrar273 10 месяцев назад +6

    ਬੀਰ ਸਿੰਘ ਪੁਤ ਸ਼ਾਇਦ ਇਹ ਅਜ ਦੇ ਲੋਕ ਇਨਾ ਗਲਾ ਨੂੰ ਸਮਝ ਨਹੀ ਰਹੇ ਪਿਆਰ ਅਜ ਦੇ ਲੋਕਾ ਨੇ ਸਿਰਫ ਬਦਨਾਮੀ ਵਾਸਤੇ ਰਖ ਲਿਆ

  • @dildiyasadran2582
    @dildiyasadran2582 9 месяцев назад +3

    ਬੀਲ ਸਿੰਘ ਜੀ ਦੀ ਅਵਾਜ਼ ਵਿਚ ਵਾਹਿਗੁਰੂ ਜੀ ਇਸੇ ਤਰ੍ਹਾਂ ਮਿਠਾਸ ਬਣਾਈਂ ਰੱਖੇ ਜੀ ❤❤

  • @lakhwinderkaur7915
    @lakhwinderkaur7915 10 месяцев назад +6

    ਸੱਚੀ ਤੇ ਬਾਕਮਾਲ ਸਖਸ਼ੀਅਤ ਤੇਜਬੀਰ ਸਿੰਘ ਜੀ ਕਿੰਨੇ ਸੋਹਣੀ ਵਿਚਾਰਧਾਰਾ ਹੈ ਇਨ੍ਹਾਂ ਦੀ

  • @mewasinghjhajj6262
    @mewasinghjhajj6262 10 месяцев назад +8

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਦੀ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹

  • @japreetgill916
    @japreetgill916 10 месяцев назад +19

    ਬਹੁਤ ਵਧੀਆ ਵਿਚਾਰ ਨੇ ਬੀਰ ਸਿੰਘ ਜੀ ਦੇ🙏ਧੰਨਵਾਦ

  • @bhejasandhu3882
    @bhejasandhu3882 10 месяцев назад +7

    ਬੀਰ ਸਿੰਘ ਵੀਰ ਦੀਆ ਗੱਲਾ ਬਹੁਤ ਵਧੀਆ ਨੇ।।।

  • @malhisaab5387
    @malhisaab5387 9 месяцев назад +2

    ਵਾਹਿਗੁਰੂ 🙏 ਜੀ ਮੇਹਰ ਕਰਨ ਸੋਹਣੇ ਵੀਰ ਸਿੰਘ ਜੀ ਉਪਰ ਵੱਧੀਆ ਗੱਲ ਬਾਤ

  • @SureshKumar-uc1ov
    @SureshKumar-uc1ov 10 месяцев назад +1

    ਇਸ ਵਾਰ ਬਾਬਾ ਫਰੀਦ ਆਗਮਨ ਪੁਰਬ ਤੇ ਬੀਰ ਸਿੰਘ ਜੀ ਆਏ ਜਿਵੇਂ ਕਿਸੇ ਬੰਦਗੀ ਦੀ ਤਾਨ ਛੇੜ ਦਿੱਤੀ ਹੋਵੇ ਗੀਤਾਂ ਵਿੱਚ ਰੁਮਾਂਟਿਕ ਗੀਤ ਵੀ ਸਨ ਪਰ ਪਤਾ ਨਹੀਂ ਕਿਉ ਪੁਰਾਣੇ ਦਿਲ ਦੀਆਂ ਸਾਝਾ ਵਾਲੇ ਅੰਦਰੋਂ ਗੱਲਾਂ ਕਰਨ ਲੱਗ ਪਏ ਕੁੱਝ ਉਲਾਭੇ ਵੀ ਦੇਈ ਗਏ ਕਿ ਤੂੰ ਇਹ ਕਰ ਸਕਦਾ ਸੀ ਕੀਤਾ ਨਹੀ ਬੀਰ ਪੁੱਤਰ ਸਚਮੁਚ ਇਸ਼ਕ ਰੁਮਾਂਸ ਜਿਸਮਾ ਤੋਂ ਪਾਰ ਦੀ ਗਲ ਹੈ ਜਿਹੜੇ ਧਾਰਮਿਕ ਲੋਕ ਰੁਮਾਂਸ ਨੂੰ ਨਿੰਦਦੇ ਹਨ ਉਹ ਅਧਿਆਤਮ ਅਤੇ ਇਸ਼ਕ ਤੋ ਵਾਕਿਫ ਨਹੀ ਹੋ ਸਕੇ ਜਦੋਂ ਸੱਜਣ ਦੇ ਝਰੀਟ ਵੀ ਆਵੇ ਅੰਦਰੋਂ ਰੁੱਗ ਭਰਿਆ ਜਾਵੇ ਇਹੋ ਇਸ਼ਕ ਹੈ ਤੁਸੀ ਜਰੂਰੀ ਅੰਦਰੋਂ ਜਰੂਰੀ ਉਸ ਮੁਕੱਦਸ ਪਿਆਰੇ ਨੂੰ ਹੰਢਾਉਦੇ ਹੋ ਉਹੀ ਤੁਹਾਡੇ ਗੀਤਾਂ ਵਿੱਚ ਉਤਰਦਾ ਹੈ ਸ਼ਾਲਾ ਜਵਾਨੀਆ ਮਾਣੋ

