Bapu Song ਸੁਣਕੇ ਸਭ ਦੀਆਂ ਅੱਖਾਂ ਹੋਈਆਂ ਨਮ - Jasmeen Akhtar at Khera Bet
HTML-код
- Опубликовано: 23 ноя 2024
- Thanks For Watching:
Please Like, Share & Subscribe Our Channel for More Updates.
Channel Link: / apnapunjabculturaltv
Watch Live Telecast of All Kind of Cultural Program, Stage Show, Live Concerts and all types of Cultural Activity programs.
ਰੋਜਾਨਾ ਨਵੇਂ - ਨਵੇਂ ਲਾਈਵ ਅਖਾੜੇ, ਸੱਭਿਆਚਾਰਕ ਮੇਲੇ, ਦੋਗਾਣਾ ਜੋੜੀਆਂ ਅਤੇ ਸਾਰੇ ਮਸ਼ਹੂਰ ਕਲਾਕਾਰਾਂ ਦੇ ਲਾਈਵ ਪ੍ਰੋਗਰਾਮ ਦੇਖਣ ਲਈ ਸਾਡੇ RUclips ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ | ਧੰਨਵਾਦ ਸਾਹਿਤ |
Video By: Apna Punjab Cultural Tv
Social Media Link:
Instagram: / apnapunjablivetv
Facebook : / apnapunjablivetv
© All Rights Reserved.
Content Copyright By: Apna Punjab Cultural Tv
Contact: +91 70096-25386
#bapu
ਜਿਉ ਦੀ ਰਹਿ ਪੰਜਾਬ ਦੀ ਧੀਏ
ਤੇਰੇ ਵੱਰਗੇ ਸਾਰੇ ਗਾਇਕ ਨਹੀਂ
😢😢😢😢😢😢🙏🏻🙏🏻🙏🏻🙏🏻🙏🏻🙏🏻
ਬਹੁਤ ਹੀ ਵਧੀਆ ਦਿਲ ਨੂੰ ਛੂਹ ਲੈਣ ਵਾਲਾ ਗੀਤ ❤❤ਜੀਓ ਵਾਹਿਗੁਰੂ ਜੀ ਮੇਹਰ ਕਰਨ ❤❤
ਕੱਲ ਰੱਖੜੀ ਆ ਆਜਾ ਡੈਡੀ ਜੀ ਬਹੁਤ ਯਾਦ ਆਉਦੀ ਆ😢😢😊
ਬਹੁਤ ਵਧੀਆ ਭੈਣ ਰੱਬ ਤੇਰੀ ਲੰਬੀ ਉਮਰ ਕਰੇ ਮੇਰੇ ਵੀ ਚਾਚਾ ਜੀ ਨੂੰ ਇੱਕ ਸਾਲ ਹੋ ਗਾਇਆ ਡੈਥ ਹੋ ਗਈ ਸੀ 😢
ਗੁੱਡ ਜੈਸਮੀਨ ਅਖਤਰ ਭੈਣ ਜਿਉਦੀ ਰਹਿ ਬਹੁਤ ਸੁਰੀਲਾ ਗਾਇਆ
ਵਾਹਿਗੁਰੂ, ਜੀ, ੲਿਸ, ਧੀ, ਨੂੰ, ਚੜੱੱਦੀ, ਕਲਾ, ਵਿਚ, ਰਖੀ
Ji
ਸੱਚੀ ਬਾਪੂ ਦੀ ਯਾਦ ਆ ਗਈ ਭੈਣ ਮੇਰੀਏ ਤੁਹਾਡਾ ਗੀਤ ਸੁਣ ਕੇ
ਆਵਾਜ਼ ਤੇਰੀ ਚ ਬਹੁਤ ਦਮ ਆ ਭੈਣੇ ਮਿਠਾਸ ਬਹੁਤ ਇਸ ਕਰਕੇ ਦਿਲ ਨੂੰ ਛੂ ਲੈਂਦੀ ਹੈ ਸਲੂਟ ਆ ਭੈਣ ਮੇਰੀ ਰੱਬ ਤੈਨੂੰ ਚੜਦੀ ਕਲਾ ਚ ਰੱਖੇ ਇਸ ਤਰ੍ਹਾਂ ਦੇ ਗੀਤ ਗਾਉਂਦੇ ਰਹੋ ਬਹੁਤ ਸੋਹਣਾ ਲੱਗਿਆ ਗੀਤ
❤❤❤❤❤❤❤ ਬਹੁਤ ਖੂਬਸੂਰਤ ਅੰਦਾਜ਼ ਬੈਰਾਗ ਬਹੁਤ ਹੈ
Jeundi reh sister mairiyai
ਬਹੁਤ ਵਧੀਆ ਜੀ 🎉
ਤੇਰੀ ਧੀ ਅੱਜ ਖੁਸ ਆ ਇੱਕ ਬਾਰ ਕਿਤੋ ਦੇਖਣ ਤਾ ਆਜਾ 😢😢😢😢
Jine var eh song sunde aa ohnu var ro pyi da god bless you sister
