Sunil Advocate, Help to me sir ji. Please Sir ji, One Question hai ji. Phone karn de, Case Bary koi Fees hai ji, Free hai ji. Thanks, God bless you Sir ji.
Jekar anjane wich puri jankari ton bina ik baap vasiyat 2 mundiya de naam kar chuka h . Usdi ik beti v h . Jisda jikar nahi kita . Ta ki dubara jameen di vasiyat karauni jaruri h . Ya dubara karayi ja sakdi h ?.
Advocate ji Mai Apni property Apne Son toh Bina puchya Bianaa . kra liya But Mera Son ne mere Naal gall karni Sadd diti. So Mai ukhda biana vapis karna Us da ki Sistem hai Plz dasna
Brother mai 30 saal to mapio de ghar rhndi hai mera divorce ho gya hai mere 3bache han...ki mai apne baap de ghr di hakdaar haa....mere do brother Canada cityzn hn
ਬਹੁਤ ਸੋਹਣੇ ਢੰਗ ਨਾਲ ਜਾਣਕਾਰੀਦੇਣ ਲਈ ਵਕੀਲ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤❤🎉🎉
ਮੱਲਣ ਜੀ ਨੇ ਬਹੁਤ ਤਾਰੀਕੇ ਨਾਲ ਵਸੀਅਤ ਬਾਰੇ ਜਾਣਕਾਰੀ ਦਿੱਤੀ ਗਈ ਹੈ ।।
Bhoot achi janani fiti Advocate Sahib jiney
ਧੰਨਵਾਦਜੀ ਤੁਹਾਡਾ ਤੇ ਵਕੀਲ ਜੀ ਦਾ
Good knowledge for public thanks
SSA paji advocates sahib da thanks bahut vadiaa treeka g gal samjone da
ਪਿਤਾ ਆਪਣੀ ਜਮੀਨ ਅਪਣੀਪਤਨੀ ਦੇ ਨਾਮ ਕਰਾ ਦਿੰਦਾ ਹੈ ਫਿਰ ਪਤਨੀ ਮੁਖਤਿਆਰ ਨਾਮਾ ਅਪਣੇ ਬਚਿਆ ਦੇ ਨਾਮ ਕਰ ਦੇਵੇ ਫਿਰ ਉਸ ਦੀ ਮੋਤ ਹੋ ਜਾਦੀ ਹੈ ਪਰ ਪਤੀ ਜਿੰਦਾ ਹੈ ਉਸ ਨੂੰ ਬੇਟੇ ਨਹੀ ਪੁਸਦਾ ਤਾ ਕੀ ਹੋ ਸਕਦਾ
SUNIL MALLAN JI DILL KHOL ADVOCATE NA VERY GOOD NA GODBLESS VEER JI VEER JI I LOVE YOU AAP JASA KOE NE HA NA HOVA GA
ਬਹੁਤ ਵਧੀਆ ਲੱਗੇ ਜੀ ਤੁਹਾਡੇ ਵਿਚਾਰ l
ਬਹੁਤ ਵਧਿਆ ਜਾਣਕਾਰੀ ਦਿੱਤੀ
ਤੁਹਾਡਾ ਵੀਰੇ ਬਹੁਤ ਬਹੁਤ ਧੰਨਵਾਦ🙏🙏
Thanks Advocate ji
Thank u vir ji
Good information
Very nice program ji
Good
👍🌹🙏🌹
