Sardool & Noori ਸਰਦੂਲ ਤੇ ਨੂਰੀ ਦਾ ਇਕੱਠਿਆਂ ਦਾ ਯਾਦਗਾਰੀ ਗੀਤ Narinder Biba Yadgari Mela 1998

Поделиться
HTML-код
  • Опубликовано: 23 дек 2024

Комментарии • 195

  • @gurpreetsingh-xi8vm
    @gurpreetsingh-xi8vm 13 дней назад +2

    ਦੋਵੇਂ ਹੀਰੇ ❤ ਬਹੁਤ ਸੋਹਣੀ ਆਵਾਜ ਦੇ ਮਾਲਕ ਦੇ ਮਾਲਕ ਸਨ ਸ੍ਰ ਸਰਦੂਲ ਸਿਕੰਦਰ ਸਾਬ ਜੀ

  • @gurvinderkullar5431
    @gurvinderkullar5431 6 месяцев назад +25

    ❤ਬਹੁਤ ਸੋਹਣੀ ਆਵਾਜ਼ ਦੇ ਮਾਲਕ ਸੀ ਸਰਦੂਲ ਸਿਕੰਦਰ ਸਾਹਬ ਜੀ

  • @prempal1895
    @prempal1895 7 месяцев назад +26

    ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ ❤❤

  • @BalwinderKaur-mf2hn
    @BalwinderKaur-mf2hn 3 месяца назад +16

    ਮੈਨੂੰ ਦੋਨਾਂ ਦਾ ਇਹ ਗਾਣਾ ਸਾਰਿਆਂ ਨਾਲੋਂ ਵਧੀਆ ਲੱਗਿਆ

  • @JaswinderJatana
    @JaswinderJatana 4 месяца назад +11

    ਅਮਰ ਨੂਰੀ ਅਮਰਜੋਤ ਪਰਮਿੰਦਰ ਸੰਧੂ ਗੁਲਸ਼ਨ ਕੋਮਲ ਮੇਰੀਆਂ ਮਨਪਸੰਦ ਗਾਇਕਾਵਾਂ

  • @gurmelsingh1951
    @gurmelsingh1951 7 месяцев назад +38

    ਮਿਹਨਤ ਡੁੱਲ੍ਹ ਡੁੱਲ੍ਹ ਪੈਂਦੀ ਹੈ। ਪਸੰਦ ਦੀ ਗੱਲ ਵੱਖਰੀ ਹੈ ਪਰੰਤੂ ਇਹ ਗਾਇਕ ਜੋੜੀ ਆਪਣਾ ਲੋਹਾ ਮਨਵਾਉਣ ਦੀ ਯੋਗਤਾ ਦੀ ਮਾਲਕ ਹੈ। ਨੂਰੀ ਤੋਂ ਸਟੇਜ ਉੱਤੇ ਗੋਡੇ ਹੱਥ ਲਵਾਉਣ ਦੀ ਗੱਲ ਠੀਕ ਨਹੀਂ ਲੱਗਦੀ।

