Main te sochda oh Lok keho Jaye gaane sunde hon ge jede iss song nu dislike krge ............... Best song ..... behn Di awaz Dil nu khich poundi aa ....... God bless you sister
@@GagandeepKaurCheema kehra pind a beta ji.. Pehli var Facebook te sunia c., Te sAra parivar ik dam sun ho gye. C . Var var sun sabh dia ankhan chamk rahia c pr koi kujh bol nhi riha c,.,,.
bahut nice bhen ji,,shayad tusi ajj de daur ch sab toh jaada respect le rahe ho from all around the world ,,sare tahaanu bhen kehnde aa...lots of respect for you
this is total heartbroken reality. This world needs love. I think we have lost in an artificial world to find purity and love which is not possible. love from Hong Kong & Pakistan
Shame on those people who disliked such a heart touching song . Every single line explain the truth. I deeply feel the song while listening . I appreciate the singer to represent real Punjabi singing
Sukr aa rabb da tusi sahmne aye, bhut dili chaht c ih jann di ke ini sohni awaaz wali singer kon aa? Heart touching voice, mam me tuhadi bhut vadi fan ha,love u sooooo much mam,god bless u
ਇਹੋ ਜਿਹੇ ਗੀਤ ਗਾਉਣ ਵਾਲਿਆਂ ਨੂੰ ਤੇ ਲਿਖਣ ਵਾਲੇ ਲੇਖਕਾਂ ਨੂੰ ਵੀ ਸਲਾਮ ਤੇ ਇਸ ਭੈਣ ਦਾ ਖਾਸ ਕਰ ਕੇ ਧੰਨਵਾਦ
Nice
ਧੀ ਦਾ ਪਿਆਰ ਬਹੁਤ ਹੀ ਮਹਾਨ ਹੈ। ਮੇਰੇ ਕੋਲੋਂ ਧੀ ਨਹੀਂ ਸੀ ਪਰ ਪ੍ਰਮਾਤਮਾ ਨੇ ਐਸੀ ਖੇਡ ਖੇਡੀ ਮੈਨੂੰ ਕੋਈ MPਵਿਚ ਕੋਈ ਜ਼ਰੂਰੀ ਕੰਮ ਹੋਣ ਕਰਕੇ ਜਾਣਾ ਪਿਆ ਉਥੇ ਕਿਸੇ ਕੁੜੀ ਨਾਲ ਮਿਲਨ ਦਾ ਸਬੱਬ ਬਣਿਆ ਇਹੋ ਜਿਹਾ ਸਬੱਬ ਬਣਿਆ ਕਿ ਹੁਣ ਉਹ ਮੇਰੀ ਧੀ ਬਣ ਗਈ ਆਪਣੇ ਬੇਟੇ ਨਾਲੋਂ ਵੀ ਵੱਧ ਪਿਆਰ ਕਰਦੀ ਹੈ ਹਰ ਵੇਲੇ ਪਾਪਾ ਪਾਪਾ ਕਰਦੀ ਨਹੀਂ ਥੱਕਦੀ ਤੇ ਮੈਂ ਵੀ ਹੁਣ ਉਸ ਨੂੰ ਮਿਲਣ ਲਈ ਸਪੈਸ਼ਲ MP ਜਾਂਦਾ ਹਾਂ।
ਜਿਨ੍ਹਾਂ ਸਿਫ਼ਤਾਂ ਕਰੀਏ ਉਣੀਹਾ ਹੀ ਥੋੜੀਆਂ
ਰੱਬ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ
Very nice song ❤❤❤❤❤❤❤❤❤❤❤❤❤❤❤❤ var var chi kar da ❤❤❤❤😊😊😊😊😊
ਸ਼ਬਦ ਏਨੇ ਕੁ ਵਧੀਆ ਕੇ .....
ਪੱਥਰ ਵੀ ਸੁਣਕੇ ਪਿਘਲ ਜਾਣ ...
👏👏👏👏👏
Ranjodh Singh shukrana ji
Hanji
Beutiful song
ਇਹੋ ਜਿਹੇ ਗੀਤਾਂ ਨੂੰ ਸੁਣਨ ਵਾਲਿਆਂ ਨੂੰ ਤੇ ਜਿਹੜੇ ਇਹੋ ਜਿਹੇ ਗੀਤਾਂ ਦਾ ਨਿਰਮਾਣ ਕਰਦੇ ਨੇ.. ਉਹਨਾਂ ਨੂੰ ਦਿਲੋਂ ਸਲਾਮ..
ਵਧਾਈ ਦੇ ਪਾਤਰ: jass records ਦੀ ਸਾਰੀ ਟੀਮ..
ਗਗਨਦੀਪ ਕੌਰ ਚੀਮਾ ਲਈ ਕੋਈ ਲਫਜ਼ ਨਹੀਂ।। ਦਿਲੋਂ ਸਤਿਕਾਰ.. 💐💐🙏🏻🙏🏻
GAGANDEEP SINGH bahut shukrana ji😇
very touching and melodious song
Good
Wah bai bhut sohna
Hl
ਧੀਆਂ ਘਰ ਦੀਆਂ ਰੋਣਕਾਂ ਹੁੰਦੀ ਆਂ ਹਨ । ਧੀਆਂ ਹਮੇਸ਼ਾ ਪੇਕੇ ਘਰ ਦੀ ਸੁੱਖ ਮੰਗ ਦੀਆਂ ਹਨ ।ਰੱਬ ਮੇਹਰ ਕਰੇ । ਰੱਬ ਸਾਰੀਆਂ ਧੀਆਂ ਰਾਣੀਆਂ ਨੂੰ ਹਮੇਸ਼ਾਂ ਖੁਸ਼ ਰੱਖੇ ।
😊😅😊😅😅😊😊🎉😊😊🎉😊😊😊🎉🎉🎉😊🎉🎉😅
ਓ ਹੋ ! ਲਹੂ ਪਾਣੀ ਇਕ ਹੋ ਗਿਆ ।ਬਹੁਤ ਹੀ ਦਰਦ ਵਾਲਾ ਗੀਤ ।ਕਿੱਧਰ ਗਿਆ ਸਾਡਾ ਵਿਰਸਾ?
