Muhammad Sadiq ਦੀ ਸਕੀ ਭੈਣ ਤੋ ਸੁਣੋ ਮੁਹੰਮਦ ਸਦੀਕ ਬਾਰੇ ਅਣਸੁਣੀਆਂ ਗੱਲਾਂ

Поделиться
HTML-код
  • Опубликовано: 4 фев 2025

Комментарии •

  • @Bhupinderdhaliwal123
    @Bhupinderdhaliwal123 Месяц назад +13

    ਵਾਹ ਵਾਹ ਪੱਤਰਕਾਰ ਸਾਬ ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @jaskaranbhangu5197
    @jaskaranbhangu5197 29 дней назад +12

    ਜਿਹੜੇ ਗਲਤ ਬੋਲਦੇ ਨੇ ਯਾਰ ਕੋਈ ਗੱਲ ਨੀ ਹੋਲੀ ਹੋਲੀ ਸਿੱਖ ਜੂਗਾ ਹੌਂਸਲਾ ਦਿਆ ਕਰੋ ਯਾਰ ❤❤

  • @jagdishsingh9097
    @jagdishsingh9097 20 дней назад

    ਬਹੁਤ ਵਧੀਆ ਲੱਗਿਆ ਮੁਹੰਮਦ ਸਦੀਕ ਦੀ ਭੈਣ ਜੀ ਨਾਲ਼ ਗੱਲਬਾਤ ਕੀਤੀ ਪ੍ਰਮਾਤਮਾ ਐਂਕਰ ਤਰੱਕੀ ਬਖਸ਼ੇ ਜੀ

  • @rachhpalsinghsingh4465
    @rachhpalsinghsingh4465 29 дней назад +8

    22 ਜੀ ਗਲਤ ਨਹੀ ਬੋਲੀ ਦਾ ਕਿਸੇ ਨੂੰ ਆਪੇ ਪੱਤਰਕਾਰ ਸਾਬ ਨੂੰ ਤਜਰਵਾ ਹੋ ਜਾਵੇਗਾ

  • @KaleemChauhan-x4d
    @KaleemChauhan-x4d 28 дней назад +3

    Very Good Malerkotla Punjab India

  • @Jaswinder.SinghLehal-w9x
    @Jaswinder.SinghLehal-w9x Месяц назад +18

    ਮੁਹੰਮਦ ਸਦੀਕ ਜੱਦੀ ਪਿੰਡ ਰਾਮਪੁਰ ਕਟਾਣੀ ਹੈ ਕੁੱਪ ਕਲਾਂ ਸਦੀਕ ਦੇ ਮਾ ਦੇ ਨਾਨਕੇ ਸੀ ਇਹ ਫਿਰ ਇਥੇ ਰਹਿਣ ਲਗ ਪਾਏ ਸੀ

  • @Guri_singh_007
    @Guri_singh_007 26 дней назад

    ਅਪਣਾ fav singer ha Sadiq ji ❤

  • @bachandass9927
    @bachandass9927 17 дней назад

    Anchoring is good keep it up congratulations

  • @jaswinderdhanoa3580
    @jaswinderdhanoa3580 5 дней назад

    ❤❤❤ Very Nice ❤❤❤

  • @jagdevbrar6100
    @jagdevbrar6100 25 дней назад +1

    ਕਈ ਆਦਮੀ ਪੱਤਰਕਾਰ ਸਾਹਿਬ ਜੀ ਬਾਰੇ ਬੋਲ ਰਹੇ ਹਨ ਕੋਈ ਗੱਲ ਨਹੀਂ ਹੋਲ਼ੀ ਹੋਲ਼ੀ ਤਜੱਰਬਾ ਹੋ ਜਾਵੇਗਾ ਇਹੀ ਪੱਤਰਕਾਰ ਵੀ ਤੋਤੇ ਵਾਂਗ ਬੋਲਣ ਲੱਗ ਜਾਣਗੇ ਵੀਰ ਜੀ ਹੌਸਲਾ ਅਫ਼ਜ਼ਾਈ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਜੀ

  • @memestore69
    @memestore69 29 дней назад +15

    ਉਏ ਮਾਮਾ ਹੀਰ ਦੀਆ ਵਾਰ ਵਾਰ ਇਕੋ ਗੱਲ,,, ਲੁਧਿਆਣੇ ਸੌਅ ਹੋਇਆ ਸੀ ਲੁਧਿਆਣੇ ਸੋਅ ਹੋਇਆ ਸੀ ਦਲਜੀਤ ਸੌ ਜਨਮ ਲੈਕੇ ਵੀ ਸਦੀਕ ਦੇ ਬਰੋਬਰ ਨਹੀਂ ਪਹੁੰਚ ਸਕਦਾ ਸਦੀਕ ਵਰਗਾ ਕਲਾਕਾਰ ਹੋਰ ਨਹੀਂ ਜੰਮਣਾ ਦੋਗਾਣਾ ਗਾਇਕੀ ਦਾ ਬਾਦਸ਼ਾਹ ਦਲਜੀਤ ਵਰਗੇ ਨੌਤੀ ਸੌਂ ਫਿਰਦੇ ਨੇ

    • @mastkalander1065
      @mastkalander1065 29 дней назад +7

      ਸਹੀ ਗੱਲ ਆ ਵੀਰ ਜੀ ਮੇਰੇ ਦਿਲ ਦੀ ਕੀਤੀ ਦਿਲਜੀਤ ਬਹੁਤ ਵਧੀਆ ਗਾਇਕ ਤੇ ਅਦਾਕਾਰ ਤੇ ਇਨਸਾਨ ਆ ਪਰ ਸਦੀਕ ਰਣਜੀਤ ਕੌਰ ਤੇ ਮਾਣਕ ਜਗ੍ਹਾ ਕੋਈ ਨਹੀਂ ਲੈ ਸਕਦਾ

    • @sirattas5542
      @sirattas5542 27 дней назад

      Kyu diljeet ki kehda tainu

    • @ManjeetSingh-mn7sr
      @ManjeetSingh-mn7sr 26 дней назад +1

      ਪੁਰਾਣੇ ਕਲਾਕਾਰ ਪੁਰਾਣੇ ਹੀ ਨੇ ਦਲਜੀਤ ਸਿੰਘ ਦੋਸਾਂਝ ਵਧੀਆ ਕਲਾਕਾਰ ਐ ਪੁਰਾਣੇ ਕਲਾਕਾਰਾਂ ਦੀਆਂ ਜੋੜੀਆਂ ਨੇ ਮਹੁੰਮਦ ਸਦੀਕ ਰਣਜੀਤ ਕੌਰ ਕੇ ਦੀ ਜੋੜੀ ਦੀਦਾਰ ਸੰਧੂ ਸਨੇਹ ਲਤਾ ਕੁਲਦੀਪ ਕੌਰ ਕਰਤਾਰ ਰਮਲਾ ਸੁੱਖੀ ਸੁਰਿੰਦਰ ਛਿੰਦਾ ਗੁਲਸ਼ਨ ਕੋਮਲ ਅਮਰ ਸਿੰਘ ਚਮਕੀਲਾ ਅਮਰਜੋਤ ਕੁਲਦੀਪ ਮਾਣਕ ਜਸਵੰਤ ਸਿੰਘ ਸੰਦੀਲਾ ਤੇ ਪਰਮਿੰਦਰ ਸੰਧੂ ਸੁਖਵਿੰਦਰ ਪੰਛੀ ਗੁਰਚਰਨ ਪੋਹਲੀ ਤੇ ਪ੍ਰਮੀਲਾ ਪੰਮੀ ਸਭ ਤੋਂ ਵੱਡੀ ਗੱਲ ਆ ਦਿਲਜੀਤ ਨੇ ਮਹੁੰਮਦ ਸਦੀਕ ਦੀ ਇੱਜ਼ਤ ਕੀਤੀ ਆ ਨਵੇਂ ਕਲਾਕਾਰ ਪੁਰਾਣੇ ਕਲਾਕਾਰਾਂ ਦਾ ਨਾਮ ਨਹੀਂ ਲੈਂਦੇ

