Punjab De Heere
Punjab De Heere
  • Видео 1 649
  • Просмотров 55 277 811
ਰਿਕਾਰਡ ਚੈੱਕ ਕਰਨਾ ਕਿਓਂ ਜ਼ਰੂਰੀ ਹੈ। Land record Question Answers Part-13 | Jamabandi|@PunjabDeHeere1
ਰਿਕਾਰਡ ਚੈੱਕ ਕਰਨਾ ਕਿਓਂ ਜ਼ਰੂਰੀ ਹੈ। Land record Question Answers Part-13 | Jamabandi|@PunjabDeHeere1
Your Query:-
#punjabdeheere1
#questionanswer
#jamabandipunjab
ਕੋਈ ਵੀ ਸਵਾਲ ਦਾ ਤਾਂ ਕਮੈਂਟ ਕਰੋ ਜੀ
All land record video in playlist
Punjab de heere channel
Punjab jamabandi
Просмотров: 929

Видео

ਜਾਣੋ ਕਿਹੜੀ ਵਿਰਾਸਤ ਲੰਮੇ ਸਮੇਂ ਤੱਕ ਵੈਲਿਡ ਹੈ| Virasat types| Virasat intkal kya hai| @PunjabDeHeere1
Просмотров 9444 часа назад
Virasat types land record Punjab| Virasat intkal kaise hota hai | ​⁠ ਵਿਰਾਸਤ ਕੀ ਹੁੰਦੀ Your Query:- #punjabdeheere1 #virasat #virasatintkal ਜ਼ਮੀਨ,ਫਰਦ, ਇੰਤਕਾਲ, ਤਕਸੀਮ ਅਤੇ ਹੋਰ ਵੀਡੀਓ ਲਈ Telegram link: ਤੇ ਬਣੇ ਗਰੁੱਪ ਨੂੰ ਜੁਆਇੰਨ ਕਰੋ | t.me/punjabdeheere1 Punjab de heere channel Land record kaise dekhein Virasat
ਲਾਪਤਾ ਹੋਏ ਬੰਦੇ ਦੀ ਵਿਰਾਸਤ ਦਾ ਇੰਤਕਾਲ ਕਿਵੇ ਹੋਵੇਗਾ ਜਾਣੋ। Missing Person virasat intkal @PunjabDeHeere1
Просмотров 1,4 тыс.14 часов назад
ਲਾਪਤਾ ਹੋਏ ਬੰਦੇ ਦੀ ਵਿਰਾਸਤ ਦਾ ਇੰਤਕਾਲ ਕਿਵੇ ਹੋਵੇਗਾ ਜਾਣੋ। Virasat Intkal | Jamabandi | ​⁠ your Query :- #punjabdeheere1 #missingpersonintkal #landrecordpunjab ਜ਼ਮੀਨ ਸੰਬੰਧੀ ਆਪ ਜੀ ਨੂੰ ਇਸ ਚੈਨਲ ਤੇ ਹਰ ਤਰ੍ਹਾਂ ਦੀ ਜਾਣਕਾਰੀ ਦੇ ਰਹੇ ਹਾਂ, ਜੇਕਰ ਕੋਈ ਸਵਾਲ ਹੈ ਤਾਂ ਕਮੈਂਟ ਕਰੋ ਜੀ Punjab de heere channel missing Person report kaise karte hai dekho Land record Punjab jankari
Piles | ਅੱਜ ਜਾਣੋ ਗੇ ਘਰ ਬੈਠੇ ਬਵਾਸੀਰ ਤੇ ਕਬਜ ਕਿਓਂ ਹੁੰਦੀ ਹੈ | Ayurvedic piles treatment @PunjabDeHeere1
Просмотров 38019 часов назад
Piles | ਅੱਜ ਜਾਣੋ ਗੇ ਘਰ ਬੈਠੇ ਬਵਾਸੀਰ ਤੇ ਕਬਜ ਕਿਓਂ ਹੁੰਦੀ ਹੈ | Ayurvedic piles treatment @PunjabDeHeere1 your Query:- #punjabdeheere1 #piles #pilestreatment ਬਵਾਸੀਰ ਅਤੇ ਕਬਜ਼ ਦਾ ਪੱਕਾ ਇਲਾਜ ਇਨ੍ਹਾਂ ਦੇਸੀ ਨੁਸਖਿਆਂ ਨਾਲ Punjab de heere channel piles piles treatment ayurvedic
ਪੁਰਾਣੀ ਰਜਿਸਟਰੀ ਦਾ ਤਤੀਮਾਂ ਕਿਵੇਂ ਬਣੇਗਾ| Land record punjab question answer session| @PunjabDeHeere1
Просмотров 1,8 тыс.День назад
Land record punjab question answer session | land record kaise dekhan | your Query:- #punjabdeheere1 #landrecordpunjab #girdaveri ਤੁਹਾਡੇ ਸਵਾਲਾਂ ਦੇ ਜਵਾਬ ਅਤੇ ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਗਿਰਦਾਵਰੀ , ਗੋਦਨਾਮਾ ਅਪੀਲ ਬਾਰੇ ਪੂਰੀ ਜਾਣਕਾਰੀ ਜਾਣੋ ਅਤੇ ਹੋਰ ਸਵਾਲਾਂ ਲਈ ਕਮੈਂਟ ਕਰੋ| Punjab de heere channel Land record Punjab revenue department Punjab
103 ਸਾਲਾਂ ਦੀ ਮਾਤਾ ਦੀਆਂ ਗੱਲਾਂ ਤੇ ਬੋਲੀਆਂ ਵਾਰ ਵਾਰ ਸੁਣਨ ਨੂੰ ਜੀਅ ਕਰੇਗਾ| 103 year mata @PunjabDeHeere1
Просмотров 1,1 тыс.День назад
