Punjab di uch koti di gaika biba gulshan komal ji.ajj ehna di interview vekh ke ruh khush hogi aa ji. Gulshan ji di ajj vee ohi awaaj barkrar he.sache patsh ehna nu sda chardi kla ch rakhy ji
Very nice interview.we have enjoyed these songs years back and even now people like these songs.we wish healthy, happy, peaceful and long life for Gulshan Komal ji and their family.Stay blessed.
धन है बीबी गुलशन कोमल जी असी आप जी दा तह दिलो धन्यवाद करदे हां जी ।हमे बङी खुशी हुइ के आप दवारा फिर गाना शुरू कर दिया है ।मैने सन 1980/ मे सुरेन्द्र छिंदा जी के साथ गांव मुंदलिया हरियाणा मे आपको पहली बार देखा था जी। इतने सालौ के बाद अब आपकी आवाज सुनकर बहुत खुशी हुई । मालिक आपको खुश रखे जी ।बावा सिंह चांदपुरा वाले । जनेषर दास सिधानी वाले ।।बाबू सिंह चांदपुरा वाले ।।
79.....80 class 2ji3ji aajj v yaad a Gulshan komol ji te shinda ji da viaah vich aye c marauli kalan zila Ropar. Oh program white sutte payeaa c. Gulshan komol ji ne. Bachpan ton aajj tak sundeyan tuhanu. Bahut vadhiya dhang naal gal baat kiti 22G tulsi. Thank you so much.
ਕੱਢਣਾ ਰੁਮਾਲ ਦੇ ਗਇਓ
ਚਿੱਤ ਕਰੇ ਹੋ ਜਾਂ ਸਾਧਣੀ
ਵਾਹ, ਬਹੁਤ ਹੀ ਸੁਰੀਲੀ ਗਾਇਕਾ ਬੀਬਾ ਗੁਲਸ਼ਨ ਕੋਮਲ ਜੀ
ਬਹੁਤ ਹੀ ਵਧੀਆ ਆਪਣੇ ਸਮੇਂ ਦੀ ਕਲਾਕਾਰ ਗੁਲਸਨ ਕੋਮਲ ਜੀ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਅਵਾਜ਼ ਸਦਾ ਬਰਕਰਾਰ ਰਹੇ
ਗੁਲਸ਼ਨ ਕੋਮਲ ਜੀ ਤੁਸੀਂ ਪਹੁੰਚੇ ਹੋਏ ਕਲਾਕਾਰ ਸੀ ,ਹੋ ਤੇ ਹਮੇਸ਼ਾਂ ਰਹੋਗੇ,I proud of you!!
ਜੀ ਧੰਨਵਾਦ ਤੁਸੀਂ ਬਹੁਤ ਪੁਰਾਣਾ ਵਕਤ ਯਾਦ ਕਰਾ ਦਿੱਤਾ ਤੇ ਸੁਰਿੰਦਰ ਛਿੰਦਾ ਦਾ ਚੰਡੀਗੜ ਦੇ ਪਿੰਡ ਬੁੜੈਲ ਦੀ ਰਾਮਲੀਲਾ ਵਿੱਚ ਤਕਰੀਬਨ 4000 ਰੁਪਏ ਵਿਚ ਪੂਰੇ ਬਾਰਾਂ ਤੇਰਾਂ ਦਿਨ ਲਈ ਗਾਉਣ ਆਉਣਾ ਖੁਦ ਹੀ ਚੇਤੇ ਵਿਚ ਆ ਗਿਆ
ਬਹੁਤ ਹੀ ਵਧੀਆ ਇੰਟਰਵਿਊ ਹੈ। ਬੀਬਾ ਗੁਲਸ਼ਨ ਕੋਮਲ ਜੀ ਦੇ ਗਾਣੇ ਬਹੁਤ ਹੀ ਵਧੀਆ ਤੇ ਅਵਾਜ ਕਮਾਲ ਦੀ ਹੈ। ਬਾਈ ਦਾਨੇਵਾਲੀਆ ਧੰਨਵਾਦ ਜੀ
