ਰੱਖੜੀ Rakhri || Gagan Balran || StarBuzz Productions || Official Video || Latest Hit song 2019 ||
HTML-код
- Опубликовано: 8 авг 2019
- Banner : Starbuzz Productions
Label : Hit Records
Song Tittle - "Rakhari"
Singer - Gagan Balran( Folk Gold Medalist Punjabi University)
Music - Ishant
Lyrics - Raman Lakhesar
#Starbuzz #HitRecords #Rakhari #Latesthitsongs
Starbuzz Productions Toronto
Music Video Production
Producer: JASWINDER SINGH TORONTO
Co-Producer: AMARJIT SINGH MULANPUR
Video by : Inder Dhindsa
Editor- Flying Stone studio
Starring: Gagan Balran,
Creative Director- Beant Singh. +1.-- 905-458-8292
Media partner : RED-FM Canada
Special Thanks To
ALL Kind Insurance
Song Sponser by RANA JEWELLERS TORONTO
Poster Design: Avi
ALL QUERIES @
+91-95511-00008. (OR) +91-98510-77000 Видеоклипы
ਰੱਖੜੀ ਦੇ ਦਿਨ ਏਹਨਾ ਨੂੰ ਕਹਿ ਦਿਆ ਕਰੋ ਆਉਣ ਲਈ🌹🌹 ਵਾਹ
Veri nic veer gagan
ਰੱਬ ਮੇਰੇ ਵੀਰ ਨੁੰ ਖੁਸ ਰੰਖੀ ਰੱਬ 🙇🙇🙇🙇🙇🙇
💝😍
💝😍
@@vikramjit1888 no m,6 4 7%4
ਬਹੁਤ ਸੋਹਣਾ ਸੰਗੀਤ ਦਿਲ ਭਰ ਆਇਆ ਅਤੇ ਅਖਾਂ ਵਿਚੋਂ ਹੰਜੂ ਵਗਦੇ🥺😭ਕਾਸ਼ ਮੇਰੀ ਭੀ ਇਕ ਭੈਣ ਹੁੰਦੀ
ਸੱਚੀਂ ਹੀ ਓਡੀਕਦੀ ਹਾਂ ਰੱਖੜੀ ਵਾਲੇ ਦਿਨ, ਪਰ ਕੋਈ ਆਓਂਦਾ ਹੀ ਨਹੀਂ।।।
Good ਵੀਰੇ ਜਿਉਂਦਾ ਰਹਿ🤗
TikTok te sunan to baad kaon kaon aethe aaya
Tera veer boht yaad krda tenu bhaine.
Miss you bhaine 😭😭😭😭😭
ਬਹੁਤ ਵਧੀਆ ਵੀਰ ਹੰਝੂ ਵਹਾਉਣ ਲੲੀ ਮਜਬੂਰ ਕਰਤਾ ਇਸ ਗੀਤ ਨੇ ਤਾਂ
ਬਹੁਤ ਸੋਹਣਾ ਗੀਤ❤️
Ek like apni apni sister ke liye 🙏 Jo Apne Parivar ko pyar karte jvajvi miss karte ❤️
