ਮੇਰੇ ਨਿੱਤ ਦੇ ਸ਼ਰਾਬੀ ਯਾਰਾਂ ।। Mandy Kalra Live Ratia II Mere nit de sharabi yaraa

Поделиться
HTML-код
  • Опубликовано: 23 янв 2025

Комментарии • 83

  • @charanjeetsinghuppal8012
    @charanjeetsinghuppal8012 7 месяцев назад +36

    ਬਹੁਤ ਸੋਹਣਾ ਗੀਤ ਗਾਇਆ ਮੈਂਡੀ ਨੇ ਪੁਰਾਣਿਆਂ ਯਾਦਾ ਯਾਦ ਕਰਵਾ ਦਿੱਤਿਆਂ।

  • @nishansingh2219
    @nishansingh2219 6 месяцев назад +10

    ਬਹੁਤ ਵਧੀਆ ਬੇਟਾ ਵਾਹਿਗੁਰੂ ਤਰਕੀ ਬਖਸ਼ੇ

  • @onkarsinghpurewal990
    @onkarsinghpurewal990 7 месяцев назад +10

    ਵਾਧੀਆ ਬੇਟਾ ਜੀ ਜਿਉਦੇ ਵਾਸਦੇ ਰਹੋ

  • @SKPunni
    @SKPunni 5 месяцев назад +3

    ਇਹ ਗੀਤ ਸੁਪਰ ਹਿੱਟ ਸੀ ਉਮਰ ਦੇ ਨਾਲ ਫਰਕ ਤਾ ਪੈਦਾ ਹੀ ਹੈ ਅਵਾਜ਼ ਵਿੱਚ, ਬਹੁਤ ਖੂਬ ਗੀਤ ਹੈ

  • @davinderkumar6761
    @davinderkumar6761 6 месяцев назад +5

    ਮੈਂਡੀ ਮੈਡਮ ਕੋਈ ਜਵਾਬ ਨਹੀਂ ਤੁਹਾਡਾ,
    ਸੱਚੀ ਤੇਰੀ ਸਹੁੰ

  • @JagroopSingh-fh9dp
    @JagroopSingh-fh9dp 3 месяца назад +2

    ਰਣਜੀਤ ਕੌਰ ਦੀ ਅਵਾਜ ਬਹੁਤ ਜਿ਼ਆਦਾ ਪਿਆਰੀ ਸੀ ਉਨਾ ਪੰਜਾਬ ਵਿੱਚ ਪੂਰੀ ਝੜਾਈ ਰਹੀ ਸਭ ਤੋ ਟੋਪ ਤੇ

  • @kalrakarnail362
    @kalrakarnail362 22 дня назад

    ਮੈਂ ਵੀ ਕਾਲੜਾ ਹਾਂ ਜੀ, ਬਹੁੱਤ ਸੋਹਣਾ ਗੀਤ

  • @BUDHSINGH-p3n
    @BUDHSINGH-p3n 6 месяцев назад +2

    ਬਹੁਤ ਹੀ ਵੱਧੀਆ ਪੁਰਾਣਾ ਕਲਚਰ ਲਿਆਉ ਦੁਬਾਰਾ

  • @karamjitagoul9828
    @karamjitagoul9828 7 месяцев назад +3

    Music Kya bat hai ji,
    enne top da music ajj takk nahi sunia !!!
    Lyrics Karam Agoul

  • @premjitbrar6454
    @premjitbrar6454 7 месяцев назад +2

    ਕੋਈ ਸਮਾਜ ਨੂੰ ਸੇਧ ਮਿਲਦੀ ਹੈ ਇਸ ਗਾਣੇ ਤੋਂ

  • @Ranglapunjab103
    @Ranglapunjab103 2 месяца назад +1

    ਕਿਥੇ ਰਾਮ ਰਾਮ ਕਿਥੇ ਟੈਂ ਟੈਂ।ਕਿਥੇ ਰਣਜੀਤ ਕੌਰ ਦੀ ਅਵਾਜ਼ ਚ ਗਾਇਆ ਇਹ ਗੀਤ ਤੇ ਕਿਥੇ ਇਹ ਖਿਲਾਰਾ ਜਿਹਾ।

  • @amardeepsingh3689
    @amardeepsingh3689 6 месяцев назад +2

    ਬਹੁਤ ਸੋਹਣਾ ਗੀਤ ਗਾਇਆ ਕੁੜੀ ਨੇ

  • @tarloksinghpunia7888
    @tarloksinghpunia7888 3 месяца назад +1

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ

  • @singhbhattiamrik9141
    @singhbhattiamrik9141 7 месяцев назад +1

    Really correct advisable message through the video

  • @kevinhundal4409
    @kevinhundal4409 6 месяцев назад +2

    Bahut khoob !