  • @karamjeetsingh1318
    @karamjeetsingh1318 6 дней назад

    ਸਦੀਕ ਸਾਬ ਨੂੰ ਬੇਨਤੀ ਆ ਆਪਣੀ ਭੈਣ ਦਾ ਵਧੀਆ ਜਾ ਘਰ ਬਣਾ ਕੇ ਦੇਵੇ

  • @bsingh9752
    @bsingh9752 29 дней назад +2

    Ankar bahut badiya nice 💯💪🌹🙏

  • @shivcharndhaliwal1702
    @shivcharndhaliwal1702 Месяц назад +3

    ਇਹ ਐਂਕਰ ਲੋਕਾਂ ਨੂੰ ਦੱਸਣਾ ਕੀ ਚਾਹੀਦਾ ਹੈ,,, ਹੁਣ ਇਹ ਸਦੀਕ ਨੂੰ,,, ਦਲਜੀਤ ਨੂੰ ਚੋਅ ਲਵੇ,,,

  • @karanbaraich2300
    @karanbaraich2300 29 дней назад +1

    Bahut vadia

  • @KuldeepSingh-io5rp
    @KuldeepSingh-io5rp Месяц назад +5

    ਐਂਕਰ ਨੂੰ ਤਜ਼ਰਬੇ ਦੀ ਬਹੁਤ ਘਾਟ ਹੈ

  • @fakirsaida786
    @fakirsaida786 Месяц назад +4

    ਪੱਤਰਕਾਰ ਭਾਜੀ ਥੋੜੀ ਜੀ ਗੱਲ ਬਾਤ ਕਰਨ ਦੀ ਹੋਰ ਰਿਹਾਇਸ਼ਲ ਕਰੋ ਜੀ 🙏

  • @suchasingh2663
    @suchasingh2663 29 дней назад +1

    Good information

  • @gurmailsingh5654
    @gurmailsingh5654 Месяц назад +2

    Good singer ❤❤❤

    • @baldevsingh9391
      @baldevsingh9391 Месяц назад

      ਬਹੁਤ ਭਾਗਾਂ ਵਾਲਾ ਪਿੰਡ ਹੈ

  • @kashmiraujla360
    @kashmiraujla360 29 дней назад +1

    ਬਹੁਤ ਵੱਧੀਆ ਲੱਗਿਆ ਪੁਰਾਣੀਆਂ ਗੱਲਾਂ ਸੁਣੀਆਂ

  • @swarnsinghbirdi6991
    @swarnsinghbirdi6991 11 дней назад

    ਕਿਸੇ ਪੇਸ਼ਾਵਰ ਇਨਸਾਨ ਨੂੰ ਕਾਮਯਾਬ ਕਰਨ ਲਈ ਜੰਤਾ ਦਾ ਹੱਥ ਹੁੰਦਾ।ਕੀਤੇ ਹੋਇ ਕੁਮੈਂਟਸ ਨੋਟਿਸ ਕਰਕੇ ਇਹ ਬੰਦਾ ਸੂਝਵਾਨ ਬੁਲਾਰਾ,, ਪੱਤਰਕਾਰ ਬਣੇਗਾ।

  • @Satnamharuwal
    @Satnamharuwal Месяц назад +3

    vadia veer ji natural gall kar.Riha veer Raula pa ke over acting nahi kar riha❤

  • @DarshanSinghSran-d4p
    @DarshanSinghSran-d4p 29 дней назад +1

    Very nice 🙏

  • @bsingh9752
    @bsingh9752 29 дней назад +2

    Nice 👍

  • @BholaSingh-c3w
    @BholaSingh-c3w Месяц назад +1

    Good bhola singh kahangah Mansa 🙏🙏🙏👍👍

  • @AMAR_TV80
    @AMAR_TV80 Месяц назад +8

    ਤਰੀਕਾ ਨਹੀਂ ਗੱਲਬਾਤ ਕਰਨ ਦਾ

  • @HarbhajanSingh-dy4yg
    @HarbhajanSingh-dy4yg Месяц назад +16

    ਐਂਕਰ ਅਨਾੜੀ ਐ ਗਲਬਾਤ ਕਰਨੀ ਨਹੀਂ ਆਉਂਦੀ

  • @jeetpaul5589
    @jeetpaul5589 Месяц назад +7

    ਸਦੀਕ ਸਾਹਿਬ ਕਹਿ ਯਾਰ,,,ਹੈ ਨੀ ਯਾਰ ਬਲਾਉਣ ਦੀ ਅਕਲ

  • @indiannorway
    @indiannorway 29 дней назад +2

    bahut he dukh ha 47 da , ih san ithaas ch q aaya, baba nanak na ta manas ki jaat ik pechanayo de sikhiya ditti see par 47 ch lok ik sikhi da ih asul bhul gaya punjabi is punjabi no matter he or she is sikh hindu musalman isai