Me to jb bhi ye song sunti hu mujhe rona aa jaata h ☺️ bhot jyada acha song h ye very nice . Ek like bhai ke liye .👌
Bahut Sohna song veere
ਬਹੁਤ ਸੋਹਣਾ ਲਿਖਿਆ ਵੀਰ ਜੀ ❤️👌🏻👌🏻👌🏻
ਜਿਉਂਦਾ ਰਹਿ ਵੀਰ ਬਹੁਤ ਸੋਹਣਾ ਲਿਖਿਆ ਅੱਖਾਂ ਚ ਪਾਣੀ ਆ ਜਾਂਦਾ ਸੁਣ ਕੇ
Sahi gal bhra ❤️
Miss u di 7 saal ho gye jaldi ajjo pakke ho ke 😘😘😘😭😭😭😭
ਸਿਰਾਂ ਹੀ ਕੀਤਾ ਪਿਆ ਬਾਈ ਜੀ, ਅੱਜ ਤੱਕ ਦਾ ਬਹੁਤ ਗੀਤ ਸੁਣੇ ਨੇ ਭੈਣ ਭਰਾਵਾਂ ਵਾਲ਼ੇ,, ਪਰ ਤੇਰਾਂ ਗੀਤ ਨੇਂ ਰਵਾਂ ਕੇ ਰੱਖ ਦਿੱਤਾ 😔
My favorite song vir ji
rakhari wale din keh deya kro aun lyi....awsmmm gagan veer🤩🤩😍😍
Nice song
ਵੀਰੇ ਸ਼ਬਦ ਨੀ ਹੈਗੇ ਮੇਰੇ ਕੋਲ ਇੰਨਾ ਵਧੀਆਂ ਲੱਗਾ ਰੱਬ ਤਰੱਕੀਆਂ ਬਖਸ਼ੇ ਤੁਹਾਨੂੰ 🤞🤞🤞🤞🤞🤞🤞👌👌👌👌👌👌
Love you bai ji nice song ❤❤
ਇਸ ਗੀਤ ਨੂੰ ਸੁਣ ਕੇ ਮਨ ਰੱਜਦਾ ਨਹੀਂ।ਵਾਰ ਵਾਰ ਇਹ ਗੀਤ ਨੂੰ ਸੁਣਦੀ ਹਾਂ
ਕੁਲਦੀਪ ਮਾਣਕ ਦਾ ਅੱਜ ਦਿਨ ਰੱਖੜੀ ਦਾ ਆਇਆ ਬਾਈ ਤੇਰੇ ਬੰਨ੍ਹਾਂ ਰੱਖੜੀ ਤੋਂ ਬਾਅਦ ਇਹ ਗੀਤ ਦੋ ਨੰਬਰ ਤੇ ਆਉਂਦਾ ਐ ਜੋ ਲਿਖਿਆ ਤੇ ਗਾਇਆ ਗ਼ਜ਼ਬ ਐ
shukriya bai ina maan den lyi
Rwa ta vire..no words❤❤
ਵਾਹ ਜਿਉਂਦਾ ਵਸਦਾ ਰਹਿ ਵੀਰ ਇਸ ਗੀਤ ਨੇ ਰੂਹ ਤੱਕ ਤਰਿਪਤ ਕਰ ਦਿੱਤੀ ਰੋਣ ਵੀ ਆਇਆ ਪਰ ਖ਼ੁਸ਼ੀ ਵੀ ਹੋਈ
Shi gll
Sahi gal
ਜਿੳੁਦਾ ਰਹਿ ਵੀਰਾ ਤੂ ਭੈਣਾ ਦੇ ਜਜਬਾਤਾਂ ਨੂ ਪੇਸ ਕੀਤਾ ਜੋ ੳੁਹ ਨਹੀ ਕਹਿ ਨੀ ਸਕਦੀਅਾਂ ਹੈਪੀ ਰੱਖੜੀ ਰੱਬ ਤੈਨੂ ਬੁਲੰਦੀਅਾਂ ਬਖਸ਼ੇ
ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਮੇਰੀ ਭੈਣ ਨੂੰ
Bahut vadhia veer g tuhada song Verry _verry nice 👌 mere kol sabd ਏ ਨਹੀਂ taarif ਕਰਨ lai
Very very nice song 👌👌👌 bhut jyada heart touching song aa .ek -ek gal bilkul sahi kahi aa .bhut jyada sohna song hain.
