Apna Punjab Hove (Live) - Gurdas Maan & Sardool Sikander (1999)

Поделиться
HTML-код
  • Опубликовано: 24 дек 2024

Комментарии • 111

  • @fakirsaida786
    @fakirsaida786 Год назад +11

    ਬਹੁਤ ਵਧੀਆ ਗੀਤ ਹੈ ਗੁਰਦਾਸ ਮਾਨ ਜੀ ਜਿਉਂਦੇ ਵੱਸਦੇ ਰਹੋ 🙏🏻🙏🏻💞💞ਬਾਕੇ ਹੀ ਸਰਦਾਰ ਸ਼ਹੀਦ ਭਗਤ ਸਿੰਘ ਜੀ ਹੋਰਾਂ ਨੇ ਆਪਣਾ ਪੰਜਾਬ ਆਪਾਂ ਨੂੰ ਆਜ਼ਾਦ ਕਰਵਾ ਕੇ ਦਿੱਤਾ ਹੈ ਦਿਲੋਂ ਸਲੂਟ ਹੈ ਉਹਨਾਂ ਸੂਰਵੀਰ ਯੋਧਿਆਂ ਨੂੰ 🙏🏻🇮🇳🇮🇳🌺🌺

    • @Rsingh-p5t
      @Rsingh-p5t 11 месяцев назад +1

      Kps gill ਬੁੱਚੜ ਦਾ ਯਾਰ ਹੈ

  • @nirmalchoudhary9190
    @nirmalchoudhary9190 Год назад +13

    ਦੋਨੋਂ ਹੀ ਪੰਜਾਬੀ ਤੇ ਪੰਜਾਬ ਦੀ ਗਾਇਕੀ ਦੇ ਅਲੰਬਰਦਾਰ ਜੀਓ ਬਾਬਿਓ ਜੀਓ ਕਿਆ ਬਾਤ ਐ ਜੀ ਇਹਨਾਂ ਸਟਾਰਾਂ ਦੀ

  • @drpal3725
    @drpal3725 5 месяцев назад +4

    ਸਿਕੰਦਰ ਅਤੇ ਮਾਨ ਸਾਹਬ ਦੀ ਜੁਗਲਬੰਦੀ ਜ਼ਬਰਦਸਤ ਤੇ ਲਾਜਵਾਬ ਹੈ।

  • @GURMEETSINGH-zn1zm
    @GURMEETSINGH-zn1zm Год назад +7

    ਸ਼ਹੀਦਾਂ ਨੂੰ ਸ਼ਰਧਾਂਜਲੀ ਓਹਨਾ ਦੀਆ ਵਾਰਾਂ ਗਾਕੇ ਹੀ ਦਿੱਤੀ ਜਾਂਦੀ ਐ।

  • @manojkashyap1891
    @manojkashyap1891 Год назад +14

    ❤ पंजाब ❤
    ❤ हरियाणा ❤
    ❤ भाईचारा ❤
    जवानी मान सहाब जी की
    💕 Love you Maan Saab ji❤

    • @RamanSharma-ei3bq
      @RamanSharma-ei3bq Год назад +2

      Pehla asi Punjabi aaa fir. Pehla Sade vaste Punjab te Punjabi ne

  • @baldevsingh-h5n
    @baldevsingh-h5n Год назад +4

    ਜਿੰਨਾ ਪੰਜਾਬ ਚਿੱਟੇ ਤੇ ਲਾਤਾ ਉਹ ਚੰਗੀ ਸੇਧ ਆ ਇਹਨਾਂ ਤਾ ਸ਼ਰਾਬ ਦੀ ਹੀ ਗੱਲ ਕੀਤੀ ਆ

  • @karamjeetsingh2352
    @karamjeetsingh2352 8 месяцев назад +3

    ਮੱਖਣ ਬਰਾੜ ਬਾਈ ਅਤੇ ਮੈਂ ਨਿਆਗਰਾ ਫਾਲ ਇਕੱਠੇ ਤਾਸ਼ ਖੇਡਦੇ ਹਾਂ

    • @gurjanttakipur6559
      @gurjanttakipur6559 4 месяца назад

      Ohna ne koi roohdari di gall kiti honi Dasso ji❤

  • @veryentertainingvideos8760
    @veryentertainingvideos8760 Год назад +6

    Gurdaas maan and sardool sikander's love for each other !

