Bhaine Meriye || Baldeep Brar || Gavy Sidhu || Rashpinder sroye|| Culture Kingdom || Sad Song 2018

Поделиться
HTML-код
  • Опубликовано: 27 авг 2024

Комментарии • 2,2 тыс.

  • @SukhchainSingh-lf5ek
    @SukhchainSingh-lf5ek 5 лет назад +316

    ਕੱਲਾ ਕੱਲਾ ਸ਼ਬਦ...ਵਾਹ ਸ਼ੁਰੂਆਤ ਹੀ ਕਿੰਨੀ ਸੋਹਣੀ..ਜਿਉਂਦੇ ਵੱਸਦੇ ਰਹੋ ਵੀਰਿਉ..ਦਿਲੋਂ ਦੁਆਵਾਂ ਪਰਮਾਤਮਾ ਖੂਬ ਤਰੱਕੀਆਂ ਬਖਸੇ ਤੁਹਾਡੀ ਕਲਮ ਤੇ ਅਵਾਜ਼ ਨੂੰ..ਹਰ ਭਰਾ ਦੇ ਦਿਲ ਦੀ ਦੁਆ...ਜਿੰਨੇ ਸ਼ਬਦ ਲਿਖਾਂ ਉਨ੍ਹੇ ਸ਼ਬਦ ਥੋੜੇ.

  • @baljindersingh-bs1yv
    @baljindersingh-bs1yv 5 лет назад +261

    ਵੀਰ ਤੁਹਾਡੀ ਕਲਮ ਨੂੰ ਸਲਾਮ ਸ਼ਬਦ ਨਹੀਂ ਮਿਲ ਰਹੇ ਕਿ ਲਿਖਾ ਵਾਰ ਵਾਰ ਸੁਣ ਰਿਹਾ

  • @Kaurpabla3495
    @Kaurpabla3495 5 лет назад +88

    ਸ਼ੁਕਰ ਮੇਰੇ ਮਾਲਿਕਾ ਕਿਸੇ ਨੂੰ ਭੈਣ ਵੀ ਚੇਤੇ ਆਈ ।ਪਹਿਲਾ ਗੀਤ ਸੁਣਿਆ 🙏ਸਾਰੀਆਂ ਭੈਣਾਂ ਨੂੰ ਮੁਬਾਰਕਾਂ

    • @meharfaisal121
      @meharfaisal121 5 лет назад +2

      fulvinder kaur behne ki lekhya tusi

    • @Kaurpabla3495
      @Kaurpabla3495 5 лет назад +3

      Mehar Faisal veer ji ,
      Shuker mere malik kise nu bhen Chete aai ,pehla Geet sunia sarian Bhena nu mubarkan

    • @user-fj7kz4zr8b
      @user-fj7kz4zr8b 2 года назад +2

      Sahi gall veere, rona aa gya mainu ta.

  • @inderjitsinghsekhon1978
    @inderjitsinghsekhon1978 5 лет назад +38

    ਭੈਣ ਭਰਾ ਦਾ ਪਿਆਰ ਸਭ ਤੋਂ ਵੱਖਰਾ ਹੈ ,ਬਹੁਤ ਕੀਮਤੀ ਲਫਜ਼ਾਂ ਨਾਲ ਪੇਸ਼ ਕੀਤਾ ਹੈ ਜੀ ਵਾਹਿਗੁਰੂ ਮੇਹਰ ਕਰੇ ਜੀ

  • @ravigujjar3810
    @ravigujjar3810 5 лет назад +776

    pahli var kisse ne jikr keeta k bhaana v kuj hundia ne...aj tk bhen teh koi song nhi sunya...ah ganna es trah dah jisnu jeeni vaar sunya jave onhi vr cut ah..veera tuse jkr eh ganna khud leekha ja gaya hai....tuhanu diilo dhanwad ena kudiya cheedyaa de lyi apni gyaki pesh krn lyi...hets of u bro..... rabb tuhanu trakyi bkshe...aj diwali deh festival teh tuhade es geet ne mera pura din vadia bna tah.....🙏🌹🌺🌷🌸

  • @mukhtyarsingh5272
    @mukhtyarsingh5272 5 лет назад +216

    ਭੈਣਾਂ ਤੋਂ ਬਗੈਰ ਘਰ ਸੁੰਨਾ ਸੁੰਨਾ ਲੱਗਦਾ ਹੈ।
    ਭੈਣਾਂ ਦੇ ਨਾਲ ਘਰ ਵਿੱਚ ਰੋਣਕਾ ਹੁੰਦੀਆ ਨੇ।
    ਬਹੁਤ ਵਧੀਆ ਗਾਇਆ ਹੈ ਵੀਰ ਨੇ song।

  • @kuldeeppainter5719
    @kuldeeppainter5719 5 лет назад +52

    ਲੱਚਰ ਗੀਤਕਾਰਾ ਦੇ ਮੂਹ ਤੇ ਚਪੇੜ ਮਾਰੀ ਹੈ ੲਿਸ ਗੀਤ ਨੀ . ਜਿੳੁਦਾ ਰਹਿ ਵੀਰ ਬਹੁਤ ਹੀ ਖੂਬ ਕੰਮ ਕੀਤਾ ਫੁੱਲ ਸਪੋਟ ਅਾ 🙏