ਵਕੀਲ ਸਾਹਬ ਜੀ ਧੰਨਵਾਦ ਜੀ ਬੇਨਤੀ ਹੈ ਜੀ ਦਾਸ ਬਠਿੰਡਾ ਤੋਂ ਬੇਨਤੀ ਕਰਦਾ ਹਾਂ ਜੀ ਮੇਰੇ ਦਾਦਾ ਜੀ ਦੋ ਭਰਾ ਸਨ ਸਾਡੀ ਪੁਸ਼ਤਾਂ ਦੀ ਜਾਇਦਾਦ ਹੈ ਪੰਜਾਬ ਤੋਂ ਇਲਾਵਾ ਰਾਜਸਥਾਨ ਵਿਚ ਵੀ ਜ਼ਮੀਨ ਸੀ ਪ੍ਰੰਤੂ ਮੇਰੇ ਪਿਤਾ ਦੇ ਚਾਚੇ ਦੇ ਮੁੰਡੇ ਨੇ ਸਾਰੀ ਜ਼ਮੀਨ ਇਕੱਲਿਆਂ ਹੀ ਵੇਚ ਦਿੱਤੀ ਲੇਕਿਨ ਵੇਚਣ ਵਾਲੇ ਨੇ ਮੇਰੇ ਦਾਦੇ ਨੂੰ ਆਪਨਾ ਪਿਤਾ ਦੱਸ ਕੇ ਵੇਚਤੀ ਅੱਜ਼ ਤੋਂ 70 ਸਾਲ ਪਹਿਲਾਂ ਕੀ ਇਹ ਵੇਚੀ ਹੋਈ ਜ਼ਮੀਨ ਦੀ ਰਜਿਸਟਰੀ ਖਾਰਜ ਹੋ ਸਕਦੀ ਹੈ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ ਆਪ ਜੀ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ
ਕੀ ਸਾਰੇ ਪਰਿਵਾਰਕ ਮੈਂਬਰਾਂ ਤੋ ਚੋਰੀ ਛੋਟੇ ਭਰਾ ਞੱਲੋ ਞੱਡੇ ਭਰਾ ਤੇ ਭੈਣਾ ਨੂੰ ਬਿਨਾ ਦੱਸੇ ਕਰਞਾਈ ਞਸੀਅਤ ਟੂਟ ਸਕਦੀ ਹੈ ਕੀ ਨੰਬਰਦਾਰ ਤੇ ਭਾਈ ਉਪਰ ਪਰਚਾ ਦਰਜ ਹੋ ਸਕਦਾ ਹੈ ਮਿਹਰਬਾਨੀ ਖਰਕੇ ਦੱਸਿਆ ਜਾਞੇ ਜੀ ਬਲਵਿੰਦਰ ਸਿੰਘ ਤਰਖਾਣ ਞਾਲਾ ਬਰਨਾਲਾ
Q
sem q ha
Good information
Good information thanks
Very good information bhaji🙏
Thanku.veer.ji.information.lai
Brother g very great miss sir g god bless you ❤❤
ਸਹੀ
ਮੱਲਣ ਸਾਹਿਬ ਜੀ,,
Sir je kise bache noo bedakhal kita howe oh jaidad chon hisda mang sakda hai ji
Thank you beta ji For Good Information
Very nice
Good Information
ਤੁਸੀਂ ਸਰ ਆ ਟੋਪੀਕ ਜਰੂਰ ਲੈ ਕੇ ਆਇਓ ਸਕੇ ਮਾਤਾ ਪਿਤਾ ਦੇ 9 ਬੱਚੇ ਹੋਣ ਬਾਅਦ ਵਿਚ ਉਹ ਨਬਾਲਗ 7 ਬੱਚਿਆਂ ਨੂੰ ਘਰੋਂ ਕੱਢ ਦੇਣ ਤੇ ਚਲ ਅਚੱਲ ਜਾਇਦਾਦ ਤੋਂ ਬੇ ਦਾਖਲ ਕਰ ਦੇਣ ਫਿਰ ਉਹ ਬੱਚੇ ਕੀ ਕਰਨ
MARA PAPA THA BROTHER NA MARA PAPA JI THA JIONDIA HA KHA DITA SE KA OO NEE HAN MARA PAPA NA HOKA LAA LIA TA PURA HO GA KHOON WHITE HA GIA HA
❤❤😍😍❤️❤️👍👍❤️❤️
ਮੇਰੀ ਮਾਤਾ ਜੀ ਨੇ ਇਕ ਦੇ ਨਾਂ ਤੇ ਪ੍ਰੋਪਰਟੀ ਕਰ ਦਿਤੀ ਹੈ ਤਿੰਨ ਆਦਮੀ ਨੇ ਗਾਵਾ ਹੈ ਜਦੋਂ ਅਸੀਂ ਵਸੀਅਤ ਵਾਰੇ ਪੁੱਛਿਆ ਤਾਂ ਸਾਡੇ ਨਾਲ ਲੜ ਪਿਆ ਹੈ ਅਸੀ ਤਿੰਨ ਭਰਾ ਤੇ ਤਿੰਨ ਭੈਣਾਂ ਹਾ ਇਸ ਕੇਸ ਦਾ ਕੁੱਝ ਹੋ ਸਕਦਾ ਹੈ ਤਾਂ ਦੱਸਣਾ ਜੀ ਮਾਤਾ ਇਸ ਟਾਈਮ ਜਿੰਦਾ ਹੈ
Sunil Advocate, Help to me sir ji. Please Sir ji, One Question hai ji. Phone karn de, Case Bary koi Fees hai ji, Free hai ji. Thanks, God bless you Sir ji.
