Mil Ni Maye | HAR SANDHU | Latest Punjabi Song 2020

Поделиться
HTML-код
  • Опубликовано: 27 авг 2024
  • We are trying to promote our punjabi culture internationally, we also do weddings shows , ladies sangeet and solo programs, for bookings contact us Canada number _6046006377
    Song - Mil Ni Maye
    Singer & Lyrics - HAR SANDHU
    Music - Surjit Lovely
    Dop - Fahad Rasheed
    Editor - Saman
    Makeup - Venus_makeup_studio
    Special thanks - RPD Bhangra Academy Surrey
    Instagram
    / harsandhuartist
    Facebook
    / harsandhuartist
    Share this song and subscribe our channel for more new upcoming songs .
    #subscribe #support #punjabisong #harsandhu#lokgeet #punjabivirsa #Truemusicproductions

Комментарии • 1,4 тыс.

  • @Deepkaur02590
    @Deepkaur02590 3 года назад +31

    Very imotional ਜਿਨੀ ਦੇਰ ਮਾਂ ਦੀ ਉਮਰ ਹੋਏ ਤੀਆਂ ਦੀ ਉਮਰ ਵੀ ਓਹਨੀ ਹੀ ਹੋਣੀਂ ਚਾਹੀਦੀ

  • @kuljinderkaur2828
    @kuljinderkaur2828 Год назад +28

    ਸੱਚੀ ਮਾਂ ਦੀ ਯਾਦ. ਆ ਗਈ ਬਹੁਤ ਸੌਹਣਾਂ ਸੁਹਾਗ ਗਾਇਆ

  • @MandeepKaur-jp4te
    @MandeepKaur-jp4te 3 года назад +123

    ਪਤਾ ਨੀ ਿਕੰਨੀ ਵਾਰੀ ਸੁਣ ਕੇ ਰੋ ਲਿਆ ...ਬਹੁਤ ਹੀ ਭਾਵੁਕ ਸੁਹਾਗ ਹੈ...ਅਵਾਜ਼ ਵੀ ਬਾ ਕਮਾਲ ੲੇ..ਬਹੁਤ ਧੰਨਵਾਦ ਜੀ ਅੱਜ ਦੇ ਦੌਰ 'ਚ' ੲੇਨਾ ਸੋਹਣਾ ਸੁਹਾਗ ਤੇ ਰੂਹ ਨਾਲ ਗਾੳੁਣ ਵਾਲੇ ਵੀ ਨੇ ਇਸ ਸਮਾਜ ਚ ....

  • @kulveersharma7723
    @kulveersharma7723 3 года назад +26

    ਮਾਵਾਂ ਕਦੇ ਵੀ ਨਾ ਕਿਸੇ ਦੀਆਂ ਵਿਛੜਨ

  • @sushilsaini9
    @sushilsaini9 3 месяца назад +3

    Beautiful wording and very well sung. Thank you.

  • @Kuldeep-lo9zu
    @Kuldeep-lo9zu 8 месяцев назад +5

    पहले में सोचता था पंजाब का culture कितना westernize है लेकिन मेने जब ये गाना सुना मुजे पंजाब का culture काफी बढिया लगने लगा( मारवाड़ से)

  • @avn151
    @avn151 3 года назад +229

    ਬਹੁਤ ਰਵਾਯਾ ਬਹੁਤ ਹੀ ਜ਼ਿਆਦਾ 😭. ਮਾਂ ਗਈ ਨੂੰ 2 ਸਾਲ ਹੋ ਗਏ ਪਰ ਹਰ ਰੋਜ ਰੋਨੀ ਹਾਂ. ਕਿਤੋਂ ਮਾਂ ਮਿਲ ਜਾਵੇ ਰੱਬਾ. ਮੇਰੀ ਮਾਂ ਨੂੰ ਮੋੜ ਦੇ ਰੱਬਾ 😭😭😭😭

    • @Stick-o-dudes
      @Stick-o-dudes 3 года назад +6

      Be strong sis

    • @HarpreetKaur-yl4ft
      @HarpreetKaur-yl4ft 2 года назад +2

      Hi good morning

    • @GsmarchSingh
      @GsmarchSingh 2 года назад +3

      Waheguru ji ...mmy ji nu apne charna vch niwas bakshe...