  • @NavjotSingh-bh3ol
    @NavjotSingh-bh3ol 5 лет назад +51

    ਪਹਿਲੀ ਵਾਰ ਕਿਸੇ ਨੇ ਇਹੋ ਗੀਤ ਗਇਆ ਰੂਹ ਖੁਸ਼ ਹੋ ਗਈ

  • @jaggirampura555
    @jaggirampura555 5 лет назад +205

    ਜਿਉਂਦੇ ਰਹੋ ਰਿਸ਼ਤਿਆਂ ਦੀਆਂ ਗੱਲਾਂ ਕਰਨ ਵਾਲਿਉ

  • @user-cz1qt3iz2f
    @user-cz1qt3iz2f 5 лет назад +268

    Mashook te taa har koi ga reha hai
    Behn lai gaun Vale virle hi hunde
    RESPECT AND FULL SUPPORT
    LUV U BRO

  • @SinghSingh-vp8rp
    @SinghSingh-vp8rp 5 лет назад +51

    ਰੁਲਾ ਦਿੱਤਾ ਵੀਰੇ ਤੂੰ ਸਾਨੂ
    ਬਹੁਤ ਵਧਿਆ

  • @kalsigurdeep78
    @kalsigurdeep78 5 лет назад +37

    🙏👌👍ਵੀਰੇ ਜੇਕਰ ਆਹਿ ਸੋਚ ਸਵਦੀ ਹੁੰਦੀ ਤਾਂ ਸਾਡੇ ਪੰਜਾਬ ਦਾ ਅਜ ਆ ਹਾਲ ਨਾ ਹੁੰਦਾ

  • @HAPPYTALKS
    @HAPPYTALKS 5 лет назад +151

    ਤਾਰੀਫ ਲੲੀ- *ਸ਼ਬਦਾਂ ਦੀ ਘਾਟ* ❤

  • @armaansangha5255
    @armaansangha5255 5 лет назад +116

    ਬਾਈ ਇੱਦਾਂ ਹੀ ਲੱਗੇ ਰਹੋ ਚੰਗੇ ਗੀਤਾਂ ਨਾਲ
    ਮਾਣ ਆ ਆਪਣੇ ਭਰਾਵਾਂ ਤੇ
    ਬਲਦੀਪ ਬਾਈ ❤️
    ਗੁਰਪਰਤਾਪ ਬਾਈ
    ਗੈਵੀ ਬਾਈ 👍🏻👌🏻

  • @user-dx1mg2ut3u
    @user-dx1mg2ut3u 5 лет назад +11

    Eh ik respect aa hr kudi lyi.... Te bhut Sara pyar te duaavan.ne.... Hamesha khush rehn dheeyan... Ameen!!!!

  • @simran009
    @simran009 4 года назад +34

    Jehda apani Behan by pyarr Karda like Karu 👇👇👇

    • @harmankaur5398
      @harmankaur5398 4 года назад

      Mera v mnn ni lgda bhen Bina marriage ho gyi 😢😢😢

  • @pindadecharche2813
    @pindadecharche2813 5 лет назад +209

    Dislike ਕਰਨ ਵਾਲੇ ਇਹੋ ਜਿਹੇ ਕਜਂਰਾ ਨੂੰ ਨਾਂ ਅਕਲ ਆਉਣੀ ਨਾਂ ਹੀ ਅਵੇਗੀ

    • @evergamers8640
      @evergamers8640 4 года назад +3

      Sahi gal a ji 😡😡

    • @trendingpunjabisongs4518
      @trendingpunjabisongs4518 4 года назад +4

      Dislike karan walea dia sisters ni honia ....sab to unlucky people hone

    • @love-oc3ew
      @love-oc3ew 4 года назад +1

      Emotions are not everything...

    • @gurpreetsingh4211
      @gurpreetsingh4211 4 года назад +2

      Paji eh gaggu papi di alad hai dislike krn wale eh guru de shahad nu vi dislike krde ne

    • @satgursingh7228
      @satgursingh7228 4 года назад +1

      Y dil ni hega ena da sachi

  • @pb02walesardar31
    @pb02walesardar31 5 лет назад +141

    ਬਹੁਤ ਖੂਬਸੂਰਤ। ਕੋਈ ਲਫ਼ਜ਼ ਨਹੀ ਤਾਰੀਫ਼ ਲਈ.ਦਿਲ ਦੀਆਂ ਗਹਿਰਾਈਅਾਂ ਤੋਂ ਤੁਹਾਡਾ ਸ਼ੁਕਰੀਆ ਏਨੀ ਵਧੀਆ ਗਾਇਕੀ ਪੇਸ਼ ਕਰਨ ਲਈ

  • @akscorpionpari4040
    @akscorpionpari4040 5 лет назад +2

    Pehli var sister bare gal kiti e song vich..par eda da pyar real life vich kithe milda pta nhi..purane time vich sister nu bht pyar milda hoega par aaj kal kite dekhea nhi mai te..par jisnu v veer da pyar milea hoega oh te bht kismat walia hi kudia hongia..rabb eho je veera nu lambi umra lawe..dhanvaad jo bhain te gana bnaea tusi..🙏👏👏👏👏👍👍👍