  • @GurmailBadesha
    @GurmailBadesha 2 месяца назад

    ਬਹੁਤ ਸੋਹਣੀ ਸੁੰਦਰ ਆਵਾਜ਼ ਬਾਕੀ ਐਵੇਂ ਲੁੰਗ।ਲਾਣਾਂ।ਧੂੜ‌ਚਟੱਟੂ। ਭਜਾਉਣਾ। ਕੋਈ ਬਾਕੀ ਨੀ।ਛੱਡੀ

  • @tarloksinghpunia7888
    @tarloksinghpunia7888 3 месяца назад +1

    ਰਿਸ਼ਵਤ ਖੋਰੀ ਜੋਰਾ ਤੇ ਹੈ ਪੰਜਾਬ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

  • @makhansidhu5608
    @makhansidhu5608 3 месяца назад +1

    ਰਣਜੀਤ ਕੌਰ ਦੀ ਰੀਸ ਨਹੀਂ ਹੋ ਸਕਦੀ ਤੁਸੀਂ ਤਾਂ ਗੀਤ ਦਾ ਲਹਿਜ਼ਾ ਹੀ ਬਦਲ ਕੇ ਰੱਖ ਦਿੱਤਾ।

  • @prithviraj6110
    @prithviraj6110 6 месяцев назад +1

    Excellent performance. Well done and keep it continuing.

  • @deepakteja686
    @deepakteja686 6 месяцев назад +1

    ਕੁੜੀ ਨੇ ਗਾਇਆ ਸੋਹਣਾ, ਸੰਗੀਤ ਬੇਕਾਰ

  • @RajPalSingh-bv9rs
    @RajPalSingh-bv9rs 6 месяцев назад +1

    Mohd.Sadiq and Ranjit Kaur has sung this song and their performance is excellent.

  • @KuldeepSingh-jk2sk
    @KuldeepSingh-jk2sk 7 месяцев назад +2

    Puraniyan yadan aa old is gold 👌👌👌👌👍👍👍👍👍❤️❤️❤️

  • @harbansjassi9471
    @harbansjassi9471 7 месяцев назад +7

    ਕਿਉਂ ਸਿੱਖੀ ਨੂੰ ਬਦਨਾਮ ਕਰਦੇ ਹੋ ਬਈ ਕੇਸਾਧਾਰੀ ਨਿਤ ਸ਼ਰਾਬੀ ਰਹਿੰਦਾ ਤੇ ਉਸ ਦੇ ਖਿਲਰੇ ਹੋਏ ਕੇਸ਼ ਉਸ ਦੀ ਜਨਾਨੀ ਬਣਦੀ ਬਈ ਐਨੀ ਸ਼ਰਾਬ ਪੀਂਦਾ ਸਿੱਖ ਉਸ ਨੂੰ ਆਪਣੇ ਆਪਣੇ ਕੇਸ਼ ਦੀ ਸੰਭਾਲ ਕਰਨ ਦੀ ਵੀ ਹੋਸ਼ ਨਹੀ

