Pekke Sohre: (Lyrical Video) Raman Randhawa | Black Virus Music | Latest Punjabi Song

Поделиться
HTML-код
  • Опубликовано: 27 авг 2024
  • Black Virus Music presents the latest Punjabi song "Pekke Sohre", written and sung by Raman Randhawa. The music is produced by Black Virus Music. Listen to the full song, Like, Comment, Share & Subscribe to the channel.
    #pekkesohre #ramanrandhawa #blackvirusmusic #newpunjabisong #latestpunjabisongs
    Credits:
    Singer/Lyrics: Raman Randhawa
    Music: Black Virus
    Composer-Black virus
    Lyrical Video: Raman Lohat
    Special Thanks: Nabh Randhawa
    Distribution: Sky Digital
    Listen to "Pekke Sohre" On:
    Spotify: open.spotify.c...
    RUclips Music: • Pekke Sohre
    Apple Music: / pekke-sohre
    Wynk: wynk.in/u/xQ6H...
    JioSaavn: www.jiosaavn.c...
    Instagram: / 276347178219554
    ► Enjoy & Stay Connected with us:
    Instagram - / blackvirusmusic
    Facebook - / blackvirusmusic

Комментарии • 4,9 тыс.

  • @BlackVirusMusic
    @BlackVirusMusic  Год назад +2110

    Eh geet e nahi ek kudi de jazbaat ne.. Apne reviews jrur deyo ❤️❤️

  • @ramndeep2575
    @ramndeep2575 11 месяцев назад +299

    Kis kis nu eh song sunke Rona aa janda😢

  • @veerpaldhaliwal4797
    @veerpaldhaliwal4797 Год назад +1029

    ਭੈਣੇ ਤੇਰੇ ਇਕੱਲੇ ਇਕੱਲੇ ਸ਼ਬਦ ਦੇ ਨਾਲ ਅੱਖਾਂ ਚੌ ਪਾਣੀ ਨਿਕਲਿਆਂ…. waheguru g tarki bkhshn tuhanu ❤

  • @ranjitchhina2496
    @ranjitchhina2496 Год назад +131

    ਕੌਣ ਬਾਰ ਬਾਰ ਸੁਣ ਰਿਹਾ❤

  • @jasmeengrewal7965
    @jasmeengrewal7965 4 месяца назад +109

    2024 ਦੀ ਵਿਸਾਖੀ ਤੋਂ ਬਾਅਦ ਵੀ ਕੌਣ ਕੌਣ ਸੁਣ ਰਿਹਾ ਏ ? ❤

  • @hkaur1315
    @hkaur1315 Год назад +1303

    ਹਰ ਇੱਕ ਕੁੜੀ ਦੇ ਦਿਲ ਦੀ ਆਵਾਜ ਹੈ ਇਹ ਗੀਤ । ਰੂਹ ਨੂੰ ਸਕੂਨ ਮਿਲਦਾ ਆਵਾਜ ਸੁਣਕੇ । ਅਸਲ ਵਿੱਚ ਇਹ ਹਨ ਗੀਤ ।

  • @sardarsaAb-fv1bx
    @sardarsaAb-fv1bx Год назад +386

    ਸਲਾਮ ਆ ਭੈਣੇ ਤੇਰੀ ਕਲਮ ਤੇ ਤੇਰੀ ਸੋਚ ਨੂੰ, ਵਾਹਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਖੁਸ ਰੱਖੇ ਤੇ ਤਰੱਕੀਆਂ ਬਖਸ਼ੇ 🙏

  • @preetaman5733
    @preetaman5733 10 месяцев назад +94

    ਇਹ song ਮੈਂ ਹਰ ਰੋਜ ਪਤਾ ਨੀ ਕਿੰਨੇ ਵਾਰੀ ਸੁਣਦੀ ਆ ਤੇ ਆਵਦੇ ਵੀਰਾ ਨੂੰ ਯਾਦ ਕਰ ਕਿੰਨਾ ਰੋਨੀ ਆ ਬਹੁਤ ਸੋਹਣਾ ਗੀਤ ਆ ❤️❤️ ਇਕ ਇਕ ਬੋਲ ਦਿਲ ਤੇ ਲਗਦਾ

    • @Ittehadeummat34
      @Ittehadeummat34 10 месяцев назад

      Hfjfjrjfjdvdh

    • @rajwantkaursidhu7717
      @rajwantkaursidhu7717 5 месяцев назад +2

      Shi gal sis sab to phila vira yad aunda life time di rishtedaari hundi aw bhutt khushnaseeb hundi aw kudi jis kol bhra hunda but mera ta ik bhra c 18 sal di umr vich death hogi c odi nd eih song mere to v ni sun rona rukda

    • @user-jp9by8ox8k
      @user-jp9by8ox8k 2 месяца назад

      Te ਜਿਹੜੀ ਮੇਰੇ ਵਰਗੀ ਦੇ ਵੀਰ ਨਾ ਭੈਣ ਹੈਨੀ ਓ ਕੀ ਕਰੇ ਮੇਰੇ ਕੋਲ ਤਾਂ ਸਿਰਫ ਮਾਂ ਈ ਆ ਬਰੋ sis rabne nahi dite dady vi kho liya te ਮਾ ਵੀ ਏਨੇ ਜੋਗੀ ਨੀ ਆ rabne ਭੋਲੀ ਭਾਲੀ ਏਨੀ ਬਣਾਤੀ ਉਹਦੇ ਕੋਲ ਦੁੱਖ ਨਹੀਂ ਫ਼ਰੋਲ ਸਕਦੀ ਤੇ ਸਹੁਰੇ ਵੀ ਏਦਾਦੇ ਮਿਲੇ ਆ ਮਨੋ ਕਦਰ ਈ ਨੀ ਕਰਦੇ ਫਿਰ ਕਿੱਧਰ ਜਾਣ ਮੇਰੇ ਵਰਗੀਆ ਕੁੜੀਆ j ਰੋਣ ਵੀ ਆਵੇ ਤਾਂ ਨਾਟਕ ਦਸਦਾ ਅਗਲਾ😢😢😢😢😢

