MyTake - Daya Singh | शांत पंजाब को अशांत करने का भाजपा का ख़तरनाक प्लान

Поделиться
HTML-код
  • Опубликовано: 22 ноя 2024

Комментарии • 792

  • @jaishiv2310
    @jaishiv2310 2 месяца назад +41

    ਸਿੰਘ ਸਾਹਿਬ ਜੀ ਆਪ ਜੀ ਦੀਆਂ ਦਲੀਲਾਂ ਸੁਣ ਕੇ ਬਹੁਤ ਖੁਸ਼ੀ ਹੋਈ ਸਾਰੇ ਸਿੱਖਾਂ ਨੂੰ ਵੀ ਇਨਾ ਗੱਲਾ ਵੱਲ ਧਿਆਨ ਦੇਣਾ ਚਾਹੀਦਾ ਹੈ
    ਗੁਡ ਵਿਸ਼ਲੇਸ਼ਣ

    • @Sukhjindersingh-zh5lb
      @Sukhjindersingh-zh5lb 2 дня назад

      ਜੋ ਤੂਸੀ ਕਿਹਾ ਸਾਡੇ ਲੋਕਾ ਦੀ ਸੱਮਝ ਤੋ ਬਾਹਰ ਹੈ ਬਾਬਾ ਜੀਇਹ ਆਪਣਿਆ ਨੂੰ ਹੀ ਮਾੜਾ ਬੋਲਣ ਗੇ

  • @tonysingh-ft9ki
    @tonysingh-ft9ki 3 дня назад +2

    Very good people very nice people

  • @HamidKhan-bn1cf
    @HamidKhan-bn1cf 4 дня назад +1

    Sardar Daya Singh Ji Ko Naman 🎉❤

  • @tonysingh-ft9ki
    @tonysingh-ft9ki 3 дня назад +1

    Sardars ji speaking with confidence

  • @HarjinderSingh-mf4sf
    @HarjinderSingh-mf4sf 2 месяца назад +156

    ਸਭ ਪੰਜਾਬੀ ਭੈਣਾਂ ਅਤੇ ਭਰਾ ਪੰਜਾਬ ਦੀ ਏਕਤਾ ਨੂੰ ਬਰਕਰਾਰ ਰੱਖੌ 🙏

    • @Vinca54
      @Vinca54 2 месяца назад +7

      @@HarjinderSingh-mf4sf ਵਾਹਿਗੁਰੂ 🙏

    • @BaljeetSinghKhosa-d7f
      @BaljeetSinghKhosa-d7f Месяц назад +4

      ਆਪਣੇ ਆਪ ਵੈਰੀ ਹਾ ਅਸੀ ਤਾਂ ਵਿਦੇਸ਼ਾਂ ਵਿਚ ਦੇਖ ਸਕਦੇ ਹਾਂ ਕੱਚੇ ਪੱਕੇ ਹੋ ਰਹੀ ਹੈ

    • @gagangill5102
      @gagangill5102 22 дня назад

      Jatt taan pani magar.... apne guandi nu vad dinda ....tusi ekta di gal karde

    • @pargatsingh6705
      @pargatsingh6705 22 дня назад +2

      ਅਗਰ 2 ਲੀਡਰਾ‌ਦਾ‌ਸੁਧਾਰ‌ਹੋ ਜਾਏ ਤੋ ਦੇਸ ਸਾਂਤੀ ਸੇ‌ ਰਹਿ ਸਕਤਾ

    • @gurvindersingh5993
      @gurvindersingh5993 20 дней назад

      Then what’s you think the duty of centre government about Sikhs and minorities did we deserve justice from government or not or why they fail to give justice to minorities under the constitution of law and peoples till today suffering and now being insulted in courts 😅

  • @ashwanibhatia1095
    @ashwanibhatia1095 2 месяца назад +148

    सरदार दया सिंह जैसे लोग ही सच और असलियत दुनिया को बता सकते हैं

    • @SatpalVerma000
      @SatpalVerma000 2 месяца назад

      Hutiya he. Indira Rajiv and Modi are mass murderers

    • @kultarsingh8096
      @kultarsingh8096 2 месяца назад +4

      सरदार दया सिंह को सारे भारत में रह रहे सिखों का भी ध्यान रखना चाहिए !

    • @GunuSingh-r2u
      @GunuSingh-r2u 2 месяца назад +5

      ਘਟ। ਗਿਣਤੀਆਂ। ਨੂੰ। ਹਮੇਸ਼ਾ। ਪ੍ਰੇਸ਼ਾਨ।ਖ਼ਤਮ। ਕੀਤਾ।ਜਾਂ।ਰਿਹਾ।

    • @GunuSingh-r2u
      @GunuSingh-r2u 2 месяца назад +4

      ਕੰਗਨਾ। ਹਿਮਾਚਲੀ ਹੈ।ਵੋ।ਪੰਜਾਬ।ਮੇ।ਕਿਊ।ਦਖ਼ਲ। ਅੰਦਾਜ਼ੀ।ਕਰਤੀ।ਹੈ। ਕਿਉਂ। ਪੰਜਾਬ।ਮੇ।ਆਗ।ਲਗਾਤੀ।ਹੈ।ਹਿਮਾਚਲ।ਜਾਏ।

