Komal ji I m from Ludhiana Now live in California.. You ve singed on my Dad's wedding in 1969... My dad told me It was a very big thing at that time .. peoples came from all over jus to listen u..
This is the first time I have seen Gulshan Komal. I don't know why tv channels ignore importance of female singers. It's my humble request that old Punjabi female singers should be interviewed
ਇਹ ਗੀਤ ਸਾਡੇ ਪਿੰਡ ਥਰੀਕੇ ਵਿਖੇ ਖੇਡ ਸਟੇਡੀਅਮ ਵਾਲੇ ਬੈਹੜ ਥੱਲੇ ਫ਼ਿਲਮਾਇਆ ਗਿਆ ਸੀ
ਮਾਣਕ, ਮਾਣਕ ਹੀ ਸੀ। ਵਾਹ ਅਵਾਜ਼ ਗੁਲਸ਼ਨ ਕੋਮਲ ਦੀ, ਪ੍ਰਮਾਤਮਾ ਇਹਨੂੰ ਲੰਬੀ ਉਮਰ ਬਖਸ਼ੇ।।
ਨਹੀਂ ਮਿਲਣਾ ਦੇਵ ਥਰੀਕੇ ਵਾਲੇ ਵਰਗਾ ਗੀਤਕਾਰ ਅਤੇ ਕੁਲਦੀਪ ਮਾਣਕ ਅਤੇ ਗੁਲਸ਼ਨ ਕੋਮਲ ਵਰਗੇ ਗਾਇਕ ਧੰਨਵਾਦ ਵੀਰ ਜੀ
Great, ਮਾਣਕ ਕਿਸੇ ਨੇ ਨਹੀਂ ਬਣਨਾ, ਮਾਣਕ ਤਾਂ ਇੱਕੋ ਹੀ ਸੀ।
❤❤❤ਬਹੁਤ ਵਧੀਆ ਜੋੜੀ❤❤❤ਸੀ ਕਿਸੇ ਟਾਈਮ❤❤❤ਚੇ ਪਤਾ ਨਈ😂😂😂ਕਿਸੇ ਚੰਦਰਾ ਦੀ😅😅😅ਨਜ਼ਰ ਲੱਗਗੀ ਗਈ 🎉🎉🎉ਜੋੋੜੀ ਟੁੱਟ ਗਈ❤❤❤
ਜਿੱਥੇ ਲੇਖਕ ਦੇਵ ਥਰੀਕਿਆਂ ਵਾਲੇ ਕਮਾਲ ਸੀ ਉਥੇ ਗਾਇਕ ਕੁਲਦੀਪ ਮਾਣਕ ਅਤੇ ਗੁਲਸ਼ਨ ਕੋਮਲ ਦੀ ਜੋੜੀ ਵੀ ਬਾ ਕਮਾਲ ਸੀ ਜੋ ਬੁਢਾਪਾ ਤੱਕ ਉਹਨਾਂ ਦੀ ਯਾਦ ਨਾਲ ਤੁਰੇਗੀ
Hmm mm
Love you kuldeep manak g
Vah ji Vah bhot hi khoob ਪੇਸ਼ਕਾਰੀ ਕੀਤੀ ਹੈ 😂੧
ਪੂਰੀ you tube ਵਿੱਚੋ ਜੇਕਰ ਤੁਸੀਂ ਐਸ ਗਾਣੇ ਨੂੰ ਸੁਣ ਰਹੇ ਹੋ ਤਾਂ ਵਾਹਿਗੁਰੂ ਜੀ ਦੀ ਤੁਹਾਡੇ ਤੇ ਬਹੁਤ ਕਿਰਪਾ ਆ❤❤❤❤❤❤❤❤
