Galti amratpal di apni ve hai je ehi kam pehle karda te sahi se apna aap oasne khudh badnam kita jad asi pehle kehnde se ki rajniti ch jave te kafi lok gaalan kadan lag jande se ki se oh seva he karda thonu ki pata ye vo salah den wale di maa behan ik karan lag jande se hun ve te rajniti vich aa he gya hai 🙏🙏🙏🙏 galti lai maaf karna veer mere 🙏🙏🙏🙏 sorry
@@rinkusohal7608. Amritpal singh ne gurubani te guru nal te Punjab de loka nal kina piar hai dasya ta hi ta loka nu pta lga ta sb to jiada vote pai gi. Dler Khalsa amritpal singh
@@GurjitSingh-jh6us bai ji mai osnu koi mada nahi kehna sare kam josh naal nahi kai kam josh te hosh naal karne pende ne je thoda jeha he sabar karda te ajj oh jeal ch na hunda bahar hunda baki jo waheguru ji nu manjur oh hoke he rehna es vich osda ve kasur nahi gall sari apni karma di hai gall ethe mukdi hai 🙏🙏🙏
@@AulakhVlogs_8386hanji sirf jalandhar wale he nahi sare jad cm di sarpanch konslar di vote honia osnu penia ne pm di vote es karke nahi pai kyuki osda koi fayda nahi se osda fayda bjp nu he hona se es karke he aap nu nahi congress nu vote pai mai apni vote congress nu pai se 🙏 🙏🙏🙏 🙏 waheguru sab da bhala kare 🙏🙏🙏🙏
ਪੰਜਾਬ ਦੇ ਲੋਕਾਂ ਦੇ ਨਾਲ ਸਰੇ ਆਮ ਧੱਕਾ
ਇਹ ਹੈ ਸਾਡਾ ਸਵਿਧਾਨ......ਜਿੱਥੇ ਸਿੱਖਾਂ ਦੀ ਕੋਈ ਸੁਣਵਾਈ ਨਈ
Bharat ka Sambhidhan bhahut badaiya hai Naita chor Bhagwant maan sala sarabi hai chhittar faro
Sikha di sunwai hai. Pr bhagwanta ak darri kt kes kt Biju kuta admi hai
ਸਿੱਖਾਂ ਨਾਲ ਸ਼ਰੇਆਮ ਧੱਕਾ ਕੀਤਾ ਗਿਆ ਹੈ
ਸਭ ਤੋਂ ਵੱਧ ਧੱਕਾ ਸਿੱਖਾਂ ਨਾਲ ਕਾਂਗਰਸ ਨੇ ਕੀਤਾ ਜਿਵੇਂ ਕਿ ਦਰਵਾਰ ਸਾਹਿਬ ਤੇ ਹਮਲਾ, ਦਿੱਲੀ ਵਿਚ ਸਿੱਖਾਂ ਦਾ ਨਰਸੰਹਾਰ ਫਿਰ ਵੀ ਦੁਸ਼ਮਣੀ ਮੋਦੀ ਨਾਲ।
@@ramsarup3076sara din ta modi kehnda sikh hindu sanatani ne bhai sukke nal sikh apne ch raliye jnde
@@ramsarup3076te jehra modi hamle kara riha gurudwaran te rajasthan vich oh k aa
ਧੱਕਾ ਹਿੰਦੂ ਕਰਦੇ ਹਨ ਪਾਰਟੀ ਕੋਈ v ਹੋਵੇ
