HAR JANAM | SURPRISE | RAJINDER MALHAR | JATINDER MAAN | KIRAN PAUL | KARAMJIT PAWAR |

Поделиться
HTML-код
  • Опубликовано: 17 янв 2025

Комментарии • 4,7 тыс.

  • @AmarDevganOfficial
    @AmarDevganOfficial  Год назад +745

    Watch Till End 🥰🙏 Song Kida lagea Comment Krke jroor daseo te Apne Bhen prawa Nal Eh Song Jroor Share kreo 🥰🙏
    Keep Supporting & Keep Sharing

    • @pritpalsinghpardeepsingh1622
      @pritpalsinghpardeepsingh1622 Год назад +9

      Very nice song waheguru ji tuhanu hamesha Khush rakhn tuhade sare parivar nu❤❤

    • @soniakataria5309
      @soniakataria5309 Год назад +1

      🙏🙏🙏🙏🙏👍👍👍👍👍😂😂😭😭😭

    • @manpreet7385
      @manpreet7385 Год назад +9

      Es song nu.amir te greeb bhra vich add krdo.poori famliy mil javo.

    • @gdgdjcdhgdjifxhddg
      @gdgdjcdhgdjifxhddg Год назад +2

      nice

    • @mottudimotto
      @mottudimotto Год назад +5

      Ki dsiye koi word nii aa bra😢😢😢😢😢

  • @preetkularpreetkular7634
    @preetkularpreetkular7634 Год назад +23

    Song nu vr vr dekhn nu dill krda 😊

  • @jaspreetgill2505
    @jaspreetgill2505 Год назад +246

    ਕਰਮਾਂ ਵਾਲੀਆ ਮਨਪ੍ਰੀਤ ਜਿਸ ਦੇ ਵੀਰ ਐਨਾ ਪਿਆਰ ਕਰਦੇ ਨੇ ਵਾਹਿਗੁਰੂ ਹਰ ਭੈਣ ਨੂੰ ਤੁਹਾਡੇ ਵਰਗੀ ਵਧੀਆ ਫੈਮਲੀ ਮਿਲੇ ਬਹੁਤ ਰੋਣਾ ਆਇਆ ਆ ਗੀਤ ਸੁਣ ਕੇ

  • @garimakhanna-on8ny
    @garimakhanna-on8ny Год назад +1009

    ਦੇਵ ਵੀਰੇ, ਇਹ gana ਬਣਾ ਕੇ ਤੁਸੀਂ ਹਰ ਭੈਣ ਦਾ ਹਰ ਧੀ ਦਾ ਹਰ ਬੇਟੀ ਦਾ ਹਰ ਨੂੰਹ ਦਾ ਹਰ ਮਾਂ ਦਾ ਹਰ ਨਨਦ ਦਾ ਬਹੁਤ ਜ਼ਿਆਦਾ ਮਾਣ ਵਧਾ ਦਿੱਤਾ, ਦਿਲੋਂ ਅਰਦਾਸ ਹੈ, ਰੱਬ ਸਾਰੀਆਂ ਭੈਣਾਂ ਨੂੰ ਤੁਹਾਡੇ ਵਰਗਾ ਭਰਾ ਮਿਲੇ❤❤❤❤❤

  • @maninderkaur29
    @maninderkaur29 Год назад +88

    ਭਾਗਾਂ ਨਾਲ ਹੀ ਇੰਨਾ ਪਿਆਰ ਅਤੇ ਮਾਣ ਕਰਣ ਵਾਲੇ ਵੀਰੇ ਮਿਲਦੇ ਨੇ 👏🏻👏🏻👏🏻👏🏻🥹🥹🥹🥹

    • @japnaazkaur5030
      @japnaazkaur5030 Год назад +3

      ਮੇਰੇ ਵੀਰ ਵੀ ਏਦਾਂ ਦੇ ਹੀ ਨੇ।

  • @LovepreetSingh-eh6gq
    @LovepreetSingh-eh6gq Год назад +32

    ਗੀਤ ਸ਼ੁਰੂਆਤ ਤੋ ਲੈ ਕੇ ਸਮਾਪਤ ਹੋਣ ਤੱਕ ਰੋ ਕੇ ਦੇਖਿਆ ਬਹੁਤ ਵਧੀਆ ❤❤❤❤❤❤❤

  • @niklynsoi5282
    @niklynsoi5282 10 месяцев назад +6

    This is not only song...... It's really heart touching, emotional my favorite ❤❤❤

