Размер видео: 1280 X 720853 X 480640 X 360
Показать панель управления
Автовоспроизведение
Автоповтор
ਕੰਠ ਕਲੇਰ ਜੀਤੁਹਾਡੇ ਸਾਰੇ ਗਾਣੇ ਵਾਕਮਾਲ ਹੈ। ਵਾਹਿਗੁਰੂ ਜੀ ਚੱੜਦੀ ਕਲਾ ਰੱਖਣ। ਜੀ 👍👌🙏🙏
ਅੱਜ ਵੀ ਅਸੀ ਕੰਠ ਕਲੇਰ ਦੇ ਗਾਣੇ ਸੁਣਦੇ ਹਾਂ,ਮੇਰੇ ਮਨਪਸੰਦ ਗਾਇਕ ਕੰਠ ਕਲੇਰ,ਵਾਹਿਗੁਰੂ ਜੀ ਮੇਹਰ ਰੱਖੇ ਬਾਈ ਹੁਰਾ ਤੇ,
ਐਵੇਂ ਨਹੀਂ ਬਣਿਆਂ ਜਾਂਦਾ ਸੇਰ ਤੋਂ ਸਵਾ ਸੇਰ,ਧੱਕੇ ਮਾਰਾਂ ਖਾ ਕੇ ਹੀ ਬਣ ਹੁੰਦਾ ਕੰਠ ਕਲੇਰ।
ਵਾਹ ਵੀਰ ਤੁਹਾਡੇ ਸ਼ਬਦ✍✍✍✍
I love कंठ कलेर जी मैं हिमाचली हूं मैं आप के गाने सुनते आज 40साल हो गए आप जियो हजारों साल
ਜੇ ਤੂੰ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੋਂ ਬਗ਼ੈਰ,ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਹਾਂ। ਇਹ ਕੰਠ ਕਲੇਰ ਦਾ ਮਕਬੂਲ ਗੀਤ ਲੱਗਦਾ ਸਭ ਨੇ ਸੁਣਿਆ ਹੋਵੇਗਾ।
ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਸਾਰੀ ਟੀਮ ਨੂੰ ਸਤਿਕਾਰ ਸਹਿਤ ਸਤਿ ਸ਼ਿਰੀ ਅਕਾਲ ਜੀ ਤੰਦਰੂਸਤ ਰਹੋ ਸਦਾ ਖੁਸ਼ ਰਹੋ ਜੀ ।।ਬਹੁਤ ਵਧੀਆ ਲਗੀਆਂ ਗਲਾਂ ਵਿਚਾਰ ਕੰਠ ਕਲੇਰ ਦੇ ਗੀਤ ਬਹੁਤ ਵਵੀਆ ਗੀਯ ਨੇ ਕੰਠ ਕਲੇਰ ਵੀਰ ਚੜਦੀ ਕਲਾ ਚ ਰਹੋ ਜੀ ਤੰਦਰੂਸਤ ਰਹੋ ਕੰਠ ਕਲੇਰ ਦਿਲੋ ਸਤਿਕਾਰ ।।ਬੀਬਾ ਜੀ ਤੇ ਟਹਿਣਾ ਵੀਰ ਤੁਹਾਡੇ ਮੂੰਹੋ ਬਹੁਤ ਵਧੀਆ ਲਗਿਆ । ਨਜਾਰਾ ਲਿਆ ਦਿਤਾ ਜੀ ਸੰਗਰੂਰ ।।
ਲਗਦਾ ਨੀ ਜੀ ਹੈਗਾ
Very good singar
Bilkul sahi
ਇਹ ਕੋਈ ਨਵਾਂ ਆਇਆ ਆਵਾਜ ਤਾ ਵਧੀਆ ਬੰਦੇ ਦੀ
ਦਿਲ ਖੁਸ ਹੋ ਗਿਆ ਜਵਾਨੀ ਚ ਜਖਮਾ ਦੀ ਦਵਾਈ ਸੀ ਕੰਠ ਕਲੇਰ ਦੇ ਗਾਣੇ💛🖤💙🧡💚💜❣️
22 ਕੰਠ ਕਲੇਰ ਜੀ ਮੈਨੂੰ ਤੇਰਾ ਸਭ ਤੋਂ ਪਿਆਰਾ ਗੀਤ ਪਿੰਡ ਦੀਆ ਕੁੜੀਆਂ ਲੱਗਿਆਂ ਇਹ ਗੀਤ ਮੈਂ ਅੱਜ ਤੱਕ ਵੀ ਹਰ ਰੋਜ਼ ਵਾਗ ਸੁਣਦਾ ਹਾ
ਬਿਲਕੁੱਲ ਜੀ
ਮੈਂ ਵੀ ਬਹੁਤ ਸੁਣਦੀ ਇਹ ਗੀਤ, and tears flow endlessly every time. 🙏🏽
@@rajkaur8600 ...sachi ji
Bilkuj ji
ਧੰਨਵਾਦ ਵੀਰ ਜੀ ।।
Guru ravidass ji maharaj ji di kirpa aa kanth kaler te
Pamma nangal
Sahi gll aa
ਕਾਲੇ ਨਿਜ਼ਾਮਪੁਰੀ ਦੇ ਸਾਰੇ song ਸੁਪਰ ਹਿੱਟ ਦਿੱਤੇ
Rigt broo
ਤੁਹਾਡੀ ਅਵਾਜ ਰੋਮ ਖੜੇ ਕਰ ਦਿੰਦੀ ਹੈ ਵਾਹਿਗਰੂ ਤਹਾਨੂ ਅਤੇ ਤਹਾਡੇ ਪਰਿਵਾਰ ਨੂੰ ਸਦਾ ਖੁਸ਼ ਰਖੇ💞💞💞
ਪੰਜਾਬੀ ਗਾਇਕੀ ਦੀ ਇੱਕ ਨਿਵੇਕਲੀ ਅਤੇ ਸੁਰੀਲੀ ਆਵਾਜ਼ ਦੇ ਮਾਲਕ,ਕੰਠ ਕਲੇਰ ਜੀ।
ਰੂਹ ਨੂੰ ਸਕੂਨ ਮਿੱਲਦਾ ਕੰਠ ਕਲੇਰ ਦੇ ਗਾਣੇ ਸੁਣਕੇ ਰੱਬ ਰਾਖਾ 🙏❤️
ਮੇਰਾ ਫੇਵਰਟ ਸ਼ਿੰਗਰ ਆ ਬਹੁਤ ਸੋਹਣੀ ਅਵਾਜ਼ ਵਾਲਾ.....
ਦਿਲ ਅਾਬਾਦ ਹੋ ਗਿਅਾ,ਅਵਾਜ਼ ਚ, ਇੰਨਾ ਸਕੂਨ
ਇਸ ਗਵਵੀਏ ਨਾਲ ਦਾ ਮੇਰੀ ਨਜ਼ਰ ਚ ਕੋਈ ਹੋਰ ਕਲਾਕਾਰ ਨਹੀਂ, ਬੜੇ ਸਾਲਾਂ ਦੇ ਸੁਣਦੇ ਆਏ ਇਹਨਾਂ ਨੂੰ
ਸੁਰਾਂ ਦਾ ਰਾਜਾ ਕੰਠ ਕਲੇਰAll time hit👌
ਮੈਂ ਤਾਂ ਕੰਠ ਕਲੇਰ ਦਾ ਪਹਿਲਾਂ ਗੀਤ ਰੁਲਣਗੇ ਹੁਣ ਲੱਗਦਾ ਸੱਜਣ ਤਾਇਉ ਵਾਹਦਾ ਭੁੱਲ ਗਏ ਨੇ ਇਸ ਗੀਤ ਤੋਂ ਸ਼ੁਰੂ ਕੀਤਾ ਕੰਠ ਕਲੇਰ ਨੂੰ
ਉਸਤਾਦ ਕੰਠ ਸਾਬ ਦੀ ਈਟਰਵਿਉ ਦੇਖ ਤੇ ਸੁਣ ਕੇ ਰੂਹ ਖੁਸ਼ ਹੋ ਗਈ 👌🏻👌🏻👌🏻👌🏻
ਬਹੁਤ ਸੋਹਣੀ ਅਵਾਜ਼ ਤੁਹਾਡੀ,,,,,ਕੰਠ ਕਲੇਰ ਜੀ,,, ਇਨਸਾਨ ਵੀ ਬਹੁਤ ਵਧੀਆ,,, ਤੁਸੀਂ, ਰਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ,,,,,
ਬਹੁਤ ਸੋਹਣੀ ਅਵਾਜ਼ ਤੁਹਾਡੀ,,, ਤੁਹਾਡੀ,,,ਕੰਠ ਕਲੇਰ ਜੀ
Bilkul
ਬਹੁਤ ਸੋਹਣੀ ਅਵਾਜ਼ ਹੈ ਤੁਹਾਡੀ ਕਲੇਰ ਜੀ...... ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
ਤੁਹਾਡੀ ਆਵਾਜ਼ ਬਹੁਤ ਸੋਹਣੀਆਂ ਕਲੇਰ ਜੀ....
@@bhinda.dc.pb.0551 .
ਬਹੁਤ ਸੋਹਣੀ ਆਵਾਜ਼ ਬੁਲੰਦ ਕੰਠ ਕਲੇਰ ਜੀ,,
ਪੰਜਾਬ ਦੇ ਪਾਣੀਆਂ ਬਾਰੇ ਤੁਸੀਂ ਗੱਲ ਕੀਤੀ ਜੀ,੍ਹ ਬਹੁਤ ਵਧੀਆ ਲੱਗੀ ਜੀ, ਪਾਣੀ ਹੀ ਜ਼ਿੰਦਗੀ ਹੈ ਜੀ,
ਕੰਠ ਕਲੇਰ ਜੀ ਤੁਹਾਡੇ ਗਾਣੇ ਸਦਾ ਹੀ ਜਿੰਦਾਬਾਦ ਰਹਿਣਗੇ, ਤੁਸੀਂ ਹੁਣ ਤੱਕ ਜੋ ਵੀ ਗਾਇਆ ਬਹੁਤ ਹੀ ਸੁਰੀਲਾ ਅਤੇ ਵਧੀਆ ਗਾਇਆ, ਮਾਲਕ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ
ਸਿਰਾ ਕਲਾਕਾਰ ਹਨ ਮੇਰਾ ਪਸੰਦ ਗੀਤ ਹਰ ਬੰਦੇ ਨੂੰ ਕੰਮ ਅੱਜਕਲ ਮਤਲਬ ਆ
ਬਾਈ ਕਲੇਰ ਕੰਠ ਅਸਲੀ ਉਸਤਾਦ ਹੈ ਜੋ ਲੋਕ ਅੱਜ ਕਲ ਦੇ ਬੇਸੁਰੇ ਸਿੰਗਰਾਂ ਨੂੰ ਉਸਤਾਦ ਕਹਿਣ ਲੱਗ ਜਾਂਦੇ ਹਨ ਉਹ ਗਲਤ ਹੈ
Kanth Kaler ,the legend of Punjabi music industry ..
