ਤਕਸੀਮ ਬਾਰੇ ਐਨੀ ਵਧੀਆ ਜਾਣਕਾਰੀ ਕਿਸੇ ਨੇ ਨਹੀਂ ਦੇਣੀ| Punjab land record| Taqseem types

Поделиться
HTML-код
  • Опубликовано: 17 ноя 2024

Комментарии • 271

  • @PunjabDeHeere1
    @PunjabDeHeere1  Месяц назад

    ਜ਼ਮੀਨ ਸੰਬੰਧੀ ਸਾਰੀ ਜਾਣਕਾਰੀ ਦੇਖਣ ਲਈ download ਕਰੋ ਇਹ ਤੁਹਾਡੀ ਐਪ
    play.google.com/store/apps/details?id=co.jack.uvarp

  • @PunjabDeHeere1
    @PunjabDeHeere1  6 месяцев назад +55

    ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @baldevdhillon5021
      @baldevdhillon5021 2 месяца назад +1

      How to get division done of land inside lal dora

  • @IqbalSandhu-pb5cv
    @IqbalSandhu-pb5cv 3 месяца назад +7

    ਅਫਸਰਾਂ ਮਹਿਕਮੇ ਦੇ ਮੁਲਾਜਮਾਂ ਨੇ ਕਿਸਾਨਾਂ ਨੂੰ ਲੁੱਟਣ ਲਈ ਕਨੂੰਨਾਂ ਵਿੱਚ ਘੁੰਡੀਆਂ ਬਨਾਈਆਂ ਚਾਹੀਦਾ ਇਹ ਹੈ ਜਦੋਂ ਕੋਈ ਪਰਿਵਾਰ ਜਾਂ ਦੋ ਭਰਾ ਅੱਡ ਹੁੰਦੇ ਹਨ ਤਾਂ ਮੌਕੇ ਤੇ ਜਾ ਪਟਵਾਰੀ ਤਹਿਸੀਲਦਾਰ ਕਾਨੋਗੋ ਕਿਉਂ ਨਹੀਂ ਤਕਸੀਮ ਕਰਦੇ ਪੰਚਾਇਤ ਮੌਕੇ ਦਾ ਮਜੁਦ ਸਰਪੰਚ ਨੰਬਰਦਾਰ ਤੋਂ ਸੁਰੂਆਤ ਹੋਵੇ ਸਰਕਾਰਾਂ ਇਸ ਤਰਾਂ ਦੇ ਕਨੂੰਨ ਸ਼ਖਤੀ ਨਾਲ ਲਾਗੂ ਕਰੇ

  • @GurmehtabSinghkhallsaGagu
    @GurmehtabSinghkhallsaGagu 2 месяца назад +2

    ਵਾਹਿਗੁਰੂ ਜੀ..ਅਸੀਂ ਆਪਣੀ ਹਿਸੇ ਦੀ ਜਮੀਨ ਵਿੱਚ ਮਕਾਨ ਬਣਾਈਆਂ ਹੋਇਆ ਹੈ ਪਰ ਜਮੀਨ ਸਾਡੇ ਦਾਦਾ ਜੀ ਦੇ ਨਾਮ ਹੈ ਅਤੇ ਦਾਦਾ ਜੀ ਦੀ ਮੌਤ ਹੋ ਚੁੱਕੀ ਹੈ..ਉਹ ਜਮੀਨ ਅਸੀਂ ਆਪਣੇ ਨਾਮ ਕਿਵੇਂ ਕਰਵਾ ਸੱਕਦੇ ਹਾਂ

  • @rajuaulakh7055
    @rajuaulakh7055 6 месяцев назад +23

    ਬਿਲਕੁਲ sir ਬੁਹਤ ਵਧੀਆ ਗੱਲ ਦੱਸੀ ਤੁਸੀ ਇਸ ਤਰਾਂ ਮੇਰੇ ਪਿੰਡ ਵਿਚ ਵੀ ਇਕ ਘਰ ਤਿੰਨ ਭਰਾ ਆ ਓਨਾ ਨੇ ਜਿਹੜੀ ਸੜਕ ਵਾਲੀ ਜਮੀਨ ਭਲੇਮਾਣਸ ਭਰਾ ਨੂੰ ਦੇ ਦਿੱਤੀ ਸੀ ਏਥੇ ਉਜਾੜਾ ਹੁੰਦਾ ਤੇ ਹੁਣ ਸੜਕ ਵਾਲੀ ਮਹਿੰਗੀ ਉਸ ਤੋਂ ਖੋਣਾ ਚਾਹੁੰਦੇ

    • @vinodbansal9394
      @vinodbansal9394 6 месяцев назад

      Ask him to go for third provision for confirmation of partition which was done earlier

  • @deepsinghsra716
    @deepsinghsra716 3 месяца назад +8

    ਯਾਨੀ ਤਹਿਸੀਲਦਾਰ ਹੀ ਸਭ ਕੁਝ ਕਰ ਸਕਦਾ ਐ, ਤੇ ਮਾੜੇ ਬੰਦੇ ਦੀ ਪਹੁੰਚ ਦਾ ਪਤਾ ਹੀ ਐ , ਇਹ ਗੱਲਾਂ ਤਾਂ ਹੀ ਹੋ ਸਕਦੀਆਂ ਹਨ ਜੇ ਪਟਵਾਰੀ ਤੇ ਤਹਿਸੀਲਦਾਰ ਇਮਾਨਦਾਰ ਹੋਣ

    • @harshbirsinghpannu580
      @harshbirsinghpannu580 2 месяца назад

      ਜੇ ਨਹੀਂ ਮਨਜੂਰ ਤਾਂ ਤਹਿਸੀਲਦਾਰ ਤੋਂ ਵੀ ਉੱਪਰ ਅਫਸਰ ਕੋਲ ਚਲਾ ਜਾਵੇ ਹੱਲ ਨਿਕਲੇਗਾ

  • @majorsingh8761
    @majorsingh8761 4 месяца назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਗੌਂਡ ਬਲਿਸਯੂ

  • @malagarsingh1742
    @malagarsingh1742 4 месяца назад +3

    ਬਹੁਤ ਵਧੀਆ ਢੰਗ ਨਾਲ ਜਾਣਕਾਰੀ

    • @PunjabDeHeere1
      @PunjabDeHeere1  4 месяца назад +1

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @SUKHDEEPSingh-ot1tb
    @SUKHDEEPSingh-ot1tb 5 месяцев назад +9

    ਸਰ ਜੀ ਸਾਡੇ ਕੋਲ ਜ਼ਮੀਨ ਫ਼ਰਦ ਚ ਅਸੀਂ 1/4 ਹਿੱਸੇ ਦੇ ਮਾਲਕ ਹਾਂ ਪਰ ਸਾਡੇ ਵਾਹੁਣ ਚ ਜ਼ਮੀਨ 7 ਕਨਾਲਾਂ ਘੱਟ ਆ । ਕਿਉਂ ਕਿ ਉਹ ਦੂਜੀ ਧਿਰ ਦੇ ਕਬਜ਼ੇ ਚ ਹੈ। ਅਸੀਂ ਕੇਸ ਵੀ ਜਿੱਤ ਲਿਆ ਹੁਣ ਉਹ ਸਾਡੇ ਕਬਜ਼ੇ ਚ ਕਿਵੇਂ ਆਵੇਗੀ ਇਸ ਬਾਰੇ ਜਰੂਰ ਦੱਸੋ ਜੀ।

