ਜਦੋਂ Jaismeen Akhtar ਦੇ ਚਲਦੇ ਲਾਈਵ ਸ਼ੋ ਵਿੱਚ G Khan ਦੀ ਹੋਈ ਐਂਟਰੀ... | Rampura | Amritsar | 2024
HTML-код
- Опубликовано: 13 окт 2024
- Facebook : / infomalwatv1
Facebook : / malwapunjabiculturalli...
instagram - / malwatv
Malwa Tv Android App Download
bit.ly/3oHd16X
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network
ਜੈਸਮੀਨ ਦੀ ਆਵਾਜ਼ ਨੇਂ ਦਿਲ ਖੁਸ਼ ਕਰਤਾ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਜੀਉ ਜੈਸਮੀਨ ਬੇਟਾ ਜੀ ਬਾਬਾ ਜੀ ਤੰਦਰੁਤੀਆਂ ਬਖਸ਼ਣ
ਜੈਸਮੀਨ ਮੈਡਮ ਦੀ ਆਵਾਜ਼ ਬਹੁਤ ਪਿਆਰੀ ਆਂ
O te theek par koi Gill bani das ❤❤😮LAKHI DEON ♥️
g khan bai de ganne bahut pasand aa live show v youtoube te bahut dekhe aa pr aa mirza gan walle bai pichhe reh geya jasmeen madam di awaz te mirza bahut sohna gaya madam.ne keep it up
ਅਖਾੜੇ ਵਿਚ ਟਾਈਮ ਨਹੀਂ ਲਗਦਾ ਪਾਉਂਦੇ ਪਰ ਟਾਈਮ ਗਵਾਈਐ- kabal saroopwali❤
ਜੈਸਮੀਨ ਦੀ ਅਵਾਜ ਬਹੁਤ ਵਧੀਆ ਪਰ ਸਾਊਂਡ ਤੇ ਸਾਜੀ ਮਾੜੇ ਆ ਗੁਰਲੇਜ ਅਖ਼ਤਰ ਦੇ ਸਾਜੀ ਬਹੁਤ ਵਧੀਆ
G khan ustad ji i love you jññ ❣️ ☺️ ❤
G khan Dil da Raja banda
Jai peera di ji 💚🙏💚🙏
ਜੀ ਖਾਨ ਦੇ ਤਾਂ ਬਾਜੀ ਵੱਜ ਗਏ ਸਕੇਲ ਜਿਆਦਾ ਉੱਚਾ ਰੱਖ ਲਿਆ 😂😂 ਬਾਕੀ ਜੈਸਮੀਨ ਦੀ ਆਵਾਜ਼ ਬਹੁਤ ਵਧੀਆ ਬਾ ਕਮਾਲ ਸਾਜੀ ਵੀ ਬਹੁਤੇ ਗਰਮ ਨਹੀਂ ਹੋਏ
ਸਹੀ ਗੱਲ ਸਕੇਲ ਉੱਚਾ ਸੀ
Sherni aa pra Kalli hi ...❤❤
ਧੂਆ ,ਨਿਕਲ ਗਿਆ ਜੀ ਖ਼ਾਨ ਦਾ ਗੈਕੀ ਦੇ ਘਰ ਬਹੁਤ ਦੂਰ ਨੇ ਜੀ ਖ਼ਾਨ ਜੈਸਮੀਨ ਅਕਤਰ ਮੈਡਮ ਜੀ ਬੈਸਟ
15 ਸਾਲ ਸੰਘਰਸ਼ ਕੀਤਾ ਅਗਲੇ ਨੇ ਆਪਣੀ ਜ਼ਿੰਦਗੀ ਨਾਲ ਸਿਰਫ ਗਾਇਕੀ ਲਈ ਐਵੇਂ ਨਾ ਮੂੰਹ ਚੱਕ ਕੇ ਕਿਸੇ ਨੂੰ ਬੋਲਣ ਲੱਗ ਜਾਇਆ ਕਰੋ 🙏🏻
@@Desirockstarzm v kehn lgia c tuc pehla smjata ❤
@@Preetdamdamewala vr aj kl artist bnde di sirf avaaz dekh k log judge krn lg jnde aa mehnat koi n vekhda v agla kitho uthke gya mehnat vlh nu ...!❤️🩹
ਜੈਸਮੀਨ ਅਖਤਰ ਦੀ ਬਹੁਤ ਮਿੱਠੀ ਤੇ ਸੁਰੀਲੀ ਅਵਾਜ਼ ਸੁਣ ਕੇ ਨਜ਼ਾਰਾ ਆਗਿਆ ਜੀਓ ਵਾਹਿਗੁਰੂ ਜੀ ਆਪ ਦੀ ਲਮ੍ਹੀ ਉੱਮਰ ਕਰਨ
Madam ji di avaj bohat nice ❤❤
ਸਾਜ਼।ਗਲਤ
G Khan ਨੇ ਸਾਰੀ ਖੇਡ ਖ਼ਰਾਬ ਕਰਤੀ
Mtlb
ਕੁੜੀ ਦੀ ਅਵਾਜ ਬੁਲੰਦ ਆ ਪੂਰੀ ❤🎉
So nice maam 🎉🎉❤❤❤
Bahut bahut vadia uprala
Verry bountiful magicians❤❤❤
G Khan ustad ji ❤
ਜੀ ਖਾਨ ਵਾਲਾ ਸੈੱਟ ਲੱਗਦਾ 😂😂😂
