Kisan Leader J Dalewal must be saved.United we stand,divided we fall.Kisan unions leaders are reqd to unite and raise their voices strongly to overcome the Govt atrocities over Kisans.The Leaders are never late to mend themselves and follow strategy originated with one voice.
Why not accept a judicial intervention, in my view it is more political than genuine demands. Govt is already giving MSP to the highest levels as compared to 60 years of congress regime. Communists and congress and the regime change lobby is behind this so called farmers agitation.
A human beings can survive for 8 months to more than 1 year. Moreover why government should accept unreasonable demands. These so called leaders are really farmers?
Akali leadership must give place to their betters.The present leadersjip is incapable to prove equal to the situation,which is going from bad to worse day by day.A stich in time saves nine.Adamant attitude is sure to bring discredit to the Akali Dal party.
Tehna ji SSAkal ji Malooka valo bian den ch Malooka da appna suarath hai oh appne nouh put da rajsi rah padra Karan lye BJP nal samjote di vakalat kar rehia ek ter nal do nishne krana lochda hai mallooka.
Oh punjab dian kisan jathabandian jehna na ajy tak chal reha andolan da sath nahin deta ohna vaste buhat sharam vali gul ha. Sharam kro sharam kro hun puri tarah hi andolan te shamal ho jaio. Tuhada uteh sada hi sharam da purdha aa javaga.
ਕਿਸਾਨਾਂ ਦਾ ਅਹਿਮ ਮੁੱਦਾ msp ਉਠਾਉਣ ਲਈ ਸ. ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤਯਾਬੀ ਲਈ ਅਰਦਾਸ
*ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਹੱਕ ਸੱਚ ਲਈ ਲੜ ਰਹੇ ਯੋਧਿਆਂ ਦੇ ਸਿਰ 'ਤੇ ਰੱਖਿਓ*
ਵਹਿਗੁਰੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖਸ਼ਣ 🙏
ਧੰਨਵਾਦ ਟਾਹਿਣਾ ਸਾਹਿਬ ਜੀ ਕਿਸਾਨਾਂ ਲਈ ਹਾਅਦਾ ਨਾਹਰਾ ਮਾਰਨ ਲਈ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ
ਰਿਸ਼ਤੇ ਖੂਬਸੂਰਤ ਬਣਦੇ ਹਨ ... ਜਦੋਂ
*ਦਿਲ ਅਤੇ ਦਿਮਾਗ ਦੋਵੇਂ ਵਫ਼ਾਦਾਰ ਹੋਣ*
ਦੀਪ ਬਰਾੜ 🙏❤️👌👌
ਜੀਵਨ ਦਾ ਸਿੱਧਾ ਜਿਹਾ ਨਿਯਮ ਹੈ ਕੇ ਜੋ ਕਰਨਾ ਹੈ ਕਰੋ
*ਬਸ ਭੁਗਤਣ ਦੇ ਲਈ ਤਿਆਰ ਵੀ ਰਹਿਣਾ ...*
ਦੀਪ ਬਰਾੜ 👌👌
ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏
*🙏🌸ਅੱਜ ਦਾ ਵਿਚਾਰ🌸🙏*
*ਵਖ਼ਤ ਦਾ ਪਾਸਾ ਕਿਸੇ ਸਮੇਂ ਵੀ ਪਲਟ ਸਕਦਾ ਹੈ!ਇਸ ਲਈ ਕਿਸੇ ਨੂੰ ਉਨਾਂ ਕੁ ਦੁੱਖ ਦਿਓ ਜਿੱਨਾ ਕੁ ਦੁੱਖ ਆਪ ਸਹਿ ਸਕੋ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਤੂਫ਼ਾਨ ਵਿਚ ਕਦੀ ਤਾਸ਼ ਦਾ ਘਰ ਨਹੀਂ ਬਣਦਾ
*ਰੋਣ ਨਾਲ ਕਦੀ ਵਿਗੜਿਆ ਮੁਕੱਦਰ ਨਹੀਂ ਸੰਵਰਦਾ*
ਦੀਪ ਬਰਾੜ 👌👌👍
ਟਹਿਣਾਂ ਸਾਬ ਜੀ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਰੱਖਿਆ ਹੋਇਆ ਹੈ ਅਸੀ ਲੋਕ ਘਰ ਬੈਠ ਕੇ ਸਘੰਰਸ਼ ਕਰ ਰਹੇ ਹਾਂ ਪਰ ਖਨੌਰੀ ਬਾਡਰ ਤੇ ਬੈਠੇ ਕਿਸਾਨਾਂ ਦਾ ਸਾਥ ਲਈਏ ,ਦੇਈਏ ਨਾਂਹ ਘਰ ਬੈਠੇ ਹੋਏ
ਸਵਰਣ ਸਿੰਘ ਟਹਿਣਾ ਵੀਰ ਜੀ ਤਹਿਦਿਲੋ ਧੰਨਵਾਦ ਹੈ ਜੀ ।
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਕਾਮਯਾਬੀ ਦੀ ਅਰਦਾਸ ਕਰਦੇ ਹਾਂ ।ਵਾਹਿਗੁਰੂ ਜੀ ਤੰਦਰੁਸਤੀ ਬਖਸਣ ਜੀ ।
ਵਾਹਿਗੁਰੂ ਜੀ ਜਗਜੀਤ ਸਿੰਘ ਡਲੇਵਾਲ ਨੂੰ ਚੜਦੀ ਕਲਾ ਚ ਰਖਣਾ
ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਹਮੇਸ਼ਾ ਆਪਣੇ ਬੱਚੇ ਜਗਜੀਤ ਸਿੰਘ ਤੇ
ਟਾਹਿਣਾ ਸਾਹਿਬ ਵੋਟਾਂ ਵਿੱਚ ਇਹ ਨੇਤਾ ਕ਼ਾਬੂ ਆਉਂਦੇ ਹਨ
ਧੰਨਵਾਦ ਟਹਿਣਾ ਸਾਹਿਬ ਜੀ
ਟਹਿਣਾ ਜੀ ❤ ਕਿਸਾਨਾਂ ਨੂੰ ਵੀ ❤
ਕਿਸਾਨ ਮਜਦੂਰ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ।
ਸਤਿ ਸ੍ਰੀ ਅਕਾਲ ਜੀ ਸਾਰੇ ਪ੍ਰਾਈਮ ਏਸੀਆਂ ਪਰਿਵਾਰ ਨੂੰ ਜੀ🙏🙏🙏🙏🙏
