GULSHAN KOMAL I ਕੱਢਣਾ ਰੁਮਾਲ ਦੇ ਗਇਓ I Song At ਮੇਲਾ ਚਮਕੀਲਾ ਦੁੱਗਰੀ 2020 by JassiTV

Поделиться
HTML-код
  • Опубликовано: 6 янв 2025

Комментарии • 103

  • @BachitarSingh-f4g
    @BachitarSingh-f4g 11 месяцев назад +6

    ਬੀਬਾ ਗੁਲਸ਼ਨ ਕੌਰ ਜੀ ਤੁਹਾਡੀ ਸੁਪਰ ਹਿੱਟ ਜੋੜੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਤੇ ਬੀਬਾ ਗੁਲਸ਼ਨ ਕੋਮਲ ਜੀ ਬਹੁਤ ਹੀ ਸਪਰਿਟ ਜੋੜੀ ਲੱਗਦੀ ਹੈ❤

  • @majorsingh9252
    @majorsingh9252 Год назад +25

    ਗੁਲਸ਼ਨ ਕੋਮਲ ਜੀ ਆਪ ਨੂੰ ਯਾਦ ਹੋਣਾ ਕੁਲਦੀਪ ਮਾਣਕ ਜੀ ਦੇ ਨਾਲ ਘਰੇ ਚੱਲ ਕੱਢੇ ਰੜਕਾਂ ਗਾਇਆ ਸੀ ਤੇ ਜਦੋਂ ਮਾਣਕ ਸਾਹਿਬ ਜੀ ਗਾਉਦੇ ਗਾਉਦੇ ਸਿਰ ਹਲਾਉਦੇ ਸੀ ਤਾਂ ਉਹਨਾਂ ਦੀ ਪੱਗ ਦਾ ਲੜ ਤੁਹਾਡੇ ਦੋ ਵਾਰ ਅੱਖ ਵਿੱਚ ਵੱਜਿਆ ਸੀ ਤਾਂ ਪੰਡਾਲ ਚ ਹਾਸਾ ਪੈ ਗਿਆ ਸੀ ਪਿੰਡ ਼ਕੋਟਫੱਤਾ ਜ਼ਿਲ੍ਹਾ ਬਠਿੰਡਾ ਮਾਣਕ ਸਾਹਿਬ ਜੀ ਨੇ ਆਗਿਆ ਸੀ ਦੋ ਵਾਰ ਗੱਲ ਸੁਣ ਬਰਾੜਾ ਦੀਏ ਕੁੜੀਏ ਨੀ

    • @sandeepsandhu5362
      @sandeepsandhu5362 9 месяцев назад +3

      Surinder shinda g naal jyada songs aaye c g.

    • @dharamsingh5541
      @dharamsingh5541 9 месяцев назад

      Gulshan komal ji da sett kuldeep mank Saab naal kai saal sett reha.manak naal vee bahut geet aye han gulshan ji de

    • @SurinderNagpal-ow4xg
      @SurinderNagpal-ow4xg 6 месяцев назад

      Hi mi​@@sandeepsandhu5362

  • @avtarsinghmeet102
    @avtarsinghmeet102 Год назад +1

    ਬਹੁਤ ਖੂਬਸੂਰਤ ਅੰਦਾਜ਼ ਅਸੀਂ ਛੋਟੇ ਹੁੰਦੇ ਸਨ ਜਦੋਂ ਦੇ ਇਹ ਗਾਣਾ ਸੁਣਿਆ ਕਰਦੇ ਸੀ

  • @roopsinghmaur8069
    @roopsinghmaur8069 2 месяца назад +1

    ਬਾ ਕਮਾਲ ਕਲਾਕਾਰੀ ਹੈ ਜੀ, ਬਲਿਹਾਰੇ ਜਾਈਏ ਸੁਰਿੰਦਰ ਸਾਹੋ ਜੀ ਤੋਂ, ਬਹੁਤ ਹੀ ਕਾਬਲੇ ਤਾਰੀਫ਼ ਅਵਾਜ਼ ਅਤੇ ਟਕਸਾਲ ਗਾਉਣ ਕਲਾ ਹੈ। ਬੱਲੇ ਬੱਲੇ ਐ ਜੀ।

