Mera Veera (official Video) | Lovely Noor | Rakhdi Special | Latest Punjabi Song 2023

Поделиться
HTML-код
  • Опубликовано: 27 авг 2024
  • Lovely Noor Presents
    Song - Meera Veera
    Singer & Lyrics - Lovely Noor
    Female Lead - Manpreet kaur
    Music - Blaze
    Mix and Master - Harwinder singh
    Video - Avi sandhu
    Project - munish Kattal
    Dop - Sahrukh
    makeup & hair stylist - Abhinav Mhr
    Label - Lovely Noor
    RUclips promotion Varinder Sandhu ghora +919041812117
    #lovelynoor #rakshabandhan

Комментарии • 567

  • @LovelyNoor
    @LovelyNoor  Год назад +328

    ਜੇ ਤੁਹਾਨੂੰ ਮੇਰਾ ਵੀਰਾ ਗੀਤ ਚੰਗਾ ਲੱਗਾ ਤਾਂ ਆਪਣੇ ਸੋਹਣੇ ਵੀਰ ਤੇ ਭੈਣ ਨਾਲ ਜਰੂਰ ਸ਼ੇਅਰ ਕਰਿੳ

  • @gurpinderbrar2248
    @gurpinderbrar2248 Год назад +150

    ਕੀ ਲਿਖਤਾ ਸ਼ੁਦਾਈਆ ਤੂੰ ਤੇ ਅਸੀਂ ਕੀ ਤਰੀਫ ਕਰੀਏ ਤੇਰੇ ਗੀਤਾਂ ਦੀ ਸਾਡੇ ਕੋਲ ਸ਼ਬਦ ਹੀ ਮੁੱਕ ਜਾਂਦੇ ਆ❤👍👍

  • @sukhkang4547
    @sukhkang4547 Год назад +38

    ਮੁਬਾਰਕਾਂ ਵੀਰੇ ਬੁਹਤ ਸੋਹਣਾ ਗੀਤ ਆ ❤️
    ਵਾਹਿਗੁਰੂ ਤਰੱਕੀਆਂ ਦੇਵੇ ਮੇਰੇ ਵੀਰ ਨੂੰ
    ਬਾਬਾ ਖਵਾਜੇ ਜਿੱਡੀ ਉਮਰ ਕਰੇ 🙏

  • @singerlyrics-j
    @singerlyrics-j Год назад +42

    ਲਵਲੀ ਨੂਰ ਬਾਈ ਦੇ ਗਾਣੇ ਦੀ ਬਹੁਤ ਦੇਰ ਤੋਂ ਉਡੀਕ ਸੀ ਅੱਜ ਆਇਆ ਤਾਂ ਗਾਣਾ ਸੁਣ ਕੇ ਦਿਲ ਖ਼ੁਸ਼ ਹੋਗਿਆ ਸੱਚੀਂ ਯਾਰ ❤❤ 😍😍💯👌

  • @JagjitSingh-hn7xo
    @JagjitSingh-hn7xo Год назад +32

    ਜਿਉਂਦਾ ਰਹਿ ਗੁਰਦਾਸਪਰੀਆ ਵੀਰਾ 👍👍😍😍

  • @tarsemsingh2484
    @tarsemsingh2484 Год назад +19

    ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆ ❤ਲਵਲੀ ਨੂਰ ਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏❤

  • @Itz_winderkaur_kaur
    @Itz_winderkaur_kaur 5 месяцев назад +7

    ਇਸ ਦੁਨੀਆਂ ਚ ਹਰ ਚੀਜ਼ ਮਿਲ ਜਾਂਦੀ ਆ ਪਰ ਕੋਈ ਭਾਈ ਭੈਣ ਵਰਗਾ ਰਿਸ਼ਤਾ ਨਹੀਂ ਮਿਲਦਾ ❣️

  • @Thealtafmalik_
    @Thealtafmalik_ Год назад +13

    ਬਹੁਤ ਖੂਬਸੂਰਤ ਅਲਫਾਜ਼ ,ਆਵਾਜ਼ , ਅੰਦਾਜ਼.....ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕ

  • @Terry_Kahlon
    @Terry_Kahlon Год назад +25

    ਵੀਰੇ ਗਾਣਾ ਸੁਣਦੇ ਸੁਣਦੇ ਹੀ ਮੈਂ ਰੋ ਪਿਆ ਸਚੀ 22 ਤੁਸੀਂ ਇਮੋਸ਼ਨਲ ਕਰਤਾ ਸਾਡੇ ਜ਼ਿਲ੍ਹੇ ਗੁਰਦਾਸਪੁਰ ਦੀ ਤੁਸੀਂ ਸ਼ਾਨ ਹੋ Love u ਵੀਰੇ 🙏🙏❤

    • @dollsaab7798
      @dollsaab7798 Год назад

      Lovely da pind kehra aa

    • @Punjab784hub
      @Punjab784hub Год назад +1

      ਪਿੰਡ ਦਾ ਨਾਮ ਭੋਜਰਾਜ ਆ ਇਹਨਾਂ ਦਾ ਡੇਰਾ ਆ ਬਾਹਰ ਵਾਲੀ ਸੈਡ

  • @windytugus9590
    @windytugus9590 Год назад +6

    ਸੋਹਣਿਆ ਜਿਹੋ ਜਿਹੀ ਤੇਰੀ ਰੂਹ ਹੈ ਓਨੇ ਹੀ ਸੋਹਣੇ ਰਿਸ਼ਤਿਆਂ ਨੂੰ ਸਮਰਪਿਤ ਲਿਖ਼ਤਾਂ ਨੂੰ ਉਲੀਕਿਆ ਹੈ ਜੀ,,,ਵਾਹਿਗੁਰੂ ਜੀ ਹੋਰ ਉੱਦਮ ਬਖ਼ਸ਼ਿਸ਼ ਕਰੇ ਚੰਗੀਆਂ ਲਿਖ਼ਤਾਂ ਲਿਖਣ ਲਈ❤❤❤❤

  • @jagjitsinghbutter6333
    @jagjitsinghbutter6333 Год назад +35

    ਇਮੋਸ਼ਨਲ ਕਰਤਾ ਤੇਰੇ ਗੀਤ ਨੇ ਵੀਰੇ ਭੈਣ ਭਰਾ ਦੇ ਪਿਆਰ ਨੂੰ ਸੋਹਣੇ ਲਫਜ਼ਾਂ ਵਿਚ ਬਿਆਨ ਕੀਤਾ ਵਾਹਿਗੁਰੂ ਆਪ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਬਖਸਣ ਮਿਹਰ ਭਰਿਆ ਹੱਥ ਰੱਖਣ ਜੀ ।

  • @parvinder_singh_babbar
    @parvinder_singh_babbar Год назад +8

    ਕੋਈ ਸ਼ਬਦ ਨਹੀਂ ਅਰਦਾਸਿ ਕਰਦੇ ਹਾਂ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਤੇਰੀ ਕਲਮ ਨੂੰ ਵੀਰ ਹੋਰ ਭਾਗ ਲਾਵੇ ❤🙏

  • @navdeepkaurnavu1171
    @navdeepkaurnavu1171 8 месяцев назад +5

    Wah ji kya batta koi lfz hi hai ni jini trif kryea ohi ghat a🫶🏻❣️

  • @user-mh8iq9tq5n
    @user-mh8iq9tq5n Год назад +7

    ਮੇਰੇ ਕੋਲ ਇਸ ਗੀਤ ਦੀ ਤਾਰੀਫ਼ ਕਰਨ ਲਈ ਸ਼ਬਦ ਨਹੀਂ ਹਨ , ਮੈਂ ਇਸ ਗੀਤ ਨੂੰ ਬਾਰ ਬਾਰ ਸੁਣ ਰਿਹਾ ਹਾਂ , ਇਹ ਗੀਤ ਸੁਣ ਕੇ ਅੱਖਾਂ ਚੋਂ ਹੰਝੂ ਵਹਿ ਰਹੇ ਨੇ 👀
    ਸਤਨਾਮ ਵਾਹਿਗੁਰੂ ਜੀ
    ਰੱਖੜੀ 2023 ਮੁਬਾਰਕ ਸਾਰੇ ਲੋਕਾਂ ਨੂੰ

