Tuhade dharmik te veet song ta vadia hai hi no doubt ! Jo purane sad song oh ta bahot hi vadia lagde bahot jiada sunde aa 2006 toh sunana suru kita te 2008 vich tusi Bathinda stadium ay c family member te ristedar stadium gy c mtuhanu ghar tv te sunya c! bs fer os toh bahd ta tuhade all time fan hi ho gy gill saab 🎧🎧😍🙏🏻🙏🏻
Nachhatar Gill 22ji tusi hasondey bahot ho tuhada gl baat krn da treeka bahot pyara lagda es krke v asi tuhade bahot vde fan a! emotional time te rabonde v bahot ho tuhade dil vich dard te face di smaile bahot satrong dilo ❤ to salut a22 ji !tusi sabde idl ho her ek nu jina shikhonde ho
BHAJI BHOOOT BARAA HONSLAAA VALAA A K VEERAA G JEEVANSHATHI DAA JAAAN TOOO BAAAD VV GAAA RHAAA NAA SALOOOOOOT A 22 G NOO FROM PALA DUBAI UAE FROM MY FAMELY
VEERAA SWARAN BHAJI OR THIND SISTER G VEERAA NASATER G BHOOOT VADIAA INSAAN OR SINGER A VEER G SADA PIND DAA LAGAAA DAA A FROM PALA PHALPOTA DUBAI UAE FROM MY FAMELY DUBAI UAE FROM MY FAMELY
ਬਹੁਤ ਹੀ ਦਿਲਦਾਰ ਬੰਦਾ ਹੈ ਗਿੱਲ ਮੈਂ ਏਸ ਦੇ ਘਰ ਇੱਕ ਰਾਤ ਵੀ ਰੈਹਕੇ ਆਈਆਂ ਸੀ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬੱਚਾ ਮਾਂ ਦੇ ਵਧੇਰੇ ਨੇੜੇ ਹੁੰਦਾ
ਵਿਆਹਿਆ ਜੀਵਨ ਸਾਥੀ ਦੇ ਨੇੜੇ ਹੁੰਦਾ
ਬੁੱਢੇ ਵਾਰੇ ਬੰਦਾ ਇਕੱਲਾ ਰਹਿ ਜਾਂਦਾ
ਕਦੇ ਇਸ ਵਿਹੜੇ ਕਦੇ ਉਸ ਵਿਹੜੇ ਹੁੰਦਾ
ਕੌੜੀ ਸੱਚਾਈ
❤
ਠੀਕ ਕਿਹਾ, ਮੇਰਾ ਇਹੋ ਹਾਲ ਆ ਬੱਸ ਧੱਕੇ ਈ ਆ
100?💯
ਪੰਜਾਬੀ ਕੌਮ ਦਾ ਹੀਰਾ ਸਾਡਾ ਵੀਰ ਨਛੱਤਰ ਗਿੱਲ ਸਤਿ ਸ੍ਰੀ ਆਕਾਲ ਜੀ
ਨਛੱਤਰ ਗਿੱਲ ਵੀਰ ਜੀ ਸਤਿ ਸ਼੍ਰੀ ਆਕਾਲ ਜੀ
ਦਿਲ ਨੂੰ ਛੂਹ ਗਿਆ ਸ਼ਬਦ