    • @harvinderkour9966
      @harvinderkour9966 2 года назад +4

      mere maa nu 16 saal hoge miss u maa😭

    • @sandhusaab7188
      @sandhusaab7188 2 года назад +6

      Tuc ro gye ohna nu shanti nhi milni ... Ohna da dyn tuhde hi ch rehna va ..es lai ohna nu...hs ke yaad kreya kro ..na ki ro ke ......😘😘😘😘😘😘😘😘😘😘😘

  • @hardipsandhu5306
    @hardipsandhu5306 2 года назад +12

    ਮੇਰੀ ਧੀ ਦਾ ਵਿਆਹ ਹੈ 6 ਮਹੀਨਿਆਂ ਨੂੰ ,ਪਰ ਮੈਂ tiktok ਤੋਂ ਵੇਖ you tube ਤੇ ਗੀਤ ਸੁਣ ਕੇ ਬਹੁਤ ਰੋਇਆ ਹਾਂ ਬਹੁਤ ਹੀ ਸੋਹਣਾ ਗਾਇਆ ਹੈ

  • @sonubaba4553
    @sonubaba4553 Год назад +10

    ਸੱਚੀ ਅੱਖਾਂ ਭਰ ਆਉਂਦੀਆਂ ਨੇ ਇਹ ਸੁਹਾਗ ਲੋਕ ਗੀਤ ਸੁਣਕੇ ਜਿਊਂਦੀ ਵੱਸਦੀ ਰਹਿ ਭੈਣੇ

  • @monikarani4883
    @monikarani4883 3 года назад +71

    ਧੀਏ ਮੈਂ ਨਾ ਮਿਲਾ ਤੇਰੀ ਮਿਲੇ ਭਰਜਾਈ😭😭😭 heart touching lines

  • @pbgamer8556
    @pbgamer8556 2 года назад +26

    ਬਹੁਤ ਹੀ ਸੋਹਣਾ ਸੁਹਾਗ ਗਾਇਆ ਭੈਣ ਜੀ ਅਵਾਜ਼ ਵਿੱਚ ਬਹੁਤ ਦਰਦ ਤੇ ਵੈਰਾਗ ਹੈ ,God bless you 😭🙏

  • @amanjassi6953
    @amanjassi6953 4 года назад +4

    ਮੈਨੂੰ ਤੂੰ ਹੀ ਮਾਏਂ ਇਹੇ ਦੁਨੀਆਂ ਦਿਖਾਈ 😇❣❣❣ਤੇਰੀ ਥਾਂ ਨਾ ਕੋਈ ਲੈ ਸਕਦਾ ਐ ਭਾਈ ਪੇਕੇ ਤੇਰੇ ਨਾਲ ਹੀ ਚੰਗੇ ਲਗਦੇ ਨੇ ਮਾਈ 🌹❤

  • @husanbawa4845
    @husanbawa4845 3 года назад +27

    ❤️ਜੋ ਅਸਲ ਪਿਆਰ ਹੈ ਜਿਸਨੂੰ ਬਿਆਨ ਕਰਨਾ ਬਹੁਤ ਮੁਸ਼ਕਲ ਹੈ!only girls can understand this.I haven't words really

  • @amarjitkaur2841
    @amarjitkaur2841 Год назад +8

    ਮਾਂ ਦੀ ਯਾਦ ਜੋ ਦਿਲ ਦੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀ ਹੈ

  • @samarproduction143
    @samarproduction143 10 месяцев назад +2

    Bahut pyara song hai jug jug jio g jisne je song likha hai. Hor jisne Gaya hai I love you maa
    Sach likha hai maa ke Bina peke nahi lagte hai
    ❤❤❤❤❤❤❤❤❤