ਬਹੁਤ ਵਧੀਆ ਭੈਣ ਜੀ।ਗੀਤ।ਗਾਇਆ
ਵਾਹਿਗੂਰ ਮੇਹਰ ਕਰਨ ਜੀ ਵਾਹਿਗੂਰ ਕਿਰਪਾ ਇਸ ਨਾਲੋ ਵੀ ਵਧੀਆ ਗਾਣੇ ਬਲੋ ਜੀ ਬਹੁਤ ਵਧੀਆ ਗਾਇਆ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜੀ😢😢👍👍👌
ਇਹ ਲੜਕੀ ਮੇਰੇ ਦੋਸਤ ਦੀ ਕੁੜੀ ਹੈ ਇੰਨਾਂ ਦਾ ਜੱਦੀ ਪਿੰਡ- ਵਾਂਦਰ ਜਟਾਣਾ ਹੈ।
ਮੇਰਾ ਪਿੰਡ ਚਕ ਕਲਿਆਣ ਇੰਨਾਂ ਦੇ ਨਾਲ ਦਾ ਪਿੰਡ ਹੈ ਮੈ ਤਾਂ ਅਖਤਰ ਬੇਟੀ ਨੂੰ ਨਿੱਕੀ ਹੁੰਦੀ ਨੂੰ ਵੇਖਿਆ ਸੀ ਇੰਨਾਂ ਦ ਦੇ ਡੈਡੀ ਨੇ ਮੇਰੇ ਛੋਟੇ ਭਰਾ ਦੇ ਵਿਆਹ ਤੇ ਖਾੜਾ ਲਾਇਆ ਸੀ ਬਹੁਤ ਹੀ ਦੁੱਖ ਹੋਇਆ ਅਜ ਬੇਟੀ ਤੋਂ ਪਤਾ ਲੱਗਾ ਹੈ ਕੇ ਉਹ ਨਹੀ ਰਹੇ ਪਰਮਾਤਮਾ ਇੰਨਾ ਦੇ ਬਚਿਆਂ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ ਵੱਲੋ-ਪ੍ਰੇਮ ਜੀਤ ਸਿੰਘ ਬਰਾੜ ਵਾਸੀ ਪਿੰਡ ਚਕ ਕਲਿਆਣ ਜਿਲਾ ਫਰੀਦਕੋਟ।
ਮੇਰੇ ਬਾਪੂ ਜੀ (ਪਾਪਾ)ਵੀ ਬਚਪਨ ਵਿੱਚ ਸਾਨੂੰ ਛੱਡ ਕੇ ਚਲੇ ਗਏ ਸੀ ਮਿਸ ਯੂ ਬਾਪੂ ਜੀ
ਬਹੁਤ ਹੀ ਵਧੀਆ ਗੀਤ, ਜਿੰਦਗੀ ਦੀ ਸਚਾਈ ਬਿਆਨ ਕਰਦਾ😢❤
ਬਾਪੂ ਵਧੀਆ ਗੀਤ ਹੈ
ਮੇਰੀ ਧੀ ਅੱਗੇ ਮੇਰਾ ਸਿਰ ਝੁਕਦਾ ਹੈ 🎉🎉❤❤
ਸੁੱਖਦੇਵ ਸਿੰਘ ਜੀ ਧੰਨਵਾਦ ਸੋਹਣੀ ਸੁੱਚੀ ਪਰਖ ਵਧੀਆ ਸੈਚਣੀ
😅7o⁰ĺht😢.ĺp bjo75klĺ@@sadhusinghbhullar7339
😂😂😂❤❤ gf
@@sadhusinghbhullar7339
Very very nice ji parmatma app nu hamesha chardikalan ch rakhe ji God bless you
ਘਰਬਾਰ ਮੇਰਾ ਵਿਕ ਗਿਆ ਆਦਮੀ ਮੇਰਾ ਚਲਾ ਗਿਆ ਰੱਬ ਕੋਲ ਬਾਪੂ ਮਰਨ ਤੋਂ ਬਾਅਦ ਮੇਰੇ ਦਿਨ ਮਾੜੇ ਸ਼ੁਰੂ ਹੋ ਗਏ
ਜੈਸਮੀਨ ਦੀਦੀ ਬਹੁਤ ਸੋਹਣੇ ਗਾਏਆ ਏ ਆਪ ਨੇ ਬਹੁਤ ਹੀ ਸੋਹਣਾ
ਬਹੁਤ ਸੋਹਣਾ ਗੀਤ ਹੈ
ਬਹੁਤ ਵਧੀਆ ਗਾਇਆ ਭੈਣ❤❤❤
ਗੁੱਡ ਬਹੁਤ ਵਧੀਆਂ
Bahut hi sureela gaya love you Jasmine dii❤❤
Miss you lots papa this is Right sister
ਬਹੁਤ ਵਧੀਆ ਭੈਣ ਜੀ
Sahi gal aa ajj sab kuch mil gya par maa baap ni milna miss you 😢😢😢😢😢😢😢😢😢😢😢😢
Very very very very nice song didi। miss you bapu 😢😢 God bless didi ।
ਬਹੁਤ ਵਧੀਆ ਗਾਇਆ ਹੈ
❤❤I love you papa ji i miss you so much mara papa ji god kol ha ❤❤ I love you😢😢 papa ji❤❤
ਪੁੱਤ ਜਿਉਦੀ ਰੇ
Very nice song putt Khus reho ❤❤❤❤❤❤
