Akali Dal ਨੂੰ ਮਿਲਿਆ ਨਵਾਂ ਪ੍ਰਧਾਨ? Bikram Majithia ਤੇ Manpreet Ayali ਦਾ ਸਿਆਸੀ ਧਮਾਕਾ ! | D5 News

Поделиться
HTML-код
  • Опубликовано: 29 сен 2024
  • Akali Dal ਨੂੰ ਮਿਲਿਆ ਨਵਾਂ ਪ੍ਰਧਾਨ? Bikram Majithia ਤੇ Manpreet Ayali ਦਾ ਸਿਆਸੀ ਧਮਾਕਾ ! | D5 News
    #AkaliDal #SukhbirBadal #ManpreetSinghAyali #BikramMajithia #CharanjitSinghBrar #PremSinghCandumajra #BibiJagirKaur #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Комментарии • 116

  • @balbirgill9961
    @balbirgill9961 3 месяца назад +25

    ਕਾਸ਼ 13 - 13 ਤੋਲਣ ਵਾਲਾ ਕੋਈ ਮਿਲ ਜਾਵੇ ।।

  • @gurcharnsingh6959
    @gurcharnsingh6959 3 месяца назад +13

    ਮਨਪ੍ਰੀਤ ਇਆਲੀ ਵਧੀਆ ਇਨਸਾਨ ਹੈ ਪ੍ਰਧਾਨ ਬਣਾ ਦੇਣ

  • @bbaljeetSingh-w7s
    @bbaljeetSingh-w7s 3 месяца назад +5

    ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਊ

  • @mangatkular5941
    @mangatkular5941 3 месяца назад +11

    ਮਨਪ੍ਰੀਤ ਸਿੰਘ ਇਯਾਲੀ ਸ਼੍ਰੋਮਣੀ ਅਕਾਲੀਦਲ ਲਈ ਪੰਥਕ ਸਭਨਾ ਨੂੰ ਪ੍ਰਵਾਨਤ ਹੋ ਸਕਦਾ ਪੰਜਾਬ ਲਈ ਵੀ ਸੁਭਸੰਕੇਤ

  • @JaigopalRalla
    @JaigopalRalla 3 месяца назад

    ਮਨਪ੍ਰੀਤ ਇਆਲੀ ਜਿੰਦਾਵਾਦ

  • @kikarsinghbrar6414
    @kikarsinghbrar6414 3 месяца назад +11

    ਕੀ ਇਆਲੀ ਸਾਬਤ ਸੂਰਤਿ ਹੈ ਜਾਂ ਹੁਣ ਅਕਾਲੀ ਦਲ ਦਾ ਪ੍ਰਧਾਨ ਕੋਈ ਦਾੜੀ ਕੱਟੀ ਵਾਲਾ ਜਾਂ ਕੋਈ ਕਲੀਨ ਸ਼ੇਵ ਵਾਲਾ ਬਣੇਗਾ।

  • @BalkarSingh-dc1oq
    @BalkarSingh-dc1oq 3 месяца назад +2

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @Ravi-vj6fm
    @Ravi-vj6fm 3 месяца назад +1

    ਇਨ੍ਹਾਂ ਦੀਆਂ ਗੱਲਾਂ ਚ ਨਾ ਆਇਓ ਸਾਰੇ ਰਲੇ ਹੋਏ ਆ ਅੰਦਰ ਖਾਤੇ ਵੋਟਾਂ ਮੌਕੇ ਫ਼ੇਰ ਕੱਠੇ ਹੋਕੇ ਬਾਦਲਾਂ ਨੂੰ ਅੱਗੇ ਲਾਉਣਗੇ?

  • @baggarsingh9600
    @baggarsingh9600 3 месяца назад +2

    ਮਨਪ੍ਰੀਤ ਸਿੰਘ ਇਆਲੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਹੋਰ ਕਿਸੇ ਤੇ ਯਕੀਨ ਨਹੀ ਜੇ ਅਕਾਲੀ ਦਲ ਬਚ ਸਕਦਾ ਤਾਂ ਮਨਪ੍ਰੀਤ ਸਿੰਘ ਇਆਲੀ ਬਚਾ ਸਕਦਾ ਹੋਰ ਕੋਈ ਮਨਜੂਰ ਨਹੀ