  • @ਗੁਰਚਰਨਸਿੰਘ-ਦ3ਣ

    ਐਲਬਮ ਨਹੀਂ ਪੱਥਰ ਦੇ ਤਵੇ ਹੁੰਦੇ ਸੀ 2 ਗੀਤ ਹੁੰਦੇ ਸੀ ਰਵੀਸ਼ ਕੁਮਾਰ ਜੀ 🙏🏼

  • @hardeepgill9584
    @hardeepgill9584 29 дней назад +1

    Sadiq dia 2 sister sade pind Galib kalan vich v vihahia c

  • @onlyfun914
    @onlyfun914 28 дней назад +1

    Faridkot Jile ka avkash Nahin Geeta Mohammed Sadik Ne MP Banke

  • @RajinderSingh-ob1fp
    @RajinderSingh-ob1fp 29 дней назад +3

    ਪਸ਼ੂਆ ਕੋਈ ਇੰਟਰਵਿਊ ਕਰਨ ਤੋਂ ਪਹਿਲਾਂ ਕੁਐਸ਼ਚਨੇਅਰ ਬਣਾਇਆ ਜਾਂਦੈ। ਕੈਮਰੇ ਤੋਂ ਪਹਿਲਾਂ ਅਨਪੜ੍ਹ ਪਰਸਨ ਨੂੰ ਕੁੱਝ ਸਮਝਾਇਆ ਜਾਂਦੈ।🎉🎉

  • @OfficalNagSukh
    @OfficalNagSukh 26 дней назад

    Bai Sikhan d lor hai
    Age de Hisab nal
    Sidque sahib hale ve hero ne

  • @Sanghera-pe1wu
    @Sanghera-pe1wu Месяц назад +26

    ਐਂਕਰ ਨੂੰ ਤਜਰਬਾ ਨਹੀਂ ਗੱਲ ਬਾਤ ਕਰਨ ਦਾ

    • @santlashmanmuni6045
      @santlashmanmuni6045 Месяц назад +12

      ਬਿਲਕੁਲ ਸਹੀ ਕਿਹਾ ਐਂਵੇ ਮਾਈਕ ਕੈਮਰਾ ਲੈਕੇ ਤੁਰਿਆ ਫਿਰਦਾ ਕਿੰਨੀਆਂ ਵੀਡੀਓ ਨੇ ਕਿਸੇ ਕੋਈ ਦਮ ਨਹੀਂ

    • @IqbalSingh-x6k
      @IqbalSingh-x6k Месяц назад +7

      ਬਿਲਕੁਲ ਹੀ ਅਨਾੜੀ ਐਂਕਰ ਆ

    • @harmailsingh8109
      @harmailsingh8109 27 дней назад

      ਐਕਰ ਸੋਹਣਾ ਬਹੁਤ ਆ

  • @JasPreet-k6z
    @JasPreet-k6z Месяц назад +1

    ❤❤

  • @reenainsa6408
    @reenainsa6408 29 дней назад +1

    ਬੁਧੂਆ ਉਸ ਟਾਈਮ ਐਲਬਮ ਨਹੀ ਸੀ ਹੁੰਦੀ ਤਵੇ ਹੁੰਦੇ ਸੀ ਪਹਿਲਾ ਤਵਾ ਦੋ ਸੋਲੋ ਗਾਣੇ ਗਾ ਕੇ ਕੱਢਿਆ ਸੀ

  • @JagtarSingh-bd8dr
    @JagtarSingh-bd8dr Месяц назад +6

    ਇਹ ਸਾਡਏ ਭਾਗ ਸੀ ਸੰਦੀਕ sab ਨੇ ਬਹੁਤ wadia ਗਯਾ

  • @jagtarbrar4794
    @jagtarbrar4794 22 дня назад

    ਟਰੇਨ ਦਾ ਪੈਰਦਾਨ ਉੱਚਾ ਸੀ,, ਤਾ ਚੜਿਆ ਨਹੀ ਗਿਆ

  • @prabhjitsingh6689
    @prabhjitsingh6689 Месяц назад +1

    Ae sab Guru Gobind Singh g de kerpa he jo ajj ve des rhi aa

  • @gursewakbuttar6371
    @gursewakbuttar6371 Месяц назад +5

    ਐਂਕਰ ਚਵਲ

  • @Rahul-yl3bt
    @Rahul-yl3bt 29 дней назад +2

    Tare bas di gal ni

  • @sumanbala7218
    @sumanbala7218 Месяц назад +7

    Anchor nu respect naal bolna nhi aanda

  • @kulwinderbains9817
    @kulwinderbains9817 29 дней назад +2

    ਪਤਰਕਾਰ 😂😂😂

  • @jattdhaliwal9379
    @jattdhaliwal9379 29 дней назад +1

    ruclips.net/video/ea0tNmElU40/видео.htmlsi=BXF9tF_tMbhoPHAp

  • @shehnazsadeo7638
    @shehnazsadeo7638 Месяц назад +2

    ❤❤❤