  • @BaljinderSingh-gf1dy
    @BaljinderSingh-gf1dy 7 месяцев назад +43

    ਸਰਦੂਲ ਸਕੰਦਰ ਜੀ ਅਤੇ ਅਮਰ ਨੂਰੀ ਜੀ ਦੀ ਬਹੁਤ ਵਧੀਆ ਸਟੇਜ ਪਰਫਾਰਮੈਂਸ❤❤

  • @balwinderkaur8389
    @balwinderkaur8389 7 месяцев назад +35

    ਇਹ ਨੂਰੀ ਹੀ ਤਾਂ ਹੈ 90ਦੇ ਦਿਹਾਕੇ ਤੋਂ ਵੇਖਦੇਂ ਆ‌ਰਹੇ ਆਂ

  • @gurpritamsingh8556
    @gurpritamsingh8556 10 дней назад

    ਬਿਰਧ ਔਰਤ ਨੂੰ ਨਵੀਂ ਦੁਲਹਨ ਬਣਾ ਕੇ ਪੇਸ਼ ਕਰ ਦਿੱਤਾ ਸਰਦੂਲ ਸਿਕੰਦਰ ਨੇ ਕਮਾਲ ਦੀ ਕਲਾ ਸਲੂਟ

  • @gurbaxsingh8273
    @gurbaxsingh8273 7 месяцев назад +9

    Jiਜਿਆਦਾ clasical ਦੇ ਚੱਕਰਾਂ ਵਿੱਚ ਫੋਕ ਨੂੰ ਭੁੱਲ ਗਏ ਜਿਵੇਂ ਬੀਬਾ ਜੀ ਰਣਜੀਤ ਕੌਰ ਸੁਰਿੰਦਰ ਕੌਰ ਨੇ ਗਾਇਆ ਪੰਜਾਬੀ ਗਾਇਕੀ ਸਿੰਪਲ ਹੈ ਇਥੇ ਹੀ ਫੈਲ ਹੋਏ ਜਿਆਦਾ ਫਿਰਕਿਆਂ ਦੇ ਚੱਕਰਾਂ ਚ

  • @Journalsingh-kr4xf
    @Journalsingh-kr4xf 7 месяцев назад +10

    I'm poet and song writer of Punjabi zuban.
    ਖ਼ਾਕ ਸਾਰ ਦਮਦਮੀ।
    ਦਮਦਮਾ ਸਾਹਿਬ ਗੁਰੂ ਕਾਸ਼ੀ ਸਾਬੋ ਦੀ ਤਲਵੰਡੀ।

  • @BhupinderSingh-p4y
    @BhupinderSingh-p4y 5 месяцев назад +6

    ਬਹੁਤ ਵਧੀਆ ਗਾਇਕ ਸੀ ਸਰਦੁਲ ਸਿਕੰਦਰ ਜੀ ❤

  • @JagdishSingh-q3c
    @JagdishSingh-q3c 6 месяцев назад +8

    ਹੀਰੇ ਪਂਜਾਬ ਦੇ🎉🎉🎉❤👍

  • @gulzarsingh1703
    @gulzarsingh1703 6 месяцев назад +5

    ਚੜਦੇ ਪੰਜਾਬ ਦਾ ਨੁਸਰਤ sahib

  • @GoldyNasrali
    @GoldyNasrali Месяц назад +2

    Sardool skinder ji di ghatt kadi poori ni ho sakdi bhut bada ghatta peya sanu khanne waleya nu khass karke 😢

  • @SunilKumar-t3p6r
    @SunilKumar-t3p6r 7 месяцев назад +6

    ਸਰਦੂਲ ਸਿਕੰਦਰ ਦੀਆਂ ਕਦੇ ਭੇਟਾਂ ਸੁਣ ਕੇ ਦੇਖਿਓ ਮਾਤਾ ਦੀਆਂ❤❤❤❤❤❤

  • @tarloksinghpunia7888
    @tarloksinghpunia7888 2 месяца назад +1

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ

  • @ਭਾਈਪ੍ਰੇਮਸਿੰਘ
    @ਭਾਈਪ੍ਰੇਮਸਿੰਘ 7 месяцев назад +4

    ਬਹੁਤ ਵਧੀਆ ਜੀ

  • @SachKiAwaazoff
    @SachKiAwaazoff 3 месяца назад +2

    Boht ਸੋਹਣਾ gaya

  • @RajeshRattu-vo3sr
    @RajeshRattu-vo3sr 7 месяцев назад +4

    ਬੁਹਤ ਵਧੀਆ ਹਾਜਰੀ

  • @jaswinderkaur1907
    @jaswinderkaur1907 7 месяцев назад +3

    Bahut bahut bahut bahut khoob,mein Amar Noori nu college ch youth festival te live dekhya c ,she got first prize and was amazing

  • @KulwinderSingh-f1i
    @KulwinderSingh-f1i 7 месяцев назад +5

    Jado jado ve me sardool nu sun da hain odo hi roon nikal janda hai sardool 1 satar