    • @35601
      @35601 24 дня назад

      Absolutely correct 💯✅💯✅💯✅💯✅💯✅💯✅❤❤❤❤❤❤❤❤❤❤❤

  • @DharamSingh-wl1zu
    @DharamSingh-wl1zu 22 дня назад +26

    ਬਹੁਤ ਬਹੁਤ ਧੰਨਵਾਦ, ਅਸਲ, ਸੱਚੇ ਇਤਹਾਸ ਤੇ ਚਾਨਣਾ ਪਾਉਣ ਲਈ ਧੰਨਵਾਦ ।

    • @Punjabisnotindia-1984
      @Punjabisnotindia-1984 21 день назад +1

      ਅਸਲ ਇਤਿਹਾਸ ਤਾਂ ਥੋਨੂੰ ਫੇਰ ਵੀ ਪਤਾ ਨਹੀਂ ਲੱਗਣਾ ਜੇਕਰ ਤੁਹਾਡੇ ਗਲਾਂ ਵਿੱਚ ਦੋ ਤਿੰਨ ਵਾਰ ਹੋਰ ਟੈਰ ਪੈ ਜਾਣ ਤਾਂ ਵੀ ਤੁਹਾਨੂੰ ਕੋਈ ਸਮਝ ਨਹੀਂ ਲੱਗਣੀ

  • @purshotamlal4482
    @purshotamlal4482 18 дней назад +1

    Excellent video to educate real history of Country .

  • @jagdevsingh3958
    @jagdevsingh3958 27 дней назад +26

    ਪੰਜਾਬ ਕੇ ਸਭੀ ਬਹਿਣ ਭਾਈਓ ਕੋ ਬੇਨਤੀ ਹੈ ਕਿ ਏਕਤਾ ਬਣਾ ਕੇ ਰੱਖੇ ਖਾਲਸਾ ਜੀ ਕਾ ਬਹੁਤ ਬਹੁਤ ਧੰਨਵਾਦ

  • @rafat_masood_official
    @rafat_masood_official 2 месяца назад +86

    दया सिंह साहेब को डिबेट में शामिल करके आपने अच्छा किया

  • @zaildarcheema106
    @zaildarcheema106 2 месяца назад +26

    ਬਿਲਕੁੱਲ ਸੱਚ ਕਿਹਾ ਦੱਇਆ ਸਿੰਘ ਜੀ

  • @vardhmanservices5584
    @vardhmanservices5584 2 месяца назад +49

    I am very impressed with Sri Daya Singh's" thought"s

  • @jasbirkaur5322
    @jasbirkaur5322 2 месяца назад +6

    S. Daya Singh is very intelligent and understanding person . He is presenting real facts

  • @DGill-hi3os
    @DGill-hi3os 2 месяца назад +11

    Thank you, the public india and Sir Daya Singh ji standing by Sikh people on real reality of emergency movie 😊 of kagna

  • @tejeshwarsingh1050
    @tejeshwarsingh1050 2 месяца назад +10

    Respected Sardarji, aap jaise logon ki aaj behad se bhi zyada behad zaroorat hai ... Aagey aaiye Sir, aagey aaiye aur bade se bade manch par yeh sab sach bayaan kijiye.... Desh ko aisey saaf sach ko sunne ki bahut zaroorat hai.... Desh ko aaj ek sahi disha chaahiye..... Aagey aaiye Sardarji aur bade manch se desh ko sahi dishaa Dene ka kaam kijiye....

  • @meharsinghgill1734
    @meharsinghgill1734 2 месяца назад +28

    84दंगे नहीं सिंखो की नसलकुशी की है।

    • @mohsinkamal2236
      @mohsinkamal2236 19 дней назад +4

      बिल्कुल सही कहा आपने वह नरसंहार था और मुस्लिम के साथ भी ना जाने कितने नरसंहार हुए जिसमें असम मुंबई और गुजरात शामिल है

    • @ADDON980
      @ADDON980 15 дней назад +3

      Right...jaise Hindus and pandit ke saath kashmir and punjab ( during terrorism time ) hua tha.... sab mil Jul ke raho 🙏

  • @GurmailSingh-qf7ni
    @GurmailSingh-qf7ni 21 день назад +6

    ਸਿੱਖਾਂ ਨੂੰ ਇਹ ਸਚਾਈ ਜਨਤਾ ਦੇ ਸਾਹਮਣੇ ਲਿਆਉਣ ਦੀ ਲੋੜ ਸੀ ਬਾਬਾ ਜੀ ਨੇ ਬਿਲਕੁਲ ਸੱਚ ਕਿਹਾ ਤੇ ਸੱਚ ਸਾਹਮਣੇ ਆਵੇਗਾ ਆਉਣਾ ਚਾਹੀਦਾ ਹੈ ਕਿ ਪੰਜਾਬ ਦੇ ਸਿੱਖਾਂ ਨੂੰ ਜਿਆਦਾ ਪ੍ਰਕਾਸ਼ ਚੰਦ ਡੋਗਰੇ ਨੂੰ ਪੰਜਾਬ ਦਾ ਬੋਹੜ ਦਰਵੇਸ਼ ਫਕਰੇ ਏਂ ਕੌਮ ਦੇ ਮਹਾਨ ਅਵਾਰਡ ਨਾਲ ਸਨਮਾਨਿਤ ਕੀਤਾ ਸੀ ਪਰ ਐਮਰਜੈਂਸੀ ਦੌਰਾਨ ਹੀ ਆਰ ਐੱਸ ਐੱਸ ਦੇ ਮੈਂਬਰ ਬਣਕੇ ਗੁਰਦਵਾਰਿਆਂ ਵਿੱਚ ਕਬਜ਼ੇ ਕੀਤੇ ਹੋਏ ਹਨ ਜਿਹੜਾ ਅੱਜ ਤੱਕ ਜਾਰੀ ਹੈ

  • @Kent12178
    @Kent12178 2 месяца назад +57

    Sikhism is full of bravery and sacrifices. Sikhism is great

  • @nityagogoi478
    @nityagogoi478 Месяц назад +2

    Good analysis sir , Thanks .

