UNTOLD STORIES OF DHARMENDRA (EP 01) || SHAMSHER SANDHU | SATTIE | BAAPU DE QISSE PODCAST SERIES

Поделиться
HTML-код
  • Опубликовано: 30 сен 2024
  • #podcast #sattie #dharmendra #sunnydeol #bobbydeol #pollywood #bollywood #actor #baapudeqisse #series #channelsatrang
    .
    SUBSCRIBE TO : CHANNELSATRANG
    .
    Introducing a series of podcast "Baapu de Qisse" on Channel Satrang. In this series, we will talk about things based on real life, in which there will be a lot of information, there will be laughter and there will be things that have never been done before. We will try to do these things with those who themselves have a different status and people love them very much. We fully hope that we will live up to your expectations with this podcast series as always and if you also want to be a part of this series, please contact us on our page.
    .
    #rockyaurranikiipremkahaani
    .
    Instagram : @channel_satrang
    Sattie : @official_sattie
    .
    Instagram : / channel_satrang
    Facebook page : / channelsatrang
    Twitter : / channel_satrang

Комментарии • 132

  • @prabhdyalsingh4722
    @prabhdyalsingh4722 Год назад +30

    ਬਹੁਤ ਸ਼ਾਨਦਾਰ ਪ੍ਰੋਗਰਾਮ ਹੈ ਜੀ। ਕਿਤੇ ਵਕਤ ਕੱਢ ਕੇ ਧਰਮਿੰਦਰ ਦਿਓਲ ਜੀ ਦੇ ਮੁਬੰਈ ਵਾਲੇ ਫਾਰਮ ਹਾਊਸ ਤੇ ਬਹਿ ਕੇ ਧਰਮਿੰਦਰ ਜੀ ਨਾਲ ਪੁਰਾਣੀਆਂ ਯਾਦਾਂ ਤਾਜੀਆਂ ਕਰਨ ਦੇ 3/4 ਐਪੀਸੋਡ ਬਣਾਓ।

  • @ਗੁਰਚਰਨਸਿੰਘ-ਦ3ਣ

    ਯਾਦਾ ਲੰਮਾ ਖਿੱਚ ਤਾ ਪੋਡਕਾਸਟ 😜😜 ਵਰਿੰਦਰ ਨੂੰ ਗ਼ਲਤ ਅੱਖਰ ਵਾਂਗੂ ਭੁੱਲਗੇ ਸਾਰੇ 😡

  • @Sandeep-ok8ue
    @Sandeep-ok8ue Год назад +16

    ਸਰਦਾਰ ਸ਼ਮਸ਼ੇਰ ਸੰਧੂ ਜੀ ਨੂੰ ਬਹੁਤ ਸਮੇ ਬਾਅਦ ਦੇਖ ਕੇ ਦਿਲ ਖੁਸ਼ ਹੋ ਗਿਆ ,,,ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸੰਧੂ ਸਾਬ ਦੀ ਲੰਬੀ ਉਮਰ ਦੀ ਅਰਦਾਸ ਕਰਦੇ ਹਾਂ

  • @satinderbaidwan3276
    @satinderbaidwan3276 Год назад +10

    ਬਹੁਤ ਵਧੀਆ ਲੱਗਿਆ ਪਰ ਥੋੜਾ ਟਾਈਮ ਹੋਰ ਵਧਾਉ

  • @prabhdyalsingh4722
    @prabhdyalsingh4722 Год назад +5

    ਭਾਈ ਸਾਹਿਬ, ਪ੍ਰੋਗਰਾਮ ਦਾ ਟਾਈਮ, ਘੱਟੋ-ਘੱਟ 40/45 ਮਿੰਟ ਕਰੋ। ਜਦ ਸਵਾਦ ਆਉਣ ਲਗਦਾ, ਪ੍ਰੋਗਰਾਮ ਮੁੱਕ ਜਾਦਾ ਹੈ।