  • @raghbhindersinghdhaliwal2637
    @raghbhindersinghdhaliwal2637 Год назад +4

    ਬਹੁਤ ਸੁਰੀਲੀ ਅਵਾਜ ਦੀ ਮਲਕਾ ਜੋ ਅਵਾਜ ਅਜ ਵੀ ਕਾਇਮ ਐ

  • @sukhdevsingh6078
    @sukhdevsingh6078 Год назад +3

    ਉਮਰ ਦੇ ਹਿਸਾਬ ਨਾਲ ਅਵਾਜ਼ ਚ ਫਰਕ ਪੈਂਦਾ

  • @nanakchandkamboj5844
    @nanakchandkamboj5844 Год назад +3

    ਮਾਣਕ ਸਾਹਬ ਨਾਲ ਗੁਲਸ਼ਨ ਕੋਮਲ ਦੇ ਸੁੱਪਰ ਹਿੱਟ ਦੋਗਾਣੇ ਨੇ। ਇਹਨਾੰ ਦੀ ਜੋੜੀ ਸ਼ੁਰੂ ਵਿਚ ਕਾਫੀ ਮਕਬੂਲ ਰਹੀ।

  • @MS-ho3yf
    @MS-ho3yf Год назад +6

    ਵਾਹਿਗੁਰੂ ਆਪ ਦੀ ਉਮਰ ਲੰਬੀ ਕਰੇ

  • @JaswantSingh-ms3bf
    @JaswantSingh-ms3bf Год назад +6

    ਵਾਹ ਬਈ ਇਸ ਕਲਾਕਾਰ ਨੂੰ ਵੇਖਦੇ ਵੇਖਦੇ ਜਵਾਨ ਹੋਏ ਤੇ ਵੇਖਦੇ ਵੇਖਦੇ ਬੁ੍ੜਾਪਾ ਆ ਗਿਆ ਵਾਹ ਬਈ ਵਾਹ

  • @gurpalpawar8577
    @gurpalpawar8577 Год назад +2

    ਅਜੇ ਵੀ ਸੁਰ ਸੁਰੀਲਾ ਆ ਅੱਜ ਦੇ ਕੁੱਝ ਗਾਇਕ ਅੱਕਾ ਚ ਡਾਂਗਾਂ ਤੇ ਕੁੱਜੇ ਚ ਲੱਤਾ ' ਖੂਬਸੂਰਤ

  • @VinodSharma-mw8ce
    @VinodSharma-mw8ce 3 месяца назад

    ਗੁਲਸ਼ਨ ਕੋਮਲ ਜੀ ਵੱਡੇ ਉਸਤਾਦਾਂ ਵਿੱਚ ਜਿਨ੍ਹਾਂ ਦੀ ਗਿਣਤੀ ਆਉਂਦੀ ਹੈ ਬਹੁਤ ਵਧੀਆ ਗਾਇਆ ਹੈ ਜੀ ❤

  • @PalSiingh
    @PalSiingh 3 месяца назад +1

    ਚਮਕੀਲਾ ਜਿੰਦਾਬਾਦ
    19.. ਪੱਖੋਂ ਕੱਲਾ

  • @kuldeepSingh-db8ss
    @kuldeepSingh-db8ss Месяц назад

    1979ਵਿਚ ਵਿਚ ਪਿੰਡ ਝੋਰੜਾਂ ਜਿਲ੍ਹਾ ਮੁਕਤਸਰ ਸਾਹਿਬ ਵਿਖੇ ਪਹਿਲੀ ਵਾਰ ਸੁਣਿਆ ਸੀ ਪਰ ਹੁਣ ਉਹ ਅਵਾਜ਼ ਨਹੀਂ ਰਹੀ

  • @SukhrajSingh-qo4rd
    @SukhrajSingh-qo4rd Месяц назад

    ❤❤ Gulshan Komal Ek
    Very Good Female Singer Han👍👍

  • @jagtarsingh9816
    @jagtarsingh9816 2 месяца назад

    Sada bahar kalakar gulshan g. Rab sada cahrdikala rakhe ❤❤

  • @chamkaursingh5743
    @chamkaursingh5743 Год назад +1

    Bahut.bdhaia.veerji.gusan
    Kommal.di
    Isfe.sare.geet
    Snao

  • @AzadAzad-d4p
    @AzadAzad-d4p Месяц назад

    ❤❤❤❤❤❤❤❤❤❤❤❤❤❤❤❤❤❤❤❤

  • @AmanAman-zp2ij
    @AmanAman-zp2ij Год назад +3

    I love you chamkila Bai Amarjot g aap Amar Ho

  • @karamjeetsinghbhandal8374
    @karamjeetsinghbhandal8374 Месяц назад

    ਇਹਨਾ ਨੂੰ ਹੋਰ ਮਾਣ ਕਰੋ

  • @jaspalsinghworldwarjangi6592
    @jaspalsinghworldwarjangi6592 2 года назад +8

