Комментарии •

  • @shamshersandhu9026
    @shamshersandhu9026 Год назад +62

    Sajno , maaf krna . Gurikki maan di birth date 11 keh ho gai . 21 December kehni c .

    • @truevoicestudios6289
      @truevoicestudios6289 Год назад +4

      ਹਾਂਜੀ ਸੰਧੂ ਸਾਬ 21 ਮਾਨ ਤਾਹੀ ਨਾਮ ਪਿਆ ਉਹਦਾ

    • @truevoicestudios6289
      @truevoicestudios6289 Год назад +4

      ਤੁਸੀ ਦਰੁੱਸਤ ਕੀਤਾ,, ਵਧੀਆ ਗੱਲ਼

    • @hmaan1743
      @hmaan1743 Год назад +3

      ਗੁਰਦਾਸ ਮਾਨ ਦੇ ਪਿਤਾ ਜੀ ਨਾਮ ਵੀ ਗੁਰਦੇਵ ਸਿੰਘ

    • @nawanshahr309
      @nawanshahr309 Год назад +1

      ਸੰਧੂ ਸਾਬ, ਉਹ ਕਿੱਸਾ ਨੀ ਸੁਣਾਇਆ ਜਿਸ ਵਿੱਚ ਗੁਰਦਾਸ ਮਾਣ ਨੇ ਆਪਣੇ ਬਾਪੂ ਨੂੰ ਬੰਦੂਕ ਦੇ ਕੇ ਘਰ ਮੂਹਰੇ ਰਾਖੀ ਲਈ ਬਠਾਇਆ ਸੀ ...

    • @straighttalk528
      @straighttalk528 Год назад +1

      ਬਾਬੇ ਓੁ ਜੇਕਰ ਕਿਧਰੇ ਟਵੰਟੀ ਫ਼ਸਟ ਤੋਂ ਪਹਿਲਾ ਜਾ ਬਾਅਦ ਵਿੱਚ ਮਤਲਬ ਦੱਸ ਤਰੀਕ ਨੂੰ ਜਨਮ ਹੁੰਦਾ ਪੈਗੀ ਸੀ ਨਾ ਭਸੂੜੀ ਕੰਨੇ ਦੀ;
      ਸੰਧੂ ਸਾਬ ਸਲੂਟ ਆ ਤੁਹਾਨੂੰ ਤੁਹਾਡੀ ਮਿਹਨਤ ਨੂੰ, ਤੁਹਾਡੀਆਂ ਵੀਡੀਉ ਵੇਖ ਸੁਣ ਕੇ ਪਤਾ ਲੱਗਦਾ ਕੇ ਕਿੰਨੇ ਵਧੀਆ ਇਨਸਾਨ ਆ ਤੁਸੀ ਸਮੇਂ ਦੇ ਹਾਣੀ ਕਲਾਕਾਰਾਂ ਨਾਲ ਇੰਨੀ ਨੇੜਤਾ ਪਿਆਰ ਦੋਸਤੀ ਨਿਭਾਉਣਾ ਕੋਈ ਸੌਖੀ ਗੱਲ ਨਹੀਂ,
      ਅੱਜ ਕੱਲ ਤਾਂ ਹਰੇਕ ਨੂੰ ਬਦਹਾਜਮੀ ਹੋਈ ਆ,

  • @i_dupinder
    @i_dupinder Год назад +9

    ਤੁਹਾਡਾ ਲੜੀਵਾਰ ਲੰਬਾ ਜ਼ਰੂਰ ਹੋ ਗਿਆ ਸਰਦਾਰੋ, ਪਰ ਇਹ ਵੀ ਸਾਬਿਤ ਹੋ ਗਿਆ ਕਿ ਚੰਗੇ ਵਿਅਕਤੀਆਂ ਵਲੋਂ ਚੰਗੇ ਵਿਅਕਤੀਆਂ ਦੀਆਂ ਚੰਗੀਆਂ ਗੱਲਾਂ ਨਾ ਤਾਂ ਕਰਨ ਵਾਲੇ ਥੱਕਦੇ ਹਨ ਅਤੇ ਨਾ ਹੀ ਸੁਣਨ ਵਾਲੇ।
    ਸ਼ਮਸ਼ੇਰ ਸੰਧੂ ਜੀ ਨੇ ਜੋ ਕਿੱਸਾ ਦੱਸਿਆ ਕਿ ਕਿਵੇਂ ਗੁਰਦਾਸ ਹੋਰਾਂ ਨੇ ਪਹਿਲਾਂ ਮਨ ਆਈ ਕਰ ਕੇ ਖਹਿਣ ਵਾਲੇ ਨੂੰ ਖੜਾਈ ਰੱਖਿਆ ਅਤੇ ਫਿਰ ਹੱਥ ਜੋੜ ਕੇ ਮੁਆਫ਼ੀ ਮੰਗੀ, ਇਹ ਚੰਗਿਆਈਆਂ ਸਦਕਾ ਹੀ ਉਸ ਸਾਫ਼ ਦਿਲ ਇਨਸਾਨ ਦੀ ਗੁੱਡੀ ਮਾਲਕ ਨੇ ਚੜਾਈ ਰੱਖੀ ਹੈ .....ਬਹੁਤ ਖੂਬਸੂਰਤ ਗੱਲਬਾਤ। 👌🏻👌🏻

  • @SurinderKumar-g6m
    @SurinderKumar-g6m Месяц назад +6

    ਬਹੁਤ ਵਧੀਆ ਜੀ ਗੁਰਦਾਸ ਮਾਨ ਸਾਹਿਬ ਜੀ ਬਾਰੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਸ਼ਮਸ਼ੇਰ ਸੰਧੂ ਜੀ ਦਾ ਦਾ ਬਹੁਤ ਬਹੁਤ ਧੰਨਵਾਦ,, ਸੱਤੀ ਭਾਜੀ ਬਹੁਤ ਵਧੀਆ ਜੀ ਤੁਹਾਡਾ ਪ੍ਰੋਗਰਾਮ ਜਿਉਂਦੇ ਵਸਦੇ ਰਹੋ ਜੀ,,,
    ਮਾਨ ਸਾਹਿਬ ਜੀ ਨੂੰ ਮਿਲਣ ਦਾ ਮਨ ਬਹੁਤ ਕਰਦਾ,, ਕਾਸ਼ ਸਬੱਬ ਬਣ ਜਾਵੇ,,
    ਡਾਕਟਰ ਸੁਰਿੰਦਰ ਕਟਾਰੀਆ ਟੌਂਸਾ ਨਵਾਂਸ਼ਹਿਰ