Mother be Jinda hai
ਮੱਲਣ ਸਾਹਿਬ,, ਨਮਸਕਾਰ ਜੀ,,,,,
ਸਰ,, ਇੱਕ ਰਜਿਸਟਰ ਵਸੀਅਤ,, ਰਾਹੀਂ, ਜ਼ਮੀਨ ਵਾਰਿਸਾਂ ਦੇ, ਨਾਮ ਤੇ ਚੜ੍ਹ ਗੲਈ,, ਪੰਜ ,ਸਾਲ , ਬਾਅਦ,, ਕੋਈ ਤੀਸਰਾ ਬੰਦਾ,, ਜ਼ੋ ਕੁਰਸੀ ਨਾਮੇ ,, ਤੋਂ ਵੀ ਬਾਹਰ ਦਾ ਬੰਦਾ, ਇਤਰਾਜ਼ ਕਰ ਸਕਦਾ ਹੈ ਜੀ ?
ਉਦਾਹਰਣ,, ਦਾਦੇ ਨੇ ਰਜਿਸਟਰ ਵਸੀਅਤ ਰਾਹੀਂ, ਜ਼ਮੀਨ, ਪੋਤਿਆਂ ਦੇ ਨਾਮ ਕਰਵਾਇਆ,, ਦਾਦੇ ਦੀ ਮੌਤ ਤੋਂ ,, 6, ਸਾਲ ਬਾਅਦ,, ਕੋਈ ਬੰਦਾ,, ਕਹਿੰਦਾ,ਕਿ ਮੈਂ, ਇਸ ਜ਼ਮੀਨ ਦਾ ਲੈਣ ਦੇਣ ਵਿੱਚ,, ਇਤਰਾਜ਼ ਕਰਾਂਗਾ,, ਕਿਉਂਕਿ,, ਮੈਂ ਦਾਦੇ ਤੋਂ ਪੈਸੇ ਲੈਣੇ ਸੀ ,, ਮੈਂ ਲਾਲ ਲਕੀਰ ਲਵਾਵਾਗਾ,, ਬੰਦਾ, ਕੁਰਸੀ ਨਾਮੇ ਵਿਚ ਵੀ ਨਹੀਂ,, ਕੀ ਹੋ ਸਕਦਾ ਹੈ ਜੀ। ਧੰਨਵਾਦ ਜੀ।
ਵਸੀਅਤ ਹੋਈ ਹੈ ਤੇ ਸਾਨੂੰ ਇਹ ਨਹੀਂ ਪਤਾ ਕਿ ਕਿਹੜੇ ਸਾਲ ਤੋਂ ਹੋਈ ਹੈ ਉਸ ਦਾ ਪਤਾ ਕਿੱਥੇ ਕੀਤਾ ਜਾਵੇ
ਲੜਕੀ ਬਾਰੇ ਕੈੲਈ ਜ਼ਿਕਰ ਨਹੀਂ ਕੀਤਾ
🎉🎉🎉🎉
🙏🙏♥️🙏
Jekar anjane wich puri jankari ton bina ik baap vasiyat 2 mundiya de naam kar chuka h . Usdi ik beti v h . Jisda jikar nahi kita . Ta ki dubara jameen di vasiyat karauni jaruri h . Ya dubara karayi ja sakdi h ?.
Papa vsait krwa gae c
Brothe ne prorty name kra li
Hun nehna de ni aunda janda
Prorty jddi pushti c
Ki asi kuj kr skde aa
Mai gll krni g ehna nal apni jameen di
Give information married girls
Asin,8hisedar,han,ji,8member,,da,hissedari,da,case,court,vich,paya,hai,ji,kiya,vasiyt,cancle,ho,ke,Sanu,hise,mli,jange,ji,
Fon no
Advocate ji
Mai Apni property Apne Son toh
Bina puchya
Bianaa . kra liya
But Mera Son ne mere Naal gall karni Sadd diti.