    ਗੁਲਸ਼ਨ ਕੋਮਲ ਵੈਰੀ ਗੁੱਡ ਕਲਾਕਾਰ

  • @drsarvjeetbrarkundal2858
    @drsarvjeetbrarkundal2858 5 месяцев назад +1

    ਵਾਹ ਜੀ ਨਹੀਂ ਰੀਸਾਂ.ੳਉਹੀ ਅਆਵਾਜ

  • @HelloOppo-mz2br
    @HelloOppo-mz2br 7 месяцев назад

    ਗੁਲਸ਼ਨ ਕੋਮਲ ਦਾ ਕੁਲਦੀਪ ਮਾਣਕ ਨਾਲ ਹੈ ਇਹ ਗੀਤ ਗਾਇਆ ਬੌਹਤ ਵਧੀਆ ਕਲਾਕਾਰ ਹੈ ਕੋਮਲ ਜੀ

  • @BachitarSingh-f4g
    @BachitarSingh-f4g 11 месяцев назад +1

    Vivah Gulshan Komal ji Tiwari superhit Jodi Kuldeep Manak jina bahut badhiya lagti hai

  • @GurdeepsinghDhillon-kn3ol
    @GurdeepsinghDhillon-kn3ol 8 месяцев назад +1

    1977 78 26 jnvri vich jiuna morr sunea c buuta Singh vale chevi vich pardea sunea c m3 bhudha ho gea gulshan ji nu tndrusti bakhshe

  • @darbarasingh4527
    @darbarasingh4527 Год назад +2

    ਮਲਕਾ ਏ ਹੁਸਨ

  • @DarshanSingh-ls2yn
    @DarshanSingh-ls2yn Год назад +3

    Sarkaryog biba ji good singer

  • @nirmalchoudhary9190
    @nirmalchoudhary9190 3 месяца назад

    ਬੀਬਾ ਗੁਲਸ਼ਨ ਕੋਮਲ ਜੀ ਹੁਣ ਵੀ ਵਧੀਆ ਗਾ ਰਹੇ ਹਨ ਪਰ ਸਾਜ਼ ਬਿਲਕੁਲ ਵੀ ਸਹੀ ਨਹੀਂ ਵਜਾ ਰਹੇ ਬੀਬਾ ਜੀ ਦੇ ਗੀਤ ਦੀ ਟੀਊਨ ਬਿਲਕੁਲ ਸਿੱਧੀ ਐ ਜੀ

  • @gagandhillon9279
    @gagandhillon9279 3 месяца назад

    Bai ji v nc good lecture

  • @JaswinderSingh-qo8ie
    @JaswinderSingh-qo8ie 2 года назад +3

    very good singer biba gulshan komal ji

  • @rajinderkumar3549
    @rajinderkumar3549 2 года назад +4

    OldIsGoldGulshanJ1988

  • @gagandhillon9279
    @gagandhillon9279 3 месяца назад

    Gulshan Komal singer I love urs all song songs dear Komal ji

  • @darshandhillon3279
    @darshandhillon3279 Месяц назад

    ਅਖਾੜੇ ਵਿਚ ਰਿਕਾਰਡ ਵਾਲੀ ਦਮਦਾਰ ਆਵਾਜ਼ ਨਹੀਂ ਐ

  • @narindersingh-ku5ep
    @narindersingh-ku5ep 3 месяца назад

    ਬਹੁਤ ਵਧੀਆ ਹੈ

  • @tarsemtibba
    @tarsemtibba 2 месяца назад

    Very nice voice❤👍

  • @harmailsingh1824
    @harmailsingh1824 3 месяца назад

    Chamkeela ji amar rahe.

  • @tarsemtibba
    @tarsemtibba 2 месяца назад

    Love you mam♥️👍

  • @KuljeetSinghkulgitsinghKuljeet
    @KuljeetSinghkulgitsinghKuljeet 28 дней назад

    Suree.aaatee.awaj.da.gana.sunaaooo

  • @jasmeetsidhu9462
    @jasmeetsidhu9462 Месяц назад

    Great singer salute

  • @gurcharansingh5534
    @gurcharansingh5534 Год назад

    Salute to the great chamkila the forever.