ਗਿੱਲ ਸਾਬ ਬਿਨਾ ਬਾਜੇ ਤੌ ਸਿਰਾ ਆਵਾਜ ਤੁਸੀ ਵਾਰਸ ਸਾਬ ਸਰਦੂਲ ਸਿਕੰਦਰ ਜੀ,,
ਸ਼ਾਇਦ 2001 ਚ ਮਾਹਲਪੁਰ ਹੱਲੂਵਾਲ ਪਿੰਡ ਵਿਆਹ ਚ ਸੁਣਿਆ ਸੀ,,
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਜੀ ਜੋ ਵੀਰ ਇਹ ਗਾਇਕ ਨਛੱਤਰ ਗਿੱਲ ਜੀ ਬਹੁਤ ਵਧੀਆ ਰੂਹ ਚ ਗਾਉਂਦੇ ਭਲਾ ਹੀ ਭਲਾ।
ਭਾਵੁਕ ਕਰਤਾ ਯਰ ਨਾਲੇ ਹਸਾਇਆ ਵੀ,ਰੱਬ ਤੰਦਰੂਸਤੀਆਂ ਦੇਵੇ
ਟਹਿਣਾ ਵੀਰ ਜੀ ਤੇ ਗੁੱਡੀਆ ਰਾਣੀ ਹਰਮਨ ਬੇਟਾ ਤੇ ਬਾਈ ਨਛੱਤਰ ਗਿੱਲ ਤਿੰਨਾਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️✍️💯💚
ਵਾਹ ਜੀ ਵਾਹ ਬਹੁਤ ਹੀ ਉੱਤਮ ਖੁਰਾਕ ਦਿੱਤੀ ਹੈ ਜੀ 👍🏼 ਬਹੁਤ ਧੰਨਵਾਦ
ਸੱਚੀਂ ਸਵਾਦ ਆ ਗਿਆ ਟਹਿਣਾ ਸਾਬ ਧੰਨਵਾਦ ਜੀ
ਤਿੰਨੋਂ ਵੀਰ ਮੇਰੇ ਚੜ੍ਹਦੀ ਕਲਾ ਵਿਚ ਰਹਿਣ
ਬਹੁਤ ਵਧੀਆ ਗੱਲਬਾਤ
ਨਛੱਤਰ ਗਿੱਲ ਹੋਰਾਂ ਦੇ ਗਾਏ ਗੀਤ ਧੂਹ ਪਾਉਂਦੇ ਨੇ 🎉 ਅੱਜਕਲ ਦੀ ਤਰ੍ਹਾਂ ਨੀ ਜਿਹੜੇ ਇਉਂ ਲੱਗਦਾ ਜਿਵੇਂ ਮੱਝਾਂ ਵਾਲੇ ਬਾੜੇ ਚ ਰੌਲ਼ਾ ਹੁੰਦਾ
ਬਚਪਨ ਯਾਦ ਆ ਗਿਆ , ਸਾਰੇ ਹੀ ਗਾਣੇ ਬਹੁਤ ਹੀ ਵਾਰੀ ਸੁਣੇ ਨੇ,, ਹੁਣ ਵੀ ਬੜੇ ਵਾਰੀ ਸੁਣ ਲਈਦਾ ਨਛੱਤਰ ਬਾਈ ਨੂੰ ❤❤
ਅਰਦਾਸ ਕਰਾਂ ਜ਼ਰੂਰੀ ਨਹੀਂ ਕਿ ਸਿਰ ਢੱਕਿਆ ਹੋਵੇ ਆਪਾਂ ਨਹਾਉਣ ਵੇਲੇ ਵੀ ਵਹਿਗੁਰੂ ਵਹਿਗੁਰੂ ਵਹਿਗੁਰੂ ਕਰਦੇ ਹਾਂ
Gill saab Bai g Hikk de Zor nal gaoun wala Singer aa Salute AA VEER G NU
ਬਹੁਤ ਹੀ ਖੂਬਸੂਰਤ ਵਿਚਾਰ
ਹਰਮਨ behanji: ਟਹਿਣਾ ਭਾਜੀ:ਨਛੱਤਰ ਗਿੱਲ ਦਿਲੋਂ ਸਤਿਕਾਰ :ਪੰਜਾਬੀ ਜ਼ੁਬਾਨ ਜਿਨੀ ਤੰਦਰੁਸਤ ਉਮਰ ਹੋਵੇ ❤❤
ਬਾਈ ਜੀ ਮੇਰੀ ਕਹਾਣੀ ਵੀ ਤੁਹਾਡੇ ਵਰਗੀ ਹੈ ਮੇਰੀ ਵਾਈਫ ਵੀ ਰੱਬ ਨੂੰ ਪਿਆਰੀ ਹੋ ਗਈ ਹੈ ਤੁਹਾਡੇ ਇਹ ਗੀਤ ਮੇਰੇ ਮਨ ਨੂੰ ਛੂਹ ਗੲਏ ਹਨ
ਆਪਾਂ ਕਿੰਨੇ ਕੂ ਹੋਵਾਂ ਗੇ ਇਹੋ ਜਿਹੇ ਰੱਬ ਨੂੰ ਆਏਂ ਨੀ ਕਰਨਾ ਚਾਹੀਦਾ
ਟਹਿਣਾ ਸਾਹਿਬ ਜੀ ਬੀਬਾ ਹਰਮਣ ਥਿੰਦ ਜੀ ਅੱਜ ਸਚਮੁੱਚ ਹੀ ਸਾਨੂੰ ਕੋਈ ਅਲਫਾਜ਼ ਹੀ ਨਹੀਂ ਮਿਲ਼ ਰਹੇ ਅੱਖਰ ਵੀ ਨਹੀਂ ਮਿਲ਼ ਰਹੇ ਕਿਵੇਂ ਲਿਖੀਏ ਸਾਰੀ ਟੀਮ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ ਜੀ, ਅਨਮੋਲ ਹੀਰਾ ਪੇਸ਼ ਕਰਨ ਤੇ ਜੀ 💖💖⭐⭐⭐⭐⭐⭐⭐⭐⭐