❤❤❤❤❤❤❤❤❤
😮😢@. bakhsishsingh229
ਬਹੁਤ ਵਧੀਆ ਜੀ ਬੱਚਿਆਂ ਨੂੰ western ਟੂਟੀਆਂ ਲਾਵਾਕੇ ਇਹ ਗਾਣਾ ਸੁਣਿਆ ਤਾਂ ਸੁਣਕੇ ਖੁਸ਼ ਹੋ ਗੇ ਤੁਸੀਂ ਵੀ ਵਿਰਸੇ ਨਾਲ ਜੋੜੋ ਜੀ
ਕੌਇਲ ਤੋਂ ਵੀ ਸੁਰੀਲੀ ਆਵਾਜ ਗੁਲਸ਼ਨ ਕੋਮਲ ਜੀ ਦੀ
Grewal
😂😅@@nirmalsarpanch7963ll
ਪੁਰਾਣਾ ਮਹੌਲ,ਦਰਸ਼ਕ ਸਾਰੇ ਉਗਲਾਂ ਚੱਟ ਰਹੇ ਨੇ ਜੱਟਾਂ ਦੇ ਵਿਆਹ ਦਾ ਅਖਾੜਾ ਲੱਗਦੈ ਮੀਟ ਮਾਸ ਏਹੀ ਦਿੰਦੇ ਸੀ ਬਰਾਤੀਆਂ ਨੂੰ। ਉਸਤਾਦ ਮਾਣਕ ਜੀ,ਕੁਲਦੀਪ ਕੌਰ ਜੀ ਲਈ ਦਿਲੋਂ ❤ਸਤਿਕਾਰ ਜੀ। ।
Komal ji I m from Ludhiana Now live in California.. You ve singed on my Dad's wedding in 1969... My dad told me It was a very big thing at that time .. peoples came from all over jus to listen u..
ਬਹੁਤ ਵਧੀਆ ਗਾਇਆ ,ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ
ਅਸੀਂ ਪੰਜੇ ਭਰਾ ਸੁਣਦੇ ਹਾਂ ਜੀ ਉਹ ਵੀ ਹਰ ਰੋਜ਼ ਸਾਡੇ ਘਰੇ ਡੈਕ ਹੈਗਾ ਔਰ ਕੈਸਟਾਂ ਵੀ
ਬਾਈ ਚਮਕੀਲੇ ਦੀ ਯਾਦ ਆ ਗਈ ਅਮਰਜੋਤ ਦਾ ਦਾ ਧਾਰਮਿਕ ਗਾਣਾ ਸੁਣਿਆ ਅਰਦਾਸ ਕਰਦਾ ਹਾਂ ਜਿਥੇ ਵੀ ਓ ਠਹਿਰੇ ਹੋਏ ਨੇ ਉਹ ਖੁਸ਼ ਹੋਣ ❤❤❤😢😢😢
50 ਵਾਰੀ ਗੀਤ ਸੁਣ ਲਿਆ ਪਰ ਮਨ ਨਹੀ ਭਰਦਾ
ਮੇਜਰ ਸਿੰਘ ਜਦੋਂ ਬਚਪਨ ਸੁਣੇ ਇਹ ਗੀਤ ਮੁੜ ਕੇ ਫੇਰ ਬਚਪਨ ਦੀ ਯਾਦ ਦਿਲੋਂਦੇ ਨੇ ਮੈਨੂੰ ਵੀ ਇਹ ਗੀਤ ਸੁਣ ਕੇ ਬਚਪਨ ਯਾਦ ਆ ਜਾਂਦਾ
❤ ਬਾਹ ਜੀ ਬਾਹ ਕੁਲਦੀਪ ਮਾਣਕ ਸਾਹਬ ਨੇ ਬਹੁਤ ਸੋਨਾ ਗਾਇਆ ਜੀ❤