  • @daljitgarcha
    @daljitgarcha 7 месяцев назад +8

    ਬਹੁਤ ਖ਼ੂਬ...... 👌

  • @parmjeetsinghparas512
    @parmjeetsinghparas512 7 месяцев назад +14

    Wah ji wah ਬਕਮਾਲ ਜੋੜੀ ❤❤❤❤❤

  • @pushpinderjitkaur110
    @pushpinderjitkaur110 2 месяца назад +1

    ਹਰ ਨਵੇਂ ਕਲਾਕਾਰ ਨੂੰ ਞਕਤ ਲਗਦਾ ਹੈ । ਸ਼ੁਰੂ ਦੀ ਵਿਡਿਓ ਹੈ। ਬਾਦ ਵਿੱਚ ਤਾਂ ਛਾਇਆ ਰਿਹਾ। ਪ੍ਰੈਕਟਿਸ ਮੇਕਸ ਏ ਮੈਨ ਪ੍ਫੈਕਟ

  • @balwindersohal3256
    @balwindersohal3256 4 месяца назад +1

    ਮੇਲਾ ਸਾਦਿਕਪੁਰ ਦਾ ਨੇੜੇ ਸਾਹਕੋਟ

  • @varindersharmavarindershar5045
    @varindersharmavarindershar5045 7 месяцев назад +10

    ਇਹ ਗਾਇਕ ਜੋੜੀ ਨੂੰ ਸੁਰਾ ਦਾ ਗਾਇਕੀ ਦਾ ਗਿਆਨ ਹੋ ਸਕਦਾ ਕਲਾ ਹੋ ਸਕਦੀ ਪਰ ਗਾਇਕੀ ਵਿਚ ਕੋਈ ਖਾਸ ਨਾਮ ਨਹੀ ਬਣਾ ਸਕੇ ਨਾ ਕੋਈ ਵਧੀਆ ਗਾਣੇ ਦੇ ਸਕੇ ਨੌਟੰਕੀ ਜਿਆਦਾ ਕਰਨ ਕਰਕੇ ਫੇਲ ਗਾਇਕ ਸੀ ਇਹ ,,,ਮਾਣਕ ਸਦੀਕ ਚਮਕੀਲਾ ਵਾਲੀ ਗੱਲ ਕਿਸੇ ਹੋਰ ਤੋ ਨਹੀ ਬਣੀ ਅੱਜਤਕ

    • @gudysehgal5627
      @gudysehgal5627 6 месяцев назад

      N

    • @akamguru3497
      @akamguru3497 6 месяцев назад +2

      ਮਾਤਾ ਦੀਆ ਭੇਟਾ ਤਾਂ ਸੁਣਦੇ ਹੋਣੇ ਜਗਰਾਤੇ ਤੇ

    • @JassJassi-f7t
      @JassJassi-f7t 3 месяца назад

      Koi kas gal nahi so, chamkila chamkila si

    • @PadamjeetSharma
      @PadamjeetSharma 26 дней назад

      Don't agree

  • @lakhbirsingh7485
    @lakhbirsingh7485 3 месяца назад

    ਬਹੁਤ ਵਧੀਆ ਜੀ ਧੰਨਵਾਦ ਜੀ

  • @swarnsinghsandhu4108
    @swarnsinghsandhu4108 26 дней назад

    ਸਰਦੂਲ ਸਿਕੰਦਰ ਸਾਬ੍ਹ ਜੀ ਵਾਕਿਆ ਹੀ ਠੀਕ ਆਖ਼ਦੇ ਸਨ ਮੈਂ ਕਿਤੇ ਪਿਛਲੇ ਜਨਮ ਵਿੱਚ ਸਾਧੂ ਰਹਿ ਹਾਂ । ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਆਪਣੇ ‌ਚਰਨਾ ਵਿੱਚ ਨਿਵਾਸ ਬਖਸ਼ੇ।