  • @gianchamdal537
    @gianchamdal537 22 дня назад +4

    Very good view of Sardar ji.

  • @premkumarsharma2276
    @premkumarsharma2276 Месяц назад +14

    Daya singh ji ke vichar bahut hi sunder hai
    Sikh kom bahut mehnti aur समर्पित रही है उनके बिना हिंदुस्तान की कल्पना भी nhi ki ja skti
    Sikh logon se hinduo ka bhi kbhi koi conflict nhi rha hum sb unke sath hai aur Sikh hindu is desh ki atma hai

  • @gurdevsinghdev3156
    @gurdevsinghdev3156 5 дней назад

    Very nice Baba Daya Singh ji ankhe kholane ke liye shukriya.

  • @malkitsingh5925
    @malkitsingh5925 2 дня назад

    Wahegurugi Wahegurugi Wahegurugi Wahegurugi ❤️ 🙏🏻 ♥️ 😍

  • @kanwalnarula9602
    @kanwalnarula9602 2 месяца назад +60

    Sikhism is great
    The intellectual personality like S. Daya Singh Ji needs more exposure in public especially in Punjab 👍

    • @Ssingh-mx1ts
      @Ssingh-mx1ts 10 дней назад

      Kanwal Narula 9602
      Why not in Whole India ?.

  • @BALVIRSINGHSAHOKESINGH
    @BALVIRSINGHSAHOKESINGH 20 дней назад +3

    ਅਸਲ ਵਿੱਚ, ਸਾਨੂੰ ਚੰਗੀ ਤਰ੍ਹਾਂ ਯਾਦ ਹੈ ਜੀ ਜਦੋਂ ਨਿਰੰਕਾਰੀ ਨੂੰ ਪ੍ਕਾਸ਼ ਬਾਦਲ ਨੇ ਰੈਸਟਹਾਊਸ ਵਿੱਚ ਬੈਠਕੇ ਆਪਣੀ ਨਿਗਰਾਨੀ.ਹੇਠ ਸਮਾਗਮ ਕਰਵਾਇਆ ਗਿਆ ਸੀ.ਜਦੋਂ ਤੇਰਾਂ ਸਿੰਘ ਰੋਕਣ ਵਾਸਤੇ ਆਏ ਤਾਂ ਬਾਦਲ ਪ੍ਕਾਸ਼ ਹੁਕਮਾਂ ਨਾਲ ਸਿੰਘਾਂ ਉਂਪਰ ਹਮਲਾ ਕਰਵਾਇਆ ਤੇ ਤੇਰਾਂ ਸਿੰਘ ਸ਼ਹੀਦ ਕਰ ਦਿਤੇ ਗਏ ਸਨ.
    ਉਹਨਾਂ ਨੂੰ ਅੰਬਾਲਾ ਤੱਕ ਬਾਦਲ ਨੇ ਖੁਦ ਰਸਤਾ ਬਣਾਇਆ ਤੇ ਪੰਜਾਬ ਵਿੱਚੋਂ ਸੇਫਲੀ ਨਿਰੰਕਾਰੀਆਂਕੱਢਿਆ ਗਿਆ ਸੀ. ਫਿਰ ਕੇਸ ਲੜਕੇ ਬਾਦਲ ਮੀਸਣੇ ਨੇ ਕੇਸ ਬਰੀ ਕਰਵਾਇਆ ਗਿਆ ਸੀ.
    ਸ਼ਹੀਦ ਹੋਏ ਸਿੰਘਾਂ ਨੂੰ ਬੜੀ ਮੁਸ਼ਕਲ ਨਾਲ ਦਰਬਾਰ ਸਾਹਿਬ ਪਹੁੰਚਾਇਆ ਗਿਆ ਸੀ ਼ਬਾਦਲ ਮੀਸਣੇ ਮਸੰਦ ਨੇ ਨੌਜਵਾਨ ਪੀੜ੍ਹੀ ਦਾ ਬੜਾ ਬੇਰਹਿਮੀ ਨਾਲ ਘਾਣ ਕੀਤਾ ਗਿਆ ਸੀ.
    ਭਾਈ ਦਿਇਆ ਸਿੰਘ ਜੀ, ਸਤਿ ਸ੍ਰੀ ਅਕਾਲ ਜੀ.
    ਵਾਹਗੁਰੂ ਆਪ ਜੀ ਨੂੰ ਤੰਦਰੁਸਤੀ ਤੇ ਬਲ ਬੁੱਧ ਬਖ਼ਸ਼ਣ ਜੀ.
    ਧਨਵਾਦ ਮਿਹਰਬਾਨੀ.