  • @jyotarora8920
    @jyotarora8920 2 месяца назад +21

    Duniya di Sachai… Kudiyaaa di puri zindgi likhti geet ch… Amazing Song👏🏻👏🏻

  • @it.is_sukh9332
    @it.is_sukh9332 Год назад +244

    ਰੱਬਾ ਕੈਸੀ ਲਿਖੀ ਕੁੜੀਆਂ ਦੀ ਜਿੰਦਗੀ ਘਰ 2 ਦਿੱਤੇ ਆਪਣਾ ਇਕ ਵੀ ਨਹੀਂ ❣ਅੱਜ ਕੱਲ੍ਹ ਦੀ ਸਚਾਈ ਇਸ ਗਾਣੇ ਵਿੱਚ 😊ਹੱਸਦੀਆ ਵਸਦੀਆਂ ਰੱਖਿਉ ਬਾਬਾ ਜੀ ਸਾਰੀਆਂ ਭੈਣਾਂ ਨੂੰ ❣

    • @Kalvantkaur-jp4ic
      @Kalvantkaur-jp4ic Год назад +2

      Thankyou. Veere support for sisters ❤❤

    • @user-if5bu7jn4x
      @user-if5bu7jn4x Год назад +4

      Nhi rhan dinda koi sukhi cha ghr 2dita na

    • @user-qe2qm6jq8i
      @user-qe2qm6jq8i 4 месяца назад

      Byfch fft66drid54hgjnopbijmgyimiughg vyulgx jy7gpbupijvcfcgknjok vhuipcg kvghoupgvkvg vyouygvoygv

  • @positivemindjass3580
    @positivemindjass3580 Год назад +147

    ਇਹ ਗੀਤ ਸਾਰੇ ਗੀਤਕਾਰਾਂ ਤੇ ਗਾਇਕਾ ਲਈ ਇਕ ਸੇਧ ਹੈ।ਦਿਲੋ ਸਲਾਮ ਧੀਏ !ਜਿਉਦੀ ਵਸਦੀ ਰਹਿ💖

  • @ParbjotKaur-dt5tx
    @ParbjotKaur-dt5tx 11 месяцев назад +61

    ਦਿਲ ਨੂੰ ਛੋਹ ਗਿਆ ਏਹੇ ਗੀਤ.....ਹਸਦੀ ਵਸਦੀ ਰਹਿ ਮੇਰੀਏ ਭੈਣੇ 💯🥰

    • @jass4291
      @jass4291 2 месяца назад

      Hji ooh tanh hai

  • @charusharma6396
    @charusharma6396 Год назад +36

    I don't know why I'm crying... It's not a song it's truly emotion of every girl...

  • @barjinderkaur5967
    @barjinderkaur5967 Год назад +129

    ਬਿਲਕੁਲ ਸਹੀ ਕਿਹਾ ਹੈ ਪੁੱਤ ਇੱਕ ਕੁੜੀ ਦੇ ਦਿਲ ਦੇ ਜਜਬਾਤਾਂ ਨੂੰ ਤੁਸੀਂ ਗੀਤ ਰਾਹੀਂ ਗਾ ਕੇ ਬਿਆਨ ਕੀਤਾ ਹੈ ਵਾਹਿਗੁਰੂ ਜੀ ਹਮੇਸ਼ਾਂ ਤੁਹਾਨੂੰ ਖੁਸ਼ ਰੱਖਣ ਤੰਦਰੁਸਤੀ ਬਖਸ਼ਣ ❤

  • @gurneetbhullar9955
    @gurneetbhullar9955 Год назад +126

    ਅੱਖਾਂ ਚੋਂ ਪਾਣੀ ਬਹੁਤ ਆਇਆ ਸੁਣ ਕੇ ਦਿਲ ਦੇ ਅਲਫ਼ਾਜ਼ 😢

  • @deepdhillon23
    @deepdhillon23 3 месяца назад +18

    Mai te emotional ho gyi song sun k bhut sohna aa kudiya di life ahi hundi aa😌

  • @maansardarni9927
    @maansardarni9927 Месяц назад +6

    ਦਿਲ ਵੀ ਰੌ ਪਿਆ ਇਸ ਗੀਤ ਨੂੰ ਸੁਣਕੇ ਸੱਚੀ ਬਹੁਤ ਸੋਹਣਾ ਗੀਤ ਏ ❤

  • @sunillothia6574
    @sunillothia6574 Год назад +72

    ਰਮਨ ਮੇਰੀਏ ਭੈਣ ❤ ਬਹੁਤ ਹੀ ਸੋਹਣਾ ਗੀਤ ਪੇਸ਼ ਕੀਤਾ ਤੁਸੀਂ ਮੇਰੇ ਕੋਲ ਸ਼ਬਦ ਨਹੀ ਇਸ ਗੀਤ ਦੀ ਤਾਰੀਫ਼ ਵਾਸਤੇ, ਮੇਰੀ ਉਮਰ ਲੱਗ ਜਾਵੇ ਤੁਹਾਨੂੰ ❤

