Rakhdi (Official Video) Garry Bawa Ft. Love Gill | New Punjabi Songs 2021 | NDP

Поделиться
HTML-код
  • Опубликовано: 19 ноя 2024

Комментарии • 1,3 тыс.

  • @kabaddi-zq1vs
    @kabaddi-zq1vs 3 года назад +290

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏🙏

  • @ohii__fauji__000
    @ohii__fauji__000 Год назад +64

    ਭੈਣ ਤਾਂ ਨਹੀਂ ਆ ਪਰ ਇਕ ਇਕ ਲਾਈਨ ਦਿਲ ਨੂੰ ਸੂਹ ਰਹੀ ਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ 🎉🎉🎉🎉🎉

  • @ravindernandy2097
    @ravindernandy2097 3 года назад +67

    ਸਾਡੀ ਵੀ ਇਕ ਭੈਣ ਹੁੰਦੀ ਸੀ ਛੇ ਭਰਾਵਾਂ ਦੀ ਇਕਲੌਤੀ ਭੈਣ ਜਸਬੀਰ ਕੌਰ। 1ਅਕਤੂਬਰ 2019 ਦੀ ਕਲਹਿਣੀ ਸ਼ਾਮ ਨੂੰ ਮਲੋਟ ਸ਼ਹਿਰ ਦੇ ਜ਼ਾਲਮ ਡਾਕਟਰ ਆਰ ਪੀ ਸਿੰਘ ਦੀ ਅਣਗਹਿਲੀ ਕਾਰਣ ਇਕ ਛੋਟੇ ਜਿਹੇ ਅਪਰੇਸ਼ਨ ਤੋਂ ਬਾਅਦ ਸਦਾ ਲਈ ਸਾਨੂੰ ਅਲਵਿਦਾ ਕਹਿ ਗਈ ।ਜਦੋਂ ਸਾਡੇ ਘਰ ਆਉਂਦੀ ਸੀ ਘਰ ਵਿਚ ਰੌਣਕ ਲਾ ਰਖਦੀ ਸੀ।ਬਹੁਤ ਯਾਦ ਆਉਂਦੀ ਹੈ ਓਹ ਭੋਲੀ ਜਿਹੀ ਸੂਰਤ ਅੱਜ ਰੱਖੜੀ ਵਾਲੇ ਦਿਨ,ਪਰ ਰੱਬ ਤੇ ਕਿਸਦਾ ਜੋਰ।