  • @Dhimandecorater
    @Dhimandecorater 10 месяцев назад +1

    ਮੇਰੇ ਖਿਆਲ ਅਨੁਸਾਰ ਟਹਿਣਾ ਸਾਬ੍ਹ ਜੀ, ਤੁਹਾਡੇ ਪ੍ਰੋਗਰਾਮ ਦਾ ਹੁਣ ਤੱਕ ਦਾ, ਅਤੇ ਆਉਣ ਵਾਲੇ ਸਮੇਂ ਦੇ ਸਾਰੇ episode ਨਾਲੋ ਸਭ ਤੋਂ ਵਧੀਆ episode ਭਾਈ ਬੀਰ ਸਿੰਘ ਜੀ ਦਾ, ਮਿਲਣਾ ਬੱਸ ਇੱਕੋ ਹੀ ਆ

  • @Tangovlog_CHD
    @Tangovlog_CHD 10 месяцев назад +14

    Waheguru ji waheguru ji 🙏🌹🙏🌹🙏🌹🙏🌹

  • @sunnydhaliwal1984
    @sunnydhaliwal1984 10 месяцев назад +8

    Proud to be Sikh
    Proud to be khalistani
    Proud to be Punjabi ❤

  • @navjotsingh4324
    @navjotsingh4324 10 месяцев назад +12

    🙏ਸਤਿ ਸ੍ਰੀ ਅਕਾਲ ਜੀ🙏

  • @deepbrar.
    @deepbrar. 10 месяцев назад +32

    ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਉਮਰਾਂ ਤੱਕ ਪਛਾਣ ਰੱਖਦੇ ਹਾਂ...
    *ਅਸੀਂ ਉਹ ਫੁੱਲ ਹਾਂ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ*
    ਵੀਰ ਬੀਰ ਸਿੰਘ ਨੂੰ ਸਮਰਪਿਤ 🙏