Sochiaa nhi ਜੈਸਮੀਨ ਦਾ ਲਾਈਵ ਸੁਣ ਕੇ ਰੂਹ ਨੂੰ ਸਕੂਨ ਮਿਲ ਜੂ ਮੇਰੀ ਸੋਚ ਤੋ ਉਪਰ ਦੀ ਗਾ ਸਾੜਿਆ ਕੋਈ ਸਬਦ ਨਹੀਂ ਆ
Ehnu khnda hekkk loni bhut shoni awaaj di malik jasmeen
Jasmeen ❤sirrra only jasmeen
Nice 👍❤❤❤
Hanji msddam ji nice to see you your singing I like
Jasmeen serrra ❤❤❤❤
ਬਾਈ ਟਪੂਸੀਆਂ ਨਹੀਂ ਲਗਦੀਆਂ ਤੂ ਆਪ ਬਿਡੀਓ ਵੇਖੀ ਸਟੇਜ ਤੇ ਫਾਹਾਇ ਬਡਤਾ ਨਾ ਮੈਡਮ ਵਰਗੀ ਹੇਕ ਨਹੀਂ ਤਪਲੀਆ
Jasmeen mam awesome voice ❤️💖💖
❤
Ji khan bai ji tusi mirje da riyaj krya kro nle live gyaya kro
G Khan top pitch ❤❤
Wahh ji wah
Very nice ji ❤❤❤❤❤❤❤❤❤❤
💚💚💚💚💚💚🙏
G khan Paji Maal Tej aa 😂😂😂❤❤
Nhi Bai fukri fukri vich scale ucha Rakh lea😂
@@shonkijatt9852 bai g khan mera pind daa par fukra wala
❤ nice song
❤❤
Nice video bro🎉🎉🎉🎉
Mirja song very nice
ਆਹ ਲੇਰ ਤੇ ਟਪੂਸੀ ਦਾ ਨਾਂ ਜੀ ਖਾਨ ਜੈਸਮੀਨ ਦਾ ਗਾਣਾ ਵੀ ਖਰਾਬ ਕਰਤਾ ਬਾਂਦਰ ਨੇ
Sai Gal haaa 22 j 👍
ਸਹੀ ਗੱਲ ਆ
Sahi gl aa
❤❤❤❤ Good 👌👌👌🌅🌅
❤❤❤❤
G khan bai scale 🫶🏻
ਗੱਲ ਨਹੀ ਬਣ ਰਹੀ ਸਾਜਾ ਦੀ
Parminder sandhu vargi awaj lagdi
Shi gllll aw bai
Hmm
ਅਖੇ ਬੱਕਰੀ ਜਾਨੋਂ ਗਈ ਤੇ ਖਾਣ ਵਾਲੇ ਨੇ ਸਵਾਦ ਨਾ ਪਾਇਆ ਉਹਨਾਂ ਵਿਚਾਰਿਆਂ ਦਾ ਸਾਰਾ ਜ਼ੋਰ ਲੱਗ ਗਿਆ 😂😂😂
Galti aa bas😮😮😮😮
Nice song jasmeen meda ji❤❤
Nice song
Bhut balaa veer tu❤
G khan velli try
Pichhe Jehda Bai OctaPad Play Krr Reha Ohnu M Sunam Dekhya C Hazi Chand Dere Ch Qawalli Te
ਜਸਮੀਨ 👌👌👌 ਜੀ ਖਾਨ ਦੀ ਲਾਲ ਬਤੀ ਜੱਗ ਗਈ ਸੀ।
❤❤❤❤❤❤🎉🎉🎉🎉🎉
ਕੋਈ ਖਾਸ ਗੱਲ ਨੀ ਬਣੀ ਜੀ ਖ਼ਾਨ ਤੋਂ
ਮੈਡਮ ਜੀ ਸਾਜੀ ਬਦਲ ਲਓ ਪਲੀਜ਼
Mirja song very nice❤❤
Nice 👍
👍👍👍👍👍👍
ਗਾਓ ਕਿ ਮਿਰਜ਼ਾ ਜਿੰਦੇ ਸ਼ਾਤੀ ਵਿੱਚ dam ਨਾਹੀ
Mirze te kon nachda g khan
O g khan vire Mirza gauna tan tapoosiyan ni maari diyan
Mirza tan Ustaad Kuldeep Manak Saab gaa gye , Gurlej Akhtar & Jasmeen ji v vdia gaunde ne
G khan ne sur bhout ucha chak lya😂😂
ਮਿਰਜ਼ੇ ਨੇ ਭੂਤਨੀ ਭੁਲਾਤੀ ਫੁਕਰਿਆਂ ਦੀ
Morja Se K Deep And Jagmohan Kour
Gurlej mirza bahut badiya gaandi aa us da koi tor nahi hai ❤❤ super hit aa dono sister❤❤
Sajiyan ton gal ni bani gkhan sirra
🎉🎉🎉🎉🎉🎉🎉🎉
Nice
Jose naal hose v hone jauarri aa😂😂😂😂😂😂
Bht sohna gayaa mirza .....