  • @Mahadev-t9v4v
    @Mahadev-t9v4v 6 месяцев назад +32

    Mere veer nu rbb humesa lambi omar de khushi de 😊❤

  • @rajbhullar4415
    @rajbhullar4415 2 года назад +446

    ਰੱਬ ਹਰੇਕ ਭੈਣ ਨੂੰ ਵੀਰ ਦੇਵੇ ਮੈਨੂੰ ਪਤਾ ਜਿਸ ਦੇ ਭਰਾ ਨਹੀ ਉਸ ਨੂੰ ਪਤਾ ਲੱਗਦਾ 😭😭😞😞

    • @vinaykumat3571
      @vinaykumat3571 Год назад +16

      Haa dear😢😢😢😢

    • @MuskanpawarPawar-bc7yi
      @MuskanpawarPawar-bc7yi Год назад +10

      😢😢

    • @KuldeepSidhu-i9c
      @KuldeepSidhu-i9c Год назад +7

      ਕੋਈ ਨਾ ਦੀਦੀ ਜੀਹਦੇ ਹੁੰਦੇ ਆ ਓ ਕਿਹੜਾ ਆਪਣੀ ਭੈਣ ਨੂੰ ਵਾਲਾ ਖੁਸ ਰੱਖਦੇ ਆ

    • @RaajRajdeepkaur
      @RaajRajdeepkaur Год назад +1

      𝚁𝚒𝚐𝚑𝚝 😢

    • @gurleenkaur4533
      @gurleenkaur4533 Год назад +2

      Same here 😔😔

  • @akashdeepdass2946
    @akashdeepdass2946 Год назад +23

    ਬਹੁਤ ਹੀ ਸੋਹਣਾ ਗੀਤ🥺ਮੇਰੀ ਮੋਨਿਕਾ ਭੈਣ ਏਕ ਬਾਰੀ ਫੇਰ ਆਜਾ ਮੇਰੇ ਗੁਤ ਤੇ ਭੀ ਰੱਖੜੀ ਬੰਨ੍ਹ ਦੇ

  • @RashpalSingh-ce8vn
    @RashpalSingh-ce8vn 3 месяца назад +10

    ਕਾਸ਼ ਸਾਡਾ ਵੀ ਕੋਈ ਭਰਾ ਹੁੰਦਾ 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @SharanDeep-u8f
    @SharanDeep-u8f 6 месяцев назад +43