  • @hardeepkumar195
    @hardeepkumar195 Год назад +3

    Wah eh hundi aa asli surra wali awaaz salute aa tuhanu dona Ustaadan nu

  • @KushwinderTiwana-y5j
    @KushwinderTiwana-y5j 9 месяцев назад

    Totally fit in this age

  • @chitpaul
    @chitpaul Год назад +2

    Apna punjab, over 20 years old. Still one of the best punjabi songs.

  • @GotaSingh-gj7dq
    @GotaSingh-gj7dq 11 месяцев назад +2

    Two geneus man

  • @rsingh3453
    @rsingh3453 Год назад +3

    Nahi Labhne Yaar Gwaachey😢 ( miss you sardool ji )

  • @satwindersingh6691
    @satwindersingh6691 Год назад +13

    Miss u sardool sir ji 😭🙏🙏

  • @pardeepshori3355
    @pardeepshori3355 Год назад +3

    The pride of Punjab shines eternal🙏🏽

  • @presentmomentmeditation5942
    @presentmomentmeditation5942 Год назад +8

    Gurdas ❤maan ❤️ such a legend such a look omg,he’s just unbelievable and next level,so goddess so pure love you maan saab (Rab DI ROOH)

  • @paramjitkaur-ki9ur
    @paramjitkaur-ki9ur Год назад +4

    ਬਹੁਤ ਪੁਰਾਣੀ ਉਤਮ ਗਾਇਕੀ

  • @Punjab391
    @Punjab391 Год назад +7

    No words ❤️❤️

  • @garryfatehgarhia8017
    @garryfatehgarhia8017 Год назад +4

    Schi mza aagya thanks upload krn layi👌👌

  • @mandeepchouhan1259
    @mandeepchouhan1259 11 месяцев назад +1

    1999 de lagdi ne video vase

  • @pardeeppassi8385
    @pardeeppassi8385 Месяц назад

    ਦੋ ਦਰਿਆ ਮਿਲੇ ਹਨ.ਸੰਗਮ ਹੋ ਗਿਆ

  • @sukhmandersingh3716
    @sukhmandersingh3716 Год назад +2

    Gait gal baat hai Baba Gurdas

  • @VarinderSingh-cp9ck
    @VarinderSingh-cp9ck 11 месяцев назад

    Real legend with pure punjabi songs with meaningful lyrics.

  • @jashan154
    @jashan154 9 месяцев назад

    ਇਹ ਅਖਾੜਾ ਤਾਂ ਮੈਨੂੰ ਸਰਦੂਲ ਸਿਕੰਦਰ ਦਾ ਲੱਗਦਾ ਗੁਰਦਾਸ ਮਾਨ ਦੀ ਬਾਈ ਸੁਰਦਾਲ ਨੇ ਤੋੜ ਬਾਣ ਤੀ

    • @BhupinderSingh-fd4ix
      @BhupinderSingh-fd4ix 8 месяцев назад +1

      Personality acting and charm of gurdas mann is on another level. Sardool is better at singing.

  • @honeytanwar2973
    @honeytanwar2973 Год назад +3

    So handsome maan saab❤🎉

  • @vedpalswami9904
    @vedpalswami9904 Месяц назад

    मांगे गुरदास मान जी तूने

  • @satwindersingh6691
    @satwindersingh6691 Год назад +1

    Maan saahb ji ji super to uper di gaiki aa sardool sir ji bahut super de sur ne ji jai murad shah ji🙏🙏

  • @vedpalswami9904
    @vedpalswami9904 Месяц назад

    पंजाबी द बेस्ट सॉन्ग गुरदास मान 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤

  • @jaykalirai9111
    @jaykalirai9111 11 месяцев назад

    GOAT of punjabi music Gurdas maan. .
    Sardul the legend

  • @ojmusic1187
    @ojmusic1187 11 месяцев назад +1

    Superb

  • @garryfatehgarhia8017
    @garryfatehgarhia8017 Год назад +2

    Wah koi shbd ni aa sardool bhaji layi miss u so much sardool bhaji 😭😭😭

  • @Gurvi-Brar
    @Gurvi-Brar 5 дней назад

    Hun o gall ni bndi aaj dya to

  • @J_s_Sidhu
    @J_s_Sidhu Год назад +3

    ❤ u maan saab! Miss u sikander 😢😢

    • @Rsingh-p5t
      @Rsingh-p5t 11 месяцев назад

      Kps gill ਬੁੱਚੜ ਦਾ ਯਾਰ ਹੈ ਏਹ

    • @J_s_Sidhu
      @J_s_Sidhu 11 месяцев назад +1

      @@Rsingh-p5t agr eh gall aa, koi v kise da frnd ho skda,, teri bond ch 🌶🌶🌶 kyon lagiyan🙄🤔

  • @rakshitvlogs3519
    @rakshitvlogs3519 Год назад +1

    Best guru das maan saad

  • @AmandeepkaurHundal-o6q
    @AmandeepkaurHundal-o6q 9 месяцев назад +1

    I love punjab.