ਮਨ ਨੂੰ ਕੀਲ ਲੈਣ ਵਾਲੀ ਆਵਾਜ਼ ਅਤੇ ਸਾਫ ਸੁਥਰੀ ਗਾਇਕੀ।ਜਿੰਦਾਬਾਦ ਜੀ
ਅੱਜ ਕਲ ਵੀਰ ਰਸ ਰਿਹਾ ਕਿੱਥੇ ......ਵਿ...ਜ ਰਸ ਦੀ ਗੱਲ ਹੈ ਹਰ ਪਾਸਿਓਬੇੜਾ ਗ਼ਰਕ ਕਰ ਦਿੱਤਾ ਹੈ ਨਵੀਆਂ ਨੇ
ਸਾਫ਼ ਸੁਥਰੀ ਗਾਇਕੀ ਔਰ ਸੁਰਾ ਦੇ ਮਾਲਕ ਬਾਈ ਕੰਠ ਕਲੇਰ ਜੀ ਨੂੰ ਸਤਿ ਸ੍ਰੀ ਆਕਾਲ 🙏 ਜੀਉਂਦਾ ਵਸਦਾ ਰਹਿ ਵੀਰ ਵਾਹਿਗੁਰੂ ਹੋਰ ਤਰੱਕੀ ਬਖਸੇ । ❤️❤️❤️❤️
ਤੇਰੀ ਕਲਾਕਾਰੀ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇ ਵਾਹਿਗੁਰੂ ਲੰਮੀ ਉਮਰ ਬਖਸੇ
all time favorite singer... love you kanth kaler veer ji...
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਆਪ ਜੀ ਨੇ , ਬਹੁਤ ਵਧੀਆ ਗਾਇਕ ਕੰਠ ਕਲੇਰ
Kaler bhaji kaimm
Kaler bhaji Mai Bhut sunda thade song
ਵੀਰ ਜੀ ਤੁਹਾਡੀ ਆਵਾਜ਼ ਸੁਣ ਕੇ ਮਨ ਖੁਸ਼ ਤੇ ਖਿਲ ਜਾਂਦਾ। ਤੁਹਾਡੇ ਸਾਰੇ ਗਾਣੇ ਬਹੁਤ ਵਧੀਆ ਹਨ।
ਹੋਵੇ ਸ਼ਾਮ ਜਾਂ ਹੋਵੇ ਸਵੇਰ,ਇਕ ਵਾਰ ਨਹੀਂ ਕਈ ਕਈ ਵੇਰ,ਸੋਚਦਾ ਰਹੇ ਮਨ ਇਹੋ ਗੱਲ,ਗਾ ਰਹੇ ਨੇ ਘੱਟ ਕਿਓਂ ਅਜਕਲ , ਕੰਠ ਕਲੇਰ?ਬੇਨਤੀ ਕਰੇ ਓਹਨਾਂ ਨੂੰ, ਪਰਮਿੰਦਰ,ਗਾਣੇ ਗਾਓ ਫਟਾ ਫਟ, ਤੁਸੀ ਪਹਿਲਾਂ ਵਾਂਗ ਫ਼ੇਰ।
Wahhhh
ਕੰਠ ਕਲੇਰ ਜੀਫਿਰੋਜ਼ ਖਾਨ ਜੀਕਮਾਲ ਖਾਨ ਜੀ🙏🙏🙏🙏ਪੰਜਾਬੀ ਇੰਡਸਟਰੀ ਦੇ ਕਿੰਗ ਨੇ ਇਹਨਾਂ ਵਰਗਾ ਕੋਈ ਨਹੀਂ ਗਾ ਸਕਦਾ ਇਹ ਬਹੁਤ ਹੀ ਸਾਉ ਨੇ ਬਹੁਤ ਹੀ ਸਤਿਕਾਰ ਕਰਨ ਵਾਲੇ ਇਨਸਾਨ ਨੇ ਇਹਨਾਂ ਦੀ ਤਰੀਫ਼ ਲਈ ਕੋਈ ਸ਼ਬਦ ਨਹੀਂ 🙏🙏🙏🙏
Bilkul sahi gall va ji❤
@@BaljeetKaur-m9k hello
Love you ਆ ਤੈਨੂੰ ਵੇ ਟਰੱਕ ਭਰ ਕੇ ਪੰਜਾਬੀ ਗਾਇਕੀ ਦਾ ਮਾਣ ਕੰਠ ਕਲੇਰ
ਬਚਪਨ ਵਾਲੀਆਂ ਗੱਲਾਂ ਬਿਲਕੁਲ ਸੱਚੀਆਂ ਕੀਤੀਆਂ 🙏🙏
ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਜੀਹਦੀਆਂ ਉਡੀਕਾਂ
ਬਹੁਤ ਵਧੀਆ ਪ੍ਰੋਗਰਾਮ... ਕੰਠ ਕਲੇਰ ਵਰਗੇ ਕਲਾਕਾਰ ਤੇ ਮਾਣ ਕਰਨਾ ਬਣਦਾ ਹੈ... ਰੂਹਾਂ ਨੂੰ ਸਕੂਨ ਦੇਣ ਵਾਲੀ ਗਾਇਕੀ..
ਬਹੁਤ ਹੀ ਵਧੀਆ ਗਾਇਕ ਕੰਠ ਕਲੇਰ ਜੀ।
@@jagdishrajbains8613 0
Read 6th ⁶
@@jagdishrajbains8613
@@jagdishrajbains8613 m
ਕੰਠ ਤੇਰੀ ਆਵਾਜ਼ extra ordinary aa. Sach jo dard teri awaj wich aa kisey kol nahi .pehli war tera gana tu chetey ਸੁਣਿਆ ਸੀ tey kai war ਸੁਣਦਾ ha
ਮੇਰੇ ਸ਼ਹਿਰ ਦਾ ਕਲਾਕਾਰ।Love you Brother
Kehri city hai thodi
@@kuldeepkaur764 ਜੀ ਨਕੋਦਰ ਦੇ ਬਿਲਕੁਲ ਨਾਲ ਗਾਂਧਰਾਂ।ਪਿਛਲੇ ਲੰਬੇ ਸਮੇਂ ਤੋਂ ਐਲਕ ਗਰੋਵ ।
ਐਨੀ ਪਿਆਰੀ ਆਵਾਜ਼🔊🔊🔊
ਧੰਨਵਾਦ ਟੈਹਣਾ ਸਾਬ ਕੰਠ ਕਲੇਰ ਜੀ ਨੂੰ ਸਾਡੇ ਰੁਹ ਬਰੂ ਕੀਤਾ 🙏🙏
ਕੰਠ ਬਾਈ ਦੇ ਚੇਹਰੇ ਤੋ, ਯੁਵਰਾਜ ਬਾਈ ਦੇ ਮੜ੍ਹੰਗੇ ਦਾ ਭੁਲੇਖਾ ਪੈਂਦਾ ਹੈ, ਦੋਨੋਂ ਹੀ ਸਿਰੇ ਦੇ ਸਟਾਰ ਹਨ, ਇੱਕ ਗਾਇਕ ਤੇ ਦੂਜਾ ਖਿਡਾਰੀ, ਵਾਹਿਗੁਰੂ ਸਭਨੂੰ ਚੜ੍ਹਦੀ ਕਲਾ ਬਖਸ਼ੇ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤🙏🌹❤️
ਕੰਠ ਕਲੇਰ ਵਰਗੀ ਅਵਾਜ਼ ਕਿਸੇ ਦੀ ਨੀ
You are great
ਬਿਲਕੁੱਲ ਐਸਾ ਕੰਠ ਐਸਾ ਗਰਾਮ ਕਿਸੇ ਅਵਾਜ ਵਿੱਚ ਨਹੀਂ ਹੋਣਾਂ
U r right ji
Wah y chote hunde to sunde AA Kanth Kaler nu.......y de geet tutte Dil nu skoon dinde ne 😍😍
ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।
ਬਹੁਤ ਸੋਹਣੀ ਗਾਇਕੀ ਦੇ ਮਾਲਕ ਹੋ ਤੁਸੀਂ। ਪਰਮਾਤਮਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ ।ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ।
ਅੱਜ ਵੀ ਓਹ ਜੀ ਅਵਾਜ਼ ਅ ਕੰਠ ਕਲੇਰ ਦੀ
ਬਹੁਤ ਸੋਣੀਂ ਆਵਾਜ਼ ❤️❤️❤️🌹🌹🌹🌹👌👌👌👌
ਰੂਹ ਤਾਜ਼ਾ ਹੋ ਗਈ। ਸ਼ੁਕਰੀਆ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ। 🙏🙏🙏
Vrey. Nice. Ji
ਕੰਡ ਕਲੇਰ ਬਾਈ ਜੀ ਸਿਰਾ ਗਾਇਕੀ ਦਾ ਬਹੁਤ ਵੱਧੀਆ ਗੀਤ ਨੇ ਸਾਰੇ ਹੀ ਪੰਜਾਬ ਦਾ ਮਾਣ ਨੇ ਪੰਜਾਬ ਦੀ ਜਵਾਨੀ ਨੂੰ ਆ ਫੁਕਰੇ ਸਿੰਗਰਾਂ ਤੋਂ ਪਾਸਾ ਵੱਟਣਾ ਚਾਹੀਦਾ
ਟਹਿਣਾ ਬਾੲੀ ਜੀ ,ਹਰਮਨ ਜੀ ਅਤੇ ਕਲੇਰ ਕੰਠ ਜੀ ਸਵਾਦ ਅਾ ਗਿਅਾ ਅੱਜ ਦਾ ਪੋ੍ਗਰਾਮ ਦੇਖ ਸੁਣ ਕੇ ਜਿਓਦੇ ਵਸਦੇ ਰਹੋ ।
ਬਹੁਤ ਹੀ ਸਪੈਸ਼ਲ ਅਵਾਜ਼ ਹੈ ਕਲੇਰ ਕੰਠ ਜੀ ਦੀ ਗਾਣਾ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ
ਏਹ ਬੀ ਔਣ ਦੇਓ ਬਹੁਤ ਪਸੰਦ ਐ ਮੈਨੂੰ ਥੋਡਾ ਸਟਾਈਲ 👍👍👍