Right bro
👌👌🙏🙏🙏🙏
ਪਤਾ ਨਹੀਂ ਕਿੰਨੇ ਕੁ ਵਾਰ ਗੀਤ ਸੁਣ ਲਿਆ। ਪਰ ਮਨ ਨਹੀ ਭਰਦਾ
ਜਿੰਨੇ ਵਾਰ ਸੁਣੋ ਅੱਖਾਂ ਸਿਲੀਆਂ ਹੁੰਦੀਆਂ ਨੇ, ਸ਼ਬਦ ਨਹੀਂ ਨੇ ਤਾਰੀਫ਼ ਲਈ। ਵਾਰ ਵਾਰ ਸੁਣਨ ਤੇ ਰੂਹ ਨੂੰ ਸਕੂਨ ਮਿਲਦਾ ਹੈ।
ਵਾਹਿਗੁਰੂ ਮੇਹਰ ਕਰੇ ਗਗਨ ਚੀਮਾ ਜੀ ਤੁਹਾਡੇ ਤੇ 🙏🏼🙏🏼ਬਹੁਤ ਰੋਣਾ ਆਂਦਾ ਇਹ ਗਾਣਾ ਸੁਣਕੇ... ਬਹੁਤ ਸੋਹਣਾ ਗਾਇਆ
ਹੁਸੜੀਆਂ ਮਾਂ ਦੇ ਬੁੱਕਲਾਂ ਦੇ ਨਿੱਘ ਬਾਜੋਂ ਰੱਬਾ ਸਾਂਥੋਂ ਹੋਇਆ ਕੀ ਕਸੂਰ ......... very heart touching song.
ਧੰਨਵਾਦ ਤੁਹਾਡਾ
ਐਹੋ ਜਿਹੇ ਗੀਤਾ ਵਾਸਤੇ ਜੀ ਨਾਲੇ ਪੰਜਾਬੀ ਸੱਭਿਆਚਾਰ ਸਾਂਭਣ ਵਾਸਤੇ ਜੀ 🙏
Trend Boutique 👗👗🙏🏻 ruclips.net/video/Nw5Ol00Yv5I/видео.html
Miss veer ji 🙏🏻
ਵਾਹਿਗੁਰੂ ਇਹੋ ਜਿਹੀ ਧੀ ਹਰ ਮਾਂ ਬਾਪ ਨੂੰ ਦੇਵੇ
Gurwinder Singh dhanwad ji
@@GagandeepKaurCheema geyabv
Main har roz song sun k ro 😭 lena wa
Bht emotional song aa😭😭😭 love you sister ❤️❤️
Same😭
ruclips.net/video/Ry_PJndmy_o/видео.html
ਮੈ ਸਾਰੇ ਗੀਤ ਵਾਰ ਸੁਣਦੀ ਆ .ਅਵਾਜ ਬਹੁਤ ਪਿਆਰੀ ਆ..ਦਿਲ ਨੂੰ ਚੀਰ ਦਿੰਦੇ 😊ਹੇਰ ਤਰੱਕੀ ਕਰੇ ਬੇਟਾ ਗਗਨਦੀਪ
ਆਵਾਜ਼ ਤਾਂ ਬਹੁਤ ਹੀ ਸੋਹਣੀ ਤਾਂ ਹੈ ਹੀ,
ਤੇ ਨਾਲ ਇਹ ਗੀਤ ਦਿਲ ਨੂੰ ਛੁੰਹਣ ਵਾਲਾ ਹੈ।
ruclips.net/video/Ry_PJndmy_o/видео.html subscribe my channel
Trend Boutique 👗🙏🏻 ruclips.net/video/sXDqtpvQiks/видео.html
Nice 👍🏻
ਸਲਾਮ ਤੇਰੀ ਆਵਾਜ਼ ਨੂੰ ਸਲਾਮ ਤੇਰੇ ਗੀਤ ਨੂੰ ਰੂਹ ਖੁਸ਼ ਕਰਤੀ ਜਿਉਂਦੀ ਰਹੇ ਭੈਣ
ਉੱਡ ਉੱਡ ਆਵੇ ਅਸਾਂ ਮਹਿਕ ਪ੍ਰਦੇਸ਼ਣਾ ਨੂੰ ਤੋਰੀਆ ਨੇ ਭਾਵੇਂ ਕੂੰਜਾਂ ਦੂਰ 😘😘😘😘😘😘😘😘 ਵਾਹਿਗੁਰੂ ਜੀ ਭੈਣ ਨੂੰ ਬਹੁਤ ਤਰੱਕੀਆਂ ਦੇਣ 🙏🏻🙏🏻🙏🏻🙏🏻
Jesica Sidhu NRI 🤗🤗thank you
rinku
Love you gagan cheema g very nice
No nice song sis god bless u
@@angrejsingh1391 PPP p😊
ਬਹੁਤ ਹੀ ਵਧੀਆ ਗੀਤ ਜੀ ਪਰਮਾਤਮਾ ਮੇਰੀ ਭੈਣ ਨੂੰ ਤਰੱਕੀਆਂ ਬਖਸ਼ੇ
Wade bhen ji tusiek war mandhali darbar hazri lao gye ta call me 76579 00099
Waheguru ji waheguru ji Mehar karna ji
ruclips.net/video/Ry_PJndmy_o/видео.html
Nice
🙏🙏
ਹਰੇਕ ਵਾਰੀ ਸੁਣ ਕੇ ਦਿਲ ਭਾਵੁਕ ਹੋ ਜਾਂਦਾ ਹੈ।
ਬਹੁਤ ਸੋਹਣਾ ਗੀਤ ਭੈਣੇ,,ਹੌਸਲੇ ਨੂੰ ਸਲਾਮ ਜੋ ਹਿੰਮਤ ਕੀਤੀ ਅੱਜ ਦੇ ਦੌਰ ਚ ਵਧੀਆ ਗੀਤ ਗਾਉਣ ਦੀ❤️❤️🙏🙏