  • @Rajvir.S.Dhillon
    @Rajvir.S.Dhillon 3 месяца назад +7

    ਮਜੀਠੀਆ ਤਾਂ ਝੰਡੇ ਅਤੇ ਸੁੱਖੇ ਦੋਵਾਂ ਦਾ ਪਿੳ ਹੈ ਯਾਰੋ.. ਇਸਦੀ ਮਾਂ ਬਾਹਮਣੀ ਅਤੇ ਪਿੳ ਜੱਟ ਹੈ। ਬੇਰੜੀ ਨਸਲ ਦਾ ਤਾਂ ਲੋਕ ਕੁੱਤਾ ਵੀ ਨਹੀੰ ਪਾਲਦੇ ਤੇ ਅਕਾਲੀ ਦਲ ਦੀ ਕਮਾਨ ਬੇਰੜੇ ਮਜੀਠੀਏ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ ??

    • @saabtrucking4391
      @saabtrucking4391 3 месяца назад +1

      101% true brother

    • @JashanSandhu-l4m
      @JashanSandhu-l4m 3 месяца назад

      ਸੱਚੀ ਗੱਲ ਹੈ ਬਾਦਲ ਘਮਿਆਰ ਆ

  • @HarbhajanSingh-z6l
    @HarbhajanSingh-z6l 3 месяца назад

    Manpreet Iali hi Akal Dal Da Pardhan hona chahidahsi

  • @sukhakalsi
    @sukhakalsi 3 месяца назад

    Bhai amritpal Singh jinda baad

  • @SatnamSingh-s9s9d
    @SatnamSingh-s9s9d 3 месяца назад

    Wadala nu pardhan bna deo

  • @lakhvindersingh9844
    @lakhvindersingh9844 3 месяца назад

    Akali dal vich ikk hi banda bedag iyali

  • @lovihayer
    @lovihayer 3 месяца назад

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਹੋਣੇ ਚਾਹੀਦੇ ਅਕਾਲੀਦਲ ਦੇ ਪ੍ਰਧਾਨ

  • @kikarsinghbrar6414
    @kikarsinghbrar6414 3 месяца назад +21

    ਪਹਿਲੀ ਗੱਲ ਤਾਂ ਸੁਖਬੀਰ ਬਾਦਲ ਨੇ ਕਿਸੇ ਨੂੰ ਪ੍ਰਧਾਨ ਮੰਨਣਾ ਨਹੀਂ, ਜੇ ਵਕਤੀ ਤੌਰ ਤੇ ਮੰਨ ਵੀ ਲਿਆ ਤਾਂ ਉਸ ਨੂੰ ਚੱਲਣ ਨਹੀਂ ਦੇਣਾ, ਜਿਵੇਂ ਕੈਪਟਨ ਨੇ ਬਾਜਵੇ ਨਾਲ ਕੀਤੀ ਸੀ ।

  • @GurmeetSingh-mf2fw
    @GurmeetSingh-mf2fw 3 месяца назад +48

    ਮਨਪ੍ਰੀਤ ਸਿੰਘ ਇਯਾਲੀ ਵਧੀਆ

  • @fojinagra5501
    @fojinagra5501 3 месяца назад +12

    ਸੁਖਬੀਰ ਬਾਦਲ ਨੂੰ ਨਾ ਬਣਾਇਆ ਜਾਵੇ ਜਿਹਨੂੰ ਮਰਜ਼ੀ ਬਣਾ ਲਓ

  • @ShardpalSingh-r5q
    @ShardpalSingh-r5q 3 месяца назад +4

    ਇਸ ਹਮਾਮ ਵਿੱਚ ਸਾਰੇ ਹੀ ਨੰਗੇ ਨੇ ਸ਼ਾਇਦ ਇਹ ਲੋਕ ਇਸ ਤਰਾਂ ਦੀ ਕਵਾਇਦ ਕਰਕੇ ਅਕਾਲੀ ਦਲ ਪ੍ਰਤੀ ਲੋਕਾਂ ਦਾ ਧਿਆਨ ਖਿੱਚ ਕੇ ਉਸ ਨੂੰ ਦੁਬਾਰਾ ਸੁਰਜੀਤ ਕਰਨਾ ਚਾਹੁੰਦੇ ਹਨ। ਪ੍ਰਧਾਨ ਤਾਂ ਚੰਗਾ ਲੈ ਆਉਣਗੇ ਤੇ ਬਾਕੀ ਚਾਲੀ ਚੋਰਾਂ ਦਾ ਕੀ ਬਣੂ ਉਹ ਤਾਂ ਇਸੇ ਤਬੇਲੇ ਚ ਹੀ ਹਿਣਕਣਗੇ