  • @simranjeetkaur8651
    @simranjeetkaur8651 4 года назад +40

    ਅੱਜ ਦੇ ਯੁੱਗ ਵਿੱਚ ਇਹ ਗਾਣਾ ਸੁਣ ਕੇ ਰੂਹ ਖੁਸ਼ ਹੋਗੀ...❤

  • @MahiBhleria
    @MahiBhleria 5 лет назад +202

    4 days and only 11k views....still we blame singers for vulgar songs......j ehde ch v nasha te hathyar hunde ta 11k di bjaye 11m ho janda.
    Shame on us

  • @PrabhGill_PB04
    @PrabhGill_PB04 5 лет назад +87

    ਸਮਝ ਨਹੀਂ ਆ ਰਹੀ ਕਿ ਕੀ ਲਿੱਖ ਕੇ ਆਵਦੀਆਂ ਭਾਵਨਾਵਾਂ ਵਿਅਕਤ ਕਰਾ, ਇੰਨਾ ਕੁ ਲਿਖਣ ਲਈ ਵੀ ਪਤਾ ਨਹੀ ਕਿੰਨਾ ਟਾਈਮ ਸੋਚਿਆ।। ਤਾਰੀਫ ਲਈ ਕੋਈ ਲਫ਼ਜ਼ ਹੀ ਨਹੀ ਹੈ।।

  • @preetjasmeet4339
    @preetjasmeet4339 5 лет назад +51

    ਵਾਹ ਯਰ ਲਾਈਫ ਵਿਚ ਅੱਜ ਪਹਿਲੇ ਵੈਰੀ ਕਿਸੇ ਨੇ ਭੈਣ ਦਾ ਜਿਕਰ ਕੀਤਾ ਕੁਝ ਸਬਦ ਨਹੀਂ ਮੇਰਾ ਕੋਲ

  • @Rajeshmeena-id9pn
    @Rajeshmeena-id9pn 4 года назад +2

    reguler 50 baar sun lya ta vi dil ni barda .......veer ji bhutsona gya h tusi ...waheguru ji meher kre tode te.....

  • @user-it3xk7xk4c
    @user-it3xk7xk4c 5 лет назад +32

    ਖੁਸ ਰੱਖੀ ਰੱਬਾ ਹਮੇਸਾ ਭੈਣ ਮੇਰੀ ਨੂੰ
    ਸੁੱਖ ਸਾਰੇ ਮੇਰੇ ਵੀ ਉਹਦੇ ਨਾਂ ਕਰਦੇ
    ਲੰਮੇਰੀ ਉਮਰ ਬਖਸੀ ਉਹਨੂੰ
    ਚਾਹੇ ਮੇਰੇ ਆਲੀ ‘ਚੋ ਦਿਨ ਘੱਟ ਚਾਰ ਕਰਦੇ
    ❤️❤️❤️❤️❤️

  • @ammymaan9338
    @ammymaan9338 5 лет назад +86

    ਕੀ ਲਿਖਾਂ ਵੀਰੇ...ਗੀਤ ਦਿਲ ਚ ਉਤਰ ਗਿਆ ਵਾਰ ਵਾਰ ਸੁਣ ਰਿਹਾ....ਬਹੁਤ ਖ਼ੂਬਸੂਰਤ ❣️❣️❣️ ਭਾਗਾਂ ਵਾਲੀ ਮਾਂ ਦਾ ਪੁੱਤਰ ਓ ਵੀਰੇ ਤੁਸੀਂ ਜੀਓ👌🏻❣️

  • @gursimarkaur03
    @gursimarkaur03 3 года назад +4

    ਬਹੁਤ ਵਧੀਆ ❣️ ਕੋਈ ਲਫ਼ਜ਼ ਨਹੀਂ ਤਾਰੀਫ਼ ਕਰਨ ਨੂੰ
    ਅੱਜ ਦੇ ਯੁੱਗ ਵਿੱਚ ਮਸ਼ੂਕ ਤੇ ਹਥਿਆਰਾਂ ਦੇ ਗੀਤ ਹਰ ਕੋਈ ‌ਗਾ ਰਿਹਾ ‌,
    ਪਰ ਇਸ ਤਰ੍ਹਾਂ ਦੇ ਵਧੀਆ ਗੀਤ ☺️ ਕੋਈ ਕੋਈ ਹੀ‌ ਗਾਂ ਦਾ
    RESPECT AND LUV U BRO 🥰🥰

  • @lakhbirkaur5944
    @lakhbirkaur5944 5 лет назад +1

    ਗੀਤ ਨੂੰ ਸੁਣ ਆਪਣਾ ਬਚਪਨ ਯਾਦ ਆ ਗਿਆ ਜਦੋਂ ਅਸੀਂ ਚਾਰ ਭੈਣ ਭਰਾ ਕੱਚੇ ਵਿਹੜੇ ਵਿੱਚ ਖੇਡਦੇ ਤੇ ਲੜਦੇ ਮੰਨਦੇ ਸੀ। ਸਾਰੇ ਭੈਣ ਭਰਾ ਇਸ ਤਰ੍ਹਾਂ ਹੁੰਦੇ ਨੇ ਫਿਰ ਅਜਿਹੇ ਸਾਰਥਿਕ ਗੀਤ ਨੂੰ dislike ਨਹੀਂ ਕਰਨਾ ਚਾਹੀਦਾ, ਮਸਾਂ ਇਹੋ ਜਿਹੇ ਗੀਤ ਸੁਣਨ ਨੂੰ ਮਿਲਦੇ ਹਨ।