103 saal di babe | old mata ji | 1947 year di conditions | Punjab De Heere your Query:- #punjabdeheere1 #oldbabe #babe #oldmata #mata 87 ਸਾਲਾਂ ਮਾਤਾ ਵਾਂਗ ਹਮੇਸ਼ਾ ਰਹੋ ਤੰਦਰੁਸਤ, ਇਸ ਯੋਗ ਨੂੰ ਬਾਹਰ ਵੀ ਸਿੱਖਣ ਦੀ ਲੋੜ ਨਹੀਂ ਪਵੇਗੀ |103 ਸਾਲ ਦੀ ਬੇਬੇ mata shukuntla Devi: ruclips.net/p/PLB_p17VNXntAPNlTMXQrWiGepcbSPd30i Punjab de heere channel best punjabi interview Old period story punjab partition 1947 india pa...
ਅਪੀਲ ਬਾਰੇ ਅਜਿਹੀ ਅਦਭੁਤ ਜਾਣਕਾਰੀ ਤੁਹਾਨੂੰ ਕਿਤੋਂ ਨਹੀਂ ਮਿਲਣੀ| Appeal Part- 2 | Appeals @PunjabDeHeere1
Просмотров 2 тыс.День назад
Appeal Video Part- 2 | Appeal kaise karan | how to appeal land record learn | ​⁠ your Query:- #punjabdeheere1 #appeals #appealrevenuedepartment #landrecordpunjab #appealtypes ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਗਿਰਦਾਵਰੀ , ਗੋਦਨਾਮਾ ਅਪੀਲ ਬਾਰੇ ਪੂਰੀ ਜਾਣਕਾਰੀ ਜਾਣੋ ਅਤੇ ਹੋਰ ਸਵਾਲਾਂ ਲਈ ਕਮੈਂਟ ਕਰੋ| Punjab de heere channel appeals types of appeal revenue department appeal order ki hunda hai a...
ਅਪੀਲ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ| Appeal land record Revenue act | Appeal Part - 1 @PunjabDeHeere1
Просмотров 1,9 тыс.14 дней назад
About appeal land record Revenue act | appeals revenue department | Appeals ​⁠ your Query:- #punjabdeheere1 #appeals #appealrevenuedepartment #landrecord ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਅਪੀਲ ਬਾਰੇ ਜਾਣੋ ਅਤੇ ਹੋਰ ਸਵਾਲ ਲਈ ਕਮੈਂਟ ਕਰੋ| Punjab de heere channel Punjab jamanbandi appeals types of appeal revenue department
ਮੋਬਾਈਲ ਨਾਲ ਜ਼ਮੀਨ ਦੀ ਮਿੰਟਾਂ ਵਿੱਚ ਕਰੋ ਮਿਣਤੀ| Jareeb app se zameen measurement| @PunjabDeHeere1
Просмотров 2,7 тыс.14 дней назад
Jareeb app nal zameen di minti karna sikho | minti kaise hoti hai zameen di| ​⁠ your Query:- #punjabdeheere1 #jareeb #jareebapp #jameenmeasurment ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/user/playlist?l Punjab de heere channel Punjab jamanbandi jareeb measurement
ਪੰਜ ਭਾਈ ਆਪਣੇ ਖੇਤਾਂ ਨੂੰ ਰਸਤਾ ਕਿਵੇਂ ਲਗਾ ਸਕਦੇ ਨੇ| Land record related question answers @PunjabDeHeere1
Просмотров 4 тыс.14 дней назад
Punjab land record related question answers | Session-10 | ​⁠ Your Query:- #punjabdeheere1 #questionanswer #landrecord #punjablandrecord ਸਤਿ ਸ਼੍ਰੀ ਅਕਾਲ ਜੀ, ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਕਿਸਾਨਾਂ ਵਾਲੇ ਦੋ ਹਜ਼ਾਰ ਖੁਦ ਪ੍ਰੋਸੈਸ ਕਰਕੇ ਦੇਖੋ,ਹੋ ਜਾਵੇਗਾ| ਹੇਠਾਂ ਦਿੱਤੇ ਲਿੰਕ 1 ਅਤੇ 2 ਵਾਲੀ ਵੀਡੀਓ ਦੇ ਕੇ , ਇਸ ਵੀਡੀਓ ਵਿੱਚ ਸਾਰੇ ਸਟੇਟਸ ਦਾ ਪਤਾ ਲੱਗ ਜਾਵੇਗਾ ਕਿਰਪਾ ਕਰਕੇ ਕੋਈ ਵੀ ਆਡੀਓ ਨਾ ਭੇਜੀ ਜੀ, ruclips.net/video/VU56ecODqos/видео....
ਇੱਕ ਤਰਫ਼ਾ ਤਕਸੀਮ ਕਿਵੇਂ ਹੁੰਦੀ ਹੈ| Land record question answer session- 10 | Jamabandi @PunjabDeHeere1