Rooh khush ho gayi ji kanth bhaji de live gane sun k najara aa gaya peg laye da mul mur geya thanks ji dilon 🙏🙏🙏🙏🙏
22 ਟਹਿਣਾ ਜੀ ਤੇ ਹਰਮਨ ਭੈਣ ਜੀ ਤੁਹਾਡਾ ਅੱਜ ਦਾ ਕੰਠ ਕਲੇਰ ਦਾ ਪੋ੍ਗਰਾਮ ਬਹੁਤ ਵਧੀਆ ਲੱਗਾ
No controversyNo cast egoVery best signing
ਸੱਚੀ ਅੱਖਾਂ ਚੋ ਪਾਣੀ ਆ ਗਿਆ ਕੰਠ ਕਲੇਰ ਦੇ ਗਾਣੇ ਸੁਣ ਕੇ 😭
ਸਾਰਿਆਂ ਨੂੰ ਵਧੀਆ ਗੀਤ ਕਲੇਰ ਕੰਠ ਦਾ ਮੇਰੇ ਪਿੰਡ ਦੀਆਂ ਕੁੜੀਆਂ ਨੇ ਬਹੁਤ ਹੀ ਦੂਰੇ ਸੁਣਿਆ ਗੀਤ ਵਾਲਾ ਵਧੀਆ ਗੀਤ ਗਾਇਆ ਵੀਰੇ ਨੇ ਰੱਬ ਦੀ ਲੰਮੀ ਉਮਰ ਕਰੇ
22ਕੰਠ ਕਲੇਰ ਜੀ ਤੁਹਾਡੀ ਸਭ ਤੋਂ ਵਧੀਆ ਗੱਲ ਮੈਨੂੰ ਸਾਈਕਲ ਵਾਲੀ ਲੱਗੀ ਮੇਰੇ ਕੋਲ ਅੱਜ ਵੀ ਉਹ ਸਾਈਕਲ ਮੋਜੂਦ ਹੈ ਜਿਸਤੇ ਜਾ ਕੇ ਮੈ ਪਹਿਲਾਂ ਮੈ ਪੜ੍ਹਾਈ ਕੀਤੀ ਅਤੇ ਉਸ ਸਮੇਂ ਹਾਲਾਤ ਬਹੁਤ ਨਾਜੁਕ ਸੀ ਉਸ ਤੋ ਬਾਅਦ ਉਸ ਸਾਈਕਲ ਤੇ ਜਾ ਕੇ ਮੈਂ ਕੰਮ ਸਿਖਿਆ ਪਰ ਅੱਜ ਮੈ ਰੱਬ ਦਾ ਸੁਕਰ ਗੁਜਾਰ ਹਾ ਜਿਸਨੇ ਮੈਨੂੰ ਕੋਠੀਆਂ ਕਾਰਾ ਤੇ ਦੁਕਾਨਾ ਜੋਗਾ ਕਰਤਾ ਮੈ ਅੱਜ ਵੀ ਉਸ ਸਾਈਕਲ ਨੂੰ ਕਦੇ ਕਦੇ ਚਲਾਉਦਾ ਹਾ ਤੇ ਇਕ ਇਕ ਦਿਨ ਯਾਦ ਕਰਦਾ ਹਾ
Bhot vdea bai g
ਮੇਰੀ ਪੂਰੀ ਜ਼ਵਾਨੀ ਦੀਆਂ ਯਾਦਾਂ ਜੁੜੀਆਂ ਹਨ ਕੰਠ ਵੀਰ ਦੇ ਗੀਤਾਂ ਨਾਲ ਬਹੁਤ ਖੁਸ਼ੀ ਦਾ ਪਲ ਹੈ ਇਹ ਪ੍ਰੋਗਰਾਮ ਦੇਖਣਾ
ਪੱਤਰਕਾਰ ਨੇ ਸਰਦਾਰਾ ਸਿੰਘ ਜੌਹਲ ਨੂੰ ਸਵਾਲ ਕੀਤਾ ਕਿਸਾਨ ਝੋਨਾ ਨਾ ਬੀਜਣ ਤਾਂ ਕੀ ਬੀਜਣ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਹੇਂ ਹੈ ਤਾਂ ਉਨ੍ਹਾਂ ਦਾ ਜਬਾਬ ਸੀ ਕਿ ਕਿਸਾਨ ਉਹ ਕੁੱਝ ਬੀਜਣ ਜੋ ਪਾਣੀ ਖ਼ਤਮ ਹੋਣ ਤੋਂ ਬਾਅਦ ਬੀਜਣਾ ਹੈ
ਬੱਚਨ ਤੋ ਸੁਣਦੇ ਰਹੇ ਹਾਂ ਬਾਈ ਜੀ ਨੂੰ ....ਅੱਜ ਵੀ ਨਵੇ ਲੱਗਦੇ ਆ22ji de song love you ..ਕਲੇਰ ਭਾਜੀ.
ਬਾਕਮਾਲ ਅਵਾਜ ਤੇ ਗੀਤ, ਬਹੁਤ ਹਾਸੇ ਠੱਠੇ ਵਾਲਾ ਪ੍ਰੋਗਰਾਮ ਸੀ ਅੱਜ 😊😊🙏🙏
ਅੱਜ ਤੱਕ ਦੋ ਹੀ ਇੰਟਰਵਿਊ ਪੂਰੀਆਂ ਦੇਖੀਆਂ ਨੇ ਇੱਕ ਲਾਭ ਹੀਰਾ ਜੀ ਤੇ ਦੂਜੇ ਬਾਈਁ ਕੰਠ ਕਲੇਰ ਜੀ। ਦੋਨਾਂ ਦੀਆਂ ਇੰਟਰਵਿਊ ਦੇ ਵਿੱਚ ਪੁਰਾ ਨੰਦ ਉਠਾਇਆ ਹੈ ਜੀ।
ਦੀਪਕ ਹੰਂਸ ਨੂੰ ਵੀ ਬੁਲਾਵੋ ਜੀ ਕਦੇ
sachi 22 Deepak hans ji
Us time mai v deepak hans , hardeep cheema te kanth kler g una de saare geet sunda c
ਦੀਪਕ ਹੰਸ ਜੀ ਦੀ interview ਸੁਣਨ ਨੂੰ ਬਹੁਤ ❤ ਦਿਲ ਕਰਦਾ ਆ
ਕੰਠ ਕਲੇਰ ਵਧੀਆ ਕਲਾਂਕਾਰ ਹੈ ।ਜਿੰਦਗੀ ਚੋ ਠੋਕਰਾਂ ਖਾਧੀਆ ਹਨ ।ਸ਼ੁਰੂ ਸ਼ੁਰੂ ਵਿੱਚ ਇਹ ਸਾਡੇ ਇੱਕ ਵਿਆਹ ਦੀ ਪਾਰਟੀ ਵਿੱਚ ਆਏ ਸਨ । ਬੜੀ਼ ਸਾਦਗੀ ਦੇਖੀ ਸੀ ।
ਕਲੇਰ ਸਾਂਬ ਜੀ ਜੁਗ ਜੁਗ ਜੀਉ
ਕੰਠ ਕਲੇਰ ਬਹੁਤ ਸੁਰੀਲਾ ਤੇ ਮੇਰਾ ਬਹੁਤ ਮਨਪਸੰਦ ਗਾਇਕ ਹੈ,
ਇਸ ਨੂੰ ਕਹਿੰਦੇ ਨੇ ਗਾਇਕੀ ਤੇ ਇਹ ਨੇ ਗਾਇਕੀ ਦੇ ਅਸਲ ਉਸਤਾਦ
ਬਿਲਕੁਲ ਸਹੀ ਗੱਲਾਂ ਕੰਠ ਕਲੇਰ ਬਹੁਤ ਵਧੀਆ ਇਨਸਾਨ
ਮੈਂ ਬਹੁਤ ਸੁਨਦਾ ਸੀ ਕੰਠ ਕਲੇਰ ਨੂੰ ਜਦੋਂ ਪੜਦੇ ਸੀ ਤੂੰ ਚੇਤੇ ਆਵੇਂ ਤੇ ਇੰਤਜਾਰ ਵਰਗੇ ਗੀਤ ਰਪੀਟ ਤੇ ਸੁਣਦੇ ਸੀ
mummy my job h my
Mai Kanth Kaler ji nu jdo first time live suneya c mele ch os time rongte khade ho gye c eni sureeli awaj bahut nice person..... evergreen singer...."Teri Daya mehar nal mileya hai sukh sanu" ena sohna song love it
ਨਮਸਕਾਰ ਟਹਿਣਾ ਸਾਹਿਬ ਜੀ,ਕੰਠ ਕਲੇਰ ਜੀ ਬੜੇ ਸਾਊ ਜਿਹੇ ਲੱਗਦੇ ਹਨ, ਬੜੇ ਵਧੀਆ ਗੀਤ ਗਾਏ ਨੇ,ਪ੍ਰਮਾਤਮਾ ਲੰਬੀ ਉਮਰ ਬਕਸੇ ਜਿਉਂਦੇ ਰਹੋ,ਠੰਡੇ ਠੰਡੇ ਗੀਤ ਗਾਏ ਨੇ ਵੀਰ ਨੇ
ਮੈਂ ਨੌਵੀਂ ਕਲਾਸ ਵਿੱਚ ਸੀ ਜਦੋਂ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆ ਆਇਆ ਸੀ ਦਿਲ ਵੀ ਨਹੀਂ ਟੁੱਟਾ ਸੀ ਪਰ feel ਪੂਰੀ ਆਉਂਦੀ ਸੀ।।❤️❤️❤️❤️❤️
😊
ਕੰਠ ਕਲੇਰ ਜੀ ਨਾਲ ਇੱਕ ਮੁਲਾਕਾਤ ਹੋਰ ਕਰੋਂ ਜੀ 🙏🙏🙏
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਚੱਜ ਦਾ ਵਿਚਾਰ ਗੱਲ ਬਾਤ ਕਰਨ ਦਾਂ ਤਰੀਕਾ ਬਹੁਤ ਵਧੀਆ ਲੱਗਦਾ ਹੱਸਦੇ ਵੱਸਦੇ ਰਹਿਣ ਸਾਰੇ ਹੀ ਪਰਿਵਾਰ ਸੱਤ ਗੁਰੂ ਜੀ ਚੱੜ੍ਦੀ ਕੱਲਾ ਰੱਖੇ ਪਰਿਵਾਰ ਤੇ ਕੰਠ ਕਲੇਰ ਜੀ ਕਿਆਂ ਬਾਤਾਂ ਏ ਵਾਹ ਕਮਾਲ ਏ
ਮੈਨੂੰ ਇਹਨੇ ਹੀ ਸਾਹ ਚਾਹਿਦੇ ਜੋ ਤੇਰੇ ਨਾਲ ਗੁਜ਼ਾਰੇ ਜਾਂਣ 🙏🙏🙏🙏🙏
ਸਾਡਾ ਵੀਰ ਕੰਠ ਕਲੇਰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ...ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ ਕਲੇਰ ਸਾਬ ਜੀ ਨੂੰ...ਮੇਰੇ ਸੋਹਰੇ ਪਰਿਵਾਰ ਵੀ ਕਲੇਰ ਹੀ ਹਨ ।ਖੇੜਾ ਫਗਵਾੜਾ,,......