    ਮੇਰਾ ਵੀਰਾ ਆਰਮੀ ਵਿਚ ਨੇ ਓਹ ਵੀ ਨਹੀਂ ਆ ਸਕਦੇ ਇਸ ਵਾਰ ❤😢

    • @ranjeetbrar3978
      @ranjeetbrar3978 5 месяцев назад +2

      So nice ❤❤

    • @SukhdevSingh-d8o
      @SukhdevSingh-d8o 4 месяца назад

      Nice

    • @JasveerSingh-hi9rt
      @JasveerSingh-hi9rt 3 месяца назад

      ​@@ranjeetbrar3978,xrr ß . 7 yyyuy try ffa5 j 6yty etc. 7ty😅 y

    • @bikramsandhu301
      @bikramsandhu301 3 месяца назад

      Mera v koi bhra nhi hai sad 😢😭😭

    • @tamannakaushik971
      @tamannakaushik971 3 месяца назад +2

      Mere veer v army me hai vo v nahi aayenge rakhi pr 😐 but I'm proud of him 😀

  • @dheerawahud834
    @dheerawahud834 Год назад +30

    ਰੱਬਾ ਕਿਸ ਤੋ ਕਿਸੇ ਦਾ ਵੀਰ ਨਾ ਖੋਵੀ😭😭

  • @Samarjeetkaurdailwakala
    @Samarjeetkaurdailwakala Год назад +7

    ਰੱਬ ਹਰ ਇੱਕ ਤ ਭੈਣ ਨੂੰ ਵੀਰ 😢😮😅

  • @Gavi1one
    @Gavi1one Год назад +7

    Mare Dil de dharkan vad gaye song sun ke

  • @kulwant1113
    @kulwant1113 3 месяца назад +21

    ਰੱਬ ਸਾਰੀਆਂ ਦੇ ਭਰਾਵਾਂ ਨੂੰ ਖੁੱਸ ਰੱਖੇ ❤❤❤❤❤❤😊😊🙏🙏🫶🫶

    • @HajaraSingh-n1b
      @HajaraSingh-n1b 3 месяца назад

      ❤❤❤❤❤❤❤😊😊😊😊😊😊😊😊😊😊😊😊😊😊❤❤❤❤❤❤❤❤ like

  • @KarimKarim-iz4tx
    @KarimKarim-iz4tx 5 месяцев назад +10

    Mere veer nu rbb humesa lambi omar de khushi de ❤❤❤❤❤❤❤❤❤❤❤❤❤❤❤❤

  • @indersingh-mb1qv
    @indersingh-mb1qv Год назад +24

    ਬਹੁਤ ਬਹੁਤ ਸੋਹਣਾ ਗੀਤ ਗਾਇਆ ਅਤੇ ਲਿਖਿਆ ਹੈ ਵੀਰੇ ਦਿਲ ❤ ਖੁਸ਼ ਹੋ ਗਿਆ,❤❤❤

  • @mantejdhiman9733
    @mantejdhiman9733 2 года назад +59

    ਬਹੁਤ ਸੋਹਣਾ ਸੌਂਗ ਹੈ ਰੱਬ ਸਾਨੂੰ ਸਾਡਾ ਭਰਾ ਦੇ ਦੇਵੇ ਇਸ ਰੱਖੜੀ ਉਹ ਵਾਪਸ ਆ ਜਾਵੇ😭😭ਮਿਸ ਯੂ

  • @karamjeetkaur6537
    @karamjeetkaur6537 2 года назад +15

    🤗🤗Dil nu lagga aa song menu mera bro yaad aa geya 😢😘

  • @navdeepkhosla8222
    @navdeepkhosla8222 3 года назад +69

    Very emotional and touching song...... waheguru ji sab de veeryan nu bal te trakkian bakshi

  • @akashdeepsinghsingh2702
    @akashdeepsinghsingh2702 Год назад +20

    ਰੱਬਾ ਮੇਰੀਆਂ ਸਾਰੀਆਂ ਭੈਣਾਂ ਨੂੰ ਹਮੇਸ਼ਾਂ ਖੁਸ ਰੱਖੀ ❤

  • @KarandeepSingh-pe9nb
    @KarandeepSingh-pe9nb Год назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️

  • @akashdeepdass2946
    @akashdeepdass2946 Год назад +8

    ਬਹੁਤ ਸੋਹਣਾ ਸੰਗੀਤ ਦਿਲ ਭਰ ਆਇਆ ਅਤੇ ਅਖਾਂ ਵਿਚੋਂ ਹੰਜੂ ਵਗਦੇ🥺😭ਕਾਸ਼ ਮੇਰੀ ਭੀ ਇਕ ਭੈਣ ਹੁੰਦੀ

    • @Nimrat557
      @Nimrat557 Год назад +1

      Me bnugi apki sis 😢😢😢😢 Bhai ❤❤❤❤

    • @akashdeepdass2946
      @akashdeepdass2946 Год назад +1

      @@Nimrat557 Really🥺?

  • @jack03gaming86
    @jack03gaming86 2 года назад +51

    ਮੇਰੀਆ ਭੈਣਾਂ ☺️ਜਿੱਥੇ ਵੀ ਰਵੇ ਰਾਜੀ ਖ਼ੁਸੀ ਰਵੇ ਰੱਬ ਓਹਨਾ ਤੇ ਹਮੇਸ਼ਾ ਮਿਹਰ ਭਰੀਆ ਹੱਥ ਰੱਖੀ 🙏🙏

    • @parshotamkainth9659
      @parshotamkainth9659 Год назад +4

      Thanks brother ji

    • @HarcharanjeetSingh-fc5fr
      @HarcharanjeetSingh-fc5fr Год назад +3

      😊😊😊😊😊😊😊😊😊😊😊😊😊waaaaaaaaaaaaaaaaaaaaaaaaaaaaaaa

    • @rajindersingh8390
      @rajindersingh8390 Год назад +2

      je Mera pra v ana soch da sada

    • @latabansaribansari2673
      @latabansaribansari2673 Год назад

      ​and you are qqaaa aaaaaaaaaaaaa aaaaaa aaaaaa aaaaa a amazing ahaas's Aa and I Aaaa and 8 quick aaaaa aa and aa aa

    • @maninoorNoor
      @maninoorNoor Год назад +1

      ​@@HarcharanjeetSingh-fc5frka 🎉f BC BC v

  • @BalkarSingh-mh2qn
    @BalkarSingh-mh2qn 3 года назад +52

    Song sun ke bhut rona aya mere veer de rakhi bani nu 4 year ho gye😭 oonu bhar gye nu hey waheguru mere veer nu lamiya omra lavi

  • @raninarwal1997
    @raninarwal1997 Год назад +15

    Very nice heart'touching song.... My brother also in Army...God bless him 🙏 life time 🙏.. Ak veer sabko dena Malik 🙏