  • @rajwinderkaur21108
    @rajwinderkaur21108 2 месяца назад

    Bhut vadia.purana vela yaad aa gya❤

  • @DEEPSAHOTA149
    @DEEPSAHOTA149 7 месяцев назад +13

    ਮੈਂ ਇਨ੍ਹਾਂ ਮਹਾਨ ਕਲਾਕਾਰ ਤੇ ਵੀ ਵੀਡੀਓ ਬਣਾ ਰਿਹਾ ਤੇ ਅਗਲੀ ਸਰਦੂਰ ਦੀ ਜ਼ਿੰਦਗੀ ਤੇ ਬਣਾਵਾਂਗਾ 🙏ਤੁਸੀਂ ਬੱਸ suport karna🙏

    • @pritpalsingh6188
      @pritpalsingh6188 7 месяцев назад

      Good br ji

    • @DEEPSAHOTA149
      @DEEPSAHOTA149 7 месяцев назад

      @@pritpalsingh6188 ਸੁਪੋਰਟ ਕਰਦੋ ਵੀਰ 🙏

  • @gurbaxsingh8273
    @gurbaxsingh8273 7 месяцев назад +9

    ਇਥੇ ਪੰਜਾਬੀ ਗਾਇਕੀ ਰਮਲਾ ਤੇ ਸਦੀਕ ਤੇ ਮਾਨਕ ਸਾਹਿਬ ਦੀ ਚਲਦੀ ਹੈ ਪੰਜਾਬੀ ਰੋਂਦੇ ਗੀਤ ਨਹੀਂ ਸੁਣਦੇ ਚੱਕ ਵੇਂ ਸੁਣਦੇ

  • @GurmeetSingh-m9q
    @GurmeetSingh-m9q 4 месяца назад

    ਬਹੁਤ ਵਧੀਆ ਹੈ ਵੀਰ ਜੀ

  • @sardoolsingh8320
    @sardoolsingh8320 3 месяца назад +1

    Bhot sona kalakar c sardool skindar ji 🙏🙏

  • @GurminderMinhas-ye3od
    @GurminderMinhas-ye3od 2 месяца назад

    A noori hi ha ma deakhea ha sardool bhaji best singer

  • @surinderpal6007
    @surinderpal6007 7 месяцев назад +8

    ❤ very nice ji ❤

  • @daljeetkaur8628
    @daljeetkaur8628 7 месяцев назад +5

    Very nice super se v upar

  • @harbanssingh3378
    @harbanssingh3378 7 месяцев назад +8

    Very nice song 👌👌👌👌👌

  • @surjeetkumar5898
    @surjeetkumar5898 6 месяцев назад

    Noori didi jab j geet Maine suna pta .nhi kyu aanko mai aasu nikal aaya...Sikndar beer sda amar rehe

  • @blessing9986
    @blessing9986 6 месяцев назад +2

    Es da jindgi da har step vadia hai

  • @Divinefeminine888
    @Divinefeminine888 Месяц назад

    Shes sooooo pretty - such a good dancer and singer

  • @mewasinghmewasingh1364
    @mewasinghmewasingh1364 7 месяцев назад +5

    Good sardool sab te Amar nuri

  • @Grewal_02
    @Grewal_02 7 месяцев назад +3

    Miss you sir very old good singer

  • @Journalsingh-kr4xf
    @Journalsingh-kr4xf 7 месяцев назад

    I'm poet and song writer of Punjabi zuban.
    (ਖ਼ਾਕ ਸਾਰ ਦਮਦਮੀ)
    ਦਮਦਮਾ ਸਾਹਿਬ ਗੁਰੂ ਕਾਸ਼ੀ ਸਾਬੋ ਦੀ ਤਲਵੰਡੀ।