  • @BhupinderSingh-iz5ie
    @BhupinderSingh-iz5ie 2 месяца назад

    Great sardool bhaji

  • @manibhatiavlogs3297
    @manibhatiavlogs3297 Год назад +1

    ਸਦਾਬਹਾਰ ਗਾਣਾ 🙏♥️

  • @SabdalMasih
    @SabdalMasih Год назад +1

    Miss you sakinder sabh.

  • @RakeshLohar
    @RakeshLohar 11 месяцев назад

    Two legend 🎉of Punjab

  • @vinodtak9bibliophile
    @vinodtak9bibliophile 10 месяцев назад

    Gjb jugalbandi ❤❤❤🎉🎉😊😊😊

  • @Numberdar-ln7cf
    @Numberdar-ln7cf Год назад +1

    Nice gurdas sir

  • @officialamzz9480
    @officialamzz9480 Год назад +1

    Both are legendary ❤❤❤

  • @LovePuri-hm1ej
    @LovePuri-hm1ej 4 месяца назад

    WAHEGURU JI

  • @BalbirSinghNalagarh
    @BalbirSinghNalagarh Год назад +1

    ❤❤❤❤dono hi super star ⭐✨✨

  • @RakeshLohar
    @RakeshLohar 11 месяцев назад

    ❤❤❤ legend of India

  • @Life-Interactions
    @Life-Interactions Год назад +1

    Golden days

  • @anilkumarshori1490
    @anilkumarshori1490 Год назад

    ਕੀ ਸ਼ਹੀਦ ਭਗਤ ਸਿੰਘ ਇਹੋ ਜਿਹਾ ਪੰਜਾਬ ਚਾਹੁੰਦਾ ਸੀ।

  • @darshansinghdarshansingh5610
    @darshansinghdarshansingh5610 Год назад +1

    Dss❤🌹🌹🌹🌹🌹🌹🌹🌹🌹🌹🌹🌹

  • @msshergill1112
    @msshergill1112 Год назад +38

    ਮੈਂ ਗੁਰਦਾਸ ਮਾਨ ਸਾਬ ਦਾ ਸ਼ੁਰੂ ਤੋਂ ਫੈਨ ਹਾਂ ਪਰ ਭਗਤ ਸਿੰਘ ਸਰਦਾਰ ਦੀ ਸ਼ਰਧਾਂਜਲੀ ਤੇ ਇਹ ਗੀਤ ਜੱਚਦਾ ਨਹੀਂ

    • @SatvirSingh-kh4jj
      @SatvirSingh-kh4jj Год назад +8

      ਇਹ ਤਾਂ ਭਾਜੀ ਵਿਉਪਾਰੀ ਵਰਗ ਨੇ ਇਹਨਾਂ ਨੂੰ ਕੀ ਭਗਤ ਸਰਾਭੇ ਨਾਲ਼!!

    • @jagdipsahib4287
      @jagdipsahib4287 Год назад +15

      ਪਹਿਲਾਂ ਉਸ ਨੇ ਭਗਤ ਸਿੰਘ ਤੇ ਹੀ ਪ੍ਰੋਪਰ ਗਾ ਰਿਹਾ ਸੀ। ਜਦੋਂ ਲੋਕ ਫਰਮਾਇਸ਼ਾਂ ਕਰਨੋਂ ਨਹੀਂ ਹਟੇ ਤਾਂ ਉਸ ਨੇ ਪੱਗ ਲਾਹ ਕੇ ਇਹ ਗੀਤ ਗਾਇਆ ਸੀ।