  • @dharmsinghgodara862
    @dharmsinghgodara862 2 месяца назад +166

    भाजपा पंजाब को मणीपुर बनाने पर तुली है.सभी सावधान रहे.एक रहें.🎉

    • @RSB143
      @RSB143 2 месяца назад

      Right , aap ne naam me singh kis hisab se likha

    • @Worldwidevirk
      @Worldwidevirk 2 месяца назад +1

      ​​@@RSB143 Punjab mein godara Sikh jaat hein😂😂😂😂 very few in numbers

    • @Worldwidevirk
      @Worldwidevirk 2 месяца назад +3

      @@RSB143 jutt-jaat-jatt Sikhs , they use their clan after "Singh"
      More than 100 jatt clans are there

    • @Worldwidevirk
      @Worldwidevirk 2 месяца назад

      @@RSB143 where u from?

    • @RSB143
      @RSB143 2 месяца назад

      @@Worldwidevirk PUNJAB

  • @manmohangrewal1845
    @manmohangrewal1845 18 дней назад +1

    GOD , Satguru NANAKDEV JI bless west and CANADA.

  • @charanjeetkaur2581
    @charanjeetkaur2581 29 дней назад +4

    Sardar Daya singh ji, A big salute to you, you ate a good nd intelligent person, we are proud of you, i have a request, plz you write a book, so that all can know the reality, in future our generation too

  • @amriksingh9757
    @amriksingh9757 22 дня назад +1

    Exellent views by Days singh ji

  • @KhalilBudana-kp6ip
    @KhalilBudana-kp6ip Месяц назад +10

    पंजाबियों सावधान समझदार खबरदार अपनी रक्षा आप करो

  • @pankajrawat360
    @pankajrawat360 2 месяца назад +49

    दया सिंह साहब आप जैसे लोग हैं, देश को कुछ नहीं हो सकता है❤❤❤💯🙏

    • @RSB143
      @RSB143 2 месяца назад +3

      Mai bhimcahtaa hu ki film aaye aur uske baad sach btane wali film bhi aaye , expose ho bjp-rss-Arya samaj ki kaali kartute, asli gaddar , asli khalisthani to ye log hai ,
      Target sikho ko krte hai

    • @KuldipSingh-bc5pp
      @KuldipSingh-bc5pp 2 месяца назад +1

      ​@@RSB143 khalistani matlab ram rajiya 🤔bhasha ko samjhna jaruri hai khalis matlab shudh pure saaf koi galat na ho par aisa hoga nahi😢unko khalistani na kaho🙏💐jo ladai dalte hai 🤔 rab ek hai 🤔 dharam apni jagah theek hai pehle insaan bano ek dusre ke dukh ko samjhna chahiye 😊

    • @RSB143
      @RSB143 2 месяца назад +1

      @@KuldipSingh-bc5pp mujhe btane se kya hoga , inko btayo Ranjeet sing ke raaj ko bolte hai khalisthani Raaj

    • @g.s.9637
      @g.s.9637 2 месяца назад

      Ye daya singh dogla h sath me pannu ,nijjar ko shi bata raha h kyonki vo khalistan mang rhe h, kabhi bolta h 84 nhi bhulenge,ab usi congress ki jutti chat raha h sayd million dollars mile honge, bjp shanti sathapit kr rhi h,inka karobar bnd ho gya sikh dharm k nam pr

    • @g.s.9637
      @g.s.9637 2 месяца назад +1

      ​@@KuldipSingh-bc5ppto bhai desh ko bnao akele punjab ko alg kr rhe ho alg suba mang rhe ho punjab ko khalistan bol rhe ho guruo ko muslimo ne dharm bdlne k liye sis klm kr diya or log pakistan k muslimo k bahkave me aakr desh ko alg kr rhe h, pure desh ka nam hi khalistan krdo hm hindu sath h tumhare

  • @SurinderSingh-eg7oo
    @SurinderSingh-eg7oo 2 месяца назад +38

    Daya singh is correct. Present govt should also understand the sensitivity of this issue.

    • @g.s.9637
      @g.s.9637 2 месяца назад +1

      Kine pese mile ਇਨਾਂ ਨੂੰ ਪਤਾ ਹੈਗਾ ਕੋਈ ਪਹਿਲਾ 84 ਨਹੀਂ ਭੁੱਲਦੇ ਦੋਗਲੀ ਰਾਜਨੀਤੀ ਕਰਦਾ daya singh

  • @LakhwinderSingh-wt7hk
    @LakhwinderSingh-wt7hk Месяц назад +5

    Singh Ji great job

  • @jaishiv2310
    @jaishiv2310 2 месяца назад +27

    ਬੜੀ ਵੱਡੀ ਖੁਸ਼ੀ ਹੋਈ ਸਰਦਾਰ ਦੇਆ ਸਿੰਘ ਜੈਸੇ ਵੀ ਸਿੱਖ ਕੌਮ ਵਿੱਚ ਬੈਠੇ ਹਨ
    ਸਲੂਟ

  • @bhagwandass1070
    @bhagwandass1070 18 дней назад

    The truth is beind told boldly.Bahut bahut dhanayavad is bazurg aour respected sardar jee ko

  • @MegaJattmafia
    @MegaJattmafia 17 дней назад

    BABA JI NU RABB LAMBI UMAR TE SEHAT BAKHSHE.