  • @gurdaschandgarg2321
    @gurdaschandgarg2321 19 дней назад +2

    ਪ੍ਰੋਗਰਾਮ ਬਹੁਤ ਰੌਚਿਕ ਅਤੇ ਪ੍ਰਭਾਵਸ਼ਾਲੀ ਲੱਗਿਆ, ਧਰਮਿੰਦਰ ਜੀ ਅੱਜ ਤੱਕ ਵੀ ਅਪਣੀਆਂ ਜੜਾਂ ਨਾਲ ਜੁੜੇ ਹੋਏ ਹਨ ਜਿਸ ਕਰਕੇ ਉਨ੍ਹਾਂ ਪ੍ਰਤੀ ਦਿਲੋਂ ਪਿਆਰ ਅਤੇ ਸਤਿਕਾਰ ਉਮੜਦਾ ਹੈ। ਧੰਨਵਾਦ ਜੀ।

  • @parvinderdhadda8596
    @parvinderdhadda8596 Год назад +3

    Dharminder de farmhouse ja k interview karo veer

  • @vkjoshi5501
    @vkjoshi5501 13 дней назад +2

    संधु साब बहुत प्यारे वीर ने, शुध्द भाशा, शुद्ध उचारण, सुचे लफ्ज़, तुहानू प्रनाम🙏🙏

  • @chamkaursingh6080
    @chamkaursingh6080 Год назад +2

    ਸੰਧੂ ਸਾਹਿਬ ਦਾ ਫ਼ੋਨ ਨੰਬਰ ਜ਼ਰੂਰ ਲਿਖੋ ਬਹੁਤ ਸਾਰੀ ਜਾਣਕਾਰੀ ਉਪਲਬਧ ਹੈ ਸੰਧੂ ਸਾਹਿਬ ਕੋਲ

  • @premsahil1735
    @premsahil1735 Год назад +4

    ਜਾਣਕਾਰੀ ਵਿੱਚ ਵਾਧਾ ਕਰਨ ਵਾਲਾ ਤੇ ਬੜਾ ਹੀ ਦਿਲਚਸਪ ਐਪੀਸੋਡ ਆ। 🌷👍

  • @RamanKumar-s3q
    @RamanKumar-s3q Год назад +1

    ਬਾਈ ਕੀ ਧਰਮਿਦਰ ੨ ਕਰੀ ਜਾਂਦੇ ਹੋ ਕੀ ਕੀਤਾ ਧਰਮਿਦਰ ਨੇ ਪੰਜਾਬ ਲਈ ਜਨਾਨੀ ਪਿਛੇ ਉਹ
    ਮੁਸਲਮਾਨ ਬਣ ਗਿਆ ਸੀ।

  • @harmindersingh5148
    @harmindersingh5148 Год назад +5

    Please Shamsher sandhu je start again new year program with music 🎶 🎵 director Atul Sharma je take all olders singers and new singers 👍💝💝💝💖💔💘💘💘💘💘💘💘💘👍👍👍👍👍👍

  • @agyasingh4969
    @agyasingh4969 Год назад +3

    ਸੰਧੂ ਸਾਬ ਇਕ ਸਕੂਲ ਹਨ,ਇਕ ਸੰਸਥਾ ਹਨ ,ਯਾਦਾਂ ਅਤੇ ਜਾਣਕਾਰੀ ਦਾ ਸਰਮਾਇਆ ਸਾਂਭੀ ਬੈਠੇ ਹਨ, ਆਨੰਦ ਆ ਗਿਆ, ਪਰ ਟਾਈਮ ਘੱਟ ਸੀ।

  • @pritampj2238
    @pritampj2238 Год назад +4

    ਬਹੁਤ ਹੀ ਵਧੀਆ ਜੀ। ਮੇਰੀ ਵੀ ਇੱਕ ਕਹਾਣੀ ਨੇ ਬੜੇ ਦੋਸਤ ਮਿੱਤਰ ਮੈਨੂੰ ਦਿੱਤੇ, ਸ਼ੁਕਰੀਆ ਜੀ 🙏

    • @angadarjun
      @angadarjun Год назад

      May good luck and good fortune follow you.
      14. I’m so happy for you-best of luck, my friend!