  • @jasbirdev2822
    @jasbirdev2822 6 месяцев назад +2

    Legend singer Sardool Sikandar ❤❤❤

  • @GurjitSingh-dg7kd
    @GurjitSingh-dg7kd Месяц назад +1

    1998❤😢😢

  • @chanansinghwalia1701
    @chanansinghwalia1701 7 месяцев назад +3

    Very very nice song ji

  • @Gurjeet988
    @Gurjeet988 7 месяцев назад +6

    ❤waharguru ji ka waharguru ji ki fatai

  • @shawindersingh2536
    @shawindersingh2536 18 дней назад

    ਹਾਂ ਇੰਜ ਲਗਦਾ ਸੀ।ਪਰ ਹੈ ਨੂਰੀ ਜੀ ਹੀ ਹਨ। ਗੌਣ ਤੋਂ ਪਤਾ ਲੱਗ ਗਿਆ।

  • @BaldevSingh-qq9pp
    @BaldevSingh-qq9pp 7 месяцев назад +1

    ❤❤❤❤ salute for ਸਰਦੂਲ ਸਾਹਿਬ

    • @jaspalsingh8566
      @jaspalsingh8566 7 месяцев назад +1

      ਬਹੁਤ ਹੀ ਹਰਮਨ ਪਿਆਰੀ ਜੋੜੀ,ਸਦਾ ਬੁਲੰਦੀਆਂ ਨੂੰ ਛੂੰਹਦੀ ਰਹੇ❤

  • @DilbaghSingh-le1po
    @DilbaghSingh-le1po Месяц назад

    Jindabad noori ji

  • @sitaramkabir1723
    @sitaramkabir1723 7 месяцев назад

    Sat sat naman 😢😢😢😢😢 Ustad ji Ese Klakar sadio mei khin hote hn Pr Shayad Sardool ji vrge Singer nhi hone Miss You Ustad ji

  • @manjitsharma9635
    @manjitsharma9635 6 месяцев назад

    Janab Sardool hafanmola artist siohna di gayki alag tara disi1995 to lai ke 2005 tak inna ne dhumma pai rakhian