  • @guriguri7525
    @guriguri7525 5 лет назад +5

    ਬਾੲੀ ਅੈਨਾ ਸੋਹਣਾ ਗੀਤ ਅਾ ਕਿ ਤਰੀਫ.ਕਰਨ ਲੲੀ ਸ਼ਬਦ ਨੀ ਹੈਗੇ, ਤੁਸੀਂ ਸਬੂਤ ਓਂ ਕਿ ਪੰਜਾਬ ਚ ਵਧੀਅਾ ਕਲਾਕਾਰ ਵੀ ਹੈਗੇ ਨੇ...
    ਪ੍ਰਮਾਤਮਾ ਮਿਹਰ ਕਰੇ , ਤਰੱਕੀ ਬਖ਼ਸ਼ੇ ਬਾਬਾ

  • @jigrepunjabiande
    @jigrepunjabiande 5 лет назад +68

    ਸੱਚੇ ਪਾਤਸ਼ਾਹ ੲਿਹਨਾਂ ਵੀਰਾਂ ਨੂੰ ਹੋਰ ਹੋਰ ਅੱਗੇ ਲੈਕੇ ਜਾਣਾ, ,ਬਹੁਤ ਸਾਰਾ ਪਿਅਾਰ ਯਾਰ ਤਹਾਨੂੰ, ਸ਼ਬਦ ਹੈ ਨੀ ਮੇਰੇ ਕੋਲ਼ ਕਿੰਨਾਂ ਸੋਹਣਾ ਸਭ ਕੁਝ,,,

  • @manjindergogi5975
    @manjindergogi5975 2 года назад +5

    ਵੀਰੇ ਬਹੁਤ ਸੋਹਣਾ ਲਿਖਿਆ ਦਿਲ ਨੂੰ ਲੱਗ ਗਿਆ ਗੀਤ ਵੀਰੇ ,ਪਰਮਾਤਮਾ ਥੋਨੂੰ ਤਰੱਕੀਆ ਬਖਸ਼ੇ🙏

  • @sukhdeepkumar4929
    @sukhdeepkumar4929 5 лет назад +11

    Sadde nebour CH 1 jawan kuri death ho c 2 months before 20 year's old is song nu sun k usdi yaad as gai waheguru Ji kadi kishe di bhain apne veer to door na hove

  • @satinanglewala1414
    @satinanglewala1414 5 лет назад +60

    ਬਹੁਤ ਵਧੀਆ ਵੀਰ ਕੋਈ ਸ਼ਬਦ ਨਹੀਂ ਏਨਾਂ ਸ਼ਬਦਾਂ ਲਈ... ਪਰਮਾਤਮਾ ਤਰੱਕੀ ਬਖਸ਼ੇ।
    "ਮੌਜ਼,ਮੇਲੇ,ਰਸਮ ਤਿਉਹਾਰ ਜਿਹੇ
    ਸਭ ਕੁੜੀਆਂ ਦੇ ਇੰਤਜ਼ਾਰ ਜਿਹੇ।
    ਵੀਰੋ ਦੇ ਦਿਉ ਜੋ ਵੀ ਸਰਦੈ ਵੇ,
    ਸਾਡਾ ਮੰਗਣ ਨੂੰ ਦਿਲ ਕਰਦੈ ਵੇ।

    • @bablichauhan972
      @bablichauhan972 4 года назад

      Punjab S iI’m irlekh Literature-History and present ik

  • @jgillsardulewala2404
    @jgillsardulewala2404 5 лет назад +92

    ਬਹੁਤ ਵਧੀਆ ਕਲਮ ਐ ਵੀਰ ਤੇ ਆਵਾਜ ਵੀ ਜਿਉਦੇ ਵੱਸਦੇ ਰਹੋ ਵੀਰ ਰੱਬ ਮੇਹਰ ਕਰੇ

  • @jazd2634
    @jazd2634 2 года назад +1

    ਬਹੁਤ ਸੋਹਣਾ ਗੀਤ
    ਰੱਬਾ ਅੱਜ ਫੇਰ ਮਾਂ ਜਾਈ ਚੇਤੇ ਕਰਾ ਦਿੱਤੀ ❤

  • @INDIAN_TJ
    @INDIAN_TJ 5 лет назад +20

    Millions like👍👍👍👍👍..........
    Super nice song with nice voice and very emotional song with God Gift Sweet Sister,s memories.God Bless you whole team.

  • @rktvpunjab
    @rktvpunjab 5 лет назад +35

    ਮੇਰੇ ਕੋਲ ਕੋਈ ਸ਼ਬਦ ਨੀ ਹੈਗੇ ਬਾਈ ਭੈਣਾਂ ਨੂੰ ਕਹਿਣ ਲਈ ਪਰ ਫਿਰ ਵੀ ਬਹੁਤ ਵਧਿਆ ਸੋਚ ਤੇ ਲੈਕੇ ਜਾਂਦੀ ਆ ਇਹ ਵੀਡੀਓ👌👌👍👍

  • @jasvirkulvir
    @jasvirkulvir 5 лет назад +29

    ਕੲੀ ਵਾਰੀ ਸੁਣ ਲਿਅਾ.. ਬਹੁਤ ਚੰਗਾ ਲਗਦਾ.. ਵਟਸਅੈਪ ਤੇ ਵੀ ਵਾਧੂ ਸ਼ੇਅਰ ਕਰਤਾ.....