  • @harmindersingh5148
    @harmindersingh5148 Год назад +3

    Shamsher sandhu je tell about surjit bindrakhia je charnjit ahuja sahib je what happened with them each other Shamsher sandhu je you my favorite songs writers kuldip manak sahib je chamkila je paras je bindrakhia je yamala jatt je didar sandhu je kartar ramla je sardool sikander je dilsad Akhtar je Asha singh mastana je surinder Kaur je jagmohan Kaur je narinder bibi je varinder je satish kaul je Shamsher sandhu je tell about all singers satti bhai tells about olders singers Shamsher sandhu je now about all singers Shamsher sandhu je your podcasts take the upper level satti bhai please takes more Shamsher sandhu je your podcasts more and more😊😊😊😊😊😊😊😊😊💘💔💖💝👍👍👍👍👍👍❤❤❤❤❤❤❤❤❤

  • @GodBless_1313
    @GodBless_1313 Год назад +4

    Shamsher sandhu ਸਿਰਾ ਬੰਦਾ। ਇਨਾਂ ਦੀਆਂ ਇੰਟਰਵਿਉ ਏਦਾਂ ਲਗਦਾ ਹੁੰਦਾ ਵੀ ਕਦੇ ਖਤਮ ਹੀ ਨਾਂ ਹੋਵੇ।

  • @SanjeevSharma.72
    @SanjeevSharma.72 Год назад +3

    Ehh CHANNEL dekh ke edda lgda jivve apne PARIVAAR vich beth ke KAHAANI sunn de hoee a.🙏🙏🙏🙏🙏🫡🫡🫡🫡🫡 love and Respect from NEW YORK 🇮🇳🇺🇸🇮🇳🇺🇸🇮🇳🇺🇸🇮🇳🇺🇸

  • @avtargill3900
    @avtargill3900 Год назад +5

    Bahot Vadiya Sandhu bhaji 👏🏼👏🏼👏🏼👏🏼👏🏼

    • @sukhmanisandhukhaira56
      @sukhmanisandhukhaira56 Год назад

      Thanku soo much uncleji ( on behalf of daddy). Wishing you good health and happiness always...

  • @RAMNIKK
    @RAMNIKK Год назад +2

    Naam saaf ni sunny BHUA ............ KAUR? koi poora naam das sakda

  • @harmindersingh5148
    @harmindersingh5148 Год назад +6

    I loved your new years program shamsher sandhu je

  • @jasmailsingh939
    @jasmailsingh939 Год назад +9

    ਬਹੁਤ ਵਧੀਆ ਸ ਸ਼ਮਸ਼ੇਰ ਸੰਧੂ ਸਾਹਿਬ ਜੀ

  • @GurmeetSingh-mv6zs
    @GurmeetSingh-mv6zs Год назад +6

    Valuable knowledge ,specially thanks to s s.s sandhu g

  • @ParminderSingh-ln7yd
    @ParminderSingh-ln7yd Год назад +6

    shamsher sandhu sahb great writter all time i listen all interview great person

  • @JPCNewsofficial
    @JPCNewsofficial Год назад +2

  • @IqbalKhan-vh6qo
    @IqbalKhan-vh6qo Год назад +2

    Sandhu sab de geet sun ka jawan hoe ha ehni de a saria galla bahut dilchaps hundia han

  • @jaswantjagal3349
    @jaswantjagal3349 Год назад +1

    ਸੰਧੂ ਸਾਹਿਬ ਇੰਨਾਂ ਕਿੱਸੇਆ ਨੂੰ ਇੱਕ ਮਿੱਠੀ ਯਾਦ ਦੇ ਤੋਰ ਤੇ ਚੜਦੇ ਸੂਰਜ ਦੇ ਢਲਦੇ ਪਰਛਾਂਵਿਆਂ ਨੂੰ ਕਲਮ ਬੰਦ ਕਰਕੇ ਸਰੋਤਿਆਂ ਦੀ ਝੋਲੀ ਜ਼ਰੂਰ ਪਾਵੋ ਜੀ ਜੋ ਸੱਜਰੇ ਗੁਲਾਬ ਦੀ ਮਹਿਕ ਵਾਂਗ ਵਿੱਸਰੇ ਪਲਾਂ ਨੂੰ ਸਦਾ ਹੀ ਨਵਾਂ ਨਰੋਆ ਰੱਖਣ ਲਈ ਇੱਕ ਬਹੁਤ ਵੱਡੇ ਯਾਦਗਾਰੀ ਪਲ ਬਣ ਜਾਣ