  • @malkitsandhu5724
    @malkitsandhu5724 6 месяцев назад +3

    ਬੋਹਤ ਵੱਦਾਈਆ ਜਾਣਕਾਰੀ ਦਿੱਤੀ ਸੱਭ ਜੀ ਤੁਸੀਂ ਧੰਨਵਾਦ ਵੀਰ ਜੀ 🙏❤️ ਫਿਰੋਜ਼ਪੁਰ ਤੋਂ 🙏

  • @TarsemSingh-kc5dc
    @TarsemSingh-kc5dc 2 месяца назад +3

    ਖਾਸ ਨੰਬਰ ਦੀ ਰਜਿਸਟਰੀ ਕਰਾਈ ਹੋਵੇ ਉਹ ਤਕਸੀਮ ਕਿਵੇਂ ਹੁੰਦੀ ਹੈ

  • @harchandbassi1545
    @harchandbassi1545 4 месяца назад +6

    ਬੈਅ ਲਈ ਖਾਸ ਨੰਬਰ ਦੀ ਰਜਿਸਟਰੀ ਕਿਵੇਂ ਤਕਸੀਮ ਹੋ ਸਕਦੀ

  • @AmardeepSingh-u5l
    @AmardeepSingh-u5l Месяц назад

    ਸ਼ਡਿਊਲਡ ਕਾਸਟ ਦੀਆਂ ਜ਼ਮੀਨਾਂ ਵਾਰੇ ਜਾਣਕਾਰੀ ਦਿੱਉ ਜੀ

  • @hss00270
    @hss00270 4 месяца назад +1

    Sir ਨੀਜ਼ ਬਾਇਆ ਅਤੇ ਬਿੱਲਾ ਬਾਇਆ ਕਿ ਹੁੰਦਾ?

  • @JagjitSingh_
    @JagjitSingh_ 6 месяцев назад +7

    ਵਿਨੋਦ ਜੀ ਮਾਲ ਮਹਿਕਮੇ ਦਾ ਇੱਕ ਹੀਰਾ ਹੈ ਕਾਨੂੰਨੀ ਮਾਹਰ ਵੀ ਹੈ ਅਤੇ ਪੇਂਡੂ ਜਰਨਲ ਨੌਲਿਜ ਵੀ ਹੈ ਵਿਨੋਦ ਜੀ ਪੀ ਸੀ ਐਸ ਰਿਟਾਇਰ ਹੈ ਅਤੇ ਜਦੋਂ ਕਲੈਰੀਕਲ ਲਾਈਨ ਵਿੱਚ ਸੀ ਉਦੋਂ ਵੀ ਅਫ਼ਸਰ ਵਿਨੋਦ ਜੀ ਤੋਂ ਪੁਛ ਕੇ ਕੰਮ ਕਰਦੇ ਸਨ

    • @vinodbansal9394
      @vinodbansal9394 5 месяцев назад

      Thanks dear

    • @PunjabDeHeere1
      @PunjabDeHeere1  5 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @Deep13-soldiers
      @Deep13-soldiers 4 месяца назад

      @@vinodbansal9394 sir plz contact number me sode nall gall krni c

  • @SinghPannu-xn8mv
    @SinghPannu-xn8mv 6 месяцев назад +13

    ਇਹਤਕਸੀਮ ਦੇ ਚੱਕਰ ਚ ਕੋਈ ਨਾ ਪਵੇ ਇਹ ਮਹਿਕਮਾ ਰਿਸ਼ਵਤ ਲੈ ਕੇ ਵੀ ਕੰਮ ਨਹੀਂ ਸਿਰੇ ਚੜਉਂਦਾ. ਸਾਨੂੰ 2.6 ਸਾਲ ਤੋ ਉੱਪਰ ਟਾਈਮ ਹੁ ਗਿਆ ਕੋਈ ਹਲ ਨਹੀਂ

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @SinghSingh-hj1de
      @SinghSingh-hj1de 2 месяца назад

      Mobile no. Please

    • @SinghSingh-hj1de
      @SinghSingh-hj1de 2 месяца назад

      Mobile no please

  • @DavinderSingh-jy2dh
    @DavinderSingh-jy2dh 2 месяца назад

    ਜਿਥੇ ਸਾਰੀਆਂ ਧਿਰਾਾਂ ਨਾ ਹਾਜਰ ਹੋਣ ਕੁਝ ਵਿਦੇਸ਼ ਗਏ ਹੋਣ ਤਾ ਕੀ ਪਰਸੀਜਰ ਹੈ ਜੀ

  • @gopydhillon7269
    @gopydhillon7269 6 месяцев назад +1

    ਬਹੁਤ ਬਹੁਤ ਧੰਨਵਾਦ ਸਰ ਜੀ

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @BaljeetKaur-tb1xb
    @BaljeetKaur-tb1xb 2 месяца назад

    Good program bansal sahib ji

  • @GurjeetSingh-n4u
    @GurjeetSingh-n4u 2 месяца назад

    ਭਰਾ ਆਪਣੀ ਜ਼ਮੀਨ ਵੇਚ ਸਕਦਾ ਜ਼ਮੀਨ ਭਰਾ ਦੇ ਨਾਮ ਹੈ ਭੈਣ ਦੇ ਨਾਮ ਜ਼ਮੀਨ ਨਹੀਂ ਪਰ ਭੈਣ ਕੇਸ ਕਰ ਸਕਦੀ ਹੈ

  • @SatnamSingh-vl6yu
    @SatnamSingh-vl6yu 6 месяцев назад +1

    ਜੇਇਕਭਰਾ ਪਹਿਲਾਂ ਹੀ ਹੀਵੇਚਗਿਆ ਹੋਏ ਫਿਰ ਕੀ ਕਰਨਾ ਚਾਹੀਦਾ ਹੈ ਜੀ।

  • @GurdeepGill-rc8gj
    @GurdeepGill-rc8gj 5 месяцев назад +2

    ਤਬਾਦਲਾ ਇੰਤਕਾਲ ਬਾਰੇ ਕਾਨੂੰਨ ਅਨੁਸਾਰ ਜਾਣਕਾਰੀ ਦੇਣੀ ।

  • @roopsharma8321
    @roopsharma8321 Месяц назад

    ਬੰਸਲ ਜੀ ਪਤਨੀ ਦੀ ਜ਼ਮੀਨ ਉਸਦੇ ਪਿਤਾ ਵਾਲੋ ਉਦੇ ਨਾਂ ਮੀ ਮੇਰੀ ਮੌਤ ਤੋਂ ਬਾਦ ਉਦੇ huabend ਯਾਨੇ ਮੈਂ ਦਾਖਲਾ ਖਾਰਜ ਮੇਰੇ ਨਾਮ ਹੋ ਗਿਆ ਹੈ,
    ਮੇਰੀ ਪਤਨੀ ਜਦੋ ਤੱਕ ਜਿੰਦਾ ਸੀ ਉਦੋਂ ਤਕ ਪਤਨੀ ਭਰਾ ਹੈ ਵੋ ਮਿਲਦਾ ਬਰੱਤਦਾ ਸੀ,
    ਹੁਣ ਮੇਰੀ ਘਰਵਾਲੀ ਦੀ ਮੌਤ ਤੋ ਬਾਅਦ ਮੇਰੇ ਸਾਲ਼ੇ ਨੇ ਮਿਲਣ ਜੁਲਣਾ ਬੰਦ ਕਰ ਦਿੱਤਾ ਹੈ ਤੇ ਫੋਨ ਤਕ ਭੀ ਨਹੀਂ ਸੁਣਦਾ ਹੈ।
    ਮੈਂ ਆਪਣਾ ਹਿਸਾ ਜੌ ਮੇਰੀ ਪਤਨੀ ਤੇ ਬਾਦ ਮੇਰੇ ਨਾਮ ਦੂੜ ਸਾਲ ਤੇ ਮੇਰੇ ਨਾਂ ਹੋ ਗਿਆ ਹੈ,
    ਮੈ ਹਲਕ ਪਟਵਾਰੀ ਨੂੰ ਤਕਸੀਮ ਕਰਨ ਲਈ ਅਪਲਾਈ ਕੀਤਾ ਹੋਇਆ ਹੈ ਪਟਵਾਰੀ ਕੇਂਦਾ ਹੈ ਜਦ ਤਕ ਤੈਨੂੰ ਅਪਣੇ ਰਕਵੇ ਦਾ ਪਤਾ ਨਹੀਂ ਅਸੀਂ ਨਹੀਂ ਕਰ ਸਕਦੇ ਤਕਸੀਮ।
    ਸੁਝਾਵ ਦੇਵਣ ਜੀ ਵੇਨਤੀ ਹੈ ਜੀ।🙏