  • @MrXYZ-eq7zi
    @MrXYZ-eq7zi 3 месяца назад +2

    ਸਾਹਬ,ਸਾਹਬ ਕਾਹਤੋਂ ਕਹੀ ਜਾਨੈ।ਸਾਹਬ ਵਾਲਾ ਕੰਮ ਕਿਹੜਾ ਕੀਤਾ ਇਹਨਾਂ ਲੁਟੇਰਿਆਂ ਨੇ।

  • @budhsingh1722
    @budhsingh1722 3 месяца назад +4

    ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @AmarjitSingh-eq3rl
    @AmarjitSingh-eq3rl 3 месяца назад +6

    ਮਨਪ੍ਰੀਤ ਇਯਾਲੀ ਗੜਜੋੜ ਦੇ ਸਖ਼ਤ ਖਿਲਾਫ ਹੈ ਇਹ ਗੜਜੋੜ ਕਰਨ ਦੇ ਹੱਕ ਵਿੱਚ ਬਾਗੀ ਲੀਡਰ ਇਯਾਲੀ ਨੂੰ ਇਹਨਾਂ ਤੇ ਭਰੋਸਾ ਨਹੀ ਹੈ

  • @sikandersamra1259
    @sikandersamra1259 3 месяца назад +4

    ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਓ

  • @damandeepkhangura1247
    @damandeepkhangura1247 3 месяца назад +10

    ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਉਣ

  • @BaljeetSingh-lu2jz
    @BaljeetSingh-lu2jz 3 месяца назад +18

    ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾਇਆ ਜਾਵੇ

  • @DeepnaharDeep-vf1lo
    @DeepnaharDeep-vf1lo 3 месяца назад +3

    ਮਨਪ੍ਰੀਤ ਸਿੰਘ ਇਯਾਲੀ ਨੂੰ

  • @manindersingh352
    @manindersingh352 3 месяца назад +8

    ਲੰਗਾਹ ਨੂੰ ਬਣਾ ਦਿਓ ਨਹੀ ਤੇ ਬਾਹਰੋ ਮਗਾ ਲਵੋ

  • @GURPINDERSINGHDHILLON.GURPINDE
    @GURPINDERSINGHDHILLON.GURPINDE 3 месяца назад +1

    ਇੰਨਾ ਸਾਰਿਆਂ ਨੂੰ, ਚੂਹਿਆਂ ਵਾਲੀ ਦਵਾਈ ਦੇ ਦਿੱਤੀ ਜਾਵੇ, ਜਿਹੜਾ ਮਰਨੋ ਬੱਚ ਜਾਵੇ, ਬੱਸ, ਉਹਨੂੰ ਪ੍ਰਧਾਨ ਮੰਨ ਲਿਆ ਜਾਵੇ,

  • @avtarsinghgrewal5463
    @avtarsinghgrewal5463 3 месяца назад +1

    Manpreet Singh Ayali Good Man Zindabad

  • @yuvi8010
    @yuvi8010 3 месяца назад +24

    ਮਨਪ੍ਰੀਤ ਇਜ਼ਾਲੀ

  • @RandhirSingh-h7o
    @RandhirSingh-h7o 3 месяца назад +1

    ਸਿਖ ਪੂਰੀਆ ਦੁਨੀਆਂ ਨੂੰ ਰਜਾਉਣ ਵਾਲੇ ਔਖੇ ਟਾਈਮ ਹਰ ਇਕ ਦੇ ਨਾਲ ਖੜਨ ਵਾਲੇ ਅਜ ਵਿਕਾਓ ਆਗੂਆ ਕਾਰਣ ਕਮਜੋਰ ਹਨ