  • @deepdeeps3509
    @deepdeeps3509 13 дней назад +2

    Bhuat vadyia amar bai nyc😢😢😢😢😢😢

  • @satinderkaur6336
    @satinderkaur6336 Год назад +67

    ਸਚਮੁੱਚੀਂ ਇਹ ਗੀਤ ਬਹੁਤ ਜਿਆਦਾ ਦਿਲ ਨੂੰ ਛੂਹ ਗਿਆ।ਤੁਸੀਂ ਸਾਰਿਆਂ ਨੇ ਬਹੁਤ ਵਧੀਆ ਰੋਲ ਪਲੇ ਕੀਤਾ।ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ’ਰੱਖੇ

  • @Hsjsjsksksmem
    @Hsjsjsksksmem Год назад +77

    ਸੱਚੀ ਰੋਣਾ ਆ ਗਿਆ ਸਬ ਦਾ ਪਿਆਰ ਦੇਖ ਕੇ ਪਰਮਾਤਮਾ ਤੁਹਡਾ ਪਿਆਰ ਇਸ ਤਰ੍ਹਾ ਹੀ ਬਣਾਈ ਰੱਖੇ 🙏

  • @mjeetkaur2590
    @mjeetkaur2590 Год назад +94

    ਦੁਨੀਆ ਦਾ ਸਭ ਤੋਂ ਜਿਆਦਾ ਵਧੀਆ ਗੀਤ ਗਾਇਆ ਦੇਵ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ 🎉🎉🎉🎉🎉❤

  • @sunilloharch9209
    @sunilloharch9209 Год назад +5

    Duniya da sab to super duper hit song 22 Tusi tan dil khush kar dita bro

  • @PriyankaKumari-xz2ic
    @PriyankaKumari-xz2ic Год назад +11

    Tusi bahut kismat wale ho tuhanu enna pyar krn wale veer ,maa te ,bhabhi mili bahut shona surprise aa ❤❤❤❤❤❤❤❤❤❤❤❤❤❤❤❤❤❤❤

  • @kirtisuryavanshi3053
    @kirtisuryavanshi3053 Год назад +11

    Puri duniya ka sbse sundar song rokne se bhi aansu nhi ruk rhe 😂😂😂😂 lv u bhaiyo muje hr janam me tum hi milna

  • @jaskiratrandhawa8140
    @jaskiratrandhawa8140 Год назад +30

    ਗਾਣਾ ਸੁਣ ਕੇ ਬਹੁਤ ਹੀ ਵਧੀਆ ਲੱਗਾ ਦੇਵ ਵੀਰ❤❤❤❤🎉🎉🎉congratulations🎉🎉🎉🎉

  • @PrabhjotkaurSandhu-qo7bc
    @PrabhjotkaurSandhu-qo7bc Год назад +35

    Rona aa gya song sun k
    Dilo salute veere
    Duniya da sab to vdia song❤❤

  • @noorbains8427
    @noorbains8427 Год назад +99

    Verry nice song ਹਰ ਭੈਣ ਨੂੰ ਥੋਡੇ ਵਰਗੇ ਵੀਰ ਮਿਲਣ ਖੁਸ਼ਨਸੀਬ ਆ ਮਨਪ੍ਰੀਤ ਭੈਣ ਕਿ ਨੂੰ ਤੁਹਾਡੇ ਵਰਗੇ ਵੀਰ ਮਿਲੇ ❤️❤️❤️❤️❤️❤️ Love you to all members 🙏🙏🙏🙏

  • @maninderkaur4782
    @maninderkaur4782 Год назад +66

    ਵਾਹਿਗੁਰੂ ਆਪ ਸੱਭ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੇਂ ਇਹ ਗੀਤ ਸੁਣ ਕੇ ਰੋਣਾ ਹੀ ਆ ਗਿਆ।ਬਹੁਤ ਸੋਹਣਾ ਗੀਤ ਹੈ ਜੀ