  • @Zailder88
    @Zailder88 Год назад +4

    ਜੱਟਾ ਸ਼ਬਦ ਨਹੀਂ ਤੇਰੀ ਕਲਮ ਦੀ ਤਰੀਫ਼ ਲਈ
    ਜਿਉਂਦਾ ਰਹਿ ਜੱਟਾ ਬਾਬਾ ਚੜਦੀ ਕਲਾ ਵਿੱਚ ਰੱਖੇ ❤🤗

  • @ajindersingh4346
    @ajindersingh4346 Год назад +5

    ਵਾਹ ਵਾਹ ਵੀਰ ਜਾਨ ਪਾ ਦਿੱਤੀ ਅੱਖਰਾਂ ਚ❤

  • @Rohitmehra3022
    @Rohitmehra3022 Год назад +9

    ਇਕੋ ਦਿਲ ਐ ਬਾਈ ਕਿੰਨੀ ਕੁ ਵਾਰੀ ਜੀਤੇ ਗਾ❤

  • @RANJITBAINS
    @RANJITBAINS Год назад +2

    Kya baat ai veere❤ Boht sohna👏

  • @kaurhar.96
    @kaurhar.96 Год назад +4

    🥺🥺ਬਹੁਤ ਸੋਹਣੀਆਂ lines ਲਿਖੀਆਂ🙏🏻🙏🏻 ਐਵੇਂ ਲਗਦਾ ਸੀ ਕਿ ਮੈਂ ਆਪਣੇ ਵੀਰੇ ਨੂੰ ਇਹ ਗ਼ਲਾਂ ਕਹਿ ਰਹੀ🥺🥺♥️♥️ ਮੇਰੇ veereya ਮੈ ਤੇਰੇ ਤੋ ਜਹਾਨ ਵਾਰ ਦੋ, ਜਦੋਂ ਮੈ ਕਮਾਉਣ ਜੋਗੀ ਹੁਈ 🥺♥️♥️

  • @bhupinderdeswal7551
    @bhupinderdeswal7551 7 месяцев назад +3

    heart touching song......lyrics dil ko hit karte hai sidha.....salute hai bro aapko

  • @rajveerkaur2128
    @rajveerkaur2128 10 месяцев назад +2

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਵੀਰ ਤੇਰੇ ਤੇ ਇਨ੍ਹਾਂ ਸੋਹਨਾ ਲਿਖ ਤਾਂ ਕੇ ਕੋਈ ਸ਼ਬਦ ਨੀ ਤਾਰੀਫ਼ ਦੇ ਧੰਨਵਾਦ ਵੀਰੇ ਲਿਖਣ ਲਈ

  • @GurpreetPreet-od3tf
    @GurpreetPreet-od3tf 10 месяцев назад +2

    Bhut vadia bro 🙏

  • @gurmeetchahal3497
    @gurmeetchahal3497 Год назад +1

    ਲਵਲੀ 22 ਸਿਰਾ ਈ ਲਿਖਦਾ

  • @Harman.randhawa13013
    @Harman.randhawa13013 7 месяцев назад +2

    One of my favourite writer in punjabi music industry…jeounda reh vira god bless u @lovely noor

  • @theveer1316
    @theveer1316 Год назад

    Akhaa bhar aayia song sun ke veerr😢.....mere lyi likhe gye lyrics eda lg reha mnu...boht sohni likht ❤

  • @neermusic7777
    @neermusic7777 7 месяцев назад +2

    Bohat he sohna geet ❤️

  • @MangiDhalla
    @MangiDhalla Год назад +7

    ਸਾਰੇ ਵੀਰਾ ਨੂੰ ਬੇਨਤੀ ਵੀਰ ਚਰਨ ਲਿਖਾਰੀ ਨੂੰ ਵੀ suport ਕਰੋ🙏

  • @PAUL-mn1uh
    @PAUL-mn1uh Год назад +10

    ਵਾਹਿਗੁਰੂ ਜੀ ਸੱਭ ਦੀਆਂ ਭੈਣਾਂ ਉੱਤੇ ਮੇਹਰ ਰੱਖਿਓ. ਤੱਤੀ ਵਾਹ ਨਾ ਲੱਗਣ ਦਿਓ.