  • @shivcharndhaliwal1702
    @shivcharndhaliwal1702 Месяц назад +8

    ਸੰਨ ਛਿਆਸੀ,ਠਾਸੀ ਦੀ ਗੱਲ ਹੈ,,ਮੈਂ ਤੇ ਮੇਰਾ ਭਾਣਜਾ ਸੋਮੀ,,, ਗੁਰਦਾਸ ਮਾਨ ਨੂੰ ਪਟਿਆਲਾ, ਉਹਨਾਂ ਦੀ ਕੋਠੀ ਨੰਬਰ ਇੱਕ, ਨਿਊ ਅਫਸਰ ਕਲੋਨੀ ਮਿਲਣ ਦਾ ਮੌਕਾ ਮਿਲਿਆ,,, ਉਹਨਾਂ ਨੇ ਆਪਣਾ ਤਾਜ਼ਾ ਗੀਤ ਸੁਣਾਇਆ,,, ਮੈਂ ਵੀ ਆਪਣੀ ਕਵਿਤਾ ਸੁਣਾਈ ,,, ਉਹਨਾਂ ਨਾਲ ਬੈਠ ਕੇ ਚਾਹ ਵੀ ਪੀਤੀ,,, ਡਰਾਇੰਗ ਰੂਮ ਵਿਚ,,, ਉਹਨਾਂ ਨੇ ਸਾਨੂੰ ਆਟੋ ਗ੍ਰਾਫ ਵੀ ਦਿੱਤਾ। ,, ਲਿਖਿਆ ਸੀ। ਇੱਕ ਸ਼ਾਇਰ ਭਰਾ ਨੂੰ ਮਿਲਕੇ ਖੁਸ਼ੀ ਹੋਈ ,ਬਾਈ ਸ਼ਿਵਚਰਨ ਧਾਲੀਵਾਲ ਨੇ ਆਪਣੀ ਤਾਜ਼ਾ ਤੇ ਨਿਰੋਲ ਨਜ਼ਮ ਸੁਣਾ ਕੇ ਮਾਨ ਦਾ ਮਨ ਮੋਹ ਲਿਆ,ਰੱਬ ਬਾਈ ਨੂੰ ਹੋਰ ਸਵਰ ਕਲਾਮ ਬਖਸ਼ੇ,,, 🎉🎉 ਅੱਜ ਵੀ ਸਾਂਭਿਆ ਹੋਇਆ ਹੈ ,,, ਮਾਨ ਦੀ ਲੰਮੀ ਉਮਰ ਲਈ ਕਾਮਨਾ ਕਰਦਾ ਹਾਂ,,, ਧੰਨਵਾਦ ਜੀ 🙏🏿🙏🏿🙏🏿🙏🏿🙏🏿

  • @sandeepsinghgill7066
    @sandeepsinghgill7066 Месяц назад +2

    Legend Gurdas Mann. Sandhu sahib is a great storyteller. Love hearing his tales

  • @sukhwindersandhu2959
    @sukhwindersandhu2959 Год назад +11

    ਜਿਸ ਗੀਤ ਤੋ ਰਫੀ ਸਾਹਿਬ ਪ੍ਰਭਾਵਾਤ ਸਨ ਉਹ ਵੀ ਖੇਡਣ ਦੇ ਦਿਨ ਚਾਰ ਇਕ ਫ਼ਕੀਰ ਕੋਟਲ਼ਾ ਸੁਲਤਾਨ ਸਿੰੰਘ ਜੋ ਰਫੀ ਸਾਹਿਬ ਦਾ ਪਿੰਡ ਸੀ ਗਾਇਆ ਕਰਦਾ ਸੀ ਤੇ ਰਫੀ ਜੀ ਬਚਪਨ ਚ ਉਸਦੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਤੇ ਇਹੋ ਗੀਤ ਰਫੀ ਜੀ ਨੇ ਸ਼ਾਇਦ BBC ਦੀ ਰਿਕਾਂਡਗ ਵੇਲੇ ਵੀ ਗਾਇਆ ਸੀ। ਮਾਨ ਜੀ ਗੱਡੀ ਲੀਹੋਂ ਲਹਿ ਗਈ ਜਦ ਕਨੇਡਾ ਚ ਸਟੇਜ ਤੇ ਅਪਸ਼ਬਦਾਂ ਦੀ ਵਰਤੋਂ ਕੀਤੀ।

  • @mysontyson627
    @mysontyson627 Год назад +6

    ਜ਼ਿੰਦਗੀ ਤਾਂ ਓਹੀ ਹੈ ਜਿਸਦੇ ਕਿੱਸੇ ਹੋਣ,ਯਾਦਾ ਹੋਣ ਯਾਰਾ ਦੀਆ, ਮਸ਼ੂਕਾਂ ਦੀਆਂ ਅਤੇ ਜ਼ਵਾਨੀ ਵਿੱਚ ਲੜਾਈਆਂ ਦੀਆਂ ਇਹ ਸਭ ਹੋਣੀਆਂ ਚਾਹੀਦੀਆਂ