ਪੰਜਾਬ ਚੋਂ ਨੌਜਵਾਨਾਂ ਨੂੰ ਉੱਠਣਾ ਪਵੇਗਾ ਹਰ ਇੱਕ ਅੰਮ੍ਰਿਤ ਪਾਲ ਸਿੰਘ ਬਣਕੇ ਉੱਠੇ
Fer Emergency lagugi taa saareya di sewa hougi
ਤੂ ਉੱਠਣ ਦੀ ਹਿੰਮਤ ਕਰ ਪਹਿਲਾ
@@spawn11tere vargian nu yamuna paar bhejange😅😅
Asi ta bhai sab de nal tura ge
ਸਪੋਰਟ ਭਾਈ ਸਾਹਿਬ
ਨਲਾਇਕ ਸ਼ਰਾਬੀ ਮੂੱਖ ਮੰਤਰੀ
ਉਹਦੇ ਬਾਹਰ ਆਉਣ ਨਾਲ ਸਰਕਾਰ ਦਾ ਨਸ਼ਾ ਨਹੀਂ ਵਿਕਣਾ
ਮੇਨ ਗੱਲ ਤਾ ਆਹੀ ਆ ਵੀਰ ਪਹਿਲਾਂ ਵੀ ਇਹੀ ਗੱਲ ਸੋਚ ਕੇ ਅੰਦਰ ਕੀਤਾ ਭਾਈ ਸਾਹਿਬ ਨੂੰ ਪਰ ਰੱਬ ਸਭ ਦੇਖ ਰਿਹਾ ਕੀੜੇ ਪੈਣਗੇ ਭੰਡ ਸ਼ਰਾਬੀ ਦੇ
@@SinghGill7878bhagwanta koi Sikh nai hai. Kes kt darri kt duplicate pagri banda kuta Biju admi
@@SinghGill7878sahi keha jo ve galat karda hai sab nu pene oh koi ve hove akali congress bjp aap ja koi hoor 🙏🙏🙏
ਹੇ ਪਰਮਾਤਮਾ ਹੁਣ ਤੂੰ ਹੀ ਸੁਣ ਸਾਡੀ ਵਰਤਾ ਕੋਈ ਐਸੀ ਕਲਾ ਇਹ ਸਭ ਦੀ ਅਕਲ ਟਿਕਾਣੇ ਲਾ ਰੱਬਾ ਸੁਣ ਸਾਡੀ ਅਰਦਾਸ ਵਾਹਿਗੁਰੂ ਜੀ
ਵਕੀਲ ਸਾਹਿਬ ਜੀ ਸਤਿ ਸ੍ਰੀ ਆਕਾਲ ਪੰਜਾਬ ਦੇ ਲੋਕ ਸਭਾ ਜਾਣਦੇ ਹਨ ਅਮ੍ਰਿਤ ਪਾਲ ਨੂੰ ਲੋਕ ਹਰ ਹਾਲਤ ਬਾਹਰ ਲਿਆਉਣ ਗੇ ਸਮੇਂ ਦੀ ਓ੍ਡੀਕ ਹੈ ਧੰਨ ਪੰਜਾਬ ਦੇ ਲੋਕ ਜਿੰਦਾਬਾਦ
ਭਗਵੰਤ ਮਾਨ ਨੂੰ ਖਤਰਾ ਪੈ ਗਿਆ ਕਿ ਅੰਮ੍ਰਿਤਪਾਲ ਸਿੰਘ ਨੇ ਮੁੱਖ ਮੰਤਰੀ ਬਣ ਜਾਣਾ ਹੈਰਾਨੀ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉੱਚੇ ਆਦਰਸ਼ਾਂ ਵਾਲੇ ਸਿਧਾਂਤਾਂ ਦੇ ਨਾਲ ਇੰਨੀ ਵੱਡੀ ਦੁਸ਼ਮਣੀ ਸਰਕਾਰਾਂ ਦੀ
Sahi kiya bhai ji
@@AmanSinghapsamritpal singh ak din jrur Punjab da cm bnega waheguru ji
Galti amratpal di apni ve hai je ehi kam pehle karda te sahi se apna aap oasne khudh badnam kita jad asi pehle kehnde se ki rajniti ch jave te kafi lok gaalan kadan lag jande se ki se oh seva he karda thonu ki pata ye vo salah den wale di maa behan ik karan lag jande se hun ve te rajniti vich aa he gya hai 🙏🙏🙏🙏 galti lai maaf karna veer mere 🙏🙏🙏🙏 sorry
@@rinkusohal7608. Amritpal singh ne gurubani te guru nal te Punjab de loka nal kina piar hai dasya ta hi ta loka nu pta lga ta sb to jiada vote pai gi. Dler Khalsa amritpal singh
@@GurjitSingh-jh6us bai ji mai osnu koi mada nahi kehna sare kam josh naal nahi kai kam josh te hosh naal karne pende ne je thoda jeha he sabar karda te ajj oh jeal ch na hunda bahar hunda baki jo waheguru ji nu manjur oh hoke he rehna es vich osda ve kasur nahi gall sari apni karma di hai gall ethe mukdi hai 🙏🙏🙏