    • @ranvirat
      @ranvirat Год назад

      I have no words found for this beautiful creation love you and God bless you all ❣️🙏❣️🙏❣️🙏❣️🙏❣️❣️❣️🙏

    • @somadevi1614
      @somadevi1614 Год назад

      God bless you 🙏🙏

  • @kaurjaspreetpreet2717
    @kaurjaspreetpreet2717 Год назад +4

    Kini kismat wale aa Manpreet didi ena pyaar krn wale veer te family mili 💞💞💞💞💞💞💞💞💞💞🎊🎊🎊🎊🎊🎊shayed hi koi akh hu jo na roi hove love you 😘💞 devgan family ❤️❤️❤️❤️❤️❤️

  • @BaljitKaur-sd6ci
    @BaljitKaur-sd6ci Год назад +3

    Mere kol koi lafz n hega ...tuhade song da❤❤❤❤❤❤

  • @shivaniverma-cm7ts
    @shivaniverma-cm7ts Год назад +6

    Rooh khush ho gyi sun k ...100 baar sun lya hona Mai ik din vich hi...

  • @NarinderKaur-rn7os
    @NarinderKaur-rn7os Год назад +25

    ਰੱਬ ਕਰੇ ਤੇਰੇ ਵਰਗਾ ਵੀਰ ਹਰਿ ਪਹਿਣ ਨੂੰ ਮਿਲੇ❤😊
    ਤਵਾੜੇ ਵਰਗਾਂ ਪਰਵਾਰ ਹਰਿ ਕਿਸਿਨੂ ਮਿਲੇ, ਜੇ ਇਸ ਤਰ੍ਹਾਂ ਹਰਿ ਪਰਵਾਰ ਮਿਲ ਜੂਲਕੇ ਪ੍ਰੇਮ ਨਾਲ ਰਹੇ ਤਾ ਕਦੇ ਵੀ ਕਿਸੇ ਦੇ ਘਰੇ ਕਲੇਸ਼ ਨਾ ਪਹਿਣ
    ਰੱਬ ਚੜ੍ਹਦੀਕਲਾ ਬਣਾਈ ਰੱਖਣ ਸਾਰੇ ਪਰਵਾਰ ਤੇ🎉❤
    ਜਨਮਦਿਨ ਦੀ ਬਧਾਈ ਹੋਵੇ ਮਨਪ੍ਰੀਤ ਕੌਰ ਨੂੰ , ਬਹੂਤ ਹੀ ਪਿਆਰੀ ਹੈਂ, ਬਾਹੋਤ ਲੱਕੀ ਹੈਂ

  • @kamalpreetsingh5648
    @kamalpreetsingh5648 Год назад +27

    ,ਗੀਤ ਸੁਣ ਕੇ ਦੇਖ ਕੇ ਰੋਣਾ ਆ੍ਰ ਗਿਆ,👌👌👌👌👌👌👍👍👍👍👍👍👍

  • @AmanSandhu-fq2ne
    @AmanSandhu-fq2ne Год назад +1

    By god Zindagi ch kdi Ina emotional ni hoi
    Jina eh video dekh k hoi
    Kya baat aw
    Bahut sohna surprise c
    Akha cho paani agea dekh dekh
    Salute a tuhadi family bonding nu🥰🥰🥰🥰🥰🥰

  • @baljinderbadhan5680
    @baljinderbadhan5680 Год назад +173

    ਗਾਣਾ ਸੁਣਕੇ ਰੌਣਾ ਆ ਗਿਆ ਬਹੁਤ ਵਧੀਆ ਸੀ 💯💯💯💯💯💯💯😭😭😭😭😭😭😭😭😭😭

  • @kuldeepdeep5212
    @kuldeepdeep5212 Год назад +22

    😢 ਵੀਡੀਓ ਦੇਖ ਕੇ ਸਚੀ ਆਖਾ ਭਰ ਆਈਆਂ ਬਾਈ ਜੀ ਬਹੁਤ ਵਧੀਆ ਜੀ🎉🎉🎉🎉❤️❤️❤️🙏🏻🙏🏻🙏🏻🙏🏻 ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ 🙏🏻🙏🏻🙏🏻👍👍