  • @saritakinha1871
    @saritakinha1871 2 года назад +99

    Salute to indian army and love of sister and brother💕

  • @mansukh1114
    @mansukh1114 2 года назад +8

    ਸਾਡਾ ਵੀਰ ਤਾਂ ਆਪ ਜੇਲ ਚ ਆ ਦੋ ਸਾਲ ਦਾ i miss you veer 😭

  • @lovedeepsingh6779
    @lovedeepsingh6779 Год назад +1

    ਵਾਹਿਗੁਰੂ ਜੀ 🙏

  • @naveenjaat9110
    @naveenjaat9110 2 года назад +10

    Rula diya yrrrrrr
    😭😭😭😭😭
    Miss u sis
    ❤️❤️❤️❤️❤️

    • @Nimrat557
      @Nimrat557 Год назад

      😢😢😢😢😢😢😢

  • @sharanjeet9659
    @sharanjeet9659 2 года назад +58

    Bot e jyada sona song aa mera veera v army ch aa 🤗🤗 waheguru ji lambiya umra bkshn hrek foji nu 🙏🙏

  • @sauravtaneja52
    @sauravtaneja52 Год назад +25

    My sister lives in Paris and I was literally crying while hearing menu bhen ki yaad aagayi
    Heart touching song ❤❤
    Love u bhen

  • @promilajangra7705
    @promilajangra7705 2 года назад +8

    Bahut vadiya song 😘👌💐💞 heart touching song

  • @RohitSingh-vo2ny
    @RohitSingh-vo2ny 3 года назад +14

    🔥🔥🔥🔥🔥 heart touching songg 🙏🏻🙏🏻

  • @Only_Jaat_kaum.
    @Only_Jaat_kaum. Год назад +3

    ਜੈ ਜਾਤ ❤

  • @amarsinghbhadu3094
    @amarsinghbhadu3094 3 года назад +10

    Sada v koi vera hunda eko murad h tere to rab..

  • @gursift00bani
    @gursift00bani Год назад +1

    ਬਹੁਤ ਸੋਹਣਾ song meriaa akhan bhrr aiaa song sun k really heart touching... ❤❤❤👍🙏

  • @kany3688
    @kany3688 2 года назад +42

    ❤️ touching Song 🥰 for those Who Waits for their Brothers every year on Rakhi but some of reasons they couldn' t meet 🥺

  • @Neha27272
    @Neha27272 3 месяца назад +2

    Bohot vadiya song aa ❤❤ rabb har ek brother sister nu khush rakhe ❤❤❤

  • @gschib7835
    @gschib7835 3 года назад +57

    2021 best song & gift on Rakhdi (brother/sister) by Garry Baba ji.
    Hats off ❤👏👌,

  • @tarag6270
    @tarag6270 Год назад +3

    ਬਹੁਤ ਵਧੀਆਂ ਸੌਂਗ ਹੈ ਰੱਬ ਮੈਨੂੰ ਅੱਗਲੀ ਰੱਖੜੀ ਤੇ , ਉਹ ਵਾਪਿਸ ਆ ਜਾਵੇ 😭😭ਮਿਸ ਯੂ ਭੈਣ

  • @karanchauhan7987
    @karanchauhan7987 3 года назад +10

    Good on you bro jehre Bahare mulkhan ch beithe eda dia gallan sunke hi dil khush kr lende aa GBU 🙏🏻

  • @ritumehra6258
    @ritumehra6258 2 года назад +4

    ਭੋਤ ਵਦੀਆ ਸੋਂਗ ਹੈ ਇਹ 🥰🥰

  • @ravindernandy2097
    @ravindernandy2097 3 года назад +17

    Jinne var marzi geet sun lvo par dil nahin bharda.