Q
Right
Bhut vdhia tahnaji ..harmanji😊
Tuhade eh anmol here ne balatkar v keta c model da jail v reha fer 1 cr deke rajinama kita c oh pta
Superrrrrrrrr Top Hit Songs Jionda Reh Nachatter Gill Veere.
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਬਹੁਤ ਹੀ ਵਧੀਆ ਪੋ੍ਗਰਾਮ ਹੈ ਜੀ, ਨਛੱਤਰ ਗਿੱਲ ਜੀ ਦੀ ਆਵਾਜ਼ ਦੇ ਦਿਵਾਨੇ ਹਾ, ਗਲਾਂ ਸੁਣ ਕੇ ਬਹੁਤ ਮਜਾ ਵੀ ਆਈਆ ਤੇ ਮੰਨ ਦੁਖੀ ਵੀ ਹੋਇਆ, ਤੁਸੀਂ ਜਦੋ ਅਰਦਾਸ ਕਰਾ ਗਾਈਆ ਤਾ ਤੁਹਾਨੂੰ ਚਾਹੀਦਾ ਸੀ ਆਪਣੇ ਬੂਟ ਉਤਾਰ ਲੈਦੇ ਤੇ ਸਿਰ ਤੇ ਰੁਮਾਲ ਰੱਖ ਲੈਦੇ ਤਾਂ ਹੋਰ ਵੀ ਵਧੀਆ ਲਗਣਾ ਸੀ, ਪਲੀਜ਼ ਅਗਾਂਹ ਤੋ ਧਿਆਨ ਰੱਖਣਾ, ਮੈਨੂੰ ਕੋਈ ਇਤਰਾਜ਼ ਨਹੀ ਪਰ ਹਰ ਬੰਦੇ ਦੀ ਸੋਚ ਵਖਰੀ ਹੈ, ਮੈਂ ਤੁਹਾਡੇ ਸੈਡ ਗਾਣੇ ਬਹੁਤ ਸੁਣਦੀ ਸੀ, ਹੁਣ ਤਾਂ ਬੱਚਿਆਂ ਨੂੰ ਵੀ ਪਤਾ ਲੱਗ ਗਿਆ, ਉਹ ਵੀ ਨਵਾ ਗਾਣਾ ਆਉਣ ਤੇ ਦਸ ਦਿੰਦੇ ਹਨ, ਕਿ ਮਾਮਾ ਤੁਹਾਡੇ ਨੱਛਤਰ ਗਿੱਲ ਦਾ ਗਾਣਾ ਸੁਣੋ, ਵਹਿਗੂਰੁ ਤੁਹਾਨੂੰ ਤੰਦਰੂਸਤੀ ਤੇ ਲੰਮੀ ਉਮਰ ਦਵੇ ਤੇ ਤੁਸੀਂ ਵਧੀਆ ਵਧੀਆ ਗਾਣੇ ਗਾਉ
Fast time ane gane gawea kise kol very good g thanks
ਬਹੁਤ ਹੀ ਵਧੀਆ ਜੀ ਸਤਿ ਸ੍ਰੀ ਅਕਾਲ਼
🙏🙏🙏🙏🙏
Mara baba nanak kirpa karo ga bai je aj man khush kar ta je
ਗਾਣੇ ਤਾਂ ਬਾਈ ਸਾਰਿਆਂ ਚ ਰੂਹ ਭਰ ਦਿੰਦਾ, ਪਰ ਧਾਰਮਿਕ ਗਾਣੇ ਬਾਈ ਦੇ ਸਿਰਾ ਈ ਸਿਰਾ।
❤❤❤❤ਬਹਤ ਵਧੀਅਾਂ
ਬਹੁਤ ਵਧੀਆ ਜੀ
ਦਿਲ ਕਰਦਾ ਸੁਣੀ ਜਾਵਾਂ ਬਹੁਤ ਸੋਹਣੀ ਅਵਾਜ ਬਾਈ ਦੀ 🥰
ਸਤਿ ਸ੍ਰੀ ਅਕਾਲ ਜੀ 🙏🙏🙏
Nachhatar Gill 22 ji hamesha chardiklan te khus rho Waheguru tuhanu lambia umra bakshe ❤👍👍🙏🏻🙏🏻☺️
Bha g me italy aa 6sall ho ge india nahi gya per ajj bai g ne rua ta yarr wah g wah