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਹ ਮੈਨੂੰ ਬਹੁਤ ਹੀ ਖੂਬਸੂਰਤ ਲੱਗਦਾ ਹੈ ।
😊
ਕਿਆ ਬਾਤ ਗੁਲਸ਼ਨ ਕੋਮਲ ਜੀ ਤੇ ਮਾਣਕ ਜੀ
ਇਹੋ ਜਿਹੇ ਕਲਾਕਾਰਾਂ ਰੱਬ ਆਪ ਥਾਪੜਾ ਦੇਕੇ ਭੇਜਦਾ
ਰਹਿੰਦੀ ਦੁਨੀਆਂ ਤੱਕ ਬੋਲ ਗੂੰਜਦੇ ਰਹਿਣਗੇ ਉਸਤਾਦ ਜੀ ਦੇ
ਜਗਦੇਵ ਜਸੋਵਾਲ,ਦੇਵ ਥਰੀਕੇ ਹੋਰ ਵੀ ਮਹਾਂਨ ਸ਼ਖ਼ਸੀਅਤਾਂ ਸਾਹਮਣੇ ਬੈਠੇ ਕੇ ਗੀਤ ਦਾ ਆਨੰਦ ਮਾਣ ਰਹੇ ਨੇਂ ਬਹੁਤ ਖੂਬ
ਬਹੁਤ ਹੀ ਵਧੀਆ ਭੇਂਟ।
Top di gayiki
Music and composition fantastic
ਪੁਰਾਣੇ ਬੰਦੇ ਬਹੁਤ ਪੁਰਾਣੇ ਗੀਤ ਸੁਣਦੇ ਹਨ
I don't remember, how many times , I heard this song since 1994. My frist comment.Very hit.
ਠੇਠ ਪੰਜਾਬੀ ਗੀਤ ਵਧੀਆ ਦਿਲਕਸ਼ ਤਰਜ਼ ਅਮਰ ਕਲਾਕਾਰ ਗਾਇਕਾ ਦਾ ਗਾਇਆ ਅਕਸਰ ਸੁਣ ਲਈ ਦਾ ਸੁੰਦਰ ਗੀਤ
ਸਦਾ ਬਹਾਰ ਗੀਤ ਇਹ 2024 ਵਿੱਚ ਵੀ ਸੁਣਦਾ ਮੈਂ
❤
ਬਹੁਤ ਵਧੀਆ ਗੀਤ ਸੁੰਦਰ ਅਲਫਾਜ ਦੀ ਲਿਖਤ
ਗੁਲਸ਼ਨ ਕੋਮਲ ਅਤੇ ਮਾਣਕ ਸਾਬ ਸਿਰੇ ਦੇ ਗਾਇਕ ਸੀ👍👍
ਜਲਾਲ ਦਾ ਲੱਧਾ ਪੰਜਾਬੀਆਂ ਦਾ ਮਾਣਕ ਮੁੜ ਨਹੀਂ ਆਉਣਾਂ ਇਹ ਰੱਬੀ ਰੂਹ ਨੂੰ ਦੁਨੀਆ ਦੇ ਸਾਹਮਣੇਂ ਰੱਖਣ ਲਈ ਸਲਾਮ
ਬਹੂਤ ਵਧਿਆ ਲਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ
ਿਥ7 ਬਹਿ ਘਿਆ ਵੀਰੇ
ਸਲਾਮਤ ਜੋੜੀ ਸੁਨਨ ਵਾਲਿਆਂ ਨੂ ਪਿਆਰ
ਦਵਾਰੇ ਨੀ ਆਉਨਾ ਜੋੜੀ ਨੇ
ਹਾਏ ਰਬਾ ਸਾਡੈ ਹਰਮਨ ਕਲਾਕਾਰਮ
ਜੋੜੀ ਰਬਾ ਕਿਤੇ ਮਿਲ ਜਾਨਗੇ
M jdo chotta fathet sab nal sonda c oh LAVA de phone te sunde rehnde c boht vdia ghaint song c 😍😍❣️❣️🙏
ਕਿਆ ਬਾਤ ਹੈ ਜੀ