ਦਲੇਰੀ ਭਰੀਆਂ ਗੱਲਾਂ, ਸਦਾਬਹਾਰ ਅਵਾਜ਼ ਕੋਮਲ ਜੀ ਦੀ
ਗੁਲਸ਼ਨ ਕੋਮਲ ਜੀ ਦੀ ਅਵਾਜ਼ ਹੀ ਬਹੁਤ ਸੁਰੀਲੀ ਹੈ ।ਮਰਦ ਕਲਾਕਾਰਾਂ ਦੀ ਮਨਾਪਲੀ ਬਾਰੇ ਬਹੁਤ ਬੇਬਾਕ ਹੋ ਕੇ ਕਿਹਾ,ਬਹੁਤ ਵਧੀਆ ਲੱਗਿਆ ।
Lammia roota te menu rakh ke clender yara i Like komal madam ji
ਗੁਲਸ਼ਨ ਕੋਮਲ ਜੀ ਨੇ ਠੀਕ ਕਿਹਾ ਕਿ ਪਹਿਲਾਂ ਸੁਣਨ ਵਾਲੇ ਸਨ ਤੇ ਹੁਣ ਦੇਖਣ ਵਾਲੇ ਨੇ। ਉਹ ਹਮੇਸ਼ਾ ਏਸ ਧਰਤੀ 'ਤੇ ਲੋਕਾਂ ਦੇ ਦਿਲਾਂ ਵਿੱਚ ਰਹਿਣਗੇ ਜਿਹਨਾਂ ਨੂੰ ਲੋਕਾਂ ਨੇ ਸੁਣਿਆ ਤੇ ਉਹਨਾਂ ਨੇ ਵਧੀਆ ਗਾਇਆ ਵੀ।
1978 ਚ' ਵੀ ਸੁਣਿਆ, ਇੱਕੋ ਇਹੋ ਕੈਸਿਟ ਸੀ,ਜੋ ਵਾਰ ਵਾਰ ਸੁਣਦੇ ਸੀ।ਉਦੋਂ ਮੇ 12'ਕੁ ਸਾਲ ਦਾ ਸੀ।ਪਰ ਗੁਲਸ਼ਨ ਕੌਰ ਜੀ ਤੁਹਾਡੀ ਅਵਾਜ ਹੁ-ਬ-ਹੁ ਉਵੈ ਈ ਬਰਕਰਾਰ ਆ।
ਪ੍ਰਮਾਤਮਾ ਚੜਦੀ ਕਲਾ ਚ' ਰੱਖੇ।
ਧੰਨਵਾਦ ਜੀ।
ਬਹੁਤ ਵਧੀਆ ਅਵਾਜ਼ ਜੀ ਥੋਨੂੰ ਦੁਬਾਰਾ ਸੁਰੂ ਕਰਨਾ ਚਾਹੀਦਾ ਜੀ 👏👏👏👏👏
ਗੁਲਸਨ ਕੋਮਲ ਦੀ ਗੱਲ ਠੀਕ ਹੈ ਗੀਤ ਕੁਲਦੀਪ ਮਾਣਕ ਹੀ ਨਾਲ ਮਸ਼ਹੂਰ ਹੋਏ ਹਨ ਮਾਣਕ ਨਾਲ ਗੁਲਸ਼ਨ ਕੋਮਲ ਹੀ ਗਾ ਸਕਦੀ ਸੀ ਅਵਾਜ ਬਹੁਤ ਵਧੀਆ ਹੈ
ਬਹੁਤ ਹੀ ਖੂਬਸੂਰਤ ਤੇ ਦਮਦਾਰ ਅਵਾਜ਼ ਦੀ ਮਲਕਾ ਬੀਬਾ ਜੀ , ਸਤਿਕਾਰ।
ਬਹੁਤ ਵਧੀਆ ਗੀਤ ਹਨ ਗੁਲਸ਼ਨ ਕੋਮਲ ਸੁਰਿੰਦਰ ਸ਼ਿੰਦਾ ਮਾਣਕ ਸਾਹਿਬ ਜੀ ਦੇ ਧੰਨਵਾਦੀ ਹਾਂ ਵੀਰ ਜੀ ਅਸੀਂ ਤੁਹਾਡੇ
ਗੁਲਸ਼ਨ ਜੀ ਇਹ ਗ਼ਲਤ ਹੈ ਤੁਹਾਡੀ ਗੱਲ ਕੇ ਉਸ ਦੌਰ ਵਿੱਚ ਗਾਉਣ ਵਾਲੀਆਂ ਕੁੜੀਆਂ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਸੀ ਅਸਲ ਵਿੱਚ ਤਾਂ ਇਨ੍ਹਾਂ ਗਾਇਕਾਂ ਦੀ ਗਾਉਣ ਵਾਲੀਆਂ ਤੋਂ ਬਿਨਾਂ ਕੋਈ ਔਕਾਤ ਹੀ ਨਹੀਂ ਸਿਵਾਏ ਕੁਲਦੀਪ ਮਾਣਕ ਦੇ। ਅਸੀਂ ਵੀ ਤੁਹਾਡੇ ਅਖਾੜੇ ਦੇਖਣ ਜਾਂਦੇ ਸੀ ਉਸ ਵਕ਼ਤ ਇੱਕੋ ਗੱਲ ਸਭ ਦੀ ਜ਼ੁਬਾਨ ਤੇ ਹੁੰਦੀ ਸੀ ਕੇ ਗਾਉਣ ਵਾਲੀ ਦੇਖਕੇ ਆਉਣੀ ਹੈ।ਬਸ ਇੱਕ ਗਾਇਕ ਸੀ ਜਿਸ ਨੂੰ ਲੋਕ ਕਿਹਾ ਕਰਦੇ ਸੀ ਮਾਣਕ ਨੂੰ ਸੁਣਨ ਦੇਖਣ ਜਾਣਾ ਹੈ....
ਵਾਹ ਜੀ ਵਾਹ ਗੁਲਸ਼ਨ ਕੋਮਲ ਜੀ ਬੁਲੰਦ ਅਤੇ ਸੁੰਦਰ ਅਾਵਾਜ਼ ਅਤੇ ਬਹੁਤ ੳੁੱਚੀ ਸੁਰ ਦੇ ਮਾਲਕ ਹਨ।ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਚ ਰੱਖੇ।
GULSHAN JE AJJ V BEST HAH BEST C TY BEST SINGER REHENGY
HUN APP JE DE VOICE Good AA MY SISTER GOD BLESS YOU KHUSH REHO