  • @user-ff2st1mp7m
    @user-ff2st1mp7m 4 месяца назад +1

    Boht vdia song veere ♥️...eh song sun k ron aa gya mnu 🥺

  • @sahotra_saab786
    @sahotra_saab786 Год назад +6

    Bhut bhut bhut bhut vadia song paji waheguru ji tahanu char di kala vich rakhe paji 🙏❤️❤️🙏🥰🥰🥰🥰❤️❤️

  • @sukhjindersingh2375
    @sukhjindersingh2375 Год назад

    ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੋਈ ਸ਼ਬਦ ਨੀ ਲ਼ਿਖਣ ਲਈ ❤❤ ਵਾਹਿਗੂਰੂ ਚੜਦੀ ਕਲਾ ਵਿੱਚ ਰੱਖੇ ❤

  • @gurdhiansingh3594
    @gurdhiansingh3594 Год назад +1

    Bai jad kara da ath he karda love u

  • @palwindersidhu5260
    @palwindersidhu5260 Год назад +2

    Bhot ਵਧੀਆ ਵੀਰ ਜੀ ਬਾਬਾ ਜੀ ਤੁਹਾਨੂੰ ਬਹੁਤ ਖੁਸ਼ ਰੱਖੇ ਹਮੇਸ਼ਾ ਹੀ 😍😍😍🥰🥰🥰❤️❤️❤️

  • @harpreetkhaira6902
    @harpreetkhaira6902 Год назад

    bhut bhut bhut vadia song nd likhya bhut sona sir waheguru bhag lagan thadi kalm nu te tahnu jinnha kha bhut ghuth a shabdh bhut ghuth a sir heart touching bol 😭😭😭bhut ravaya thade song ne all feeling are ture❤️❤️🔥🔥🔥🔥🔥🔥🔥🔥🔥🔥🔥🔥❤️❤️👌👌👌👌👌👌👌👌👌👌🙏🙏🙏🙏🙏🙏🙏👍👍👍👍👍👍👍👍👍👍👌👌👌👌🙏👍👍👍👍👍👌👌👌👌👌🙏👍👍👍👍👌👌👌👌

  • @sunnysuman6930
    @sunnysuman6930 Год назад +2

    Every sister love his brother tooo much , koi v veer di jagah ni lae sakhda chahe veer wadda howe chahe shotta , baba g plz sab ds veerea nu lmbia umara deo ❤

  • @rajinderriar4947
    @rajinderriar4947 Год назад +1

    Wah fauji diya mundiya...
    Kaint song lovely Noor
    GBU....

  • @navjotsandhu2222
    @navjotsandhu2222 Год назад +1

    Welldone brother

  • @ManjitSingh-eh6gx
    @ManjitSingh-eh6gx 11 месяцев назад +1

    ❤❤❤no words heart touching

  • @satnamphotographybhagiband3995
    @satnamphotographybhagiband3995 Год назад +1

    ❤bhut sohna song a veer

  • @GurpreetSingh-nd3gl
    @GurpreetSingh-nd3gl Год назад

    Bhoot shonaa likhya vade bai ❤❤❤❤❤❤❤

  • @Jashan_filmz01
    @Jashan_filmz01 8 месяцев назад +1

    Bai bhout hi shona Geet aa g ❤

  • @gurwindersinghdhillon7391
    @gurwindersinghdhillon7391 10 месяцев назад +1

    ਗੀਤ ਦੇ ਲਫ਼ਜ਼ਾਂ ਦੀ ਖੂਬਸੂਰਤੀ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾਂਦਾ 🎉🎉 ਬਹੁਤ ਪ੍ਰਰੇਣਾ ਦਾਇਕ ਤੇ ਸਕੂਨ ਦੇਣ ਵਾਲਾ ਗੀਤ ਹੈ

  • @harwinderkaur2102
    @harwinderkaur2102 10 месяцев назад +1

    Bhaji geet sun k rona hi aa gya buht hi pyara lagya bhen bhra da rishta buht hi nitala hai es jag ch

  • @shubhwaraich3552
    @shubhwaraich3552 9 месяцев назад +2

    No words brother...