ਜਗਜੀਤ ਸਿੰਘ ਡੱਲੇਵਾਲ ਜੀ ਦੀ ਫੁੱਲ ਸਪੋਟ ਕਰਦੇ ਹਾਂ ।ਕਰਦੇ ਰਹਾਗੇ।ਵਾਹਿਗੁਰੂ ਜੀ ਜਗਜੀਤ ਸਿੰਘ ਡੱਲੇਵਾਲ ਜੀ ਦੀ ਉਮਰ ਲੰਬੀ ਤੋ ਲੰਬੀ ਕਰੋ ਜੀ ।ਕਿਸਾਨਾਂ ਦਾ ਸੂਰਵੀਰ ਯੋਦਾ ਕਿਸਾਨਾਂ ਦੀਆਂ ਮੰਗਾਂ ਤੇ ਲੜਦਾ ਰਹੇ । ਜੈ ਜਵਾਨ ਜੈ ਕਿਸਾਨ ।ਜਿੱਤ ਲੜਦੇ ਲੋਕਾਂ ਦੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਟਹਿਣਾ ਸਾਹਿਬ ਠੀਕ ਐ ਤੁਸੀਂ ਪੱਤਰਕਾਰ ਹੋਣ ਨਾਤੇ ਆਵਦੀ ਡਿਉਟੀ ਨਿਭਾਉਂਦੇ ਹੋ , ਪਰ ਇਹ ਬਿੱਟੂ BJP ਦਾ ਟੌਮੀ ਹੋਣ ਕਰਕੇ ਗਿਰਗਟ ਨਾਲੋਂ ਵੀ ਵੱਧ ਰੰਗ ਬਦਲ ਕੇ ਡਿਊਟੀ ਦੇ ਰਿਹਾ ਜੀ
ਪੰਧੇਰ ਸਾਹਿਬ ਕਿਸਾਨਾਂ ਦੇ ਹੱਕ ਨੂੰ ਢਾਹ ਨਾ ਲਾਵੋ ।
ਬਹੁਤ ਵਧੀਆ ਗੱਲ ਕੀਤੀ ਼ ਟਹੀਣਾ ਸ਼ਾਬ ❤🎉🎉❤਼
ਵੀਰ ਟਹਿਣਾ ਸਾਹਿਬ ਸਤਿ ਸ਼੍ਰੀ ਆਕਾਲ ਜੀ,ਟਹਿਣਾ ਸਾਹਿਬ ਅੱਜ ਸਾਡੇ ਪਿਂਡ (ਬੀਹਲੇ ਵਾਲੇ) ਵੀ ਡੱਲੇ ਵਾਲ ਸਾਹਿਬ ਜੀ ਦੀ ਸਿਹਤ ਯਾਬੀ ਵਾਸਤੇ ਸ਼੍ਰੀ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਬੇਨਤੀਕੀਤੀ ਜਾ ਰਹੀਹੈ
ਖ਼ਬਰ ਬਾਈ ਬਹੁਤ ਵਧਿਆ ਸੁਣਾਉਂਦਾ ਹੈ
ਟਹਿਣਾ ਸਾਹਿਬ ਜੀ ਤੁਹਾਨੂੰ ਸਿਰਫ਼ ਇੱਕ ਸਵਾਲ ਹੈ ਕਿ ਕਿਸਾਨ ਮਜ਼ਦੂਰ ਏਕਤਾ ਵਾਲਿਆਂ ਨੇ ਮਜ਼ਦੂਰ ਦੀ ਮੌਤ ਹੋਣ ਉਪਰੰਤ ਕਿੰਨੇ ਮਜ਼ਦੂਰਾਂ ਨੂੰ ਪੈਸੇ ਦਿਵਾਏ ਹਨ 😮
ਡਲੇਵਾਲ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਵਿੱਚ ਕਿਸਾਨ ਦਾ ਕੁਝ ਨਹੀਂ ਬਣਨਾ
Sat sri akal swarn singh tehna ji
Good job sir ji 👍👍👍👍
Thirty sixth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
Waheguru ji Kirpa karo ji Sabh te
ਅਫਸੋਸ,ਹਰ ਇੱਕ ਵਿਅਕਤੀ ਦੀ ਜਾਨ ਕੀਮਤੀ ਹੈ,ਜਦੋ ਤੁਸੀਂ ਫ਼ੈਸਲਾ ਹੀ ਅਜਿਹਾ ਕਰਦੇ ਹੋ,ਐਸ ਕੇ ਐਮ ਤੋਂ ਅਲੱਗ ਕਿਉ ਹੋਏ? ਸਵਾਲ ਤਾਂ ਵੱਡੇ ਨੇ, ਇਕੱਲਾ ਕੋਈ ਵੱਡਾ ਨਹੀ,ਇਹ ਕਿਉ ਨਹੀ ਸਮਝਦੇ, ਗ਼ਲਤ ਨੂੰ ਗ਼ਲਤ ਕਹਿਣ ਦਾ ਜ਼ੇਰਾ ਰੱਖੋ,,
ਤੇਰਾ Skm ਵਿਕ ਗਿਆ ਸੀ! ਇਸ ਕਰਕੇ ਇਮਾਨਦਾਰ ਕਿਸਾਨ ਆਗੂ ਸ੍ਰ ਡੱਲੇਵਾਲ ਸਾਬ੍ਹ ਨੇ ਇਹਨਾਂ ਦਾ ਸਾਥ ਛੱਡ ਦਿੱਤਾ ਸੀ! ਤੁਸੀਂ ਲੋਕ ਕਿਸਾਨ, ਮਜ਼ਦੂਰ ਜਾਂ ਪੰਜਾਬ ਹਿਤੈਸ਼ੀ ਨਹੀਂ ਬਲਕਿ ਸਿਰਫ਼ ਚੌਧਰਾਂ ਦੇ ਭੁੱਖੇ ਲੋਕ ਓ! ਜੀਹਨੂੰ ਸੱਚੀਂ ਆਪਣੇ ਕਿਸਾਨਾਂ ਮਜ਼ਦੂਰਾਂ ਅਤੇ ਆਪਣੇ ਲੋਕਾਂ ਦੀ ਫ਼ਿਕਰ ਹੈ! ਓਹ ਕੱਲਾ ਹੀ ਸ਼ੇਰ ਮੌਤ ਨੂੰ ਸੱਦਾ ਦੇਈ ਬੈਠਾ ਹੈ ਤੇ ਤੁਸੀਂ ਹਾਲੇ ਵੀ ਰਜਾਈਆਂ ਵਿੱਚ ਬੈਠੇ ਵਿਦਵਾਨ ਬਣ ਰਹੇ ਓ! ਅਫ਼ਸੋਸ
Absolutely noble advice.