ਵਾਹ! ਵਾਹ! ਮੇਰੇ ਵਾਂਗੂ ਬਹੁਤੇ ਪੰਜਾਬੀਆਂ ਦਾ ਪੰਸਂਦੀਦਾ ਗਾਇਕ , ਕਿਹੜੇ ਕਿਹੜੇ ਗੀਤ ਦੀ ਗੱਲ ਕਰਾਂ, ਜਿਉਂਦਾ ਵਸਦਾ ਰਹਿ ਮੇਰਾ ਵੀਰ, ਮਜ਼ਾ ਆ ਗਿਆ ਮੁਲਾਕਾਤ ਦੇਖ ਕੇ
ਬਹੁਤ ਸੁਰੀਲਾ ਗਾਇਕ ਰੂਹ ਨੂੰ ਸਕੂਨ ਮਿਲਦਾ ਹੈ।
ਮੇਂ ਬਹੁਤ ਸੁਣੀ ਤੁਹਾਡੀ Meri Arzi ਐਲਬਮ 💯💯😇
ਜਵਾਨੀ ਵੇਲੇ ਦੇ ਸੁਣਦੇ ਆ ਰਹੇ ਹਾਂ ਬਾਈ ਨੂੰ ਬੜੀ ਪਿਆਰੀ ਆਵਾਜ਼ ਤੇ ਬੜੇ ਪਿਆਰੇ ਗੀਤ ਆ ਹਜੇ ਵੀ ਦਿਲ ਕਰਦਾ ਕਿ ਸੁਣੀ ਸੁਣੀ ਜਾਈਏ
ਕੰਠ ਕਲੇਰ ਜੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਜੀ,ਖਿੱਚੋ ਫਿਰ ਗੀਤਾਂ ਦੀ ਤਿਆਰੀ ਜੀ, ਦਿਓ ਸਾਨੂੰ ਹੋਰ ਨਵੇਂ ਗੀਤ ਜੀ,
ਰਾਧਾ ਸੁਆਮੀ ਜੀ ਕਠ ਕਲੇਰ ਜੀ ਕੱਲਾ ਕਾਰ ਤਾਂ ਬਹੁਤ ਦੇਖੋ ਜਾ ਸੁਣੇ ਹਨ ਪਰ ਮੈ ਤੁਹਾਡੇ ਵਰਗਾਂ ਕੱਲਾ ਕਾਰ ਬਹੁਤ ਕਟ ਦੇਖੇ ਹਨ ਮੈਂ ਅਪਣੀ ਬੇਟੀ ਦੇ ਨਾਲ ਆਈ ਸੀ ਨਕੋਦਰ ਆਪ ਜੀ ਦੇ ਦਫਤਰ ਵਿੱਚ ਤੁਸੀਂ ਮੇਰੀ ਧੀ ਨੂੰ ਇੱਕੋ ਹੀ ਸਲਾਹ ਦਿੱਤੀ ਕੀ ਮੇਰੇ ਕੋਲ ਤਾਂ ਆ ਗਈ ਪਰ ਕਿੱਸੇ ਹੋਰ ਕੋਲ ਨਾ ਜਾਮੀਂ ਕਿਉਂ ਕਿ ਸਾਰੇ ਕੱਲਾ ਕਾਰ ਇੱਕੋ ਜਿਹੇ ਨਹੀਂ ਹੁੰਦੇ ਮੇਨੂੰ ਤੁਹਾਡੀ ਗੱਲ ਬਹੁਤ ਬੰਦਿਆ ਲੱਗੀ ਕਿ ਉ ਕੀ ਮੈਂ ਵੀ ਕਲੇਰ ਹਾ ਮੇਨੂੰ ਤੁਹਾਡੇ ਗਾਣੇ ਬਹੁਤ ਪਸੰਦ ਹਨ ਜਦ ਮੈਂ ਤੁਹਾਨੂੰ ਦਸੀਆ ਕੀ ਮੇਰਾ ਕੋਈ ਭਰਾਂ ਨਹੀਂ ਹੈ ਤਾਂ ਤੁਸੀਂ ਮੇਰਾ ਮਾਣ ਬਹੁਤ ਵਧਾਇਆ ਕੀ ਮੈਂ ਵੀ ਤੁਹਾਡਾ ਵਿਰ ਹੀ ਹਾਂ ਜਦ ਤੁਸੀਂ ਕਲੇਰ ਹੋ ਤਾਂ ਮੈਵੀ ਤੁਹਾਡਾ ਵਿਰ ਹੀ ਹਾਂ ਤੁਹਾਡੀੰ ਏਹ ਗਲ ਸੁਣ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੋਈਆ ਵਿਰੇ ਪ੍ਰਮਾਤਮਾਂ ਤੇਨੂੰ ਚੜਦੀ ਕਲਾ ਚ ਰੱਖੇ ਤੁਹਾਡੀਆਂ ਗਲਾਂ ਸੁਣ ਕੇ ਬਹੁਤ ਬੰਦਿਆ ਲੱਗਾ ਰਾਧਾ ਸੁਆਮੀ ਜੀ ਕਠ ਕਲੇਰ ਜੀ ਵਿਰੇ ਪ੍ਰਮਾਤਮਾਂ ਤੇਨੂੰ ਚੜਦੀ ਕਲਾ ਚ ਰੱਖੇ 🙏🙏🙏❤❤
ਵਾਹ ਕੰਠ ਕਲੇਰ ਭਾਜੀ ਕੱਲ ਕਨੇਡਾ ਤੋਂ ਲਾਈਵ ਨਜ਼ਰ ਆ ਰਹੇ ਸੀ ਅੱਜ ਚੱਜ ਦੇ ਵਿਚਾਰ ਵਿੱਚ ਬੈਠੇ ਹਨਚਲੋ ਖੈਰ ਜਦੋਂ ਤੁਹਾਡਾ ਸਦਾਬਹਾਰ ਗਾਇਕ ਪਰੋਗਰਾਮ ਆਇਆ ਹੋਵੇ ਤਾਂ ਸਮਝੋ ਸਮਾਂ ਗੁਲਜ਼ਾਰ ਹੋ ਗਿਆ12 ਮਹੀਨੇ 30 ਦਿੰਨ ਸੁਣਨ ਵਾਲਾ ਮੇਰੀ ਜ਼ਿੰਦਗੀ ਦਾ ਅਣਮੁੱਲਾ ਕਲਾਕਾਰਜੀਉ ਟਹਿਣਾ ਸਾਹਿਬ ਮੁਲਾਕਾਤ ਲਈ
ਘੈਂਟ ਗਾਇਕ ਆ ਬਾਈ...sad song king...
ਸਾਡੇ ਸ਼ਹਿਰ ਨਕੋਦਰ ਦਾ ਮਾਣ ਕੰਠ ਕਲੇਰ ਜੀ 👍👍👍👍👍👍👍
ਨਕੋਦਰ ਰਹਿਦੇ ਵੀਰ ਜੀ
ਜਿਉਦੇ ਰਹੋ ਵੀਰ ਜੀ ਅੱਜ ਤੁਹਾਨੂੰ ਸੁਣ ਮੈਨੂੰ ਮੇਰੇ ਦੁੱਖ ਭੁੱਲ ਗਏ
ਬਹੁਤ ਹੀ ਵਧੀਆ ਬਾਈਁ ਜੀ👏👏👏ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌🙏🙏🙏🙏🙏
22 ਟੈਹਣਾ ਸਾਬ G ਕੰਠ ਕਲੇਰ ਜਿੰਨਾ ਗੀਤਕਾਰਾਂ ਦੇ ਗੀਤ ਗਾਕੇ ਮਸ਼ਹੂਰ ਅਤੇ ਕਰੋੜ ਪਤੀ ਬਣਿਆ ਹੈ ਕੀ ਉਹ ਗੀਤਕਾਰ ਵੀ ਅੱਜ ਕਰੋੜਪਤੀ ਹਨ ? ਨਵੇ ਗੀਤਕਾਰ ਖੁਦ ਗੀਤ ਇਸੇ ਕਰਕੇ ਗਾਉਣ ਲੱਗ ਪਏ ਹਨ ਕਿਉਂਕਿ ਗਾਇਕ ਉਹਨਾਂ ਦੀ ਮਿਹਨਤ ਦਾ ਮੁੱਲ ਨਹੀ ਮੋੜਦੇ।
ਕਲਾ ਦੇ ਸਿਕੰਦਰ ਕੰਠ ਕਲੇਰ 👍👍
ਬਹੁਤ ਹੀ ਵਧੀਆ ਲੱਗਿਆ ਜੀ ਸਾਰਾ ਪ੍ਰੋਗਰਾਮ,
ਟਹਿਣਾ ਵੀਰ ਜੀ ਬੀਬਾ ਥਿੰਦ ਕੰਠ ਕਲੇਰ ਵੀਰ ਸਤਿਕਾਰ ਭਰੀ ਸਤਿ ਸ਼ਿਰੀ ਅਕਾਰ ਜੀ ਬਹੁਤ ਵਧੀਆ ਗੀਤ ਵਿਚਾਰ ਨੇ ।ਜੀ ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਤੁਹਾਡੇ ਮੂੰਹੋਂ ਗੀਤ ਬਹੁਤ ਸੋਹਣੇ ਲਗੇ ।ਧੰਨਵਾਦ ।ਕੰਠ ਵੀਰ ਹੁਣ ਤਾ ਇਕ ਇਕ ਬਚਾ ਐ ।ਨਾ ਚਾਚਾ ਨਾ ਤਾਇਆ ਨਾਂ ਮਾਸੀ ਨਾ ਭੂਆ ਜੀ ।ਇਕਲੇ ਕਿਹੜੇ ਰਿਸਤੇ ਨਾਲ ਵਰਤਣਗੇ ।।।ਸੰਗਰੂਰ।।
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਕੰਠ ਕਲੇਰ ਜੀ ਤੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ ਨੂੰ....ਡਾ. ਸੁਰਿੰਦਰ ਕਟਾਰੀਆ SBS Nagar ਟੌਂਸਾ
ਬਹੁਤ ਪਿਆਰਾ ਗਾਇਕ ਆ ਜੀ ਕੰਠ ਕਲੇਰ ਜੀ
Ah yah kalakar nu rab lambiya umra bakhshi
ਸਾਡੇ ਪੰਜਾਬੀਆਂ ਦਾ ਮਾਣ ਕਲੇਰ ਕੰਠ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰਖਣ। 23.50👌🏻👌🏻👌🏻👌🏻 right
ਵਾਹ ਵਾਹ ਹਰਮਨ ਭੈਣ ਜੀ ਕਿੰਨੀ ਪਿਆਰੀ ਆਵਾਜ਼ ਬਹੁਤ ਸੋਹਣਾ ਗਾਇਆ 👍👍
Very unique singer
ਬਾਈ ਕੰਠ ਕਲੇਰ ਦੇ ਗੀਤ ਆਯੁਰਵੈਦਿਕ ਦਵਾਈ ਵਾਂਗੂੰ ਹੋਲੀ ਹੋਲੀ ਅਸਰ ਕਰਦੇ ਨੇ ਲੋਕਾਂ ਤੇ❤❤❤❤
ਟਹਿਣਾ ਸਾਬ ਨਿੰਮੇ ਲੋਹਾਰਕੇ ਨਾਲ ਮੁਲਾਕਾਤ ਕਰੋ
ਕੰਠ ਕਲੇਰ ਜੀ