Miss you veera 20ਸਾਲ ਹੋਗਏ ਰੱਖੜੀ ਵਾਲਾ ਦਿਨ ਰੋ ਰੋ ਵੀ ਲੰਘਦਾ ਪਰ ਕੋਈ ਜੋਰ ਨੀ ਚਲਦਾ ਵੀਰੇ ਭੈਣਾ ਨੂੰ ਵੀਰ ਨਾਲ ਹੋਣਾ ਜਰੂਰੀ 😭😭😭😭
ਜੀ ਓ ਜੱਟਾ
ਦਿਲ ਖੁਸ਼ ਕਰਤਾ
ਬਹੁਤ ਹੀ ਪਿਆਰਾ ਗੀਤ ਹੈ ਗਗਨ ਗਾਇਆ ਵੀ ਸੋਹਣਾ ਹੈ ਤੇ ਲਿਖਿਆ ਵੀ ਸੋਹਣਾ ਹੈ ♥️♥️
Very good song. Brother sister da.Gagan bai
Veer de viah jina na hunda koi cha ehna nu, pyaar diyan bhukhian ne bs paisa ki bha ehna nu..👌👌👌👌
Bhoat vadia song veerji
Rakhdi nu kah dea kro aon nu😭😭😭😭sade hise ta veer da pyar hi ni.....
ਜਿੳੂਂਦਾ ਵਸਦਾ ਰਹਿ ਵੀਰੇ👏👏👏🙏🙏🙏🙏
💔ਮੇਰੀ ਤਾਂ ਸਗੀ ਭੈਣ ਹੀ ਨਹੀਂ ਹੈ🥺
Love you veere ❤❤ I'm soni from dehradun
Don't say again this 😢
Koi na bro don't worry
Gall ristha di nhi pyaar di hundi bro❤
@@GuruharanMahey-ul5ky Meri Ta Koi Bhen Nahi Hai😭
Mnu ta ehna sona lgia eh song
M din ch kai var sundi a woww
Sachi rakdi te aoun lai keh dea kro line ta ji dil jit lai gi vere bhut soni voice a ur hsde vsde rao
SIRAA SONG YAARA 🔥❤️❤️
ਬਹੁਤ ਹੀ ਵਧੀਆ ਗਾਏ ਬੋਲ ਵੀਰ ਜੀ ਭੈਣ ਤੇ ਭਰਾ ਦਾ ਰਿਸ਼ਤਾ ਹੀ ਏਜਹਾ ਰੱਬਾ ਕਦੇ ਵੀ ਦਰਾਰ ਨਾ ਪਾਵੀ ਭੈਣ ਭਰਾ ਰਿਸ਼ਤੇ ਵਿੱਚ
You are right brother 🙏❤️
Sirra bro 👌🙏🙏
ਨਾਂ ਹੀ ਮੇਰੇ husband ਦੀ ਕੋਈ ਭੈਣ ਹੈ ਤੇ ਨਾਂ ਹੀ ਮੇਰੇ ਬੇਟਿਆਂ ਦੀ, ਵੱਡਾ ਬੇਟਾ ਤਾਂ ਇਸ ਕਮੀਂ ਨੂੰ ਬਹੁਤ ਮਹਿਸੂਸ ਕਰਦਾ ਹੈ ਤੇ ਰੱਖੜੀ ਵਾਲੇ ਦਿਨ ਘਰ ਵੀ ਨਹੀਂ ਆਉਂਦਾ,ਕਹਿ ਦਿੰਦਾ ਹੈ ਕਿ ਘਰੇਂ ਕਿਹੜਾ ਮੇਰੀ ਭੈਣ ਬੈਠੀ ਐ, ਇਹ ਗਾਣਾ ਸੁਣਿਆ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ
Thankyou veere
Pji bot jaida song vida love you mere sis nu jai dekhde aa taaa 😢
bhot sohna song gagan y kro sare dabb k share apne yaar da song ❤️
Boht sohna song gagan veere 👌👌👌
Sachi bhut rona ayea sun ke var var sunya song very very nice god bless you brother love you 🙏🙏❤️❤️
Bot bot pyara song veer ji dil to veera kahn nu dilkrda veere....rab thonu lanbi umr deve
Love uuuu verrr gggg god
Thnu always happy rakhe
Thnu meri ve umar lgg jve
Thnu rabb agle jnm ch ve mera veer bna ke bheje fr 😊😊🤗🤗😍😍😘😘
Yr aah song nu v koi dislikee kr skdaaa..Hadddd aaa jvaa e