  • @priyak543
    @priyak543 Год назад +17

    ਬਕਮਾਲ ਲਿਖ਼ਤ ❤❤❤❤। ਕੋਈ ਸ਼ਬਦ ਈ ਨਹੀਂ ਹੈ ਤਾਰੀਫ਼ ਕਰਨ ਲਈ ... ਪਰਮਾਤਮਾ ਤੁਹਾਡੇ ਪਰਿਵਾਰ ਦਾ ਪਿਆਰ ਐਵੇਂ ਈ ਬਣਾਈ ਰੱਖੇ 🎉🎉🎉🎉🎉🎉🎉🎉🎉
    Happy Birthday Manpreet ਭੈਣ

  • @AmirQureshiOfficial
    @AmirQureshiOfficial Год назад +1

    Wah wah salamt raho bhai kya behan k liya song bana diya ha beautiful voice Beautiful lyrics nice composition Fianl Good bless you ❤❤❤😢😢😢😢

  • @sukhdeepjohal5607
    @sukhdeepjohal5607 Год назад +7

    ਹਰੇਕ ਭੈਣ ਦੇ ਇੱਦਾਂ ਦੇ ਭਰਾ ਹੋਣ ❤❤❤ਲਵ ਯੂ ਵੀਰੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਉਪਰ ਪਹੁੰਚਾਵੇ 🙏🙏🙏

  • @HardeepSingh-db1qc
    @HardeepSingh-db1qc Год назад +20

    ਵਾਹਿਗੁਰੂ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇਂ ਇਹ ਗੀਤ ਸੁਣ ਕੇ ਰੋਣਾ ਆ ਰਿਹਾ ਹੈ ਜੀ

  • @kalersaab-tb9lm
    @kalersaab-tb9lm Год назад +6

    ਬਹੁਤ ਵਧੀਆ ਗਾਣਾ ਗਾਇਆ ਤੁਸੀਂ ਆਪਣੀ ਭੈਣ ਲਈ ਬਰੋ, ਗਾਣਾ ਸੁਣ ਕੇ ਰੋਣਾ ਆ ਗਿਆ 😍😍👌👌

  • @deepdeeps3509
    @deepdeeps3509 13 дней назад +1

    Nyc dev all family rabb thunu sab kuch dave

  • @HarshdeepKaur-kr1nb
    @HarshdeepKaur-kr1nb Год назад +9

    ਦਿਲ ਨੂੰ ਛੂਹਣ ਵਾਲੀ video ਬਣਾਈ ਤੁਸੀ।। ਖੁਸ਼ ਰਹੋ।। ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਸਦਾ ਖੁਸ਼ ਰੱਖੇ।। ਇਕ ਮਾਲਾ ਵਿਚ ਪਰੋ ਕੇ ਰੱਖੇ😍😍😍😍😍😍🤩

  • @JaspalSingh-mu4zc
    @JaspalSingh-mu4zc Год назад +45

    ਦੇਵ ਵੀਰੇ ਇਹ ਗੀਤ ਨੇ ਤਾ ਰੂਹ ਖੁਸ਼ ਕਰ िਦਤੀ ਵਾिਹਗੁਰੂ ਜੀ ਅਾਪ ਦੀ ਸਾਰੀ ਟੀਮ ਨੂੰ ਚੜਦੀ ਕਲਾ ਚ ਰਖੇ .