  • @jagwindersingh_cyclist
    @jagwindersingh_cyclist 4 года назад +2

    ਵੀਰ ਗੀਤ ਦੀ ਸਤਰਾਂ ਤੇ ਆਵਾਜ਼ ਦਿਲ ਨੂੰ ਰੁਵਾ ਗਈਆਂ ❤ਵਾਹਿਗੁਰੂ ਜੀ ਕਿਸੇ ਭੈਣ ਭਰਾ ਨਾਲ ਇਸ ਤਰ੍ਹਾਂ ਨਾ ਹੋਣ ਦੇਵੇ😞🙏

  • @groundmates2140
    @groundmates2140 5 лет назад +22

    ਮੈਨੂੰ ਸਮਝ ਨਹੀਂ ਆਉਂਦੀ a unlike ਕਰਨ ਵਾਲੇ ਕਿਹੜੇ ਗ੍ਰਹਿ ਦੇ ਲੋਕ ਨੇ

  • @arvindersingh3538
    @arvindersingh3538 5 лет назад +32

    ਸ਼ਾ-----ਬਾ-----ਸ਼ ਬਾਈ ਜੀ ,ਧੁਰ ਅੰਦਰੋਂ ਅਸੀਸ----ਨਿਕਲਦੀ ਹੈ ,ਵਾਹਿਗੁਰੂ ਜੀ ,ਇਹਨਾਂ ਬਾਈਆਂ ਨੂੰ ਚੜ੍ਹਦੀ ਕਲਾ ਬਖਿਸ਼ਓ ਜੀ🙏🏻

  • @pinkipardhan4265
    @pinkipardhan4265 5 лет назад +76

    I can't stop my tears after watching this song too beautiful ji .😢😢🙏🙏🙏🙏🙏🙏👌👌👌👌👌

    • @manjitsingh6774
      @manjitsingh6774 5 лет назад +2

      Pinki ji very nice song. Dear sister dnt tears. Jive sister song vich dikhai hai acting krde. Eda diya hon har sisters. Ta kya baat hai. But aj kl ph hath vich. 24 hrs wtsap. Fb. Ins. And other etc. Shamefull these girls

    • @armaanjotsingh4822
      @armaanjotsingh4822 5 лет назад +2

      I agree with manjit bro

    • @satgursingh7228
      @satgursingh7228 4 года назад +2

      Behan veere di jaan hundi aa eh song sun k rona Kyo na aunda

  • @AvtarSingh-nt3dy
    @AvtarSingh-nt3dy 5 лет назад +8

    ਬਹੁਤ vdiya bro dil khus krta ਤੇਰੇ ਵਰਗੀ awaj ty ਗੀਤਕਾਰੀ howe ਸਮਾਜ . Ch ਬੁਰਾਈ ਖਤਮ ਹੌਜੁ tx bro ehhh Song sanu den layiii love u aa dilooo veere

  • @sukhmansukh6680
    @sukhmansukh6680 5 лет назад +14

    ਬਹੁਤ ਖੂਬ 👌✊ ਵਾਹਿਗੁਰੂ ਜੀ ਮਿਹਰ ਕਰਨ 👍

  • @amarjitkaur1851
    @amarjitkaur1851 5 лет назад +3

    ਕੋਈ ਅਲਫਾਜ਼ ਨਹੀਂ ਵਡਿਆਈ ਦੇ ਲੲੀ.... ਬਹੁਤ ਬਹੁਤ ਵਧੀਆ ਲਿਖਿਆ ਜੀ 🙏🙏👌👌👌👌 ਵਾਹਿਗੁਰੂ ਹਮੇਸ਼ਾਂ ਮੇਰਿਆਂ ਭਰਿਆ ਹੱਥ ਰੱਖੇ 🙏🙏......

  • @user-pankajdehradun456
    @user-pankajdehradun456 5 лет назад +69

    😭😭😭਼ਇਹੋ ਜਹਾ ਸੱਚ ਸੁਣਿਆ ਕਰੋ ਵੀਰੋ।

  • @ramandeep5615
    @ramandeep5615 4 года назад +6

    Mai salute krdi aw veere Teri klm nu brother very nyc superb lyrics and ur voice heart ❣touching seriously

  • @mandeepbrar8837
    @mandeepbrar8837 5 лет назад +47

    jado koi ghatia bande nal veah ho jan picho kudi di zindagi khrab hundi aa ta sab to jyada dukh kudi de bhra nu hunda.

  • @harrydhaka446
    @harrydhaka446 5 лет назад +13

    veere tuu tan ghr de hi ruvate ki gll tu c gholiyr waleya ne thanya va ki rovaona hi h .... veere rabbb lmiyaa umraaa bkshyeee bhut sohna gana. gya tera rona hi 10000000 ene view mngda va yrrr koii shbd ni baldeep veere jdo aya gholiye milna veere tenu ek reez ji ho gyi h dil ch😘😘😘😘😊

  • @hunnybadshah823
    @hunnybadshah823 5 лет назад +17

    Extraordinary people are there to sing and write about a sister!!! Havn't words to explain more. May God excel you in your future onwards. 💪💪