  • @JbMusicLDH
    @JbMusicLDH Год назад +27

    Pora saff suthra gana bhene ✨ jiyondi wasdi reh parmatma jiniye v bhena mera comment read krngiya ✨ waheguru g ohna diya umra ਵਾਧਾ ਕਰਨਾ । ਜਿਉਂਦੇ ਵਸਦੇ ਰਹੋ ✨ ❤ heart touch song ✨ ਸੋ ਮੇਰੇ ਵਲੋ full support kr ਦਿੱਤੀ ਜਾ ਰਹੀ a song nu ✨ ਪਰਮਾਤਮਾ ਭੇਣਾ ਦੀਆ ਲੰਬੀਆ ਲੰਬੀਆ ਉਮਰਾ ਕਰੇ ✨ ਸਦਾ ਸੁਖੀ ਵਸਣ ਭੇਣਾ ✨

  • @meetkhokhar6109
    @meetkhokhar6109 10 месяцев назад +22

    ਭੈਣੇ ਬਹੁਤ ਸੋਹਣਾ ਲਿਖਿਆ ਤੇ ਗਾਇਆ Song ਭੈਣ ਨੇ, ਜੇ ਭੈਣੇ ਤੇਰੇ ਵਾਲੀ ਸੋਚ ਬਾਕੀਆਂ ਕੁੜੀਆਂ ਦੀ ਹੋ ਜਾਵੇ ਤਾਂ ਬਹੁਤ ਵਧੀਆ ਹੋਉ. ਮਾਂ ਪਿਓ ਦੀ ਇੱਜ਼ਤ ਤੋਂ ਵੱਧ ਕੇ ਹੋਰ ਕੁਝ ਨਹੀਂ ਇਥੇ ਮਾਂ ਪਿਓ ਦਾਦਾ ਦਾਦੀ ਭੈਣ ਭਰਾ ਵਰਗਾ ਕੋਈ ਰਿਸ਼ਤਾ ਨਹੀਂ. ਭੈਣੇ ❤ Dil to Salute ਤਹਾਨੂੰ

  • @blastergaming4205
    @blastergaming4205 Год назад +123

    ਅੱਖਾਂ ਵਿੱਚ ਪਾਣੀ ਆ ਗਿਆ ਭੈਣੇ🥺 ਗਾਣਾ ਸੁਣ ਕੇ ਵਹਿਗੁਰੂ ਤਰੀਕਿਆਂ ਬਖਸ਼ੇ 🙏

  • @manpreetkaurbath5498
    @manpreetkaurbath5498 Год назад +98

    ਬਹੁਤ ਸਕੂਨ ਦਿੰਦਾ ਇਹ ਗੀਤ ਦਿਲ ਨੂੰ। ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @laikhveersingh9627
    @laikhveersingh9627 Месяц назад +4

    Jdd v sad huni aa eh song sun k bhot roona aunda 😭😭😭 meri feeling

  • @Music_lover2021
    @Music_lover2021 Месяц назад +2

    Song te awaaz didu dono bhot jada ghaint hai god bless you didu 😍😍😍😍😍❤️❤️🥺🥺🥺🥺

  • @rinkumattran
    @rinkumattran Год назад +227

    ਪਹੁੰਚ ਗਿਆ ਰੂਹ ਤੱਕ ਗੀਤ
    ਮਤਲਬ ਆਪਣਾ ਕੰਮ ਕਰ ਗਿਆ ❤❤
    ਕਰਮਾਂ ਵਾਲਾ ਬੰਦਾ ਜੋ ਪਿੱਠ ਪਿੱਛੇ ਸਲਾਹੀ ਦਾ 🙏

    • @kamaljeet585
      @kamaljeet585 Год назад

      Nice song nice voice god bless u sis

    • @gillplay6804
      @gillplay6804 Год назад +2

      Nice g

    • @rinkumattran
      @rinkumattran Год назад +2

      ​@reeksembi202ਬਾਈ ਇਹਦਾ ਮਤਲਬ ਆਹੀ ਆ ਕਿ ਮੇਰੇ ਤੇ ਗਹਿਰਾ ਅਸਰ ਕਰਿਆ ਇਸ ਗੀਤ ਨੇ !

    • @JasmelSandhu-ur7wr
      @JasmelSandhu-ur7wr Год назад +1

      Miss you daddy ji 😢😢😢😢😢😢😢😢😢😢😢

    • @DeepakSingh-qc4qe
      @DeepakSingh-qc4qe 8 месяцев назад

      nice song

  • @manveerkaur4020
    @manveerkaur4020 Год назад +64

    ਸੱਚੀ ਇਵੇਂ ਹੀ ਹੁੰਦੀ ਕੁੜੀਆਂ ਦੀ ਜ਼ਿੰਦਗੀ......... ਇਸ ਗੀਤ ਦੇ ਬੋਲਣ ਲਈ ਕੋਈ ਸ਼ਬਦ ਨਹੀਂ 🙏🙏🙏🙏🙏🙏🙏

  • @user-lb9iy4zg4b
    @user-lb9iy4zg4b 10 месяцев назад +2

    Mere koll te shbd e ni k main kive ess song di treef kra didi ❤Sachi dillo Ardasa kardi aa k rabb thonu vad to vad trakkia bakhshy love uhh didi ❤😘.