Pirtpal Dhaliwal bahut shukrana
So.NAIC.sister
G
Nice
@@GagandeepKaurCheema gp
Bhout vadia song Gagandeep bheen ji bhout he khubsurat geet
ਜਿੰਨੀ ਸਿਫ਼ਤ ਲਿਖਾਂ ਓਨੀ ਹੀ ਥੋੜੀ ਭੈਣੇ,ਬਹੁਤ ਸੋਹਣੇ ਬੋਲ ਨੇ ਸਾਰੇ🙏🙏🙏🙏🙏
बहुत प्यारी आवाज़ है
👌👌👌😘😘bhut sona song di
ruclips.net/video/Ry_PJndmy_o/видео.html
ਬਹੁਤ ਸਾਫ਼ ਅਤੇ ਸੋਹਣਾਂ ਗੀਤ ਭੈਣੇ ਜੁੱਗ ਜੁੱਗ ਜੀਊ
Very nice 👍🏻
ਐਨਾ ਸੋਹਣਾ ਗਾਇਆ ਏ ਕਿ ਸ਼ਬਦਾਂ ਵਿਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ 👌👌👌👌👌🙏🙏🙏🙏
ਵਾ ਨੀ ਭੈਣ ਨਹੀ ਰੀਸਾ ਤੇਰੀਆ 🙏🙏
Main te sochda oh Lok keho Jaye gaane sunde hon ge jede iss song nu dislike krge ............... Best song ..... behn Di awaz Dil nu khich poundi aa ....... God bless you sister
ਮੇਰਾ ਕੰਮ dj ਦਾ ਏ ਜਦੋਂ ਅਸੀਂ ਕੁੜੀ ਦੇ ਵਿਆਹ ਤੇ dj ਲਗਾਉਂਦੇ ਹਾਂ ਤਾਂ ਮੈਂ ਡੋਲੀ ਤੁਰਨ ਲੱਗਿਆ ਇਹ ਗੀਤ ਲਗਾਉਂਦਾ ਹਾਂ ਤੇ ਮੈਨੂੰ ਸਾਰੇ ਕਹਿੰਦੇ 22 ਗੀਤ ਬਹੁਤ ਸੋਹਣਾ ਲਾਇਆ❤❤❤❤
Jinni vaar v eh song sunya rona aa gaya, bot heart touching voice thanks
Harsh Kumar thanks a lot
@@GagandeepKaurCheema so so painful n beautiful song...love from Pak Punjab💚
Right
mera v boht rona aya...boht hi jyada vdiaaa geet aw
Right g
ਕੋਈ ਲ਼ਵਜ਼ ਹੈ ਨੀ ਤਰੀਫ਼ ਕਿਵੇਂ ਕਰੀਏ। ਬਹੁਤ ਖੂਬਸੂਰਤ ਅਵਾਜ਼ ਹੈ। ਮਾਲਕ ਤਰੱਕੀਆਂ ਬਖਸ਼ੇ
Raman Deep dhanwad ji
Nice song ji
ਵਾਹਿਗੁਰੂ ਵਾਹਿਗੁਰੂ
Raman Deep good
Raman Deep
ਬਹੁਤ ਵਧੀਆ ਗਾਇਆ ਤੇ ਲਿਖਿਆ ਜਿਉਂਦੇ ਰਹੋ ਬੇਟਾ ਜੀ ❤️❤️🙏🙏
ਬਹੁਤ ਵਧੀਆ ਲਿਖਿਆ ਭੈਣੇ ਰਬ ਤੇਰੇ ਵਰਗੀ ਸੋਚ ਹਰ ਕੌੜੀ ਨੂੰ ਦੇਵੇ ਸਲਾਮ ਆ ਉਸ ਮਾਂ ਨੂੰ ਜੀ ਨੇ ਤੇਰੇ ਵਰਗੀ ਧੀ ਨੂੰ ਜਨਮ ਦਿੱਤਾ
Satnam Singh ਧੰਨਵਾਦ
@@GagandeepKaurCheema à
👍🏻 nice
Thanks bro
Nice 💞
Sunlo singro aa hundi singing bohat wadia jiii Rabb trakki bakhshe Didi nu god bless you
Sach kehta ge tusi
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਗਿਆ ਗਗਨਦੀਪ ਭੈਣ ਵਲੋਂ ਕੋਈ ਸ਼ਬਦ ਨਹੀਂ ਪ੍ਰਸੰਸਾ ਕਰਨ ਲਈ 🙏🏼👋🎉🙏🏼
ਅੱਖਾ ਚ ਪਾਣੀ ਆਿਗਆ waheguru blss u keep it up sis..