Mere be dad ni aa mai har roj a song sundi aa par roj roo ho janda 😢😢 bahut vadia song aa sis 😢😢😢
Hello boss
Bahut bahut pyara song ❤❤❤❤❤❤❤❤
I miss bapu ji bhen merie hasdi re koh
ਵਾਹਿਗੁਰੂ ਜੀ 🙏
ਮੈਮ ਜੀ ਤੁਸੀਂ ਬਹੁਤ ਨਇਸ
❤❤KHUDA SALAMAT RAKHAI APPKO JI❤❤
V.nice v.heart touching 💞 song related parents 🙏🙏🙏😢😢😢😢
Very nice and sweet song
Very nice song ❤❤❤❤❤❤😢😢
Waheguru ji 🙏🙏 mehar bnaai rakhna family te waheguru waheguru ji 🙏
Nice song❤❤
Sis manu b e song sun ka apna papa de bhout jaad ayundi ha😭😭😭😭
Vry Vry nice song didu ji👌👌👌
Bht sohna Gaya
Very very nice ❤🎉
Love you papa Ji Miss you so much
I miss you daddy 😢😢😢😢😭😭😭😭😭😭😭😭😭😭😭😭😭
Boht sohna bolyaa tuhi sister❤
Miss you papa ji
I miss you papa 😢😢😢😢😢😢😭😭😭😭😭😭😭
Miss you dadi ji 😭😭😭😭
I love you papa ji mere papa nhi😢😢
Very nice 👌 👍
Nice song sis ji👌👌
Gbu di bhout vadhea gana bhane🥰🥰🥰🥰
Waheguru g ❤️ 💖 ♥️ ✨️
Very nice song
Very nice songs juondi rah dhe meri ❤
Nice song 😢
V nice song,
This song stick my life my father was often said me 😢
ਵਾਹਿਗੁਰੂ
Nice song
Nice ❤
Excellent song jasmine
Sahi gal hai veer g
God Bless U
Bhut badhiya
Mis you bapu 😂😂😂😂😂😂😂❤❤❤❤❤❤
Jasmeen bhut vadhia meri Beti v jasmine hai banu UHF’s v ni hai
Vhaguru ji
Love you jasmeen 🎉🎉❤
❤nise. Song
Very nice
Miss u mom dad
Miss you Bappu
❤❤❤❤🙏👌
❤miss u baapu❤
God bless u sis 🙏
V nice gg
Very emotional song
Nice
❤❤❤❤❤❤❤❤❤I love song
I miss you papa ji 😂😂😂😂😂😂😂
Good
❤❤❤❤❤❤❤
Very nice 😢😢
👍
Miss you ammi
👍🥀💐
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤️❤️❤️❤️❤️❤️❤️❤️
Miss u😢😢😢😢
❤
Jina de ma bap nhi Una nu push k dekho ji
👌👌😢😢