ਬੀਬਾ ਜੀ ਮੇਰੇ ਪਸੰਦੀਦਾ ਗਇਕਾ ਹਨ, ਇਨ੍ਹਾਂ ਨਾਲ ਮੁਲਾਕਾਤ ਬਹੁਤ ਵਧੀਆ ਲੱਗੀ। ਧੰਨਵਾਦ ਜੀ
ਆਵਾਜ਼ same to same komal ji
ਬਹੁਤ ਖੂਬਸੂਰਤ ਆਵਜ ਦੇ ਮਾਲਕ ਬਹੁਤ ਬਹੁਤ ਖੂਬਸੂਰਤ ਜੀ
🇺🇸 ਮੱਖਣ)ਦੌਲਤਪੁਰੀਏ ਵਲੋਂ🙏ਵਾਹ! ਖ਼ੂਬ❗ਵਾਹ ਜੀ !ਵਾਹ!! ਬਹੁਤ ਹੀ ਉੱਘੀ ਗਾਇਕ. ਸਤਿਕਾਰਯੋਗ ਭੈਣਜੀ ਗੁਲਸ਼ਨ ਕੋਮਲ ਜੀ ਬਹੁਤ ਹੀ ਬਾ-ਕਮਾਲ ਦੀ ਗਾਇਕਾ ਹਨ ਜੀਓ ❗ਭੈਣਜੀ ਜੀਓ ਸਲਾਮ ਹੈ👏ਜੀਓ❗ ੴਪ੍ਰਮਾਤਮਾ' ਤੁਹਾਡੀ:-)))))))📢ਅਵਾਜ਼📢(((((((-ਦੀ ਗੂੰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ{7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ📯ਗੂੰਜਦੀ ਰੱਖੇ👏ਜੀਓ❗ਆਪ ਜੀਓ ਦੀ ਬੋਲਣੀ ਵੀ ਬਹੁਤ ਹੀ ਲਾਜਵਾਬ, ਬੇਮਿਸਾਲ ਹੈ ਜੀਓ !ੴਰੱਬ🙏ਤੁਹਾਨੂੰ💖ਸਭਨਾਂ ਨੂੰ ਹੋਰ ਵੀ ਵਧੇਰੇ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਵੇ ਅਤੇ ਹਮੇਸ਼ਾ ਹੀ ਕਾਮਯਾਬੀਆਂ ਤੇ ਚੜ੍ਹਦੀਆਂ ਕਲਾਂ💐ਬਖ਼ਸ਼ੇ👏ਜੀਓ❗💖🙏💖❗ 🇺🇸🇰.🇸ਮੱਖਣDp🗽USA🇺🇸
ਸਤਿਕਾਰ ਯੋਗ ਗੁਰਸ਼ਰਨ ਕੋਮਲ ਜੀ ਤੁਸੀਂ ਮੇਰੇ ਵਿਆਹ ਵਿੱਚ ਸੰਨ 2000, ਵਿੱਚ ਕੁਲਦੀਪ ਮਾਣਕ ਜੀ ਨਾਲ ਪਿੰਡ ਲਹਿਰਾ ਸੌਦਾ ਨੇੜੇ ਰਾਮਪੁਰਾ ਫੂਲ ਬਹੁਤ ਵਧੀਆ ਅਖਾੜਾ ਲਾਇਆ ਸੀ
ਬਾਈ ਜੀ ਆਪਣਾ ਦਿਉ ਜੀ
Please load video on RUclips
ਬਹੁਤ ਹੀ ਸੁਰੀਲੀ ਗਾਇਕਾ ਜਿਸ ਦੀ ਗਾਇਕੀ ਦਾ ਜਾਦੂ ਅੱਜ ਵੀ ਕਾਇਮ ਹੈ ਸਦਾ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ।
ਮੇਰੀ ਆਪਣੀ ਉਮਰ 29 ਸਾਲ ਆ ਇਹ ਕਲਾਕਾਰ ਮੇਰੇ ਜਨਮ ਤੋਂ ਪਹਿਲਾ ਦੇ ਨੇ ਪਰ ਮੈਂ ਸਿਰਫ ਇਹਨਾਂ ਦੇ ਹੀ ਗੀਤ ਸੁਣਦਾ ਸਿਰਫ old ਬਹੁਤ ਕਮਾਲ ਗਾਇਕੀ ਆ ਗੁਲਸ਼ਨ ਜੀ ਦੀ ਇੰਟਰਵਿਯੂ ਲਈ ਧੰਨਵਾਦ ਜੀ ਸੁਖਵੰਤ ਸੁਖੀ ਤੇ ਕੁਲਦੀਪ ਕੌਰ ਦੀ ਇੰਟਰ ਵਿਊ ਵੀ ਕਰਵਾਓ ਜੀ
ਸਤਿ ਸ਼੍ਰੀ ਅਕਾਲ ਮੈਡਮ ਜੀ ਸਰਦਾਰ ਦਾਨੇਵਾਲੀਆ ਜੀ ਬਹੁਤ ਵਧੀਆ ਅਵਾਜ਼
All the best Show and Interview Thanks 🙏🙏🙏❤❤❤❤❤❤
ਸਾਡੇ ਵੇਲਿਆਂ ਦੀ ਕਲਾਕਾਰ ਬਹੁਤ ਹੀ ਮਿੱਠੀ ਅਤੇ ਸੁਰੀਲੀ ਆਵਾਜ਼ ਦੀ ਮਾਲਕ ਨੂੰ ਲੱਖ ਲੱਖ ਨਮਸਕਾਰ 👌👌👌👌👌❤️❤️❤️❤️🌹🌹🌹🌹🌹👏👏👏👏🎉🎉🎉🎉🎉🎉
ਮੈਂ ਬਹੁਤ ਪਸੰਦ ਕਰਦਾ ਗੁਲਸ਼ਨ ਕੋਮਲ ਜੀ ਦੀ ਗਾਇਕੀ ਨੂੰ ਧੰਨਵਾਦ ਜੀ ਮੁਲਾਕਾਤ ਲਈ
ਬਿਲਕੁਲ ਹੁਬਹੂ ਓਹੀ ਲਹਿਜ਼ਾ ਕੱਢਣਾ ਰੁਮਾਲ,ਵਾਹ ਜੀ ਬਹੁਤ ਖੂਬ।
ਜੋ ਅੱਜ ਤੋ 35-40 ਸਾਲ ਪਹਿਲਾਂ ਸੀ ਉਹ ਹੀ ਅੱਜ ਹੈ। ਮੈਡਮ ਤੁਸੀਂ ਆਪਣੀ ਪਾਰਟੀ ਬਣਾ ਕੇ ਸੋਹਲੋ ਗੀਤ ਰਿਲੀਜ਼ ਕਰਿਆ ਕਰੋ