  • @deeppanjeta
    @deeppanjeta Год назад +14

    ਸੱਚੀ ਰਵਾਂ ਦਿੱਤਾ ਇਸ ਗੀਤ ਨੇ 💯💯💯💯

  • @himanshiaisha2775
    @himanshiaisha2775 Год назад

    Awesome yr m kde enni sohni performance ni dekhi speechless yr Suchi j eda di family hr ik di hove ta eh duniya Cho dukh da naam nishaan hi mit jave God bless all rbb hr family ch ena hi pyar bna dve

  • @jaswantsinghsidhwan186
    @jaswantsinghsidhwan186 Год назад +4

    ਬਹੁਤ ਵਧੀਆ ਵੀਰ ਜੀ ਭੈਣਾਂ ਦਾ ਮਾਣ ਵਧਾ ਦਿੱਤਾ ਤੁਸੀਂ 👌👌👌👌👌👌

  • @Eknoor11
    @Eknoor11 11 месяцев назад +3

    Rab kre mera putt v meri dhee layi edan da hi bhraa bne dev and Amar veere verga muaah Love you guys rab tuhanu sada khush rakhe

  • @preetchahal4151
    @preetchahal4151 Год назад +4

    ਦੇਵ ਵੀਰ ਜੀ ਬਹੁਤ ਵਧੀਆ song ❤️ਅਸੀਂ ਵੇਖ ਕੇ ਉਮਸਲ ਹੋ ਗਏ ❤️❤️❤️❤️👍🏻

  • @raman8986
    @raman8986 Год назад +2

    ਵੈਸੇ ਮੈਨੂੰ ਤਾਂ ਪਤਾ ਨੀ ਮੈ ਕਿਵੇਂ ਕਹਾ ਕੀ ਤੁਸੀਂ ਸਾਰੇ ਬਹੁਤ ਬਹੁਤ ਹੀ ਵਧੀਆ ਰਲ ਕੇ ਰਹਿਨੇ ਆ ਮੇਰਾ ਜੀ ਕਰਦਾ ਕੀ ਮੈ ਵੀ ਥੋਡੇ ਕੋਲ ਆ ਜਾਵਾਂ 😥😥👌👌👌👌

  • @avtarbagla2013
    @avtarbagla2013 Год назад +4

    ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮਨਪ੍ਰੀਤ ਭੈਣਜੀ..... 🧁🧁🍰🍰🎉🎉

  • @shabadbhagat6671
    @shabadbhagat6671 Год назад +29

    Literally tears in my eyes after watching this video.. Bahut vadia too emotional and truly shows the bonding of each family members.. Waheguru tuhanu hmesha khush rakhe..

  • @rajveerkaur9887
    @rajveerkaur9887 Год назад +4

    Bhut Shona surprise Dita veere tuci Manpreet didi nu nd song vi bahut bahut jada Shona c . wheguru sb nu tuhade vrgi femily dawe God bless you 🎉🎉🎉❤🥰🥰💞 Love you so much sarya nu .

  • @BaljitSingh-wo5vp
    @BaljitSingh-wo5vp 10 месяцев назад +2

    Wah wah salamt raho Bhai kya behan k liya song bana Diya ha beautiful voice beautiful lyrics nice compostion final God bless you very very very very 👍👍👍👍👍👍👍👍👍👍👍👍👍👍👍👍👍👍👍👍👍👍👍❤❤❤❤❤❤❤❤❤

  • @Sukhvinder195
    @Sukhvinder195 Год назад +11

    ਬੋਹਤ ਬਹੁਤ ਸੋਹਣਾ ਗਾਣਾ ਜੀ ਮਨ ਭਰ ਆਇਆ ਜੀ 🙏❤️❤️

  • @AmandeepKaur-uy7mw
    @AmandeepKaur-uy7mw Год назад +7

    🎉🎉🎉 happy birthday to you Manpreet Didi ❤ nice song God bless you

  • @simarrandhawa3902
    @simarrandhawa3902 Год назад +1

    Wow wow wow mere kolo koi shabad nhi main ki bola bass ehi keh skdi aa sabb tooo pyari video and song ♥️💫waheguru hmesha khush rakhn sari family nu 🎀🌸

  • @sunitakaushik3063
    @sunitakaushik3063 Год назад +33

    Excellent song 👌👌 song sun kr Rona aa gya. God bless you all family members 🙏🙏

  • @Sardarniboutiqueofficial
    @Sardarniboutiqueofficial Год назад +4

    Bhot ghant song a vir ji, sachi rona he a gaye eh song sun ke ❤ , god bless you, rabb thunu trakayan beksha 🙏