Tuhade dharmik te veet song ta vadia hai hi no doubt ! Jo purane sad song oh ta bahot hi vadia lagde bahot jiada sunde aa 2006 toh sunana suru kita te 2008 vich tusi Bathinda stadium ay c family member te ristedar stadium gy c mtuhanu ghar tv te sunya c! bs fer os toh bahd ta tuhade all time fan hi ho gy gill saab 🎧🎧😍🙏🏻🙏🏻
ਟਹਿਣਾ ਸਾਹਿਬ ਅੱਜ ਦਾ ਪ੍ਰੋਗਰਾਮ ਚੱਜ ਦਾ ਵਿਚਾਰ ਨਹੀਂ , "ਚੱਜ ਦਾ ਕਲਾਕਾਰ* ਹੋਣਾ ਚਾਹੀਦਾ ਹੈ ❤।
❤
ਵਾ ਜੀ ਵਾ
My favourite singer 22 Nichter gill always hit song❤❤❤❤
GILL SAAB TUSI GREAT HO GOD BLESS YOU VEER JI
Veer ji interview sun k akha vich paani aa geya ek siva geet te ik diljit da sawah ban ke geet rawa dinde ne
Naster gill sab 🎉🎉🎉😢LAKHI DEON 🙏 ❤❤
Waheguru ji 🙏
Nachhatar Gill 22ji tusi hasondey bahot ho tuhada gl baat krn da treeka bahot pyara lagda es krke v asi tuhade bahot vde fan a! emotional time te rabonde v bahot ho tuhade dil vich dard te face di smaile bahot satrong dilo ❤ to salut a22 ji !tusi sabde idl ho her ek nu jina shikhonde ho
Ma ap je the 50caste lai 1 bar
Wah
So wonderful performance ❤
Data ji khoob trakkiyan bakhshe ❤️
Best wishes ❤️
My fvrt singer nachater gill saab god bls u
Bahut sunya bhai nu ❤ u
The person with no hate no conterversy He is pure soul 🙏Nashatar gill❤ paji
👍👍👍🌹🌹🌹
V Harnola D Kaithal Haryana
Nichter gill always hit song my favourite singer 22 Nichter gill 5 vaar interview sun lay 5 din vich
One of the best singer.