ਪੁਰਾਣੇ ਗੀਤ ਤੇ ਪੁਰਾਣੇ ਕਲਾਕਾਰ ਜਦੋਂ ਤੱਕ ਦੁਨੀਆ ਰਹੇਗੀ ਓਦੋਂ ਤੱਕ ਚਲਦੇ ਰਹਿਣ ਗੇ
ਬਹੁਤ ਚਿਰਾਂ ਤੋਂ ਬਾਅਦ,, ਗੁਲਸ਼ਨ ਜੀ ਨੂੰ ਵੇਖਿਆ ਅਤੇ ਸੁਣਿਆ ਹੈ,,ਮਨ ਬਹੁਤ ਖੁਸ਼ ਹੋਇਆ,, ਇਨ੍ਹਾਂ ਨੂੰ ਸਭ ਤੋਂ ਪਹਿਲਾਂ 1978 ਵਿੱਚ ਮਾਣਕ ਸਾਹਿਬ ਨਾਲ ਵੇਖਿਆ ਸੀ ਉਦੋਂ ਸਾਨੂੰ ,,ਦਾਰੂ ਪੀਣੀ,,ਕੁੱਕੜ ਖਾਣੇ ,,ਗੀਤ ਬਹੁਤ ਵਧੀਆ ਲੱਗਿਆ ਸੀ
ਕੋਮਲ ਜੀ ਕਿਆ ਬਾਤ ਐ ਤੁਹਾਡੀ ਅੱਜ ਵੀ ਬਹੁਤ ਸੁਰੀਲੀ ਆਵਾਜ਼ ਐ। ਬਾਕੀ ਜਿਹੜਾ ਤੁਸੀਂ ਕਹਿੰਦੇ ਹੋ ਕੇ ਪੂਰਾ ਸਿੱਖ ਕੇ ਸਟੇਜ ਤੇ ਆਉਣਾ ਚਾਹੀਦਾ ਹੈ। ਆਪਣੇ ਪੰਜਾਬ ਦੇ ਵਿਚ ਵੱਡੇ-ਵੱਡੇ ਫ਼ਨਕਾਰ ਬੈਠੇ ਨੇ, ਕੋਮਲ ਜੀ ਤੁਸੀਂ ਦੱਸੋਗੇ ਕਿ ਕੌਣ ਕਹਿੰਦਾ ਕਿ ਮੈਂ ਪੂਰਾ ਸਿੱਖਿਆ ਹਾਂ, ਮੇਰੇ ਗਾਉਣ ਚ ਕੋਈ ਕਮੀਂ ਨਹੀਂ ਹੈ, ਪਰ ਹਾਂ ਇੰਨਾ ਕਹਿ ਸਕਦੇ ਹਾਂ, ਥੋੜਾ ਸਿੱਖ ਕੇ ਸਟੇਜ ਤੇ ਆਉਣਾ, ਚਾਹੀਦਾ ਕਿ ਜਦੋਂ ਸਰੋਤਿਆ ਨੂੰ ਚੰਗਾ ਲੱਗੇ। ਮੇਰੇ ਲਫ਼ਜ਼ ਆਪ ਜੀ ਨੂੰ ਚੰਗੇ ਨਾ ਲੱਗੇ ਹੋਣ ਤਾਂ ਮੁਆਫੀ ਚਾਹੁਨਾ
🙏🙏❤️🙏🙏ਧੰਨਵਾਦ ਜੀ ਬਹੁਤ ਬਹੁਤ।
ਬਹੁਤ ਹੀ ਬਲੰਦ ਆਵਾਜ ਦੀ ਮਾਲਕ ਹੈ ਗੁਲਛਨ ਕੋਮਲ ਜੀ ਕੁਲਦੀਪ ਮਾਣਕ ਅਤੇ ਸੁਰਿਦਰ ਛਿੰਦਾ ਜੀ ਦੇ ਨਾਲ ਗਾਉਣਾ ਉਹਨਾ ਦੇ ਬਰਾਬਰ ਦਾ ਹੀ ਗਾ ਸਕਦਾ ਹੈ
Old Is God
ਬਹੁਤ ਹੀ ਵਧੀਆ ਕਲਾਕਾਰ ਗੁਲਸ਼ਨ ਕੋਮਲ ਜੀ
ਪੰਜਾਬੀ ਗਾਇਕੀ ਦੇ ਮਹਾਨ ਗਾਇਕਾ ਦੀ ਸ਼੍ਰੇਣੀ ਦੀ ਗਿਣਤੀ ਵਿਚ ਮੂਹਰਲੀ ਕਤਾਰ ਦੇ ਕਲਾਕਾਰ ਹਨ ਗੁਲਸ਼ਨ ਜੀ । ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਬਖਸ਼ੇ ਜੀ
cg
Mukhtiar sìngh sidhu
ਗੁਲਸ਼ਨ ਭੈਣ ਜੀ ਦਾ ਪੰਜਾਬੀ ਉਚਾਰਣ ਹੀ ਏਨਾ ਵਧੀਆ ਤੇ ਮਿੱਠਾ ਹੈ....ਗੀਤ ਤਾਂ ਹੋਣੇ ਹੀ ਸੀ...।
ਗੁਲਸ਼ਨ ਕੋਮਲ ਜੀ ਦੀ ਇੰਟਰਵਿਊ ਬਹੁਤ ਵਧੀਆ ਲਗੀ। ਦਾਨੇਵਾਲੀਆ ਜੀ ਦਾ ਧੰਨਵਾਦ ਕਰਦਾ ਹਾਂ।
Very nice interview with Singer Gulshan komal ji by you sir Ji 🙏🙏 Old is Gold
Very Nice Thank You
ਬੀਬਾ ਜੀ,ਤੁਹਾਡੀ ਗਾਇਕੀ ਸਾਰੇ ਹੀ ਕਲਾਕਾਰਾਂ ਨਾਲ ਬਹੁਤ ਹੀ ਸਲਾਹੁਣਯੋਗ,ਪ੍ਰਭਾਵ ਛਡਣ ਵਾਲੀ ਰਹੀ ਹੈ।ਸੋਸ਼ਲ ਮੀਡੀਆ ਦੇ ਰਾਹੀਂ ਤੁਹਾਨੂੰ ਦੁਬਾਰਾ ਦੇਖਣਾ ਮਿਲਿਆ ਹੈ ਜੀ।ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਤੰਦਰੁਸਤੀ ਨਾਲ ਨਿਵਾਜਦਾ ਰਹੇ।ਤੁਹਾਡੀ ਇੰਟਰਵਿਊ ਸੁਣ ਦੇਖ ਕੇ ਬਹੁਤ ਵਧੀਆ ਲਗਾ।ਬਹੁਤ ਬਹੁਤ ਧੰਨਵਾਦ ਜੀ 🙏🙏🙏