  • @agyasingh4969
    @agyasingh4969 Год назад +15

    ਕਿਆ ਬਾਤ ਹੈ ਸੰਧੂ ਸਾਬ ਬਹੁਤ ਵਧੀਆ ਜੀ ।

  • @HarpreetSanghaCMH
    @HarpreetSanghaCMH Год назад +4

    ਬਹੁਤ ਵਧੀਆ 👌 ਜਾਣਕਾਰੀ ਭਰਪੂਰ ਗੱਲਬਾਤ … ਸ਼ੁਕਰੀਆ - ਮਿਹਰਬਾਨੀ 🙏

  • @sidhuanoop
    @sidhuanoop 10 месяцев назад +3

    ਕੋਟਿ ਕੋਟਿ ਪ੍ਰਣਾਮ ਸ਼ਮਸ਼ੇਰ ਸੰਧੂ ਸਾਹਿਬ ਜੀ ਨੂੰ

  • @sidhuanoop
    @sidhuanoop 10 месяцев назад +2

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ

  • @shpranu6285
    @shpranu6285 Год назад +2

    ਸਾਰੀ ਦੁਨੀਆਂ ਖੁਸ਼ ਕਰਨੀ ਨਹੀਂ ਹੋ ਸਕਦੀ ਪਰ ਬਾਈ ਸਮਸ਼ੇਰ ਸੰਧੂ ਦੀਆਂ ਸਤ ਰੰਗ ਚੈਨਲ ਵਾਲੇ ਮਲੂਕੜੇ ਜਿਹੇ ਸਤੀ ਨਾਲ ਦੁਨੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਆਪਣੇ ਚਹੇਤਿਆਂ ਕਲਾਕਾਰਾਂ ਦੇ ਅਣਸੁਣੇ ਕਿਸੇ [UNTOLD STORY ] ਰਾਹੀਂ ਸਰੋਤਿਆਂ ਦੇ ਰੂਬਰੂ ਕੀਤੇ। ਦਿਲ ਤਾਂ ਕਰਦਾ ਸੀ ਸਤੀ ਪੁਛੀ ਜਾਵੇ ਸੰਧੂ ਸੁਣਾਈ ਜਾਵੇ। ਜੀਓ gos bless good luck allways sajjno ਆਮੀਨ ।।

  • @jeevanpowadra5096
    @jeevanpowadra5096 Год назад +5

    ਖੇਡਣ ਦੇ ਦਿਨ ਚਾਰ ਦੋਸਤੋ ਖੇਡਾਂ ਦੇ ਇਹ ਗੀਤ ਬਹੁਤ ਵਧੀਆ ਸੀ ਬਹੁਤ ਚੱਲਿਆ

  • @KARAMCHAND-f9t
    @KARAMCHAND-f9t 3 месяца назад +2

    Very good, heart touching program Sandhu Saab ji. Sat Sri Akaal ji.

  • @ladditalwandiwala
    @ladditalwandiwala Месяц назад +4

    ਅੱਜ ਬਹੁਤ ਹੀ ਅਨੰਦ ਮਾਣਿਆ ਸੰਧੂ ਸਾਬ੍ਹ ਤੋਂ ਮਾਨ ਸਾਬ੍ਹ ਦੀਆਂ ਇਹ ਸਾਰੀਆਂ ਗੱਲਾਂ ਸੁਣਕੇ ਜੀ ❤😇🙏

  • @HarmanSingh-ng6wg
    @HarmanSingh-ng6wg Год назад +4

    ਬਹੁਤ ਵਧੀਆ ਗੱਲਬਾਤ ਜੀ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤️🙏

  • @jagjeetgill2227
    @jagjeetgill2227 Год назад +17

    ਸੰਧੂ ਸਾਬ ਦੀਆਂ ਗੱਲਾਂ ਸੁਣ ਕੇ ਬੰਦਾ ਅੱਕਦਾ ਨਹੀਂ

    • @amarjeetsinghtanha4190
      @amarjeetsinghtanha4190 Год назад

      Sare hi dahre muni hn ithe tk gudde di jnani Manjeet maan ne vi tind krvai hoi he

  • @baljinderpank8513
    @baljinderpank8513 Год назад +9

    ਕਿੰਨੀ ਕੇ ਵਧੀਆ ਗੱਲ ਹੈ ਕਿ ਬਾਕੀ ਕਲਾਕਾਰਾਂ ਦੀਆਂ ਵੀ ਪੱਗਾਂ ਲਵਾ ਦੀਆ

    • @gurisardar803
      @gurisardar803 Год назад +3

      ਇਹ ਤਾ ਫਿਰ ਪੱਗ ਦਾ ਵੈਰੀ ਹੀ ਸੀ ਨਾਲ ਵੱਤੀ ਵਾਲੀ ਗੱਲ ਵੀ ਕਰ ਦੇਣੀ ਸੀ ਤਾ ਜੋ ਇਸ ਦੀ ਅਸਲੀਅਤ ਜਾਣਨ ਦਾ ਪੁਰਾ ਪਤਾ ਲੱਗ ਜਾਦਾ ਕਿ ਇਹ ਪੰਜਾਬ ਦਾ ਵੈਰੀ ਆ

    • @ravithind5005
      @ravithind5005 Год назад +1

      ਬਿਲਕੁਲ ਵੀਰ ਜੀ ਪੱਗ ਬੰਨ੍ਹਣ ਲਾਉਂਦਾ ਗੱਲ ਤਾਂ ਤੀ, ਐਵੇਂ।

  • @ਗੁਰਦੀਪਸਿੰਘਟਿਵਾਣਾ

    ਬਹੁਤ ਵਧੀਆ ਕੰਮ ਦੀਆਂ ਗੱਲਾਂ ਹੁੰਦੀਆਂ ਹਨ 👍 ਜੀ ਬਹੁਤ ਬਹੁਤ ਧੰਨਵਾਦ ਬਾਪੂ ਸਮਸ਼ੇਰ ਸਿੰਘ ਸੰਧੂ ਸਾਹਿਬ ਜੀ🙏 ਦਿਲੋ ਵੀਰ ਮੇਰੇ ਦਾ ਬਹੁਤ ਬਹੁਤ ਧੰਨਵਾਦ 🙏 ਜੀ

  • @nitishduggal3439
    @nitishduggal3439 11 месяцев назад +2

    Sandhu sahab dian gallan bahut dilchasap..sara purana kuch sunan nu and sikhan nu milda ❤

  • @baljittaggar
    @baljittaggar Год назад +7

    Pooni vatt da enu koi pachtaawa nai jo ene dheeyan bhaina mawa vich kiha si ?