    • @amansahota3345
      @amansahota3345 2 месяца назад

      @@RandhirSingh-h7o 👍👍👍👍👍

  • @sukhwantsukh567
    @sukhwantsukh567 3 месяца назад

    ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਇਆ ਜਾਵੇ

  • @GurwinderSingh-fu9sw
    @GurwinderSingh-fu9sw 3 месяца назад +4

    Sr. Manpreet Singh ayali saab jindabad

  • @RachhpalAujla-x6e
    @RachhpalAujla-x6e 3 месяца назад

    ਮਨਪ੍ਰੀਤ ਸਿੰਘ ਇਆਲੀ ਅਜਿਹਾ ਲੀਡਰ ਆ ਜੋ ਅਕਾਲੀ ਦਲ ਨੂੰ ਨਵੀਂ ਸੇਧ ਦੇਕੇ ਸਾਰਿਆਂ ਨੂੰ ਇਕੱਠਾ ਕਰਨ ਦਾ ਜਜ਼ਬਾ ਵੀ ਰੱਖਦਾ ਪਾਰਟੀ ਨੂੰ ਵੀ ਬੁਲੰਦੀਆਂ ਉੱਪਰ ਲਿੰਕਾਂ ਸਕਦਾ

  • @manjitmann171
    @manjitmann171 3 месяца назад +3

    ਇਯਾਲੀ ਵਧੀਆ ਤੇ ਇਮਾਨਦਾਰ ਲੀਡਰ

  • @kulvirsingh8985
    @kulvirsingh8985 3 месяца назад +6

    Manpreet singh ayali good leader

  • @hardipsingh5351
    @hardipsingh5351 3 месяца назад +2

    ਅਮਰਤਪਾਲ ਨੂੰ ਬਣਾਓ

  • @zaildarcheema106
    @zaildarcheema106 Месяц назад

    ਭਾਈ ਰਣਜੀਤ ਸਿੰਘ ਖਾਲਸਾ ਸਾਬਕਾ ਜਥੇਦਾਰ ਜੀ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਵੇ

  • @RanjitSingh-fw5bv
    @RanjitSingh-fw5bv 3 месяца назад

    ਸਭ ਹਰਾਮੀ ਨੇ, ਚੋਰ ਨੇ ਇਹ ਖਾਕੀ ਨਿੱਕਰਾਂ ਵਾਲ਼ੇ!

  • @ginderkaur6274
    @ginderkaur6274 3 месяца назад +6

    ਨੇਕ ਰੂਹ ਵਾਲਾ ਇਨਸਾਨ ਬਣੇ ਪ੍ਰਧਾਨ ਵਾਹਿਗੁਰੂ ਦੇ ਭੈਅ ਵਿਚ ਰਹਿਣ ਵਾਲਾ ਹੋਵੇ

  • @sarupsingh4790
    @sarupsingh4790 3 месяца назад +1

    ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰੋ

  • @PrabhjotCheema-to1je
    @PrabhjotCheema-to1je 3 месяца назад +2

    75 saal puraani party nu Jijaa Saala ne Zero Karta,

  • @sohansingh9782
    @sohansingh9782 3 месяца назад +1

    ਅੰਮ੍ਰਿਤਪਾਲ ਪ੍ਰਧਾਨ

  • @kuldipsinghbrar5859
    @kuldipsinghbrar5859 3 месяца назад +1

    I have been saying since last 2 years that Manpreet Singh Ayali is the most appropriate Akali leader who should take oreplace Sukhbir Singh Badal and take over as President Shiromani Akali Dal. Ayali is honest, intelligent, balanced and dedicated Panthic leader.

  • @AngrejSingh-tz6ee
    @AngrejSingh-tz6ee 3 месяца назад +7

    Manpret..Singh

  • @pindigrewal4349
    @pindigrewal4349 3 месяца назад

    Manpreet Singh ayali Wadia Leder ne

  • @Adsbfull
    @Adsbfull 3 месяца назад +1

    Good president mr manpreet ayali

  • @sukhwinderSingh-zu3id
    @sukhwinderSingh-zu3id 3 месяца назад

    ਮਜੀਠੀਆ ਨੂੰ ਪ੍ਰਦਾਨ ਬਣਾ ਦਿੱਤਾ ਜਾਵੇ ਸਬ ਠੀਕ ਹੋ ਜਾਵੇਗਾ

  • @gurmindersingh520
    @gurmindersingh520 3 месяца назад

    Eh sabh dub chuki beri de sawar ne, 13 cho 10 candidates dian zamanta jabt hoea ne , Babe Nanak ji di Bani nal matha laea ehna bera gark hona teh hai ehna pakhandian da.