ਤੁਹਾਡੇ ਸਾਰੇ ਗਾਣੇ ਵਾ
ਕਮਾਲ ਹੈ। ਵਾਹਿਗੁਰੂ ਜੀ ਚੱੜਦੀ ਕਲਾ ਰੱਖਣ। ਜੀ 👍👌🙏🙏
ਅੱਜ ਵੀ ਅਸੀ ਕੰਠ ਕਲੇਰ ਦੇ ਗਾਣੇ ਸੁਣਦੇ ਹਾਂ,
ਮੇਰੇ ਮਨਪਸੰਦ ਗਾਇਕ ਕੰਠ ਕਲੇਰ,
ਵਾਹਿਗੁਰੂ ਜੀ ਮੇਹਰ ਰੱਖੇ ਬਾਈ ਹੁਰਾ ਤੇ,
ਐਵੇਂ ਨਹੀਂ ਬਣਿਆਂ ਜਾਂਦਾ ਸੇਰ ਤੋਂ ਸਵਾ ਸੇਰ,
ਧੱਕੇ ਮਾਰਾਂ ਖਾ ਕੇ ਹੀ ਬਣ ਹੁੰਦਾ ਕੰਠ ਕਲੇਰ।
ਵਾਹ ਵੀਰ ਤੁਹਾਡੇ ਸ਼ਬਦ✍✍✍✍
I love कंठ कलेर जी मैं हिमाचली हूं मैं आप के गाने सुनते आज 40साल हो गए आप जियो हजारों साल
ਜੇ ਤੂੰ ਜ਼ਿੰਦਗੀ ਗੁਜ਼ਾਰ ਲਏਂਗੀ ਸਾਡੇ ਤੋਂ ਬਗ਼ੈਰ,ਦੱਸ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਹਾਂ। ਇਹ ਕੰਠ ਕਲੇਰ ਦਾ ਮਕਬੂਲ ਗੀਤ ਲੱਗਦਾ ਸਭ ਨੇ ਸੁਣਿਆ ਹੋਵੇਗਾ।
ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਸਾਰੀ ਟੀਮ ਨੂੰ ਸਤਿਕਾਰ ਸਹਿਤ ਸਤਿ ਸ਼ਿਰੀ ਅਕਾਲ ਜੀ ਤੰਦਰੂਸਤ ਰਹੋ ਸਦਾ ਖੁਸ਼ ਰਹੋ ਜੀ ।।ਬਹੁਤ ਵਧੀਆ ਲਗੀਆਂ ਗਲਾਂ ਵਿਚਾਰ ਕੰਠ ਕਲੇਰ ਦੇ ਗੀਤ ਬਹੁਤ ਵਵੀਆ ਗੀਯ ਨੇ ਕੰਠ ਕਲੇਰ ਵੀਰ ਚੜਦੀ ਕਲਾ ਚ ਰਹੋ ਜੀ ਤੰਦਰੂਸਤ ਰਹੋ ਕੰਠ ਕਲੇਰ ਦਿਲੋ ਸਤਿਕਾਰ ।।ਬੀਬਾ ਜੀ ਤੇ ਟਹਿਣਾ ਵੀਰ ਤੁਹਾਡੇ ਮੂੰਹੋ ਬਹੁਤ ਵਧੀਆ ਲਗਿਆ । ਨਜਾਰਾ ਲਿਆ ਦਿਤਾ ਜੀ ਸੰਗਰੂਰ ।।
ਲਗਦਾ ਨੀ ਜੀ ਹੈਗਾ
Very good singar
Bilkul sahi
ਇਹ ਕੋਈ ਨਵਾਂ ਆਇਆ ਆਵਾਜ ਤਾ ਵਧੀਆ ਬੰਦੇ ਦੀ
ਦਿਲ ਖੁਸ ਹੋ ਗਿਆ ਜਵਾਨੀ ਚ ਜਖਮਾ ਦੀ ਦਵਾਈ ਸੀ ਕੰਠ ਕਲੇਰ ਦੇ ਗਾਣੇ💛🖤💙🧡💚💜❣️
22 ਕੰਠ ਕਲੇਰ ਜੀ ਮੈਨੂੰ ਤੇਰਾ ਸਭ ਤੋਂ ਪਿਆਰਾ ਗੀਤ ਪਿੰਡ ਦੀਆ ਕੁੜੀਆਂ ਲੱਗਿਆਂ ਇਹ ਗੀਤ ਮੈਂ ਅੱਜ ਤੱਕ ਵੀ ਹਰ ਰੋਜ਼ ਵਾਗ ਸੁਣਦਾ ਹਾ
ਬਿਲਕੁੱਲ ਜੀ
ਮੈਂ ਵੀ ਬਹੁਤ ਸੁਣਦੀ ਇਹ ਗੀਤ, and tears flow endlessly every time. 🙏🏽
@@rajkaur8600 ...sachi ji
Bilkuj ji
ਧੰਨਵਾਦ ਵੀਰ ਜੀ ।।
Guru ravidass ji maharaj ji di kirpa aa kanth kaler te
Pamma nangal
Sahi gll aa
ਕਾਲੇ ਨਿਜ਼ਾਮਪੁਰੀ ਦੇ ਸਾਰੇ song ਸੁਪਰ ਹਿੱਟ ਦਿੱਤੇ
Rigt broo
ਤੁਹਾਡੀ ਅਵਾਜ ਰੋਮ ਖੜੇ ਕਰ ਦਿੰਦੀ ਹੈ ਵਾਹਿਗਰੂ ਤਹਾਨੂ ਅਤੇ ਤਹਾਡੇ ਪਰਿਵਾਰ ਨੂੰ ਸਦਾ ਖੁਸ਼ ਰਖੇ💞💞💞
ਪੰਜਾਬੀ ਗਾਇਕੀ ਦੀ ਇੱਕ ਨਿਵੇਕਲੀ ਅਤੇ ਸੁਰੀਲੀ ਆਵਾਜ਼ ਦੇ ਮਾਲਕ,ਕੰਠ ਕਲੇਰ ਜੀ।
ਰੂਹ ਨੂੰ ਸਕੂਨ ਮਿੱਲਦਾ ਕੰਠ ਕਲੇਰ ਦੇ ਗਾਣੇ ਸੁਣਕੇ ਰੱਬ ਰਾਖਾ 🙏❤️
ਮੇਰਾ ਫੇਵਰਟ ਸ਼ਿੰਗਰ ਆ ਬਹੁਤ ਸੋਹਣੀ ਅਵਾਜ਼ ਵਾਲਾ.....
ਦਿਲ ਅਾਬਾਦ ਹੋ ਗਿਅਾ,ਅਵਾਜ਼ ਚ, ਇੰਨਾ ਸਕੂਨ
ਇਸ ਗਵਵੀਏ ਨਾਲ ਦਾ ਮੇਰੀ ਨਜ਼ਰ ਚ ਕੋਈ ਹੋਰ ਕਲਾਕਾਰ ਨਹੀਂ, ਬੜੇ ਸਾਲਾਂ ਦੇ ਸੁਣਦੇ ਆਏ ਇਹਨਾਂ ਨੂੰ
ਸੁਰਾਂ ਦਾ ਰਾਜਾ ਕੰਠ ਕਲੇਰ
All time hit👌
ਮੈਂ ਤਾਂ ਕੰਠ ਕਲੇਰ ਦਾ ਪਹਿਲਾਂ ਗੀਤ ਰੁਲਣਗੇ ਹੁਣ ਲੱਗਦਾ ਸੱਜਣ ਤਾਇਉ ਵਾਹਦਾ ਭੁੱਲ ਗਏ ਨੇ ਇਸ ਗੀਤ ਤੋਂ ਸ਼ੁਰੂ ਕੀਤਾ ਕੰਠ ਕਲੇਰ ਨੂੰ
ਉਸਤਾਦ ਕੰਠ ਸਾਬ ਦੀ ਈਟਰਵਿਉ ਦੇਖ ਤੇ ਸੁਣ ਕੇ ਰੂਹ ਖੁਸ਼ ਹੋ ਗਈ 👌🏻👌🏻👌🏻👌🏻
ਬਹੁਤ ਸੋਹਣੀ ਅਵਾਜ਼ ਤੁਹਾਡੀ,,,,,ਕੰਠ ਕਲੇਰ ਜੀ,,, ਇਨਸਾਨ ਵੀ ਬਹੁਤ ਵਧੀਆ,,, ਤੁਸੀਂ, ਰਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ,,,,,
ਬਹੁਤ ਸੋਹਣੀ ਅਵਾਜ਼ ਤੁਹਾਡੀ,,, ਤੁਹਾਡੀ,,,ਕੰਠ ਕਲੇਰ ਜੀ
Bilkul
ਬਹੁਤ ਸੋਹਣੀ ਅਵਾਜ਼ ਹੈ ਤੁਹਾਡੀ ਕਲੇਰ ਜੀ...... ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
ਤੁਹਾਡੀ ਆਵਾਜ਼ ਬਹੁਤ ਸੋਹਣੀਆਂ ਕਲੇਰ ਜੀ....
@@bhinda.dc.pb.0551 .
ਬਹੁਤ ਸੋਹਣੀ ਆਵਾਜ਼ ਬੁਲੰਦ ਕੰਠ ਕਲੇਰ ਜੀ,,
ਪੰਜਾਬ ਦੇ ਪਾਣੀਆਂ ਬਾਰੇ ਤੁਸੀਂ ਗੱਲ ਕੀਤੀ ਜੀ,੍ਹ ਬਹੁਤ ਵਧੀਆ ਲੱਗੀ ਜੀ, ਪਾਣੀ ਹੀ ਜ਼ਿੰਦਗੀ ਹੈ ਜੀ,
ਕੰਠ ਕਲੇਰ ਜੀ ਤੁਹਾਡੇ ਗਾਣੇ ਸਦਾ ਹੀ ਜਿੰਦਾਬਾਦ ਰਹਿਣਗੇ, ਤੁਸੀਂ ਹੁਣ ਤੱਕ ਜੋ ਵੀ ਗਾਇਆ ਬਹੁਤ ਹੀ ਸੁਰੀਲਾ ਅਤੇ ਵਧੀਆ ਗਾਇਆ, ਮਾਲਕ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ
ਸਿਰਾ ਕਲਾਕਾਰ ਹਨ ਮੇਰਾ ਪਸੰਦ ਗੀਤ ਹਰ ਬੰਦੇ ਨੂੰ ਕੰਮ ਅੱਜਕਲ ਮਤਲਬ ਆ
ਬਾਈ ਕਲੇਰ ਕੰਠ ਅਸਲੀ ਉਸਤਾਦ ਹੈ ਜੋ ਲੋਕ ਅੱਜ ਕਲ ਦੇ ਬੇਸੁਰੇ ਸਿੰਗਰਾਂ ਨੂੰ ਉਸਤਾਦ ਕਹਿਣ ਲੱਗ ਜਾਂਦੇ ਹਨ ਉਹ ਗਲਤ ਹੈ
Kanth Kaler ,the legend of Punjabi music industry ..