  • @jasveerbhullar4638
    @jasveerbhullar4638 3 месяца назад +1

    ਰਣਜੀਤ ਕੌਰ ਦੀ ਮਾਂ ਨੇ ਰਣਜੀਤ ਕੌਰ ਜੰਮੀ ਸੀ ਰੱਬ ਦੂਜੀ ਵਾਰ ਪੁਰਨ ਜਨਮ ਦੇਵੇ

  • @swaranjeetsingh9757
    @swaranjeetsingh9757 4 месяца назад

    ਸਿਰਾ ਕਰਾਤਾ

  • @amritranfatehchannel8095
    @amritranfatehchannel8095 4 месяца назад +1

    ਰਣਜੀਤ ਕੌਰ ਦੀ ਰੀਸ ਕੋਈ ਨਹੀਂ ਕਰ ਸਕਦਾ।

  • @surjitseet797
    @surjitseet797 Месяц назад

    ਵਧੀਆ ਆਵਾਜ। ਪਰ ਅਪਣੀ ਗਾਇਕੀ ਦੀ ਕੋਈ ਲਾਇਨ ਬਣਾਉਣੀ ਚਾਹੀਦੀ ਹੈ।

  • @BhajanSangha-q1l
    @BhajanSangha-q1l 2 месяца назад

    ਦੋਗਾਣਾ ਕੱਲੀ ਕੁੜੀ ਕਿਵੇ ਗਾ ਸਕਦੀ ਹੈ

  • @Gursewaksingh-hk1if
    @Gursewaksingh-hk1if 7 месяцев назад +1

    ਨਵੀਂ ਪੀੜ੍ਹੀ ਨੂੰ ਕੋਈ ਸਹੀ ਸੇਧ ਨਹੀਂ ਮਿਲ ਸਕਦੀ ਇਸ ਗਾਣੇ ਤੋਂ।

  • @majorsingh5781
    @majorsingh5781 5 месяцев назад +1

    Very nice voice ❤

  • @Harjindersingh-nk3hu
    @Harjindersingh-nk3hu 2 месяца назад

    ਗੀਤ ਦਾ ਸਤਿਆ ਨਾਸ਼ ਕਰ ਦਿਤਾ. ਜੇ ਗਾੳਣ ਦਾ ਵਲ ਨਾ ਆਵੇ .ਤਾ ਨਾ ਗਾੳਉ.

  • @gurmitsingh1433
    @gurmitsingh1433 6 месяцев назад

    वीवा जी कैश वनगी वीवी रणजीत कौर जी। रणजीत कौर नहीं किसे होर ने वण जाणा। सलाम करदा हां रणजीत जी नु जुग जुग जीए खुशीया माणे

  • @manjitmann7943
    @manjitmann7943 7 месяцев назад +1

    Very very nice ji very nice voice God bless you

  • @harpalsingh-bt4bk
    @harpalsingh-bt4bk Месяц назад

    ਗੀਤਕਾਰ ਦੀ ਵੀ ਗੱਲ ਕਰ ਲਓ। ਜਸਵੰਤ ਸੰਦੀਲੇ ਨੇ ਲਿਖਿਆ

  • @raider_of_adventures
    @raider_of_adventures Месяц назад

    Nice

  • @gulzarmatania6546
    @gulzarmatania6546 6 месяцев назад +1

    Nobody can sing like ranjit kaur

  • @mukhtarsingh6893
    @mukhtarsingh6893 6 месяцев назад +1

    Bibi Ranjeet Kaur ik complete kalakar si. biba tusi vi mihnat Karo baki sab thik hai.

  • @laxmansinghsardarji4181
    @laxmansinghsardarji4181 7 месяцев назад +1

    Very good 👍👍

  • @SKl-d4m
    @SKl-d4m 7 месяцев назад +4

    Old is gold sadiq ranjeet kaur

    • @kartarsingh7308
      @kartarsingh7308 13 дней назад

      ਗੀਤ ਦੀ ਜੜ ਪੱਟ ਦਿੱਤੀ

  • @satpalsinghsatpal6145
    @satpalsinghsatpal6145 7 месяцев назад +1

    Aaina purana geet Sona bahut Sona Geeta Purana

  • @sangeet.studiosawahwaLa3267
    @sangeet.studiosawahwaLa3267 7 месяцев назад +4

    ਮਿਉਜਕ ਬੇ ਸੁਰ

  • @parshotamsingh5039
    @parshotamsingh5039 7 месяцев назад +2

    Tea.ki.lena.hea.agla.ta.buldojar.lea.kea.avega.par.biba.ranjit.kaur.di.koey.vi.ris.nhi.kar.sakda

  • @karamsidhu6599
    @karamsidhu6599 4 месяца назад

    Good nana bacha

  • @karamjeetsingh2352
    @karamjeetsingh2352 8 дней назад

    ਚਲੋ ਰਣਜੀਤ ਕੌਰ ਹੋਰਾ ਦੀ ਹਾਜ਼ਰੀ ਤਾਂ ਲਵਾ ਦਿੱਤੀ

  • @gurwindershergill7301
    @gurwindershergill7301 5 месяцев назад

    ❤❤❤

  • @RadhirSingh-ge6zs
    @RadhirSingh-ge6zs 6 месяцев назад

    Bese Thheek thhaak h ihei.But aje bahut sikhanh di lorh hei.