Просмотров 4,1 тыс.14 дней назад
Land record question answer session | punjab Jamabandi multiple questions | ​⁠ your Query:- #punjabdeheere1 #taqseemquestion #questionanswer #punjablandrecord ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U Punjab de heere channel question answe...
ਜਿਸ ਬੰਦੇ ਕੋਲ ਜ਼ਮੀਨ ਨਹੀਂ ਹੈ ਹੁਣ ਉਹ ਵੀ ਲਵੇਗਾ ਲਾਭ|Cooperative Societies ਦੀਆਂ ਕਿਸਮਾਂ| @PunjabDeHeere1
Просмотров 2,9 тыс.14 дней назад
Cooperative Societies | How to start Cooperative Societies in years | ​⁠ your Query:- #punjabdeheere1 #cooperativesocieties #cooperativesociety #punjabsociety ਆਪ ਜੀ ਵੱਲੋਂ ਇਸ ਪੋਸਟ ਵਿੱਚ ਜੋ ਵੀ ਸਵਾਲ ਕੀਤੇ ਗਏ ਹਨ ਸਾਰੇ ਹੀ ਸਵਾਲਾਂ ਦਾ ਜਵਾਬ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤੇ ਗਏ। Punjab de heere channel cooperative societies ਜ਼ਮੀਨ, ਫ਼ਰਦ, ਲਾਲ ਲਕੀਰ, ਸੰਬੰਧੀ ਜਾਣਕਾਰੀ| Punjab De Heere1 t.me/punjabdeheere1
ਗਿਰਦਾਵਰੀ ਬਦਲਣ ਦਾ ਸੌਖਾ ਤਰੀਕਾ| Punjab land record question answers session-8 | @PunjabDeHeere1
Просмотров 9 тыс.21 день назад
ਗਿਰਦਾਵਰੀ ਬਦਲਣ ਦਾ ਸੌਖਾ ਤਰੀਕਾ| Punjab land record question answers session-8 | @PunjabDeHeere1
ਮੁਸਤਰਕਾ ਖਾਤਾ ਕੀ ਹੁੰਦਾ ਹੈ| Khasra khatoni khewat kaise correct karan | Jamabandi | @PunjabDeHeere1
Просмотров 2,1 тыс.21 день назад
ਮੁਸਤਰਕਾ ਖਾਤਾ ਕੀ ਹੁੰਦਾ ਹੈ| Khasra khatoni khewat kaise correct karan | Jamabandi | @PunjabDeHeere1
ਪਲਾਟ ਦੀ ਨਿਸ਼ਾਨਦੇਹੀ ਕਿਵੇਂ ਹੋਵੇਗੀ ਜਾਣੋ| Jamabandi land record | Question land record @PunjabDeHeere1
Просмотров 2,6 тыс.21 день назад
ਪਲਾਟ ਦੀ ਨਿਸ਼ਾਨਦੇਹੀ ਕਿਵੇਂ ਹੋਵੇਗੀ ਜਾਣੋ| Jamabandi land record | Question land record @PunjabDeHeere1
ਮਿਣਤੀ ਵੇਲੇ ਇਸ ਤਰ੍ਹਾਂ ਫ਼+ ਰ+ ਕ ਪੈਂਦਾ ਸੀ| Jarib| land Measurement| @PunjabDeHeere1 ਅਦਭੁੱਤ ਜਾਣਕਾਰੀ
Просмотров 3,5 тыс.28 дней назад
ਮਿਣਤੀ ਵੇਲੇ ਇਸ ਤਰ੍ਹਾਂ ਫ਼ ਰ ਕ ਪੈਂਦਾ ਸੀ| Jarib| land Measurement| @PunjabDeHeere1 ਅਦਭੁੱਤ ਜਾਣਕਾਰੀ
ਤੁਹਾਡੇ ਸਵਾਲਾਂ ਦੇ ਆਧਾਰ ਤੇ| land record Jamabandi | khatoni number kaise dekhan | @PunjabDeHeere1
Просмотров 2 тыс.Месяц назад
ਤੁਹਾਡੇ ਸਵਾਲਾਂ ਦੇ ਆਧਾਰ ਤੇ| land record Jamabandi | khatoni number kaise dekhan | @PunjabDeHeere1
116 ਸਾਲ ਦਾ ਬਾਪੂ Fauja Ram | 1947 ਤੋਂ ਲੈ ਕੇ ਅੱਜ ਤੱਕ ਦੀਆਂ ਅਜਿਹੀਆਂ ਗੱਲਾਂ ਸੁਣਾਈਆਂ ਜੋ ਕਦੇ ਨਹੀਂ ਮਿਲਣਗੀਆਂ
Просмотров 13 тыс.Месяц назад
116 ਸਾਲ ਦਾ ਬਾਪੂ Fauja Ram | 1947 ਤੋਂ ਲੈ ਕੇ ਅੱਜ ਤੱਕ ਦੀਆਂ ਅਜਿਹੀਆਂ ਗੱਲਾਂ ਸੁਣਾਈਆਂ ਜੋ ਕਦੇ ਨਹੀਂ ਮਿਲਣਗੀਆਂ
ਨੰਬਰਦਾਰ ਇਹ ਧਿਆਨ ਰੱਖਣ ਨਹੀਂ ਤਾਂ| Land record punjab question answer session -5 @PunjabDeHeere1
Просмотров 3,2 тыс.Месяц назад
ਨੰਬਰਦਾਰ ਇਹ ਧਿਆਨ ਰੱਖਣ ਨਹੀਂ ਤਾਂ| Land record punjab question answer session -5 @PunjabDeHeere1