ਉਹ ਸਮੇਂ ਨਹੀਂ ਮਿਲਣੇ ਵੀਰ ਬਹੁਤ ਹੀ ਵਧੀਆ।।।
ਬਹੁਤ ਵਧੀਆ ਗੁਲਸ਼ਨ ਕੋਮਲ ਤੇ ਕੁਲਦੀਪ ਮਾਣਕ ਦਾ ਗੀਤ ਵੀਰ ਜੀ
ਇਹ ਗੀਤ ਮੁੱਲਾਂਪੁਰ ਢਾਬੇ ਤੇ ਸੁਣਿਆ ਸੀ 1993 ਵਿਚ ❤❤❤❤❤❤
ਕੌਣ ਕੋਣ 2024 ਵਿਚ ਸੁਣਦਾ ਗੀਤ
I m lisning
੩੧/੦੩/੨੦੨੪ ਬਹੁਤ ਖੂਬ ❤❤❤
Kuldeep Sohi karnal
I am to day 31 7 2024
ਮੈਂ ਵੀ ਬਹੁਤ ਸੁਣਦਾ ਹਾਂ ਜੀ
2025 ਵਿੱਚ ਕੌਣ ਕੌਣ ਸੁਣ ਰਿਹਾ ਹੈ।। ❤❤❤❤❤❤❤❤❤
ਮੈਂ ਸੁਣ ਰਿਹਾ ਹਾਂ ਜੀ ❤❤
ਵਿਆਹਾਂ ਵਿਚ ਮਸ਼ੀਨ ਤੇ ਬਹੁਤ ਬਜਾਏ ਰਾਤਾਂ ਏਹ ਗੀਤ
Kya baat bai
Dil nu sakoon milda
ਵਾਹ ਜੀ ਵਾਹ ਮਾਣਕ ਸਾਹਿਬ ਨਹੀਉਂ ਰੀਸਾਂ ਤੇਰੀਆਂ
ਬੜਾ ਹੀ ਪਿਆਰ ਗੀਤ
Very nice g 👌👏
ਸ਼੍ਰੀ ਕੁਲਦੀਪ ਮਾਣਕ ਜੀ
Good singer
ਪੰਦਰ੍ਹਾਂ ਸਾਲ ਪੁਰਾਣਾ ਗੀਤ ਅੱਜ ਵੀ ਨਵਾਂ ਨਕੋਰ ਹੈ ਧੰਨਵਾਦ ਵੀਰ ਜੀ
More than 30 year old ,, ji
ਪੰਦਰਾਂ ਨਹੀਂ 45 ਸਾਲ ਪੁਰਾਣਾ ਗਾਣਾ ਸੁਖਵਿੰਦਰ ਧੀਮਾਨ ਜੀ
ਪੰਜਾਬੀਓ ਹੁਣ ਕਿਥੋਂ ਲੱਭਣ ਗੇ ਕੁਲਦੀਪ ਮਾਣਕ ਲੱਧੇ ਵਰਗੇ ਤੇ ਦੇਵ ਥਰੀਕੇ ਵਰਗੇ ਲੇਖਕ ਇਹ ਚੀਜਾ ਮਹਿਸੂਸ ਕੀਤੀਆਂ ਜਾ ਸਕਦੀਆਂ ਲਿਖੀਆਂ ਨਹੀ ਜਾਦੀਆਂ
This is the first time I have seen Gulshan Komal. I don't know why tv channels ignore importance of female singers. It's my humble request that old Punjabi female singers should be interviewed
happy Singh playing a good roleeeee
happy Singh jhh
happy Singh
the
Baljinder Dullat kolak