  • @hardeepsinghbehniwal3033
    @hardeepsinghbehniwal3033 Год назад +1

    Bhua khatam kro kitho milu padn layi kise sajn kol hai

  • @kuldeepSingh-nh8up
    @kuldeepSingh-nh8up 6 месяцев назад +1

    ਸੱਤੀਵੀਰ,ਆਮੋਸਨਰ,ਭਾਵਿਕਹਰਬੰਦਾਹੁੰਦਾਪਰਵੱਡਿਆਦੀਚਰਚਾਹੋਜਾਦੀਹੈ।

  • @vickuk1313
    @vickuk1313 Год назад +4

    Bhut wadia gal baat...love from england

  • @JagjivanSingh-m5t
    @JagjivanSingh-m5t Год назад +4

    ਬਹੁਤ ਵਧੀਆ 👍👍

  • @darshanmatharoo5868
    @darshanmatharoo5868 Год назад +3

    ❤ਅਤੀਤ ਦੀਆਂ ਯਾਦਾਂ ਦਿਲ ਛੂਹ ਹੁੰਦੀਆ ਹਨ🎉

  • @harjinderaulakh252
    @harjinderaulakh252 17 дней назад

    ਸੰਧੂ ਸਾਹਿਬ ਜੀ ਮੇਰੀ ਬੇਨਤੀ ਹੈ ਕਿ ਬੜੇ ਚੰਗੇ ਭਾਗਾਂ ਨੂੰ ਸਿੱਖਾਂ ਦੇ ਘਰਦਾ ਜ਼ਨਮ ਮਿਲਿਆ ਹੈ ਸਿੰਘ ਨੂੰ ਸਿੰਘ ਰੱਖਣ ਵਾਸਤੇ ਕੀ ਕੁੱਝ ਹੋਇਆ ਆਪ ਜੀ ਸਾਡੇ ਤੋਂ ਵੱਧ ਗਿਆਨਵਾਨ ਹੋ ਇਸ ਕਰਕੇ ਆਵਦੇ ਨਾਂਮ ਨਾਲ ਸਿੰਘ ਜ਼ਰੂਰੀ ਹੀ ਲਾਇਆ ਕਰੋ ਧੰਨਵਾਦ ਜੀ

  • @ManishKumar-bf7nt
    @ManishKumar-bf7nt Год назад +9

    Punjab Di Shaan❤ Punjab da Naam achha Karne Wale ❤Dharmendra ji🙏🙏🌷

  • @parminderjudge814
    @parminderjudge814 Год назад +1

    Beautiful video quite interesting 👍🏼👍🏼keep it up 👍🏼

  • @sodhikhangura9505
    @sodhikhangura9505 Год назад +1

    ਯਾਦਾਂ ਦੇ ਝਰੋਖੇ !