ਗੋਦਨਾਮਾ ਕਰਵਾਉਣ ਸਮੇਂ ਉਮਰ ਇਸ ਕਰਕੇ ਜ਼ਰੂਰੀ ਹੈ| Godnama kaise hota hai| Godnama @PunjabDeHeere1
Просмотров 737Месяц назад
ਗੋਦਨਾਮਾ ਕਰਵਾਉਣ ਸਮੇਂ ਉਮਰ ਇਸ ਕਰਕੇ ਜ਼ਰੂਰੀ ਹੈ| Godnama kaise hota hai| Godnama @PunjabDeHeere1
ਪੱਥਰ ਕਿੰਨੇ ਫ਼ੁੱਟ ਤੇ ਲੱਗਿਆ ਹੁੰਦਾ ਹੈ ਜਾਣੋ| khasra khatoni number | patwari video |@PunjabDeHeere1
Просмотров 2,5 тыс.Месяц назад
ਪੱਥਰ ਕਿੰਨੇ ਫ਼ੁੱਟ ਤੇ ਲੱਗਿਆ ਹੁੰਦਾ ਹੈ ਜਾਣੋ| khasra khatoni number | patwari video |@PunjabDeHeere1
ਗੈਰ+ ਮੁਮਕਿਨ ਰਕਬੇ ਦੀ ਤਕਸੀਮ ਕਿਵੇਂ ਹੋਵੇਗੀ| old land record jamanbandi| khasra number @PunjabDeHeere1
Просмотров 3,2 тыс.Месяц назад
ਗੈਰ ਮੁਮਕਿਨ ਰਕਬੇ ਦੀ ਤਕਸੀਮ ਕਿਵੇਂ ਹੋਵੇਗੀ| old land record jamanbandi| khasra number @PunjabDeHeere1
ਜ਼ਮੀਨ ਘੱ+ ਟ ਸੋਅ ਹੋਣ ਦੇ ਇਹ ਕਾਰਨ ਵੀ ਨੇ| Sawal jawab land record Punjab | Jamabandi | @PunjabDeHeere1
Просмотров 3,1 тыс.Месяц назад
ਜ਼ਮੀਨ ਘੱ ਟ ਸੋਅ ਹੋਣ ਦੇ ਇਹ ਕਾਰਨ ਵੀ ਨੇ| Sawal jawab land record Punjab | Jamabandi | @PunjabDeHeere1
ਬੱਚੇ ਹੁਣ ਬਿਸਤਰੇ ਤੇ ਨ+ਹੀ ਕਰਨਗੇ ਪਿ+ਸ਼ਾ+ਬ| Yogmata Shukuntla Devi| fitness kaise kare @PunjabDeHeere1
Просмотров 577Месяц назад
ਬੱਚੇ ਹੁਣ ਬਿਸਤਰੇ ਤੇ ਨ ਹੀ ਕਰਨਗੇ ਪਿ ਸ਼ਾ ਬ| Yogmata Shukuntla Devi| fitness kaise kare @PunjabDeHeere1
ਬਿਆਨੇ ਤੇ ਬਿਆਨੇ ਦੇ ਨੁਕ+ ਸਾਨ‌ ਜਾਣੋ| Rigistry| Punjab Jamabandi land | khasra khatoni|@PunjabDeHeere1
Просмотров 4,9 тыс.Месяц назад
ਬਿਆਨੇ ਤੇ ਬਿਆਨੇ ਦੇ ਨੁਕ ਸਾਨ‌ ਜਾਣੋ| Rigistry| Punjab Jamabandi land | khasra khatoni|@PunjabDeHeere1
ਕੀ ਲਿਮਟ ਵਾਲੀ ਜ਼ਮੀਨ ਬੈਅ ਕੀਤੀ ਜਾ ਸਕਦੀ ਹੈ| Girdawari | Jamanbandi| Kursinama| land @PunjabDeHeere1
Просмотров 3,7 тыс.Месяц назад
ਕੀ ਲਿਮਟ ਵਾਲੀ ਜ਼ਮੀਨ ਬੈਅ ਕੀਤੀ ਜਾ ਸਕਦੀ ਹੈ| Girdawari | Jamanbandi| Kursinama| land @PunjabDeHeere1
ਮਿਨ ਅਤੇ ਸਾਲਮ ਨੰਬਰ ਕੀ ਹੁੰਦਾ ਹੈ| Kanal marle and bigha biswa frad information |@PunjabDeHeere1
Просмотров 1,3 тыс.Месяц назад
ਮਿਨ ਅਤੇ ਸਾਲਮ ਨੰਬਰ ਕੀ ਹੁੰਦਾ ਹੈ| Kanal marle and bigha biswa frad information |@PunjabDeHeere1
ਤਤੀਮੇ ਕੱ+ ਟ+ ਣ ਦੇ ਇਹ ਫਾਇਦੇ ਹੁੰਦੇ ਨੇ| Field book land record | Jamabandi Punjab| @PunjabDeHeere1
Просмотров 3,1 тыс.Месяц назад
ਤਤੀਮੇ ਕੱ ਟ ਣ ਦੇ ਇਹ ਫਾਇਦੇ ਹੁੰਦੇ ਨੇ| Field book land record | Jamabandi Punjab| @PunjabDeHeere1
ਤੁਹਾਡੇ ਸਵਾਲਾਂ ਦੇ ਜੁਆਬ| Intkal kaise dekhan| ਹਿੱਬਾ ਇੰਤਕਾਲ ਕਿਵੇਂ ਟੁੱ+ ਟ+ ਦਾ|Jamabandi @PunjabDeHeere1
Просмотров 5 тыс.Месяц назад
ਤੁਹਾਡੇ ਸਵਾਲਾਂ ਦੇ ਜੁਆਬ| Intkal kaise dekhan| ਹਿੱਬਾ ਇੰਤਕਾਲ ਕਿਵੇਂ ਟੁੱ ਟ ਦਾ|Jamabandi @PunjabDeHeere1
ਤਕਸੀਮ ਬਾਰੇ ਐਨੀ ਵਧੀਆ ਜਾਣਕਾਰੀ ਕਿਸੇ ਨੇ ਨਹੀਂ ਦੇਣੀ| Punjab land record| Taqseem types @PunjabDeHeere1
Просмотров 71 тыс.Месяц назад
ਤਕਸੀਮ ਬਾਰੇ ਐਨੀ ਵਧੀਆ ਜਾਣਕਾਰੀ ਕਿਸੇ ਨੇ ਨਹੀਂ ਦੇਣੀ| Punjab land record| Taqseem types @PunjabDeHeere1