  • @NishanSingh-dq5jb
    @NishanSingh-dq5jb Год назад +12

    ❤Love u bro and sister nice song 🎉🎉🎉🎉🎉🎉🎉🎉

  • @harkiratkaur468
    @harkiratkaur468 3 года назад +8

    Vry nice song.....sare words bde i sohne a👌👌👌misssing mah brother on this occasion 😊

  • @mehakdeeprai3324
    @mehakdeeprai3324 Год назад +5

    Waheguru ji har bhain nu ek veer te ek veer nu bhain jrur Dena

  • @syco_shayar_pb__77
    @syco_shayar_pb__77 Год назад +4

    2 sal ho gye a song nu haje v trending ch chali jada a bahut sohna song likhya ✍️❤️

  • @akashdeepdass2946
    @akashdeepdass2946 Год назад +2

    ਬਹੁਤ ਸੋਹਣਾ ਗੀਤ ਅਖਿਆਂ ਭਰ ਆਈਆਂ ਕਾਸ਼ ਮੇਰੀ ਵੀ ਇਕ ਭੈਣ ਹੁੰਦੀ😭😭😭😭😭😭

  • @officialmalkeetsidhu1235
    @officialmalkeetsidhu1235 3 года назад +9

    Bhut vadia hardeep veere God bless you brother all team

  • @Dhaliwal_Raj
    @Dhaliwal_Raj 4 месяца назад

    ਗੁਰੂ ਸਾਹਿਬ ਜੀ ਸੱਭ ਦਾ ਭਲਾ ਕਰੀ ❤❤❤❤❤❤❤

  • @JasveerSingh-ed5gd
    @JasveerSingh-ed5gd 2 года назад +4

    ਬਹੁਤ ਵਧੀਆ ਵੀਡੀਓ ਗੀਤ ਦਿਲੋਂ ❤️ ਧੰਨਵਾਦ 🙏🙏🙏🙏🙏🙏🙏🙏

  • @KIRNCAUR
    @KIRNCAUR 2 года назад +17

    This song holds all the emotional times spent with brother...and blessed to hear this song...❤️

  • @jyotibala8893
    @jyotibala8893 2 года назад +41

    Nice song 🎉🎉Rab sare veera di lambhi umr de g👍

  • @rakesh_raaz_official
    @rakesh_raaz_official 3 месяца назад +1

    Satnam Shri Waheguru Sahib Jiii

  • @satvinderkaurgill7841
    @satvinderkaurgill7841 2 года назад +9

    Jinha bhena de veer door pardesaa vich ne they can feel this song's feelings.

  • @MalkeetSingh-uq2oy
    @MalkeetSingh-uq2oy Год назад +1

    ਰੱਖਦੀ

  • @ishavsandhu5192
    @ishavsandhu5192 Год назад +4

    Waheguru ji sb de veere hasde rehn khush rehn bahut hi sohna song v g

  • @akwinderkaurakwinderkaur7506
    @akwinderkaurakwinderkaur7506 Год назад +1

    Rabb sanu v bro dinda tn asi v chaa nal mnonde

  • @jashanbhangu1393
    @jashanbhangu1393 3 года назад +5

    Heart touching song ❤❤❤❤😍😍😍😍

  • @diyaram8994
    @diyaram8994 3 месяца назад +1

    ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ, ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ, ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ, ਫਿਰ ਰੱਬ ਤੋਂ ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ।

  • @Sidhu-Faujan
    @Sidhu-Faujan 3 года назад +7

    Heart touching song❤️

  • @anubala7311
    @anubala7311 3 месяца назад +1

    ਮੇਰੇ ਤਿੰਨ ਵੀਰ ਹਨ ਮੇਰੇ ਵੀਰਾਂ ਨੇ ਮੇਰੇ ਨਾਲ ਰਿਸ਼ਤਾ ਤੋੜ ਦਿੱਤਾ ਇਸ ਕਰਕੇ ਮੇ ਅਪਣੇ ਵੀਰ ਨੂੰ ਅਜ ਵੀ ਉਡੀਕ ਦੀ ਹਾ ਕਿ ਮੇ ਰਖੜੀ ਸਜ਼ਾ ਵਾ