ਮਨ ਨੂੰ ਕੀਲ ਲੈਣ ਵਾਲੀ ਆਵਾਜ਼ ਅਤੇ ਸਾਫ ਸੁਥਰੀ ਗਾਇਕੀ।
ਜਿੰਦਾਬਾਦ ਜੀ
ਅੱਜ ਕਲ ਵੀਰ ਰਸ ਰਿਹਾ ਕਿੱਥੇ ......
ਵਿ...ਜ ਰਸ ਦੀ ਗੱਲ ਹੈ ਹਰ ਪਾਸਿਓ
ਬੇੜਾ ਗ਼ਰਕ ਕਰ ਦਿੱਤਾ ਹੈ
ਨਵੀਆਂ ਨੇ
ਸਾਫ਼ ਸੁਥਰੀ ਗਾਇਕੀ ਔਰ ਸੁਰਾ ਦੇ ਮਾਲਕ ਬਾਈ ਕੰਠ ਕਲੇਰ ਜੀ ਨੂੰ ਸਤਿ ਸ੍ਰੀ ਆਕਾਲ 🙏 ਜੀਉਂਦਾ ਵਸਦਾ ਰਹਿ ਵੀਰ ਵਾਹਿਗੁਰੂ ਹੋਰ ਤਰੱਕੀ ਬਖਸੇ । ❤️❤️❤️❤️
ਤੇਰੀ ਕਲਾਕਾਰੀ ਹਮੇਸ਼ਾ ਚੜ੍ਹਦੀਕਲਾ ਵਿੱਚ ਰਹੇ ਵਾਹਿਗੁਰੂ ਲੰਮੀ ਉਮਰ ਬਖਸੇ
all time favorite singer... love you kanth kaler veer ji...
ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਆਪ ਜੀ ਨੇ , ਬਹੁਤ ਵਧੀਆ ਗਾਇਕ ਕੰਠ ਕਲੇਰ
Kaler bhaji kaimm
Kaler bhaji Mai Bhut sunda thade song
ਵੀਰ ਜੀ ਤੁਹਾਡੀ ਆਵਾਜ਼ ਸੁਣ ਕੇ ਮਨ ਖੁਸ਼ ਤੇ ਖਿਲ ਜਾਂਦਾ। ਤੁਹਾਡੇ ਸਾਰੇ ਗਾਣੇ ਬਹੁਤ ਵਧੀਆ ਹਨ।
ਹੋਵੇ ਸ਼ਾਮ ਜਾਂ ਹੋਵੇ ਸਵੇਰ,
ਇਕ ਵਾਰ ਨਹੀਂ ਕਈ ਕਈ ਵੇਰ,
ਸੋਚਦਾ ਰਹੇ ਮਨ ਇਹੋ ਗੱਲ,
ਗਾ ਰਹੇ ਨੇ ਘੱਟ ਕਿਓਂ ਅਜਕਲ , ਕੰਠ ਕਲੇਰ?
ਬੇਨਤੀ ਕਰੇ ਓਹਨਾਂ ਨੂੰ, ਪਰਮਿੰਦਰ,
ਗਾਣੇ ਗਾਓ ਫਟਾ ਫਟ, ਤੁਸੀ ਪਹਿਲਾਂ ਵਾਂਗ ਫ਼ੇਰ।
Wahhhh
ਕੰਠ ਕਲੇਰ ਜੀ
ਫਿਰੋਜ਼ ਖਾਨ ਜੀ
ਕਮਾਲ ਖਾਨ ਜੀ
🙏🙏🙏🙏
ਪੰਜਾਬੀ ਇੰਡਸਟਰੀ ਦੇ ਕਿੰਗ ਨੇ ਇਹਨਾਂ ਵਰਗਾ ਕੋਈ ਨਹੀਂ ਗਾ ਸਕਦਾ ਇਹ ਬਹੁਤ ਹੀ ਸਾਉ ਨੇ ਬਹੁਤ ਹੀ ਸਤਿਕਾਰ ਕਰਨ ਵਾਲੇ ਇਨਸਾਨ ਨੇ ਇਹਨਾਂ ਦੀ ਤਰੀਫ਼ ਲਈ ਕੋਈ ਸ਼ਬਦ ਨਹੀਂ 🙏🙏🙏🙏
Bilkul sahi gall va ji❤
@@BaljeetKaur-m9k hello
Love you ਆ ਤੈਨੂੰ ਵੇ ਟਰੱਕ ਭਰ ਕੇ ਪੰਜਾਬੀ ਗਾਇਕੀ ਦਾ ਮਾਣ ਕੰਠ ਕਲੇਰ
ਬਚਪਨ ਵਾਲੀਆਂ ਗੱਲਾਂ ਬਿਲਕੁਲ ਸੱਚੀਆਂ ਕੀਤੀਆਂ 🙏🙏
ਸ਼ਾਇਦ ਕਦੇ ਵੀ ਨਹੀਂ ਆਉਣਾ ਸਾਨੂੰ ਜੀਹਦੀਆਂ ਉਡੀਕਾਂ
ਬਹੁਤ ਵਧੀਆ ਪ੍ਰੋਗਰਾਮ... ਕੰਠ ਕਲੇਰ ਵਰਗੇ ਕਲਾਕਾਰ ਤੇ ਮਾਣ ਕਰਨਾ ਬਣਦਾ ਹੈ... ਰੂਹਾਂ ਨੂੰ ਸਕੂਨ ਦੇਣ ਵਾਲੀ ਗਾਇਕੀ..
ਬਹੁਤ ਹੀ ਵਧੀਆ ਗਾਇਕ ਕੰਠ ਕਲੇਰ ਜੀ।
@@jagdishrajbains8613 0
Read 6th ⁶
@@jagdishrajbains8613
@@jagdishrajbains8613 m
ਕੰਠ ਤੇਰੀ ਆਵਾਜ਼ extra ordinary aa. Sach jo dard teri awaj wich aa kisey kol nahi .pehli war tera gana tu chetey ਸੁਣਿਆ ਸੀ tey kai war ਸੁਣਦਾ ha
ਮੇਰੇ ਸ਼ਹਿਰ ਦਾ ਕਲਾਕਾਰ।Love you Brother
Kehri city hai thodi
@@kuldeepkaur764 ਜੀ ਨਕੋਦਰ ਦੇ ਬਿਲਕੁਲ ਨਾਲ ਗਾਂਧਰਾਂ।ਪਿਛਲੇ ਲੰਬੇ ਸਮੇਂ ਤੋਂ ਐਲਕ ਗਰੋਵ ।
ਐਨੀ ਪਿਆਰੀ ਆਵਾਜ਼🔊🔊🔊
ਧੰਨਵਾਦ ਟੈਹਣਾ ਸਾਬ ਕੰਠ ਕਲੇਰ ਜੀ ਨੂੰ ਸਾਡੇ ਰੁਹ ਬਰੂ ਕੀਤਾ 🙏🙏
ਕੰਠ ਬਾਈ ਦੇ ਚੇਹਰੇ ਤੋ, ਯੁਵਰਾਜ ਬਾਈ ਦੇ ਮੜ੍ਹੰਗੇ ਦਾ ਭੁਲੇਖਾ ਪੈਂਦਾ ਹੈ, ਦੋਨੋਂ ਹੀ ਸਿਰੇ ਦੇ ਸਟਾਰ ਹਨ, ਇੱਕ ਗਾਇਕ ਤੇ ਦੂਜਾ ਖਿਡਾਰੀ, ਵਾਹਿਗੁਰੂ ਸਭਨੂੰ ਚੜ੍ਹਦੀ ਕਲਾ ਬਖਸ਼ੇ ਸੁਖਵੀਰ ਸਿੰਘ ਰਾਮਗੜ੍ਹ ਦਰੀਆਪੁਰ ਤੋਂ ❤🙏🌹❤️
ਕੰਠ ਕਲੇਰ ਵਰਗੀ ਅਵਾਜ਼ ਕਿਸੇ ਦੀ ਨੀ
You are great
ਬਿਲਕੁੱਲ ਐਸਾ ਕੰਠ
ਐਸਾ ਗਰਾਮ ਕਿਸੇ ਅਵਾਜ ਵਿੱਚ ਨਹੀਂ ਹੋਣਾਂ
U r right ji
Wah y chote hunde to sunde AA Kanth Kaler nu.......y de geet tutte Dil nu skoon dinde ne 😍😍
ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।
ਬਹੁਤ ਸੋਹਣੀ ਗਾਇਕੀ ਦੇ ਮਾਲਕ ਹੋ ਤੁਸੀਂ। ਪਰਮਾਤਮਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ਜੀ ।ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ।
ਅੱਜ ਵੀ ਓਹ ਜੀ ਅਵਾਜ਼ ਅ ਕੰਠ ਕਲੇਰ ਦੀ
ਬਹੁਤ ਸੋਣੀਂ ਆਵਾਜ਼ ❤️❤️❤️🌹🌹🌹🌹👌👌👌👌
ਰੂਹ ਤਾਜ਼ਾ ਹੋ ਗਈ।
ਸ਼ੁਕਰੀਆ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ। 🙏🙏🙏
Vrey. Nice. Ji
ਕੰਡ ਕਲੇਰ ਬਾਈ ਜੀ ਸਿਰਾ ਗਾਇਕੀ ਦਾ ਬਹੁਤ ਵੱਧੀਆ ਗੀਤ ਨੇ ਸਾਰੇ ਹੀ ਪੰਜਾਬ ਦਾ ਮਾਣ ਨੇ ਪੰਜਾਬ ਦੀ ਜਵਾਨੀ ਨੂੰ ਆ ਫੁਕਰੇ ਸਿੰਗਰਾਂ ਤੋਂ ਪਾਸਾ ਵੱਟਣਾ ਚਾਹੀਦਾ
ਟਹਿਣਾ ਬਾੲੀ ਜੀ ,ਹਰਮਨ ਜੀ ਅਤੇ ਕਲੇਰ ਕੰਠ ਜੀ ਸਵਾਦ ਅਾ ਗਿਅਾ ਅੱਜ ਦਾ ਪੋ੍ਗਰਾਮ ਦੇਖ ਸੁਣ ਕੇ ਜਿਓਦੇ ਵਸਦੇ ਰਹੋ ।
ਬਹੁਤ ਹੀ ਸਪੈਸ਼ਲ ਅਵਾਜ਼ ਹੈ ਕਲੇਰ ਕੰਠ ਜੀ ਦੀ ਗਾਣਾ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ
ਏਹ ਬੀ ਔਣ ਦੇਓ ਬਹੁਤ ਪਸੰਦ ਐ ਮੈਨੂੰ ਥੋਡਾ ਸਟਾਈਲ 👍👍👍