  • @harjeetsingh9395
    @harjeetsingh9395 5 месяцев назад +2

    Bht sohna gana aa.dil khush ho gya

  • @monikaarora6714
    @monikaarora6714 Год назад +130

    No words ... Only respect for the person who made the reality in beautiful lyrics . .. raman randhawa sky is limit .... Bohot bohot sohna geet .

  • @manpreetkaur4044
    @manpreetkaur4044 Год назад +75

    ਕਿੰਨਾ ਰੂਹ ਨੂੰ ਸਕੂਨ ਮਿਲਦਾ ਹਮੇਸ਼ਾ ਪੇਕੇ ਸਹੁਰਿਆਂ ਦਾ ਰੁਤਬਾ ਬਣਿਆ ਰਹੇ❤ ਤੋਂ ਅਰਦਾਸ ਹੈ ਹਰ ਘਰ ਦੀਆਂ ਕੁੜੀਆਂ ਦੀ❤

  • @Prabh_noor_kaur_16
    @Prabh_noor_kaur_16 3 месяца назад +2

    Bohat vadiya voice aw tadi ❤ ma eh song daily sunne aw ❤❤

  • @pamikaur7100
    @pamikaur7100 Месяц назад +3

    Really .....ehi sach hai bahut sunder bol Dil nu shuu lainde ne..roye bagair nahi sun sakde isnu❤❤❤

  • @s_grecord4158
    @s_grecord4158 Год назад +63

    ਉਸਤਤ ਭਰਿਆ ਗੀਤ,
    ਖੁਸ਼ਾਮਦ ਲਫਜ਼ ਥੋੜਾ ਇਹਨੂੰ।
    ਜਿਵੇਂ ਲਿਖਿਆ - ਜਿਵੇ ਗਾਇਆ,
    ਏ ਕਫ਼ਨ ਤੋ ਵੀ ਪਾਰ ਦਾ ਏ।
    ਰੂਹ ਭਾਵੁਕ ਹੋ ਗਈ ਸੁਣਕੇ,
    ਤੇ ਦਿਲ ਦੁਆਵਾ ਵਾਰ ਦਾ ਏ।।
    ਬਹੁਤ ਸੋਹਣਾ ਰਮਨ ਰੰਧਾਵਾ , ਵਾਹਿਗੁਰੂ ਮੇਹਰ ਕਰੇ।।

  • @ManpreetKaur-ox5hz
    @ManpreetKaur-ox5hz Год назад +121

    ਸਬਦਾ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕਿੰਨਾ ਸੋਹਣਾ ਗੀਤ ਆ ❤well done bhene❤

  • @user-ni6lz2vf5b
    @user-ni6lz2vf5b 6 дней назад +1

    ਰੂਹ ਤੜਫਦੀ ਏ ਜਦੋਂ ਇਹ ਗੀਤ ਸੁਣ ਦੇ ਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 😊

  • @soniasingh3877
    @soniasingh3877 9 месяцев назад +13

    It’s not a song, it’s feeling of every married girl

  • @rdeepdhiman9716
    @rdeepdhiman9716 Год назад +40

    ਸੱਚੀ bhot ਸੋਹਣਾ ਗੀਤ ਤੇ ਆਵਾਜ਼ ਤੇ ਬੜੇ ਚਿਰ ਬਾਅਦ ਸੁਣਨ ਨੂੰ ਮਿਲਿਆ ਇਹੋ ਜਿਹਾ ਪਰਿਵਾਰਕ ਗੀਤ ਜਿਸ ਵਿਚ ਹਰ ਇਕ ਦੇ ਕਿਰਦਾਰ ਨੂੰ ਪਰੋ ਕੇ ਲੋਕਾਂ ਅੱਗੇ ਪੇਸ਼ ਕੀਤਾ ❤❤ਬਾਬਾ ਨਾਨਕ ਚੜਦੀਕਲਾ ਬਖ਼ਸ਼ੇ

  • @punnypb199
    @punnypb199 Год назад +276

    ਸਬਦ ਨੀ ਮੇਰੇ ਕੋਲ ਤਰੀਫ ਕਰਨ ਲਈ ਇਹਨਾ ਵਧੀਆ

    • @rajdeep375kaur
      @rajdeep375kaur Год назад +3

      Sachi I just woke up and started crying listening to this

    • @Simranjeetsingh-fg2nn
      @Simranjeetsingh-fg2nn Год назад +1

      ❤❤❤❤

    • @priyabalana8308
      @priyabalana8308 Год назад +1

      Sachi bhut wadia

    • @harpreetbrar62
      @harpreetbrar62 Год назад +1

      Very nice sahi kiha aa

    • @user-yd9fn2wb6d
      @user-yd9fn2wb6d Год назад +2

      Nice v v v v❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-qn7ps6eg6k
    @user-qn7ps6eg6k 2 месяца назад +2

    Sae gal aa kuaare e sae aaa koe lod ni kise di maa baap to bina koe ni hunda o hi khush hunde o ronak sasaa de mu te ni ondi nuaa nu dekh k maa v chalje taras gae pyaar nu kaash thoda sma hor hndaaa lende onna naal miss u maaaa