  • @LakhwinderSingh-dr9wx
    @LakhwinderSingh-dr9wx 3 года назад +10

    bhot knt song y g main v army ch aa te rkhdi wele bhot yaad aundi aa

  • @muskankhan6036
    @muskankhan6036 3 месяца назад +2

    ਮੈਨੂੰ ਪਤਾ ਲੱਗਾ ਹੈ ਕਿ ਜਦੋਂ ਕਿਸੇ ਭੈਣ ਦਾ ਕੋਈ ਭਰਾ ਨਹੀਂ ਹੁੰਦਾ, ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਭਰਾ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ ਅਤੇ ਅਸੀਂ ਇਸ ਜਗ੍ਹਾ ਨੂੰ ਇਕੱਲੇ ਛੱਡ ਦਿੰਦੇ ਹਾਂ। ਅੱਜ ਤੁਸੀਂ ਕਿਵੇਂ ਹੋ, ਹਰ ਕੋਈ ਤੁਹਾਡੇ ਨਾਲ ਰਿਹਾ ਹੈ। miss my veer😭

  • @manpreetram708
    @manpreetram708 2 года назад +10

    Very nice song ❤️❤️❤️❤️❤️

  • @BholaSingh-s9k3z
    @BholaSingh-s9k3z 3 месяца назад +1

    ਵੀਰ ਜੀ

  • @harjotsinghsohal6635
    @harjotsinghsohal6635 2 года назад +5

    Touching song waheguru ji mehar kre sab de theek aur khush rhen

  • @kuldeepsalyansalyan4526
    @kuldeepsalyansalyan4526 3 месяца назад +1

    Bhut sona ji❤

  • @arshdeepkaur1964
    @arshdeepkaur1964 3 года назад +8

    So nice song god bless you veere👍👍

  • @ReenaDevi-wi5bd
    @ReenaDevi-wi5bd Месяц назад +1

    Mera veer nu rbb Lambi umar de bhagwan

  • @shashibala8134
    @shashibala8134 2 года назад +4

    Nice song nd miss uu fouji bhai ☹️💂🇮🇳

  • @kulwinderking2624
    @kulwinderking2624 3 года назад +7

    Very nice song😘😍

  • @shindustudio628
    @shindustudio628 3 месяца назад

    ਰੱਬਾ ਸਾਰੇ ਦੇ ਵੀਰ ਖੁਸ਼ ਰਹਿਣ god bless you all brothers

  • @MonuKumar-th6fw
    @MonuKumar-th6fw 2 года назад +5

    Miss u veere ❤️🙏

  • @punjabi_boutique777
    @punjabi_boutique777 3 месяца назад

    ਜੱਚ ਗਈ ਦਿਲ ਨੂੰ,, ਬਹੁਤ ਸਾਰੀਆਂ ਦੁਆਵਾਂ ਤੇਰੀ ਕਲਮ ਨੂੰ ਤੇ ਤੁਹਾਨੂੰ ਬਹੁਤ ਸਾਰਾ ਪਿਆਰ ਸਤਿਕਾਰ❤