Sirra yaar ❤🎉❤
ਸਤਿ ਸ੍ਰੀ ਅਕਾਲ ਜੀ
ਟਹਿਣਾ ਸਾਬ , ਇੱਕ ਹਿਰਖ ਹੈ... ਤੁਸੀਂ ਸਾਦਿਕ ਸਾਬ ਵਾਰੇ ਕੋਈ ਗੱਲ ਨਹੀ ਕੀਤੀ, ਕੀ ਗੱਲ ਨਿਛੱਤਰ ਸਾਬ ਨੇ ਮਨ੍ਹਾ ਕਰ ਦਿੱਤਾ ਸੀ ਜਾਂ ਤੁਹਾਡਾ ਹੀ ਉਹਨਾਂ ਬਾਰੇ ਗੱਲ ਕਰਨ ਨੂੰ ਜੀਅ ਨਈਂ ਕੀਤਾ.... ????!!!!!
Good 22G.nashtter.gill.Good..Singer
Very good tenna sab very nice
Kamaljeet neeru nu bulao bhaji
Nice program
Very very nice. Mulakaat
bhut khuub nsatr giill
Sab Singran Ton
Super
Voice Tone
Nachhater Bai Di
Very nice ji
Very Nice voice
Prime Asia di sari team nu Sat sri akal. Bahut vadhia singer hn bai ji.
Very nice program
Very nice interview .
Best wishes ❤️
Mai ihneee de ghar vi gaiiii a nature bahut nice a ❤
Eh gill my brother ea 😁,😁😁👈🏻👌🏼👌🏼👌🏼🌾👌🏼🔥🔥
Nachhatar gil 22ji chardikala vich raho ❤
Vv nice ji👍🏻👍🏻👍🏻👍🏻🙏🙏
Harman thind mam tuhadi song selection boht sohni aa👍
Best singer ❤❤
Harman thind jee Hasdy sohne lagde ho aaj bhavak ho gayi
Very nice ♥️♥️🌹🌹💐💐
Very nice 🙏🙏🙏🙏🙏
Very nice 👌 bro 👌 👍 👏 ❤
Nice ji
Very nice singer nachatar gill chardikala vih raho hamesha 🙏🙏
Very nice interview
Bahut vadia
Very nice video ❤❤❤❤❤❤❤
Very nice 👌
Very nice sir
❤❤❤❤❤ 22 G APP G DEAAA TAA CHAJJ DAA VICHAR VICH HOO INTERVIEW HONI CHAIDEE A 22 G SWAAAAAD AAAA GEAAA FROM PALA DUBAI UAE FROM MY FAMELY
Y ncahter ji love you
Gill 🎵🎵👍
Last song di video jaror banao bahot hi vadia song a Nachhatar gill 22ji 🙏🏻🙏🏻🎧🎧☺️
Nishater gill jugg jugg jio
BHAJI BHOOOT BARAA HONSLAAA VALAA A K VEERAA G JEEVANSHATHI DAA JAAAN TOOO BAAAD VV GAAA RHAAA NAA SALOOOOOOT A 22 G NOO FROM PALA DUBAI UAE FROM MY FAMELY
😂❤athena veer ji
Very nice ❤❤🎉🎉😊😊
Nice bro
V good singer
Dhammi G Likhde Aa
JE JITEN LAE HEE
KHEDI SAIN
SANU DUSS DINNDI
ASi HER JANDE
TEHNA SAHIB,,,
HARAN LAi
KOUN KHEDA Aa,,,,,
Gill sab good je badia ga jada je samje tu bahar a ma lagbana je marije ma tamana je
Nice ❤❤❤❤
ਗਰੀਬ ਰੋਦੇ, ਕਿਸ਼ੇ ਨੂੰ ਵੀ ਨਹੀਂ ਦਿਸਦਾ ਹੈ ਜੀ
Nice
VEERAA SWARAN BHAJI OR THIND SISTER G VEERAA NASATER G BHOOOT VADIAA INSAAN OR SINGER A VEER G SADA PIND DAA LAGAAA DAA A FROM PALA PHALPOTA DUBAI UAE FROM MY FAMELY DUBAI UAE FROM MY FAMELY