So Mai ukhda biana vapis karna
Us da ki Sistem hai
Plz dasna
Je munde apne father kolo jabardasti vasiat karva len ta father oh vasiat nu turhaun lai kitho govt help le sakda ha
Adopted.bache.nu.parent.di.proprti.mil.skdi.a
Fon no clear nhi g bol ke des do
Adv sahib pls tell your adres s
Tci sirf brothet di gall na kro sister de right bare v daso
ਟੌਪਿਕ,, ਨਵਾ ਟੌਪਿਕ ਜੀ,,
ਮੱਲਣ ਸਾਹਿਬ ਨਮਸਕਾਰ ਜੀ।
ਸਰ ,, ਦਾਦੇ ਨੇ ,, ਆਪਣੀ ,, ਅਚੱਲ ਜਾਇਦਾਦ,, ਜ਼ਮੀਨ,, ਆਪਣੇ ਪੋਤਰਿਆਂ ਨੂੰ,, ਰਜਿਸਟਰ ਵਸੀਅਤ,, ਕਰ ਦਿੱਤਾ,,
ਦਾਦੇ ਦੀ ਮੌਤ ਤੋਂ ਬਾਅਦ,, ਜ਼ਮੀਨ ਪੋਤਿਆਂ ਦੇ ਨਾਮ ਤੇ ਚੜ੍ਹ ਗੲਈ,, ਇੰਤਕਾਲ ਚੜ੍ਹ ਗਿਆ,,
ਉਸ ਤੋਂ, 6,, ਕੁ ਸਾਲ ਬਾਅਦ ਕੋਈ,, ਆਦਮੀ ਫੋਨ,, ਕਰਦਾਂ ਹੈਂ , ਕਿ ਮੈਂ ਤੁਹਾਡੇ ਦਾਦੇ ਤੋਂ ਪੈਸੇ ਲੈਣੇ ਸੀ,, ਕਰਜ ਖੜ੍ਹਾ ਹੈ, ਦਾਦੇ ਦਾ ,, ਉਹ ਦਿਓ ,, ਨਹੀਂ ਤਾਂ ਮੈਂ,, ਜ਼ਮੀਨ ਦਾ,, ਸੌਦਾ ਨਹੀਂ,,ਕਰਨ ਦੇਣਾ,,
ਮੈਂ ਲਾਲ ,, ਲਕੀਰ ਲਵਾਂ ਦਿਆਗਾ।
ਕੀ ਹੋ ਸਕਦਾ ਹੈ ਜੀ,?
Ki bhua di beti bseet kra sakti a
ਜੇ ਕਿਸੇ ਬੰਦੇ ਦੇ ਅੌਲਾਦ ਨਾ ਹੋਵੇ ਉਹ ਬੰਦਾ ਦੋ ਭਤੀਜਿਆ ਚੋ ਕਿਸੇ ਇੱਕ ਦੇ ਨਾਮ ਹੋ ਸਕਦੀ ਹੈ ਜਿਹੜੀ ਟੁੱਟੇ ਨਾ
Ahe galti na karlio thonu roti ni deni kise ne . aapne kol rakho aapni property marpit. V karan ge fir tusi khuni karskna
ਮੇਰੇ ਚਾਚਾ ਜੀ ਤੇ ਭੂਆ ਜੀ ਨੇ ਮੇਰੇ ਡੇਡੀ ਨੂੰ ਜਿਉਂਦੇ ਹੀ ਮਾਰ ਦਿੱਤਾ ਸੀ ਜ਼ਮੀਨ ਦੇ ਟੁਕੜੇ ਪਿੱਛੇ
ਵੀਰ ਮੈ ਆਮ ਬੰਦਾ ਤਾਂ ਤੈਨੂੰ ਦੱਸ ਦੇਦਾ ਇਹ ਤਾਂ ਕੰਮ ਬੜਾ ਵਧੀਆ ਹੋਇਆ ਉਹਨਾਂ ਤੇ420 ਕੇਸ ਦਰਜ਼ ਹੋ ਸਕਦਾ ਤੇ ਸਾਰਾ ਕੁਝ ਤਹਾਨੂੰ ਵਾਪਸ ਮਿਲ ਜਾਊ ਜੀ
Kiuki only my Single Son
Chanjad
Brother mai 30 saal to mapio de ghar rhndi hai mera divorce ho gya hai mere 3bache han...ki mai apne baap de ghr di hakdaar haa....mere do brother Canada cityzn hn
ਸਰਜੀ ਜੇ ਬੱਦੇ ਦਾ ਵਿਅਾਹ ਹੋੲਿਅਾ ੲੇ ੳੁਹ ਬੱਦਾ ਮੱਰ ਜਾਦਾ ਕੋੲੀ ਬੱਚਾ ਵੀ ਨਹੀ 6 ਮਹਿਨੇ ਵਿਅਾਹ ਨੂੰ ਹੋੲੇਨੇ ਤੇ ਪੱਤਨੀ ਚੱਲੇ ਜਾਦੀ ੲੇ ੳੁਹ ਜਮੀਨ ਖੜ ਸੱਕਦੀ ੲੇ ਜੀ
Advocate cat mobile number dio