  • @mktclassesharyana2964
    @mktclassesharyana2964 Год назад +4

    Mera bhai bhi prdesh gya h menu bhi bhut yaad aaudi hi rakhdi te 🥺❤

  • @DEVVRATTHAKUR912
    @DEVVRATTHAKUR912 4 месяца назад +1

    Love you Bhai ❤️💞❤️❤️💞❤️💞❤️😽❤️💞❤️❤️❤️❤️❤️

  • @without_break_shorts
    @without_break_shorts 3 года назад +9

    Heart touching song 🥰🥰

  • @VishalKumar-m8t1h
    @VishalKumar-m8t1h 3 месяца назад

    Mere bhai nu Rabbah hmesha kush rakhe❤❤❤❤❤❤❤❤❤❤

  • @sapnadavi6514
    @sapnadavi6514 2 года назад +13

    Nice song 😊 love you veer ji ❤️❤️❤️❤️😘🥰🥰🥰

  • @Aawazsirsaki313
    @Aawazsirsaki313 Год назад +1

    Love you Brothers ❤❤❤❤❤❤❤❤❤❤❤

  • @sarbjeetsidhu5893
    @sarbjeetsidhu5893 2 года назад +6

    Sare brothers di lambi ummar hove rabba ehi duava aa

  • @SADMINDALONEFELLING
    @SADMINDALONEFELLING 3 месяца назад

    ਕਸਮ ਸੇ ਯੇ ਗੀਤ ਨੇ ਦਿਲ ਚੂਈਆ❤

  • @harjeetsingh554
    @harjeetsingh554 Год назад +2

    Vry nice mainu bhut vadia lga aa song

  • @poojachauhan703
    @poojachauhan703 Месяц назад +1

    Love you brother 😘😘😘😘✨❤️✨🥰🥰

  • @komallout2123
    @komallout2123 3 года назад +4

    Speechless.👍👍👍👍👍

  • @sukhdeep6337
    @sukhdeep6337 Год назад +1

    I really miss my brothers so much😭😭😭😭

  • @seemadhir8563
    @seemadhir8563 3 года назад +6

    Great song😎😎

  • @DEVVRATTHAKUR912
    @DEVVRATTHAKUR912 4 месяца назад +1

    Mere veer nu hamesha khush rakhi rabb Ji

  • @bhupinderkaur5266
    @bhupinderkaur5266 2 года назад +6

    Nice song

  • @akashdeepdass2946
    @akashdeepdass2946 Год назад +2

    💔ਮੇਰੀ ਤਾਂ ਸਗੀ ਭੈਣ ਹੀ ਨਹੀਂ ਹੈ🥺

  • @jogasingh4753
    @jogasingh4753 3 года назад +5

    Wow! A great song

  • @nitishdahiya7973
    @nitishdahiya7973 3 года назад +7

    I love this song 😍😍❤️

  • @jasveerkaur7436
    @jasveerkaur7436 2 года назад +1

    This is heart touching song ish song Ko suun kar 😭ah gyea

    • @shubham_goyal108
      @shubham_goyal108 2 года назад

      Yes really...bcz every rakshabandhan...klaai suni rhndi h😞

  • @arshadmahmood2955
    @arshadmahmood2955 3 года назад +4

    Its a beautiful song Mash'Allah

  • @ravindernandy2097
    @ravindernandy2097 Год назад

    ਅੱਜ ਤਕ ਰੱਖੜੀ ਦੇ ਜਿੰਨੇ ਵੀ ਗੀਤ ਆਏ ਨੇ ਇਹ ਗੀਤ ਸਭ ਤੋਂ ਵਧੀਆ ਗੀਤ ਹੈ

  • @kuldeepsherpuria6222
    @kuldeepsherpuria6222 3 года назад +4

    Sohna ganna❤👌💯

  • @Veer02398
    @Veer02398 Месяц назад

    🤗🤗ਰੱਬ ਜੀ ਸਾਰੀਆਂ ਭੈਣਾਂ ਦੇ ਭਾਈਆਂ ਨੂੰ ਖੁਸ਼ ਰੱਖਣ🙏🏻🙏🏻

  • @navrindersingh9878
    @navrindersingh9878 3 года назад +4

    Heart ❤ touching song

  • @mahakkalra4210
    @mahakkalra4210 3 месяца назад

    Best song ever for rakhi ♥️♥️ nirankar always bless u jii mahapursho 🙏🏻♥️🥰

  • @pawangill327
    @pawangill327 2 года назад +5

    I love Indian Army proud Indian Army 😍😍😍

  • @VishalKumar-m8t1h
    @VishalKumar-m8t1h 3 месяца назад

    Love you bhai❤❤❤❤❤❤❤❤❤❤