  • @manindermanes
    @manindermanes 2 года назад +6

    ਬਹੁਤ ਸੋਹਣਾ ਤੇ ਮਾਂ-ਧੀ ਦੇ ਡੂੰਘੇ ਰਿਸ਼ਤੇ ਨੂੰ ਬਿਆਨ ਕਰਦਾ ਗੀਤ।

    • @Nagina-ev9hf
      @Nagina-ev9hf 2 года назад

      Hy mare Maa I miss you😭😭😭😭😭😭😭😭

  • @kuljitdigitalstudiobabehal5278
    @kuljitdigitalstudiobabehal5278 3 года назад +36

    ਦਿਲ ਨੂੰ ਛੂਹ ਲੈਣ ਵਾਲੀ ਬੁਲੰਦ ਅਵਾਜ਼ ਦਿਲੋ ਹੀ ਗਾਇਆ ਹੈ 🙏 ਵਾਹਿਗੁਰੂ ਜੀ ਚਰਦੀ ਕਲਾਂ ਚ ਰੱਖੇਂ

  • @timasunita7407
    @timasunita7407 4 года назад +102

    ਤੁਹਾਡੀ ਜਿਨੀ ਸਿਫਤ ਕਰੀ ਜਾਵੇ ਓਨੀ ਹੀ ਘੱਟ ਆ,ਬਹੁਤ ਬਹੁਤ ਸਾਰਾ ਪਿਆਰ ਸਤਿਕਾਰ ,ਪਿਆਰ ਭਰੀ ਸਤਿ ਸ੍ਰੀ ਅਕਾਲ🙏

  • @avtarsingh2531
    @avtarsingh2531 2 года назад +5

    ਬਹੁਤ ਹੀ ਵਧੀਆ ਹਨ ਇਹ ਲੋਕ ਗੀਤ ਧੰਨਵਾਦ ਹੈ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ਇਨ੍ਹਾਂ ਨੂੰ ਸਾਂਭਣ ਦਾ ਕੰਮ ਕੀਤਾ।ਇਹ ਬਹੁਤ ਵੱਡੀ ਸੇਵਾ ਹੈ ਆਪਣੀ ਮਾਂ ਬੋਲੀ ਦੀ। ਧੰਨਵਾਦ
    ਮਾਂ ਬੋਲੀ ਜਿੰਦਾਬਾਦ ੳ

  • @ravindersandhu7774
    @ravindersandhu7774 3 года назад +27

    Tuhada eh geet sunke sachi mera dil ro uthda dil krda bhaj ke apni mummy nu mil lva

  • @jayansingh3793
    @jayansingh3793 4 года назад +142

    First time I am crying while listening this
    Suhag. Long time back people has no technology no email, phn or mails. Once girl got married always look at the station to see if her mum or brother
    Are coming to see her.

  • @dhillonsaab3241
    @dhillonsaab3241 3 года назад +20

    ਦਰਦ ਦਿਲ ਵਿੱਚ ਹੁੰਦਾ ਸੁਣ ਕੇ।

  • @raavikour5047
    @raavikour5047 3 года назад +2

    Bhot honsla a behan ...eh song gaun lai.... Mai te ik line bol k emotional ho gai. .... Mai rona control ni ski... Really heart touching... 😥

  • @Nimi-001
    @Nimi-001 10 месяцев назад +4

    Your voice has so much emotions in it that I couldn’t control my tears. Lost my mom 15+ years ago, right after my marriage. I used to listen Gagandeep Cheema while driving back from work and her songs are very emotional too. Came across to your song. Such a beautiful voice, stay blessed sis!