Комментарии

  • @RamSingh-zf3nn
    @RamSingh-zf3nn 29 минут назад

    ਸਰ ਜੀ ਪਹੀ ਖੇਤ ਦੇ ਵਿਚਾਲ ਦੀ ਹੈ ਉਸ ਪਹੀ ਨੂੰ ਸਾਈਡ ਤੇ ਕਰਵਾਉਣੀ ਹੈ ਹੋ ਸਕਦੀ ਹੈ ਜੇ ਓਹ ਸਕਦੀ ਹੈ ਤਾਂ ਕੀ ਕਾਰਵਾਈ ਕਰਨੀ ਪਾਉ ।

  • @JagtarsinghDhaliwal-fp2zd
    @JagtarsinghDhaliwal-fp2zd 56 минут назад

    ਸਾਂਝੇ ਖਾਤੇ ਦੀ ਕੇਸ ਕਰਕੇ ਪੱਕੀ ਵੰਡ ਹੋ ਜਾਂਦੀ ਹੈ ji ਜੇਕਰ khevt ਲੰਬੀ ਹੋਵੇ ਜਿਆਦਾ ਪਾਰਟਨਰ ਹੋਣ

  • @mandeepkaurmani7198
    @mandeepkaurmani7198 Час назад

    Good

  • @gurpartapgill8051
    @gurpartapgill8051 4 часа назад

    12:47 ਦੋ ਬਾਰੀ ਸਵਾਲ ਪੁਛਿਆ ਦੇਤਾ ਜੁਆਬ

    • @PunjabDeHeere1
      @PunjabDeHeere1 Час назад

      ਇੱਥੇ ਤਾਂ ਕੋਈ ਸਵਾਲ ਪੁਛਿਆ ਨਹੀਂ ਜੀ ਬਾਕੀ ਅਗਲੀ ਵੀਡੀਓ ਵਿੱਚ

  • @davindersingh9932
    @davindersingh9932 5 часов назад

    Sir patwari takseem paise la ke change kar sakda ha .

  • @harwindersingh3391
    @harwindersingh3391 15 часов назад

    ਸਤਿ ਸ੍ਰੀ ਅਕਾਲ ਜੀ ਸਾਡੀ ਜਮੀਨ 2019 ਵਿੱਚ ਅਕਵਾਇਰ ਹੋਈ ਸੀ ਉਸ ਦਾ ਮੁਆਵਜ਼ਾ ਹੁਣ ਤੱਕ ਨਹੀਂ ਮਿਲ ਰਿਹਾ ਅਸੀਂ ਇਸ ਬਾਰੇ ਅੱਗੇ ਕੀ ਕਰ ਸਕਦੇ ਹਾਂ

  • @KulwantSingh-fu4bg
    @KulwantSingh-fu4bg 15 часов назад

    ਜੇ ਇਕ ਹਿਸੇਦਾਰ ਦੁਜੇ ਨੂੰ ਪੁੱਛੇ ਵਗੈਰ ਗਿਰਦਾਵਰੀ ਕਰਾ ਲਵੇ ਉਸ ਤੇ ਕੀ ਕਾਰਵਾਈ ਕਰਵਾ ਸਕਦੇ। 420 ਦੀ ਧਾਰਾ ਲੱਗ ਸਕਦੀ ਹੈ?

  • @harsaransingh3809
    @harsaransingh3809 15 часов назад

    ਕੋਈ ਵਿਰਲਾ ਹੀ ਪਟਵਾਰੀ ਹੋਵੇਗਾ ਜੋ ਪੈਸੇ ਤੋ ਬਗੈਰ ਕੰਮ ਕਰਦਾ

  • @dayasingh1899
    @dayasingh1899 15 часов назад

    ਬਹੁਤ ਹੀ ਸ਼ਲਾਗਾਾ ਜੋਗ ਕਦਮ ਹੈ

  • @PunjabDeHeere1
    @PunjabDeHeere1 17 часов назад

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist ruclips.net/p/PLB_p17VNXntD2OJ4fiVqRQdf55OuSRM2U

    • @user-rs7vl3cu2q
      @user-rs7vl3cu2q 15 часов назад

      ਸਰ ਜੀ ਪਿਛਲੀ ਵੀਡੀਓ ਵਿਚ ਮਕਸੂਸ਼ ਨੰਬਰ ਵਾਲਾ ਸਵਾਲ ਕਿਤਾ ਸ਼ੀ ਸਰ ਜੀ ਜਵਾਬ ਜਰੂਰ ਦੇਉ ਜੀ

  • @gursewak180
    @gursewak180 17 часов назад

    ਮੰਨ ਲਓ ਇੱਕ ਬੰਦਾ ਇਕ ਖੇਵਟ ਵਿੱਚੋਂ ਆਪਣੇ ਹਿੱਸੇ ਤੋਂ ਵੱਧ ਜਮੀਨ ਬੈ ਕਰ ਜਾਂਦਾ ਹੈ ਪਰੰਤੂ ਪਿੰਡ ਦੀਆਂ ਦੂਜੀਆਂ ਖੇਵਟਾ ਵਿੱਚ ਵੇਚਣ ਵਾਲੇ ਦਾ ਰਕਬਾ ਮੌਜੂਦ ਹੈ ਤਾਂ ਤਕਸੀਮ ਵੇਲੇ ਰਕਬੇ ਦੀ ਕਟੌਤੀ ਵੇਚਣ ਵਾਲੇ ਦੀ ਹੋਵੇਗੀ ਜਾਂ ਖਰੀਦਦਾਰ ਨੂੰ ਨੁਕਸਾਨ ਸਹਿਣਾ ਪਵੇਗਾ

    • @gursewak180
      @gursewak180 17 часов назад

      ਅੱਜ ਤੱਕ ਦੀਆਂ ਸਾਰੀਆਂ ਵੀਡੀਓ ਵਿੱਚ ਇਹੀ ਕਿਹਾ ਗਿਆ ਹੈ ਕਿ ਜਿਹੜਾ ਅਖੀਰ ਵਿੱਚ ਖਰੀਦੇਗਾ ਜੇਕਰ ਅਸੀਂ ਹਿੱਸੇ ਤੋਂ ਵੱਧ ਜ਼ਮੀਨ ਵੇਚੀ ਗਈ ਤਾਂ ਉਸੇ ਨੂੰ ਨੁਕਸਾਨ ਹੋਵੇਗਾ ਪਰੰਤੂ ਕਿਸੇ ਵੀ ਵੀਡੀਓ ਵਿੱਚ ਇਹ ਨਹੀਂ ਜ਼ਿਕਰ ਕੀਤਾ ਗਿਆ ਕਿ ਵੇਚਣ ਵਾਲੇ ਦਾ ਪਿੰਡ ਦੀਆਂ ਦੂਜੀਆਂ ਖੇਵਟਾ ਦੇ ਵਿੱਚ ਮੌਕੇ ਤੇ ਹਿੱਸਾ ਮੌਜੂਦ ਹੈ ਉਸ ਤੇ ਕੀ ਕਾਰਵਾਈ ਹੋਵੇਗੀ