Jina nu kudiya nl nfrt a oh krde a dislike
ਵੀਰ ਰਮਨ ਲਖੇਸਰ ਦੀ ਕਲਮ ਚੋਂ ਨਿਕਲੇ ਬਾਕਮਾਲ ਬੋਲਾਂ ਨੂੰ ਓਨਾਂ ਹੀ ਵਧੀਆ ਤਰੀਕੇ ਅਵਾਜ਼ ਨਾਲ ਨਿਵਾਜਿਆ ਵੀਰ ਗਗਨ ਬਲਰਾਂ ਨੇ ਸਲੂਟ ਹੈ ਜੀ 🙏
Kash je aj sada bhra jinda hunda mai vi rakhi le ke jandi khusi khusi😢😢pehla assi eh din di wait karde hunde c bhut
Very nice song aa veer ji rab tuhanu hamesha kush rakhe
Waheguru ji 🥰❤️
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇਰੀ ਭੈਣ ਸਰਬਜੀਤ ਸੰਧੂ
ਜਵਾ ਸਹੀ ਗਲ ਵੀਰੇ ਵਾਹਿਗੁਰੂ ਜੀ ਤੂਹਾਨੰ ਲੰਮੀਆ ਉਮਰਾ ਤੰਦਰੁਸਤੀ ਤੇ ਕਾਮਯਾਬੀ ਬਖਸ਼ੇ ਭੈਣਾ ਦੇ ਦਿਲ ਦੀ ਗਲ ਕੀਤੀ
Bhut sohni voice te lyrics Gagan bro 😊👌👌👌
Very very nice song 👌👌,,,Heart touching song
ਬਹੁਤ ਵਧੀਆ ਗੀਤ ਬਾਈ ਦਿਲ ਨੂੰ ਛੂਹ ਗਿਆ👌👌
👍👍👍👍👍❤️😭 very very very very very very nice veer ji rab aap ji nu hor tarkian bakse
Superb song bro 👌👌👌
Awesome 👍👍 rvaa ditta veerey tussi taa aj rakhri de din ,Mera veer India a aj de din te mein Australia ch
Rabb trakki bakshe mere veer nu
Nice bro😙😙😍😍👫❤👍👌
Rakhari wala din keh deya kro aun lyi awsmmm gagan veer
Att aa veere ..god bless you
Mera bhai es bar rakhi se do din phle duniya se ja chuka 18August ko vo 23 saal ka huya tha badi yaad aati h uski
ਬਹੁਤ ਹੀ ਸੋਹਣੀ ਸੋਚ ਏ ਵੀਰ ਜੀ
Wah ooo bayi ji... Bhut sohne lyrics ne song de...dil nu shooh geya eh song..moreover I really appreciate your simple and innocent presentation which reflect your own emotions towards this relationship 👍👍👍👍👍👍
Yess its ossmm👌🏻👌🏻👌🏻👌🏻
@@reveapreetgill1161 Tx uh
Nice 👍
👌👌💗💗
ਬਹੁਤ ਸੋਹਣਾ ਗੀਤ ਹੈ ਵੀਰ ਜੀ❤️❤️ ਬਹੁਤ ਬਹੁਤ ਮੁਬਾਰਕਾਂ🙏🙏ਰੱਬ ਤੁਹਾਨੂੰ ਤਰੱਕੀ ਬਖਸ਼ੇ
Love you bro and sis 💖💖👳♀️👱♀️👱♀️
Rab sab nu sister and brother
Dava.😚😚
Nyccc voice
Ossmm lyrics😍😍😘😘😘
Unlike wale ghtiya lok😡😡😡
Very nice 👍👍👍👍👍👍👍
📣📣🤘🤘 SIRAA BOL SONG DE, AKHA BHR AAIYA LOVE U BRO , RABB TRAKKIYAN VKHSHE🙏🏻🙏🏻🙏🏻🙏🏻
Both nice a song a ma har vari rakhdi ta ah song sonda hardtaching song a🎉👍
bhaut. bahut wadhai.....gagan bi....