  • @sardartaranbirsingh
    @sardartaranbirsingh 7 месяцев назад +1

    ਜਿਉਦਾ ਰਹਿ ਵੀਰ ਦਿਲ ਖੁਸ ਕਰਤਾ ਹਰ ਭੈਣ ਦਾ ਸੁਪਨਾ❤

  • @akashdeepdass2946
    @akashdeepdass2946 7 месяцев назад +2

    ਮੇਰੀ🥺ਤਾਂ ਸਗੀ ਭੈਣ ਹੀ ਨਹੀਂ ਹੈ ਜੀ😔ਵਾਹ ਗੁਰੂ ਕਿਨਾ🥀ਖੁਬਸੂਰਤ🥺ਸੰਗੀਤ💖ਅਖਾਂ😢ਵਿੱਚ ਹੰਜੂ ਭਰ ਆਏ ਕਾਸ਼ ਮੇਰੀ ਭੀ ਇਕ👸🏻ਭੈਣ ਹੁੰਦੀ🖤

  • @adityasharma-fe9zj
    @adityasharma-fe9zj Год назад +1

    No words veere 👌👌👌👌👌👌ede naalo vadiya kuch ni ho skda 😍😍😍😍😍heart touching words 👌👌👌👌👌

  • @bobbymaan4641
    @bobbymaan4641 Год назад

    ਵਾਹ ਜੀ ਕਿਆ ਬਾਤ ਆ ਸ਼ਬਦ ਹੀ ਖਤਮ ਹੋ ਗਏ ਵੀਰ❤

  • @jaswinderkaurkamboj3458
    @jaswinderkaurkamboj3458 11 месяцев назад +1

    Sachi mere dil di gal likh. Dite. Lovely shudai ne

  • @ramandhillon6621
    @ramandhillon6621 Год назад

    ਕਿਵੇਂ ਤਰੀਫ਼ ਕਰਾਂ ਵੀਰੇ ਮੇਰੇ ਕੋਲ ਤਾਂ ਸ਼ਬਦ ਹੀ ਨਹੀ ਕੋਈ ਜਿਉਂਦਾ ਵਸਦਾ ਰਹਿ … ਵਾਹਿਗੁਰੂ ਤੈਨੂੰ ਹੋਰ ਵੀ ਤਰੱਕੀਆਂ ਬਖਸ਼ੇ … ❤❤❤❤

  • @ekampreetsingh657
    @ekampreetsingh657 Год назад +1

    Lovely Noor ਬਾਈ ਨੇ ਪਹਿਲਾ ਬਹੁਤ ਵਧੀਆ ਗੀਤ ਲਿਖਿਆ ਪਰ ਇਸ ਗੀਤ ਰਾਹੀਂ ਉਹ ਇਕ ਔਰਤ ਨੂੰ ਨੀਚਾ ਦਿਖਾਉਣ ਵਾਲੇ ਤਿਉਹਾਰ ਨੂੰ ਪ੍ਰਮੋਟ ਕਰ ਰਹੇ ਹਨ ਕਿ ਔਰਤ ਆਪਣੀ ਰਖਿਆ ਆਪ ਨਹੀਂ ਕਰ ਸਕਦੀ ਪਰ ਸਿੱਖ ਧਰਮ ਦੀ ਔਰਤਾਂ ਨੇ ਤਾਂ ਇਕੱਲਿਆ ਨੇ ਮੈਦਾਨ ਫਤਹਿ ਕੀਤੇ ਨੇ ਜਿਵੇਂ ਮਾਤਾ ਸਾਹਿਬ ਕੌਰ, ਮਾਈ ਭਾਗੋ, ਬੀਬੀ ਹਰਸ਼ਰਨ ਕੌਰ ਤੇ ਅਨੇਕਾ ਹੋਰ ਔਰਤਾਂ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਰਬਾਣੀ ਦੇ ਫਰਮਾਨ ਦੁਆਰਾ ਔਰਤ ਨੂੰ ਮਰਦ ਤੋ ਵੱਡਾ ਦਰਜਾ ਦਿੱਤਾ ਹੈ । ਹੁਣ ਮੇਰਾ ਇਹ ਕਮੇਂਟ ਪੜ ਕੇ ਉਹ ਔਰਤ ਆਪਣੇ ਵੀਰ ਦੇ ਰੱਖੜੀ ਨਹੀਂ ਬਣਨਾ ਗਈਆ ਜੋਂ ਮਾਤਾ ਸਾਹਿਬ ਕੌਰ ਦੀ ਧੀਆਂ ਨੇ ਤੇ ਆਪਣੀ ਰਖਿਆ ਵੀ ਖੁਦ ਕਰ ਸਕਦੀਆ ਸਿਰਫ ਉਹੀ ਬਣਨ ਗੀਆਂ ਜਿਨਾ ਨੇ ਤਲਵਾਰ ਚੁੱਕਣ ਦੀ ਬਜਾਏ ਜੁਲਮ ਦੇ ਖਿਲਾਫ ਭਰਵਟੇ ਤਲਵਾਰ ਵਾਂਗ ਤਿੱਖੇ ਕਰਵਾਏ ਨੇ