1972 ਵਿੱਚ ਮੇਰੇ ਵਿਆਹ ਸਮੇ ਜਗਜੀਤ ਜੀਰਵੀ ਨਾਲ ਅਖਾੜਾ ਲਾਇਆ ਸੀ। 👌👌
ਫੈਸਲਾ ਕਰ ਪਉਣਾ ਮੁਸ਼ਕਿਲ ਹੈ ਕਿ ਕਿਸ ਲੇਡੀ ਆਰਟਿਸਟ ਨਾਲ ਮਾਣਕ ਸਾਹਬ ਦੀ ਜੋੜੀ ਜਾਦਾ ਫਬਦੀ ਸੀ ਕਓੰਕਿ ਜਿਨੀਆਂ ਵੀ ਸਿੰਗਰ ਨਾਲ ਉਨ੍ਹਾਂ ਨੇ ਗਾਇਆ ਸਬ ਫੇਮਸ ਹੋ ਗਈਆਂ। ਉੰਜ ਗੁਲਸ਼ਨ ਕੋਮਲ ਦੇ ਕੋਲ ਖਲੋਤੇ ਹੀ ਮਾਣਕ ਜੀ ਬਹੁਤ ਸੋਹਣੇ ਲਗਦੇ ਸਨ।
Majboori. Daa. Naa. Mahatma Ghandhi
ਸਾਰੇ ਹੀ ਪੱਖ ਤੋਂ ਬਹੁਤ ਵਧੀਆ ਗੀਤ
ਬਾਕਮਾਲ ❤❤❤❤👌👌🌹🌹
ਸੁਰਜੀਤ ਸਿੰਘ ਵਲੋਂ ਮਾਣਕ ਜੀ ਤੁਹਾਡਾ ਬਹੁਤ ਧੰਨਵਾਦ ok
6 buzz b CThmm5n
ਸਾਧਣੀ ਹਾਲੇ ਵੀ ਮਸ਼ਹੂਰ ਹੈ ਚੇਲੇ ਦੁਨੀਆਂ ਤੋਂ ਕੂਚ ਕਰ ਗਏ
कुलदीप माणक🌹🌹🌹 और गुलशन कोमल जी 🌷🌷🥀के बहुत पयारे गाने है ❤️❤️❤️इस जोड़ी के 💐💐💐सदा बहार गाने 💞💞💞सुन सुन कर दील नही भरता 💐🌹🌷🥀💞
ਅਸੀਂ ਵੀ ਸੁਣਦੇ ਹਾਂ ਸਾਡੀ ਸ਼ਹਿਰ ਦੀ ਨੇ ਸਾਨੂੰ ਤਾਂ ਬਹੁਤ ਵਧੀਆ ਲੱਗਦਾ
ਬਹੁਤ ਵਧੀਆ ਪ੍ਰਫੋਰਮੈਂਸ ਹੈ ਮਾਣਕ ਅਤੇ ਗੁਲਸ਼ਨ ਕੋਮਲ
PalsinghVpo
Cirra jodi cc..Ustaad Manak ji nd Gulshan Komal ji...tuhade geet hmesha Sade Dilan te raaz krde rahnge
ਗੁਲਸ਼ਨ ਕੋਮਲ ਸ਼ਬਾਸ । ਵਧੀਆ ਗੀਤ
ਅਸੀਂ ਵੀ ਸੁਣ ਰਹੇ ਹਾਂ
ਗੁਲਸਣ ਕੋਮਲ ਜੀ ਤੁਹਾਡੀ ਆਵਾਜ਼ ਦਾ ਕੋਈ ਮੁਕਾਬਲਾ ਨੀਂ
Saim Sidhu
Hllo
@@singhsukhpreet5312 .
Saim सकसSidhu
@@anmolpreetsingh8832 kf
Bahut vadhiya geet ,te awaaz bakamal vadhiya lekhni te lokkan nu sedh den wala geet.par ajj kal eho jihe geet kithe.