  • @kamalpreetsingh7316
    @kamalpreetsingh7316 11 месяцев назад +2

    ਬਹੁਤ ਵਧੀਆ।

  • @ManjitSingh-mn9qu
    @ManjitSingh-mn9qu Год назад +3

    ❤❤❤❤❤❤ ਬਹੁਤ ਹੀ ਵਧੀਆ ਪਿਆਰਾ ਲੱਗਾ।

  • @ChamkilaRecords88
    @ChamkilaRecords88 Год назад +1

    Very nice looking 👌 shamsher Sandhu saab jaiman chamkila

  • @7DarkShades
    @7DarkShades 23 часа назад

    ਪੰਜਾਬੀ ਚੰਗੀ ਤਰ੍ਹਾਂ ਬੋਲੋ।ਅੰਗਰੇਜ਼ੀ ਨੂੰ ਬੇਵਜਾ ਪੰਜਾਬੀ ਭਾਸ਼ਾ ਚ ਨਾ ਵਾੜੋ।

  • @bsjaura8861
    @bsjaura8861 Год назад +1

    Respect

  • @SirUbermensch
    @SirUbermensch Год назад +1

    ਦਿਲਾਵਰ ਖਾਨ ਕਿਸਾਨ ਮੋਰਚੇ ਤੇ ਮੋਕ ਮਾਰ ਗਿਆ..

  • @bupindersingh7592
    @bupindersingh7592 Год назад +2

    Bahut vadia

  • @gurwinderbal978
    @gurwinderbal978 Год назад +1

    Very nice ❤

  • @jasbirsingh1187
    @jasbirsingh1187 Год назад +4

    V.nice

  • @VICKYDHILLON-l3g
    @VICKYDHILLON-l3g Год назад +1

  • @Abcyyz-x5b
    @Abcyyz-x5b Год назад

    Loka de poscast 1-2 hours de hunde aa te ah sala 15 min d video pa k khnda PODCAST AA …… dur fitemuh tere …… view de chkra ch kusia porda

  • @amrikgoraya580
    @amrikgoraya580 Год назад +2

    Very good episode the real Qisse of real son of Punjab.

  • @7DarkShades
    @7DarkShades 23 часа назад

    ਸ਼ਮਸ਼ੇਰ ਸੰਧੂ ਜੀ ਦੀ ਪੰਜਾਬੀ ਕਿੰਨੀ ਸੋਹਣੀ ਹੈ।

  • @ssisingh
    @ssisingh Год назад

    Nice wadia galbat bai ji parr.hun darmindhar O nahin rehai.agr kissan marche wich ah jande te .gal kush hor honi see .paise kom de nam te kamaia .kom Nahin kamai .sikh kom punjab nal Gardari kar gia.paise de putter SIRF !!

  • @GURUDABAAZ
    @GURUDABAAZ Год назад

    Bai ji VEERINDRA ji vare vi koi
    Kisa share karo ji
    Mandip 🙏

  • @BaljinderSingh-zc8wl
    @BaljinderSingh-zc8wl Год назад +1

    Ca. Usa

  • @KuldeepSingh-qq9ds
    @KuldeepSingh-qq9ds Год назад +2

    🎉🎉🎉

  • @Abcyyz-x5b
    @Abcyyz-x5b Год назад

    Ah tatu da podcast aa ….. interview vang aa
    Avy view lain li podcast da name deta …… kuj na lia prava rehnde tu

  • @freedomtv655
    @freedomtv655 Год назад +2

    Nice g sir

  • @JagtarSingh-uv5ys
    @JagtarSingh-uv5ys 8 дней назад

    ਪੰਜਾਬੀ ਐਂਟਰ ਵੇਰਿੰਦਰ ਲਈ ਕੋਈ ਵੀ ਨੀ ਬੋਲਦਾ

  • @sewakmajhi
    @sewakmajhi 9 месяцев назад

    ਸ੍ਰਦਾਰ ਸਮਸੇਰ ਸਿੰਘ ਜੀ ਦੀ ਪਹਿਲਾਂ ਝਾਜਰ ਦੀ ਛਣਕਾਰ ਜਿਸ ਦੀ ਵੀਡੀਓ ਕੈਸਟ VCR ਵਾਲੀਆ ਮੇਰੇ ਕੋਲ ਸਾਭੀਆ ਹਨ ਜੀ ਵਾਹਿਗੁਰੂ ਸ