    • @roopsharma8321
      @roopsharma8321 Месяц назад

      ਪਤਨੀ ਦੀ ਮੌਤ ਤੋਂ ਬਾਦ ਉਦੇ husband ਪੜ੍ਹਿਆ ਜਾਵੇ

  • @VinodVerma-ik7vg
    @VinodVerma-ik7vg 6 месяцев назад +1

    Very good interview Bansal Sahib Dr Vinod Verma

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @subhashsharma4132
    @subhashsharma4132 4 месяца назад +2

    Good information sir very thanks

  • @yadwinder0068
    @yadwinder0068 6 месяцев назад +17

    ਬਾਈ ਸਾਡਾ ਕੇਸ ਬਾਂਸਲ ਜੀ ਕੋਲ ਹੀ ਹੈ ਅਸੀਂ ਵੀ ਤਕਸੀਮ ਦਾ ਕੇਸ ਕੀਤਾ ਸੀ ਤੇ ਕਿਸੇ ਨੇ ਅਪੀਲ ਕੀਤੀ ਸੀ ਤੇ ਅੱਜ ਤੱਕ ਕਦੇ ਵੀ ਤਾਰੀਕ ਤੇ ਨਹੀਂ ਆਏ ਉਹ ਤੇ ਬਾਂਸਲ ਜੀ ਕੋਲ ਵੀ ਕੋਈ ਹੱਲ ਨਹੀਂ ਪਤਾ ਨਹੀਂ ਕੇਸ ਨੂੰ ਲੇ ਕੇ ਗੰਭੀਰ ਨਹੀਂ ਹੈ। ਮੈਂ ਤੇ ਪਿਤਾ ਜੀ ਹਰ ਤਾਰਿਕ ਤੇ ਆ ਕੇ ਵਾਪਿਸ ਮੁੜ ਜਨੇ ਹਾਂ ਇਕ ਨਵੀਂ ਤਾਰੀਕ ਲਈ ਕੇ 😢

    • @ManjitSingh-yx1ku
      @ManjitSingh-yx1ku 6 месяцев назад +1

      Please write where practise please write phone number thanks

    • @vinodbansal9394
      @vinodbansal9394 6 месяцев назад +2

      Which Village ji

    • @vinodbansal9394
      @vinodbansal9394 6 месяцев назад

      Please mention your Village.

    • @bharat-n8z
      @bharat-n8z 6 месяцев назад

      tareekh pe tareekh

    • @JsMalko
      @JsMalko 6 месяцев назад

      Pl g thg Ani mi. Hu
      Bu by Dr ok​@@ManjitSingh-yx1ku

  • @gauravchawla9487
    @gauravchawla9487 6 месяцев назад +1

    Thank you sir for Your Valuable Information

  • @baltejsinghdhillon691
    @baltejsinghdhillon691 6 месяцев назад

    ਬਹੁਤ ਵਧੀਆ ਜਾਣਕਾਰੀ ਜੀ

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @harkiransingh8586
    @harkiransingh8586 2 месяца назад

    Takseem da case vich rasta kine karm da lag sakd

  • @handeepsinghsaini23
    @handeepsinghsaini23 6 месяцев назад +2

    ਸਰ
    ਕਿ ਸਾਂਝੇ ਖਾਤੇ ਵਿੱਚੋਂ ਵਿਕੇ ਹੋਏ ਮਖ਼ਸੂਸ
    ਨੰਬਰਾਂ ਦੀ ਮਿਣਤੀ ਹੋ ਸਕਦੀ ਹੈ?

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @DeshMalwaTv
      @DeshMalwaTv 4 месяца назад

      ਬਿਲਕੁੱਲ ਹੋ ਸਕਦੀ ਏ

  • @jugrajsingh4529
    @jugrajsingh4529 6 дней назад +1

    Sade parivaar naal hoa, vir ji aaj ton 40-45 saal paila jameen vadh ditit 2 knala, baad vich takseem vand vapis lai li, odho Kam jabana te chalde c, hun kagjan te, bande d koi value nahi ithhe

  • @childdanceandfun2720
    @childdanceandfun2720 3 месяца назад

    time' bond ਹੋਣਾ ਚਾਹੀਦਾ😊

  • @majorlal8879
    @majorlal8879 4 месяца назад +1

    ਸ਼੍ਰੀ ਮਾਨ ਜੀ, ਜੇਕਰ ਤਕਸੀਮ ਕਰਾਉਣ ਵਾਲੇ ਭਰਾਵਾਂ ਇੱਕ-ਦੋ ਜਣਿਆਂ ਨੇ ਲੋਨ ਲਈ ਜਮੀਨ ਰਹਿਣ ਕੀਤੀ ਹੋਵੇ ਤਾਂ ਫਿਰ ਵੀ ਤਕਸੀਮ ਹੋ ਸਕਦੀ ਹੈ ?

    • @manpreet8698
      @manpreet8698 4 месяца назад

      Nhi o hisa ni hona lon vala

    • @PunjabDeHeere1
      @PunjabDeHeere1  4 месяца назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @feroussingh
      @feroussingh 2 месяца назад

      ਹੋ ਸਕਦੀ ਹੈ ਜੀ ਤਕਸੀਮ ਫਿਰ ਵੀ ਬੈਂਕ ਨੂੰ ਵੀ ਪਾਰਟੀ ਬਣਾਉਣਾ ਪੈਂਦਾ ਹੈ ਤਕਸੀਮ ਦੇ ਕੇਸ ਵਿੱਚ

  • @sanjaykasana2057
    @sanjaykasana2057 5 месяцев назад +1

    Very nice sir
    Very important viwes

  • @harrapacivilization2779
    @harrapacivilization2779 4 месяца назад +1

    ਪਿਛਲੇ ਚਾਲੀ ਸਾਲ ਤੋਂ ਸੜਕ ਵਾਲੇ ਮਖਸੂਸ ਨੰਬਰ ਪਵਾ ਖਾਨਾਕਾਸ਼ਤ ਵਿੱਚ ਬੈਠੇ ਹਾਂ । ਕੀ ਤਕਸੀਮ ਵੇਲੇ ਇਹ ਸਾਰੇ ਨੰਬਰ ਕੋਲ ਹੀ ਰਹਿਣਗੇ ?