ਅਸੀ ਨਿੰਕੇ ਨਿੰਕੇ ਸਕੂਲੋ ਭਜਕੇ ਮੈਡਮ ਜੀ ਦੇ ਅਖਾੜੇ ਵੇਖਕੇ ਆਉਦੇ ਹੁਣ ਤਾ ਆਵਦੇ ਗੀਤ ਲਿਖੇ ਰੀਕਾਡ ਹੋ ਗਏ ਹਨ ਇਹਨਾਂ ਨੂੰ ਸੁਣਕੇ ਗੀਤ ਲਿਖਣ ਦਾ ਸ਼ੌਕ ਪੈਦਾ ਹੋਇਆ ਇਹਨਾਂ ਦੀ ਅਵਾਜ਼ ਗੀਤ ਰੀਕਾਡ ਕਰਾਉਣ ਲਈ ਮਿਲਦੇ ਆ
Punjab di uch koti di gaika biba gulshan komal ji.ajj ehna di interview vekh ke ruh khush hogi aa ji. Gulshan ji di ajj vee ohi awaaj barkrar he.sache patsh ehna nu sda chardi kla ch rakhy ji
Replay den lai dillo dhanwaad ji tuhada
ਅਜ ਵੀ ੳੁਸੇ ਤਰਾ ਕਿੰਨੀ ਮਿਠੀ ਅਵਾਜ ਹੈ ਜੀ.ਸ਼ਦਕੇ ਜਾੲੀੲੇ, ਸਦਾ ਖੁਸ਼ ਰਹੋ
Waheguru g ❤️ 💖 ♥️
@@daljindersumra3473 ft a lV
18 q7881
ਧੰਨਵਾਦ ਜੀ,ਵਧੀਆ ਇੰਟਵੀਊ ਹੈ।
ਮਾਣਕ ਸਾਹਿਬ ਤੇ ਗੁਲਸ਼ਨ ਕੋਮਲ ਜੀ ਦੇ ਸਾਰੇ ਗੀਤ ਹਿੱਟ ਰਹੇ
ਬਹੁਤ ਹੀ ਵਧੀਆ ਇੰਟਰਵਿਊ
Very nice interview.we have enjoyed these songs years back and even now people like these songs.we wish healthy, happy, peaceful and long life for Gulshan Komal ji and their family.Stay blessed.
ਬਹੁਤ ਵਧੀਆ ਲਗਿਆ ਜੀਂ।
ਦਾਨੇਵਾਲੀਆਂ ਸਾਹਿਬ ,ਬਹੁਤ ਵਧੀਆ ਵਾਰਤਾਲਾਪ।
ਗੁਲਸ਼ਨ ਕੋਮਲ ਸਿਸਟਰ ਦੀ ਇੰਟਰਵਿੳੂ ਬਹੁਤ ਵਧੀਅਾ ਲੱਗੀ ਜੀ ਦਾਨੇਵਾਲੀਅਾ ਸਾਹਿਬ
ਜੰਨ ਚੜੀ ਅਮਲੀ ਦੀ ਗਾਣੇ ਵਧੀਆ ਸੀ ਛਿੰਦੇ ਨਾਲ ਜੋੜੀ ਬਹੁਤ ਵਧੀਆ ਲਗਦੀ ਸੀ
ਸ਼ਾਇਦ ਗੁਲਸ਼ਨ ਕੋਮਲ ਜੀ ਸੁਰਗਵਾਸ ਹੋ ਚੁੱਕੇ ਹਨ
ਪਰ ਅੱਜ ਦੇ RUclips ਵਾਲੇ ਗੀਤ ਸਦਾਬਹਾਰ ਨਹੀਂ ਜੀ
ਦਾਨੇਵਾਲੀਆ ਬਾਈ ਜੀ ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ
ਬਹੁਤ ਬਹੁਤ ਧੰਨਵਾਦ ਬਾਈ ਜੀ
Komal ji AAP ji de sare song hit n ji. I like you
ਬਹੁਤ ਹੀ ਵਧੀਆ ਮੁਲਾਕਾਤ ਗੁਲਸ਼ਨ ਕੋਮਲ ਜੀ ਨਾਲ ਕੋਮਲ ਜੀ ਅਗੇ ਕਦੋ ਗਾਉਣਾ ਸ਼ੁਰੂ ਕਰੋਗੇ ਜੀ
ਹੁਣ ਵੀ ਇੰਜ ਹੀ ਸਮਝਦੇ ਆ ਜੀ ਔਰਤ ਗਾਇਕਾਂ ਬਾਰੇਲੋਕਾਂ ਦੀ ਸੋਚ ਅਜੇ ਵੀ ਸੌੜੀ ਹੀ ਹੈ।
Gulshan ji aap top class singer and awaz and geet aaj twenty two me be geet like suntehai aapka Naam kafi hai
ਗੀਤ ਗੁਲਸ਼ਨ ਕੋਮਲ ਜੀ ਦੇ ਕੁਲਦੀਪ ਮਾਣਕ ਸਾਹਿਬ ਜੀ ਦੇ ਨਾਲ ਹੀ ਬਹੁਤ ਵਧੀਆ ਹਨ। ਉਹ ਅੱਜ ਵੀ ਸੁਣੇ ਜਾਂਦੇ ਹਨ ਸ਼ਿੰਦੇ ਵਾਲੇ ਸਾਡੇ ਇਲਾਕੇ ਵਿੱਚ ਨਹੀਂ ਸੁਣੇ ਜਾਂਦੇ।