  • @kashmirdegun7160
    @kashmirdegun7160 9 месяцев назад +2

    ਵੀਰ ਸਿੰਘ ਬਹੁਤ ਵਧੀਆ ਰਾਈਟਰ ਤੇ ਸਿੰਗਰ ਹਨ ਬਹੁਤ ਵਧੀਆ ਇੰਟਰਵੀਊ 🙏🙏🤣👌👌

  • @GursewekSingh-vi7be
    @GursewekSingh-vi7be 10 месяцев назад +4

    ਇਕ ਕਿਤਾਬ ਪੜ੍ਹਨ ਵਾਂਗ ਮੈਹਸੂਸ ਹੋਇਆ ਜੀ

  • @BalwinderSingh-mc1lq
    @BalwinderSingh-mc1lq 10 месяцев назад +5

    Veer ji bahut hi wadiya vichar thanks

  • @manjeetkaur9038
    @manjeetkaur9038 10 месяцев назад +9

    ਬੀਰ ਸਿੰਘ ਜੀ ਨੇ ਬਹੁਤ ਵਧੀਆ ਤੇ ਡੂੰਘੀਆਂ ਗੱਲਾਂ ਕੀਤੀਆਂ ਮਨ ਖੁਸ਼ ਹੋ ਗਿਆ

  • @boharsingh7725
    @boharsingh7725 10 месяцев назад +5

    ਬਹੁਤ ਹੀ ਵਧੀਆ ਵੀਰ ਸਤਿ ਸ੍ਰੀ ਅਕਾਲ਼
    🙏🙏🙏🙏🙏

  • @baljitkaur7449
    @baljitkaur7449 10 месяцев назад +6

    Bahut khoob...meri beti di marriage vaali movie vich saare geet Bir singh Veer ji de gaaye hoye ne. Bahut vadhiya baar baar suno iss tran lagda jiven apne lyi ne. Waheguru ji chardi kla bakhshe Bir singh ji.

  • @jarnailsingh9949
    @jarnailsingh9949 10 месяцев назад +3

    145th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia.

  • @Rajindersharma-mo5tt
    @Rajindersharma-mo5tt 10 месяцев назад +1

    ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ ਦਿਲੋਂ ਸਲੂਟ ਆ ਬਾਈ ਜੀ ਨੂੰ,. ਟਹਿਣਾ ਸਾਹਿਬ ਬਾਈ ਜੀ ਨੂੰ ਮਿਲਣਾ ਚਾਉਂਦਾ ਹਾਂ.. ਜੇ ਤੁਸੀਂ ਕੋਸ਼ਿਸ਼ ਕਰੋ ਮੈਂ ਕੋਟਕਪੂਰਾ ਤੋਂ ਹਾਂ

  • @hsingh4112
    @hsingh4112 10 месяцев назад +4

    Bahut he vadia ji heart touching...Waheguru ji mehar kern sab uper ji

  • @abhijitsingh8558
    @abhijitsingh8558 2 месяца назад +1

    ਕੰਨਾਂ ਦੇ ਵਿੱਚ ਸੁਣਦੀ ਅੱਜ ਰਹਿਰਾਸ ਨਹੀਂ 🙏🙏

  • @balwindersingh4252
    @balwindersingh4252 10 месяцев назад +3

    ਸਤਿ ਸ਼੍ਰੀ ਅਕਾਲ

  • @gurpreetbai945
    @gurpreetbai945 10 месяцев назад +2

    Bai ah tehne di gall ahi madi a majak bhot banda tahi saidhu na takka ka kiti c lassi tu apni interview kar kise di besti kyu karda

  • @babuazad8427
    @babuazad8427 10 месяцев назад +4

    Tehna ji this is the best ever delebration by this young writer. Interview da myar bahut uchha chuk dita. Proud of you & Bir Singh

  • @GURDEEPSINGH-fw4gl
    @GURDEEPSINGH-fw4gl 10 месяцев назад +3

    Sat Sri kal g ❤

  • @baljeetsingh84
    @baljeetsingh84 10 месяцев назад +5

    Extraordinary person good Nature 🌷

  • @SukhwinderSingh-wq5ip
    @SukhwinderSingh-wq5ip 10 месяцев назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @raminderjitsandha5372
    @raminderjitsandha5372 9 месяцев назад +2

    Love this. Very beautiful writing and singing. God bless you all. ❤

  • @bibaputtpreet1753
    @bibaputtpreet1753 10 месяцев назад +2

    ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @swarangill5017
    @swarangill5017 10 месяцев назад +1

    Veer Singh Ji koi lafaz nahi tohadi vadiai lai Aaj Rab de Darshan ho Sardar veer Singh Ji de Roop vich Aaj da program eh ktha Wang SE sikhea hi sikhea Mili pure program vich dilon doawan SWARAN tehna Saheb and Harman thind Ji Aaj de es Mahan insan de Darshan karwaon lai

  • @tekpalsingh6249
    @tekpalsingh6249 10 месяцев назад +2

    wah wah

  • @mandeepkingra
    @mandeepkingra 10 месяцев назад +4

    Waheguru ji

  • @surjeetsingh9946
    @surjeetsingh9946 10 месяцев назад +2

    ਬਹੁਤ ਵਧੀਆ ਜੀ।🎉🎉🎉🎉

  • @YMoney-
    @YMoney- 9 месяцев назад +1

    Very nice song Han sune key thand paidi hey ji baba ji mehar karan

  • @MandeepSinghARMYFiTNEESCRICKET
    @MandeepSinghARMYFiTNEESCRICKET 10 месяцев назад +2