  • @sangammusic2871
    @sangammusic2871 Месяц назад +2

    ਭਾਜੀ ਸੰਧੂ ਸਾਹਿਬ ਚੱਠਾ ਸਾਹਿਬ ਮੁੜਕੇ ਆਪ ਜੀ ਦੀਆਂ ਸਿੱਖਿਆਵਾਂ ਵਿਚ ਆ ਗਿਆ ਤਾਂ ਜ਼ਰਾ ਖੁਲ ਕੇ ਜ਼ਿਕਰ ਕੀਤਾ ਜਾਣਾ ਵੀ ਚਾਹੀਦਾ ਹੈ ਕਿ ਨਹੀਂ? (ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ)

  • @rajdes9524
    @rajdes9524 Месяц назад +1

    ਲਿਖਣਾ ਵੀ ਜਾਣਦਾ ਏ , ਗਾਉਣਾ ਵੀ ਜਾਣਦਾ ਏ ,ਸਟੇਜ ਤੇ ਧਮਾਲ ਬਾਬਾ ਪਾਉਣੀ ਵੀ ਜਾਣਦਾ ਏ , ਸਟੇਜ King ਕਹਿੰਦੇ ਲੋਕੀ ਮੇਲੇ ਆ ਦੀ ਜਾਨ ਏ ,ਪੰਜਾਬ ਤੇ ਪੰਜਾਬੀ ਆ ਦੀ ਮਰਜਾਣਾ ਸ਼ਾਨ ਏ,,,,
    ,

  • @FlyHIGHRacing
    @FlyHIGHRacing Год назад +10

    ਬਹੁਤ ਵਧੀਆ,

  • @jatindersandhu5559
    @jatindersandhu5559 Год назад +5

    ਸੰਧੂ ਸਾਹਿਬ ਆਪ ਜੀ ਦਾ ਫੇਸ ਫਿਲਮੀ ਦੁਨੀਆ ਵਿੱਚ
    ਕੰਮ ਕਰਣ ਵਾਲਾ ਹੈ ❤❤❤❤❤

  • @Yaarpunjabiaa87
    @Yaarpunjabiaa87 Год назад +12

    Gurdas Maan Saab punjabi music industry da koohinoor Hera hai.. love u maan Saab .. great sandu Saab ji❤️❤️

  • @vickuk1313
    @vickuk1313 Год назад +2

    Sandhu saab diya galla sun dil khush ho janda...bada kuch nawa Pata chlda..bhut bhut pyar from England

  • @manjeet_kaursidhu7927
    @manjeet_kaursidhu7927 Месяц назад +1

    ਧੰਨਵਾਦ ਵੀਰ ਗੁਰਦਾਸ ਮਾਨ ਬਾਰੇ ਦੱਸਣ ਦਾ

  • @ਸਗੁਰਸੇਵਕਸਿੰਘਖਾਲਸਾ

    ਸਰ ਜੀ ਦਿਲੋ ਪਿਆਰ ਮਾਨ ਸਾਬ ਨੂੰ ਤੇ ਥੋਨੂੰ❤❤❤❤❤

  • @RandhirSingh-z6l
    @RandhirSingh-z6l Год назад +3

    Sr ਕਬਰਾਂ ਵਾਲੇ ਨੂੰ ਕਿਉ ਪਰਮੋਟ ਕਰਦੇ ਜੇ ਸਿੱਖ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ side ਤੇ ਕਰਤਾ

  • @PargatSingh-vo5ob
    @PargatSingh-vo5ob Год назад +6

    ਮਾਨ ਸਾਹਿਬ ਬਹੁਤ ਵਧੀਆ ਜੀ

  • @sukhwantsingh8772
    @sukhwantsingh8772 Месяц назад +2

    Leznd ਸਿੰਗਰ ਗੁਰਦਾਸ ਮਾਨ ਸਾਬ ❤❤❤❤❤❤❤❤❤❤❤❤❤❤❤❤❤❤❤❤❤❤❤❤❤ ਸੰਧੂ ਸਾਬ ਸੱਤੀ ਵੀਰ❤❤❤❤❤❤❤❤ ਬਹੁਤ ਵਧੀਆ ਨਜ਼ਾਰਾ ਲਿਆ ਦਿੱਤਾ

  • @bschungha8542
    @bschungha8542 Год назад +7

    ਪਿਆਰੀ ਸ਼ਖ਼ਸੀਅਤ ਸੰਧੂਆਂ ਦਾ ਮੁੰਡਾ
    ਗੁਰਦਾਸ ਮਾਨ ਨੂੰ ਸੁਣਦੇ ਜੁਆਨੀ ਤੋਂ ਬੁਢਾਪੇ ਵਲ ਅਗਰਸਰ ਹੋ ਰਹੇ ਹਾਂ
    ਇਹ ਲੋਕ ਵੱਖਰੀ ਤਸਵੀਰ ਹਨ ਦੁਨੀਆਂ ਦੀ

  • @Vansh_art2.0
    @Vansh_art2.0 Год назад +2

    ਹਾਸੀ ਨੀ ਹਾਸਾ ਹੁੰਦਾ ਪੰਜਾਬੀ ਮਾ ਬੋਲੀ ਦੇ ਸੇਵਾਦਾਰ ਜੀ

  • @gurpalsingh2412
    @gurpalsingh2412 Месяц назад +1

    ਸੰਧੂ ਸਾਹਿਬ ਜੀ, ਤੁਹਾਨੂੰ ਮੈਂ ਕੋਈ 22 ਸਾਲਾਂ ਪਹਿਲਾਂ ਟ੍ਰਿਬਿਊਨ ਦੇ ਬਾਹਰ ਮਿਲਿਆ ਸੀ। ਤੁੱਸੀ ਬਾਹਰ ਕਿਸੇ ਦਾ ਇੰਤਜ਼ਾਰ ਕਰ ਰਹੇ ਸਨ। ਅਸੀਂ 32 ਸੈਕਟਰ ਵੱਲੋਂ ਟ੍ਰਿਬਿਊਨ ਵੱਲ ਆ ਰਹੇ ਸੀ। ਮੈਂ ਅੱਗੇ ਇੰਡਸਟਰੀਅਲ ਅਰਿਆ ਫੇਸ ਇੱਕ ਜਾਣਾ ਸੀ। ਤੁਹਾਨੂੰ ਪਹਿਲੀ ਵਾਰ ਦੇਖਦੇ ਹੀ ਪਛਾਣ ਲਿਆ ਸੀ ਅਤੇ ਕਾਰ ਰੋਕ ਕੇ ਤੁਹਾਨੂੰ ਮਿਲੇ। 🙏🙏 2002 ਦੀ ਗੱਲ ਹੈ ਜੀ ਇਹ।