  • @sonuSingh-my5jw
    @sonuSingh-my5jw Год назад +9

    ਵੀਰ ਜੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਹੋਰ ਗੀਤ ਬਣਾਉ ਪਲੀਜ਼ ਪਲੀਜ਼ ਪਲੀਜ਼ ਇਹ ਗੀਤ ਮੈਂ ਰੋਜ਼ 5ਵਾਰ ਸੁਣਦਾ ਹਾਂ

  • @NimratShashie-hf5tg
    @NimratShashie-hf5tg Год назад +1

    Bahut rona ayea geet sun k bahut karma wali e bhene tu jo thodi family ena pyar kardi e thonu god bless you bhene

  • @baljitkaur6940
    @baljitkaur6940 Год назад +7

    Sweet family love you Devgan veer waheguru ji mehar Karn tuhade te❤

  • @charanjitsingh370
    @charanjitsingh370 Год назад +17

    Waheguru ji 🙏🏻 tuhanu sari family nu hameshaa khush te tandrustii bakhan ji❤

  • @AzadAwan-f9t
    @AzadAwan-f9t Год назад +1

    اس گیت کو بار بار سنا اور ہر بار آنکھوں سے بے اختیار آنسو بہنے لگے پوری دنیا دا سب نالو بہوں ودھیا گاٶنڑ اے جی زبردست

  • @KuldeepKaur-zg1mo
    @KuldeepKaur-zg1mo Год назад +6

    ਗੀਤ ਸੁਣ ਕੇ ਸੱਚੀ ਅੱਖਾਂ ਚ ਪਾਣੀ ਆ ਗਿਆ ❤

  • @KuldeepKour-ws1gx
    @KuldeepKour-ws1gx Год назад +32

    Waheguru ji hamesha kush Rachana all family nu❤❤❤❤❤very nice song

    • @harindersingh1771
      @harindersingh1771 Год назад

      Beautiful song and moments

    • @bootasingh3223
      @bootasingh3223 Год назад

      Waheguru ji hamesha kush Rachana all family nu 😍😍😍😙😙very nice song

  • @jassrecords1181
    @jassrecords1181 Год назад +8

    Song is very emotional and heart touching. Tusi ta veerji emotional kar jade har song and all webseries vich. Waheguruji tuhnu har khushi deva... Manpreet Di u r so lucky and lovely. Waheguruji kirpa banie rakhn tuhdi family ta.. love you Devgan family.

  • @RoopPari-t6v
    @RoopPari-t6v Год назад +1

    Song sun k ta Rona hi aa gya ..... 😢 .... tuhada pyar dekh Dil khush ho gya 😊

  • @Arnav_singh568
    @Arnav_singh568 Год назад +3

    God bless you Manpreet didi rab har sister nu tuhade jahe kismat de ke sare veer dev te amar veere varge hon

  • @HarpreetSingh-bo1fr
    @HarpreetSingh-bo1fr Год назад +15

    Waheguru ji🎉 waheguru ji 🎉rab tohanu hamesha kush rakhe ♥️♥️so so much beautiful,nice, sweet song♥️♥️all blessings for you and your song and blessings for Manpreet ♥️♥️love you too all my dear devgan family ♥️♥️♥️♥️

  • @nidhia1702
    @nidhia1702 Год назад +19

    Very heart touching song.Waheguru ji tuhadi family nu hmesha ese tra hi khush rkhn or buri nazar ton bchaye rkhn❤❤

  • @NoorPreet-cn3vb
    @NoorPreet-cn3vb Год назад +2

    Sachi veer ji sari duniya da best song aa ❤❤❤ thonu duniya di sari Khushi mile ❤❤❤❤

  • @kawaljeetkaur9488
    @kawaljeetkaur9488 Год назад +5

    Bhut wdea awaaz 👍👍👍👌👌Nice act by both of you stay blessed always

  • @buntysandhu6326
    @buntysandhu6326 Год назад +8

    Waheguru Ji hamesha khush rakhe sweet family 🥰🧿🧿🥰

  • @BePrepareforUGCNET
    @BePrepareforUGCNET Год назад +9

    I shared this lovely song, with my brother, mother, sister and with my husband also❤ Manpreet di, you are so lucky

