ਲੱਠੇ ਬਾਰੇ ਅਦਭੁੱਤ ਜਾਣਕਾਰੀ। Land record Map full Jankari | Naksha bare Information |

Поделиться
HTML-код
  • Опубликовано: 11 дек 2024

Комментарии • 17

  • @PunjabDeHeere1
    @PunjabDeHeere1  4 месяца назад

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @kiranbala2807
    @kiranbala2807 4 месяца назад

    👌👌

  • @jaskaranmaan3845
    @jaskaranmaan3845 4 месяца назад +1

    ਸਰ ਸਾਝੀ ਖੇਵਟ ਵਿੱਚੋ 10 ਕਨਾਲ ਜਮੀਨ ਖਰੀਦੀ ਸੀ ਪਰ ਉਸ ਦੇ ਨਾਮ ਗਿਰਦਾਵਰੀ 7 ਕਨਾਲ ਦੀ ਹੈ , ਹੁਣ ਅਸੀ ਆਪਣੇ ਨਾਮ ਪੂਰੀ ਗਿਰਦਾਵਰੀ 10 ਕਨਾਲ ਦੀ ਕਿਵੇ ਕਰਾ ਸਕਦੇ ਹਾ ਕਬਜਾ ਅਵਦੇ ਨਾਲ ਵਾਲੀ ਜਮੀਨ ਦਾ ਲਿਆ ਹੈ ਰਜਿਸਟਰੀ ਹੋਰ ਜਮੀਨ ਦੀ ਹੈ (ਉਹਨਾ ਦਾ ਭਰਾਵੀ ਹਿੱਸਾ ਹੋਣ ਕਰਕੇ) ( ਜੰਡਿਆਲਾ)

  • @rtsharma7704
    @rtsharma7704 4 месяца назад +1

    16:52 ੇ ਜੇ ਖਸਰੇ ਦਾ ਨੰਬਰ ਨਕਸੇ ਚ ਨਹੀ ਹੈ ਤਾ਼ਉਹ ਕੀ ਕਾਰਨ ਹੁੰਦਾ ਬੰਜਰ ਜਮੀਨ ਵੀ ਨਕਸੇ ਚ ਆਉਦੀਹੈ

  • @jagwindersidhu7117
    @jagwindersidhu7117 4 месяца назад

    Sir, ਮੇਰੇ ਗੁਆਂਢੀ ਨੇ ਸਾਂਝੀ ਵੱਟ ਤੇ ਪਾਣੀ ਵਾਲੀ ਪਾਇਪ ਲਾਈਨ ਦਾ ਢੱਕਣ ਰੱਖ ਲਿਆ ਹੈ, ਉਸ ਦਾ ਹੱਲ ਦੱਸੋ sir, ਤੇ ਉਹ ਵੱਟ ਦੋ ਅਲੱਗ ਪਿੰਡਾਂ ਦਾ tanda ਵੀ hai

  • @Daler-b3k
    @Daler-b3k 19 дней назад

    ਬਈ ਜੀ ਉਤਰ ਦੱਖਣ 40 ਕਰਮਾ ਹੁੰਦੀਆ ਜਾ 36

  • @RajKumar-nd9zv
    @RajKumar-nd9zv 4 месяца назад +2

    sir 1967 vich ragistry ਕਰਵਾਈ ਪਰ ੳਹ ਕੇਸ਼ ਵਿਚ ਲੱਗ ਗਈ ਸੀ ਇੰਤਕਾਲ ਨਹੀਂ ਕੀਤਾ ਕਬਜਾ ਸਾਡੇ ਕੋਲ ਹੈ ਹੁਣ ਹੋ ਸਕਦਾ ਹੈ

    • @CaptShergill03
      @CaptShergill03 4 месяца назад +1

      Registry hai tan intakal ho ju ga...je bechn vale ne Naa bechi hove aage... otherwise court case 😊

    • @rtsharma7704
      @rtsharma7704 4 месяца назад +1

      ਸਰ ਜੇ ਖਸਰਾ ਨੰਬਰ ਨਕਸੇ ਚ ਨਾ ਹੋਵੇ ਇਸਦਾ ਕੀ ਅਰਥ ਹੋ ਸਕਦਾ। ਰਜਿਸਟਰੀ ਹੋਵੇ ਉਸ ਖਸਰਾ ਨੰਬਰ ਦੀ

    • @CaptShergill03
      @CaptShergill03 4 месяца назад +1

      @@rtsharma7704 purana record check karvao..hal jarur houga 👍

  • @Jaspreet6705
    @Jaspreet6705 3 месяца назад

    ਪਿੰਡਾ ਦੀਆ ਪੁਰਾਣੀ ਗਲੀਆ ਦੀ ਜਾਨਕਾਰੀ ਕਿਵੇ ਮਿਲ ਸੱਕਦੀ ਹੈ ਜਿਵੇ ਕੋਈ ਜਬਰਦਸਤੀ ਕਿਸੇ ਦੀ ਜਗਾਹ ਚ ਆਪਣੇ ਲੀ ਰਾਹ ਬਣਾ ਲਵੇ ਉਸ ਕੇਸ ਚ

  • @gugnu500
    @gugnu500 4 месяца назад

    Ki 7 saal purani takseem tut sakdi a

  • @Shatkimann
    @Shatkimann 4 месяца назад

    Patwari to bina v koi video bna lo

    • @PunjabDeHeere1
      @PunjabDeHeere1  4 месяца назад

      Math Teacher ਦੀਆਂ ਸਾਰੀਆਂ ਵੀਡੀਓ ਦੇਖੋ Math play list: ruclips.net/p/PLB_p17VNXntBD18YHZDyoFGUJXeiLt7u3

    • @PunjabDeHeere1
      @PunjabDeHeere1  4 месяца назад

      87 ਸਾਲਾਂ ਮਾਤਾ ਵਾਂਗ ਹਮੇਸ਼ਾ ਰਹੋ ਤੰਦਰੁਸਤ, ਇਸ ਯੋਗ ਨੂੰ ਬਾਹਰ ਵੀ ਸਿੱਖਣ ਦੀ ਲੋੜ ਨਹੀਂ ਪਵੇਗੀ | mata shukuntla Devi: ruclips.net/p/PLB_p17VNXntAPNlTMXQrWiGepcbSPd30i

    • @PunjabDeHeere1
      @PunjabDeHeere1  4 месяца назад +1

      Dr Narinder Singh Kapoor all videos: ruclips.net/p/PLB_p17VNXntB126fsuFIyzwCRchNefIwG

  • @parmeetirex4297
    @parmeetirex4297 2 месяца назад

    ਕਿਸੇ ਵੀ ਪਿੰਡ ਦਾ ਲੱਠਾ ਸ਼ਿਜਰਾ ਬਣਵਾਓ
    ਪੰਜਾਬ ਹਰਿਆਣਾ up mp ਰਾਜਸਥਾਨ
    ਨੰਬਰ :- ਨੌ ਜ਼ੀਰੋ ਪੰਜ ਜ਼ੀਰੋ ਛੇ ਪੰਜ ਸੱਤ ਨੌ ਛੇ ਛੇ