Shona song
ਦਿਲ❤ਨੂੰ ਛੋਹ ਲੈਣ ਵਾਲਾ ਗੀਤ🌷🌷💯✔
Very. Nice💯👌👌👌👌👌
Baba ji bless 🙏🏻
ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਗਾਇਆ ਦਿਲ ਨੂੰ ਛੂਹ ਲੈਣ ਵਾਲੀ ਆਵਾਜ਼
ਸ਼ਬਦ ਨੀਂ ਕੀ ਲਿਖਾਂ ਇਸ ਗੀਤ ਬਾਰੇ ਪ੍ਰਮਾਤਮਾਂ ਨਜ਼ਰਾਂ ਤੋਂ ਬਚਾਵੇ ਬੌਹ੍ਤ ਹੀ ਮਿੱਠੀ ਆਵਾਜ਼ 👍👍👍🌷🌷
Gurbachan Dhaliwal dhanwad ji
Watch "Bhulli Charkha II Manrit Dhaliwal (USA) II Latest Punjabi Motivational Song 2018 II Natraj Music" on RUclips
ruclips.net/video/tEPgKjvAb9c/видео.html ਗਗਨਦੀਪ ਜੀ ਛੋਟੀ ਜਿਹੀ ਸਾਡੀ ਬੇਟੀ ਦਾ ਵੀ ਗੀਤ ਸੁਣਿਓ ਜੀ
Gurbachan Dhaliwal Beti Manrit Dhaliwal asi Dilo Duwawan Dinde Apna punjadi Sbiachar tusi smbal rahe ho 14255303973 USA
Wahe Guru mehar krin
Boht sohna gaya kudi ne jisne likhya oh vi vdhayi de patar ne
ਬਹੁਤ ਪਿਅਾਰਾ ੲਿਸ ਗੀਤ ਦੇ ੲਿੱਕ ੲਿੱਕ ਬੋਲ ਨਾਲ ਹਰ ੲਿੱਕ ਕੁੜੀ ਦੀਅਾਂ ਭਾਵਨਾਵਾਂ ਜੁੜੀਅਾ ਨੇ..Gagandeep Kaur Cheema Mam ੳੁਨਾਂ ਦੀ ਜਿੰਨੀ ਕਲ ਲਾਜ਼ਵਾਬ ੳੁਵੇੰ ਹੀ ਸੁਰੀਲੀ ਤੇ ਲਾਜ਼ਵਾਬ ਅਵਾਜ਼ ਵੀ ੲੇ...ਵਾਹਿਗੁਰੂ ਜੀ ਸੁੱਖ ਰੱਖੇ 🙏ਬਹੁਤ ਸਾਰਾ ਪਿਅਾਰ ਤੇ ਦੁਅਾਵਾਂ ਜੀ..😊💕💕
But Unlike ਕਰਨ ਵਾਲੇ ਨਿਰੇ ਹੀ ਬੇਵਕੂਫ ਹੋਣਗੇ..ਚੰਗੇ ਮਾੜੇ ਦੀ ਪਹਿਚਾਣ ਨਹੀੰ ੲਿੱਥੇ..
Official kaurr0000 bahut bahut dhanwad
@@GagandeepKaurCheema 😘💕Lots of love Mam
الو
@@GagandeepKaurCheema kehra pind a beta ji..
Pehli var Facebook te sunia c.,
Te sAra parivar ik dam sun ho gye.
C . Var var sun sabh dia ankhan chamk rahia c pr koi kujh bol nhi riha c,.,,.
ਇਹੋ ਜਿਹੇ ਗਾਣੇ ਹੋਣ ਪੱਥਰ ਦਿਲ ਵੀ ਪਿਘਲ ਜਾਣ ਲੋਕਾਂ ਦੀ ਮਾਨਸਿਕਤਾ ਕਦੇ ਇੰਨੀਂ ਖਰਾਬ ਨਾ ਹੋਵੇ। ਜਿਵੇਂ ਲੱਚਰ ਗੀਤਾਂ ਵਿਚ ਧੀ ਭੈਣ ਨਾਲੋਂ ਜ਼ਿਆਦਾ ਮਸ਼ੂਕ ਬਣਾ ਦਿੱਤੀ ਐ । ਪੁਰਾਣੇ ਸਮੇਂ ਵਿੱਚ ਇਹੋ ਜਿਹੇ ਲੋਕ ਗੀਤਾਂ ਨੇ ਰਿਸ਼ਤੇ ਮਜ਼ਬੂਤ ਕੀਤੇ ਹੋਏ ਸੀ।ਹਰ ਧੀ ਪੁੱਤਰ ਬਾਪੂ ਦੀ ਇੱਜ਼ਤ ਬਾਰੇ ਸੌ ਵਾਰ ਸੋਚਦਾ ਸੀ ਗ਼ਲਤੀ ਤੋਂ ਪਹਿਲਾਂ।👌👌👌
ਬਹੁਤ ਸੋਹਣਾ ਗਾਇਆ ਜੀ ਰੱਬ ਚੜ੍ਦੀ ਕਲਾ ਚ ਰੱਖੇ ।
ਇਕ ਪੁਰਾਣੇ ਸਮੇਂ ਤੇ ਗੀਤ ਲਿਖਿਆ ਜੀ ਆਵਾਜ ਵੀ ਥੋਡੀ ਬਹੁਤ ਸੋਹਣੀ ਆ ਮਿਲ ਜਾਊ ਜੀ
Bhan ki yaad a gi