  • @SheelaDevi-xd4hv
    @SheelaDevi-xd4hv 3 месяца назад

    Wa Kamal da formus❤❤❤

  • @ranbirkaur9705
    @ranbirkaur9705 2 месяца назад

    Very nice 👍

  • @ssktrucking4791
    @ssktrucking4791 7 месяцев назад

    Respected jodi sade khanna ikale da man ❤

  • @manjitsinghslatch230
    @manjitsinghslatch230 3 месяца назад

    Sardool Sinkerder ni kise bn jana..the Great Singer..❤

  • @Darshan-l1y
    @Darshan-l1y 2 месяца назад

    Yery. Nice. Deoud. Song

  • @gurdialsingh7333
    @gurdialsingh7333 4 месяца назад

    Suran da smunder. Sikander ❤❤

  • @dilsandhu3332
    @dilsandhu3332 7 месяцев назад +2

    ਨਰਿਦਰ ਬੀਬਾ ਬਾਰੇ ਵੀ ਜਾਣਕਾਰੀ ਦਿਓ

  • @RakeshSharma-o6u9q
    @RakeshSharma-o6u9q 2 месяца назад

    Very nice voice

  • @RajinderSingh-gi4sn
    @RajinderSingh-gi4sn 6 месяцев назад

    WOW KYAA BAAT AA ❤❤

  • @arjindersandhu3619
    @arjindersandhu3619 3 месяца назад

    Good bai je 🙏

  • @gopigopi-hi6qc
    @gopigopi-hi6qc 6 месяцев назад

    Sardool paji jindabad❤❤❤

  • @rajindersingh2098
    @rajindersingh2098 6 месяцев назад

    🎉very nice video 🎉

  • @drpardeepjodhan5450
    @drpardeepjodhan5450 2 месяца назад

    Good Performance

  • @gurbaazbuttar4565
    @gurbaazbuttar4565 7 месяцев назад +1

    Very nice❤❤❤

  • @BalbirSinghNalagarh
    @BalbirSinghNalagarh 6 месяцев назад

    Old time super star 🌟 ⭐✨ sdabahar

  • @guljinderdhillon7197
    @guljinderdhillon7197 3 месяца назад

    Very good ❤️

  • @pushpinderjitkaur110
    @pushpinderjitkaur110 2 месяца назад

    ❤❤❤❤❤❤❤❤❤❤❤❤❤❤

  • @ranjitmand3674
    @ranjitmand3674 Месяц назад

    ਪਿਛਲੇ ਬਾਪੂ ਦੁ ਧੌਣ ਨੂੰ ਵਲ ਪੈ ਜਾਣਾ 😂😂😂😂😂

  • @Paramjit.Nature.And.Gurbani
    @Paramjit.Nature.And.Gurbani Месяц назад

    Good singing

  • @harinderkaur4009
    @harinderkaur4009 6 месяцев назад

    Vvery nice ❤❤❤❤

  • @amarjitbenipal3844
    @amarjitbenipal3844 3 месяца назад

    Super super super ji

  • @GurpreetSingh-sw5pt
    @GurpreetSingh-sw5pt 7 месяцев назад

    Noori da performance bhote sono a🎉🎉

  • @SURJITSINGH-jm3dp
    @SURJITSINGH-jm3dp 5 месяцев назад

    Good job

  • @gurnamdhami2150
    @gurnamdhami2150 7 месяцев назад

    We always miss Sardool Bhaji

  • @sadhusingh268
    @sadhusingh268 7 месяцев назад

    Very nice 👌👌

  • @sumanchanden-pp8br
    @sumanchanden-pp8br 7 месяцев назад

    Sade time dia reela 🎉🎉🎉🎉

  • @BalwinderSingh-q2x9g
    @BalwinderSingh-q2x9g 6 месяцев назад

    Sardool sahb veri good person this song

  • @manjitsharma9635
    @manjitsharma9635 6 месяцев назад

    Sardool sahib also Legend

  • @mohitbawa5459
    @mohitbawa5459 2 месяца назад

    Hit jouri

  • @parveshsharma5814
    @parveshsharma5814 4 месяца назад

    Ustaj ji sahi bat h

  • @harjantsingh8830
    @harjantsingh8830 28 дней назад

    Jorhia jug thorhia

  • @jagtarSandli
    @jagtarSandli 6 месяцев назад

    Very very good

  • @lakhveergill536
    @lakhveergill536 7 месяцев назад +4

    ❤❤❤

  • @benipalcompany2467
    @benipalcompany2467 4 месяца назад

    Daya Singh Benipal from Mohali. Ramblers old memory.

  • @bhaijeetsingh
    @bhaijeetsingh 7 месяцев назад

    Bahut Vadhia

  • @BalwinderSingh-lz4ec
    @BalwinderSingh-lz4ec 6 месяцев назад

    Very very very nice Jodi

  • @BalbirSingh-ou8wx
    @BalbirSingh-ou8wx 7 месяцев назад

    Very good withot mobiles alls ordians ❤️🌹

  • @RamanBala-y5z
    @RamanBala-y5z 3 месяца назад

    ❤❤❤❤🎉🎉🎉🎉🎉

  • @rooplal8032
    @rooplal8032 5 месяцев назад

    👍👍👍👍♥️♥️👌👌🙏🙏

  • @JasPinder-gx3xs
    @JasPinder-gx3xs 7 месяцев назад +2

    AUJ,SURDOOL,SHIKUNDER,SADE,VICH,NHIRHE,PUR,OHNA,DEE,GAEKEE,SDA,SADE,VICH,RAHENGE,RUB,AMR,NOORI,JI,HORAN,NOO,GOD,BLESH,YOU,NOORI,JI,SWEETS,MEMORIES, RS DHALIWALL FDK ❤

  • @HarwinderKaur-rc3zx
    @HarwinderKaur-rc3zx 3 месяца назад

    ਨੂਰੀ ਹੀ ਹੈ ਭਾਈ

  • @WilliamjitSingh-o9o
    @WilliamjitSingh-o9o 5 месяцев назад

    ❤❤👌🙏

  • @Ashok-p1b
    @Ashok-p1b 4 месяца назад

    Amar Nure he ha

  • @harshgujjar3127.
    @harshgujjar3127. 7 месяцев назад

    Miss you shardul sab

  • @sarbjitkumar3216
    @sarbjitkumar3216 6 месяцев назад

    Good ❤

  • @manindesingh8633
    @manindesingh8633 7 месяцев назад +1

    Noori. Sardool. Ki.Sweets 1 11 Choori.

  • @satbirsingh3122
    @satbirsingh3122 7 месяцев назад

    Superb performance