  • @KuldeepKaur-pb2tu
    @KuldeepKaur-pb2tu 3 месяца назад

    ਬਾ ਕਮਾਲ ਲਿਖਾਰੀ ਹੋ ਲਵਲੀ ਵੀਰੇ❣️❣️❣️ਕੋਈ ਰੀਸ ਨੀ ਤੋਹਾਡੀ ਲਿਖਤ ਦੀ🫶🏻🫶🏻🫶🏻🫶🏻🫶🏻ਇਸ ਗੀਤ ਦੀ ਤਾਰੀਫ ਸਾਡੇ ਅਲਫਾਜ਼ਾ ਰਾਹੀ ਨੀ ਹੋ ਸਕਦੀ 🌸🌸ਬਿਆਨੋ ਬਾਹਰ ਆ

  • @ArshdeepKaurjassal
    @ArshdeepKaurjassal Год назад

    bhut vadia song Veer ji 😍😍😍

  • @sukhraman6353
    @sukhraman6353 Год назад +4

    👌👌Bhut sohna song veer.. Waheguru ji hamesha khus rkhn sbb bhen bharawa nu lamyia umra bkshan pyaar bnayi rkhan 💞💞🙏🙏

  • @NEHASHARMA-xc2sv
    @NEHASHARMA-xc2sv 11 месяцев назад +1

    Bas shabad ni haigi… ehoji likhat nu ki likhiye.. ❤️❤️❤️🥰🥰🥰😘

  • @jinderbhatti916
    @jinderbhatti916 Год назад +8

    One of favourite writers and singers Lovely noor❤️🙏

  • @Wraichsiblings
    @Wraichsiblings Год назад +1

    ਲਵਲੀ ਵੀਰੇ ਕੋੲੀ ਸ਼ਬਦ ਨੀ ਸਾਡੇ ਕੋਲ ਤੁਹਾਡੇ ਗੀਤਾਂ ਲੲੀ ❤❤

  • @harmandeepkaur4686
    @harmandeepkaur4686 Год назад +1

    Wowww omg kyaa baat hai lyrics ❤touching voice always my favourite 😍

  • @avtarsinghsingh3562
    @avtarsinghsingh3562 Год назад

    Sachy song suru hon to pehla hi ro pyi mai brother ni na hai chlo dunia de hr brother nu mere vlo happy rakhdi ❤

  • @official_lamberdar
    @official_lamberdar Год назад +1

    Kya Baat aaa Bai jiii❤
    Boooht Booht Sohna Geet❤

  • @anjalichander3922
    @anjalichander3922 9 месяцев назад +1

    🙌🙌🙌🙌 amezing no words 🙌🙌🙌❤️

  • @user-yc8yu1ov7f
    @user-yc8yu1ov7f Год назад

    ਬਹੁਤ ਹੀ ਪਿਆਰਾ ਗੀਤ ਬਹੁਤ ਸੋਹਣਾ ਲਿਖਿਆ ਹੈ ਤੇ ਗਾਇਆ ਹੈ ਜੀ

  • @bajwaqueen-ib3vp
    @bajwaqueen-ib3vp Месяц назад

    Bhut sohna song veer ❤❤emotional krta thode song ne seriously speechless 🥰🥰

  • @Brarqueens7501
    @Brarqueens7501 Год назад +1

    Every sister love his brother tooo much , koi v veer di jagah ni lae sakhda chahe veer wadda howe chahe shotta . Hr Bhen di dilo chaht hundi aa k oh apne veer di hr tra di help kr skdi hove , baba g plz sab ds veerea nu lmbia umara deo 🥰🙏🙏🙏