    • @PunjabDeHeere1
      @PunjabDeHeere1  4 месяца назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @balvirdhaliwal1276
    @balvirdhaliwal1276 День назад

    Nishandehi vaste total kina kharcha aaa jada sir

  • @kamaljeetsidhu3060
    @kamaljeetsidhu3060 6 месяцев назад +6

    3000 ਰੁਪਏ ਪ੍ਰਤੀ ਏਕੜ
    ਮੰਗ ਕੀਤੀ ਜਾਂਦੀ ਹੈ।

    • @vinodbansal9394
      @vinodbansal9394 6 месяцев назад

      Unable to comment

    • @Singhissingh7890
      @Singhissingh7890 2 месяца назад

      Satho 2500 killa mang kar Riha ji takseem da patwari sehmati nal takseem da v

  • @ManpreetSingh-oo9rk
    @ManpreetSingh-oo9rk 3 месяца назад

    ਮੇਰੇ ਭਰਾ ਦੇ ਨਾਂ ਰਿਸ਼ਤੇਦਾਰਾਂ ਪਾਸੋਂ ਜ਼ਮੀਨ ਨਾ ਹੋਈ ਸੀ ੳਸਦੀ੍ ਮੌਤ ਪਿੱਛੋਂ ਉਹ ਜ਼ਮੀਨ ਮੇਰੀ ਮਾਂ ਦੇ ਨਾਂ ਹੋ ਗਈ ਮੇਰੇ ਮਾਤਾ ਦੇ ਬਾਅਦ ਉਹ ਜ਼ਮੀਨ ਮੇਰੇ ਪਿਤਾ ਅਤੇ ਮੇਰੇ ਨਾਂ ਇੰਤਕਾਲ ਹੋ ਗਿਆ ਸੀ ਅਤੇ ਹੁਣ ਪਿਤਾ ਜੀ ਦੀ ਮੌਤ ਤੋਂ ਬਾਅਦ ਉਹ ਜ਼ਮੀਨ ਮੇਰੇ ਨਾਂ ਹੋ ਗਈ ਹੈ ਹੁਣ ਤੱਕ ਉਹ ਜ਼ਮੀਨ ਰਿਸ਼ਤੇਦਾਰ ਹੀ ਵਰਤ ਰਹੇ ਹਨ ਉਹ ਜ਼ਮੀਨ ਤੇ ਮਾਲਕੀਅਤ ਸਾਡੀ ਬੋਲ ਰਹੀ ਹੈ ਮੈਂ ਇਸ ਜ਼ਮੀਨ ਨੂੰ ਵੇਚਣਾ ਚਾਹੀਦਾ ਹਾਂ

  • @baldevdhillon5021
    @baldevdhillon5021 Месяц назад

    How to get devision of ancestral residential plots whithin lal Dora done which were alloted after partition

  • @ReshamSingh-fe5wp
    @ReshamSingh-fe5wp 6 месяцев назад +4

    ਸਰ ਜੀ ਬੇਨਤੀ ਹੈ ਕਿ ਬਾਬਾ ਜੀ ਦੇ ਦੋ ਪੁਤਰ ਸਨ ਦੋਹਾਂ ਦੀ ਮੌਤ ਬਾਬਾ ਜੀ ਤੋਂ ਪਹਿਲਾਂ ਹੋ ਗਈ ਬਾਬਾ ਜੀ ਨੇ ਆਪਣੇ ਪੋਤਿਆਂ ਵਿਚ ਜ਼ਮੀਨ ਦੀ ਵੰਡ ਆਪ ਜੀ ਦੇ ਕਹਿਣ ਮੁਤਾਬਕ ਟਿੱਬੇ ਤੇ ਭਾਰੀ ਜ਼ਮੀਨ ਦੇ ਹਿਸਾਬ ਨਾਲ ਕੀਤੀ ਸੀ ਜੋ ਕਿ ਛੋਟੇ ਦਾ ਇਕ ਲੜਕਾ ਸੀ ਤੇ ਵੱਡੇ ਦੇ ਚਾਰ ਲੜਕੇ ਸਨ ਸੋ ਛੋਟੇ ਨੇ ਭਾਰੀ ਜ਼ਮੀਨ ਜਿਸ ਦੀ ਕੀਮਤ ਮੁਰੱਬੇਬੰਦੀ ਵਿਚ ਇਕ ਰੁਪਈਆ ਸੀ ਤੇ ਮਾੜੀ ਦੀ ਕੀਮਤ ਅੱਠ ਦਸ ਆਨੇ ਸੀ ਉਸ ਨੂੰ ਇਕ ਹੋਰ ਖੇਤ ਜੋਕਿ ਬਾਰਾਂ ਆਨੇ ਵਾਲੀ ਜ਼ਮੀਨ ਸੀ ਦਿੱਤਾ ਸੀ ਪਰੰਤੂ ਛੋਟੇ ਦੇ ਲੜਕੇ ਨੇ ਉਸ ਖੇਤ ਵਿਚੋਂ ਚਾਰ ਕਨਾਲ ਵੇਚ ਦਿੱਤੀ ਸੀ ਤੇ ਚਾਰ ਕਨਾਲ ਜਮੀਨ ਦਾ ਵਟਾਂਦਰਾ ਭਾਰੀ ਜ਼ਮੀਨ ਦੇ ਨਾਲ ਲੱਗਦੇ ਤਿੰਨ ਕਨਾਲ ਲੈ ਕਿ ਕਰ ਲਿਆ ਤੇ ਭਾਰੀ ਜ਼ਮੀਨ ਵੇਚ ਦਿੱਤੀ ਗਈ ਤੇ ਬਾਦ ਵਿਚ ਉਸ ਦੀ ਮੌਤ ਹੋ ਗਈ ਹੈ ਹੁਣ ੳਉਸ ਦੇ ਵਾਰਸਾਂਂਂਵਲੋਂ ਤਕਸੀਮ ਦਾ ਦਾਅਵਾ ਕੀਤਾ ਗਿਆ ਹੈ ਨੁਕਸਾਨ ਤੋਂ ਬਚਣ ਲਈ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਜੀ ,ਮੈਂ ਆਪ ਜੀ ਦਾ ਅਤੀ ਧੰਨਵਾਦੀ ਹੋਵਾਂਗਾ ਜੀ. ਜਰੂਰ ਜਵਾਬ ਦੇਣ ਦੀ ਕਰਨੀ ਜੀ.ਧੰਨਵਾਦ.

    • @vinodbansal9394
      @vinodbansal9394 5 месяцев назад

      Ask them to file an application for confirmation of partition which was done earlier among them. But take care the whole case depends upon drafting

    • @PunjabDeHeere1
      @PunjabDeHeere1  5 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @gurmailsingh6433
      @gurmailsingh6433 4 месяца назад

      Mokl​@@PunjabDeHeere1

    • @ManjeetSingh-ut8vo
      @ManjeetSingh-ut8vo 4 месяца назад

      Sir plss provide your content number

  • @realid5178
    @realid5178 2 месяца назад

    ਅਬਾਦੀ ਵਲੀ ਜਗਾ ਜਮਾਮੰਦੇ ਵਿਚ ਦਾਰਜ ਹੈ ਇਸ ਦੀ ਅਸੀ ਨਿਸ਼ਾਨਦੇਹੀ ਕਰਾ ਸਕਦੇ ਹਾਂ ( ਜੈਤੋ ਮੰਡੀ)

  • @harnekmalhans7783
    @harnekmalhans7783 6 месяцев назад +1

    Thanks for guidance for division of agri land

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @BhupinderSingh-dj1em
    @BhupinderSingh-dj1em 6 месяцев назад

    Very good effort giving this program waheguru channel wale veer nu te khaas Karke vinod bansal sahib ji da khush ravo ;

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @PunjabDeHeere1
      @PunjabDeHeere1  6 месяцев назад

      Thanks 🙏

  • @baldevdhillon5021
    @baldevdhillon5021 Месяц назад

    Howto get division done of ancestral land Whithin lal Dora alloted after partition for residence in different plots.