  • @sohansinghsandhu4025
    @sohansinghsandhu4025 2 месяца назад +31

    ਗੁਰੂ ਗੋਬਿੰਦ ਸਿੰਘ ਜੀ ਨੇ ਭੀ ਅਪਣੀ ਕੌਮ ਬਚੌਣ ਵਾਸਤੇ ਅਪਣਾ ਪਰਿਵਾਰ ਹੀ ਬਾਰ ਦਿਤਾ ਸੀ । ਸੋ ਭਾਜਪਾ ਚਿ ਜਾਣ ਵਾਲੇ ਸਿਖ ਲੀਡਰਾਂ ਨੂੰ ਇਕ ਦਮ ਭਾਜਪਾ ਛਡਣਾ ਬਹੁ🎉

    • @ohiterayaar748
      @ohiterayaar748 2 месяца назад +1

      ਆਪਣੀ ਕੌਮ ਲਈ ਨਹੀਂ ਮਨੁੱਖਤਾ ਦੇ ਭਲੇ ਲਈ

    • @GurdevSingh-c2f9h
      @GurdevSingh-c2f9h 24 дня назад +4

      ਜਿਹੜੇ ਲੋਕ ਭਾਜਪਾ ਵਿੱਚ ਜਾ ਰਹੇ ਹਨ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀਆਂ ਕੁਰਬਾਨੀਆਂ ਭੁੱਲ ਗਏ ਸਨ। ਉਨ੍ਹਾਂ। ਨੂੰ ਆਪਣੇ ਵਾਸਤੇ ਸੁੱਖ। ਸਹੂਲਤਾਂ ਚਾਹੀਦੀਆਂ ਹਨ

    • @Bolt_Gaming77
      @Bolt_Gaming77 6 дней назад

      @@sohansinghsandhu4025 ਆਪਣੀ ਕੌਮ ਬਚਾਉਣ ਲਈ ਨਹੀਂ, ਦੇਸ਼ ਦੀ ਸੰਸਕ੍ਰਿਤੀ ਬਚਾਉਣ ਲਈ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਪਰਿਵਾਰ ਕੁਰਬਾਨ ਕੀਤਾ ਅਤੇ ਇਸਦੀ ਸ਼ੁਰੂਆਤ ਕਸ਼ਮੀਰੀ ਪੰਡਿਤਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਔਰੰਗਜ਼ੇਬ ਵੱਲੋਂ ਜ਼ਬਰਦਸਤੀ ਧਰਮ ਬਦਲਣ ਜਾਂ ਮਾਰ ਦੇਣ ਤੋਂ ਬਚਾਉਣ ਦੀ ਫਰਿਆਦ ਲੈ ਕੇ ਆਉਣ ਤੋਂ ਹੋਈ ਸੀ

  • @malkitsingh866
    @malkitsingh866 22 дня назад

    Very good speech Bhai Sahab Daya Singh ji 🙏🙏🙏

  • @gurpaldeepsinghsandhu5644
    @gurpaldeepsinghsandhu5644 22 дня назад

    Thanks for providing reality

  • @AmarjitSingh-bv6fl
    @AmarjitSingh-bv6fl 7 дней назад

    True Saying Sir

  • @RajinderSingh-nl5yw
    @RajinderSingh-nl5yw 2 месяца назад +39

    ਅਸੀਂ ਤਾਂ ਕਹਿੰਦੇ ਆਂ ਪੰਗੇ ਲੋ ਹੋਰ ਪੰਗੇ ਲਓ ਕੁਝ ਤਾਂ ਬਣੇ

    • @DavinderSingh-pw8nx
      @DavinderSingh-pw8nx 2 месяца назад +11

      ਇਸ ਵਾਰ ਕੱਟਾ ਕੱਟੀ ਕੱਢ ਹੀ ਦੇਣੀ ਇਹਨਾਂ ਦੀ

    • @jagjeetsingh-ev3zn
      @jagjeetsingh-ev3zn 18 дней назад

      kidda bai ​@@DavinderSingh-pw8nx

    • @gurmukhgs8597
      @gurmukhgs8597 13 дней назад

      @@DavinderSingh-pw8nx kiwe kade ga bro thok dain gai oh v is vaar ktta kti kdn nu firde aw bhaana lke

  • @SuiPro-mu9rf
    @SuiPro-mu9rf 2 месяца назад +9

    Sardar Daya Singh is totally right.

  • @arshandguri8594
    @arshandguri8594 2 месяца назад +41

    Ager bjp rss ne Punjab ko ashant kerne ki koshish ki to ye hamesha ke liye shant ho jayenge

    • @HarjinderSINGH-gh6hr
      @HarjinderSINGH-gh6hr 2 месяца назад +4

      Bilkul.
      Muglo ki trha en ki aane Vali nasle SIKHO ko Yaad rakhengi . muglo ko SALVAR Sikho ne hi paihnaee thi.
      🦁🦁

  • @ZafarKhan-i6j
    @ZafarKhan-i6j 15 дней назад

    God bless you

  • @indermohan4420
    @indermohan4420 20 дней назад

    Thanks for awakening and presenting the reality of the time.

  • @rajeshbhatthal8309
    @rajeshbhatthal8309 2 месяца назад +7

    Salute hai ji shikh Bhai Ko ❤❤❤

  • @tonysingh-ft9ki
    @tonysingh-ft9ki 3 дня назад +1

    Punjabi are very good Great brave enough not bad people

  • @kiratengineers6142
    @kiratengineers6142 2 месяца назад +38

    Sikhism is the most liberal , most inclusive religion in this world but mind it they are not cowards.