  • @AliImran-gv7yp
    @AliImran-gv7yp 3 месяца назад +11

    😢😢😢😢😢
    It’s not a song
    It’s reality 101%
    ❤ form LAHORE

  • @avreetdhaliwal3794
    @avreetdhaliwal3794 Год назад +190

    ਦਿਲ ਨੂੰ ਛੂਹ ਗਿਆ, ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ 🙏

  • @singhchouhan1957
    @singhchouhan1957 Год назад +32

    ਇਹ ਇੱਕ ਗੀਤ ਨਹੀਂ ਸਗੋਂ ਹਰ ਇੱਕ ਭੈਣ ਦੇ ਦਿਲ ਦੇ ਜ਼ਜਬਾਤ ਨੇ ਬਹੁਤ ਵਧੀਆ ਗਾਇਆ ਹੈ। ❤😊

  • @amandeepkaurdhillon62000
    @amandeepkaurdhillon62000 2 месяца назад +3

    Kafn sore ghrdya nu sopde ne Kyo k ..oh ouna di kul vdondi ae.. te sari ਜ਼ਿੰਦਗੀ dunya di khusi ch la dindi ae ..te chup chap kam krdi ae..Hana..❤❤

  • @ErRawinderChhina
    @ErRawinderChhina 9 дней назад +1

    Ehe gana har vari akha bhr denda te apni maa behn te har kudi aurat da chehra shmne le aunda jo apna kina kuj sirf privar lyi vaar dendia❤😢
    Likhn te gaun wali behn nu dilo bht pyar❤

  • @Thealtafmalik_
    @Thealtafmalik_ Год назад +85

    ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

  • @tejinderdhaliwal9326
    @tejinderdhaliwal9326 Год назад +100

    ਅਰਥੀ ਉੱਠਣ ਤੋਂ ਪਹਿਲਾਂ ਸਹੁਰੇ ਘਰੋ ਨਹੀ ਜਾਈਦਾ🙏✍️👌ਬਹੁਤ ਸੋਹਣਾ ਸਿਰਜਿਆ ਅਤੇ ਗਾਇਆ ਜਿਉਂਦੀ ਰਹਿ ਭੈਣੇ,,

    • @rajkaur683
      @rajkaur683 Год назад +1

      Zindgi da kodha sach😢😢

    • @HarpreetKaur-tl4pf
      @HarpreetKaur-tl4pf Год назад

      ​@@rajkaur683sahi gl gg

    • @RajwinderKaur-wz8zy
      @RajwinderKaur-wz8zy Год назад +2

      Rabb vlo maut aave ta sahi a. But j sohre kutt kutt mar den ta fer ja torture Karn fer .... Mei is gal nhi sehmat...

    • @RajwinderKaur-wz8zy
      @RajwinderKaur-wz8zy Год назад

      Kyunki ik kudi apna sab kush shad k sohre jandi a par othe ohnu ik izzat sanmaan v na mile ta fer ...ki oh ik rabb di bandi ni. Ohnu v ta os waheguru ne hi sirjeya hai..

    • @surjitsinghsurjitsingh7142
      @surjitsinghsurjitsingh7142 Год назад

      Nyc

  • @PreetBawa-mi6ww
    @PreetBawa-mi6ww Месяц назад +2

    ਬਹੁਤ ਸੋਹਣਾ ਗੀਤ ਏ ਇੱਕ ਇੱਕ ਬੋਲ ਦਿਲ ਚ ਵਸ ਗਿਆ 😇😇😇ਜਿਉਦੀ ਰਹ ਭੈਣੇ 🙏🙏🙏🙏ਮਨ ਭਰ ਗਿਆ ਸੁਣ ਕੇ 🥺🥺

  • @user-yy2pe7ku3r
    @user-yy2pe7ku3r Месяц назад +2

    No words to say jiondi rahe meri bhen jine eh gaaya

  • @manpreetkaurubhi3914
    @manpreetkaurubhi3914 Год назад +16

    Baap toh baad harek kudi apde veera toh a ass rakh di aa veer behan da pyaar hamesa rve thanks a lot mam to make this song 🙏🙏🙏❤❤Miss you dad 👨😔😔

  • @gurpreet3012
    @gurpreet3012 Год назад +19

    ਹਰ ਇੱਕ ਕੁੜੀ ਦੀ ਕਹਾਣੀ ਜੋ ਪੇਕੇ ਘਰ ਤੋ ਸ਼ੁਰੂ ਹੋ ਕੇ ਸਹੁਰੇ ਘਰ ਖਤਮ ਹੋ ਜਾਂਦੀ 🙏 ਬਹੁਤ ਸੋਹਣਾ ਰੂਹ ਤੋ ਗਾਣਾ ਗਾਇਆ.

  • @MandeepKaur-vc2rc
    @MandeepKaur-vc2rc 3 месяца назад +6

    ❤😢 ਸੁਣ ਕੇ ਬਹੁਤ ਰੋਈ ਮੈਂ
    ਹਰ ਇੱਕ ਕੁੜੀ ਦੇ ਦਿਲ ਦੀ ਆਵਾਜ਼❤

  • @user-yy4bs6gj8j
    @user-yy4bs6gj8j Год назад +15

    ਬਹੁਤ ਸੋਹਣਾ ਗੀਤ, ਇੱਕ ਸੱਚਾਈ ਆ ਭੈਣਾਂ ਦੀ ਜ਼ਿੰਦਗੀ ਦੀ।

  • @jazimsandhu3657
    @jazimsandhu3657 Год назад +18

    ਸੱਚ ਮੁੱਚ ਹਰ ਧੀ ਦੇ ਜਜ਼ਬਾਤਾਂ ਨੂੰ ਬਿਆਨ ਕਰਦਾ ਸੋਹਣੇ ਤੇ ਸੱਚੇ ਅਲਫ਼ਾਜ਼,ਮਿੱਠੀ ਆਵਾਜ਼ ਅੱਖਾਂ ਚ ਹੰਝੂ ਆਪ ਮੁਹਾਰੇ ਵਹਿ ਤੁਰੇ ਜਿਉਂਦੇ ਵਸਦੇ ਰਹੋ।❤