  • @sardulsingh7727
    @sardulsingh7727 Год назад

    God bless you 🙏🙏

  • @kachraseth690
    @kachraseth690 2 года назад +3

    Old is gold ❤️❤️ super star 🌟🌟 singer hi ji atttttttt 💯💯 all song super hit 🔥💯🎉⭐👌🏿✔️✔️✔️

  • @MAKHANSINGH-lj8kk
    @MAKHANSINGH-lj8kk Год назад

    Khubsurat ai ji.

  • @New_Movie402
    @New_Movie402 4 месяца назад +1

    ❤❤🎉🎉😊😊

  • @kevinhundal4409
    @kevinhundal4409 5 месяцев назад

    Bahut khoob !

  • @mohitbawa5459
    @mohitbawa5459 3 месяца назад

    Great singer chamkila

  • @jaggajagmalwali3248
    @jaggajagmalwali3248 2 года назад +2

    Gulshan komal biba ji bahut vabhiya kalakar hai jine geet gay sare super duper hitt ina kalakara da mukabala nahi

  • @jagrajhayer237
    @jagrajhayer237 3 месяца назад

    Chamkila bai great c

  • @Liongaming902
    @Liongaming902 Год назад

    Sohna performance Biba he by ran Trekian Bakhsis…….

  • @preetpalsingh1596
    @preetpalsingh1596 3 месяца назад

    Eh geet hi sada bahar hai

  • @narindersingh-ku5ep
    @narindersingh-ku5ep 3 месяца назад

    Very nice ji

  • @RajpalBrar-o5k
    @RajpalBrar-o5k 5 месяцев назад +1

    ਸ਼ਾਜ਼ੀਆ ਦਾ ਕੀ ਬੇੜਾ ਬਹਿ ਗਿਆ

  • @balveermann9946
    @balveermann9946 6 месяцев назад

    Good madem g🎉❤

  • @baldeepsingh9504
    @baldeepsingh9504 2 года назад +1

    Gulshan komal evere green

  • @gulshanawal2877
    @gulshanawal2877 Год назад +1

    RAB. RAKHA 🙏❤️🌹

  • @sinderoksidhu7292
    @sinderoksidhu7292 2 года назад +3

    🙏👌👌

  • @ramsawroop9930
    @ramsawroop9930 7 месяцев назад

    Very Good Sweet voice😂😢❤❤❤❤❤

  • @gurmeetsinghbrar9890
    @gurmeetsinghbrar9890 Год назад

    Bahut vaddiy

  • @KuldeepsinghBrar-g4u
    @KuldeepsinghBrar-g4u 2 месяца назад

    Good bibi g

  • @JagtarSingh-dv2fk
    @JagtarSingh-dv2fk 2 года назад +2

    gold is gold

  • @pardeepsandhu6074
    @pardeepsandhu6074 5 месяцев назад

    ਆ ਜਿਹੜੇ ਸਟੇਜ ਤੇ ਚੌਧਰ ਦੇ ਭੁੱਖੇ ਖੜ੍ਹੇ ਆ ਇਹਨਾ ਕੋਲੋ ਥੱਲੇ ਨਹੀਂ ਬੈਠ ਹੁੰਦਾ

  • @bakhtwarsingh1250
    @bakhtwarsingh1250 Год назад +1

    Very very nice ji

  • @kulwantkaursandhu8771
    @kulwantkaursandhu8771 3 месяца назад

    ❤❤❤❤

  • @jasbirsingh2640
    @jasbirsingh2640 Год назад +1

    Gold

  • @manjindersidhu6116
    @manjindersidhu6116 4 месяца назад

    M Sidhu very nice song

  • @amolksinghsingh4901
    @amolksinghsingh4901 4 месяца назад

    Tuhada ve number Lagan wala hai

  • @ravindergrewal1059
    @ravindergrewal1059 4 месяца назад

    Very nice voice

  • @KuljeetSinghkulgitsinghKuljeet
    @KuljeetSinghkulgitsinghKuljeet 28 дней назад

    Oooo. Bas. Bas. Bas.... Patay.hoay.bass.vargee.awaj.aaaa..... Koai. Hor. Chajj.hal.de.post.aaa.tohaday.kol...?????