Rooh khush ho gayi ji kanth bhaji de live gane sun k najara aa gaya peg laye da mul mur geya thanks ji dilon 🙏🙏🙏🙏🙏
22 ਟਹਿਣਾ ਜੀ ਤੇ ਹਰਮਨ ਭੈਣ ਜੀ ਤੁਹਾਡਾ ਅੱਜ ਦਾ ਕੰਠ ਕਲੇਰ ਦਾ ਪੋ੍ਗਰਾਮ ਬਹੁਤ ਵਧੀਆ ਲੱਗਾ
No controversy
No cast ego
Very best signing
ਸੱਚੀ ਅੱਖਾਂ ਚੋ ਪਾਣੀ ਆ ਗਿਆ ਕੰਠ ਕਲੇਰ ਦੇ ਗਾਣੇ ਸੁਣ ਕੇ 😭
ਸਾਰਿਆਂ ਨੂੰ ਵਧੀਆ ਗੀਤ ਕਲੇਰ ਕੰਠ ਦਾ ਮੇਰੇ ਪਿੰਡ ਦੀਆਂ ਕੁੜੀਆਂ ਨੇ ਬਹੁਤ ਹੀ ਦੂਰੇ ਸੁਣਿਆ ਗੀਤ ਵਾਲਾ ਵਧੀਆ ਗੀਤ ਗਾਇਆ ਵੀਰੇ ਨੇ ਰੱਬ ਦੀ ਲੰਮੀ ਉਮਰ ਕਰੇ
22ਕੰਠ ਕਲੇਰ ਜੀ ਤੁਹਾਡੀ ਸਭ ਤੋਂ ਵਧੀਆ ਗੱਲ ਮੈਨੂੰ ਸਾਈਕਲ ਵਾਲੀ ਲੱਗੀ ਮੇਰੇ ਕੋਲ ਅੱਜ ਵੀ ਉਹ ਸਾਈਕਲ ਮੋਜੂਦ ਹੈ ਜਿਸਤੇ ਜਾ ਕੇ ਮੈ ਪਹਿਲਾਂ ਮੈ ਪੜ੍ਹਾਈ ਕੀਤੀ ਅਤੇ ਉਸ ਸਮੇਂ ਹਾਲਾਤ ਬਹੁਤ ਨਾਜੁਕ ਸੀ ਉਸ ਤੋ ਬਾਅਦ ਉਸ ਸਾਈਕਲ ਤੇ ਜਾ ਕੇ ਮੈਂ ਕੰਮ ਸਿਖਿਆ ਪਰ ਅੱਜ ਮੈ ਰੱਬ ਦਾ ਸੁਕਰ ਗੁਜਾਰ ਹਾ ਜਿਸਨੇ ਮੈਨੂੰ ਕੋਠੀਆਂ ਕਾਰਾ ਤੇ ਦੁਕਾਨਾ ਜੋਗਾ ਕਰਤਾ ਮੈ ਅੱਜ ਵੀ ਉਸ ਸਾਈਕਲ ਨੂੰ ਕਦੇ ਕਦੇ ਚਲਾਉਦਾ ਹਾ ਤੇ ਇਕ ਇਕ ਦਿਨ ਯਾਦ ਕਰਦਾ ਹਾ
Bhot vdea bai g
ਮੇਰੀ ਪੂਰੀ ਜ਼ਵਾਨੀ ਦੀਆਂ ਯਾਦਾਂ ਜੁੜੀਆਂ ਹਨ ਕੰਠ ਵੀਰ ਦੇ ਗੀਤਾਂ ਨਾਲ ਬਹੁਤ ਖੁਸ਼ੀ ਦਾ ਪਲ ਹੈ ਇਹ ਪ੍ਰੋਗਰਾਮ ਦੇਖਣਾ
ਪੱਤਰਕਾਰ ਨੇ ਸਰਦਾਰਾ ਸਿੰਘ ਜੌਹਲ ਨੂੰ ਸਵਾਲ ਕੀਤਾ ਕਿਸਾਨ ਝੋਨਾ ਨਾ ਬੀਜਣ ਤਾਂ ਕੀ ਬੀਜਣ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਹੇਂ ਹੈ ਤਾਂ ਉਨ੍ਹਾਂ ਦਾ ਜਬਾਬ ਸੀ ਕਿ ਕਿਸਾਨ ਉਹ ਕੁੱਝ ਬੀਜਣ ਜੋ ਪਾਣੀ ਖ਼ਤਮ ਹੋਣ ਤੋਂ ਬਾਅਦ ਬੀਜਣਾ ਹੈ
ਬੱਚਨ ਤੋ ਸੁਣਦੇ ਰਹੇ ਹਾਂ ਬਾਈ ਜੀ ਨੂੰ ....ਅੱਜ ਵੀ ਨਵੇ ਲੱਗਦੇ ਆ22ji de song love you ..ਕਲੇਰ ਭਾਜੀ.
ਬਾਕਮਾਲ ਅਵਾਜ ਤੇ ਗੀਤ, ਬਹੁਤ ਹਾਸੇ ਠੱਠੇ ਵਾਲਾ ਪ੍ਰੋਗਰਾਮ ਸੀ ਅੱਜ 😊😊🙏🙏
ਅੱਜ ਤੱਕ ਦੋ ਹੀ ਇੰਟਰਵਿਊ ਪੂਰੀਆਂ ਦੇਖੀਆਂ ਨੇ ਇੱਕ ਲਾਭ ਹੀਰਾ ਜੀ ਤੇ ਦੂਜੇ ਬਾਈਁ ਕੰਠ ਕਲੇਰ ਜੀ। ਦੋਨਾਂ ਦੀਆਂ ਇੰਟਰਵਿਊ ਦੇ ਵਿੱਚ ਪੁਰਾ ਨੰਦ ਉਠਾਇਆ ਹੈ ਜੀ।
ਦੀਪਕ ਹੰਂਸ ਨੂੰ ਵੀ ਬੁਲਾਵੋ ਜੀ ਕਦੇ
sachi 22 Deepak hans ji
Us time mai v deepak hans , hardeep cheema te kanth kler g una de saare geet sunda c
ਦੀਪਕ ਹੰਸ ਜੀ ਦੀ interview ਸੁਣਨ ਨੂੰ ਬਹੁਤ ❤ ਦਿਲ ਕਰਦਾ ਆ
ਕੰਠ ਕਲੇਰ ਵਧੀਆ ਕਲਾਂਕਾਰ ਹੈ ।ਜਿੰਦਗੀ ਚੋ ਠੋਕਰਾਂ ਖਾਧੀਆ ਹਨ ।ਸ਼ੁਰੂ ਸ਼ੁਰੂ ਵਿੱਚ ਇਹ ਸਾਡੇ ਇੱਕ ਵਿਆਹ ਦੀ ਪਾਰਟੀ ਵਿੱਚ ਆਏ ਸਨ । ਬੜੀ਼ ਸਾਦਗੀ ਦੇਖੀ ਸੀ ।
ਕਲੇਰ ਸਾਂਬ ਜੀ ਜੁਗ ਜੁਗ ਜੀਉ
ਕੰਠ ਕਲੇਰ ਬਹੁਤ ਸੁਰੀਲਾ ਤੇ ਮੇਰਾ ਬਹੁਤ ਮਨਪਸੰਦ ਗਾਇਕ ਹੈ,
ਇਸ ਨੂੰ ਕਹਿੰਦੇ ਨੇ ਗਾਇਕੀ ਤੇ ਇਹ ਨੇ ਗਾਇਕੀ ਦੇ ਅਸਲ ਉਸਤਾਦ
ਬਿਲਕੁਲ ਸਹੀ ਗੱਲਾਂ ਕੰਠ ਕਲੇਰ ਬਹੁਤ ਵਧੀਆ ਇਨਸਾਨ
ਮੈਂ ਬਹੁਤ ਸੁਨਦਾ ਸੀ ਕੰਠ ਕਲੇਰ ਨੂੰ ਜਦੋਂ ਪੜਦੇ ਸੀ ਤੂੰ ਚੇਤੇ ਆਵੇਂ ਤੇ ਇੰਤਜਾਰ ਵਰਗੇ ਗੀਤ ਰਪੀਟ ਤੇ ਸੁਣਦੇ ਸੀ
mummy my job h my
Mai Kanth Kaler ji nu jdo first time live suneya c mele ch os time rongte khade ho gye c eni sureeli awaj bahut nice person..... evergreen singer...."Teri Daya mehar nal mileya hai sukh sanu" ena sohna song love it
ਨਮਸਕਾਰ ਟਹਿਣਾ ਸਾਹਿਬ ਜੀ,ਕੰਠ ਕਲੇਰ ਜੀ ਬੜੇ ਸਾਊ ਜਿਹੇ ਲੱਗਦੇ ਹਨ, ਬੜੇ ਵਧੀਆ ਗੀਤ ਗਾਏ ਨੇ,ਪ੍ਰਮਾਤਮਾ ਲੰਬੀ ਉਮਰ ਬਕਸੇ ਜਿਉਂਦੇ ਰਹੋ,ਠੰਡੇ ਠੰਡੇ ਗੀਤ ਗਾਏ ਨੇ ਵੀਰ ਨੇ
ਮੈਂ ਨੌਵੀਂ ਕਲਾਸ ਵਿੱਚ ਸੀ ਜਦੋਂ ਅਸੀਂ ਕਿਹੜਾ ਤੇਰੇ ਬਿਨਾ ਮਰ ਚੱਲੇ ਆ ਆਇਆ ਸੀ ਦਿਲ ਵੀ ਨਹੀਂ ਟੁੱਟਾ ਸੀ ਪਰ feel ਪੂਰੀ ਆਉਂਦੀ ਸੀ।।❤️❤️❤️❤️❤️
😊
ਕੰਠ ਕਲੇਰ ਜੀ ਨਾਲ ਇੱਕ ਮੁਲਾਕਾਤ ਹੋਰ ਕਰੋਂ ਜੀ 🙏🙏🙏
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਚੱਜ ਦਾ ਵਿਚਾਰ ਗੱਲ ਬਾਤ ਕਰਨ ਦਾਂ ਤਰੀਕਾ ਬਹੁਤ ਵਧੀਆ ਲੱਗਦਾ ਹੱਸਦੇ ਵੱਸਦੇ ਰਹਿਣ ਸਾਰੇ ਹੀ ਪਰਿਵਾਰ ਸੱਤ ਗੁਰੂ ਜੀ ਚੱੜ੍ਦੀ ਕੱਲਾ ਰੱਖੇ ਪਰਿਵਾਰ ਤੇ ਕੰਠ ਕਲੇਰ ਜੀ ਕਿਆਂ ਬਾਤਾਂ ਏ ਵਾਹ ਕਮਾਲ ਏ
ਮੈਨੂੰ ਇਹਨੇ ਹੀ ਸਾਹ ਚਾਹਿਦੇ ਜੋ ਤੇਰੇ ਨਾਲ ਗੁਜ਼ਾਰੇ ਜਾਂਣ
🙏🙏🙏🙏🙏
ਸਾਡਾ ਵੀਰ ਕੰਠ ਕਲੇਰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ...
ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ ਕਲੇਰ ਸਾਬ ਜੀ ਨੂੰ...
ਮੇਰੇ ਸੋਹਰੇ ਪਰਿਵਾਰ ਵੀ ਕਲੇਰ ਹੀ ਹਨ ।ਖੇੜਾ ਫਗਵਾੜਾ,,......
ਵਾਹ! ਵਾਹ! ਮੇਰੇ ਵਾਂਗੂ ਬਹੁਤੇ ਪੰਜਾਬੀਆਂ ਦਾ ਪੰਸਂਦੀਦਾ ਗਾਇਕ , ਕਿਹੜੇ ਕਿਹੜੇ ਗੀਤ ਦੀ ਗੱਲ ਕਰਾਂ, ਜਿਉਂਦਾ ਵਸਦਾ ਰਹਿ ਮੇਰਾ ਵੀਰ, ਮਜ਼ਾ ਆ ਗਿਆ ਮੁਲਾਕਾਤ ਦੇਖ ਕੇ
ਬਹੁਤ ਸੁਰੀਲਾ ਗਾਇਕ ਰੂਹ ਨੂੰ ਸਕੂਨ ਮਿਲਦਾ ਹੈ।
ਮੇਂ ਬਹੁਤ ਸੁਣੀ ਤੁਹਾਡੀ Meri Arzi ਐਲਬਮ 💯💯😇
ਜਵਾਨੀ ਵੇਲੇ ਦੇ ਸੁਣਦੇ ਆ ਰਹੇ ਹਾਂ ਬਾਈ ਨੂੰ ਬੜੀ ਪਿਆਰੀ ਆਵਾਜ਼ ਤੇ ਬੜੇ ਪਿਆਰੇ ਗੀਤ ਆ ਹਜੇ ਵੀ ਦਿਲ ਕਰਦਾ ਕਿ ਸੁਣੀ ਸੁਣੀ ਜਾਈਏ
ਕੰਠ ਕਲੇਰ ਜੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਜੀ,
ਖਿੱਚੋ ਫਿਰ ਗੀਤਾਂ ਦੀ ਤਿਆਰੀ ਜੀ, ਦਿਓ ਸਾਨੂੰ ਹੋਰ ਨਵੇਂ ਗੀਤ ਜੀ,
ਰਾਧਾ ਸੁਆਮੀ ਜੀ ਕਠ ਕਲੇਰ ਜੀ ਕੱਲਾ ਕਾਰ ਤਾਂ ਬਹੁਤ ਦੇਖੋ ਜਾ ਸੁਣੇ ਹਨ ਪਰ ਮੈ ਤੁਹਾਡੇ ਵਰਗਾਂ ਕੱਲਾ ਕਾਰ ਬਹੁਤ ਕਟ ਦੇਖੇ ਹਨ ਮੈਂ ਅਪਣੀ ਬੇਟੀ ਦੇ ਨਾਲ ਆਈ ਸੀ ਨਕੋਦਰ ਆਪ ਜੀ ਦੇ ਦਫਤਰ ਵਿੱਚ ਤੁਸੀਂ ਮੇਰੀ ਧੀ ਨੂੰ ਇੱਕੋ ਹੀ ਸਲਾਹ ਦਿੱਤੀ ਕੀ ਮੇਰੇ ਕੋਲ ਤਾਂ ਆ ਗਈ ਪਰ ਕਿੱਸੇ ਹੋਰ ਕੋਲ ਨਾ ਜਾਮੀਂ ਕਿਉਂ ਕਿ ਸਾਰੇ ਕੱਲਾ ਕਾਰ ਇੱਕੋ ਜਿਹੇ ਨਹੀਂ ਹੁੰਦੇ ਮੇਨੂੰ ਤੁਹਾਡੀ ਗੱਲ ਬਹੁਤ ਬੰਦਿਆ ਲੱਗੀ ਕਿ ਉ ਕੀ ਮੈਂ ਵੀ ਕਲੇਰ ਹਾ ਮੇਨੂੰ ਤੁਹਾਡੇ ਗਾਣੇ ਬਹੁਤ ਪਸੰਦ ਹਨ ਜਦ ਮੈਂ ਤੁਹਾਨੂੰ ਦਸੀਆ ਕੀ ਮੇਰਾ ਕੋਈ ਭਰਾਂ ਨਹੀਂ ਹੈ ਤਾਂ ਤੁਸੀਂ ਮੇਰਾ ਮਾਣ ਬਹੁਤ ਵਧਾਇਆ ਕੀ ਮੈਂ ਵੀ ਤੁਹਾਡਾ ਵਿਰ ਹੀ ਹਾਂ ਜਦ ਤੁਸੀਂ ਕਲੇਰ ਹੋ ਤਾਂ ਮੈਵੀ ਤੁਹਾਡਾ ਵਿਰ ਹੀ ਹਾਂ ਤੁਹਾਡੀੰ ਏਹ ਗਲ ਸੁਣ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੋਈਆ ਵਿਰੇ ਪ੍ਰਮਾਤਮਾਂ ਤੇਨੂੰ ਚੜਦੀ ਕਲਾ ਚ ਰੱਖੇ ਤੁਹਾਡੀਆਂ ਗਲਾਂ ਸੁਣ ਕੇ ਬਹੁਤ ਬੰਦਿਆ ਲੱਗਾ ਰਾਧਾ ਸੁਆਮੀ ਜੀ ਕਠ ਕਲੇਰ ਜੀ ਵਿਰੇ ਪ੍ਰਮਾਤਮਾਂ ਤੇਨੂੰ ਚੜਦੀ ਕਲਾ ਚ ਰੱਖੇ 🙏🙏🙏❤❤
ਵਾਹ ਕੰਠ ਕਲੇਰ ਭਾਜੀ ਕੱਲ ਕਨੇਡਾ ਤੋਂ ਲਾਈਵ ਨਜ਼ਰ ਆ ਰਹੇ ਸੀ ਅੱਜ ਚੱਜ ਦੇ ਵਿਚਾਰ ਵਿੱਚ ਬੈਠੇ ਹਨ
ਚਲੋ ਖੈਰ
ਜਦੋਂ ਤੁਹਾਡਾ ਸਦਾਬਹਾਰ ਗਾਇਕ ਪਰੋਗਰਾਮ ਆਇਆ ਹੋਵੇ ਤਾਂ ਸਮਝੋ ਸਮਾਂ ਗੁਲਜ਼ਾਰ ਹੋ ਗਿਆ
12 ਮਹੀਨੇ 30 ਦਿੰਨ ਸੁਣਨ ਵਾਲਾ ਮੇਰੀ ਜ਼ਿੰਦਗੀ ਦਾ ਅਣਮੁੱਲਾ ਕਲਾਕਾਰ
ਜੀਉ ਟਹਿਣਾ ਸਾਹਿਬ ਮੁਲਾਕਾਤ ਲਈ
ਘੈਂਟ ਗਾਇਕ ਆ ਬਾਈ...sad song king...
ਸਾਡੇ ਸ਼ਹਿਰ ਨਕੋਦਰ ਦਾ ਮਾਣ ਕੰਠ ਕਲੇਰ ਜੀ 👍👍👍👍👍👍👍
ਨਕੋਦਰ ਰਹਿਦੇ ਵੀਰ ਜੀ
ਜਿਉਦੇ ਰਹੋ ਵੀਰ ਜੀ ਅੱਜ ਤੁਹਾਨੂੰ ਸੁਣ ਮੈਨੂੰ ਮੇਰੇ ਦੁੱਖ ਭੁੱਲ ਗਏ
ਬਹੁਤ ਹੀ ਵਧੀਆ ਬਾਈਁ ਜੀ👏👏👏
ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
🙏🙏🙏🙏🙏
22 ਟੈਹਣਾ ਸਾਬ G ਕੰਠ ਕਲੇਰ ਜਿੰਨਾ ਗੀਤਕਾਰਾਂ ਦੇ ਗੀਤ ਗਾਕੇ ਮਸ਼ਹੂਰ ਅਤੇ ਕਰੋੜ ਪਤੀ ਬਣਿਆ ਹੈ ਕੀ ਉਹ ਗੀਤਕਾਰ ਵੀ ਅੱਜ ਕਰੋੜਪਤੀ ਹਨ ? ਨਵੇ ਗੀਤਕਾਰ ਖੁਦ ਗੀਤ ਇਸੇ ਕਰਕੇ ਗਾਉਣ ਲੱਗ ਪਏ ਹਨ ਕਿਉਂਕਿ ਗਾਇਕ ਉਹਨਾਂ ਦੀ ਮਿਹਨਤ ਦਾ ਮੁੱਲ ਨਹੀ ਮੋੜਦੇ।
ਕਲਾ ਦੇ ਸਿਕੰਦਰ ਕੰਠ ਕਲੇਰ 👍👍
ਬਹੁਤ ਹੀ ਵਧੀਆ ਲੱਗਿਆ ਜੀ ਸਾਰਾ ਪ੍ਰੋਗਰਾਮ,
ਟਹਿਣਾ ਵੀਰ ਜੀ ਬੀਬਾ ਥਿੰਦ ਕੰਠ ਕਲੇਰ ਵੀਰ ਸਤਿਕਾਰ ਭਰੀ ਸਤਿ ਸ਼ਿਰੀ ਅਕਾਰ ਜੀ ਬਹੁਤ ਵਧੀਆ ਗੀਤ ਵਿਚਾਰ ਨੇ ।ਜੀ ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਤੁਹਾਡੇ ਮੂੰਹੋਂ ਗੀਤ ਬਹੁਤ ਸੋਹਣੇ ਲਗੇ ।ਧੰਨਵਾਦ ।ਕੰਠ ਵੀਰ ਹੁਣ ਤਾ ਇਕ ਇਕ ਬਚਾ ਐ ।ਨਾ ਚਾਚਾ ਨਾ ਤਾਇਆ ਨਾਂ ਮਾਸੀ ਨਾ ਭੂਆ ਜੀ ।ਇਕਲੇ ਕਿਹੜੇ ਰਿਸਤੇ ਨਾਲ ਵਰਤਣਗੇ ।।।ਸੰਗਰੂਰ।।
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਕੰਠ ਕਲੇਰ ਜੀ ਤੇ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਬਾਈ ਜੀ ਨੂੰ....
ਡਾ. ਸੁਰਿੰਦਰ ਕਟਾਰੀਆ SBS Nagar ਟੌਂਸਾ