    Sab sa nice interview

  • @sukhpalsinghvirk5933
    @sukhpalsinghvirk5933 10 месяцев назад +1

    Tehna sahib g bir Singh nal ek program hor bhut man nu skun milda

  • @rajurayyiewala9230
    @rajurayyiewala9230 10 месяцев назад +3

    Waheguru ji 🙏 mehar karn sab te

  • @manjindersingh7379
    @manjindersingh7379 10 месяцев назад +3

    🌼Satnam Shri Waheguru ji🌼

  • @SarbjeetSingh-Sidhu
    @SarbjeetSingh-Sidhu 9 месяцев назад

    ਬਾਕਮਾਲ ! ਸਾਡੇ ਆਲਿਆ। ਪਹਿਲੀ ਵਾਰ ਟਹਿਣਾ ਸਾਬ ਨੂੰ ਸਵਾਲ ਨਹੀਂ ਆ ਰਹੇ ਤੁਹਾਡੇ ਅੱਗੇ।

  • @jagmohansingh5213
    @jagmohansingh5213 10 месяцев назад +2

    ਬਹੁਤ ਵਧੀਆ ਜੀ

  • @tejinderpalsingh7817
    @tejinderpalsingh7817 10 месяцев назад +2

    Satshri akal Tehna j and HarmanThindj

  • @gaganwadhwa9535
    @gaganwadhwa9535 9 месяцев назад +1

    Very nice 👌👌
    Great Conversation 👍👍

  • @SunshineGirl-y1e
    @SunshineGirl-y1e 10 месяцев назад +2

    Waheguru ji bless you beer puter ji ❤

  • @rajindersingh1387
    @rajindersingh1387 9 месяцев назад

    ਆਪਣੇ ਬੱਚਿਆਂ ਨੂੰ ਇੰਟਰਬੂ ਜ਼ਰੂਰ ਸਣਾਉ ਜੀ

  • @shinderpalsingh3645
    @shinderpalsingh3645 10 месяцев назад

    ਬੀਰ , ਤੇਜਵੀਰ ਜੀ ਤਾ ਪਹਿਲਾ ਵਾਲੇ ਹੀ ਕੱਪੜੇ ( ਲੀੜੇ ) ਪਹਿਲਾ ਵਾਲੇ ਹੀ ਲੱਗਦੇ ਐ , ਮੈਨੂੰ ਲੱਗਦਾ ਇਹ ਸਾਦਗੀ ਦੀ ਹੋਰ ਕੀ ਗੱਲ ਹੋਉ ਜੀ

  • @jasvirkaurgill2228
    @jasvirkaurgill2228 10 месяцев назад +1

    Bir Singh I am proud of you I feel so comfortable when you explain sikhi defination

  • @MB-uv4qu
    @MB-uv4qu 10 месяцев назад +1

    13.40 Veerji nay sahi gala keetiaya

  • @jssandhu6592
    @jssandhu6592 10 месяцев назад +1

    Putr ji salute karde han tuhadi soch nu veer singh beta

  • @GurvinderSingh-gv8rg
    @GurvinderSingh-gv8rg 10 месяцев назад +1

    Sehaj di murat ne sade “Vir”