  • @GurwinderSingh-yr1rv
    @GurwinderSingh-yr1rv 6 месяцев назад +1

    ਕੋਈ ਗੱਲ ਬਣਦੀ ਐ ਬਕਵਾਸ

  • @tejindersingh374
    @tejindersingh374 Месяц назад

    ਰਣਜੀਤ ਕੌਰ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੀ

  • @harjitsingh239
    @harjitsingh239 3 месяца назад

    Besure gayak

  • @NarinderSingh-q2w
    @NarinderSingh-q2w 2 месяца назад

    Har.koi.rani

  • @balwinderpadda2311
    @balwinderpadda2311 7 месяцев назад +1

    Very nice Song

  • @gurbaxsingh1111
    @gurbaxsingh1111 6 месяцев назад

    Aasli gal nahi bandi mitra

  • @sarabjitkaur2811
    @sarabjitkaur2811 4 месяца назад

    Good beta single gaoo

  • @yadwindermaan1103
    @yadwindermaan1103 6 месяцев назад +1

    Ranjit kaur je ok

  • @swaranjeetsingh9757
    @swaranjeetsingh9757 4 месяца назад

  • @darbarasinghbajwa3195
    @darbarasinghbajwa3195 7 месяцев назад

    👍👍

  • @vinylRECORDS0522
    @vinylRECORDS0522 7 месяцев назад

    ਮਿਊਜ਼ਿਕ ਵੱਲੋਂ ਢਿੱਲਾ ਰਿਹਾ, ਪਰ ਕੁੜੀ ਦਾ ਗੌਣ ਵਧੀਆ ਹੈ।

  • @saabbande777
    @saabbande777 7 месяцев назад

    Vv nice

  • @mokhajaspindersingh5401
    @mokhajaspindersingh5401 7 месяцев назад

    Nice ji Sarpanch Pinder Mokha NikkuFarm Bheura Bachohhi Hsp

  • @DsNo-no8eu
    @DsNo-no8eu 7 месяцев назад

    Good.sister

  • @sarabjitkaur2811
    @sarabjitkaur2811 7 месяцев назад

    Good beta dance v karo

  • @sidhurureke
    @sidhurureke 6 месяцев назад

    855

  • @angrejsingh686
    @angrejsingh686 7 месяцев назад +2

    geet di a pattimes krti

  • @sadhsingh2036
    @sadhsingh2036 7 месяцев назад +1

    ਮੈਡੀ ਬਹੁਤ‌ਵਧੀਆ ਪੁਤਰ ਤੇਰੇ ਮਜੀਸਨ ਟਰਾਈਡ ਨਹੀ ਇਨਾ ਨੁੰ ਰਿਹਾਈਸਲ ਦੀ ਲੋੜ ਏ ,,ਪਿੱਛੇ ਕੋਰਸ ਵਾਲੀ ਬੀਬਾ ਵੀ ਅੱਗੇ ਪਿੱਛੇ ਗਾ ਰਹੀ ਸੀ ਕੋਰਸ ਵਾਲੇ ਜਿਵੇ ਸਬਜੀ ਵੇਚਦੇ ਹੋਣ ,,ਪਰ ਤੁਸੀ ਵਾਹ ਕਮਾਲ‌ਉ

  • @GURPREETSINGH-hj1sn
    @GURPREETSINGH-hj1sn 7 месяцев назад

    Saji mare ne

  • @NarinderSingh-q2w
    @NarinderSingh-q2w 2 месяца назад

    Har.koi.ranjit.kaur.nai.ban.sakdi

  • @ShamsherSingh-z1h
    @ShamsherSingh-z1h 7 месяцев назад +1

    ਬੇਕਾਰ

  • @MukhtarSingh-hv2ob
    @MukhtarSingh-hv2ob 7 месяцев назад

    Kise sanga launoa Galt gal muhamd dian

  • @jaswantrauke5149
    @jaswantrauke5149 7 месяцев назад

    ਇਹਨੂੰ ਭੌਂਕਣੋਂ ਛੇਤੀ ਬੰਦ ਕਰ ਦਿਆਂ ਕਰੋ ।

  • @SukhdevSingh-gy9ln
    @SukhdevSingh-gy9ln 3 месяца назад

    Ranjitkaurnebansakdi

  • @HeenaRani-id9fb
    @HeenaRani-id9fb 7 месяцев назад

    Thu
    Ranjit
    Kaur
    The
    Kamper
    Nai
    Kar
    Sakdde
    Chea
    Thu
    Kenna
    Jor
    Lea
    Lie

  • @satpalsinghsatpal6145
    @satpalsinghsatpal6145 7 месяцев назад

    Hello gantanu koi Kam Nahin Hai

  • @ManjitSingh-hy8jb
    @ManjitSingh-hy8jb 3 месяца назад

    Saund bekar ha

  • @SukhaSukha-k3g
    @SukhaSukha-k3g 5 месяцев назад

    नाबदनामकरनलीको।ईतरीकानीमीलयाताकूतेदेखौ

  • @kulwindersangha209
    @kulwindersangha209 7 месяцев назад

    ਰਣਜੀਤ ਕੌਰ ਬਣਨਾ ਸੌਖਾ ਨਹੀਂ

  • @kuldeepsinghjaura2787
    @kuldeepsinghjaura2787 7 месяцев назад

    football fuddu Awaaz