ਗੁਲਸ਼ਨ ਕੋਮਲ ਦੀ ਅਵਾਜ਼ ਬਹੁਤ ਵਧੀਆਂ ਜੀ
I
Very nice I like very much
ਮੈਂ ਤਾਂ ਚਵਜੂ ਬਠਿੰਡੇ ਵਾਲ਼ੀ ਰੇਲੇ ਵਹ ਜੀ ਏਸੀ ਲੇਖਣੀ ਦੇ
Punjabi culture Zindabad. We love for ever. Love from London. UK
ਜਦੋਂ ਦੀ ਸੁਰਤ ਆਈ ਹੈ ਸੁਣਦੇ ਆ ਰਹੇ ਹਾਂ, ਮਰਦੇ ਦਮ ਤੱਕ ਸੁਣਦੇ ਰਹਾਂ ਗੇ ਅਸਲੀ ਇਨਸਾਨ ਕਦੇ ਵੀ ਮਾਣਕ ਸਾਹਿਬ ਜੀ ਨੂੰ ਭੁੱਲਣਗੇ
ਗੁਲਸ਼ਨ ਮੈਡਮ ਦੁਆਰਾ ਆ ਰਹੇ ਸੋਲੋ । ਖੁਸ਼ਆਮਦੀਦ!!✌🏼
Hr singer da stkar.saare apni jgah te super star hain.eh saadi psand aa ,saanu kaun jiada psand aa.
ਲਾਜਵਾਬ 👌
ਕੁਲਦੀਪ ਮਾਣਕ ਤੋ ਪਹਿਲਾ ਕਰਮਜੀਤ ਧੂਰੀ ਨੇ ਵੀ ਸਵਰਨ ਲਤਾ ਨਾ ਗਾਇਆ ਸੀ ਪਰ ਚਲਿਆ ਨਹੀ ਜਦੋ ਕੁਲਦੀਪ ਤੇ ਗੁਲਸਨ ਕੋਮਲ ਗਾਇ
ਆ ਗੀਤ ਹਰ ਪਾਸੇ ਧੂਮਲ ਪਾ ਦਿਤਾ ਸਨ ।ਮਾਣਕ ਨੇ ਸਟੇਜ ਤੇ ਬਹੁਤ ਗਾਇਆ
ਬਹੁਤ ਹੀ ਵਧੀਆ ਤੇ ਪਿਆਰਾ ਗਾਣਾ
ਅਸੀਂ ਸੁਣ ਰਹੇ ਹਾਂ, ਫਰੀਦਕੋਟ ਤੋਂ
ਜਵਾਨੀ ਵੇਲੇ ਸੁਨਦੇ ਹੁੰਦੇ ਸੀ ਅੱਜ ਫੇਰ ਗੀਤ ਸੁਣਿਆ ਹੈ 3/3/23 ਨੂੰ ਪਹਿਲਾ ਇਹ ਗੀਤ 1972/75ਨੂੰ ਸੁਣਿਆ ਹੈ
Pyaar d koi umaar nahi hondi par 😢par eh time ⌚special c i miss u my mom dad ❤gurdass maan saab legendary
ਬਹੁਤ ਵਦਿਅਾ ਗੀਤ
ਪੁਰਾਣੇ ਗਾਣੇਂ ਮੇਰੀ ਜ਼ਿੰਦਗੀ ਨੇ ਕਾਸ਼ ਉਹ ਸਮਾਂ ਵਾਪਸ ਆ ਜਾਵੇ
ਬਹੁਤ ਹੀ ਵਧੀਆ ਗੀਤਾਂ
Kash...oh baqat te oh geet gaon wala yug dubara aa je.
Sun k Nasha Chad janda c
Aj v baar baar Sunan ji krda h
I miss u kuldeep manak you are very good singer 👍👍
My fibrate song
Who is listening to Kuldeep Manak in 2024?