  • @balvinderrandhawa4522
    @balvinderrandhawa4522 Год назад +18

    ਕੂਮੈਂਟ ਪੜ ਨੀ ਹੋਏ ਮੇਰੇ ਬੱਚਿਆਂ ਲੋਕਾਂ ਦਾ ਏਨਾ ਪਿਆਰ ਵੇਖ ਕੈ ਦਿਲ ਭਰ ਆਇਆ❤❤❤

  • @ginnidhir926
    @ginnidhir926 Месяц назад +2

    Whoever sung this song.you put everything in this which is exactly related to a girl’s married life.i am unmarried but still can feel this song❤

  • @user-hc9kr4wh5q
    @user-hc9kr4wh5q 2 месяца назад +2

    Shabad hi khatm ho gaye ki bola,, rooh cheek uthi a geet sun k,, waheguru traki bakhshe bhen tenu 😢

  • @swarnpreetsingh1968
    @swarnpreetsingh1968 Год назад +23

    ਰੱਬਾ ਕੈਸੀ ਲਿਖੀ ਕੁੜੀਆਂ ਦੀ ਜਿੰਦਗੀ ਘਰ 2ਦਿੱਤੇ ਆਪਣਾ ਇਕ ਵੀ ਨਹੀਂ ❤ ਅੱਜ ਕਲ੍ਰ ਦੀ ਸਚਾਈ ਇਸ ਗਾਣੇ ਵਿੱਚ 😊 ਹੱਸਦੀਆ ਵਸਦੀਆਂ ਰੱਖਿਆ ਬਾਬਾ ਜੀ ਸਾਰੀਆਂ ਭੈਣਾਂ ਨੂੰ ❤❤️💯💯🙏🏻

  • @HS_Khangura
    @HS_Khangura Год назад +78

    ਬਹੁਤ ਵਧੀਆ ❤️ ♥️
    ਏਦਾਂ ਦੇ ਗੀਤਾਂ ਦੀ ਬਹੁਤ ਲੋੜ ਹੈ
    ਅੱਜ ਰਿਸਤੇ ਮਰ ਰਹੇ ਨੇ
    ਏਹ ਗੀਤ ਏਦਾਂ ਦੇ ਹਾਲਾਤਾਂ ਵਿੱਚ ਵੱਡਾ ਯੋਗਦਾਨ ਪਾਏਗਾ
    Best of luck ❤️

  • @HarpreetKaur-os3ym
    @HarpreetKaur-os3ym Месяц назад +3

    I am in love with this song…. Feel Sad ae ahdi but Mera dil hmesha khush ho janda sun k ❤ May God bless you whoever has written this song❣️ and sung beautifully 💝

  • @RajinderKaur-zw2iw
    @RajinderKaur-zw2iw День назад

    ਸਬਦ ਨੀ ਤਾਰੀਫ਼ ਕਰਨ ਲਈ । ਕੁੜੀਆਂ ਦੇ ਦਿਲ ਦੇ ਡੂੰਘੇ ਜਜਬਾਤ ਬਿਆਨ ਕਰਦੇ ਹੋਏ ਲਫ਼ਜ਼। ਵਾਹਿਗੁਰੂ ਹੋਰ ਵੀ ਤਰੱਕੀਆਂ ਬਖਸ਼ੇ 😇😇

  • @Itsharp_
    @Itsharp_ Год назад +66

    ਸੋਚ ਤੇ ਲਿਖਤ ਨੂੰ ਸਲਾਮ🙏i cried after listen to this song ,i feel every single word of this song😢.outstanding❤🌸god bless you🙏

  • @bhavyabissa8278
    @bhavyabissa8278 Год назад +186

    No girl deserve to be in pain after marriage. I wish every sister stays happy 🙏❤️. What a deep and meaningful song.

    • @manpreet-vb1ou
      @manpreet-vb1ou Год назад +13

      But har 5 vicho 4 kudiya apne halata nal lar k reh rahiya ne 😢😢😢😢😢😢😢😢😢💔

    • @babiekanghayer2990
      @babiekanghayer2990 Год назад +1

      💯💯💯

    • @Ghudani_Kalan
      @Ghudani_Kalan Год назад +5

      ​@@manpreet-vb1ouit's happening all over the world

    • @manpreet-vb1ou
      @manpreet-vb1ou Год назад +4

      @@Ghudani_Kalan hnji par sirf kudiya nal hi hunda sab

    • @Ghudani_Kalan
      @Ghudani_Kalan Год назад

      @@manpreet-vb1ou most of the times girls are victims. And in all the cultures, communities, religions, countries.