    • @gurusroye
      @gurusroye 15 часов назад

      ਦੂਜਿਆ ਖੇਵਟਾ ਚੋ ਰਕਬਾ ਕਟਿਆ ਜਾਵੇਗਾ ਵੇਚਣ ਵਾਲੇ ਦਾ

    • @harrapacivilization2779
      @harrapacivilization2779 14 часов назад

      ਜੱਜ ਨੇ ਫਤਿਹਗੜ੍ਹ ਸਾਹਿਬ ਜਿਲਾ ਕਚਿਹਰੀ ਵਿੱਚ ਖਰੀਦਦਾਰ ਜਿਤਾ ਦਿਤਾ ਵੱਧ ਹਿਸਾ ਖਰੀਦ ਗਿਆ ਸੀ

    • @gursewak180
      @gursewak180 6 часов назад

      @@harrapacivilization2779 ਫਿਰ ਉਸੇ ਖੇਵਟ ਵਿੱਚੋਂ ਹੀ ਖਰੀਦਦਾਰ ਨੂੰ ਹਿੱਸਾ ਵੱਧ ਦਿੱਤਾ ਗਿਆ ਸੀ ਜਾਂ ਦੂਜੀਆਂ ਖੇਵਟਾ ਵਿੱਚੋਂ ਹਿੱਸਾ ਕੱਟ ਕੇ ਖਰੀਦਦਾਰ ਦਾ ਰਕਬਾ ਪੂਰਾ ਕੀਤਾ ਗਿਆ ਸੀ।

    • @harrapacivilization2779
      @harrapacivilization2779 5 часов назад

      @@gursewak180 ਜਿਹੜਾ ਖਾਸ ਨੰਬਰ ਖਰੀਦਿਆ ਸੀ ਓਹੀ । ਵੇਚਣ ਵਾਲਿਆਂ ਦੀ ਇਕ ਹੀ ਖੇਵਟ ਸੀ

  • @dalbir.s
    @dalbir.s 18 часов назад

    ਸੱਤ ਸ੍ਰੀ ਅਕਾਲ ਭਾਜੀ। ਅਸੀਂ ਇੱਕ ਪਲਾਟ ਖਰੀਦ ਰਹੇ ਹਾਂ ਪਰ ਮਾਲਕ ਕੋਲ ਸਿਰਫ ਰੀ-ਅਲਾਟਮੈਂਟ ਲੇਟਰ ਹੈ ਅਤੇ ਐਨਓਸੀ ਹੈ। ਐਨਓਸੀ ਕਲੋਨਾਈਜ਼ਰ ਦੇ ਨਾਮ ਤੇ ਹੈ। ਕੀ ਸਾਨੂੰ ਇਹ ਪਲਾਟ ਲੈਣਾ ਚਾਹੀਦਾ ਹੈ? ਜੇ ਕਿਸੇ ਪਲਾਟ ਦਾ ਰੀ-ਅਲਾਟਮੈਂਟ ਲੇਟਰ ਹੋਵੇ ਤਾਂ ਉਸਨੂੰ ਕਿਵੇਂ ਪਰਚੇਜ਼ ਕਰਨਾ ਚਾਹੀਦਾ ਹੈ? ਇਹ ਪਲਾਟ ਖਰੀਦਣ ਤੇ ਪੱਕੇ ਤੌਰ ਤੇ ਆਪਣੇ ਨਾਮ ਕਰਵਾਉਣ ਦੀ ਪ੍ਰਕਿਰਿਆ ਕੀ ਰਹੇਗੀ?

  • @majorsingh8761
    @majorsingh8761 18 часов назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਗੌਂਡ ਬਲਿਸਯੂ

  • @gopigill2785
    @gopigill2785 18 часов назад

    Nice

  • @mangatsharma9920
    @mangatsharma9920 18 часов назад

    You give knowledge in deapth

  • @mangatsharma9920
    @mangatsharma9920 18 часов назад

    Nice mama ji

  • @AvtarSingh-su2rg
    @AvtarSingh-su2rg 20 часов назад

    👍👍👍👍

  • @AmandeepSingh-fm3wx
    @AmandeepSingh-fm3wx 23 часа назад

    ਸਤਿ ਸ੍ਰੀ ਅਕਾਲ ਜੀ ਬਹਾਰ ਤੋ ਜਮੀਨ ਖਰੀਦ ਕੇ ਇੱਕ ਦੇ ਨਾਂਮ ਤੇ ਕਰਵਾ ਦੀਤ ਦੂਸਰੇ ਨੂੰ ਪਿਤਾ ਜੀ ਦੀ ਮਾਲਕੀ ਵਿਚੋ ਕਿਵੇਂ ਰਜੀਸਟਰੀ ਹੋਵੇਗੀ ਤਾ ਕੀ ਜੋ ਬਾਹਰ ਵਾਲੀ ਖਰੀਦੀ ਜ਼ਮੀਨ ਵੀ ਬਰਾਬਰ ਹੋ ਸਕੇ

  • @karamjitdade6260
    @karamjitdade6260 23 часа назад

    Veer ji mere father ne 1970 vich ghar khridya c but usda intkal nahi hoya hun mere father di death ho gyi a but jis kolo ghar khridya c usde naam v nahi bolda usdi v death ho gyi hai please mainu dso ki hun intkal ho skda registri mere father de naam hai