  • @bhupindersinghsikhi791
    @bhupindersinghsikhi791 6 месяцев назад +1

    Bansal sab asi 3 brother 2 ne loan lai rakya rakba sanja hai ke kush ho sakda .takseem?

  • @Gurpreetsingh-yl5fx
    @Gurpreetsingh-yl5fx 6 месяцев назад +1

    ਬਾਈ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਲਈ। ਆਸ ਕਰਦੇ ਹਾਂ ਕਿ ਇਹੋ ਜਿਹੀਆਂ ਹੋਰ ਵੀਡੀਓ ਆਓਣ ਵਾਲੇ ਸਮੇਂ ਵਿੱਚ ਆਉਂਦੀਆਂ ਰਹਿਣ। ਇੱਕ ਸਵਾਲ ਹੈ ਬਾਈ ਜੀ ਕਿ ਲਾਪਤਾ ਹੋਏ ਵਿਅਕਤੀ ਦਾ ਇੰਤਕਾਲ ਦਰਜ ਕਰਵਾਉਣ ਦਾ ਕੀ ਪਰਸੈਸ ਹੈ ਇਸਦੀ ਜਾਣਕਾਰੀ ਵੀ S.D.M ਸਾਬ੍ਹ ਤੋਂ ਜ਼ਰੂਰ ਲਵੋ।

    • @vinodbansal9394
      @vinodbansal9394 6 месяцев назад +1

      Channel walian number kaho. Bahut material hi mere pass es topic te

    • @vinodbansal9394
      @vinodbansal9394 5 месяцев назад

      Shortly you will get video

    • @Gurpreetsingh-yl5fx
      @Gurpreetsingh-yl5fx 5 месяцев назад

      @@vinodbansal9394 Thanks.🙏

    • @PunjabDeHeere1
      @PunjabDeHeere1  5 месяцев назад

      ਥੋੜਾ ਇੰਤਜ਼ਾਰ ਕਰੋ ਇਸ ਟੋਪਿਕ ਤੇ ਵੱਡੀ ਵੀਡੀਓ ਬਣਾਵਾਂਗੇ ਜੀ

    • @Gurpreetsingh-yl5fx
      @Gurpreetsingh-yl5fx 5 месяцев назад

      @@PunjabDeHeere1Thanks ok ji.

  • @kevalkrishan8413
    @kevalkrishan8413 6 месяцев назад +2

    Very good👍👍👍 sir

  • @saffar_singh
    @saffar_singh 6 месяцев назад

    Bahut Wadiya
    Very informative 🙏🏻🙏🏻

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @Harjinderbrar-j2e
    @Harjinderbrar-j2e 4 месяца назад +1

    ਸਾਡੀ ਜਮੀਨ ਦੀ ਸਰਕਾਰੀ ਤੌਰ ਤੇ ਨਿਸ਼ਾਨਦੇਹੀ ਕਰਵਾਉਣ ਤੋਂ ਬਾਅਦ ਦੂਸਰੀ ਧਿਰ ਨੇ ਸਹੀ ਲਗਾਏ ਹੋਏ ਠੱਡੇ ਢਾਹ ਦਿੱਤੇ ਹਨ।ਫਿਰ ਹੁਣ ਆਪਸ ਵਿੱਚ ਖੁਦ ਲੜਾਈ ਲੜਨ ਤੋਂ ਬਗੈਰ ਕਾਨੂੰਨ ਦੇ ਅਨੁਸਾਰ ਖੁਦ ਦੀ ਜਮੀਨ ਦਾ ਕਿਵੇਂ ਕਬਜ਼ਾ ਲੈ ਸਕਦੇ ਹਾਂ।ਆਪਣੇ ਫੋਨ ਨੰਬਰ ਵੀ ਜਰੂਰ ਦੱਸਿਆ ਕਰਿਉ।
    ਧੰਨਵਾਦ ਜੀ।

  • @gurmitsingh6731
    @gurmitsingh6731 6 месяцев назад

    ਸ੍ਰੀ ਮਾਨ ਜੀ ਇਹ ਵੀ ਜਾਣਕਾਰੀ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਕਿ ਜ਼ਮੀਨ ਵਿਚ ਵੱਖ ਵੱਖ ਧਿਰਾਂ ਦਾ ਹਿੱਸਾ ਕਿਵੇਂ ਕੱਢੀ ਦਾ ਹੈ।

    • @PunjabDeHeere1
      @PunjabDeHeere1  6 месяцев назад

      Eh video wich hai ji

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @beautifulplanet193
    @beautifulplanet193 5 месяцев назад +1

    nice efforts

  • @santokhsingh6343
    @santokhsingh6343 6 месяцев назад +3

    ਅਸੀਂ ਆਪਣੇ ਚਾਚੇ ਕੌਲੋਂ 1993 ਵਿੱਚ ਦੋ ਕਿੱਲੇ ਖੇਤੀ ਵਾਲੀ ਜਮੀਨ ਉਸ ਵੇਲੇ ਦੀ ਕੀਮਤ ਦੇ ਹਿਸਾਬ ਨਾਲ ਪੈਸੇ ਦੇ ਕੇ ਖਰੀਦੀ ਸੀ ਪਰ ਰਜਿਸਟ੍ਰੀ ਨਹੀਂ ਕਰਵਾਈ ਸੀ।ਉਸ ਜਮੀਨ ਤੇ ਖੇਤੀ ਅਸੀਂ ਕਰਦੇ ਹਾਂ ਪਰ ਗਰਦਾਵਰੀ ਚਾਚੇ ਦੇ ਨਾਂਮ ਤੇ ਹੈ ।ਅਸੀਂ ਉਸ ਜਮੀਨ ਦੀ ਰਜਿਸਟ੍ਰੀ ਆਪਣੇ ਨਾਂਮ ਤੇ ਕਰਵਾਉਣੀ ਚਾਹੁੰਦੇ ਹਾਂ ਪਰ ਸਾਡਾ ਚਾਚਾ ਸਾਡੇ ਨਾਂਮ ਤੇ ਰਜਿਸਟ੍ਰੀ ਨਹੀਂ ਕਰ ਰਿਹਾ ।ਸਾਡੇ ਪਿਤਾ ਦੀ ਮੌਤ ਹੋ ਚੁੱਕੀ ਹੈ।ਹੁਣ ਚਾਚੇ ਕੋਲੋਂ ਸਾਨੂੰ ਆਪਣੇ ਨਾਂ ਤੇ ਰਜਿਸਟਰੀ ਕਰਵਾਉਣ ਲਈ ਕੀ ਕਰਨਾ ਚਾਹੀਦਾ ਹੈ ਸਾਨੂੰ ਦਸੋ ਜੀ।।