  • @user-tn7vq6wi8d
    @user-tn7vq6wi8d 20 дней назад +2

    Peke lyi koi shabad ni kehn nu🎉🎉🎉🎉❤

  • @user-yy2pe7ku3r
    @user-yy2pe7ku3r 2 месяца назад +2

    Wah kya bol kahe ne jiondi reh bhen meriye

  • @Prince_chadvatiye
    @Prince_chadvatiye Год назад +37

    ਦਿਲ ਨੂੰ ਛੂਹ ਗਿਆ ਭੈਣੇਂ ਤੇਰਾ ਗੀਤ 🙏🙏

  • @mtoor8638
    @mtoor8638 Год назад +23

    ਇਹ ਗੀਤ ਸੁਣ ਕੇ ਤਾਂ ਰੋਣਾ ਹੀ ਆ ਗਿਆ ਬਹੁਤ ਜਾਦਾ ਸੋਹਣਾ ਗੀਤ ਆ🙏🙏😭😭😭😭😭😭😭😭

  • @SonamSonu-zz2fi
    @SonamSonu-zz2fi 2 месяца назад +2

    Bahut sohna song gaya bhene❤sachii mere trah har ek kudi di zindagi di khanii likh k gayii h eis song ch❤❤❤ ek ek bol sach hai eis song ch ❤❤❤

  • @priyasuaan6694
    @priyasuaan6694 8 месяцев назад +5

    Zindagi ch peli var koi song dill nu touch kita❤

  • @gulwindersingh2867
    @gulwindersingh2867 Год назад +10

    ਭੈਣ ਬਹੁਤ ਵਧੀਆ ❤❤
    ਰੱਬ ਤੇਨੂੰ ਜਿਊਂਦਾ ਵਸਦਾ ਰੱਖੇ
    ਆਉਣ ਵਾਲੇ ਸਮੇ ਵਿੱਚ ਇਹੋ ਜਿਹੇ ਗੀਤ ਗਾਉਣ ਦੀ ਸਕਤੀ ਦੇਵੇ 🙏

  • @ArshdeepkaurSidhu-qc7pc
    @ArshdeepkaurSidhu-qc7pc Год назад +9

    ਰਹਿੰਦੀ ਦੁਨੀਆਂ ਤੱਕ ਜਿਓੰਦਾ ਰਹਿਣ ਵਾਲਾ ਗੀਤ 🌸🌸 ਨਿਰਾ ਹੀ ਸਕੂਨ ❣️❣️

  • @harmanpb03vlogs12
    @harmanpb03vlogs12 11 месяцев назад +13

    ਭੈਣੇ ਸਲਾਮ ਆ ਤੇਰੀ ਸੋਚ ਨੂੰ ਬਹੁਤ ਹੀ ਸੋਹਣਾ ਗੀਤ ਆ।ਸੱਚੀ ਗੀਤ ਸੁਣ ਭਾਵੁਕ ਹੋ ਗਿਆ। ਰੱਬਾ ਹਰ ਭੈਣ ਨੂੰ ਖੁੱਸ਼ ਰੱਖੀ।

  • @mandeepmona6019
    @mandeepmona6019 2 месяца назад +2

    Jad mai first time a song sunya c mai bot roi c duniya di har kudi di awaj a a song maind blowing

  • @ManpreetSodhi-hk8jk
    @ManpreetSodhi-hk8jk Год назад +17

    Truth of girls is a very emotional song. I found myself in tears while listening to this song. My heartfelt thanks

  • @arshdeepharry8136
    @arshdeepharry8136 Год назад +53

    ਬਹੁਤ ਵਧੀਆ ਲਿਖ ਕੇ ਗਾਇਆ ਭੈਣੇ, ਜ਼ਿੰਦਗੀ ਦੀ ਸ਼ੁਰੂਆਤ ਤੋ ਅੰਤ ਸਮੇਂ ਦੇ ਸੱਚ ਨੂੰ ਬਿਆਨ ਕੀਤਾ

  • @rdeepdayia1784
    @rdeepdayia1784 3 дня назад +1

    ਮੇਰੇ ਕੋਲ ਸ਼ਬਦ ਨਹੀਂ, ਬਸ ਦਿਲ ਨੂੰ ਜਾ ਲਗਿਆ ਇਹ ਗੀਤ, ਹਰ ਕੁੜੀ ਦਾ ਦਿਲੀ ਜ਼ਜ਼ਬਾਤ ਹੈ ਇਹ ਗੀਤ

  • @preetsran9283
    @preetsran9283 4 месяца назад +3

    Bhut sohna song aa har kudi hmesha peke sahure di sukh mngdia ne aap chahe kine dukh hndda rhia hon

  • @priyuu67
    @priyuu67 Год назад +13

    ਵਜ਼ਨਦਾਰ ਸ਼ਬਦ ਤੇ ਗੀਤ ਦੀ ਆਵਾਜ਼.. ਦਿਲ ਨੂੰ ਲੱਗੀ.. ਲਿਖਣ ਵਾਲਾ ਵੀ ਤੇ ਗਾਉਣ ਵਾਲਾ ਵੀ ਜਿਉਂਦਾ ਵੱਸਦਾ ਰਹੇ ❤👍🙏🙏

  • @pinderkaur7867
    @pinderkaur7867 Год назад +10

    ਇਹ ਇੱਕ ਕੁੜੀ ਦੇ ਸੁੱਚੇ ਜਾਜਬਾਤ ਆ ♥️ਉਸ ਨੇ ਆਪਣੀ ਸਾਰੀ ਜ਼ਿੰਦਗੀ ਹੀ ਇਸ ਗਾਣੇ ਵਿੱਚ ਦੱਸ ਦਿੱਤੀ ♥️

  • @RajniYadav-iy3qu
    @RajniYadav-iy3qu 3 дня назад +1

    Dil shuuu lyndaaa sab gaal sahi kehaaa bhen ne 😢❤

  • @ZindgiDeRang-Vlog
    @ZindgiDeRang-Vlog 10 дней назад +1

    bht e vdia song c 😢😢😢 rowa dita mein waheguru g age ehi ardaas krdi mere veer v ekathe ho jaan sada pariwar fr phla wang ho jawe😢😢