Model 1985 wale sunde h ji
ਗੀਤ ਸੁਣਕੇ ਮਨ ਭਾਵੁਕ ਹੋ ਜਾਂਦਾ
ਮਾਣਕ ਸਾਹਬ ਯਾਦ ਆ ਜਾਂਦੇ ਨੇ
best of shredded kaur
Gs P or
Bhuthsohanijodillove
ਸਦਾ ਬਹਾਰ ਕੁਲਦੀਪ ਮਾਣਕ ਜੀ ਦੇ ਗਾਣੇ ❤
Very nice🌹🌹 sister ji
ਵਾਹ ਗੁਲਸ਼ਨ ਕੋਮਲ, ਕੁਲਦੀਪ ਮਾਣਕ ❤❤❤❤❤
Great singers and even more fantastically expressive duet .
Thank for up load .Brilliant .
B੭ਕਕ
Aj v kon sun rya 10_4_2020 ch
ਖੂਬਸੂਰਤ, ਬੇਮਿਸਾਲ ਗੀਤ 🙏🙏🙏
ਮੇਰਾ ਮਨਪਸੰਦ ਸਿੰਗਰ manak and ਬੋਹਤ wadia ਗੁਲਸ਼ਨ ਕੋਮਲ
Lovely.song.manak.and.gulsun.da.ewergreen.song............?
Gud.awag.gud.song.
Sadabahar.song..h
Maa.....
..de.song.de.trea
Papular.song.detrea.
Gud.luck.komal.g
All.nu.ssa.the 🙏🙏🙏🙏🙏🙏🙏🙏🙏🙏🙏🙏🙏🙏🙏🙏🙏
ਬਾਕਮਾਲ ਬਹੁਤ ਹੀ ਖੂਬਸੂਰਤ
Very beautiful set and sound. 🙏🙏🙏
You
Goof
2024 ch kon sunda bai g nu
ਕੌਣ-੨ ਸੁਣ ਰਿਹਾ ਏ ਅੱਜ ਵੀ ਇਸ ਗਾਣੇ ਨੂੰ ?
jaswinder singh Luxembourg
ma sunda verr
@@JaswinderSingh-mp4vdni reré red Dr d Dr q⅙ ni pta
@@JaswinderSingh-mp4vdv
Hazar ji
ਮਾਣ ਸਾਬ ਜੀ ਕਲੀਆ ਦੇ ਬਾਦਸ਼ਾਹ ਕਿਥੇ ਚੱਲ ਗਏ ਜੀ
ਇਸ ਗਾਣੇ ਦੀ ਕਿੰਨੀ ਕੁ ਸਿਫਤ ਕਰੀਏ। ਬਹੁਤ ਢੁੱਕਵਾਂ ਗਾਣਾ ਹੈ।
param jit Singh the best of
Replies 0
@@SitaRam-je7ky nXzbzxb
@@SitaRam-je7ky x
@@jarmanjeetrandhawa3649zcmvXxmbnczVN
ZxbzV. Z
xmZcMxVmJvVxCn
22 ਜੀ ਬਹੁਤ ਵਧੀਆ
ਨਹੀਂ ਰੀਸਾਂ ਇਸ ਲੋਕ ਗੀਤ ਦੀਆਂ ਵਾਹ ਮਾਣਕ ਸਾਹਬ ਮਣ ਖੁਸ਼ ਹੋ ਗਿਆ
❤❤❤p😮0😊😊😊😊
ਮਾਣਕ 👌
I miss u mank ji 😍
ਮਾਣਕ ਸਾਹਿਬ ਤਾਂ ਮਾਣਕ ਸਾਹਿਬ ਹੀ ਸੀ ਕੋਣ ਕਰੁ ਰੀਸਾ ਮਾਣਕ ਦੀਆਂ
Manak saab... Diamond Punjabi Music Industry.... Miss u
....
ਕੁਲਦੀਪ ਮਾਣਕ ਜਿਨ੍ਹਾਂ ਮਰਜ਼ੀ ਸੁਣ ਲਾਈਏ ਦਿਲ ਨੀ ਕਰਦਾ
ਸਦਾਬਹਾਰ ਗਾਣੇ ਕੁਲਦੀਪ ਮਾਣਕ ਦੇ
Ever green song aaj bhi kuldeep manak nu yad kita jada hai