    • @truemusicproductions5644
      @truemusicproductions5644  10 месяцев назад +1

      Thanks 🙏 check out channel for more songs like this we have many beautiful songs

  • @preetkaur-ok6dh
    @preetkaur-ok6dh 2 года назад +3

    Ek ek word dil te lgya .....bhut sohna song 🎵 ....God bless you

  • @Manjitkaur-wq3hz
    @Manjitkaur-wq3hz Год назад +5

    ਬਹੁਤ ਵਧੀਆ ਅਵਾਜ਼ ਮੈਂ ਇਸ ਗੀਤ ਨੂੰ ਵਾਰ ਵਾਰ ਸੁਣਦੀ ਹਾਂ ਧੰਨਵਾਦ ਜੀ

  • @Rattniya-Lawyer
    @Rattniya-Lawyer 3 года назад +5

    ਇਸ ਗੀਤ ਵਿਚਲੇ ਵਿਰਾਗ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ।

  • @simrankaur8396
    @simrankaur8396 3 года назад +9

    M din ch nu pta ni kinni baar ro lendi apni ma yaad krk....meinu Inna jayada beraag lgda tuhada suhag sunke ki mein kidr nu bhaja

  • @badshahstudiomanila8551
    @badshahstudiomanila8551 2 года назад +2

    ਬਹੁਤ ਹੀ ਸੋਹਣੇ ਸਬਦ ਮਾ ਤੇ ਧੀ ਪਿਆਰ ਦੀ ਸਾਨਦਾਰ ਤਸਵੀਰ

  • @TheRataul
    @TheRataul 4 года назад +69

    ਸ਼ਬਦ ਘੱਟ ਪੈ ਗਏ ਜੀ..... ਸਿਫ਼ਤਾਂ ਲੲੀ

  • @Lolpo319
    @Lolpo319 2 года назад +1

    ਬਹੁਤ ਵਧਿਆ ਗੀਤ ਸੁਣੀਆਂ ਅਖਾਂ ਵਿੱਚ ਹੰਝੂ ਆ ਗਏ ਧੀਆਂ ਨੇ ਜਾਣਾਂ ਈ ਹੁੰਦਾ ਹੈ ਇਕ ਦਿਨ 👌👌👌👌💕🙏🙏💕

  • @gurwinderkaur237
    @gurwinderkaur237 3 года назад +5

    ਬਹੁਤ ਵਧੀਆ ਭੈਣ ਮੈ ਦਿਨ ਵਿੱਚ ਤਿੰਨ-ਚਾਰ ਵਾਰੀ ਸੁਣਦੀਆ 👌👌👌🙏🙏

  • @satwantsingh875
    @satwantsingh875 3 года назад +40

    ਬਹੁਤ ਵੱਧੀਆ ਜੀ
    ਕਾਸ਼ ! ਇਹ ਰੀਤ ਰਿਵਾਜ ਨਵੀੰ ਪੀੜੀ ਨੂੰ ਪਸੰਦ ਆ ਜੀ

  • @ParamjitKaur-gv8ko
    @ParamjitKaur-gv8ko 4 года назад +22

    ਬਹੁਤ ਸੁੰਦਰ ਗੀਤ
    ਗਾਇਆ ਬਾਕਮਾਲ
    ਵਧੀਆ ਡਰੈਸ ਪੰਜਾਬੀ
    ਹਕੀਕਤ ਬਿਆਨੀ ਹੈ
    Congratulations
    ਵਾਹਿਗੁਰੂ ਮਿਹਰ ਕਰੇ ਹੋਰ ਲੋਕ ਗੀਤ ਗਾਓ