    • @msshergill1112
      @msshergill1112 Год назад +1

      @@jagdipsahib4287 ok ਜ਼ੀ ਤੁਸੀਂ ਦੇਖਿਆ ਇਹ ਫੁਲ ਸ਼ੋ

    • @gunomajrapreet
      @gunomajrapreet Год назад +14

      ਇਹਦੇ ਚ ਕੀ ਗਲਤ ਐ ਬਾਈ??? ਭਗਤ ਸਿੰਘ ਓਹਨੀ ਵੀ ਪੰਜਾਬ ਨੂੰ ਹਸਦਾ ਵਸਦਾ ਦੇਖਣ ਲਈ ਓ ਫਾਂਸੀ ਚੜੈ ਸੀ... ਤੇ ਸ਼ਰਾਬ ਵੀ ਪੰਜਾਬ ਦਾ ਇੱਕ ਹਿੱਸਾ ਈ ਐ...ਇੱਕ ਸ਼ਰਾਬ ਨੂੰ ਛੱਡ ਕੇ ਬਾਕੀ ਸਾਰਾ ਗੀਤ ਸੁਣੋਂ... ਅਪਣੇ ਆਮ ਘਰਾਂ ਚ ਏਹੀ ਤਾ ਚੱਲਦਾ

    • @darshansinghdarshansingh5610
      @darshansinghdarshansingh5610 Год назад +2

      Dss❤🌹🌹🌹🌹🌹🌹🌹🌹🌹🌹🌹🌹

  • @SatnamSingh-gs4md
    @SatnamSingh-gs4md Год назад

    Gurdas maan punjab da maan

  • @Karan-tm3ll
    @Karan-tm3ll Год назад

    Ee aa maan punjab da ❤❤

  • @ManinderSingh-h9c
    @ManinderSingh-h9c 9 месяцев назад

    Two legend of punjab ❤❤❤

  • @rakshitvlogs3519
    @rakshitvlogs3519 17 дней назад

    Best baba ji

  • @GurjitSingh-bg3lr
    @GurjitSingh-bg3lr Год назад

    Vah Kia bat h jee

  • @Coneystate
    @Coneystate 7 месяцев назад

    MEGASTARS

  • @JobanMaan-y8r
    @JobanMaan-y8r 4 месяца назад

    ❤️❤️❤️👍👍👍🎉🎉🎉

  • @SandeepSingh-zw5ih
    @SandeepSingh-zw5ih Год назад

    Live vekhia c khatrkar Kallan ch

  • @kuljeetbrar7043
    @kuljeetbrar7043 3 месяца назад

    Miss sardoul ji

  • @dharmasingh6013
    @dharmasingh6013 Год назад

    Nice Jodi ji 🙏🙏🙏🙏

  • @RaajKaranpreet
    @RaajKaranpreet 2 месяца назад

    R❤❤❤❤❤❤❤❤❤❤

  • @AvtarSingh-b4m
    @AvtarSingh-b4m Год назад +1

    Shahede azm sardar bhagt singh ji nu shardhanjli sharb de ditti ja Rahi a una de foto e la dinde yaro

  • @graniteworld9116
    @graniteworld9116 2 месяца назад

    Laanat hai gurdas maan nu jo eho jahey geet ha k smaj nu ki sandesh dena chahinda hai

  • @gopigopi-hi6qc
    @gopigopi-hi6qc Год назад +1

  • @sunnydholichandiani8644
    @sunnydholichandiani8644 Год назад

    Ustad ji deya Jada rageya😢😢😢😢

  • @Gurwindersingh-kx6nm
    @Gurwindersingh-kx6nm Год назад +2

    Kol sardull howe

  • @SikanderSingh-w2v
    @SikanderSingh-w2v Год назад

    Hadan de parsaven

  • @ManjeetSingh-jd7hr
    @ManjeetSingh-jd7hr Год назад +1

    ਸ਼ਰਾਬ ਤੇ ਮੱਛੀ ਤੋਂ ਤਾਂ ਕੀ ਸਾਡੇ ਗੁਰੂ ਸਰਾਬ,ਮਾਸ,ਪਰਇਸਤਰੀ ਤੋਂ ਵੀ ਦੂਰ ਕਰਕੇ ਗਏ ਆ ਗੰਦ ਖਾਣ ਵਾਲੇ ਪੰਜਾਬੀ ਨੀ ਹੋ ਸਕਦੇ ਪੰਜਾਬ ਦੇ ਨਾਂ ਤੇ ਧੱਬਾ ਹੁੰਦੇ ਆ