  • @bankofbarodasolutionpoint
    @bankofbarodasolutionpoint Год назад +1

    *ਲਵਲੀ ਸ਼ੁਦਾਈਆ ਕੀ ਸ਼ਿਫਤ ਕਰਾਂ ਤੇਰੀ ਲਿਖਤ ਦੀ।*

  • @ieltstipsandtricks8182
    @ieltstipsandtricks8182 Год назад

    Bhut hi sohna Geet aa veere … saare share kro tan jo eho jehe sohne Geet hor likhe gayye jaan

  • @sandeepkaurkang117
    @sandeepkaurkang117 Месяц назад

    ਬਹੁਤ ਵਧੀਆ ਗੀਤ ਹੈ ਵੀਰੇ । ਜੁਗ ਜੁਗ ਜੀਏਓ

  • @parmjeetkaurguru1706
    @parmjeetkaurguru1706 Год назад +1

    Dil di awaaz👌❣️

  • @pardeepgill8631
    @pardeepgill8631 7 месяцев назад +1

    ਬਹੁਤ ਸਾਰਾ ਪਿਆਰ ਵੀਰੇ ❤❤❤❤❤😊😊😊😊

  • @lovepreetbrar5953
    @lovepreetbrar5953 Год назад +1

    ਲਵਲੀ ਸ਼ੁਦਾਈਆ‌ ਇੱਕ ਰੱਬ ਤੋਂ ਬਿਨਾਂ ਪਤਾ ਨਹੀਂ ਕਦੋਂ ਕਿਥੇ ਵਾਕਾ ਬੋਲਣਾ❤

  • @Lakhvir_longowalia
    @Lakhvir_longowalia Месяц назад

    ਭੈਣਾ ਰਾਣੀਆਂ ਹੁੰਦੀਆਂ,
    ਜਿਓਂ ਪੰਜੇ ਬਾਣੀਆਂ ਹੁੰਦੀਆਂ!❤

  • @harwinderkaur2102
    @harwinderkaur2102 11 месяцев назад

    Wahhhhhhhhhhhh dil tkk gya eh geet amrit pal de nikye bhene wala geet da dooja roop beautiful

  • @user-hh5er8lm5v
    @user-hh5er8lm5v 9 месяцев назад +1

    Bot vdy likhiya veer jii❤😊

  • @JashnGoraya
    @JashnGoraya 11 месяцев назад

    Lovely veere Tera song Dil nu choo gya. Eda hi gonde raho. Rab tenu tarakkia bakse.❤❤

  • @navukaur7104
    @navukaur7104 Год назад +1

    Heart touching video and song ❤❤❤🎉🎉

  • @singhpalvinder6741
    @singhpalvinder6741 10 месяцев назад +1

    emotnal karr ditta lovely veera

  • @AmanRandhawashorts
    @AmanRandhawashorts Год назад

    Bahut vadia song veer g❤❤

  • @ranjitsinghboparai1767
    @ranjitsinghboparai1767 Год назад

    Lovely veer koi shabd nahi mere kol bas kamaal aa❤❤❤❤

  • @user-id6le7gw1c
    @user-id6le7gw1c 11 месяцев назад

    ਵਾ ਵੀਰੇ ਬਹੁਤ ਸੌਣਾ ਲਿਖਿਆ ਬਾਈ ਜੀ

  • @manjitkaur5762
    @manjitkaur5762 Год назад

    Very very nyc song lovely vere wmk tere te ❤❤❤😘😘😘

  • @skaur1695
    @skaur1695 Год назад

    Veere siraaa song aa ❤❤

  • @user-fy2cy9ep5x
    @user-fy2cy9ep5x Год назад

    ਕੋਈ ਤੋੜ ਨਹੀ ਜੱਟ ਦੇ ਪੁੱਤ ਦਾ ❤👌

  • @gurpreet98140
    @gurpreet98140 Год назад

    ਮੈਨੂੰ ਤਾ ਰੱਬ ਜੀ ਨੇ ਮੋਕਾ ਹੀ ਨੀ ਦਿੱਤਾ ਮੇਰੇ ਵੀਰ ਉਪਰ ਦੀ ਜਹਾਨ ਵਾਰਨ ਦਾ ਪਹਿਲਾ ਹੀ ਮੇਰੇ ਤੋ ਖੋਕੇ ਲੇਗੇ miss you veere 😭😭😭😭😭😭😭 aja please vapis bhot lod a hle Teri u