  • @jaykalirai9111
    @jaykalirai9111 Год назад +8

    Gurdas maan 💯

  • @jamnadassguru2995
    @jamnadassguru2995 Год назад +2

    People like Shamsher Sandhu sahib and Gurdas mann will not take birth again and again.Salute to them. JANNA DASS GURU PRINCIPAL RETIRED KVS

  • @ParmjeetKaur-tu7th
    @ParmjeetKaur-tu7th Год назад +5

    ਗੁਰਦਾਸ ਮਾਨ ਬਹੁਤ ਵਧੀਆ ਇਨਸਾਨ ਕੋਈ ਟਾਈਮ ਹੁੰਦਾ ਹਰੇਕ ਤੋਂ ਹੋ ਜਾਦੀ ਗਲਤੀ

  • @ravinderchhabra1965
    @ravinderchhabra1965 Год назад +2

    Very nice Paji ,Love Gurdas paji ,Shamsher paji & you .Thanks for sharing ❤😊

  • @jagroopbrar4487
    @jagroopbrar4487 Год назад +6

    ਗਾਉਂਣ ਵਾਲਿਆਂ ਦਾ ਮਿਰਜ਼ਾ ਬੱਬੂ ਮਾਨ ਇਹ ਗੱਲ ਗੁਰਦਾਸ ਮਾਨ ਨੇ ਪੀ ਟੀ ਸੀ ਐਵਾਰਡ ਤੇ ਕਹੀ ਸੀ, ਬਹੁਤ ਸੁਣਦੇ ਸੀ, ਗੁਰਦਾਸ ਮਾਨ ਨੂੰ ਪਰ ਜਦੋਂ ਉਹ ਨੰਗੇ ਦੇ ਡੇਰੇ ਤੇ ਗਿਆ,
    ਛਿੰਦਾ ਲੈ ਕੇ ਗਿਆ ਸੀ,ਉਸ ਤੋਂ ਬਾਅਦ ਨਹੀਂ,ਬੱਸ ਦਿਲ ਨਫ਼ਰਤ ਕਰ ਗਿਆ, ਸਿੱਖ ਕੌਮ ਦੇ ਵਿੱਚ ਜਨਮ ਲੈਣ ਤੋਂ ਬਾਅਦ ਡੇਰਿਆਂ ਤੇ ਮੱਥੇ ਟੇਕਣਾ ਮਨਜੂਰ ਨਹੀਂ ਹੋਇਆ,ਇਸ ਵਿੱਚ ਕੋਈ ਸ਼ੱਕ ਨਹੀਂ ਲਿਖਿਆ ਗਇਆ ਬਹੁਤ ਵਧੀਆ ਸਤਿਕਾਰ ਵੀ ਆ,ਪਰ ਡੇਰੇ ਤੇ ਜਾਣਾਂ ਇਹ ਗੱਲ ਚੰਗੀ ਨਹੀਂ ਲੱਗੀ, ਬਾਕੀ ਸੋਚ ਆਪਣੀ ਆਪਣੀ ਹੈ,,,

  • @YogeshSharma-gq1ot
    @YogeshSharma-gq1ot Год назад +2

    Bahoot vadiya. Maza aa gya purania gala sun ke💐💐

  • @RajveerKaur-dm9cy
    @RajveerKaur-dm9cy Месяц назад +1

    Bhut vadhia ji maan sahib dia ta kya hi batan

  • @PB.-13
    @PB.-13 Год назад +54

    ਕਹਿਣ ਨੂੰ ਕੁਝ ਮਰਜੀ ਕਹੀ ਚੱਲੋ , ਗੁਰਦਾਸ ਮਾਨ ਵਰਗਾ ਬੰਦਾ ਵੀ ਆਉਣਾ ਨਹੀਂ ਦੁਬਾਰਾ..। ਸਭ ਪਾਸਿਉਂ ਸੰਪੂਰਨ ਕਲਾਕਾਰ..।

    • @msshergill1112
      @msshergill1112 Год назад +7

      ਬਿਲਕੁਲ ਸਹੀ ਕਿਹਾ ਤੁਸੀ

    • @baazsingh6316
      @baazsingh6316 Год назад +4

      Sulpha, ek kash vich adha bidda pindaa. Nawan maal bhalda har wari😍

    • @msshergill1112
      @msshergill1112 Год назад +4

      @@baazsingh6316 ਤੂੰ ਦੇਕੇ ਆਉਣਾ ਉਸਨੂੰ ਬਕਵਾਸ ਕਰੀ ਜਾਨਾ

    • @PB.-13
      @PB.-13 Год назад +3

      @@baazsingh6316 ਜੇ ਕਰਦਾ ਵੀ ਹੋਊ ਫੇਰ ਵੀ ਕਿੱਡੀ ਕੁ ਗੱਲ ਆ, ਸਾਰੀ ਦੁਨੀਆਂ ਹੀ ਕਰਦੀ ਆ ਨਸ਼ਾ..। ਗੱਲ ਕਲਾਕਾਰੀ ਦੀ ਹੋ ਰਹੀ ਆ, ਕਲਾਕਾਰੀ ਵਜੋਂ ਸੰਪੂਰਨ ਆ ਬੰਦਾ..।

    • @luckymaan9928
      @luckymaan9928 Год назад +2

      ​@@baazsingh6316ਉ ਭਰਾਵਾਂ ਬਹੁਤ ਪਹਿਲਾਂ ਦੀ ਗੱਲ਼ ਐਂ ਹੁਣ ਬਿਲਕੁਲ ਟੱਚ ਨੀ ਕਰਦੇਂ ਮਾਂਨ ਸਾਂਬ

  • @namdevbrar3711
    @namdevbrar3711 Год назад +4

    Love you gurdas maan sab ❤❤

  • @SaatieX5
    @SaatieX5 Год назад +4

    Thank you so much to all who gives so much love to our show.
    Agle episode ch dasso kisdiyan gallan chaunde ho sunniyan ?