ਬਿੱਟੂ ਸਾਹਿਬ ਜੀ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਆਪ ਹੀ ਕਿਸਾਨਾਂ ਕੋਲੋਂ ਜਾ ਕੇ ਮੰਗ ਪੱਤਰ ਕਿਉਂ ਨਹੀਂ ਲੈ ਕੇ ਖੇਤੀ ਬਾੜੀ ਮੰਤਰੀ ਨੂੰ ਸੌਂਪ ਦਿੰਦੇ
❤❤❤❤❤🤙🤙🤙🤙👌👌✌✌ 17:07 17:08 17:09 17:11 17:19
ਟਹਿਣਾ ਸਾਹਿਬ ਸਾਡੇ ਕਿਸਾਨ ਲੀਡਰ ਇਕ ਦੂਜੇ ਤੇ ਢਿਡੌ ਇਤਬਾਰ ਨਹੀ ਕਰ ਰਹੇ ਸਮਝ ਤੌ ਬਾਹਰ ਹੈ ਧੰਨਵਾਦ
ਕਿਸਾਨਾਂ ਮਜ਼ਦੂਰਾਂ ਦਾ ਏਕਾ ਜ਼ਰੂਰੀ ਹੈ। ਕਠਾਣੀਆਂ
ਟਹਿਣਾ saab 🙏🙏
Good ❤
Bittu saib ਕਿਸਾਨਾ ਦਾ ਮਨ ਇਸ ਟਾਇਮ ਜਿੱਤ ਸਕਦੇ ਹਨ,ਮਨ ਵਿੱਚ ਮੇਹਰਰ ਆ ਜਾਵੇ ਤਾਂ।
@@SohanSingh-yt2pn ਰੱਬ ਵੀ ਕਿਸਾਨਾਂ ਨੂੰ ਕਦੇ ਖੁਸ਼ ਨਹੀਂ ਕਰ ਸਕਦਾ। ਕਿਸਾਨ ਹਰ ਚੀਜ਼ ਸਬਸਿਡੀਆਂ ਅਤੇ ਸਰਕਾਰ ਤੋਂ ਗਾਰੰਟੀ ਨਾਲ ਚਾਹੁੰਦੇ ਹਨ ਜਿਸ ਨੂੰ ਉਹ ਹਮੇਸ਼ਾ ਬੁਰਾ ਬੋਲਦੇ ਹਨ
ਗੱਠ ਜੋੜ ਹੋ ਜਾਵੇਗਾ। ਪਰ ਸੁਖਬੀਰ ਦੇ ਪ੍ਰਧਾਨ ਹੁੰਦੇ ਕਦੇ ਵੀ ਨੀ।
Sahi reporting
ਜਿੱਥੋਂ ਤਕ ਮੈਨੂੰ ਜਾਣਕਾਰੀ ਹੈ ਸ੍ਰ ਡੱਲੇਵਾਲ ਸਾਹਿਬ ਨੇ ਇਕੱਲੇ ਹੀ ਚੱਲਣ ਦਾ ਫੈਸਲਾ ਕੀਤਾ ਹੈ ਉਸ ਨੇ ਐਸ ਕੇ ਐਮ ਨਾਲ ਕਦੇ ਵੀ ਗੱਲ ਬਾਤ ਨੂੰ ਤਰਜੀਹ ਨਹੀਂ ਦਿੱਤੀ ਤੇ ਨਾ ਹੀ ਐਸ ਕੇ ਐਮ ਵਲੋਂ ਗਲਬਾਤ ਕਰਨ ਦੀ ਕੋਸ਼ਿਸ਼ ਦਾ ਹੁੰਗਾਰਾ ਭਰਿਆ।ਸੋ ਤੁਸੀਂ ਦੱਸੋ ਟਹਿਣਾ ਸਾਹਿਬ ਕਿ ਐਸ ਕੇ ਐਮ ਕੀ ਕਰੇ?