  • @bhupindersingh7505
    @bhupindersingh7505 3 месяца назад

    ਡੱਡੂਆਂ ਦੀ ਪਸੇਰੀ

  • @mukhtarsingh4091
    @mukhtarsingh4091 3 месяца назад

    Whoever controls SAD will control SGPC that's where malaie is. Sub ke sub he CHOR

  • @bains313
    @bains313 3 месяца назад +1

    does not matter hho is presi? Wt we need long think long throw ball good capiable 🧢 gye not alls thease 🍅🍅🍅 tamoter 🦍🦍

  • @rashpalsingh200
    @rashpalsingh200 2 месяца назад

    ਇਆਲੀ ਸਾਬ ਜੀ

  • @budhsingh1722
    @budhsingh1722 3 месяца назад

    ਮਨਪ੍ਰੀਤ ਸਿੰਘ ਇਯਾਲੀ

  • @i.p.ddharmikwinginternatio7278
    @i.p.ddharmikwinginternatio7278 3 месяца назад

    ਵਾਹ ਜੀ ਵਾਹ ਜਤਿੰਦਰ ਪਨੂੰ ਦੀ ਕਾਪੀ ਬਹੁਤ ਵਧੀਆ ਕੀਤੀ ਹੈ ਜੀ

  • @satindersingh942
    @satindersingh942 3 месяца назад

    Sukhbir Badal wali guts kise vich ni. Jo km Sukhbir kra skda Punjab da koi leader ni kra skda

  • @entertainment1760
    @entertainment1760 3 месяца назад +1

    First new headlines correct then we think you are wise person

  • @bablibansal572
    @bablibansal572 3 месяца назад

    🕉🏖🙏🏼
    ✨️✨️✨️✨️✨️✨️✨️✨️✨️
    NAMSKAR
    REPRTER BHRAWO
    ASINTUHADE THROUGH
    CM MAAN
    MP EX CM CHANNI
    TON AAH PUCHHNA CHAHUDE
    K IKK MLA JO MAA PARTYNU CHHAD K AAP VICH AYEA KOI PEHCHAN BMAYUN LYI LAKIN JDON DEKHEYA KCM MAAN SIRF SEX MAFIA NU HI
    PROTECT KARAN DE KMM VICH PUNJAB DA PAISA UDAYI JANDE
    KUNWAR VIJAY PARTAPSINGH VRGE
    SOJHIWAN OFFICER
    KINARE LGA DITTE
    ODON OH YIUNG LEADER
    APNI GALTI MNN K MAA GHAR DOBARA CHLEYA GYA
    BAJWA JI
    AGE BHULLE BHUL MAAN LAIN BHULLE NHI KHAYUNDE
    MOONH MOD BCHE J MAA DIGUIDELINES DOBARA ACCEPT KR LAIN SAMAJHDARI
    MAA BHUKAN BAKHASH DENDI
    LAKIN AIS IKK JIMNI ELECTION LYI
    CM MAAN PUNJAB DE KHAZNE NAAL NMVI KOTHI LAI KJALLANDHAR JA BAITHDE
    KI OHNA KOL PUNJAB LYI KOI KMM NHI BCHEYA
    IKK JIMMNI CHON LYI
    JALLANDHAR JAVAITHE
    YA
    OAIRANNEECHON JMEEN.KHISAK RHI
    MP CHANNI SAHEB AINIYAN VOTAN NAAL JITT K
    IKK JIMNICHON LYI KI KANVSN ROLI VICH FNSE BAITHHE
    RAJA WARING COUPLE VARGE FUKRE LAI K ADHAYI CRORES DIYAN GDDIYAN
    PEECHHE VEHLDAN NU SHEKH CHILLI BNAYI JANDE
    KINVE UTHH DI TRAH GRDNA KDH KDH PUNJAB DE VEHLAD KIDHAR NU JAYI JANDE
    EHNA NU PUCHHO
    EH VEHLAD
    APNE BIWI BCHE GHAR KINVE CHLAYI JANDE
    PUNJAB NU FUKRE NHI CHAHIDE
    PUNJAB NU CHAHIDI
    SENCIERITY
    VISION
    DEDICATION
    HARDWORK
    SELFCONFIDECE WALA
    YOUNG LEADER
    OH SANU LGDA SHEETAL ANGURAL VRGE NAUJWAN HO SKDE
    JINHA VICH FIGHTING DA DNA
    HONSLA AINA
    K JALLANDHAR PUNJAB DI BETTERMENT AUR WORLD 🌎 CLASS REPRESENTATION PROJECTS LYI BJP TON VADH K KOI PARTY NHI AIS VELE
    SAMJHADI HOYEGI VOTERS DI
    AISIVISIONARY PARTY NU MJBOOT KRO
    PUNJAB DI NUHAR BADLAN DI VAAG DOR DEYO
    JAI HIND
    JAI BHARAT
    ASIN BESHAK SHEI RADHEY KRISHAN
    SIYA RAM JI
    GAURI MHESH JI DI PUJA KRDE
    LAKIN
    PUNJAB DE SAT GURU TE PUNJABIYAT SADE DILON VICH VSDE
    SADE SWASAN VICH VSDE
    SADE BCHE
    SADI HINDI PUNJABI
    PUNJAB DA
    DESH VIDESH HR JGAH HEADS UP RKHDI
    VNDE PUNJAB
    PEHLAN PUNJABI
    LAKIN
    BHARTIYA
    HINDUSTANI
    I DUSNS
    ASUN HAAN.....
    AYO MIL JUL K PUNJAB NU
    DHARAM KARAM DI BALANCED STATE BNAYIYE
    MEHMATKOLON NA JEE CHURAYIYE
    SARBAT DA BHLA MNGIYE
    PUNJAB NU
    INZZAT DILWAYUN LYI
    MAAN VDHAYUN LYI
    PROGRESSIVE KRWAYUN LYI
    NSHE CHHUDWAYUN LYI
    MEHNAT DA
    SACHE SUCHE BHOJAN DA
    APNE HTHHI KEERAT KMAYI LYI SEHYOG PAYIYE
    🎉🎉🎉🎉🎉🎉🎉🎉🎉🎉