ਪੰਜਾਬੀ ਕਲਚਰ ਜੁੱਗ-ਜੁੱਗ ਜੀਵੇ।ਪੰਜਾਬੀ ਸਾਡੇ ਪੰਜਾਬੀਆਂ ਦੀ ਮਾਂ ਬੋਲੀ।ਜਿਸ ਵਿੱਚ ਸਭ ਧਰਮਾਂ ਦੇ ਪੰਜਾਬੀ ਲੋਕ ਸ਼ਾਮਲ ਹਨ।ਮਾਂ ਤੂੰ ਜਿਉਂਦੀ ਏਂ।
Beutiful ❤️
🙏🙏
ਵਾਹਿਗੁਰੂ ਖੁਸ਼ ਰੱਖੀ ਧੀਆਂ
ਬਹੁਤ ਹੀ ਸੋਹਣਾ ਗਾਇਆ ਭੈਣੇ nd god bless you
ਵਧਾਈਆਂ ਭੈਣ ਬਹੁਤ ਬਹੁਤ ਵਾਹਿਗੁਰੂ ਪੰਜਾਬ ਦੀ ਕੋਇਲ ਨੂੰ ਤਰੱਕੀਆਂ ਬਖਸ਼ੇ
ratinder godhara dhanwad
Sister you don't know even me sleep I'm just v watch your song I love this song very much
ਬਥੇਰੇ ਦਿਨਾਂ ਤੋਂ ਏਕ ਵੀਡੀਓ ਕਲਿਪ ਪਈ ਸੀ ਇਸ ਗਾਣੇ ਦੀ, ਬਹੁਤ ਢੂੰਡਆ ਪਰ ਅੱਜ ਜਾਕੇ ਗਾਣਾ ਪੂਰਾ ਮਿਲਿਆ।
ਰੁਵਾਂ ਦਿੱਤਾ ਆਪਜੀ ਦੀ ਅਵਾਜ ਨੇ, ਸੀਧੀ ਦਿਲ ਤੇ ਜਾਕੇ ਲਗਦੀ ਹੈ।
ਕਾਂਹਾ ਜੀ ਸਦਾ ਤਵਾਨੁ ਖੁਸ਼ ਰੱਖਣ। 🙏🙏
ਬਹੁਤ ਸੋਹਣੀ ਆਵਾਜ ਆ ਜੀ ਭੇਨ ਦੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੇ
Kashmir Singh Hanjra dhanwad ji
ਬਹੁਤ ਬਹੁਤ ਸੋਹਣਾ ਗੀਤ ਭੈਣ। 💟💟
ਭਰਾਵਾ ਮੇਰੀਆਂ ਤਾਂ ਬੇਟੀਆਂ ਏ ਅਜੇ ਛੋਟੀਆਂ ਛੋਟੀਆਂ ਨੇ.. ਪਰ ਮੈਨੂੰ ਐਨਾ ਪਿਆਰ ਕਰਦੀਆਂ ਨੇ ਕੇ ਇਹ ਗਾਣਾ ਸੁਣ ਕੇ ਮੇਰਾ ਹੁਣੇ ਈ ਹਓਕਾ ਜਿਹਾ ਨਿੱਕਲ ਜਾਂਦਾ ਸੱਚੀਂ ਇਹ ਸੋਚ ਕੇ ਕਿ ਇਹਨਾ ਨੂੰ ਮੈਂ ਆਪਣੇ ਤੋਂ ਦੂਰ ਕਿਵੇਂ ਕਰਨਾ.. ਨਿੱਕੇ ਨਿੱਕੇ ਖਿਡੌਣੇ ਤੇ ਘਰ ਚ ਲਿਆਂਦਾ ਕਿੰਨਾ ਹੀ ਨਿੱਕਾ ਨਿੱਕਾ ਸਮਾਨ ਜਿਨ੍ਹਾਂ ਤੇ ਸਿਰਫ ਇਹੀ ਆਪਣਾ ਹੱਕ ਸਮਝਦੀਆਂ ਨੇ, ਉਹ ਵੇਖ ਵੇਖ ਕੇ ਆਪਾਂ ਰੋਇਆ ਕਰਨਾ😢 ਇਹ ਮੈਸੇਜ ਟਾਈਪ ਕਰਨ ਲੱਗਿਆਂ ਵੀ ਮੇਰਾ ਗਲਾ ਜਿਹਾ ਭਾਰਾ ਹੋਈ ਜਾਂਦਾ.. ਧੀਆਂ ਵਾਲਿਓ ਆਪਣੀਆਂ ਧੀਆਂ ਨੂੰ ਏਨਾ ਸੁੱਖ ਦਿਆ ਕਰੋ ਕੇ ਆਪਣੀ ਅਗਲੀ ਜ਼ਿੰਦਗੀ ਵਿੱਚ ਤੁਹਾਡੀਆਂ ਮਿੱਠੀਆਂ ਯਾਦਾਂ ਲੈ ਕੇ ਜਾਣ.. ਪਰ ਕਈ ਵਾਰ ਕਈ ਬੇਸ਼ਰਮ ਲੋਕ ਸ਼ਰਾਬਾਂ ਤੇ ਨਸ਼ੇ ਦੇ ਆਦੀ ਹੋ ਕੇ ਘਰ ਦਾ ਮਾਹੌਲ ਏਨਾ ਘਟੀਆ ਬਣਾ ਛੱਡਦੇ ਨੇ ਕਿ ਧੀਆਂ ਤਾਂ ਕੀ ਘਰਵਾਲੀਆਂ ਦਾ ਵੀ ਦਮ ਘੁੱਟਦਾ ਹੈ ਅਜਿਹੇ ਮਾਹੌਲ ਵਿੱਚ..
ਸ਼ਬਦ ਨੀ ਜੀ ਤਾਰੀਫ ਲਈ । God bless you madam ji 🙏🙏🙏🙏
sukhpal singh Shukriya ji
ਬਹੁਤ ਵਧੀਆ ਭੈਣ ਜੀ ਰੱਬ ਤੈਨੂੰ ਤਰਕ੍ਕੀ ਦੇਵੇ
good song God bless you 🤙🤙🤙🤙🙏🙏
bahut nice bhen ji,,shayad tusi ajj de daur ch sab toh jaada respect le rahe ho from all around the world ,,sare tahaanu bhen kehnde aa...lots of respect for you
ਹਰ ਘਰ ਵਿਚ ਤੇਰੇ ਵਰਗੀ ਧੀ ਨੂੰ ਜਨਮ ਦੇਵੇ ਵਾਹਿਗੁਰੂ, ਲੰਮੀ ਉਮਰ ਹੋਵੇ ਮੇਰੀਏ ਭੈਣੇ ਤੇਰੀ।
ਭੈਣੇ ਗਗਨ ਇਹ ਉਮੀਦ ਸਿਰਫ ਤੁਹਾਡੇ ਤੋਂ ਸੀ
Harjinder Singh Brar dhanwad ji
??