  • @gurjeetsingh2173
    @gurjeetsingh2173 5 лет назад +3

    Veere ..bhain de chle jan to bad bhabhi te a jandi a ghr ..pr a c jive apnia bhaina nal lad de ghulde a ...ja bhain di godhi ch maa wang sir rakh k gusse hunde te Manaune a ..eh a c bhabhi nal kade v nai kr skde ..che bhabhi kini v nek dil te changi hove...
    Bhain bina dunia e suni ho jandi a
    ..bai bhain te bhra bhut goohda rishta...smbhal k Rokhan wala..God bless bro

  • @jotgrewalmakeupartist
    @jotgrewalmakeupartist 2 года назад +3

    ਮੇਰਾ ਮਨਪਸੰਦ ਗੀਤ ,, ਜੀਉਂਦਾ ਰਹਿ ਬਲਦੀਪ ਬਰਾੜ ਵੀਰ 🙏

  • @navneetkaur8572
    @navneetkaur8572 5 лет назад +3

    Ik tuci ho te ik oh munde RUclips te kise da reply v krn ge tan gaalan kdn ge te naaran de chasle len vale mitra nu shonk hathearan vale babu maan de kattar fan bni firde

  • @GurmeetKaur-de9lk
    @GurmeetKaur-de9lk 5 лет назад +4

    Heart touching song veere sachi rona aa gya dekh k baba g tuhanu hamesha khush rakhen🙏🙏🙏🙏 keep it up👍👍👍👍👍👍👍👍

  • @HardeepSingh-br1ku
    @HardeepSingh-br1ku 5 лет назад +28

    Nice song sidhu mosewale sikh es veer tou love you all sister

  • @amandeepkaur3395
    @amandeepkaur3395 5 лет назад +3

    Dislike👎karn valea nu ki takleef ho sakdi ea...rab janda.....but vere tu boht shona gayea wa🥰😘🥰god bless u vere..rab tere verga vera har ek bahn nu dave👐🙌

  • @user-po2bz7cf7h
    @user-po2bz7cf7h 5 лет назад +8

    Heartouching Song.
    ਬਹੁਤ ਵਧੀਆ ਗਾਇਆ ਤੇ ਲਿਖਿਆ ਹੈ ਗਾਣਾ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਚੜਦੀ ਕਲਾ ਦੇ ਵਿੱਚ ਰਖੇ 🙏🙏

  • @baljindersinghkhalsa5589
    @baljindersinghkhalsa5589 5 лет назад +7

    ❤ਬਹੁਤ ਸੋਹਣਾ ਕੋਈ ਸ਼ਬਦ ਨਹੀ ❤

  • @khajansingh5844
    @khajansingh5844 Год назад +1

    ਗੀਤ ਦੈ ਬੋਲ ਦਿਲ ਨੂੰ ਟੁਬਦੇ ਆ ਪਰ ਜੋ ਕੁੜੀ ਇਸ ਗੀਤ ਵਿਚ ਮੋਡਲ ਆ ਉਸ ਨੇ tic tok ਤੇ ਜੋ ਗੰਦ ਪਾਇਆ ਉਹ ਵੇਖਣ ਤੇ ਸੁਨਣ ਤੋ ਬਾਹਰ ਆ ਉਹ ਵੀ ਪਾਕਿਸਤਾਨੀਆ ਨਾਲ ਸਦਾ ਲਾਇਵ ਗੰਦ ਪਾ ਰਹੀ ਆ।

  • @rashpiindersinngh2799
    @rashpiindersinngh2799 3 года назад +2

    No promotion! No fake views! No sharing
    Still our song 'ਭੈਣੇ ਮੇਰੀਏ' got one million views. Congrats to whole team and all listeners ❣️

  • @rajwinderkaur7895
    @rajwinderkaur7895 5 лет назад +39

    This song wonderfully depicted brother and sister love.

  • @prabhpreetkaursandhu1907
    @prabhpreetkaursandhu1907 5 лет назад +31

    Sachi y rona agya.... Ma v thode je tym tk forn chle jana... Sachi veere tenu bhut miss kro....😭Veera v show ni krda... Pr mammy nu khenda hunda....... Bai sachi shona song aaa aaa... Love uuuu my lifeline 💕👌👌👌👌👌👌👌👌👌👌👌

  • @jdgaming5720
    @jdgaming5720 3 года назад

    Salute aa veere kalam nu shukar aa kise ne bhen teh vi song gayaa nahi Tah ajj kal kudiya nu sirf Geeta ch kudiya in galt hi represent kita janda aa God bless you

  • @deepkaur2875
    @deepkaur2875 5 лет назад +14

    V emotionally song baut vdia lghia song sun k bro sis luv represent kita 😍😘 luv uu bros nd miss uu 😍😘

  • @ninderpalbrar420
    @ninderpalbrar420 5 лет назад +7

    ਸਮਝ ਨੀ ਆ ਰਹੀ ਕੀ ਿਲਖਾਂ
    ਬਸ ਿਲਖਣ ਵਾਲੀ ਕਲਮ ਤੇ ਉਸਨੂੰ ਅਵਾਜ ਦੇਣ ਵਾਲੇ ਵੀਰ ਨੂੰ ਸਲਾਮ

  • @cricketlover3454
    @cricketlover3454 5 лет назад +10

    Veeere thnx yr bohat shona song akha ch hanju aa ge yr...