Bai g apna mobile number jror send kro g
ਬਹੁਤ ਵਧੀਆ ਕਲਾਕਾਰ ਐ
ਗੁਲਸ਼ਨ ਕੌਮਲ ਜੀ ।ਸਦਾ ਖੁਸ਼ ਰਹੋ।ਬੜਾ ਹਿੱਟ ਹੋਇਆ ਸੀ ਕੱਢਣਾ ਰੁਮਾਲ ਦੇ ਗਿਆ ਵਾਲਾ LPਰਿਕਾਰਡ ਜੀ। ਜਿਉਦੇ ਵੱਸਦੇ ਰਹੋ ਇਹ ਗੀਤ ਕਦੇ ਵੀ ਬੁੱਢਾ ਨਹੀਂ ਹੋਣਾ ਕੱਢਣਾ ਰੁਮਾਲ ਦੇ ਗਿਆ।
ਪੰਜਾਬ ਦੀ ਸ਼ਾਨ ਗੁਲਸ਼ਨ ਕੋਮਲ
ਬਹੁਤ ਵਧੀਆ ਲੱਗਾ ਗੁਲਸ਼ਨ ਜੀ ਰੱਬ ਮੇਹਰ ਰੱਖੇ ਤਰੱਕੀਆਂ ਕਰੋ
No one forgot you Gulshan ji. I am living in USA for 28 years. I still listen to your songs. Please record some songs. Thanks
ਗੁਲਸ਼ਨ ਭੈਣ ਬਹੁਤ ਵਧੀਆ ਕਲਾਕਾਰ ਨੇ ਵਾਹਿਗੁਰੂ ਮੇਹਰ ਰੱਖੇ ਭੈਣ ਤੇ
गुलशन कोमल बहुत ही बढ़िया पंजाबी सिंगर है l मैं उनके गाने आज भी सुनता हूँ
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ (ਬਠਿੰਡਾ)❤❤ ਗੁਲਸ਼ਨ ਕੌਰ ਕੋਮਲ ਬਹੁਤ ਵਧੀਆ ਸਿੰਗਰ। ਵਹਿਗੁਰੂ ਉਮਰ ਲੰਮੀ ਕਰੇ।
ਬਹੁਤ ਵਧੀਆ👍💯
Awesome 👍 Gulshan ji ...Waheguru ji tuhanu tandrusti te hrr khushi bakhshan...
ਅਜੇ ਵੀ ਗੁਲਸ਼ਨ ਜੀ ਦੀ ਅਵਾਜ਼ ਪਹਿਲਾਂ ਵਰਗੀ ਆ ਬਹੁਤ ਵਧੀਆ ਦਿਲ ਖੁਸ਼ ਹੋ ਗਿਆ
ਤੁਹਾਡੀ ਆਵਾਜ ਅੱਜ ਵੀ ਬੁਲੰਦ ਤੇ ਬਹੁਤ ਹੀ ਕੋਮਲ ਮਖਮਲੀ ਪਿਆਰੀ ਹੈ ਮੈ ਬਚਪਣ ਤੋਂ ਹੀ ਆਪ ਜੀ ਬਹੁਤ ਵੱਡਾ ਫੈਣ ਹਾ ਜੀ luv u,. ....
ਬਹੂਤ ਵਧੀਆ ਗੱਲ ਬਾਤ ਜੀ
ਵਿਆਹ ਤੋਂ ਬਾਦ ਨਾਮਵਰ ਗਾਇਕਾਵਾਂ ਹਨ
ਸੁਰਿੰਦਰ ਸੋਨੀਆ
ਗੁਲਛਨ ਕੌਮਲ
ਉਸ਼ਾ ਕਿਰਨ ਜੀ ਨੇ
ਸੁਪਰ ਹਿੱਟ ਸਾਬਤ ਹੋਈਆਂ
ਬਹੁਤ ਵਧੀਆ ਅਵਾਜ ਦੀ ਮਾਲਕ ਬੀਬਾ ਗੁਲਸ਼ਨ ਕੋਮਲ ਜੀ
धन है बीबी गुलशन कोमल जी असी आप जी दा तह दिलो धन्यवाद करदे हां जी ।हमे बङी खुशी हुइ के आप दवारा फिर गाना शुरू कर दिया है ।मैने सन 1980/ मे सुरेन्द्र छिंदा जी के साथ गांव मुंदलिया हरियाणा मे आपको पहली बार देखा था जी। इतने सालौ के बाद अब आपकी आवाज सुनकर बहुत खुशी हुई । मालिक आपको खुश रखे जी ।बावा सिंह चांदपुरा वाले । जनेषर दास सिधानी वाले ।।बाबू सिंह चांदपुरा वाले ।।