  • @ManoharSingh-iq7ws
    @ManoharSingh-iq7ws Год назад +1

    Long live. Salut. Hard work paid

  • @sukhbirsingh5251
    @sukhbirsingh5251 4 месяца назад

    Very very nice ji I'm fan of Sandhu Sahb thanks

  • @krishnababool4857
    @krishnababool4857 Год назад +1

    Sir. Thanks

  • @jasbirsandhu1998
    @jasbirsandhu1998 Год назад +2

    Very good episode. Keep doing these kind of interviews. God bless you

  • @TV-ku5wk
    @TV-ku5wk Год назад

    ਹਰੇਕ ਵਿਅਕਤੀ ਆਪਣੀ ਅੰਦਰੂਨੀ ਗੱਲ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਦਾ। ਮੈਂ ਕਾਫੀ ਗੀਤ ਸਵਰਨ ਸਿਵੀਆ ਗੀਤਕਾਰ ਦੇ ਕਹਿਣ ਤੇ ਦਿੱਲੀ ਦੇ ਵਿਚ ਚਰਨਜੀਤ ਅਹੂਜਾ ਨੂੰ ਉਸ ਦੇ ਸਟੂਡੀਓ ਵਿੱਚ ਭੇਜੇ ਸਨ ਇਕ ਗੀਤ ਸੀ ਲੱਕ ਟੁੰਣੂ ਟੁੰਣੂ ਤੇਰਾ ਕਰਦਾ ਰਹੇ ਮੁਟਿਆਰੇ । ਉਸ ਗੀਤ ਨੂੰ ਇਸ ਭਦਰ ਪੁਰਸ਼ ਸ਼ਮਸ਼ੇਰ ਸੰਧੂ ਨੇ ਤਰੋੜ ਮਰੋੜ ਕੇ ਆਪਣਾ ਨਾਮ ਪਾਕੇ ਰਿਕਾਰਡ ਕਰਵਾਇਆ ਸੀ।ਚੋਰ

  • @drkuldipsingh1400
    @drkuldipsingh1400 Год назад +1

    2 ne
    Pehli da k dooji daa 😂😂😂😂

  • @RajinderSingh-qp6bb
    @RajinderSingh-qp6bb Год назад +1

    Nice bhaji

  • @arundeepdeep1378
    @arundeepdeep1378 Год назад +2

    Good job

  • @dhaliwalseniorsecondaryscool
    @dhaliwalseniorsecondaryscool 9 дней назад

    Lok sandhu nu sandhu Saab bolde be te ek admi sareyan nu anpad waang boli ja reha

  • @parmjitsingh1919
    @parmjitsingh1919 Год назад +1

    Very nice msg

  • @sukhmanisandhukhaira56
    @sukhmanisandhukhaira56 Год назад +3

    Bahut wadhiya baapu 😊❤

    • @NarinderDHALIWAL-dz5cr
      @NarinderDHALIWAL-dz5cr Год назад

      ਧਰਮਿੰਦਰ ਸਿੰਘ ਦਿਉਲ ਨਾਲ ਦੇ ਪਲ ਸਾਂਝੇ ਕਰੋ ਕਿ ਗਲਾਸੀ ਵਾਲੇ ਦਿਨ ਵੀ ਹੋਣਗੇ ।ਨਵੇ ਕੰਮ ਦੀ ਰਫਤਾਰ ਬਹੁਤ ਵਧੀਆ ਲੱਗੀ ਹੁਣ ਦੇ ਬਚੇ ਸੁਣ ਕੇ ਪਤਾ ਲੱਗਦਾ ਧਰਮਿੰਦਰ ਜੀ ਛੋਲੇ ਵਾਲੇ ਦਿਨ ਯਾਦ ਰਹੇ ਕਿ ਭੁਲ ਗਿਆ ਬਸੰਤੀ ਸੇਵਾ ਕਰਨ ਲਈ ਬਂਬੰਈ ਅਉਦੀ ਧੰਨਵਾਦ ਕਰਦੇ ਹਾ ਆਪ ਜੀ ਨੇ ਪੁਰਾਣੇ ਕਿਸੇ ਕਹਾਣੀ ਦਾ ਹਿੱਸਾ ਬਣੇ