    • @SarbjeetSingh-gn9pk
      @SarbjeetSingh-gn9pk 6 месяцев назад +2

      ਤੁਸੀ ਸ਼ੁਰੂ ਤੋਂ ਹੀ ਗਲਤ ਚੱਲੇ ਹੋ ਜਦੋਂ ਤੁਸੀ ਜਮੀਨ ਦੇ ਪੈਸੇ ਦਿੱਤੇ ਸੀ ਤਾਂ ਤੁਹਾਨੂੰ ਉਸ ਸਮੇਂ ਜਮੀਨ ਵੀ ਨਾਂ ਕਰਾਉਣੀ ਚਾਹੀਦੀ ਸੀ ਪਰ ਅੱਜ ਉਹ ਜਮੀਨ ਦਾ ਜਮਾਂਮੰਦੀ ਦੇ ਅਨੁਸਾਰ ਮਾਲਕ ਹੈ ਤੇ ਉਹ ਹੀ ਰਹੇਗਾ ਹੁਣ ਤਾਂ ਉਹ ਤੁਹਾਡੇ ਤੋਂ ਅੱਜ ਦੇ ਹਿਸਾਬ ਨਾਲ ਪੈਸੇ ਲਵੇਗਾ ਤੇ ਤੁਹਾਡੇ ਨਾਮ ਕਰਾਏਗਾ ਨਹੀ ਫੇਰ ਉਹ ਆਵਦੇ ਹਿਸਾਬ ਨਾਲ ਕਬਜੇ ਦਾ ਜਾਂ ਤਕਸੀਮ ਦਾ ਕੇਸ ਕਰੇਗਾ

    • @Birdavinder297
      @Birdavinder297 6 месяцев назад

      ਹੱਥ ਹੀ ਜੋੜਨੇ ਪੈਣੇ ਹੁਣ ਤਾ ਬਾਈ ਜੀ

    • @RavinderSingh-pt6je
      @RavinderSingh-pt6je 5 месяцев назад

      J ਕਬਜ਼ਾ ਤੁਹਾਡੇ ਕੋਲ ਹੈ ਤਾਂ ਖੇਤੀਬਾੜੀ ਕਰਦੇ ਰਹੋ ਪਰ ਤੁਹਾਡਾ ਜਾਪਦਾ ਹੈ ਤੁਹਾਡਾ ਚਾਚਾ ਰਾਜ਼ੀ ਨਹੀਂ ਸੋ ਇਹ ਰਜਿਸਟਰੀ ਤੁਹਾਡੇ ਨਾਮ ਨਹੀਂ ਹੋ ਸਕਦੀ ਜੀ। ਰਜਿਸਟਰੀ ਸਿਰਫ ਚਾਚਾ ਦੀ ਰਜਾਮੰਦੀ ਨਾਲ ਹੀ ਸੰਭਵ ਹੈ ਜੀ।

    • @Khalsa-kf3wt
      @Khalsa-kf3wt 3 месяца назад +3

      ⁠ਇਹ ਤਾਂ ਪੈਸੇ ਦੇ ਕੇ ਤੁਸੀ ਲੜਾਈ ਖਰੀਦੀ ਹੈ ਜੀ ਹੁਣ ਵੱਡੇ ਹਾਜ਼ਮੇ ਨਾਲ ਝਗੜਾ ਨਿਬੇੜੋ ਜੀ

    • @naturalvillagelife2788
      @naturalvillagelife2788 2 месяца назад +1

      ​@@SarbjeetSingh-gn9pkਤਕਸੀਮ ਜਾ ਕਬਜੇ ਦਾ ਕੇਸ ਕਿਸ ਤਰਾਂ ਹੋਵੇ।
      ਮੇਰੇ ਨਾਨਾ ਜੀ ਦੀਆ ਬੇਟੀਆ ਸਨ। ਉਹਨਾ ਜਮੀਨ ਬੇਟੀਆ ਨਾਮ ਕਰਵਾ ਦਿਤੀ। ਇਕ ਬੇਟੀ ਦੀ ਮੌਤ ਹੋਣ ਕਾਰਨ ਉਸਦਾ ਹਿਸਾ ਦੋਹਤੀ ਨਾਮ ਵਿਰਾਸਤ ਇੰਤਕਾਲ ਦਰਜ ਹੈ। ਪਰ ਦੋਹਤੀ ਨੂੰ ਉਸਦੀ ਮਾਸੀਆ ਕੋਈ ਕਬਜਾ ਜਾ ਹਿਸਾ ਨਹੀ ਦੇ ਰਹੀਆ। ਦੋਹਤੀ ਨਾਮ ਵਿਰਾਸਤ ਇੰਤਕਾਲ ਦਰਜ ਹੈ। ਪਰ ਹਿਸਾ ਨਹੀ ਮਿਲ ਰਿਹਾ। ਗਰਦਾਵਰੀ ਵੀ ਦੋਹਤੀ ਨਾਮ ਹੈ।

  • @baljit5030
    @baljit5030 6 месяцев назад +1

    ਕੋਈ ਵੀ ਸੁਆਲ ਪੁਛਣਾ ਹੋਵੇ ਤਾਂ ਦੱਸੋਗੇ ਜੀ। ਧਨਵਾਦ ਸਹਿਤ ਜੀ।

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @vinodbansal9394
      @vinodbansal9394 6 месяцев назад

      Yes of course

    • @kaykaur4340
      @kaykaur4340 Месяц назад

      ​@@PunjabDeHeere1 takseem hundi kive aa please o vi dsdo
      Practical if possible

  • @ranjitsinghrai5332
    @ranjitsinghrai5332 6 месяцев назад +1

    Bahut vadiya. Bansal sab sade kol kharar SDM rahe han. Mai apni 20 sala di vakalat ch ena intelligent officer ni dekheya. Bahut deep knowledge hai bansal sab nu. Sarkar nu eho jehe officers nu extension deni chahidi hai ta jo enha de experience da fayda ho sake

    • @vinodbansal9394
      @vinodbansal9394 6 месяцев назад +2

      Thanks Rai Saab

    • @ankitbansal6097
      @ankitbansal6097 5 месяцев назад +1

      ​@@vinodbansal9394 ਬਹੁਤ ਡੂੰਘੀ ਜਾਣਕਾਰੀ ਜੀ ਅੰਕਿਤ ਬਾਂਸਲ ਐਡ. ਮੰਡੀ ਗਬਿੰਦਗੜ੍ਹ

    • @PunjabDeHeere1
      @PunjabDeHeere1  5 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @msghumman6695
    @msghumman6695 3 месяца назад +1

    Good

  • @supersingh3652
    @supersingh3652 2 месяца назад

    ਜੋ‌ ਲੋਕ‌ ਬਾਹਲੇ ਮੁਲਕ ਹਨ ਸਾਰੇ ਨਹੀ ਆ ਸਕਦੇ ਫਿਰ ਤਕਸੀਮ ਦਾ ਕੀ ਤਰੀਕਾ,

    • @PunjabDeHeere1
      @PunjabDeHeere1  2 месяца назад

      ਬਹੁਤ ਵਧੀਆ ਸਵਾਲ ਹੈ

  • @AmarjitSingh-se8yp
    @AmarjitSingh-se8yp 4 месяца назад

    ਕਨੂਨ ਬਜੁਰਗ ਨੂੰ ਕਿਨੀ ਉਮਰ ਤਕ ਵਸੀਅਤ‌ਕਰਨੀ ਮੰਨਦਾ ਹੈ ‌

  • @harkiransingh8586
    @harkiransingh8586 6 месяцев назад +1

    Good information

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @americanyellowcabco.6316
    @americanyellowcabco.6316 5 месяцев назад

    Excellent!

  • @JasbirSingh-wq3ml
    @JasbirSingh-wq3ml 3 месяца назад

    Jithe kithe kishe da kabza ho janda ,aho hi kabja ker landa hai.