  • @ParamjeetKaur-v6c
    @ParamjeetKaur-v6c 2 месяца назад +1

    ਬਹੁਤ ਵਧੀਆ ਫੈਮਿਲੀ ਹੈ ਰੱਬ ਸਭ ਨੂੰ ਇਦਾਂ ਦਾ ਪਰਿਵਾਰ ਦੇਵੇ

  • @rimplesabharwal8484
    @rimplesabharwal8484 Год назад +6

    Excellent 👌👌👌God bless family ❤

  • @gurpreetkaur-km1sn
    @gurpreetkaur-km1sn Год назад +5

    Waheguru ji sode varge veere sab nu deve🙏🙏

  • @nainasworld5457
    @nainasworld5457 Год назад +8

    Worlds best song that shows lovely bond of relationship ❤️

  • @sudhsingh1447
    @sudhsingh1447 Год назад +2

    ਬਹੁਤ ਬਹੁਤ ਵਧੀਆ ਸੋਂਗ ਕਾਸ਼ ਸਾਰੇ ਭਰਾ ਏਦਾਂ ਦੇ ਹੋਣ ਤੇ ਸਾਰਾ ਪਰਿਵਾਰ ਏਦਾਂ ਦੇ ਹੋਣ ❤❤🙏🙏

  • @MandeepKaur-um4qg
    @MandeepKaur-um4qg Год назад +4

    Bhut he Shona song a❤️❤️Waheguru g puri family nu hamesha chardikala vich rakhe 🙏🏻🙏🏻🙏🏻suchi a song sun ke dil nu bhut khushi hoi a❤️

  • @sadiamustafa8367
    @sadiamustafa8367 Год назад +3

    Excellent brother, very rare people give respect to sisters , appreciate ❤

  • @kiran6459
    @kiran6459 Год назад +3

    Outstanding❤ Waheguru ji bless u all❤

  • @seemabhatia1863
    @seemabhatia1863 Год назад +1

    Ye mera most favourite song m har roj sone se phle 5 bar ise dekhti hu or pray krti hu is janm me muze bhai nhi diya par vaheguru agle janm vich aise hi bhai de ❤❤aap log hmesha u hi sath rhe or khush rhe vaheguru ji se yhi ardas h🎉🎉🎉🎉

  • @keepanavi
    @keepanavi Год назад +4

    ਵਾਹਿਗੁਰੂ ਜੀ🙏🏻ਮਿਹਰ ਕਰਨ

  • @punjabiprincess7119
    @punjabiprincess7119 Год назад +6

    I had tears in my eyes throughout the whole song..
    Just amazing 😍
    Hatts of too the lyrics and your family working as family...no drama❤❤

  • @ginnychawla8210
    @ginnychawla8210 Год назад +5

    No words for this song ❤❤Baba ji bless u always❤❤very touching song ❤❤Mind blowing.

  • @walia.deep65
    @walia.deep65 2 месяца назад

    Waheguru ji wah ji wah 🎉🎉 superb song very heart touching lyrics suchi Rona agiya

  • @HarpreetSokhi-ue3fp
    @HarpreetSokhi-ue3fp Год назад +4

    Waheguru ji maher kareji hmesha khush raho all family members GBUUUUUUUUU ❤❤❤❤❤

  • @Shayar.ankush
    @Shayar.ankush Год назад +4

    Tears in my eyes... Smile on my face❤️🙏.. Thank for making this song..

  • @JassRlife-forever
    @JassRlife-forever Год назад +6

    ਬਹੁਤ👍💯 ਸੋਹਣਾ ਗੀਤ 🎶ਜੀ। ਦਿਲ 💘ਨੂੰ ਛੂਹ ਗਿਆ। ਮਨਪ੍ਰੀਤ ਦੀਦੀ ਲਈ ਜਿੰਦਗੀ ਦਾ ਸਭ 😊ਤੋਂ ਵਧੀਆ ਦਿਨ ਹੈ। ਰੱਬ ਕਰੇ ਤੁਹਾਡਾ ਪਰਿਵਾਰ ਹਮੇਸ਼ਾ ਖੁਸ਼ ਰਹੇ। love FROM PB 32 NAWANSHAHAR