Sat Sri akal bai Swarn singh tehna Saab ji 🙏 ❤😂🎉😢
ਜਾਨ ਹੈ ਤਾ ਜਹਾਨ ਹੈ ਜਿਓ ਅਤੇ ਜਿਊਣ ਦਿਓ ਤੇਜ ਰਫ਼ਤਾਰ ਵਾਲੇਓ
ਇਹਨਾਂ ਭ੍ਰਿਸ਼ਟ ਕਿਸਾਨ ਆਗੂਆਂ ਨੂੰ ਕੁਝ ਨਹੀਂ ਹੋਵੇਗਾ ਪਿਛਲੀ ਵਾਰ ਇਹਨਾਂ ਭ੍ਰਿਸ਼ਟ ਲੀਡਰਾਂ ਦਾ ਸਾਰਿਆਂ ਨੇ ਸਾਥ ਦਿੱਤਾ ਸੀ ਪਰ ਇਹਨਾਂ ਨੇ ਸਭ ਨੂੰ ਫੇਲ ਕੀਤਾ। ਉਨ੍ਹਾਂ ਨੇ ਅਜੇ ਵੀ ਇਕੱਠੇ ਕੀਤੇ ਪੈਸਿਆਂ ਦਾ ਹਿਸਾਬ ਨਹੀਂ ਦਿੱਤਾ ਹੈ।ਜੇਕਰ ਇਨ੍ਹਾਂ ਦੋਵਾਂ ਯੂਨੀਅਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਤਾਂ ਬਾਕੀ 30 ਯੂਨੀਅਨਾਂ ਕੋਈ ਨਾ ਕੋਈ ਮੋਰਚਾ ਸ਼ੁਰੂ ਕਰ ਦੇਣਗੀਆਂ. ਮੋਰਚਾ ਸ਼ੁਰੂ ਕਰਨਾ ਇਹਨਾਂ ਭ੍ਰਿਸ਼ਟ ਕਿਸਾਨ ਆਗੂਆਂ ਅਤੇ ਟਰੈਵਲ ਏਜੰਟਾਂ ਦਾ ਕਾਰੋਬਾਰ ਬਣ ਗਿਆ ਹੈ
Very Good Morning to all of U
Jaankari den lyi Shukriya
🙏🙏🙏🙏🙏
Fast unto death is not any solution to get the work done our leaders should lead our kisan and majdoor who are suffering
Kisan Leader J Dalewal must be saved.United we stand,divided we fall.Kisan unions leaders are reqd to unite and raise their voices strongly to overcome the Govt atrocities over Kisans.The Leaders are never late to mend themselves and follow strategy originated with one voice.
Vriygood
ਸਰਕਾਰ ਦਾ ਕੁਝ ਨਈਂ ਜਾਣਾ
Good job
ਟਹਿਣਾ ਸਾਹਿਬ ਸੱਚ ਦਾ ਹੋਕਾ ਦੇ ਰਹੇ ਹੋ
ਬਨਾ ਬੁਲੇ ਜਾ ਕੇ Ravneet Bittu ਨੇ ਅਪਨੇ ਕਪਰਰੇ ੳਤਰਵਾਨੇ। ਜੋਸ ਨਹੀ ਹੋਸ ਤੋ ਕਮ ਲੋ।
VERY NICE. TAHANNA. SAB
Tehna is VIDWAN of Theth Punjabi Muhavre and Kahavtant in Punjabi language
ਦੀਪ ਵਰਗੇ ਮੋਕੇ ਤੇ ਆਕੇ ਫਿਰ ਅੰਦੋਲਨ ਫੇਲ ਕਰਾ ਸਕਦੇ ਨੇ। ਹੁਣ ਕਦੇ ਵੀ ਪਹਿਲਾਂ ਵਰਗਾ ਧਰਨਾ ਨੀ ਲੱਗੇਗਾ।
Tehna Sb Slam , Javid Ahmad Lahore
0:00
Why not accept a judicial intervention, in my view it is more political than genuine demands. Govt is already giving MSP to the highest levels as compared to 60 years of congress regime. Communists and congress and the regime change lobby is behind this so called farmers agitation.
ਟਹਿਣਾ ਸਾਹਿਬ ਤੁਸੀਂ ਇਥੋਂ ਵੀ ਸਮਾਜ ਦੀ ਬਹੂਤ ਵਧੀਆ ਸੇਵਾ ਕਰ ਰਹੇ ਹੋ। ਬਿਲਕੁੱਲ ਮੌਕੇ ਦੀ ਗੱਲ ਬਾਤ ਕਰਦੇ ਹੋ।
Dallewal Saheb sadiyan mannga lyi harek saal maranvarat rakhde han aci Dallewal Saheb ji da dillon dhanvaad karde haan shae shae var maranvarat rakhnwale sade bajurag kisan di sehatyabi lyi aci vaheguru ji agge Ardas karde haan ji
A human beings can survive for 8 months to more than 1 year. Moreover why government should accept unreasonable demands. These so called leaders are really farmers?