  • @sudhirwattssudhirwatts3990
    @sudhirwattssudhirwatts3990 4 года назад +3

    Ess gaane noo millions ch like milne chahide nr superb song👍👍

  • @FatehSingh-fv6ip
    @FatehSingh-fv6ip 4 года назад +1

    ਜ਼ਿਨੀ ਸਿਫ਼ਤ ਕਰਾਂ ਓਨੀ ਥੋੜੀ, ਰਿਸ਼ਤਿਆਂ ਦੀ ਗੱਲ ਕੀਤੀ ਵੀਰ ਧੰਨਵਾਦ

  • @shaanepunjabvlogs
    @shaanepunjabvlogs 5 лет назад +3

    ਕਿਤਨਾ ਸੁੰਦਰ ਕਿਤਨਾ ਪਿਆਰਾ ਯੇ ਸਾਰਾ ਸੰਸਾਰ ਹੈ, ਇਸ ਸੰਸਾਰ ਮੇਂ ਸਭ ਸੇ ਪਿਆਰਾ ਭਾਈ ਬਹਿਨ ਕਾ ਪਿਆਰ ਹੈ

  • @swaranjassi9841
    @swaranjassi9841 5 лет назад +12

    I miss u sister👭

  • @itssanjna4577
    @itssanjna4577 5 лет назад +8

    Peli var behn te sunya gana😊😊😊

  • @riyarajput115
    @riyarajput115 4 года назад +1

    Miss u veere....😢😢😢 mera veere ja puri duniya ch kite ni labna love u veere jldi jldi aoo kar 😔 bhut sara miss uuu 😘😘😘😘😘

  • @muneshdevi6192
    @muneshdevi6192 5 лет назад +13

    One of the finest songs I ever watched.....Very nice lyrics and the voice is superb!
    We need more songs like this. Our society can learn a lot from such songs!

  • @zerobase4127
    @zerobase4127 5 лет назад +18

    #ਬਹੁਤ ਸੋਹਣਾ ਲਿਖਿਆ ਬਾਈ ਨੇ ਤੇ ਬਹੁਤ ਸੋਹਣਾ ਗਾਇਆ ਵੱਡੇ ਵੀਰ ਨੇ ਤੇ ਪੇਸ਼ਕਾਰੀ ਵੀ ਲਾਜਵਾਬ ਹੈ।ਬਹੁਤ ਸਾਰਾ ਸਤਿਕਾਰ ਸਾਰੀ ਟੀਮ ਲਈ🌹💟

  • @salonijaiveer448
    @salonijaiveer448 5 лет назад

    Bht Sohna song gaya veere.... Rbb Tainu lambi umr deve... Meri 26saal de Bhen di death hoi aa three month phla Jdo v eh song sun di aa bht yaad aundi aa ohdi.....

  • @Creator91
    @Creator91 5 лет назад +45

    ਇਹ ਅਪਬੀਤੀ ਲੱਗਦੀ ਆ ਮੈਨੂੰ

  • @kewalmoonak3363
    @kewalmoonak3363 5 лет назад +3

    ਵਾਹ ਜੀ ਵਾਹ,
    ਦਿੱਲੋਂ ਸਲੂਟ ਐ ਬਲਦੀਪ ਬਰਾੜ ਜੀ ਪੂਰੀ ਟੀਮ ਨੂੰ । ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ,,,,,💐🙏🙏🙏

  • @karmjeetkaur2657
    @karmjeetkaur2657 5 лет назад +17

    No words, just great appreciation. 🙏🙏👍👍👌👌💌💌💌💌💌

    • @vindersingh3803
      @vindersingh3803 5 лет назад +1

      sister mere sister de death ho gei a bht yaad aunde a sister

  • @hrjtksidhudandiwal
    @hrjtksidhudandiwal 2 года назад +1

    Very emotional .....8 march nu asc v apni choti bhain kho baithe ..bhut yad aundi a ohdi

  • @bloggerboy_Ds
    @bloggerboy_Ds 2 года назад +2

    Bhai sachi yar jo jo is song me dikaya gya lgata hai meri story us ki gyi hai
    Superb quality and super song 💯💯💯💯💯😢

  • @mslmanjot1221
    @mslmanjot1221 5 лет назад +6

    Koi word ni veere mere kol es song layi kuch kehn layi.. Sachi rawa dita... Hats of all team... Nd best wishes for upcoming songs

  • @anupuri7860
    @anupuri7860 5 лет назад +71

    Sister's are God gift it's given not to everyone so value and admire them

  • @pavanjotarmangrewalmansura4868
    @pavanjotarmangrewalmansura4868 5 лет назад +1

    Thank you veere tu bhein nu pyar ditta ,. Ajj kal ta bheina nu bojh samjhde aa veer ..