Achha~???
@@zahrabattas9203 poop poo
ਬਹੁਤ ਸੋਹਣਾ ਗਾਇਆ ਤੇ ਬੋਲ ਵੀ ਬਾਕਮਾਲ।
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਐ ਕੁੜੀਆਂ ਤਾਂ ਕੀ ਇਸ ਗੀਤ ਨੇ ਮੁੰਡਿਆਂ ਨੂੰ ਵੀ ਰਵਾ ਦਿੱਤਾ
ਵਾਹਿਗੁਰੂ ਮੇਹਰ ਕਰੇ ਭੈਣੇ ਤੇਰੇ ਤੇ, ਲੰਬੀ ਉਮਰ ਕਰੇ ਤੇਰੀ, ਬਹੁਤ ਦਿਲ ਨੂੰ ਛੂਹਣ ਵਾਲਾ ਗੀਤ ਏ।
One of the few songs that are flag bearer of Punjabi culture. Beautifully sung. May God bless you
beautifully praised
Panjabiat de sambhal ਵਾਸਤੇ eho jihey geet tey singera de lorh hey God bless you 🙏 🙏
Trend Boutique 👗🙏🏻👗 ruclips.net/video/sXDqtpvQiks/видео.html
Beutiful ❤️
ਬਹੁਤ ਸੋਹਣਾ ਗੀਤ ਭੈਣ ਮੇਰੀਏ ❤️ਖੂਬ ਤਰੱਕੀਆਂ ਕਰੋ🙏 ਵਾਹਿਗੁਰੂ ਮੇਹਰ ਕਰੇ 🙏
Shi gll aa🙏🙏
ਬਹੁਤ ਹੀ ਸੋਹਣਾ ਗੀਤ ਦਿਲ ਵਿਚੋ ਚੀਸ ਉਠ ਪੈਦੀ ਸੁਣ ਕੇ
this is total heartbroken reality. This world needs love. I think we have lost in an artificial world to find purity and love which is not possible. love from Hong Kong & Pakistan
ਅੱਜ ਮੈਂਨੂੰ ਆਪਣੀ ਮਾਂ ਦੀ ਬਹੁਤ ਯਾਦ ਆਉਂਦੀ ਆ ਮੈਂ ਉਨ੍ਹਾਂ ਤੋਂ ਦੂਰ ਆ
Miss u so much maa😢😢😢😢😢😓😓😓😓😓😓😰😰😰😰😰😰😰😫😫
ਭੈਣ ਤੇਰੀ ਅਵਾਜ਼ ਤਾ ਬਹੁਤ ਪਿਆਰੀ ਹੈ
ਵਾਹਿਗੁਰੂ ਤੁਹਾਨੂੰ ਹਮੇਸ਼ਾ ਚਰਦੀ ਕਲਾਂ ਵਿੱਚ ਰੱਖੇ 🙏🙏🙏🙏🙏
Surinder Attri shukriya ji
🙏
ਗਗਨ ਸ਼ਬਦ ਬੌਣੇ ਪੈ ਗਏ ਤਾਰੀਫ਼ ਲਈ ਜੋ ਸੋਚਿਆ ਉਸ ਤੋ ਕਿਤੇ ਵਧ ਉਮੀਦਾਂ ਤੇ ਖਰੇ ਉਤਰੇ ਹੋ ਆਓਣ ਵਾਲਾ ਟਾਈਮ ਤੁਹਾਡਾ ਹੋਵੈ ਖੂਬ ਦੁਆਵਾਂ ਤਰੱਕੀਆਂ ਕਰੋ ਗਾਓਣ ਦਾ ਤਰੀਕਾ ਸਲੀਕਾ ਮੋਹ ਕੇ ਲੈ ਗਿਆ
raman gill ਬਹੁਤ ਬਹੁਤ ਸ਼ੁਕਰਾਨਾ ਜੀ😇😇
Very nice g.din vich bhut var sundi ha.
ਬਹੁਤ ਸੋਹਣੀ ਆਵਾਜ਼ ਆ ਜੀ।💖💖
Gagandeep sis g tuhadi awaz bahoat vdia a main tan aj ton tuhada fan bn gya 👌jo hor v koi fan bn gya plzz dsyo
Sony Virk shukriya
Mai v g😊👍
hor v bahut vdhia tppe ne ehna de kai,as rakhdi, raun nikl aonda sun k
Gagan madam, vasi rasi raz mere babal diya vahriya 👌💯💯😢😢😢
Very very nice
ਵੈਰੀ ਨਾਈਸ ਸਲਿਊਟ ਗੀਤ ਗਾਏ ਜਾਣ ਤੇ ਭੈਣ ਗਗਨ ਚੀਮਾਂ ਜੀ। ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਜੀ।👌👌👌👌👌👌👌👌👌👌👌🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏
👌👌👌👌👌👌👌👌👌👌🎉🎉🎉🎉🎉🎉🙏🙏🙏🙏🙏🙏🙏❤️❤️❤️❤️❤️❤️❤️
OMG This song is priceless I have no words to say, your lyrics have truly left me speechless.