  • @kuldipkaurkuldip165
    @kuldipkaurkuldip165 Год назад

    Bahut sohna song a veer ji ek ek shabad bahut vadia a ji🎉

  • @richasharma1501
    @richasharma1501 Год назад +5

    Very Heart touching lyrics ...but i literally cried after listening this beautiful song...❤❤

  • @rajnimehra9334
    @rajnimehra9334 Год назад +9

    Awesome song veer g. Waheguru g tade parivar nu hamesha khush rakhn 🙏. Nice veer g

  • @satindersinghbali939
    @satindersinghbali939 Год назад +7

    ❤Heat touch song God bless you all 🎉😢

  • @indersingh7376
    @indersingh7376 Год назад +1

    Very nice bhoot acha song h sariya behana nu tuhade verge veer bhabhi milan god bless you bacho

  • @angelnagpal9648
    @angelnagpal9648 Год назад +3

    I have no words for dis beautiful song❤❤

  • @parvindersinghjamlajatt1232
    @parvindersinghjamlajatt1232 Год назад +4

    Heart touching song dev paji god bless all dear family members 💕💕❤️❤️😊❤️😊❤️❤️❤️

  • @kulwinderkaur393
    @kulwinderkaur393 Год назад +16

    Very very nice song waheguru ji tuhanu hmesha khush rakhe 🙏🙏❤️❤️❤️❤️❤️❤️🎉🎉🎉🎉🎉🎉🎉

    • @AshuAli-yr6vd
      @AshuAli-yr6vd Год назад

      Waheguru ji tuhanu Hamisha khush rakhe 🎉🎉🎉🎉🎉🎉♥️♥️♥️♥️♥️♥️👌👌👌

  • @gurindersingh9634
    @gurindersingh9634 2 месяца назад

    ਬਹੁਤ ਬਹੁਤ ਹੀ ਵਧੀਆ ਲੱਗਿਆ ਦੇਖਕੇ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀਆ ਬਖਸ਼ਣ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @balwindergrewal9951
    @balwindergrewal9951 Год назад +7

    Very nice song
    Wahaguru ji mehar banai rakhna ❤❤❤❤❤❤❤❤❤

  • @JyotiBanger-ow2dl
    @JyotiBanger-ow2dl Год назад +3

    Waheguru ji saria bhena te veera nu eda hi khush rkheo 🙏

  • @amanpreetkaur931
    @amanpreetkaur931 Год назад +4

    God bless u devgan family

  • @SukhvirKhattra-ys9cc
    @SukhvirKhattra-ys9cc Месяц назад +1

    ਗਾਣਾ ਤੇ ਵੀਡਿਓ ਦੇਖ ਰੋਣਾ ਆਉਂਦਾ ਬਹੁਤ ਸੋਣਾ ਸੋਗ ਐ

  • @Varindersingh-cc2ow
    @Varindersingh-cc2ow Год назад +4

    Waheguru Ji bless you bhat Sona song a🎉

  • @angrejshayar
    @angrejshayar Год назад +6

    ❤❤❤NYC SONG JI

  • @masutakkhan6038
    @masutakkhan6038 10 месяцев назад +1

    ਅੱਜ ਗਾਣਾ ਸੁਣ ਕੇ ਬਹੁਤ ਹੀ ਰੋਣਾ ਆ ਗਿਆ😢😢😢😢😢😢 ਗਾਣਾ ਬਹੁਤ ਹੀ ਜਿਆਦਾ ਵਧੀਆ ਹੈ

  • @Amandeepsidhu123
    @Amandeepsidhu123 Год назад +5

    Very very nice song waheguru ji tuhanu hmesha khush rakha🙏🙏❤❤❤

  • @DRONIT1001
    @DRONIT1001 Год назад +6

    Very heart touching lyrics ♥️♥️♥️ waheguru ji tuhanu chardikala bakhsan May all your wishes come true 🙏🙏🌹🌹 very lovely family

  • @sonalitejindersingh6539
    @sonalitejindersingh6539 Год назад +4

    Feelings are so pure,I literally cry 😢 with beautiful lyrics