  • @santoshkumari2243
    @santoshkumari2243 Год назад +8

    Heart touching song bro...always appreciate your writing and voice ❤

  • @user-harpreet1951
    @user-harpreet1951 11 месяцев назад

    ਲਵਲੀ ਵੀਰ ਰਿਸ਼ਤਿਆਂ ਨੂੰ ਬਿਆਨ ਕਰਦੇ ਬਹੁਤ ਗੀਤ ਸੁਣੇ ਪਰ ਤੁਹਾਡੇ ਇਸ ਗੀਤ ਨੇ ਅੱਜ ਰੋਵਾ ਦਿੱਤਾ ,
    ਅੱਜ ਦਿਲ ਦੇ ਸਾਰੇ ਵਹਿਮ,ਦੁੱਖ, ਦਰਦ ਨਿਕਲ ਗਏ
    ਅੱਜ ਰੋ ਕੇ ਦਿਲ ਹੌਲਾ ਹੋ ਗਿਆ 😢

  • @sukhbirkaur1950
    @sukhbirkaur1950 10 месяцев назад +1

    Bhuttttt Jada sohna ❤song

  • @manpreetsingh-xs5hv
    @manpreetsingh-xs5hv Год назад +1

    Beautiful song lovely veer

  • @savitaganotra9756
    @savitaganotra9756 Год назад

    Bhai ji dil khush kita ❤❤❤ dilo ardaas hai tuhade lye ❤❤❤

  • @Tgr691
    @Tgr691 26 дней назад

    I have no words for this song...jinna bola onna hi ght aa veere boht ghant song likhya tuc....🥺

  • @jasvirsohl
    @jasvirsohl Год назад

    ਬਹੁਤ ਸੋਹਣਾ ਲਿਖਿਆ,👌👌

  • @harwinderkaur2102
    @harwinderkaur2102 11 месяцев назад

    Gurdaspur d shan bhaji geet ta dil nu shooh gya no words buht hi beautiful song

  • @GURBANISHABAD13
    @GURBANISHABAD13 Год назад

    ਬਹੁਤ ਸੋਹਣਾ ਗਾਣਾ ਜਿਉਂਦਾ ਰਹਿ ਫੌਜੀ ਦੀਆਂ ਮੁੰਡਿਆਂ

  • @rawinderjeetsidhu6983
    @rawinderjeetsidhu6983 Год назад

    ਲੋਕੀ ਬੋਲਦੇ ਸੀ ਕੁੜੀ ਕੱਲੀ ਭੇਜੋ ਨਾ ਖੂਬਸੂਰਤ ਅਲਫਾਜ਼ ਖੂਬਸੂਰਤ ਆਵਾਜ਼।👍👍👍

  • @AmandeepKaur-ju1ep
    @AmandeepKaur-ju1ep Год назад +1

    Nice song Veerji God bless you ❤❤

  • @Krishnaradha_76
    @Krishnaradha_76 10 месяцев назад

    Aaha song repeat te chlda mere kon
    Bhutt shona song aa veere
    God bless you 🥰🥰🥰🥰

  • @JASWINDERKAUR-ol3gr
    @JASWINDERKAUR-ol3gr 10 месяцев назад +1

    Thnku soooooooooo much for this song 🎉🎉

  • @DEEP11457
    @DEEP11457 Год назад +1

    Heart touching song ❤️

  • @karanbhangu4929
    @karanbhangu4929 Год назад +1

    well done veere☺❤

  • @lyrics_balli_manimajre_wale
    @lyrics_balli_manimajre_wale Год назад

    ਅੱਖਾਂ ਚੋਂ ਹੰਜੂ ਨਾ ਡਿੱਗੇ ਤਾਂ ਲਿਖਣ ਦਾ ਕੋਈ ਫੇਦਾ ਨੀ ਸਲੂਟ ਬਾਈ ਲਵਲੀ ਤੇਰੀ ਕਲਮ ਨੂੰ

  • @jasssingh8239
    @jasssingh8239 Год назад +1

    5 ਸਾਲ ਹੋ ਗਏ ਪਿੰਡ ਨੀ ਗਏ ਯਾਰ ❤