  • @kaifkafi7746
    @kaifkafi7746 10 месяцев назад +5

    Waheguru Waheguru ❤❤

  • @BaljinderSingh-gm6jc
    @BaljinderSingh-gm6jc 10 месяцев назад +7

    Waheguru ji🙏

  • @Balbirsinghusa
    @Balbirsinghusa 10 месяцев назад

    ਮੁੱਕਤੀ ਭਾਈ ਮਾਲਕ ਦੇ ਚਰਨਾ ਤੋਂ ਪਹਿਲਾਂ ਪੜਾਅ ਆ।ਜਿੱਥੇ ਮਹਾਰਾਜ ਨੇ ਸ਼ਬਦ ਉਚਾਰਕੇ ਅੱਗੇ ਜਾਣ ਦੀ ਗੱਲ ਆਖੀ।ਸਹਿਜ ਇੱਕ ਅਵਸਥਾ ਜਿਹੜੀ ਮਾਇਆ ਦੇ ਦੇਸ਼ ਤੋਂ ਉੱਪਰੋਂ ਸ਼ੁਰੂ ਹੁੰਦੀ।ਸਰੀਰ ਤੇ ਪਰਮਾਤਮਾ ਨੇ ਸਾਰਿਆਂ ਦਾ ਆਪ ਇੱਕੋ ਮਟੀਰੀਅਲ ਦਾ ਬਣਾਇਆ।ਜੀਹਨੇ ਧਰਮ ਦੇ ਰਸਤੇ ਤੁਰਨਾ ਉਹ ਤਾਂ ਸਰੀਰ ਦੇ ਅੰਦਰ ਆ।ਪਰ ਇੰਟਰਵਿਊ ਬਹੁਤ ਵਧੀਆ ਲੱਗੀ।ਵਧੀਆ ਇਨਸਾਨ ਲੱਗਾ ਬੀਰ ਸਿੰਘ।

  • @SurinderSingh-ih1dk
    @SurinderSingh-ih1dk 10 месяцев назад +1

    Hun ennu na be ijjat kareyo....
    Remember siddhu moosewala
    You dirty mind tiny

  • @manavsharma8077
    @manavsharma8077 10 месяцев назад +3

    Good

  • @pachitarsingh9580
    @pachitarsingh9580 10 месяцев назад +2

    👍👍👍👍👍

  • @gsdakha3763
    @gsdakha3763 10 месяцев назад +2

    Good vichar ji ❤👌👍💐🌷🌹🙏

  • @jassikaur8781
    @jassikaur8781 10 месяцев назад +1

    Veer beta waheguru ji chardikala kere lambi Umar hove bouht mithi aawaz

  • @HarjeetSingh-sr9cf
    @HarjeetSingh-sr9cf 10 месяцев назад

    ਸ਼ਾਇਦ ਇਸ ਕਰਕੇ ਹੀ ਵੀਰ ਸੁੱਭਦੀਪ ਸਿੰਘ ਸਿੱਧੂ ਮੂਸੇ ਵਾਲੇ ਨੇ ਗੀਤ ਤਿਆਰ ਕੀਤਾ ਸੀ 😂😂 ਏਥੇ ਆਕੇ ਹਾਸੇ ਦਾ ਤਮਾਸ਼ਾ ਬਣ ਜਾਂਦਾ ਹੈ ਜੀ

    • @gurpreetbrar5153
      @gurpreetbrar5153 8 месяцев назад

      ਹੁਣ ਕਿੱਥੇ ਹੈ ਸਿੱਧੂ ?

  • @NirmalSingh-ug5nw
    @NirmalSingh-ug5nw 10 месяцев назад

    ਰੂਹ ਨੂੰ ਸਕੂਨ ਦੇਣ ਵਾਲੀ ਮੁਲਾਕਾਤ ਧੰਨਵਾਦ ਜੀ

  • @parmjitsinghghungranadhill8949
    @parmjitsinghghungranadhill8949 5 месяцев назад +1