ardaas. krde. ha. tuhadi. sureeli. awaz. kanna. nu hamesha. sundi. rehe........
ramn. bi nu. vi. bahut. bahut. vadhai......permatm. ji. tuhdi. kalm nu es. traha. de bol. de. ke ball. bakshish krn ji
song .....vry. good...
Beautiful song ..
Bhot vdiya song veer aap jiyo hjaro sal 😍😍🙏🏻
Pehla hi ro rehac rakhdi de geet sunke veer tu hor rwata.... Meri bhain kol ni bhut miss kr reha putt tenu sonh lagge
waheguru lambi umar kre veere teri sab lines ehnia ko vadiya ne shabd nhi hege
Beautiful song
ਵ ਬਹੁਤ ਵਧਿਆ ਗੀਤ ਆ ਵੀਰੇ ਸਲੂਟ ਆ ਵੀਰੇ ਸੋਨੂੰ
Heart touching song very good song
Bht sohna gagan veere
Best wishes.🌷
Bhut sohni awaj te bhut sohna song aa veer bhut God bless you rub traki bakse tanu
Gagan veer bahut vadiya song gayea veer tera eh song sun kae pta ni kine bhen bhra Mile hone kina ehessas hoeya hona God bless you veer rabb agee ardass krde ha har var chnga mile gon lii hr rakhdri tae aeda da song kro rabb tenu hr ik kushhi deve
ਬਹੁਤ ਵਧੀਆ ਲਿਖਿਆ ਤੇ ਗਾਇਆ ਜਿਉਂਦੇ ਵਸਦੇ ਰਹੋ ਵੀਰ
ਬਾਹਲ਼ਾ ਈ ਸੋਹਣਾਂ ਗੀਤ ਭੈਣਾਂ ਦਾ ਰੋਣ ਲੱਗ ਜਾਂਦਾ ਐ ਬੰਦਾ ਗਗਨ ਪੁੱਤ ਜਿਓਂਦੇ ਰਹੋ
Bilkul sahi gal jena da bro nhi hunda ohna nu pta hunda bro de Ahmet
Jihna di behan ni oh v ta bade baddnasib h g
Jive Main
@@VinodKumar-zm1gu m ban jani hg tohadi sis chlo tohada kol mom dad ta haga na mera kol t oh v nhi hga
@@abneetkaur6063sorry sis
brother h
Veer g God bless you bht pyara song a g veere waheguru tainu trakki bakhshe
Very nice song
Nice
❤ ❤ Bhut Shonaa song 💕 veere 😊 God bless you
Veraa de pagg mathe nal laundea ne ❤️
Very nice song 👌👌
Bht sohna likhya te ona e sohna bai gaya ae.. sirra baabe...
Very nice performance Bro 💞💞 God bless you and always remain happy like as flowers 🌹🌹 may God fulfill your dreams 😊👏
wonderful song brother..no words
ਬਹੁਤ ਹੀ ਸੋਨਾ ਗੀਤ
👌👌👌👌👌wmk vr
Heart touching song. God bless you dear brother...
Right ❤️
Heart toching song. Joy Jawan. Nation wil remember our beloved soldiers. We want Badla for our soldiers,no more. Joy Hind.
Bahut vadiya Veer ji. Waheguru chardikala vich rakhe
Singer tah bhuat aye, Ehda da song kise ne nahi gaya. 🙏🙏