  • @surindersingh9756
    @surindersingh9756 4 года назад +1

    Gulshan komal good singer

  • @jasvirnirman5189
    @jasvirnirman5189 Год назад +1

    Nice song

  • @karnailkarnail8621
    @karnailkarnail8621 Год назад +1

    Good

  • @radhaverma9099
    @radhaverma9099 Год назад +2

    गुलशनकोमल जी आप अबोहर सिंघ सभा सकूल पङे हो जी 82 मे आप हमारी कलास आऐ थे ओर ये गाना सुनाया थे आप बैगेओ बलैत बीच जाके कडणो रूमाल दे गेओ जी

  • @sukhdeepsidhu2342
    @sukhdeepsidhu2342 Год назад

    Very nice song

  • @bharpursingh257
    @bharpursingh257 Год назад

    Very nice🎉❤😂

  • @LakhvirkaurGrewal
    @LakhvirkaurGrewal Год назад

    Very nice

  • @jagpalsingh3053
    @jagpalsingh3053 Год назад

    Nice

  • @amolksinghsingh4901
    @amolksinghsingh4901 4 месяца назад

    Hun ta Barry jo Gaia sarmkar

  • @KarnailKarnail-k8k
    @KarnailKarnail-k8k 7 месяцев назад

    Pl Originzl song

  • @sidhusaab335
    @sidhusaab335 5 месяцев назад

    What's 0 devil card radio Subway

  • @harphoolsinghbhandohal5839
    @harphoolsinghbhandohal5839 7 месяцев назад

    ਸਾਜ ਨਹੀਂ ਸਾਥ ਦੇ ਰਿਹਾ

  • @ParladRam-o1b
    @ParladRam-o1b 2 месяца назад

    Parlad ram

  • @ShamsherSingh-qy8br
    @ShamsherSingh-qy8br 2 года назад

    Kapur tala gulsan komal goodsingher

  • @parmjitlegha9892
    @parmjitlegha9892 Год назад +1

    ਇੱਕ ਹੀ ਚੀਜ਼ ਸਾਰੀ ਉਮਰ ਵਾਰ ਵਾਰ ਚੰਗੀ ਨਹੀਂ ਲਗਦੀ ਮੰਨਦੇ ਹਾਂ ਮੈਡਮ ਬਹੁਤ ਵਧੀਆ ਕਲਾਕਾਰ ਹਨ ਗੀਤ ਵੀ ਵਧੀਆ ਪਰ

  • @munshiram4154
    @munshiram4154 8 месяцев назад

    😊

  • @sukhchainsingh6563
    @sukhchainsingh6563 Год назад

    Dear Madam Komal. Your voice is not like Madam Ranjit Kaur/Surinder/Parkash Kaur.

  • @amolksinghsingh4901
    @amolksinghsingh4901 3 месяца назад

    Ah jotting kharai han

  • @supreet7410
    @supreet7410 2 года назад

    By my

  • @davindersinghsidhu9138
    @davindersinghsidhu9138 2 года назад

    Log 8

  • @KarnailKarnail-k8k
    @KarnailKarnail-k8k 7 месяцев назад

    Pl dont waste time to go intime

  • @BachitarSingh-f4g
    @BachitarSingh-f4g 11 месяцев назад +2

    ਬੀਬਾ ਗੁਲਸ਼ਨ ਕੌਰ ਜੀ ਤੁਹਾਡੀ ਸੁਪਰ ਹਿੱਟ ਜੋੜੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਤੇ ਬੀਬਾ ਗੁਲਸ਼ਨ ਕੋਮਲ ਜੀ ਬਹੁਤ ਹੀ ਸਪਰਿਟ ਜੋੜੀ ਲੱਗਦੀ ਹੈ❤

  • @harjotsaggu1743
    @harjotsaggu1743 Год назад +1

    Gulshan komal good singer

  • @ravindergrewal1059
    @ravindergrewal1059 4 месяца назад

    Very good

  • @ਹਰਜੀਤਰਾਏਕੋਟ
    @ਹਰਜੀਤਰਾਏਕੋਟ 2 месяца назад

    Good

  • @gulabeharbans5310
    @gulabeharbans5310 4 месяца назад

    Very good

  • @SukhvinderSingh-wy1fr
    @SukhvinderSingh-wy1fr Месяц назад

    Very good