ਮੈਂ ਤਾਂ ਹੁਣ ਵੀ ਗੁਲਸ਼ਨ ਕੋਮਲ ਜੀ ਦੇ ਗਾਂਣੇ ਸੁਣਿਆ ਕਰਦਾ ਹਾਂ। ਇਹਨਾਂ ਦਾ ਗਾਇਆ ਗੀਤ ,, ਕੱਢਣਾਂ ਰੁਮਾਲ ਦੇ ਗਿਆ ਮੈਨੂੰ ਲੱਗਦਾ ਏ ਜਿਹੜੀ ਢੋਲਕੀ ਔਰ ਕਾਗੋ ਵੱਜਦੀ ਏ ਉਹ ਬਹੁਤ ਹੀ ਵਧੀਆ ਕੰਪੈਰੀਜਨ ਏ। ਮਾਂਣਕ ਸਾਬ ਨਾਲ ਗਾਏ ਗੀਤ। ਘਰ ਚਲ ਕੱਢੂ ਰੜਕਾਂ,ਔਰ ਜੱਟੀਏ ਜੇ ਹੋਗੀ ਸਾਧਣੀ। ਸੁਰਿੰਦਰ ਛਿੰਦਾ ਜੀ ਨਾਲ ਮੈਂ ਇਹਨਾਂ ਦਾ ਗਾਇਆ ਅਖਾੜਾ ਲਾਇਵ ਸੁਣਿਆ।ਜੰਨ ਚੜੀ ਅਮਲੀ ਦੀ।ਉਸ ਵਕਤ ਸੁਰਿੰਦਰ ਕੌਰ ਜੀ, ਪ੍ਰਕਾਸ਼ ਕੋਰ ਼ਬੀਬਾ ਰਣਜੀਤ ਕੌਰ। ਤੋਂ ਬਾਅਦ ਅਗਰ ਗਾਇਕੀ ਪਸੰਦ ਸੀ। ਬੀਬਾ ਗੁਲਸ਼ਨ ਕੋਮਲ ਜੀ,ਪ੍ਰਮਿੰਦਰ ਸੰਧੂ ਇਕ ਵਾਰ ਫਿਰ ਮੇਰੇ ਬਚਪਨ ਦੇ ਕਲਾਕਾਰਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ
ਅਜ ਵੀ ੳਹੁ ਅਵਾਜ਼ ਕੋਮਲ ਜੀ ਇਸ ਤਰ੍ਹਾਂ ਸੁਣ ਕੇ ਲਗਾ ਜਿਵੇਂ ਕੋਮਲ ਦਾ ਅਖਾੜਾ ਚੱਲਦਾ ਹੋਵੇ ਕਿਆ ਬਾਤ ਹੈ 35 40 ਸਾਲ ਪਿੱਛੇ ਦਾ ਸਮਾਂ ਯਾਦ ਕਰਾ ਤਾ ਧੰਨਵਾਦ ਕੋਮਲ ਜੀ ਅਕਾਲ ਤੁਹਾਡੀ ਉਮਰ ਲੰਮੀ ਕਰੇ
ਵੈਰੀ ਨਾਇਸ g
ਜਬਰਦਸਤ ਗਾਇਕੀ ਦੀ ਬੁਲੰਦ ਅਵਾਜ਼ ਬੀਬਾ ਗੁਲਸ਼ਨ ਕੋਮਲ ਜੀ ਦੇ ਅਸੀਂ ਫ਼ੈਨ ਸੁਰਿੰਦਰ ਸ਼ਿੰਦਾ ਤੇ ਮਾਣਕ ਸਾਹਿਬ ਨਾਲ ਜਬਰਦਸਤ ਗੀਤ ਨੇ
Aj v Sunde ha n surinder shinda proudy bhout se
ਸਾਬਕਾ ਸਰਪੰਚ ਫੱਤਾ ਬਾਲੂ ਤਲਵੰਡੀ ਸਾਬੋ ਗਾਈਕ ਦਾ ਬਹੁਤ ਬਹੁਤ ਧੰਨਵਾਦ
ਭੈਣ ਜੀ ਮੈਂ ਤੁਹਾਨੂੰ 1977-78 ਵਿਚ 8 ਵੀ ਕਲਾਸ ਵਿੱਚ ਪੜ੍ਹਦੇ ਸਮੇਂ ਪ੍ਰੋਗਰਾਮ ਦੇਖਣ ਲਈ ਗਏ ਸੀ ਉਹ ਅਵਾਜ ਅੱਜ ਦੀ ਅਵਾਜ਼ ਵਿਚ ਕੋਈ ਫਰਕ ਨਹੀ ਜਿਉਂਦੇ ਵੱਸਦੇ ਰਹੋ।
Mee vi sttar athtar vich khula akhara sunea C tia longoval dia aje rikarding nhi hoea c klas meri shevi vich c
ਪਹਿਲਾਂ ਕੱਢਣਾ ਰੁਮਾਲ ਦੇ ਗਿਉਂ ਦੀ ਕੈਸਿਟ 1978 ਵਿੱਚ ਕਿਪਕੋ ਕੰਪਨੀ ਦਿੱਲੀ ਵਿੱਚ ਆਈ ਸੀ ਬਾਅਦ ਵਿੱਚ ਰੀਕਾਰਢ ਆਇਆ ਸੀ।
Very Very Thanks🙏🙇🙏🙇🙏🙇
ਬਹੁਤ ਵਧੀਆ ਉਪਰਾਲਾ ਕੀਤਾ ਹੈ ਗੁਲਸ਼ਨ ਜੀ ਅਵਾਜ਼ ਤੁਹਾਡੀ 35,ਸਾਲ ਪਹਿਲਾਂ ਵਰਗੀ ਆ ਧੰਨਵਾਦ ਬਾਈ ਜੀ ਬਹੁਤ ਵਧੀਆ ਤੁਸੀਂ ਪੁਰਾਣੇ ਗਾਇਕਾਂ ਨੂੰ ਸੱਦਿਆ ਕਰੋ ਜਿਵੇਂ ਕੁਲਦੀਪ ਕੌਰ ਦੀ ਜਿਨ੍ਹਾਂ ਨੇ ਦੀਦਾਰ ਸੂੰਧ ਨਾਲ ਕੁਲਦੀਪ ਮਾਣਕ ਕਰਤਾਰ ਰਮਲਾ ਸੁਖਵੰਤ ਕੌਰ ਦੀ ਮੁਲਾਕਾਤ ਵੀ ਵਖਾਇਉ ਮਿਹਰਬਾਨੀ
ਕੋਮਲ ਜੀ, ਦਾਨੇਵਾਲੀਅਾ ਸਾਹਿਬ, ਸਤਿ ਸਰੀ ਅਕਾਲ ਮੇ ਕੋਮਲ ਜੀ ਦਾ ਬਹੁਤ ਹੀ ਧਨਬਾਦੀ ਹਾ ਜਿਹਨਾ ਮੇਰੇ ਪਿਤਾ ਜੀ ਸ.ਦਲੀਪ ਸਿੰਘ ਸਿਧੂ ਕਣਕਵਾਲੀਅਾ ਦੇ ਲਿਖੇ ਗੀਤ. ਗਾੲੇ
'ਲੰਮੀ ਧੌਣ ਕਸੀਦਾ ਕੱਢਦੀ ਮਲਕੀਏ' ਵਾਲੇ ਕਣਕਵਾਲੀਆ ਜੀ ?