J Sidhu thank you
Kuldeep 👌👌👌👌👍👍👍👍
ਬਹੁਤ ਹੀ ਵਧੀਆ ਜੀ। ਇਸ ਤਰਾਂ ਦੇ ਹੀ ਗੀਤ ਗਾਉਣੇ ਚਾਹੀਦੇ ਨੇ ਜਿਹਨਾਂ ਵਿੱਚੋਂ ਸਾਡੇ ਪਰਵਾਰਿਕ ਰਿਸ਼ਤਿਆਂ ਦੀ ਝਲਕ ਪਵੇ। ਭੈਣ ਗਗਨਦੀਪ ਚੀਮਾ ਤੇ ਸਮੁੱਚੀ ਟੀਮ ਦਾ ਬਹੁਤ ਹੀ ਦਿਲੋਂ ਸਤਿਕਾਰ।
Waahhhh bai ji
ਸੰਹਦਿਲ -47 ਨਹੀ ਸਗੋਂ ਏ ਕੇ47 ਹੈ ਜਿਸਦੇ ਗੀਤ ਗੋਲੀ ਵਾਂਗ ਸ੍ਰੋਤਿਆਂ ਦੇ ਦਿਲਾਂ ਦੇ ਆਰ ਪਾਰ ਹੋ ਜਾਂਦੇ ਹਨ॥ਜਿਉਂਦਾ ਰਹਿ ਸੱਜਣਾ🙏🙏👏👏👏🌹🌹🌹
ਏਨਾ ਸੋਹਣਾ ਗੀਤ ਦਿਲ ਤੋਂ ਗਾਏਆ ਤੇ ਸਿਧਾ ਦਿਲ ਤੇ ਵੱਜਦਾ ...ਵਾਹੇਗੁਰੂ ਜੀ ਸਭ ਭੈਣਾਂ ਨੂੰ ਰਾਜ਼ੀ ਖੁਸ਼ੀ ਰੱਖੇ
ng NV ci
ਕਦੇ ਜ਼ਿੰਦਗੀ ਵਿਚ ਕੂਮੈਂਟ ਨਹੀਂ ਕੀਤਾ ਪਰ ਕੀਤਾ ਕਰਨ ਨੂੰ ਮਜਬੂਰ ❤
ਵਾਰ ਵਾਰ ਸੁਣਦੇ ਹਾਂ ਅਤੇ usa ਬੈਠੀ ਬੇਟੀ ਨੂੰ ਯਾਦ ਕਰਦੇ ਹਾਂ ਇਸ ਗੀਤ ਰਾਹੀ ਵਹਿਗੁਰੂ ਇਹੋ ਜਿਹੇ ਕਲਾਕਾਰ ਪੈਦਾ ਕਰੇ
ਬਹੁਤ ਸੋਹਣਾ ਗਾਣਾ ਗਾਇਆ ਰੱਬ ਤੇਰੀ ਲੰਮੀ ਉਮਰ ਕਰੇ ਧੀਏ ਰਾਣੀਏਂ
ਆ ਭੈਣ ਦੇ ਗੀਤ ਬਹੁਤ ਹੀ ਵਧੀਆ ਨੇ.. ਬਾਕੀ ਤਾਂ ਲੱਚਰਤਾ ਹੀ ਫਲਾਂ ਰਹੇ ਨੇ. ਜਿਓਦੀ ਰਹਿ ਭੈਣ.. ਸਲੂਟ ਆ ਤੈਂਨੂ 👍👍
ਸ਼ਬਦ ਹੀ ਨਹੀਂ ਗੀਤ ਦੇ ਬੋਲਾਂ ਦੀ ਤੇ ਗਗਨ ਜੀ ਦੀ ਆਵਾਜ਼ ਦੀ ਤਰੀਫ ਕਰਨ ਲਈ... 🙏🏻🙏🏻🙏🏻🙏🏻 ਤਹਿ ਦਿਲੋਂ ਧੰਨਵਾਦ ਸਾਰੀ team ਦਾ ਜਿਹਨਾਂ ਨੇ ਅੱਜ ਦੇ ਦੌਰ ਚ ਏਨਾ ਵਧੀਆ ਗੀਤ ਸਾਡੀ ਝੋਲੀ ਪਾਇਆ 🙏🏻🙏🏻❤️❤️
I have never listened such a beautiful song about " babul da vehra" great gagan cheema
what a lyrcs what a voice what a music ,,,,, everthing super duper hit nd emotional .... really appriciate 👌👌👌👌👌👌
Bhot Sona likya te gaya akha cho Pani aga te Dil nu skoon
I listen this song daily 🤗am unmarried but I feel all this .amazing voice ..