  • @bestforyou23
    @bestforyou23 День назад

    Sir ਗੈਰ ਮੁਮਕਿਨ ਤੇ ਰਹਿਣ ਲਈ ਘਰ ਬਣਾ ਸਕਦੇ ਆ

  • @gurmeetsingh3869
    @gurmeetsingh3869 День назад

    ❤❤❤❤❤❤❤❤❤❤

  • @acmevishal
    @acmevishal День назад

    Ias, psc ay ungal da ki karna hunda

  • @user-ui1lc9xc8m
    @user-ui1lc9xc8m День назад

    ਸ਼੍ਰੀਮਾਨ ਸਤਿ ਸ੍ਰੀ ਆਕਾਲ ਜੀ ਮੇਰੇ ਪਿਤਾ ਜੀ ਨੇ ਮੁਰੱਬਾ ਬੰਦੀ ਤੋਂ ਪਹਿਲਾਂ ਜ਼ਮੀਨ ਲਈ ਜਿਸ ਦਾ ਇੰਤਕਾਲ ਨਹੀਂ ਹੋਇਆ ਜ਼ਮੀਨ ਸਾਡੇ ਕੋਲ ਹੈ ਗਿਰਦਾਵਰੀ ਵੀ ਆਪਣੇ ਨਾਂ ਹੈ ਅਤੇ ਰਜਿਸਟਰੀ ਵੀ ਆਪਣੇ ਕੋਲ ਹੈ ਇੰਤਕਾਲ ਕਿਵੇਂ ਹੋਵੇ ਗਾ ਜ਼ਰੂਰ ਦੱਸਣਾ ਧੰਨਵਾਦ ਜੀ

  • @palvinderLangrian
    @palvinderLangrian День назад

    Very good

  • @Ankam5443
    @Ankam5443 День назад

    Stomach problem dasho babeji

    • @PunjabDeHeere1
      @PunjabDeHeere1 День назад

      87 ਸਾਲਾਂ ਮਾਤਾ ਵਾਂਗ ਹਮੇਸ਼ਾ ਰਹੋ ਤੰਦਰੁਸਤ, ਇਸ ਯੋਗ ਨੂੰ ਬਾਹਰ ਵੀ ਸਿੱਖਣ ਦੀ ਲੋੜ ਨਹੀਂ ਪਵੇਗੀ | mata shukuntla Devi: ruclips.net/p/PLB_p17VNXntAPNlTMXQrWiGepcbSPd30i

  • @jaspalkaur2231
    @jaspalkaur2231 2 дня назад

    Veer ji Sanu ghtiya jamin vad diti pr sade nam nhi karvai kbja sada hun oh mukr ge sanu malki kive milungi Taksim h sanu mil nhi rahi

  • @Gurpreetsingh-yl5fx
    @Gurpreetsingh-yl5fx 2 дня назад

    ਜਾਣਕਾਰੀ ਲਈ ਧੰਨਵਾਦ ਬਾਈ ਜੀ।

  • @user-vr1pt8gs4h
    @user-vr1pt8gs4h 2 дня назад

    ਇੰਤਕਾਲ ਹੋ ਗਿਆ ਸੀ ਤੇ ਇਕ ਸਾਲ ਬਾਅਦ ਖਾਰਜ ਕਰ ਦਿੱਤਾ ਗਿਆ ਸੀ ਜੋ ਵੀਹ ਸਾਲ ਤੱਕ ਨਹੀਂ ਹੋਇਆ ਕਵੇ ਕੀਤਾ ਜਾ ਸਕਦਾ ਹੈ

  • @kiranbala2807
    @kiranbala2807 2 дня назад

    ਬਹੁਤ 2 ਵਧੀਆ ਵੀਡੀਓ

  • @ManjitKaur-xu8es
    @ManjitKaur-xu8es 2 дня назад

    Sir ji, lal lakeer ki registry kab hogi?

  • @PunjabDeHeere1
    @PunjabDeHeere1 2 дня назад

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @harcharansingh1799
    @harcharansingh1799 2 дня назад

    Sir Ji jado koi jamin purchase karda hai patwari jamin malik da name ta change' kar dinda hai per girdawari/kashtkar/kashtkar de column vich name change nahi karda es column vich kai kai saal purana name te girdawri chal rahi hai.Es da ki hal hai.Es naal ladai jhagda hunde hun.Patwari jan buj ke rishwat len de mare kashtkar da name change nahi karde.

  • @vikramsran1608
    @vikramsran1608 2 дня назад

    ਲਿਮਟ ਵਾਲੇ ਨੰਬਰਾਂ ਦੀ ਵਿਰਾਸਤ ਹੋ ਸਕਦੀ ਹੈ ਜੀ ਜਾਂ ਲਿਮਟ ਮੋੜਨ ਤੋਂ ਬਾਅਦ???

  • @GurwinderSingh-qm2be
    @GurwinderSingh-qm2be 2 дня назад

    ਖਾਨਗੀ ਵਸੀਅਤ ਕੀਤੀ ਗਈ ਸੀ ਹੁਣ ਫ਼ਰਦ ਚ ਇੰਤਕਾਲ ਮੰਜੁਰੀ ਲੲਈ ਪੇਸ਼ ਹੈ ਜੀ isda matlab ki hunda

  • @sukudevsingh5065
    @sukudevsingh5065 2 дня назад

    Good g

  • @gill-punjab
    @gill-punjab 2 дня назад

    ਜ਼ਮੀਨ ਦੇ ਮਾਲਕ ਦੀ ਮੌਤ ਤੋਂ ਬਾਅਦ ਕਿੰਨੇ ਟਾਈਮ ਵਿੱਚ ਵਿਰਾਸਤ ਦਾ ਇੱਤਕਾਲ ਦਰਜ ਕਰਵਾਉਣਾ ਜ਼ਰੂਰੀ ਹੈ

  • @nagindersingh656
    @nagindersingh656 2 дня назад

    ਸਾਜੀ ਖੇਵਟ ਪੰਜ ਬੰਦਿਆਂ ਦੀ 16 ਕਨਾਲ ਦੀਦੋ ਬੰਦਿਆਂ ਨੇਖਾਨਾ ਕਾਸਟ ਵਿੱਚ 16 ਕਨਾਲ ਵੇਚ ਦਿੱਤੀਦੂਜੇ ਬੰਦਿਆਂ ਦਾ ਹਿੱਸੇ ਦਾ ਕੀ ਬਣੂਮੋਗਾ ਤੋਂ