  • @meharsinghlochav3768
    @meharsinghlochav3768 6 месяцев назад

    ਜੇਕਰ ਇਕ ਤੋਂ ਵੱਧ ਤਹਿਸੀਲਾਂ ਵਿੱਚ ਹਿੱਸੇਦਾਰਾਂ ਦੇ ਹਿੱਸੇ ਹੋਣ ਫੇਰ ਤਕਸੀਮ ਜਿਵੇਂ ਪੰਜ ਹਿੱਸੇ ਦਾਰ ਹੋਣ ਦੋ ਦਾ ਕਬਜ਼ਾ ਇਕ ਪਿੰਡ ਤੇ ਦੂਸਰੇ ਤਿੰਨਾਂ ਦਾ ਦੂਸਰੇ ਪਿੰਡ ਦਾ ਢੰਗ ਕੀ ਹੋਵੇਗਾ ਤੇ ਲੋਨ ਬਗੈਰਾ ਵੀ ਫਕ ਕਰਨ ਤੇ ਬਾਅਦ ਹੋਵੇਗਾ ਜਾਂ ਲੋਨ ਹੁੰਦੇ ਹੋਏ ਵੀ ਹੋ ਸਕੇਗਾ ।

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @SinghSingh-hj1de
      @SinghSingh-hj1de 2 месяца назад

      Mobile no. Please

    • @SinghSingh-hj1de
      @SinghSingh-hj1de 2 месяца назад

      Mara bi ahi masla hi

  • @armaangorkha8028
    @armaangorkha8028 6 месяцев назад +1

    V good g

  • @DrHarpalSingh
    @DrHarpalSingh 6 месяцев назад +1

    Good information

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @gurcharnjitsingh1405
    @gurcharnjitsingh1405 6 месяцев назад +1

    Good job sir

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @hss00270
    @hss00270 6 месяцев назад

    Sir
    ਜੇਕਰ ਸਾਰੇ ਭਾਈਵਾਲ ਆਪਣੇ ਆਪਣੇ ਟੱਕ ਨੂੰ approve ਕਰਾਉਣ ਲਈ ਸਹਿਮਤ ਹੋਣ।ਸਾਰੀਆਂ ਨੂੰ ਕੋਈ ਇਤਰਾਜ਼ ਨਾ ਹੋਵੇ ਪਰ ਉਹਨਾਂ ਵਿਚੋਂ ਕੁਝ ਭਾਈਵਾਲ ਜਿਵੇਂ ਕਿਸੇ ਦਾ ਬੇਟਾ ਵਿਦੇਸ਼ ਹੋਵੇ ਓਹ ਏਥੇ ਮੌਜੂਦ ਨਹੀਂ ਹੈ ਪਰ ਸਹਿਮਤ ਹੈ।ਉਸ ਕੋਲੋਂ ਕੀ ਲਿਖਾਉਣ ਦੀ ਲੋੜ ਹੈ ਤਾਂ ਕਿ ਬਾਕੀ ਸਾਰੀਆਂ ਦੀ ਤਕਸੀਮ ਉਸ ਦੀ ਗ਼ੈਰ ਮੌਜੂਦਗੀ ਵਿੱਚ ਵੀ ਹੋ ਸਕੇ।

    • @PunjabDeHeere1
      @PunjabDeHeere1  5 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @gurjitsinghdhaliwal4803
      @gurjitsinghdhaliwal4803 4 месяца назад

      ਪਾਵਰ ਅਟਾਰਨੀ ਖਾਸ ਉਸ ਨੂੰ ਭੇਜਣੀ ਪਵੇਗੀ।ਪਟਵਾਰੀ ਦੇ ਦਫਤਰ ਸਾਈਨ ਕਰਨ ਲਈ।

  • @jagtarsingh6090
    @jagtarsingh6090 Месяц назад

    Sade father char bhra ne charan ne loan lia hoia ki uh zamin takseem ho sakdi.

  • @gurjantram5887
    @gurjantram5887 6 месяцев назад +1

    Very very nice ji

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @prabhjeetkaur1080
    @prabhjeetkaur1080 5 месяцев назад

    Excellent efforts, very much useful information, is it valid in Haryana also??

    • @PunjabDeHeere1
      @PunjabDeHeere1  5 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @nihalsinghbhullar6508
    @nihalsinghbhullar6508 6 месяцев назад

    Very nice informations sir ji

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @baldevsingh-en7sj
    @baldevsingh-en7sj 4 месяца назад

    Educative matter

    • @PunjabDeHeere1
      @PunjabDeHeere1  4 месяца назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @GurlalSingh-bn8xz
    @GurlalSingh-bn8xz Месяц назад

    🙏🙏🙏🙏🙏

  • @parmeetirex4297
    @parmeetirex4297 6 месяцев назад

    ਕੀ ਲੱਠੇ ਵਿੱਚ ਹੋਈ ਗਲਤੀ ਨੂੰ ਫਿਲਡ ਬੁੱਕ ਨਾਲ ਠੀਕ ਕੀਤਾ ਜਾ ਸਕਦਾ ?

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @KNOWLEDGEABOUTPROPERTY
      @KNOWLEDGEABOUTPROPERTY 6 месяцев назад

      Yes

    • @vinodbansal9394
      @vinodbansal9394 6 месяцев назад +1

      With the permission of Director Consolidation Punjab only

    • @KNOWLEDGEABOUTPROPERTY
      @KNOWLEDGEABOUTPROPERTY 6 месяцев назад +1

      @@vinodbansal9394 ਜੇ ਮੁਸਾਵੀ ਤੇ ਸਹੀ ਹੈ ਫੇਰ ਤਾਂ ਤਹਿਸੀਦਾਰ ਵੀ ਕਰਵਾ ਸਕਦਾ

    • @vinodbansal9394
      @vinodbansal9394 5 месяцев назад

      It is a matter of fact. Which can be corrected by filling an appeal before Director Consolidation Punjab Jalandhar

  • @KulwinderSingh-ts1hg
    @KulwinderSingh-ts1hg 6 месяцев назад

    ਸਰ ਜੀ ਇੱਕ ਐਪਲੀਕੇਸ਼ਨ ਮੈਂ ਦਿੱਤੀ ਹੋਈ ਆ ਸ਼ਹਿਰ ਦੇ ਪਲਾਂਟ ਦੀ ਮਿਣਤੀ ਕਰਵਾਉਣ ਲਈ ਇੱਕ ਸਾਲ ਹੋ ਗਿਆ ਕਾਨੂੰਗੋ ਸਾਂਭ ਨੂੰ ਪਰ ਅੱਜ ਕੱਲ ਅੱਜ ਕੱਲ ਹੀ ਕਰ ਰਹੇ ਹਨ ਪਰ ਕਰ ਨਹੀਂ ਰਹੇ ਇਸ ਦਾ ਹੱਲ ਕੀ ਹੈ ਅੱਗੇ ਦਾ

    • @akhtiarsingh4554
      @akhtiarsingh4554 6 месяцев назад +1

      Sarkar di bevkoofi. Kanugo Patvari tich jande lokan nu?

    • @vinodbansal9394
      @vinodbansal9394 6 месяцев назад

      Demarcation of any land is only possible if there are tatima's. Often in cities we buy plots but don't care for tatima's. Therefore demarcation is not possible.