ਗੁਲਸ਼ਨ ਕੋਮਲ ਅਤੇ ਸੁਰਿੰਦਰ ਛਿੰਦਾ ਜੀ ਗੀਤਾਂ ਦੇ LPਰਿਕਾਰਡ ਮੇਰੇ ਕੋਲ ਵੀ ਹੁਣ ਹੈਗੇ ਆ ਜੀ ।
ਗੁਲਸ਼ਨ ਕੋਮਲ ਜੀ ਦੀ ਅਵਾਜ਼ ਅਜੇ ਵੀ ਉਹੋ ਜਿਹੀ ਐ,ਮਾਲਕ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ।
ਕੱਢਣਾ ਰੁਮਾਲ ਦੇ ਗਿਉਂ ਆਪ ਬਹਿ ਵਲੈਤ ਵਿਚ ਜਾ ਕੇ ਇਹ ਕੁਲਦੀਪ ਮਾਣਕ ਅਤੇ ਗੁਲਸ਼ਨ ਜੀ ਦੇ ਨਾਲ ਗਾਇਆ ਗਿਆ ਸੀ ਇਹ ਚਾਰ ਗੀਤ ਗਾਏ ਗਏ ਸਨ ਬਹੁਤ ਵਧੀਆ ਮਕਬੂਲ ਹੋਇਆ ਸੀ ਚਾਰੇ ਗਾਣੇ ਉਦੋਂ ਮੇਰੀ ਉਮਰ 12/13 ਸਾਲ ਸੀ ਉਦੋਂ ਅਤੇ ਹੁਣ ਅੱਜ ਤੱਕ ਸਾਰੇ ਗਾਣੇ ਨਵੇਂ ਹਨ ਜਦੋਂ ਮਰਜ਼ੀ ਸੁਣੋਂ ਅੱਜ ਵੀ ਨਵੇਂ ਹਨ
ਧਾਰਮਿਕ ਗੀਤ ਗਾਉ ਤੁਹਾਡੀ ਅਵਾਜ਼ ਵਿੱਚ ਵਧੀਆ ਲਗਣਗੇ
Very very good sister ji 👍👍👍👍👍
79.....80 class 2ji3ji aajj v yaad a Gulshan komol ji te shinda ji da viaah vich aye c marauli kalan zila Ropar. Oh program white sutte payeaa c. Gulshan komol ji ne. Bachpan ton aajj tak sundeyan tuhanu. Bahut vadhiya dhang naal gal baat kiti 22G tulsi. Thank you so much.
ਮਾਣਕ ਸਾਬ ਨਾਲ ਬਹੁਤ ਅਖਾੜੇ ਦੇਖੇ ਹਨ
Hello
Thank You Madam
Komal ji.....kadna rumal ór capko compny ki puri cassatte aaj v sun kr bhut Khushi mildi h....waheguru ji tohanu sda slamat rakhn.
ਕਿਆ ਬਾਤ ਆਜਿਉਂਦੇ ਵਸਦੇ ਰਹੋ
ਬਹੁਤ ਹੀ ਵਧੀਆ ਅਵਾਜ਼
ਬਹੁਤ ਵਦੀਆ ਤੇ ਜੀ ਸਿਰਾ ਉਹੀ ਅਵਾਜ਼ 💯
ਬਹੁਤ ਵਧੀਆ ਦਾਨੇਵਾਲੀਆ ਸਾਬ ਕਦੇ ਕੋਕੇ ਵਾਲੀ ਸਰਬਜੀਤ ਕੌਰ ਨਾਲ ਵੀ ਮਿਲਵਾਓ
ਬੀਬਾ ਜੀ ਤੁਹਾਨੂੰ ਕੌਣ ਭੁੱਲ ਸਕਦਾ ਤੁਹਾਡਾ ਅਤੇ ਛਿੰਦਾ ਜੀ ਦਾ ਅਖਾੜਾ ਪਿੰਡ ਤਾਰੇ ਵਾਲਾ ਵਿਖੇ ਵੇਖਿਆ ਸੀ ਮੈਂ ਉਸ ਵਕਤ ਤੇਰਾਂ ਚੌਦਾਂ ਸਾਲ ਦਾ ਸੀ
ਆਪਣੀਆਂ ਸ਼ਰਤਾਂ ਤੇ ਤਾਂ ਸਿਰਫ ਨਰਿੰਦਰ ਬੀਬਾ ਜੀ ਨੇ ਹੀ ਗਾਇਆ ਉਹਨਾਂ ਨੂੰ ਇਸ ਤਰਾਂ ਦੀ ਕੋਈ ਸ਼ਿਕਾਇਤ ਨਹੀ ਸੀ ਕੇ ਮੇਰਾ ਨਾਮ ਅੱਗੇ ਨੀ ਲਾਇਆ ਜਾਂ ਪਿੱਛੇ ਕਿਉਂ ਲਾਇਆ
Very nice program god bless you
ਵਾਹ ਜੀ ਵਾਹ ਇੰਨੇ ਸਾਲ ਬਾਅਦ ਵੀ ਉਹੀ ਅੰਦਾਜ਼ ਅਤੇ ਉਹੀ ਤਰੋ-ਤਾਜੀ ਅਵਾਜ਼ ਨਜਾਰਾ ਆ ਗਿਆ ਸੁਣ ਕੇ।।
Very good
ਪੰਜਾਬੀ ਸੱਭਿਆਚਾਰ ਨੂੰ ਬਹੁਤ ਹੀ ਵਧੀਆ ਗੀਤ ਦਿੱਤੇ ਨੇ ਮੈਮ ਗੁਲਸ਼ਨ ਕੋਮਲ ਨੇ।
Love your songs