  • @JsGill-x6g
    @JsGill-x6g Месяц назад +3

    Sahi gal a g

  • @KrishanKumar-cz6bi
    @KrishanKumar-cz6bi 20 дней назад +2

    पजांब ओर देश मे हमेशा खुशहाल और शांति बनी रहनी चाहिए,,,,,

  • @parmindersinghgill6470
    @parmindersinghgill6470 2 месяца назад +5

    Jai Hind

  • @gurvindersingh5993
    @gurvindersingh5993 20 дней назад

    Very good informational speech of Daya singh ji

  • @GurjeetSingh-sk5cm
    @GurjeetSingh-sk5cm 2 месяца назад +2

    Wise Dayasinghji dhanwaadji

  • @gurcharansinghhoongen834
    @gurcharansinghhoongen834 2 месяца назад +32

    Sahi kaha. Emergency ke waqt sant jarnail singh bhindranwa toh picture mein tha he nahi

  • @sukhwindersinghuppal4299
    @sukhwindersinghuppal4299 2 месяца назад +2

    Bahut vadhiya vichar

  • @bhagwandass1070
    @bhagwandass1070 18 дней назад

    Aaderneea Daya singh jee ko koti koti parnam sahi sach bolne ke liea

  • @laddiguru8074
    @laddiguru8074 19 дней назад +5

    ਵਾਹ ਜੀ ਵਾਹ ਸਰਦਾਰ ਜੀ ਤੁਸੀ ਧੰਨ ਹੋ ਵਾਹਿਗੁਰੂ ਜੀ ਆਪ ਜੀ ਨੇ ਬਿਲਕੁਲ ਠੀਕ ਕਹਿਆ ਸਰਦਾਰ ਜੀ ਸਿੱਖ ਕੌਮ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @sudeshkumari7260
    @sudeshkumari7260 2 месяца назад +76

    ਅਗਰ bjp ਐਸਾ ਕਰਦੀ ਹੈ ਤਾਂ ਇਸਦਾ ਲੱਕ ਤੋੜ ਦਿਓ ਸਬ ਭੈਣਾਂ ਭਰਾਵਾਂ ਨੂੰ ਬੇਨਤੀ ਹੈ ਕੇ ਸਬ ਇਕ ਮਿਕ ਹੋ ਕੇ ਰਹਿਣ ਇਹਨਾ ਦਿਆ ਗਲਾਂ ਵਿਚ ਨਾ ਆਉਣਾ

    • @gurdialkaur3137
      @gurdialkaur3137 2 месяца назад +1

      Very sane advice beta...keep fighting for unity, democracy and development

    • @SumitSumit-h9x
      @SumitSumit-h9x 2 месяца назад

      Bhajpa Sarkaar Puri tra Anti Indian Sikh/ Muslim hai...
      Angrejon ke divide nd Rule wali niti Apna lye hai..

    • @g.s.9637
      @g.s.9637 2 месяца назад +1

      Congress ਨੂੰ vote ਕਰੋ पर 84 ਨਹੀਂ ਭੁਲਾਉਣਗੇ 😮

    • @sudeshkumari7260
      @sudeshkumari7260 2 месяца назад +3

      @@g.s.9637 ਸਭਨਾ ਨੁ ਭੁੱਲਣਾ ਪਏਗਾ ਜੇਕਰ ਸਿੱਖ ਮਰੇ ਸੀ ਤਾਂ ਖਾੜਕੂਆਂ ਨੇ ਹਿੰਦੂ ਵੀ ਘਟ ਨਹੀਂ ਮਾਰੇ ਸੀ ਬੱਸਾਂ ਵਿੱਚੋ ਘਰਾਂ ਵਿੱਚੋਂ ਦੁਕਾਨ ਵਿੱਚੋ ਕੱਢ ਕੱਢ ਮਾਰੇ ਹੋਏ ਨੇ ਅੱਜ ਕੋਈ ਜੋਂ ਮਰਜੀ ਕਹੇ ਨੁਕਸਾਨ ਦੋਨਾਂ ਦਾ ਹੋਇਆ ਸੀ ਮੇਰੇ ਅਪਣੇ ਪਰਿਵਾਰ ਦੇ ਦੋ ਜੀ ਬੱਸ ਵਿੱਚੋ ਕਢਕੇ ਮਾਰੇ ਸੀ ਹਿੰਦੂ ਕਹਿ ਕੇ khudhe ਦੇ ਲਾਗੇ ਦਸੂਹਾ ਦੇ ਕੋਲ ਸਾਰੀ ਰਾਤ ਦਸੂਹਾ hospital ਬੈਠੇ ਰਹੇ ਸਾਨੂੰ ਤਾਂ ਸਰਕਾਰ ਨੇ ਮੁਆਵਜਾ ਵੀ ਨਹੀਂ ਦਿੱਤਾ ਸੀ ਜਦਕਿ ਸਿਖਾ ਨੁ ਬਹੁਤ ਕੁਝ ਮਿਲਿਆ ਸੀ