  • @davs645
    @davs645 Год назад +4

    ਮੇਰੀ ਮਾਂ ਆਪਣੀ ਸਾਰੀ ਉਮਰ ਮੇਰੇ ਘਰ ਦੇ ਮਾੜੇ ਹਾਲਾਤਾਂ , ਗ਼ਰੀਬੀ ,ਤੇ ਤੰਗੀਆਂ ਨਾਲ ਜਰਨੈਲਾਂ ਵਾਂਗੂ ਲੜੀ . ਪਰ
    ਅਫਸੋਸ ਉਹ ਆਪਣੀ ਜਿੱਤ ਦਾ ਜਸ਼ਨ ਬਹੁਤੀ ਦੇਰ ਨਹੀਂ ਮਨਾ ਸਕੀ .
    ਮਾਂ ਮੈਂ ਤੈਨੂੰ ਬੋਹਤ ਯਾਦ ਕਰਦਾਂ ਹਾਂ . ਮੇਰਾ ਦਿਲ ਕਰਦਾ ਹੈ ਕਿ ਮੈਂ ਤੇਰੀ ਮੌਤ ਦੇ
    ਵੈਰਾਗ ਨੂੰ ਗੀਤਾਂ ਵਾਂਗੂ ਗਾਵਾਂ ਤੇ ਝੱਲਾ ਹੋ ਜਾਵਾਂ .
    ਤੇਰਾ ਪੁੱਤ
    ਗੁਰਦੇਵ ਠੇਠੀ

  • @sonubaba4553
    @sonubaba4553 Год назад +3

    ਜ਼ਿੰਦਗੀ ਦਾ ਸੱਚ ਏਹੋ ਹੈ ਇਹੋ ਜਿਹੇ ਲੋਕ ਗੀਤ ਇਹੋ ਜਿਹੇ ਕਲਾਕਾਰ ਹੁੱਣ ਕਿੱਥੇ ਲੱਭਦੇ ਆ

  • @meerathakurrajput6788
    @meerathakurrajput6788 3 года назад +10

    Rula diya apke song ne ❤️❤️❤️

  • @deepdhillon3800
    @deepdhillon3800 3 года назад +12

    ਸਤਿ ਸ਼੍ਰੀ ਅਕਾਲ ਜੀ
    ਬਹੁਤ ਸੋਹਣਾ ਲੋਕ-ਗੀਤ ਗਾਇਆ ਤੁਸੀਂ
    ਬਹੁਤ ਹੀ ਪਿਆਰੀ ਆਵਾਜ਼ ਵਿੱਚ
    ਕੋਟਿ ਕੋਟਿ ਸੁ਼ਕਰ ਅਕਾਲਪੁਰਖ ਦਾ ਜਿਨ੍ਹਾਂ ਨੇ ਇਨ੍ਹੀ ਮੀਠੀ ਆਵਾਜ਼ ਬਖ਼ਸ਼ੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪਿਆਰੇ ਲੋਕ-ਗੀਤ ਨੂੰ ਸਾਡੇ ਤਕ ਪਹੁੰਚਾਉਣ ਲਈ ਵਾਹਿਗੁਰੂ ਅੱਗੇ ਅਰਜ਼ ਹੈ ਤੁਹਾਨੂੰ ਖੁਸ਼ ਰਖਣ ਸੰਗੀਤਕ ਕਲਾ ਦੀ ਰੂਚੀ ਬਖ਼ਸ਼ ਦੇ ਰਹਿਣ

  • @amankotla2951
    @amankotla2951 26 дней назад

    ਬਹੁਤ ਹੀ ਵਧੀਆ ਗੀਤ ਗਾਇਆ ਤੁਸੀਂ ਭੈਣੇ ਤੁਹਾਡੇ ਇਸ ਗੀਤ ਨੇ ਦਿਲ ਮੋਹ ਲਿਆ ਸਾਨੂੰ ਬਾਹਰ ਬੈਠਿਆਂ ਨੂੰ ਵੀ ਅੱਜ ਮਾਂ ਬਾਪ ਦੀ ਯਾਦ ਆ ਗਈ ਭੈਣ ਭਰਜਾਈਆਂ ਦੀ ਯਾਦ ਆ ਗਈ ਬਹੁਤ ਵਧੀਆ ਗੀਤ ਹੈ ਤੁਹਾਨੂੰ ਪਰਮਾਤਮਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ ਹਮੇਸ਼ਾ ਖੁਸ਼ ਰਹੋ❤❤❤