    Wah wah ji

  • @Editverse324
    @Editverse324 10 месяцев назад +2

    good singer

  • @meghsinghdhaliwal1352
    @meghsinghdhaliwal1352 4 месяца назад

    ਸਨਮਾਨ
    ਸਤਿਕਾਰ
    ਤੇ
    ਮਾਣ,,,,,,,,,,

  • @SurjeetSingh-zr8cn
    @SurjeetSingh-zr8cn 10 месяцев назад +2

    Very right singh sahib, sikh is king

  • @MeenaKumari-un5dw
    @MeenaKumari-un5dw 10 месяцев назад +2

    Very good 👍👍👍👍👍

  • @anjubala1982
    @anjubala1982 9 месяцев назад

    ਬਹੁਤ ਹੀ ਸਕੂਨ ਵਾਲੇ ਗੀਤ ਹਨ ਜੀ ਆਪ ਜੀ ਦੇ ।

  • @amarpreetsaini6872
    @amarpreetsaini6872 10 месяцев назад +2

    ❤❤❤

  • @Thomas-xi6ut
    @Thomas-xi6ut 10 месяцев назад +2

    Good 🌹🙏 ji 🌹🙏

  • @davindersingh-hj7jx
    @davindersingh-hj7jx 10 месяцев назад +1

    Very good g❤❤❤❤❤🙏🙏

  • @garrymahaar7314
    @garrymahaar7314 10 месяцев назад +1

    No words paji love you always.. waheguru chardi kala rakhe

  • @HardeepSingh-vz7iv
    @HardeepSingh-vz7iv 9 месяцев назад

    ਬਹੁਤ ਵਧੀਆ ਜੀ ਅਨੰਦ ਆ ਗਿਆ ❤

  • @balbirsingh7483
    @balbirsingh7483 10 месяцев назад +2

    Great 👍

  • @khalsa8659
    @khalsa8659 10 месяцев назад +2

    Great personality

  • @RamanKumar-kj5rr
    @RamanKumar-kj5rr 9 месяцев назад

    Sahi jabav dita veere. Aa program wale question galat krde ne

  • @anukhuranaanvesh
    @anukhuranaanvesh 10 месяцев назад +2

    V.nice

  • @harminderkaurdhillon3864
    @harminderkaurdhillon3864 10 месяцев назад

    Tuhaade aander d suhppan tuhaade face d glow hai.

  • @mrpaulpal
    @mrpaulpal 10 месяцев назад

    ਮਨ ਨੀਵਾਂ ਮੱਤ ਉੱਚੀ

  • @Parvinderhanda
    @Parvinderhanda 10 месяцев назад

    ਵੀਰ ਦੀ ਲਿਖ਼ਤੀ ਨੂੰ ਸਲਾਮ ਹੈ ਜੀ 🙏🏼🌹❤️

  • @BaljeetKaur-qz5nv
    @BaljeetKaur-qz5nv 9 месяцев назад

    Wehauru Jo wehaguru Ji 🙏🙏🙏🙏🙏

  • @GurtejSingh-wd4qo
    @GurtejSingh-wd4qo 10 месяцев назад +1

    ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ ਕਮਾਲ

  • @lakhwinderkaur496
    @lakhwinderkaur496 10 месяцев назад +1

    Sat Sri akal 🙏🏻

  • @YMoney-
    @YMoney- 9 месяцев назад

    Avaj amrindar gill nall mildi hey ji

  • @harryromana383
    @harryromana383 10 месяцев назад

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @randhawavk3973
    @randhawavk3973 10 месяцев назад

    ਬਹੁਤ ਵਧੀਆ ਵੀਰ ਜੀ ਵਹਿਗੂਰ ਚੜਦੀ ਕਲਾ ਰਖੇ ਜੀ

  • @tonysingh-ft9ki
    @tonysingh-ft9ki 10 месяцев назад

    Religion is nothing is fighting or eachother deviding people better loves humanity or God Is one another only qurel

  • @BROWN_.._MUNDE
    @BROWN_.._MUNDE 10 месяцев назад

    Sir if you see my message please Gopy new song dubda Punjab ,duniya da reality show kiti please usnu sport te explain karna

  • @bhupindersingh5311
    @bhupindersingh5311 10 месяцев назад +2

    Very nice ❤🙏🙏

  • @jatinderchohan6972
    @jatinderchohan6972 10 месяцев назад

    Tahna ji arshdeep comments came from Pakistan even about shami too we all know him whose funding I don't listen to shubh because I don't like rappers I like lyrics so many people unfollowed him he was forced to cancel his shows there must be other reasons not pag otherwise all pag wala singers called extremist u know arijit Singh ties pag in all his shows I have been there please don't spread hatred

  • @jatinderchohan6972
    @jatinderchohan6972 10 месяцев назад

    Nice program but don't give message all bag wala called extremist if one person said something about arshdeep so many people condemn it don't take 1 person fault this gives wrong message tahena sahib

  • @YMoney-
    @YMoney- 9 месяцев назад

    Bhut hi sohana dhada Prakash kitahey Han bachey ney

  • @jiwansinghazrot7567
    @jiwansinghazrot7567 10 месяцев назад

    Raje desh de nahi (Riyast de hunde ne) desh de Baadshah hunde ne.

  • @nawanshahr309
    @nawanshahr309 9 месяцев назад

    Your talks reminds me of beautiful saint. My fav artist.

  • @sukhdevraj7004
    @sukhdevraj7004 9 месяцев назад

    Veer Bay salute hai thanu❤