    • @sarvjeetsingh185
      @sarvjeetsingh185 2 месяца назад

      🙏🏼🙏🏼🙏🏼 waheguru ji 👍 Right sister ji

  • @laddiguru8074
    @laddiguru8074 19 дней назад +4

    ਵਹਿਗੁਰੂ ਜੀ ਵਾਹ ਜੀ ਵਾਹ ਬਿਲਕੁਲ ਠੀਕ ਕਹਿਆ ਸਰਦਾਰ ਜੀ❤❤❤❤❤

  • @BalbirSingh-jv8un
    @BalbirSingh-jv8un 2 месяца назад +2

    SACH Kh Rahey Hai DAYA SINGH JI 👍🏿

  • @DharmpalSuman-b6c
    @DharmpalSuman-b6c 14 дней назад

    ਬਾਬਾ ਜੀ ਇਹ ਜਾਣਕਾਰੀ ਬਹੁਤ ਵਧੀਆ ਢੰਗ ਨਾਲ ਦੇ ਰਹੇ ਹਨ ਸਿਰਫ ਠੰਡੇ ਦਿਮਾਗ ਨਾਲ ਸਮਝਣ ਦੀ ਲੋੜ ਹੈ

  • @SahibSandhu-i3e
    @SahibSandhu-i3e 19 дней назад +1

    Lajwab Singh saab❤

  • @santokhraj2034
    @santokhraj2034 17 дней назад

    Days singh ji v v excellent sapatch aap sahi singh is king 💯

  • @anandbarve1604
    @anandbarve1604 17 дней назад

    Pray for india.

  • @parmodbakshi4657
    @parmodbakshi4657 2 месяца назад +23

    V good Deya Singh ji m aap ko salute kerti hu aap jaise insaanoo ka ek group ho koi Hindu Sikh aaps m bent nahi sekte

  • @JaswantSinghHeer
    @JaswantSinghHeer 2 месяца назад +4

    Great

  • @RajendraChauhan-di7ng
    @RajendraChauhan-di7ng 19 дней назад

    जय हो ज्ञानी जी बहुत सुंदर सराहनीय वक्तव्य नमन वनदन सहित

  • @SurinderSingh-x9w
    @SurinderSingh-x9w 2 месяца назад

    V nice talk suggestion by daya singh

  • @tonysingh-ft9ki
    @tonysingh-ft9ki 3 дня назад +1

    Punjabi are very good people

  • @MohanMehta-f7b
    @MohanMehta-f7b 18 дней назад

    सत्यमेव जयते। जय भारत वंदेमातरम

  • @vibhuteprasad988
    @vibhuteprasad988 22 дня назад +19

    पंजाब के साथ लोहालेना बहोत मेहंगा पडेगा सरकार को

  • @tonysingh-ft9ki
    @tonysingh-ft9ki 3 дня назад +1

    Punjabi are very good people very nice people

  • @bhagwandass1070
    @bhagwandass1070 19 дней назад

    Exactly true what our respected sardar jee keh rahe hein.

  • @NareshKumar-ib8xn
    @NareshKumar-ib8xn 2 месяца назад +24

    Very true Daya Singh ji.

  • @laddiguru8074
    @laddiguru8074 19 дней назад +5

    ਵੈਰੀ ਵੈਰੀ ਗੁੱਡ ਸਰਦਾਰ ਜੀ

  • @mewadhaliwalmewasingh6732
    @mewadhaliwalmewasingh6732 19 дней назад +11

    ਦੰਗੇ ਨਹੀਂ ਕਤਲੇਆਮ ਸੀ ਦਿਆ ਸਿੰਘ ਜੀ।

  • @bhagwandass1070
    @bhagwandass1070 18 дней назад

    Bharat mata dee jai ,jai hind sat siri akal.

  • @MayursinhParmar-07
    @MayursinhParmar-07 Месяц назад +1

    Jai Hind
    Vande Matram

  • @BALVIRSINGHSAHOKESINGH
    @BALVIRSINGHSAHOKESINGH 20 дней назад +1

    ਬਿਲਕੁਲ ਜੀ, ,,,,,,ਅਸਲ ਵਿੱਚ ਭਾਰਤ ਮਹਾਨ ਦੇਸ਼ ਹੈ ਜੀ. ਇਸ ਨੂੰ ਗੁਆਂਢੀ ਦੇਸ਼ਾਂ ਨਾਲ ਬਣਾਕੇ ਰੱਖਣੀ ਚਾਹੀਦੀ ਹੈ ਜੀ. .ਜੋ ਕੈਨੇਡਾ, ਅਮਰੀਕਾ ਰੂਸ,ਇੰਗਲੈਂਡ ਆਸਟਰੇਲੀਆ ਇਟਲੀ, ਜਰਮਨੀ ਆਦਿ ਵਿਕਸਿਤ ਦੇਸਾ਼ਂ. ਨਾਲ ਵੀ ਆੜੀ ਪਾਉਣੀ ਚਾਹੀਦੀ ਹੈ ਜੀ. ਸਾਡੇ ਵਾਲੇ ਤਾਂ ਸਿੱਖ ਸਮਾਜ ਨੂੰ ਹੀ ਵਿਕਸਤ ਦੇਸ਼ਾਂ ਵਿੱਚ ਟਾਰਗੈਟ ਕਰਨ ਲਈ ਕਾਹਲ ਪਤਾ ਨਹੀਂ ਕਿਉਂ ਨੇ. ਕਾਹਲੀ ਅੱਗੇ ਟੋਏ ਹੁੰਦੇ ਨੇ. ਬਾਬਾ ਨਾਨਕ ਜੀ ਦਾ ਫਰਮਾਣ ਹੈ ਕਿ,,,,,
    ਨਾਨਕ ਕੂੜਾ ਕਤਿਐ,,,
    ਕੂੜਾ ਤਣਿਐ ਤਾਣ..,
    ਬਾਬਾ ਨਾਨਕ ਜੀ