  • @AmandeepSingh-tj6to
    @AmandeepSingh-tj6to Год назад +5

    Maan Saab The Legend 🙏

  • @hakamsingh8884
    @hakamsingh8884 Год назад +4

    ਸੰਧੂ ਸਾਹਿਬ 32 ਵਾਲੀ ਗੱਲ ਤੇ ਪਛਤਾਵਾਂ ਕਦੋਂ ਆਊਗਾ ਉਡੀਕ ਕਰਾਂਗੇ l

    • @gurpreetbrar5153
      @gurpreetbrar5153 10 месяцев назад

      ਅਸਲੀਅਤ ਸਾਹਮਣੇ ਆ ਗਈ ਬੀੜੀ ਮਾਨ ਦੀ , ਪੰਜਾਬ ਦਾ ਖਾ ਕੇ ਹਰਾਮਮ ਕੀਤਾ ਹੈ ਉਸਨੇ

  • @singhvarinder5009
    @singhvarinder5009 Год назад +6

    ਬਹੁਤ ਖੂਬ ਜੀ

  • @navdeepnippy1445
    @navdeepnippy1445 Год назад +5

    ਜਿਉਦੇ ਰਹੋ ਸੰਧੂ ਸਾਬ੍ਹ ਬਾ੍ਬੇ ਮਾਨ ਦੀਆਂ ਗੱਲਾਂ ਸੁਣਾਉਂਦੇ ਰਹੋ। ਜੀਓ

  • @hssandhu8541
    @hssandhu8541 Год назад +4

    Love you Maan saab❤

  • @msshergill1112
    @msshergill1112 Год назад +2

    ਬਹੁਤ ਵਧੀਆ ਲੱਗਾ ਗੁਰਦਾਸ ਮਾਨ ਸਾਬ ਤੇ ਹੋਰ ਵੀ apisode ਬਣਾਓ

  • @dadwal2
    @dadwal2 22 дня назад

    Very good one. It will be great if Sandhu sir can write some books of such stories (kisse)

  • @gurdevsingh-zc5xw
    @gurdevsingh-zc5xw Год назад +4

    Sandhu sahib encyclopaedia of punjabi music industry proud of you Sandhu sahib !

  • @amangrewal5282
    @amangrewal5282 Год назад +5

    ਪੰਡਤਾ ਨੂੰ ਪਹਿਲੇ ਦਿਨ ਤੋਂ ਈ ਮੰਨਦਾ ਗੁਰਦਾਸ ...ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਲੱਗਦਾ ਏਨੂੰ ਭਰੋਸਾ ਨਹੀਂ ...

    • @ramandeepsingh-ww7wy
      @ramandeepsingh-ww7wy Месяц назад +2

      ਮੈਨੂੰ ਲੱਗਦਾ ਤੈਨੂੰ ਬਾਲਾ ਭੋਰਸਾ ਤੂੰ ਹੀ ਇਕ ਇਨਸਾਨ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਜ਼ੁਬਾਨੀ ਯਾਦ ਕਰੀ ਫਿਰ ਦਾ ਬਾਕੀ ਦੁਨੀਆ ਤਾ ਐਵੇ ਹੀ ਫਿਰ ਦੀ ਆ ਬਿਨਾ ਗੁਰੂ ਦਾ ਆਸਰਾ ਲਈ ਤੇਰੇ ਰੋਮ ਰੋਮ ਵਿੱਚ ਵਸਦਾ ਵੀਰ ਗੁਰੂ ਸਚੀ ਤੇਰੇ ਜਿਨ੍ਹਾਂ ਰੱਬ ਤੇ ਵਿਸ਼ਵਾਸ ਵਾਲਾ ਇਨਸਾਨ ਦੁਨੀਆ ਉਪਰ ਨਹੀ

    • @NirmalSingh-bz3si
      @NirmalSingh-bz3si Месяц назад +2

      ਉਹ ਇਕ ਬਾਬਾ ਬੋਹੜ ਆ ,,ਤੈਨੂੰ ਭਾਵੇਂ ਕੁਤੀਆਂ ਨਾ ਪੁੱਛਦੀਆਂ ਹੋਣ ( ਆਪ ਨਾਂ ਜਾਦੀਂ ਸਹੁਰੇ ਲੋਕਾਂ ਨੂੰ ਮੱਤਾਂ ਦੇਵੇ ) ਥੋਡਾ ਉਹ ਕੰਮ ,,ਤੂੰ ਮਾਨ ਸਾਹਿਬ ਨੂੰ ਸਿਖਾਏਗਾਂ ( ਸ੍ਰ ਗੂਰੁ ਗ੍ਰੰਥ ਸਾਹਿਬ ਜੀ) ਬਾਰੇ ਕਹਿਣਾ ਨਹੀ ਚਾਹੁੰਦਾ ਸੀ ,,ਆਪ ਭਾਵੇਂ ਤੇਰੇ ਚਿੱਤੜ ਲਿਬੜੇ ਹੋਣ ,,ਦੁਰਫਿਟੇਮੂੰਹ ਤੇਰੇ ਸੂਰਜ ਤੇ ਥੁੱਕਦਾ ਤੂੰ ,,,,,, 😂😂