  • @NEHASHARMA-ky9qv
    @NEHASHARMA-ky9qv Месяц назад

    Picche bhagat singh ki foto hai kichka shRam kuaro

  • @mahingasingh4610
    @mahingasingh4610 Год назад

    ❤❤❤❤❤❤

  • @sajjadyb
    @sajjadyb Год назад

    Kaar di sharab hove, manjay utte betha baba hove

  • @robertchapman4568
    @robertchapman4568 Год назад +3

    ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਘਰ ਦੀ ਸ਼ਰਾਬ ਹੋਵੇ..... ਮੂਲੀ ਨਾਲ ਗੰਢਾ ਹੋਵੇ, ਬਾਣ ਵਾਲਾ ਮੰਜਾ ਹੋਵੇ..... ਮੰਜੇ ਉੱਤੇ ਭਗਵੰਤ ਭੰਡ ਦੀ ਰੰਨ ਲੰਮੀ ਪਈ ਹੋਵੇ.... ਲੱਥੀ ਓਹਦੀ ਸਲਵਾਰ ਹੋਵੇ ...... ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਘਰ ਦੀ ਸ਼ਰਾਬ ਹੋਵੇ..... ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈੱਗ ਲਾਇਆ ਹੋਵੇ..... ਸਰੋਂ ਦਾ ਤੇਲ ਖਹਿਰੇ ਨੇ ਪੱਟਾਂ ਨੂੰ ਲਾਇਆ ਹੋਵੇ..... ਪੂਰਨਮਾਸ਼ੀ ਵਾਲੀ ਰਾਤ ਹੋਵੇ... ਸਾਰੀ ਰਾਤ ਖਹਿਰਾ ਟੰਗਾਂ ਓਹਦੀਆਂ ਚੱਕੀ ਰੱਖੇ.... ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ, ਘਰ ਦੀ ਸ਼ਰਾਬ ਹੋਵੇ....

    • @varinder3847
      @varinder3847 Год назад +3

      Caption,,,or badal de time Tere Maa pendi huni ay Manjje te nanngi hoke 😂

    • @msshergill1112
      @msshergill1112 Год назад

      😂😂

    • @robertchapman4568
      @robertchapman4568 Год назад +1

      @@varinder3847 ਸਾਲਿਆ ਭਗਵੰਤ ਭੰਡ ਕਿੰਨੀ ਦਿਹਾੜੀ ਦਿੰਦਾ ਭੌਂਕਣ ਲਈ ।

  • @Rsingh-p5t
    @Rsingh-p5t 11 месяцев назад

    Kps gill ਬੁੱਚੜ ਦਾ ਯਾਰ

    • @jaykalirai9111
      @jaykalirai9111 11 месяцев назад

      Stop spreading lies. Give some proof. Which singer do you like

  • @Singh12bor
    @Singh12bor Год назад

    Batti wala baba hove 😂😂

  • @Dil-Sacha-hai
    @Dil-Sacha-hai Год назад +1

    ਪੰਜਾਬੀ ਬੋਲੀ ਦਾ ਗੱਦਾਰ ਗੁਰਦਾਸ ਮਾਨ।

  • @GurnamSingh-wk5fe
    @GurnamSingh-wk5fe Год назад

    ਘਰ ਦੀ ਸ਼ਰਾਬ ਹੋਵੇ।ਯਾਰ ਇਹਨਾਂ ਨੇ ਬਚਿਆ ਨੂੰ ਕੀ ਅਕਲ ਦੇਣੀ।ਕੁਝ ਸਰਮ ਕਰ ਮਾਣ।

  • @Sarbjit-vm3lx
    @Sarbjit-vm3lx Год назад

    ❤❤❤❤❤❤❤❤❤

  • @darshansinghdarshansingh5610
    @darshansinghdarshansingh5610 Год назад

    Dss❤🌹🌹🌹🌹🌹🌹🌹🌹🌹🌹🌹

  • @jassloharaofficial6708
    @jassloharaofficial6708 Год назад

    ❤❤❤❤

  • @darshansinghdarshansingh5610
    @darshansinghdarshansingh5610 Год назад +1

    Dss❤🌹🌹🌹🌹🌹🌹🌹🌹🌹🌹🌹🌹

  • @hardeepkumar1181
    @hardeepkumar1181 Год назад

    ❤❤❤

  • @darshansinghdarshansingh5610
    @darshansinghdarshansingh5610 Год назад +2

    Dss❤🌹🌹🌹🌹🌹🌹🌹🌹🌹🌹🌹🌹