  • @NarinderKaur-cj2ep
    @NarinderKaur-cj2ep 3 месяца назад +9

    ਇਆਲੀ ਹੀ ਪ੍ਰਧਾਨ ਹੋਣੇ ਚਾਹੀਦੇ ਹਨ

  • @blessing9986
    @blessing9986 3 месяца назад

    Bai ji tusi tittle koi likhde eho jiha matlab lok thonu thode chennal nu dekhna ni chaunde es karke eh ulti bhadha likh ke murakh bnaounde ne man tan thounu sab m ,, b,, di karn nu chit karda per thounu sharam auni cahidi aaa khabar ki te tittle ke

  • @TARUBALETIAUK
    @TARUBALETIAUK 3 месяца назад +1

    Good

  • @narindersinghsanghera7017
    @narindersinghsanghera7017 2 месяца назад

    Manpreet MLA saab ji nu pardhan bnaya jaye

  • @NirmalSingh-gf8zl
    @NirmalSingh-gf8zl 3 месяца назад

    BJP vicho pradhan la len chandumajra, maluka, dhindsa SAd chhad ke BJP vich javo

  • @amandhillon2215
    @amandhillon2215 2 месяца назад

    Charanjit Brar nai Sara jalalabad halka kha gia c

  • @VijayKumar-fw8bv
    @VijayKumar-fw8bv 3 месяца назад

    Koi pardhan banjee par badal family wichon nahi bannan chai daa

  • @bains313
    @bains313 3 месяца назад +1

    punjab needs presdent good takeer care for punjab and policies

  • @LakhwinderSingh-px1td
    @LakhwinderSingh-px1td 3 месяца назад

    Manpreet Eyali

  • @bjaupindersingh215
    @bjaupindersingh215 3 месяца назад +2

    Baldev singh wadala

  • @highscoredelta9361
    @highscoredelta9361 3 месяца назад

    ਲੋਕਾਂ ਨੂੰ ……..ਬਨਾਓਣਾ

  • @mukhtarsingh4091
    @mukhtarsingh4091 3 месяца назад

    Most important is to have SGPC election. When is that going to be ❓❓❓

  • @pawanghai8743
    @pawanghai8743 3 месяца назад

    Manpret ayali

  • @dapindersingh9452
    @dapindersingh9452 3 месяца назад

    Eh amli ki dassu kon Pardhan banu aiwe baitha lakhan layi jana

  • @RanjitSingh-w8s
    @RanjitSingh-w8s 3 месяца назад

    Dove drug de business de bhaiwal ne

  • @jagtartoor3807
    @jagtartoor3807 3 месяца назад

    Manpreet Eyaali is the best one for..SAD President

  • @HarpalGrewal-fr7tg
    @HarpalGrewal-fr7tg 3 месяца назад

    Manpreet Iyali great man and Honest

  • @DarshanSingh-mx9ck
    @DarshanSingh-mx9ck 3 месяца назад

    Manprrtayali.good.nice

  • @tamannakamboj-qi8ue
    @tamannakamboj-qi8ue 2 месяца назад

    Manpreet ayali ok

  • @LakhwinderSingh-px1td