ਟਹਿਣਾ ਜੀ ਕੀ ਹਾਲ ਨੇ
बिट्टू के पास बकवास के बिना कोई बात नहीं है बिट्टू कोई अंधा बहरा तो है नहीं उस को सभ कुछ दिखाई दे रहा है
ਸਤਿ ਸ੍ਰੀ ਅਕਾਲ ਜੀ 🙏🙏
Tehna is Master of shabdan Di Chon.
Sab nu kathe hona jaroori
Akali leadership must give place to their betters.The present leadersjip is incapable to prove equal to the situation,which is going from bad to worse day by day.A stich in time saves nine.Adamant attitude is sure to bring discredit to the Akali Dal party.
Usse Aditya Pancholi ke bare main poocho
Veer,bare,leedar,app,taan,jaden,hi,dehlinahi,jade
Tejaji Rahul Mein Maine Baki kaisi thi Aam Khatiya se Jante ji
Tehna ji SSAkal ji Malooka valo bian den ch Malooka da appna suarath hai oh appne nouh put da rajsi rah padra Karan lye BJP nal samjote di vakalat kar rehia ek ter nal do nishne krana lochda hai mallooka.
Dehli de bich cangrasnu aap naal mil ke chunav nhi ladna chahi da
Oh punjab dian kisan jathabandian jehna na ajy tak chal reha andolan da sath nahin deta ohna vaste buhat sharam vali gul ha. Sharam kro sharam kro hun puri tarah hi andolan te shamal ho jaio. Tuhada uteh sada hi sharam da purdha aa javaga.
ਟਹਿਣਾ ਸਾਬ੍ਹ! ਤੁਸੀਂ ਸਮਝਦਾਰ ਇਨਸਾਨ ਓ! ਜਦੋਂ ਕੋਈ ਚੀਜ ਵਿਕ ਚੁੱਕੀ ਹੋਵੇ ਤਾਂ ਓਹ ਚੀਜ ਲੋਕਾਂ ਦੀ ਨਾ ਰਹਿ ਕੇ ਖਰੀਦਦਾਰ ਦੀ ਹੋ ਜਾਂਦੀ ਹੈ! ਸਾਢੇ ਤੇਰਾਂ ਮਹੀਨੇ ਚੱਲੇ ਦਿੱਲੀ ਦੇ ਕਿਸਾਨ ਅੰਦੋਲਨ ਦੇ ਬਾਵਜੂਦ ਵੀ ਜਿਹੜਾ ਇਮਾਨਦਾਰ ਆਗੂ ਸ੍ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਜਾਂ ਕਾਰਪੋਰੇਟ ਘਰਾਣਿਆਂ ਤੋਂ ਖਰੀਦਿਆ ਨਹੀਂ ਜਾ ਸਕਿਆ! ਓਹ ਦੁਬਾਰਾ ਫੇਰ ਕੇਂਦਰ ਸਰਕਾਰ ਦੇ ਖ਼ਿਲਾਫ਼ ਡਟਿਆ ਬੈਠਾ ਹੈ ਤੇ ਜਿਹੜੇ ਵਿਕ ਕੇ ਵਾਪਸ ਆ ਗਏ ਸੀ! ਓਹ ਹੁਣ ਕਿਹੜੇ ਮੂੰਹ ਨਾਲ ਖਰੀਦਦਾਰਾਂ ਦੇ ਖ਼ਿਲਾਫ਼ ਮੋਰਚਾ ਲਾਉਣ ਦੀ ਜੁਰਅਤ ਕਰ ਸਕਦੇ ਹਨ ਵੀਰ ਜੀ ?
Alkali.dal.nu.koi.khatra.nahi
Nadal.dal.nu.nashat.kro
Bitu barga dala koi dharti te na e jame
Tehna sahib bitu dey pethe da ke sanna
Dallewaal saahb nu benti ae k.. Kissana de mudde hal karn lyi ik waar dogle bittu nu awaaz maar hi lain