  • @thehorrordevil5416
    @thehorrordevil5416 23 дня назад +1

    Mava hemesha jag jundyia rehndiya 😢😢😢😢😢 Mava Bina kda pekke❤❤❤

  • @prabdeeprandhawa1128
    @prabdeeprandhawa1128 Год назад +5

    Such a heart touching lyrics with deep meaning and also melodious voice

  • @sudhabansal8161
    @sudhabansal8161 3 года назад +54

    Miss my mumma too much
    True words peke tere naal hi changge lagde ne maaye

  • @ramanjeetkaur4920
    @ramanjeetkaur4920 Год назад +1

    Miss uhhh alot mummaa... kite mil ni maaye... kite te mil... bhot yaad aaundi...

  • @nazarkalsanpamma4171
    @nazarkalsanpamma4171 3 года назад +2

    Very good ji kya bat hai g Jugg Jugg Jio ji Waheguru tusan trakkian bakshan

  • @gagandeepsingh7857
    @gagandeepsingh7857 4 года назад +47

    ਬਹੁਤ ਹੀ ਸੋਹਣਾ ਗੀਤ ਜੀ ਥੋਡਾ 👈👈👌👌👌

  • @Rajdeep-zl2tt
    @Rajdeep-zl2tt 3 года назад +43

    I am unmarried but whenever i heard this song it makes me emotional . Can feel the pain of a married girl who looses her mother😢

  • @surayasattar5092
    @surayasattar5092 2 года назад +39

    This is really very beautiful sad song when ever I listen to this song I always cry very very very beautiful and sad 😢😢😢😘😘🤗🤗😍😍😘😘💞😊

  • @mohammmadtahirakbarawan1688
    @mohammmadtahirakbarawan1688 10 месяцев назад +5

    Soulful lyrics
    Soulful voice
    No words to describe your singing sister ❤❤❤

  • @triptakumari8928
    @triptakumari8928 4 года назад +106

    Can't control my tears while listening this song... So meaningful, a girl always miss her mother throughout her life

  • @manojkamboj2929
    @manojkamboj2929 Год назад +4

    बहुत ही भावुक कर देने वाला गीत है ये आखों मे आंसू आ गये

  • @suchetapuri2284
    @suchetapuri2284 7 месяцев назад +1

    Bahut feel nal gaya, bahut sohna gaya rab sabde maa baap te pyareyaan nu hamesha salamat rakhe😊

  • @manpreetarora6972
    @manpreetarora6972 4 года назад +134

    I really cry 😭 I am so far from my mother please god give everyone’s mom long life ❤️

  • @humnajutt4554
    @humnajutt4554 3 года назад +21

    My mother start crying bcz she is missing her 5 married daughters

  • @gurmeetkaur8663
    @gurmeetkaur8663 3 года назад +5

    😭😭😭😭😭😭😭😭 Miss You Maa aja kithe chl gyi Sanu ikalle aa nu chadd k 😭😭😭😭 maa

  • @balqeesfatima2168
    @balqeesfatima2168 3 года назад +5

    Waha waha zabardasat bohat khobsorat gana or bohat khobsorat awaz darad wali kiya khanay bilkol sach ha ALLAH Pak sab kay waldain or khas tor par batiyon kay waldain ko hamasha sahat wali khoshal or lanbe zandge ata frmain Ameen soma Ameen JAZAKAALLAH

  • @atuljhamb3216
    @atuljhamb3216 3 года назад +34

    My favorite Song. No one can replace Parents. Both Mom & Dad. I lost my dad when was 19. Miss my dad everyday. Parmaatma sab de Maa Baap nu lambi Umar deve..