    • @manjeet_kaursidhu7927
      @manjeet_kaursidhu7927 Месяц назад +1

      ਚੰਗੇ ਨੂੰ ਜਰਦਾ ਨਹੀਂ ਲਗਦਾ, ਨਘੋਚੀ ਬੰਦਾ, ਹਰ ਇਕ ਦੀ ਨਿੱਜੀ ਜ਼ਿੰਦਗੀ ਹੁੰਦੀ ਆ

    • @singhhardev20
      @singhhardev20 26 дней назад

      Sahi gaal a​@@ramandeepsingh-ww7wy

  • @tarsem7935
    @tarsem7935 Год назад +7

    ਗਰਦਾਸ ਮਾਨ ਸਾਬ੍ਹ ਜੀ ਬਹੁਤ ਵਧੀਆ ਤੇ ਨੇਕ ਇਨਸਾਨ ਹਨ ਇਹਨਾਂ ਚੰਗਾ ਕਲਾਕਾਰ ਪੰਜਾਬ ਨੂੰ ਦੁਬਾਰਾ ਨਹੀਂ ਮਿਲਣਾ
    ਨਾ ਵਿਰੋਧ ਕਰਿਆ ਕਰੋ ਜਿੰਨਾ ਮਾੜਾ ਕਹਿਣ ਉ ਉਹਨਾਂ ਮਾੜਾ ਹੈ ਨੀ
    ਜੋ 40-42 ਸਾਲਾਂ ਤੋ ਪੰਜਾਬੀ ਮਾਂ ਬੋਲੀ ਦੇ ਸ਼ਬਦ ਨੂੰ ਆਪਣੇ ਗੀਤਾਂ ਵਿੱਚ ਪਰਉਆ ਉਹ ਕੋਈ ਹੋਰ ਨਹੀਂ ਗਾ ਸਕਦਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਡੇ ਮਾਨ ਸਾਬ੍ਹ ਜੀ ਨੂੰ

  • @gurvindersidhugermany3693
    @gurvindersidhugermany3693 Год назад +4

    Sandhu sab ji bhuat vadhia ji

  • @alpibhalla4675
    @alpibhalla4675 Год назад +1

    Was great to listen about the legend from another legend. Look forward to listen to earlier 3 episodes as well.

  • @singhhardev20
    @singhhardev20 26 дней назад +1

    Maan sahib ❤❤❤❤❤

  • @ArushKundra17
    @ArushKundra17 Год назад +4

    Gurdas mannn saaab🎉

  • @charanjitkaur9692
    @charanjitkaur9692 Год назад +3

    Very good Sandhu sahib ji

  • @harmindersingh5148
    @harmindersingh5148 Год назад +8

    Shamsher sandhu je best gentlemen best human beings satti bhai best channel 💘💔💖💖💝💝💝💝💝💝💘💔💖💝💝💝💝💝💝💝💝💝💝💝💝 shamsher sandhu je tell about Amar Singh chamkila je kuldip paras je all another's singers

  • @yadwindersingh8989
    @yadwindersingh8989 Год назад +4

    Wah jiwah nice sandhu bai

  • @gurtejpawar2598
    @gurtejpawar2598 Год назад +5

    Sandhu saab ji tusi great ho

  • @kulbirsainisangeet
    @kulbirsainisangeet Год назад

    ਬਹੁਤ ਵਧਿਆ ਤੇ ਸਵਾਦਲੀਆਂ ਗੱਲਾਂ ਜੀ

  • @taranjitsingh5475
    @taranjitsingh5475 Год назад +5

    Sandhu Saab galla de khazana a me Mahilpur to a g Charanjit Vicky de pind to

  • @darshanbarnala7142
    @darshanbarnala7142 Год назад +4

    Very nice sandhu sahib ji

  • @gugsy25
    @gugsy25 5 месяцев назад

    Brilliant interviews and stores.

  • @hakikatraisingh1157
    @hakikatraisingh1157 Год назад +1

    Satti beta. Gurbhajan gill nal. Podcast ch Samsher Sandhu de nal vicherea ghhatnama. bare gal baat karo mai year 1971 ch GHG Khalsa College gurusar Sudhar join kita c request pl beta,

  • @jaimastadijaisaiji2761
    @jaimastadijaisaiji2761 21 день назад

    🙏🙌🤲🌏🌍🌎💚💎 Gurdass Mann Shab Ji 🌎🌍🌏🤲🙌🙏💚💎

  • @rdeepsingh1583
    @rdeepsingh1583 Год назад +2

    Sab ton ahankari singer ah gurdas maan sade meri sister de rishtedari ch gaun aya c othe dekhya

  • @sukhmanjotsingh7427
    @sukhmanjotsingh7427 Год назад +2

    ਬਹੁਤ ਵਧੀਆ ਹੈ 🙏🙏

  • @bikramsingh6264
    @bikramsingh6264 Год назад +1

    Bohat vadiya galbaat

  • @jarnailsingh3240
    @jarnailsingh3240 24 дня назад +1

    ਜਿੰਨੀ ਦੇਰ ਸਾਡੇ ਹੀਰੋ
    ਘਟੀਆ ਲੋਕ ਰਹਿਣਗੇ
    ਉਨੀ ਦੇਰ ਸਾਡੀ ਹਾਲਤ ਨਰੀ ਬਦਲੇਗੀ ਲਿਖਲਉ

  • @RimpyBrar-sv9uh
    @RimpyBrar-sv9uh Год назад +3

    ਬਹੁਤ ਵਧੀਆ ਪਰੋਗਰਾਮ

  • @rimpysidhu3300
    @rimpysidhu3300 Год назад +4

    Wah Sandhu saab g 👏👏👏

  • @JagjitSingh52626
    @JagjitSingh52626 Год назад +5

    ਕਦੇ ਕਿਸੇ ਨੇ ਸ਼ਮਸ਼ੇਰ ਸੰਧੂ ਦੇ ਮੂੰਹ ਤੋਂ ਕਿਸੇ ਗਾਇਕ ਦੀ ਤਾਰੀਫ ਸੁਣੀ ਹੈ ? ਸਭ ਦੇ ਲੱਭ ਲੱਭ ਕੇ ਖ਼ਰਾਬ ਕਿੱਸੇ ਸੁਣਾਉਂਦਾ ਹੈ ....ਹੋਰ ਤਾਂ ਹੋਰ ਕੁਲਦੀਪ ਮਾਣਕ ਸਾਹਿਬ ਨੂੰ ਭੀ ਮਾਣਕ ਕਹਿ ਕੇ ਬੁਲਾਉਂਦਾ ਹੈ

  • @BinderSingh-zl6xb
    @BinderSingh-zl6xb Год назад +2

    Paji aa ta interview hogi but tusi podcast likhya hai ????