Saaaj problm aa
ਜੀ ਖ਼ਾਨ ਜ਼ੀਰੋ ਜੈਸਮੀਨ ਹੀਰੋ
Sorry, I am unable to translate the provided content as it is not in English.
ਭੱਠੀ ਦਾ ਬੋਕ
ਇਸ ਟੂਟੱਲ ਨਾਲੋ ਤਾਂ ਗੱਧੇ ਦੀ ਅਵਾਜ ਚੰਗੀ ਹੁੰਦੀ ਆ
😂😂😂😂
Mumbai Wala Badsshah 👑 King 🎸
ਮਿਰਜ਼ਾ ਆਪ ਤਾ ਕੰਜਰ ਦਾ ਮਰ ਗਿਆ ਗਾਉਣ ਵਾਲਿਆਂ ਨੂੰ ਅੋਖੈ ਕਰ ਗਿਆ ਲਾਲ ਬੰਤੀ ਜਗਣ ਲੱਗ ਜਾਦੀ
😂
😂😂😂😂
jasmeen ny bht sohna gaea .
Purane akhade dekhiye te totel sardar hunde ne dekhan wale hun dekhiye te totle mone kone aa bahut man dukhi hunda
Te bai kasoor kisda eh v dass haa yr khulke kyu hoea eda kise da kasoor nai bai sikh bhte dekhne ta Canada te America jaana paina
Sorry bai ji pr sach ae 🙏
Bai.sajiya.da.riyaj.cangi.tra.karvao.gall.nhi.ban.rhi.
Hath jud ge jo madam ji ne gaeya 🙏
No no nhi bani gal. Mirza Har Ek di gal nhi gana. Yr lok bhi parkh nhi krde.
Fer ki hogya tyc kuj kdi glt boleya ni baba ji de ja k ohna di roji roti a ohna da km a gaun da oky
G khan ਦੀ ਆਵਾਜ਼ ਸਹੀ ਨਹੀਂ 😂😂😂😂
Bai khan y ne Jasmeen Ala sur hi cklea bhut aukha gauna eve
ਸਕੇਲ ਉੱਚਾ ਰੱਖ ਗਿਆ
Ajj g khan di bas bas karva diti
Jasvir jassi wali gal ni bani but fir v kuj hadh tak thik aa
Saj bakya mel nhi kha rhe
G Khan saab ki 😂😂😂😂😂😂
Mirza Gaurav har kise De vas di gal nai
Awaj parminder sandhu vargi aa
ਟਪੂਸੀਆਂ ਵਾਲੇ ਬਾਂਦਰ ਨੇ ਬੇੜਾ ਗ਼ਰਕ ਕਰਤਾ ਜੈਸਮੀਨ ਦੇ ਗੀਤ ਦਾ । ਬਾਂਦਰ ਜੇ ਤੋਂ ਨਾ ਹੇਕ ਲੱਗਦੀ ਆ ਨਾ ਗਾਇਆ ਜਾਂਦਾ
Right
Mirja tan kuri ne rol ke rakh ta. mirja gaun vaste bahut tapasysa karni paindi hai. Harjeet Sidhu nal jori bakamal c
Mal jada tej AA G KHAN 😂
Karti Saba wali
Gal ni Banni jar 😭
G khan Mirja gaoun tere bss di gll nee Achtar Achtar hi hey
Maza nhi aaya 😅😂😂😂😂 mirza gana koi sokha nhi 😅
Jasmeen ghaint a Tera.g Khan bezti kra gya
G khan lai scale ucha ji... Jasmeen ne and, kra diti
J khan gal nhi bani yaar
Nhi gal bani g khan
ਜੀ ਖ਼ਾਨ ਮਰੋੜ ਤਾ
Piano wala bhori jndA