No words. Baba g mehar kre
O
ਬਾਰ ਬਾਰ ਸੁਣਦਾ ਵਾਹ ਵਾਹ ,,,,,,
ਜੋ ਡਿਸਲਾਈਕ ਕਰਦੇ ਨੇ ਪਤਾ ਨਹੀਂ ਕਿਹੋ ਜਿਹੇ ਲੋਕ ਨੇ ਸਮਝ ਨਹੀਂ ਆਉਂਦੀ
ਗਰੇਵਾਲ਼ ਸਾਹਬ,
ਸਾਰਿਆਂ ਦੀ ਆਪਣੀ - ਆਪਣੀ ਮੱਤ ਹੁੰਦੀ ਐ।
ਉਹਨਾਂ ਨੇ ਆਵਦੀ ਮੱਤ ਮੁਤਾਬਕ ਨਾ ਪਸੰਦ ਕੀਤਾ।
ਜੇ ਮੈਂ ਖੁੱਦ ਦੀ ਗੱਲ ਕਰਾਂ ਤਾਂ ਮੈਂ ਕਹਾਂਗਾ,
ਮੈਂ ਆਵਦੇ ਜਜ਼ਬਾਤਾਂ ਤੇ ਕਾਬੂ ਨੀ ਰੱਖ ਸਕਿਆ।
ਮਨ ਭਾਵੁਕ ਹੋ ਗਿਆ। ਮੇਰੀ ਵੀ ਧੀ ਐ।
ਮੇਰੀ ਅਪਣੀ (ਘਰ ਵਾਲ਼ੀ) ਦੀ ਕੁੱਖੋਂ ਜਾਈ ਨੀ,
ਮੇਰੇ ਭਾਈ - ਭਰਜਾਈ ਦੀ ਐ।
ਪਰ ਸਾਡੇ ਘਰ ਦੀ ਰੌਸ਼ਨੀ ਐ।
ਕਦੇ - ਕਦੇ ਅਸੀਂ ਸੋਚਦੇ ਹਾਂ ਏਹਨੇ ਵੱਡੀ ਹੋਕੇ ਆਵਦੇ ਘਰ ਚਲੇ ਜਾਣਾ ।
ਓਸ ਸਮੇਂ ਨੂੰ ਚੇਤੇ ਕਰ ਕੇ ਚਿੱਤ ਚੋਂ ਹੂਕ ਜੇਹੀ ਉੱਠਦੀ ਏ।
ਓਹ ਸਮਾ ਕਿੱਦਾਂ ਦਾ ਹੋਊਗਾ।
Shame on those people who disliked such a heart touching song . Every single line explain the truth. I deeply feel the song while listening . I appreciate the singer to represent real Punjabi singing
ਇਹ ਗੀਤ ਸੁਣ ਕੇ ਮੇਰਾ ਰੋਣਾ ਨਹੀਂ ਰੁਕ ਰਿਹਾ,, ਜਿਊਂਦੀ ਵਸਦੀ ਰਹਿ ਮੇਰੀਏ ਭੈਣੇ,,
ਤੇਰਾ ਵੀਰ,, ਗਾਇਕ ਜਗਤਾਰ ਬਾਵਾ,ਨਾਭਾ,
ਬਹੁਤ ਸੋਹਣਾ ਗੀਤ ਭੈਣੇ ਹੈ👌👌❤❤
I am in Italy I listened this song 53 times I like it very much good bless you gagan g who listens this song now
Jyoti Bhangu shukrana ji
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਵੀਰੋ ਭੈਣੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸ ਗੀਤ ਵਿੱਚ ਬਹੁਤ ਹੀ ਵਧੀਆ ਪੱਖ ਪੇਸ਼ ਕੀਤਾ ਗਿਆ ਹੈ।
ਅਸਲੇ ਵਾਲੇ ਵੈਲੀ ਗਾਇਕਾਂ ਨੂੰ ਵੀ ਸਿਖਿਆ ਲੈਣੀ ਚਾਹੀਦੀ ਹੈ
Ghar di yaad aa jandi h g song sunn ke very nice
ਰੱਬਾ ❤️❤️
ਵਾਹ ਗਗਨ ਜੀ, ਜਿਉਂਦੇ ਰਹੋ, ਮੇਰੀ ਇਕ ਬੇਟੀ ਹੈ ਜੋ ਕੈਨੇਡਾ ਹੈ ਓਹਨੂੰ ਤੇ ਮੈਨੂੰ ਸੱਭ ਤੋਂ ਪਸੰਦ ਹੈ ਇਹ ਆਪਦਾ ਗੀਤ,,
Awesome,Such songs are very much needed in today time of Vulgarity in Punjabi Songs...Keep it Up Gagan.May Almighty Bless Chardhikala Always...
Speechless , no words to explain the feeling about this song
raman chahal thank you so much
ਸਭਿਆਚਾਰ ਗੀਤ ❤ ਤੇ ਓਸ ਪ੍ਰਮਾਤਮਾਂ ਦੀ ਮਿਹਰ ਵੀ ਹੈ । love you ❤❤❤
Sukr aa rabb da tusi sahmne aye, bhut dili chaht c ih jann di ke ini sohni awaaz wali singer kon aa? Heart touching voice, mam me tuhadi bhut vadi fan ha,love u sooooo much mam,god bless u
Mandeep Kaur Shukriya ji
schi mainu ajj pta lga b eh tuc o gaun wale ,ajj tk da sb tn sohna geet a eh mere lai g dhnwad tuhda ehna sohna geet gaun lai
gaggan cheema fan hit like
ਬਹੁਤ ਸੋਹਣਾ ਭੈਣ,,ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ
out standing no words alll in one word dil kadh liya howe jiven kise ne god bless dear gagan ji
Parmjit Singh dhanwad ji
0 to
ਇਹ ਹੈ ਗਾਇਕੀ ਫੁੱਲ ਸਪੋਟ ਪਰਦੇਸੀ ਚੈਨਲ ਵੱਲੋਂ
@@GagandeepKaurCheema⚔️⚔️⚔️⚔️⚔️⚔️🌹🙏
@@GagandeepKaurCheema blessing dear sis be happy for ever life
Aena sohna gana te aeni mithi avaj koi pagl hi hou jine gana an like krya
bahut e sohna geet aa...
Boht wadia
Ryt sis
My favorite song🎶🎶🎤
Mdlsoejksb
Ohh my god bhut gahri bate h dil cheer diya h aansu rok nhi pa rhi word to word jindagi byan ki h ek beti ki🤗🤗😘😘😘😘
Sweet voice and roohi aawaz. God bless her
Mashallah.. God bless you
Waheguru bahut mehar kare bhaine tere te❤️
Bahut sohni awaaz, bahut sohni soch. Waheguru ji Tarakiyan Bakshan 🙏🙏
rubinderbath27 bahut shukriya😇
ਧੀ ਧਿਆਣੀ ਦੀ ਅਜ਼ਬ ਕਹਾਣੀ ਕਿੱਥੇ ਜੰਮੀਂ ਕਿੱਥੇ ਜਾਣੀਂ ❤❤
Ik v word eda da ni c jisne kaleja naa kadya hove!
Bht hi sohni awaaz te uston v sohna gana🙌🏻
Pradeep Kaur dhanwad😇
Very butifull song