  • @amandeepsohalwahla767
    @amandeepsohalwahla767 3 года назад +23

    Really when I listen this song I miss my mom too much . She was passed way 2 year ago . I had bad experience with some my relatives. No body take my mom place . I love u mom too much . U r still in my heart 🥲🥲

  • @sushantsharma4543
    @sushantsharma4543 2 года назад +6

    I like very much this song when I play this song I remember my sister every time😭😭

  • @japkaur11
    @japkaur11 2 года назад +1

    Very heart touching akha cho Pani ni rukda sun k

  • @karamsammi2746
    @karamsammi2746 4 года назад +10

    Hundreds thousands of likes to this beautiful and best song in my life

  • @attiasarfraz9507
    @attiasarfraz9507 3 года назад +11

    I cried 😭😭😭😭 while listening this song. My mom is far and I miss her lot. love u mom. May Allah give u healthy and long life.

  • @1merapind
    @1merapind 2 года назад +4

    ਬਹੁਤ ਖ਼ੂਬ ਜਿਉਂਦੇ ਵੱਸਦੇ ਰਹੋ!!

  • @sukhjotkaur3791
    @sukhjotkaur3791 4 года назад +2

    Bhut sohna aa or Sach gaya bhut rona aunda maa nu yd kr k

  • @trendzzinnma1332
    @trendzzinnma1332 3 месяца назад +1

    Meri maa v chali gyi meinu chadd k
    Jan to pehla eh geet meinu sunaya c

  • @sillamistri7761
    @sillamistri7761 3 года назад +5

    Miss you mummy Papa bhut yad ati hai 😢😢😢😢

  • @kanchandevi5696
    @kanchandevi5696 Год назад +5

    No words to describe your singing sister ruh khush ho ghi ❤❤❤❤

  • @sabitiwana1138
    @sabitiwana1138 5 месяцев назад +1

    Mainu kyu rona aayi janda gana sun k..mai ta munda

  • @chamkaurpandher2673
    @chamkaurpandher2673 4 года назад +2

    Wah Beta ji wah..............Ba-camaal... Dur dil takk huk pahunch gai

  • @NavneetKaurDhillon2217
    @NavneetKaurDhillon2217 3 года назад +4

    V v v heart touching song when u listening dis song tears automatically comes into ur eyes☺️ kamaal likhya te kamaal da gaya 👌🏻👌🏻

  • @khushisukh2441
    @khushisukh2441 4 года назад +17

    I cried alot when I listen this song n I miss you mummy 😪😪,,, this song is nice👍

  • @randeepjassal8052
    @randeepjassal8052 4 года назад +2

    Menu bohat bohat psand aa eh song jado v sundi aa ta akh bhar jandi aa tuhadi avaj bohat sohni aa

  • @sarwankotsarwankot8564
    @sarwankotsarwankot8564 3 года назад +2

    ਵਾਹ ਜੀ ਵਾਹ ਕਿਆ ਬਾਤ ਹੈ, ਬਹੁਤ ਸੁੰਦਰ ਗੀਤ ਏ🙏😔🙏

  • @user12487
    @user12487 4 года назад +17

    Every punjabi must like and love this song, i hope we’ll get more song like this, thanks, god bless you

  • @niggapreet
    @niggapreet 4 года назад +6

    Ufff punjab yaad aa giya ji 😭😭😭😭

  • @rajwinderkaur21108
    @rajwinderkaur21108 3 года назад +2

    Try kita pr nhi rok pai hanjua nu😭😭nyc nd very emotional suhaag

  • @rajnimasih4524
    @rajnimasih4524 3 года назад +1

    Tade song sonke mere chsche roe pi c sach a gall dil lg gai j mere papa ne ya but miss bhut krde ya her time

  • @ranjodhsingh4904
    @ranjodhsingh4904 3 года назад +3

    😭😭schi dil nu shoo gya song ❤👌

  • @emmakaur5650
    @emmakaur5650 3 года назад +4

    First time I am crying 😢 while listening this song .so beautiful 😻 very emotional and ❤️

  • @navwalia9714
    @navwalia9714 2 года назад +1

    main sehmat ni es lok geet nal....bhra parjaiya te bhai v maa pyo hi aa .....mere bhra bhjai bahut hi jada chnge aa...i love them as my parents.....