  • @roopsidhu4301
    @roopsidhu4301 4 месяца назад

    Thnx ver

  • @piddikhosla1740
    @piddikhosla1740 6 месяцев назад

    Sir kee sare bhrawan de jmeen dooje pind de mul lee hea tan uss dee bhee takseem us jmeen vich ho sakdi hea jaruri dasna thank you

    • @PunjabDeHeere1
      @PunjabDeHeere1  5 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @kangawala9235
    @kangawala9235 5 месяцев назад

    Hello good morning sir g bhaji mein vedieo vekhi c 2000 bhaji Sanu bhaji ik v nhi ajj tak tusi dus sakde ki Krna paina

    • @PunjabDeHeere1
      @PunjabDeHeere1  5 месяцев назад

      ruclips.net/video/VU56ecODqos/видео.html

  • @Gurdepsingh-mo6vk
    @Gurdepsingh-mo6vk 6 месяцев назад +1

    Government Fees taksim t minti di

  • @JasbirSingh-wq3ml
    @JasbirSingh-wq3ml 3 месяца назад

    Kine sal lagde ne sir

  • @DALJEETSINGH-qc6tk
    @DALJEETSINGH-qc6tk 6 месяцев назад +1

    Very Nice Ji

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @vinodmaurya82
    @vinodmaurya82 4 месяца назад

    Bai ji registry likhan wala registry de hisse kinwe banauda hai

    • @PunjabDeHeere1
      @PunjabDeHeere1  4 месяца назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @ranvirsodhi5164
    @ranvirsodhi5164 3 месяца назад

    Sir Purana record kitho melega

  • @JaspalSingh-xf8ys
    @JaspalSingh-xf8ys 3 месяца назад

    Bhai sahab koi itkal karvana howe ja registry karvani howe gehne jamin deni howe sarkari fees to ilawa v bina rishwat koi kam nhi karda itho tak ke tehsil dar di setting hundi hai us de kuj dalal hunde hn uh uhna throw rishwat lai ke hi singnatur karde hn.ihne te nath paini chahidi hai.bina rishwat koi kam nhi hunda punjab vich.

  • @bsingh2804
    @bsingh2804 6 месяцев назад +1

    Bahut he wadhya

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @harmanpreet2407
    @harmanpreet2407 3 месяца назад

    Chak bandi the musavi over righting hon karake misal haqiat jamabandi nal nahi milde kiway thek karwaya

  • @SohanSingh-sg5xb
    @SohanSingh-sg5xb 6 месяцев назад

    Ghar di taksim bare dhasna ji dhanbad ji

  • @JatinderSingh-sb5jv
    @JatinderSingh-sb5jv 5 месяцев назад

    Bai ji menu barani jmeen de rakhi aap, changi rakhi betha, mera cacha

    • @PunjabDeHeere1
      @PunjabDeHeere1  5 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @ParminderSingh-xk5wm
    @ParminderSingh-xk5wm 5 месяцев назад

    Ke 25 sal pehle hoi takseem toot sak de hai
    Dubaara karn lee

  • @JarnailSingh-lj7vb
    @JarnailSingh-lj7vb 6 месяцев назад +1

    Sir ji (s c )petrol pump di Taksim jaruri hai es ware dasna ji

  • @SohanSingh-sg5xb
    @SohanSingh-sg5xb 6 месяцев назад

    Ghar di Tassimo bare dash ji dhanbad ji

  • @ChamkaurSingh-z9l
    @ChamkaurSingh-z9l 6 месяцев назад

    ਸਰ ਮੇਰੇ ਪਿਤਾ ਦੀ ਮੌਤ ਹੋ ਗਈ ਸੀ ਤੇ ਮੇਰੀ ਉਮਰ ਕੇਵਲ 2.5 ਸਾਲ ਸੀ ਤੇ ਸਾਰਾ ਟੱਕ ਹੱਦ ਤੇ ਤੇ ਤਿੰਨ ਗੁਜਾ ਤੇ ਰਾਸਤਾ ਵੀ ਨਹੀ ਸਾਡੇ ਟੱਕ ਚੋ ਮੇਰੇ ਤਾਈਆ ਦੇ ਬੇਟੇ ਤੇ ਸਰਕਾਰੀ ਰਾਸਤਾ ਵੀ ਨਹੀ ਸੱਦਦੇ

  • @sarbjitsingh5188
    @sarbjitsingh5188 6 месяцев назад

    Very nice video

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @SamardeepMalhi
    @SamardeepMalhi 6 месяцев назад +1

    ਮੇਰੀ ਮੰਮੀ ਦੇ ਨਾ ਜਮੀਨ ਸੀ ਕੁੱਝ ਜਮੀਨ ਮੇਰੇ ਪਾਪਾ ਨੇ ਵੇਚ ਦਿਤੀ ਕੀ ਹਲ ਹੋ ਸਕਦਾ

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @KuldeepSingh-l9h6g
      @KuldeepSingh-l9h6g 6 месяцев назад

      pH nu Reply me

  • @rssb6735
    @rssb6735 4 месяца назад

    Ki nishan dei pakki takseem hundi hai ja nahi

  • @narinderpal2892
    @narinderpal2892 6 месяцев назад

    Very nyc

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @dalersandhu6310
    @dalersandhu6310 6 месяцев назад

    ਜੇਕਰ ਸਾਰੀਆਂ ਧਿਰਾਂ ਸਹਿਮਤ ਨਹੀ ਹੁੰਦੀਆਂ ਤਸੀਲਦਾਰ ਕੋਲ ਕੇਸ ਕਰਦੇ ਆ ਜਲਦੀ ਤੋ ਜਲਦੀ ਕਿੰਨੇ ਟਾਈਮ ਚ ਤਸੀਲਦਾਰ ਤਕਸੀਮ ਕਰ ਸਕਦਾ

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @gurandittasinghsidhu
    @gurandittasinghsidhu 6 месяцев назад

    Bae ji punhve wale jameen di registry kive oh

  • @JasbirSingh-wq3ml
    @JasbirSingh-wq3ml 3 месяца назад

    Tariq te tariq punjab di pahli pahal.

  • @gurjantram5887
    @gurjantram5887 6 месяцев назад +1

    ਤਕਸੀਮ ਵਿਚ ਕਾਨੂੰਗੋ ਤੇ ਪਟਵਾਰੀ ਨੇ ਖਾਲ ਕਾਂਟ ਨਹੀ ਲਾਈ ਉਸ ਬਾਰੇ ਜਾਣਕਾਰੀ ਕਿ ਹੋਏ ਗਾ 7ਸਾਲਾ ਹੈ ਗੲਏ ਤਕਸੀਮ ਹੋਈ ਨੂੰ ਪਰ ਅੱਜ ਤੱਕ ਮੁਕੰਮਲ ਕਬਜ਼ਾ ਦੁਵਾਇਆ ਨਹੀਂ ਹੈ ਜਾਣਕਾਰੀ ਦੇਣਾ ਜੀ।❤

    • @naturalvillagelife2788
      @naturalvillagelife2788 2 месяца назад

      ਜਦ ਤਕਸੀਮ ਹੋ ਗਈ । ਪਿੰਡ ਦਾ ਕਪੜੇ ਦੇ ਨਕਸ਼ੇ ਚ ਦੇਖ ਲਓ। ਕਬਜਾ ਲੈ ਲਓ । ਉਹ ਜਮੀਨ ਤੁਹਾਡੀ ਹੈ

  • @cssidhu6884
    @cssidhu6884 6 месяцев назад

    ਮਖ਼ਸੂਸ ਨੰਬਰਾਂ ਦੀ ਤਕਸੀਮ ਕਿਵੇਂ ਕਰਵਾਈਏ।

    • @PunjabDeHeere1
      @PunjabDeHeere1  6 месяцев назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

    • @vinodbansal9394
      @vinodbansal9394 6 месяцев назад

      Partial partition is only permissible with the consent of all co-sharers. Otherwise you have to go for partition of whole khewat/joint holding. At the time of preparation of MOP you can demand for partition keeping in view of possession.

  • @seerabrar9480
    @seerabrar9480 6 месяцев назад +1