  • @harvindersingh642
    @harvindersingh642 2 месяца назад

    Marvellous words of Sikh History

  • @TJ-ln2bk
    @TJ-ln2bk 2 месяца назад +5

    Right said ,too good

  • @sukhdavesingh6554
    @sukhdavesingh6554 Месяц назад +4

    ਤੁਸੀਂ ਫਿਲਮਾਂ ਬਣਾਉ ਸਿਖਾ ਦੇ ਵਿਰੁਧ ਤਾਂ ਹੀ ਖਾਲਸਾ ਉਠਣਾ ਸ਼ੁਰੂ ਹੋਗਾ ਨਹੀਂ ਤਾਂ ਕਿਸੇ ਨਹੀਂ ਬੋਲਣਾ ਸਿਖਾ ਨੂੰ ਵੱਧ ਤੋਂ ਵੱਧ ਤੰਗ ਕਰੋ ਫੇਰ ਖਾਲਸਾ ਵਾਹਿਗੁਰੂ ਜੀ ਆਉਣ ਗੇ ਤਾਂ ਪਤਾ ਲੱਗੂਗਾ

    • @majorsingh8647
      @majorsingh8647 16 дней назад

      ਜਬਰ ਜੁਲਮ ਸਹਿਣਾ ਸਿੱਖਾ ਦਾ ਸੁਭਾ ਹੈ । ਲੋਹੇ ਦੇ ਚਣੇ ਚਬਾ ਦੇਣਗੇ ਪ੍ਹੜ ਕੇ ਵੇਖ ਲਵੋ ਇਤਹਾਸ ਗਵਾ ਹੈ

  • @ksdhaliwal3670
    @ksdhaliwal3670 2 месяца назад +17

    ਪਹਿਲਾਂ ਕਾਂਗਰਸ ਨੇ ਇਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ 400 ਸੀਟਾਂ ਤੋਂ 90 ਸੀਟਾਂ ਤੇ ਆ ਚੁਕੀ ਹੈ ਇਹੀ ਹਾਲ ਭਾਜਪਾ ਦਾ ਹੋਵੇਗਾ।

  • @ManiSingh-fo3jd
    @ManiSingh-fo3jd 2 месяца назад

    Good divet bhai shaib apka bahut bahut dhanda vad 🙏🙏

  • @AjitSingh-el4gf
    @AjitSingh-el4gf 24 дня назад

    Heading of Vedio is correct 💯

  • @bhagwandass1070
    @bhagwandass1070 18 дней назад

    Desh ko piar karne vale sabhi bhaion ko yeh video zaroor sunna chahie

  • @tropicalregion8404
    @tropicalregion8404 2 месяца назад +14

    Bohat sahi samjayea apney sir

  • @srampal123
    @srampal123 18 дней назад

    Correct

  • @vasolkar
    @vasolkar 19 дней назад

    Sardar Dayal Singh ji has disclosed the Truth of Punjab and Divide politics of BJP

  • @user-og4in5yx2i
    @user-og4in5yx2i 19 дней назад

    ਪੰਜਾਬ ਜ਼ਿੰਦਾਬਾਦ

  • @SinghSahib-ni4nl
    @SinghSahib-ni4nl 2 месяца назад +10

    बीजेपी अपनी मार खुद तैयार कर रही है
    पाप बुरा होता है, लेकिन पापी को प्यारा लगता है

  • @godisone1203
    @godisone1203 2 месяца назад

    💯 % True SARDAR जी 👍

  • @triptarani5701
    @triptarani5701 22 дня назад

    Very good views

  • @Fun836
    @Fun836 14 дней назад +3

    ਭਾਜਪਾ ਪੰਜਾਬ ਨੂੰ ,ਅਸ਼ਾਤ ਕਰ ਰਹੀ ਹੈ॥

  • @bhagirathsharma2345
    @bhagirathsharma2345 2 месяца назад +13

    Heartiest salute sir for nice explanation.

  • @ranikaur8839
    @ranikaur8839 2 месяца назад +5

    God is watching every one

  • @dsingh8513
    @dsingh8513 2 месяца назад +4

    पंजाब के सिखों को आगे आना पड़ेगा अपने पंजाब के लिए इन दरिंदो से बचाने के लिए।

  • @Hamarachannel-cs6rk
    @Hamarachannel-cs6rk 2 месяца назад +10

    Nice discourse by Sardar Daya Singhji.

  • @AmarjitSingh-se8yp
    @AmarjitSingh-se8yp 2 месяца назад +17

    सिखो को बोलने की जरुरत नही केवल सुनते रहो
    मेजर गोरव आरीया कंगना ओर दुसरे बहुत सारे लोग
    सिख अब समझ चुके हैं
    ये लोगो के साथ नही रह सकते

    • @GoldyLahoria-r3u
      @GoldyLahoria-r3u 2 месяца назад

      He's gobar bhakt gobar arya not gourav arya

  • @prakashchandmachiwal6004
    @prakashchandmachiwal6004 Месяц назад

    Good information meets me, in this debate, the right information is hidden by the news channel,, each person sees the news,