  • @harwindersingh453
    @harwindersingh453 5 лет назад +2

    ਬਾਈ ਸਿਰਾ ਲਾ ਦਿੱਤਾ ਕੋਈ ਵੀ ਸ਼ਬਦ ਬਿਆਨ ਨੀ ਕਰ ਸਕਦਾ ਕਿ ਿੲਹ ਗਾਣਾ ਕਿਨਾ ਵਧੀਆਂ ਆ ਬਹੁਤ ਦਿਲ ਦੇ ਕਰੀਬ ਹੋ ਗਿਆ

  • @parmindersingh6510
    @parmindersingh6510 5 лет назад +3

    Koi shabad hi ni veere rawaun ala geet a inj lagda jiwe sach di kahani hundi a teri awaaz te acting nu salaam veere tu pehla banda jehne eho jhe time ch koi vadia tabbar ch baithke sun ala gaana banaya.May GOD bless you

  • @harmandeepkaur398
    @harmandeepkaur398 5 лет назад +7

    God bless you veere. God bless the whole team who made great efforts to do this song . Bhut sohne shabad! Bhut mithi awaz te bhen bhra de zazbaat 🤗
    Tuhde warge singers punjab nu bhut agey laike ja skde ney. Keep it up bro 🙏🏻🙏🏻🙏🏻🙏🏻

  • @devvirk5057
    @devvirk5057 5 лет назад +4

    Aah song bhut vdiya ae veere ...dil nu touch kita sidha...vaar vaar aah song sunan nu dil krda .... Jini vaar aah song sundi aa oni vaar hi roni aa ...bhn bhra da rista duniya de sareya risteya nLo sachi hunda aw..ladai v hundi aa but ik duje bina reha v nhi jada...jina tym veer ghre na aa jave dil nu hol hi pede rhde aa..waheguru tuhanu lmi umr dve nd tuhanu hor taraki dve ta k tusi eve de hor song v likh sko te gaa sko...i love u brooo.....u r song too good..i m big fan of u...

  • @sukhisingh6259
    @sukhisingh6259 5 лет назад +2

    Sachi 22 Rona aa gya yaar...God bless u bro.....Mai v June ch sis marriage kitti aaa...Mai ghar to bahar job krda ..Bebe bapu da bahaut aukha sarda ....sare bada miss krde aa. ......but ohnu ghar bahaut vadhiya miliya

  • @EntertainmentFitnessWorld
    @EntertainmentFitnessWorld 5 лет назад +10

    No words veereyo.. Ehoje gaane kithe sunan nu milde ajj kall.. 🙏

  • @Manpreetkaur-yr2wh
    @Manpreetkaur-yr2wh 5 лет назад +15

    😍😍jithe jave kare tu raaj kude. ❤❤ WAHEGURU MEHER KARAN. ... jinna pyara tu ona pyara tera song billeya ... and those lyrics 😍😍 m in love with those lines... ✌

  • @happysinghusa5050
    @happysinghusa5050 2 года назад +1

    Choti prinshu bhen nu hr sah bhut sara ehna sara kinha sara lv u soooooo much mere to jinde ji kde door na hovi always miss u choti🥰🥰🥰🥰🤗🤗🤗

  • @SandeepKaur-kl5hv
    @SandeepKaur-kl5hv 4 года назад

    ਜਿਊਦੀ ਰਹੀ ਵੀਰਾ,,ਬਹੁਤ ਸੋਹਣਾ ਲਿਖਿਆ ਤੇ ਗਾਇਆ,,ਪਰ ਜਿਸ ਘਰ ਕੁੜੀ ਖੂਸ਼ ਨਹੀ,,ਉਥੋਂ ਲੈੈ ਆਊਣਾ ਚੰਗਾ😏

  • @rehalsingh5301
    @rehalsingh5301 5 лет назад +3

    Ki tarif kran Veera tere song Di,koi shbd hi nhi mere kol,real life Di tran lgda,hanju a gye akhyian which eh song sun ke,love u broooooo,eho jhe song gounde reha kro,is ton ute kuj nhi ,end a bs

  • @ashokbanger9400
    @ashokbanger9400 5 лет назад +16

    I miss u myy veer g ... Realy storyy ... Bhut fight hundi c sadii ...😭😭

  • @user-of7wm9uf2v
    @user-of7wm9uf2v 4 года назад

    ਬਹੁਤ ਹੀ ਸੋਹਣਾ ਗੀਤ ਤੇ ਵੀਡੀਓ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਕਿਸ ਤਰ੍ਹਾਂ ਬਿਆਨ ਕਰਾਂ ਵੀਰੇ ਗੁਰੂ ਆਪ ਨੂੰ ਤਰੱਕੀ ਬਖਸ਼ੇ

  • @gagandeep128dhaliwal7
    @gagandeep128dhaliwal7 5 лет назад

    Bhut wadia song hai, rooh nu shoo lia tuhade is song ne. Is song vich tuci ik real punjabi family di story biaan kiti hai. Plz eda de hi song kreo keonki kuj lok wadia songs di wait krde ne. Parmatma tuhanu traqia bkhshe🙏🙏🙏

  • @komalsandhu5057
    @komalsandhu5057 5 лет назад +3

    Positive vibes are coming in our society.....beautiful creation.well done.

  • @surindermander8931
    @surindermander8931 5 лет назад +3

    Bohat vdia...Song aa..Apnia feelings show krn lai mere kol koi word ni..eme hi sohne geet gaaunde rho..Rabb tuhanu tarakia bakshe

  • @monikasihag9117
    @monikasihag9117 4 года назад +1

    Haye rbba bhot hi sohna song aa.. Heart touching song, lyrics and video.. 👌 👌 👌 👌 eida de song ghat hi milde aa.. Writer te singer nu slaam 🙏🙏

  • @nostrix1181
    @nostrix1181 5 лет назад

    Vry nice song veer ji,,thank u sade ਭੈਣਾ lye kuj ਲਿਖਣ ਲਈ,, thank u sooo much,,