    @LakhwinderSingh-px1td 3 месяца назад

    Amrittpal Jath😢😢😢😢😢

  • @Sohansingh-qg7ow
    @Sohansingh-qg7ow 3 месяца назад

    ਮਜੀਠੀਏ ਨੂੰ ਬਣਾਉਣ ਤੇ ਭੀ ਬਾਦਲ ਟੱਬਰ ਦਾ ਹੀ ਕੰਟਰੋਲ।ਰਹੇਗਾ ਤੇ ਇਆਲੀ ਦਾ ਉਹ ਕਦ ਨਹੀਂ ਹੈ । ਜਰੂਰਤ ਆ ਕਿਸੇ ਸਾਂਝੇ ਸਿੱਖੀ ਸੋਚ ਤੇ ਪੰਥਿਕ ਦਿੱਖ ਵਾਲੇ ਸ਼ਖਸ ਨੂੰ ਅੱਗੇ ਲੈਕੇ ਆਓ । ਜਥੇਦਾਰ ਹਰਪ੍ਰੀਤ ਜਾ ਰਣਜੀਤ ਸਿੰਘ ਵਰਗੀ ਸਖਸ਼ੀਅਤ ਨੂੰ ਅੱਗੇ ਲੈਕੇ ਆਵੋ ।

  • @harmindersaini8919
    @harmindersaini8919 3 месяца назад

    Manpreet iyali

  • @randeepdhaula166
    @randeepdhaula166 3 месяца назад

    Manpreet eyali

  • @hardipdeol339
    @hardipdeol339 2 месяца назад

    Ayali Saab!!

  • @MakhanSingh-nb9fl
    @MakhanSingh-nb9fl 2 месяца назад

    ਸੁਖਦੇਵ ਸਿੰਘ ਢੀਂਡਸਾ ਨੂੰ ਬਣਾਇਆ ਜਾਵੇ ਪ੍ਰਧਾਨ

  • @MohanSingh-o4b
    @MohanSingh-o4b 3 месяца назад

    Majethiye nu bahar karo

  • @MohinderSingh-hr6pk
    @MohinderSingh-hr6pk 3 месяца назад

    Ayali suitable leader for presidentship

  • @Butasidhu-z4u
    @Butasidhu-z4u 2 месяца назад

    Manpreet

  • @kewalsingh2544
    @kewalsingh2544 3 месяца назад +1

    Sucha Singh Langah

  • @jasbirsinghpamar1787
    @jasbirsinghpamar1787 3 месяца назад

    Most efficient person is S Iyali Saab.

  • @gurjeetgrewal6324
    @gurjeetgrewal6324 3 месяца назад

    Manpreet Ayali

  • @amrikbassi1491
    @amrikbassi1491 3 месяца назад

    Business atae news nu allag rakho g

  • @balwinderpannu2765
    @balwinderpannu2765 3 месяца назад

    Be careful from majithia

  • @MahimaSingh-b6h
    @MahimaSingh-b6h 2 месяца назад

    Khatam Kale dal

  • @MakhanSingh-je3qz
    @MakhanSingh-je3qz 3 месяца назад

    Sucha singh langah nu bna dio us nu tarjarba bhut aa

  • @rajasingh605
    @rajasingh605 3 месяца назад

    Sucha singh lagah

  • @SukhwinderSingh-r3u1w
    @SukhwinderSingh-r3u1w 3 месяца назад +1

    AYALI. SAB. GOOD. BANDA

  • @AvtarsinghMalhi
    @AvtarsinghMalhi 3 месяца назад

    Aa medical ja babe hdo jaada

  • @jasmeetkhelwara6648
    @jasmeetkhelwara6648 2 месяца назад

    tenu bna dende aa uncle🤪

  • @BhupinderSingh-wj2co
    @BhupinderSingh-wj2co 3 месяца назад

    Sukka sukk gya 😜😂🤣

  • @SantokhSingh-j4i
    @SantokhSingh-j4i 3 месяца назад

    Chanhe isthe word.

  • @BhupinderSingh-if9gb
    @BhupinderSingh-if9gb 3 месяца назад

    Base less and bakwaass disscussion