  • @arpnaarpna0014
    @arpnaarpna0014 Год назад +17

    ਦਿਲ ਨੂੰ ਛੂਹ ਗਿਆ ਇਹ ਗਾਣਾ ...🥺❤❤❤❤❤❤

  • @ManpreetKaur-qb1mj
    @ManpreetKaur-qb1mj Год назад +18

    Rona aa gya song sun k😢 bhut vadia gya ❤

  • @amandeep2105
    @amandeep2105 11 месяцев назад +9

    Sachi Rona control nhi hoya song sunke waheguru ji tuhanu hmesha khush rakhn trakiya bakhshan gbu ❤❤

  • @AmanjyotKaur-ei6ys
    @AmanjyotKaur-ei6ys 5 месяцев назад +6

    ਕੋਈ ਸ਼ਬਦ ਨਹੀਂ , ਰੂਹ ਨੂੰ ਸਕੂਨ ਦੇਣ ਵਾਲਾ ਗੀਤ, 😢

  • @Gindikotla
    @Gindikotla Год назад +8

    ਵਾਹਿਗੁਰੂ ਮੇਰੀ ਭੈਣ ਤੇ ਮਿਹਰ ਬਣਾਈ ਰੱਖੇ ਜਿਉਂਦੀ ਰਹਿ ਭੈਣੇ ਬਹੁਤ ਹੀ ਖੂਬ ਬੋਲ ਤੇ ਲਿਖਤ ਬਾਕਮਾਲ ਏ ਸੱਚੀ ,,,, TikTok te ਹਮੇਸ਼ਾ ਸੁਣਦਾ ਹੁੰਦਾ ਸੀ ਤੁਹਾਡੇ ਬੋਲ ਸੱਚੀ ਸੋਚਦਾ ਹੁੰਦਾ singing ਵੀ ਬਹੁਤ ਵਦੀਆ ਕਰੋ ਗਏ ਸੱਚੀ ਅੱਜ ਸਕੂਨ 💯💯💯💥

  • @chavi597
    @chavi597 Год назад +3

    Ess song ko sun kr Rona aa jata hai apne Bhai ko yaad kr ke mere bhai amrica gya hai 😭😭😭😭😭😭

  • @mr.mrsbatt62
    @mr.mrsbatt62 4 месяца назад +10

    ਕੁੜੀਆਂ ਦੀ ਕਸਮਤ ਕਉ ਏਦਾਂ ਦੀ ਹੋਣਦੀ 😭😭😭😭

  • @Spider_man54
    @Spider_man54 14 дней назад +2

    Eh har ik kudi de dil di awaaj aa❤

  • @SukhwinderSingh-wq5ip
    @SukhwinderSingh-wq5ip Год назад +21

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nsidhu835
    @nsidhu835 Год назад +37

    Beautiful vocal & lyrics … very emotional 😭 ਵਾਹਿਗੁਰੂ ਤਹਾਨੂੰ ਤਰੱਕੀਆਂ ਬਖਸ਼ੇ

  • @user-lj1sy8ud3w
    @user-lj1sy8ud3w 5 месяцев назад +2

    ਦੀਦੀ ਗਾਣਾ ਬਹੁਤ ਸੋਹਣਾ ਹੈ ਰੱਬ ਤੁਹਾਨੂੰ ਤੱਰਕੀ ਬਖਸੇ ❤❤

  • @RenuSharma-gv8ns
    @RenuSharma-gv8ns 7 дней назад +1

    Sachi rona aa gya sun k ...ek ek word dil nu lgda❤❤

  • @rinkumattran
    @rinkumattran Год назад +11

    ਦਿਲ ਤੇ ਲੱਗਿਆ ਗਾਣਾ ਬਾਈ 🙏❤❤❤❤❤❤❤

  • @sukhwinderbrar1215
    @sukhwinderbrar1215 Год назад +14

    ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਦਿਲ ਨੂੰ ਛੂਹ ਗਿਆ ❤❤

  • @user-hn2ms4xq4p
    @user-hn2ms4xq4p Год назад +1

    Mere kol kuj v kehn lyi word hi nhi speech less god bless u ena sohna song musical industry nu den lyi thanks

  • @NishaGill-lj9dz
    @NishaGill-lj9dz 10 месяцев назад +2

    Very nice song bar bar Sunan nu Dil karda aa😢😢 menu bara vadia laga song ....akha ch panni aa gaya sun k😢

  • @deepdingh118
    @deepdingh118 Год назад +18

    ਦਿਲ ਨੂੰ ਛੂਹ ਗਿਆ ਗੀਤ,,,😢 ਵਸਦੀ ਰਹਿ ਭੈਣੇ ❤

  • @sunaynakharbanda7910
    @sunaynakharbanda7910 Год назад +28

    This is one of the best song I have heard ever... The entire feelings n life of a girl woven into a single song.. May Almighty keep both peke n sorey' always flourishing🙏🙏
    God bless you 💗 😘

  • @navjotgharu7040
    @navjotgharu7040 Месяц назад +2

    Always fvrt song aa mera 😊😊kde bor nhi hoi eh song sun k

  • @user-qe4hr3ty4x
    @user-qe4hr3ty4x 11 месяцев назад +2

    Dil tu salute h bhaine ji tuhanu es song lai