  • @tejindersinghgill364
    @tejindersinghgill364 11 месяцев назад

    Unnecessary long introduction of events

  • @Amar96Singh
    @Amar96Singh Год назад

    Aa ke moulvi jeha ban geya. Jaloos kadeya pug banh k muh da

  • @jaspalsingh6238
    @jaspalsingh6238 Год назад

    ਵਾਹ ਕਮਾਲ

  • @dharmitungan5114
    @dharmitungan5114 Год назад +1

    Good🙏

  • @RavjotSingh-q1m
    @RavjotSingh-q1m 5 месяцев назад

    New gall ta aa lai k ao podcast ch k time 1ghanta ja pone ghante da rakho ji

  • @KulvinderSingh-vr7qh
    @KulvinderSingh-vr7qh Год назад +1

    👌👌👌👍👍👍👍🙏🙏🙏🙏

  • @rakeshbajaj9869
    @rakeshbajaj9869 Год назад +1

    Very nice ji

  • @avtardhami6257
    @avtardhami6257 Год назад +1

    Very nice 🙏🙏

  • @GurinderSingh-rb8iu
    @GurinderSingh-rb8iu 11 месяцев назад

    satti 2 mint nal ki hunda c gal tn sun len diya kar vich tok dina har ik nub

  • @Sukhi8586
    @Sukhi8586 Год назад

    Sandhu ji hunn tussi songs kyu nhi likhde?

  • @suchasingh2663
    @suchasingh2663 9 дней назад

    Bahut Vadhiya Lagiya Podcaster

  • @MrSam-mg5ut
    @MrSam-mg5ut 5 месяцев назад

    Shamsher sandhu ji very nice person

  • @krishnababool4857
    @krishnababool4857 Год назад +1

    So. Good

  • @jagroopgillgill443
    @jagroopgillgill443 Год назад +1

    Good

  • @santokhsingh227
    @santokhsingh227 Год назад +1

    Very Nice

  • @pawankumarpawan9879
    @pawankumarpawan9879 8 месяцев назад

    Bahut maza auonda sandhu Saab di gallan sunke

  • @sarabjitkaur5046
    @sarabjitkaur5046 5 месяцев назад

    Bohot acchha lga dharm ji bare sun k

  • @dhaliwalseniorsecondaryscool
    @dhaliwalseniorsecondaryscool 9 дней назад

    Lok lok na boleya kar...darshak boleya kar..

  • @zorasangha6135
    @zorasangha6135 Год назад +1

    Very nice 👌

  • @tonysingh-ft9ki
    @tonysingh-ft9ki Год назад +1

    Very good very nice

  • @DheerajJassi
    @DheerajJassi 11 месяцев назад

    Ancor change Karo
    Gall nahi bann rahi

  • @KuldeepSingh-rw4fe
    @KuldeepSingh-rw4fe Год назад +1

    Best'❤

  • @rameshcandrajat6939
    @rameshcandrajat6939 5 дней назад

    Dharm paji tusi great.

  • @rajindersingh-rp7mh
    @rajindersingh-rp7mh Месяц назад

    ਧੰਨਵਾਦ ਜੀ

  • @HarmeetSingh-kt6vc
    @HarmeetSingh-kt6vc 23 дня назад

    0:45 te hero and heroin kon kon aa??

  • @rajbindergill563
    @rajbindergill563 Год назад +1

    👍👍👍👍👍👍👍👍

  • @KulwantSingh-fl9qr
    @KulwantSingh-fl9qr 5 месяцев назад

    ਹਨਾ

  • @vikramsinghjhandi4576
    @vikramsinghjhandi4576 Год назад +2

    Love you from MUMBAI

  • @rajbindergill563
    @rajbindergill563 Год назад +1

    👍

  • @gurjaipalsingh2463
    @gurjaipalsingh2463 Месяц назад

    Sandhu sab garret human

  • @sardarsingh3809
    @sardarsingh3809 10 месяцев назад

    Very good video sir ji

  • @jaswinderkaur1907
    @jaswinderkaur1907 5 месяцев назад

    Very interesting

  • @angadarjun
    @angadarjun Год назад

    May good luck and good fortune follow you.
    14. I’m so happy for you-best of luck, my friend!