  • @user-sv7kd6hc1b
    @user-sv7kd6hc1b 2 дня назад

    • @PunjabDeHeere1
      @PunjabDeHeere1 День назад

      87 ਸਾਲਾਂ ਮਾਤਾ ਵਾਂਗ ਹਮੇਸ਼ਾ ਰਹੋ ਤੰਦਰੁਸਤ, ਇਸ ਯੋਗ ਨੂੰ ਬਾਹਰ ਵੀ ਸਿੱਖਣ ਦੀ ਲੋੜ ਨਹੀਂ ਪਵੇਗੀ | mata shukuntla Devi: ruclips.net/p/PLB_p17VNXntAPNlTMXQrWiGepcbSPd30i

  • @jaspalkaur2231
    @jaspalkaur2231 2 дня назад

    Veer ji sanu ghatia jmin vad diti c pr sanu malki nhi diti asda ki hal h kbja sada malki kive milungi

  • @user-rs7vl3cu2q
    @user-rs7vl3cu2q 3 дня назад

    ਏਰੀਆ ਸੁਨਾਮ ਜਿਲਾ ਸੰਗਰੂਰ ਮੇਰਾ ਸਵਾਲ ਹੈ ਕਿ ਸਾਝੀਂ ਖੇਵਟ ਵਿੱਚ ਕੁੱਝ ਨੰਬਰ ਮਕਸੂਸ਼ 27-28 ਸਾਲ ਪਹਿਲਾ ਖਰੀਦੇ ਸਨ ਫਰਦ ਵਿੱਚ 4 ਕਾਲਮ ਵਿੱਚ ਆਉਂਦੇ ਹਨ ਪਾਰਟੀ ਦੇ ਆਪਦੀ ਖੇਵਟ ਨਾਲ ਲਗਦੇ ਹਨ ਪਰ ਹੁਣ ਚਾਰ ਕਿਲੇ ਵਾਹੀ ਦਾ ਰਾਸਤਾ ਮੰਗ ਰਿਹੇ ਹਨ ਤਕਸੀਮ ਵਿਚ ਰਾਸਤੇ ਦੇ ਹੱਕਦਾਰ ਹਨ ਜਾ ਨਹੀ ਕਿਰਪਾ ਕਰਕੇ ਸ਼ਵਾਲ ਦਾ ਜਵਾਬ ਵਿਸਤਾਰ ਨਾਲ ਸਮਝਾਇਆ ਜਾਵੇ ਧੰਨਵਾਦ ਜੀ

    • @user-rs7vl3cu2q
      @user-rs7vl3cu2q День назад

      ਸਰ ਜੀ ਮਾਨ ਜੋਗ ਏਸ਼ੀਡੀਮ ਸਾਹਿਬ ਨਾਲ ਸਵਾਲ ਨਾਲ ਸ਼ਾਝਾ ਕਿਤਾ ਜਾਵੇ ਜੀ ਤੁਹਾਡਾ ਬਹੁਤ ਯੰਨਵਾਦ ਜੀ

  • @user-lu8hz1kk3h
    @user-lu8hz1kk3h 3 дня назад

    ਬਾਈ ਜੀ।ਪਰ ਸਰਕਾਰੀ ਤੌਰ ਤੇ ਨਿਸ਼ਾਨਦੇਹੀ ਹੋ ਜਾਣ ਤੋਂ ਬਾਅਦ ਸਹੀ ਜਗਾਹ ਤੇ ਲਗਾਏ ਹੋਏ ਠੱਡੇ ਪੁੱਟਣ ਵਾਲੇ ਦੋਸ਼ੀ ਦੇ ਖਿਲਾਫ ਕਾਨੂੰਨ ਦੀ ਕਿਸ ਧਾਰਾ ਦੇ ਤਹਿਤ ਪਰਚਾ ਦਰਜ ਹੋਵੇਗਾ।ਪਰ ਕੀ ਕਾਨੂੰਨ ਅਨੁਸਾਰ ਜਮੀਨ ਦਾ ਮਾਲਕ ਖੁਦ ਆਪਣੀ ਜਮੀਨ ਉਤੇ ਪੁਲਸ ਪ੍ਰਸ਼ਾਸਨ ਖੇਤ ਵਿੱਚ ਪਹੁੰਚ ਕੇ ਕਬਜਾ ਕਰਵਾ ਸਕਦਾ ਹੈ। ਧੰਨਵਾਦ ਜੀ।

  • @Charanjitdhanoa-qk4jb
    @Charanjitdhanoa-qk4jb 3 дня назад

    Bai ghana de Registry gum ho gaya nober fak karvona aa ke karna hovaga

  • @harpreetsinghharpreetsingh3418
    @harpreetsinghharpreetsingh3418 3 дня назад

    ੲ ਨਕਸਾ ਬੰਦ ਕਰ ਦਿੱਤਾ ਸਿਰਫ ਨਕਸ਼ਾ ੳ ਤੇ ਅ ਤੇ ਤਕਸੀਮ ਹੁੰਦੀ ਆ

  • @subedarmadhosingharmy4065
    @subedarmadhosingharmy4065 3 дня назад

    ਸਭ ਤੋਂ ਵਧੀਆ ਸਮਝਾਉਣ ਦਾ ਤਰੀਕਾ ਬਾਂਸਲ ਸਾਹਬ ਜੀ ਦਾ ਲੱਗਾ ਮੈਨੂੰ।

  • @user-vj2yi1fw3p
    @user-vj2yi1fw3p 3 дня назад

    ੍ਰvery goog

    • @PunjabDeHeere1
      @PunjabDeHeere1 День назад

      87 ਸਾਲਾਂ ਮਾਤਾ ਵਾਂਗ ਹਮੇਸ਼ਾ ਰਹੋ ਤੰਦਰੁਸਤ, ਇਸ ਯੋਗ ਨੂੰ ਬਾਹਰ ਵੀ ਸਿੱਖਣ ਦੀ ਲੋੜ ਨਹੀਂ ਪਵੇਗੀ | mata shukuntla Devi: ruclips.net/p/PLB_p17VNXntAPNlTMXQrWiGepcbSPd30i