  • @rupinderdhaliwal4258
    @rupinderdhaliwal4258 Год назад +2

    ਬ ਕਮਾਲ ਗੀਤ ਭੈਣ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵਹਿਗੁਰੂ ਜੀ ਵਾਹਿਗੁਰੂ ਜੀ

  • @deepikagoyal9221
    @deepikagoyal9221 4 года назад +47

    Speechless, full of emotions, I cried a lot after listening this

  • @anubala4230
    @anubala4230 3 года назад +19

    I live in abroad and don’t see my mum for years but love her a lot... miss her too much and so many times in a day!!! Love my family

  • @jasdeepkaur7690
    @jasdeepkaur7690 3 года назад +1

    Bahut nyc song sis mere mom di 17 aug 2021 ni death ho gi song sin k ronaaaa a gaya

  • @professoramriksingh7496
    @professoramriksingh7496 4 года назад +2

    Very good ji punjabi sabichar ajje vi kaim ha punjabi di ankh ho ji har sandhu ju surinder kaur to baad kamal di performer ha sat sri aksl

  • @kamleshkaur4786
    @kamleshkaur4786 3 года назад +3

    Jini var mrgi sun Lo Eh song.... Bar bar fr b dil bolda eho song sunna
    Schi bahut madur awaz hai I love this song😘😘😘😍😍😍😍🥰🥰🥰

  • @JasbirKaurRandhawa_1313
    @JasbirKaurRandhawa_1313 3 года назад +30

    Soulful lyrics
    Soulful voice
    REAL Beauty. No nudity. Pure QUEEN.

  • @harmanchahal4237
    @harmanchahal4237 Год назад

    I miss my mum waheguru ji appne charna vich nawas bakshan

  • @GurinderSingh-dw1or
    @GurinderSingh-dw1or 2 года назад +1

    Bahut pyara lok geet te bahut hi pyara gaya v hai .... well done team

  • @ggamer8759
    @ggamer8759 2 года назад +22

    Whole world seems empty without Maa 😭😭

  • @sidhusidhu493
    @sidhusidhu493 4 года назад +5

    just love 💕 pure love. maa dhi da rishta ❤️

  • @priyankavohra4970
    @priyankavohra4970 Год назад +1

    Rabb sariya dheeya de maa pyo nu tandrusti atey lammilya ummaran vkhshe.

  • @MrandMrsRANA-mz7dl
    @MrandMrsRANA-mz7dl 2 года назад

    Wah kya baat hai.. Dil khus ho gya

  • @gurjotkaur7326
    @gurjotkaur7326 4 года назад +47

    Mam, God gifted you melodious voice 😘😘😘❤️❤️❤️❤️ it can be seen in your voice that u sung it from your heart 💓

  • @arunsharma9363
    @arunsharma9363 3 года назад +3

    Bohot sohna gaaya 🙏🏻❤️

  • @adnanqamar9908
    @adnanqamar9908 2 года назад +1

    Rab sb batina ki maa salamt rhky buht hi pyre awaz h or buht hi pyara song ❤

  • @jagdishkaur9458
    @jagdishkaur9458 Год назад +1

    Grate👍hats off....I think Sanu aapne har ik sah naal feel krna chahida maa nu...agr oh physically present nahi v aa sade kol.....pr asi ohna di hi ansh ha...so I feel my mom is within me

  • @rachnasharma18
    @rachnasharma18 4 года назад +4

    Beautiful...this song made me cry....love u maa

  • @etkabajaj5973
    @etkabajaj5973 3 года назад +2

    So heart touching....really started crying 😢 😭

  • @renujaspal1527
    @renujaspal1527 4 года назад +2

    Jine sone tuc app ho oni hi soni awaj diti hai waheguru ji ne tuhanu...I love u didi👌💋

  • @GurdeepSingh-cu8eq
    @GurdeepSingh-cu8eq 2 года назад +1

    ਬਹੁਤ ਹੀ ਵਾਰ ਸੁਣ ਕੇ ਰੋ ਲਿਆ ਹੈ ਜੀ।