    • @SaatieX5
      @SaatieX5 Год назад +1

      Veer eh podcast hi ha interview hundi aa jo insaan betha klliyan ohdiyan gallan jo m apne ‘Satrang Celebrity’ show ch krda. 🙏🏻

  • @jaswindergill33
    @jaswindergill33 5 месяцев назад

    ਸਤੀ ਜੀ ਬਹੁਤ ਕਿਸੇ ਸੁਣੇ ਸਮਸ਼ੇਰ ਸੰਧੂ ਦੇ ਸਤਰੰਗ ਸਟੂਡੀਓ ਤੇ ਪਰ ਇਕ ਗੱਲ ਰਹਿ ਗਈ ਇਕ ਗਾਣਾ ਸੀ ਮਾਨ ਦਾ ਹੁਣ ਤੈਨੂ ਕੀ ਆਖਾਂ ਫੇਲ੍ਹ ਕਵਾਂ ਕਿ ਪਾਸ ਇਹਦੇ ਬਾਰੇ ਪੁੱਛੋ ਕਿਉ ਲਿਖਿਆ ਸੀ? ਕੀ ਦਲੇਰ ਮਹਿੰਦੀ ਦੇ ਵਿਰੁੱਧ ਸੀ?

  • @AmandeepSingh-tj6to
    @AmandeepSingh-tj6to Год назад +3

    Mera Maan Meri Jaan 🙏

  • @sukhwindersukhi4872
    @sukhwindersukhi4872 Год назад

    ਬਹੁਤ ਵਧੀਆ ਜੀ

  • @SinghKulwinder-s3k
    @SinghKulwinder-s3k Год назад

    ਗੁਰਦਾਸ ਮਾਨ ਪੰਜਾਬ ਦੀ ਸ਼ਾਨ ਹੋਰ ਕੋਈ ਨੀ ਹੋ ਸਕਦਾ

  • @Gurlalsinghkang
    @Gurlalsinghkang Месяц назад

    ਸਾਡੇ ਫਾਜਿਲਕਾ ਨੇੜੇ ਕੰਧਵਾਲਾ ਹਾਜਿਰ ਖਾ ਵਿਖੇ ਹਰਭਜਨ ਮਾਨ ਨਾਲ ਵੱਡੇ ਵੀਰ ਸ਼ਮਸ਼ੇਰ ਸੰਧੂ ਨੂੰ ਮਿਲੇ ਸੀ

  • @RajveerSingh-jg3vt
    @RajveerSingh-jg3vt Год назад +5

    Gurdas mann

  • @pritpalsinghkhangurakhangu9524
    @pritpalsinghkhangurakhangu9524 Год назад +1

    Sandhu shb great personality

  • @shamjuneja3415
    @shamjuneja3415 Год назад +7

    ਮਾਨ ਸਾਹਿਬ ਦੇ ਪਿਤਾ ਜੀ ਦਾ ਨਾਮ ਸ ਗੁਰਦੇਵ ਸਿੰਘ ਮਾਨ ਸੀ

  • @satishkochhar2622
    @satishkochhar2622 18 дней назад

    Punjab di Shan Gurdas Maan.

  • @sandeepsandhu5362
    @sandeepsandhu5362 10 месяцев назад

    Bahut nice song aa bai g khedan de din chaar

  • @daljindersumra3473
    @daljindersumra3473 Месяц назад

    Waheguru g ❤️ 💖 ♥️

  • @Anhad1313
    @Anhad1313 18 дней назад

    Great👍

  • @GURVINDERSINGH416-l4n
    @GURVINDERSINGH416-l4n Год назад +4

    Babbu Maan bare v aun deo

  • @samarthjamba1148
    @samarthjamba1148 Год назад

    Paji episode bda vadia hai mai 5 baar dekhya

  • @palpatrewala
    @palpatrewala Год назад +2

    ਬਾ ਕਮਾਲ ਮੁਲਾਕਾਤ

  • @SatishKumar-mi2fe
    @SatishKumar-mi2fe Месяц назад

    Love ❤️ Gurrrrdassss

  • @dpsandhu8982
    @dpsandhu8982 Год назад +1

    Superb 🥰🥳 Maan

  • @SukhchainSingh-ci4ov
    @SukhchainSingh-ci4ov Месяц назад +1

    Salute a mann sahib nu

  • @gurpalsingh2412
    @gurpalsingh2412 Месяц назад

    ਮਾਮਲਾ ਗੜਬੜ ਹੈ ਫ਼ਿਲਮ ਅਸੀਂ ਆਰਤੀ ਸਿਨੇਮਾਂ ਲੁਧਿਆਣਾ ਵਿੱਚ ਵੇਖੀ ਸੀ। ਮੈਂ ਚੌਥੀ ਜਾਂ ਪੰਜਵੀਂ ਜਮਾਤ ਵਿੱਚ ਸੀ।

  • @H.Guddu.
    @H.Guddu. Год назад

    Great Sandhu Saab🎉

  • @sukhmanisandhu56
    @sukhmanisandhu56 Год назад +1

    Dad ❤

  • @SurjitSingh-zc5zq
    @SurjitSingh-zc5zq Год назад

    V .v .v nice jindabad bai ji Kamal ji Kamal ji

  • @PureCalmMelodies
    @PureCalmMelodies Месяц назад

    Sandhu sahab the great👏