ਇੱਕੋ ਹੱਲ ਆ ਭਗਵੰਤੇ ਨੂੰ ਸ਼ੀਸ਼ਾ ਦਿਖਾਉਂ
ਜਲੰਧਰ 'ਚ ਚੋਣਾਂ ਹਨ, ਪਿਆਰੇ ਪੰਜਾਬੀਆਂ, ਹੁਣ ਭਗਵੰਤ ਮਾਨ ਨੂੰ ਸਬਕ ਸਿਖਾਉਣ ਦੀ ਤੁਹਾਡੀ ਵਾਰੀ ਹੈ।
Buchar bhagwante di maut a
Sahi gal ha bhanta shrabhi ki jane pag de aokat nale bhante da bhagat singh da rang wali phag banan nal pap nahi lokne shrabi de
ਵੀਰ ਜੀ ਸਗਤ ਚਾਹੇ ਤਾ ਬੁੱਚੜ ਨੂੰ ਦਿਨੇ ਤਾਰੇ ਦੇਖਾ ਸਕਦੀ ਹੈ ਤਾਨਾਸਾਹੀ ਚੱਲ ਰਹੀ ਹੈ ਸ਼ਰੇਆਮ ਧੱਕਾ ਕੀਤਾ ਜਾ ਰਿਹਾ
ਪੰਥ ਨਾਲ ਪਿਆਰ ਮਾਝੇ ਵਾਲਿਆ ਦਾ ਹਿ ਹੈ ਸਿਰਫ ਜੌ ਕਹਿੰਦੇ ਕਰਕੇ ਦਿਖਾਂਦੇ ਨੇ ਜਲੰਧਰ ਵਾਲਿਆ ਇੰਨਾ ਨੁ ਹਿ ਵੋਟ ਪਾਉਣੀ ਹੈ
@@AulakhVlogs_8386hanji sirf jalandhar wale he nahi sare jad cm di sarpanch konslar di vote honia osnu penia ne pm di vote es karke nahi pai kyuki osda koi fayda nahi se osda fayda bjp nu he hona se es karke he aap nu nahi congress nu vote pai mai apni vote congress nu pai se 🙏 🙏🙏🙏 🙏 waheguru sab da bhala kare 🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਇਹੋ ਜਿਹੀ ਕਲਾ ਵਰਤਾ ਦਿਉ ਪਾਪੀਆਂ ਨੂ ਨਸ਼ਟ ਕਰੋ
ਕੋਈ ਗੱਲ ਨਹੀਂ ਵੀਰੇ ਜਦੋਂ ਭਾਈ ਸਾਹਿਬ ਜੀ ਮੁਖਮੰਤਰੀ ਬਣਗੇ ਉਦੋਂ ਹੱਟ ਜਾਊਂ ਐਨ ਐਸ ਏ
ਓਹ ਨਹੀਂ ਬਰਾਵਾ ਜਦੋਂ ਰਾਸ਼ਟਰਪਤੀ ਬਣੂ ਫ਼ੇਰ ਹਟੂ nsa hun ਭਾਈ ਸ਼ਾਬ ਨੂੰ ਰਾਸ਼ਟਰਪਤੀ ਬਣਾਉਣਾ ਕਿਉਕਿ ਘੂਮਤ ਧੱਕਾ ਕਰਦੀ 😂😂
ਤੂੰ ਵੀ ਰਿਸਤਾ ਕਰਦੀ ਆਪਣੀ ਨਿੱਕੀ ਕੁੜੀ ਦਾ ਕੇਜਰੀਵਾਲ ਨੂੰ ਖੋਤੀ ਦੀਆ ਬਚਿਆ @@Abhishek-xj6yc
ਵਕੀਲ ਸਾਹਿਬ ਇਹ ਨਾ ਦੇ ਇੰਚ ਇੰਚ ਦੇ ਕੀੜੇ ਪੈਣਗੇ
ਰਬ ਸਭ ਦੇਖ ਰਹੇ ਹਨ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ
ਖਾਰਾ ਸਾਬ ਧੰਨਵਾਦ
ਖਾਰਾ ਸਾਹਿਬ ਧੰਨਵਾਦ
ਭਗਵੰਤੇ ਦੇ ਲੜਜੇ ਕਾਲਾ ਨਾਗ ਇਹਦਾ ਕੱਖ ਨਾਂ ਰਹੇ
ਸਹੀ ਕਿਹਾ ਭੈਣ
Shiv sena de. B. Sareya. De. Kograes
ਇਹਦੇ ਲੜਨਾ ਹੀ ਲੜਨਾ ਕਾਲਾ ਸਫਾ ਚਾਹੇ ਅੱਜ ਲੜ ਜੇ ਚਾਹੇ ਪਹਿਲੇ ਲੜ ਗਈ ਲੜੂਗਾ ਜਰੂਰ ਨੇੜੇ ਹੀ ਯਾਰ ਟਾਈਮ ਇਹਦਾ ਹੁਣ ਖਤਮ ਆ ਇਹ
@@avtardhillonengineeringwor9270🤣🤣🤣🤣🤣🤣
ਸਿੱਖਾ ਨਾਲ ਸਰੇਅਾਮ ਤੱਕਾ ਹੋ ਰਹੇ ੲੇ
ਹਥਿਆਰ ਲੈ ਕੇ ਸੜਕਾਂ ਤੇ ਆ ਜਾਉ ਅਮ੍ਰਿਤਪਾਲ ਪੂਰਾ ਪੰਜਾਬ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
ਬਾਈ ਹਥਿਆਰ ਨਾਲ ਕੀ ਕਰੋਗੇ ? ਕੋਈ ਗੱਲ ਨੀ ਥੋੜ੍ਹਾ ਇੰਤਜ਼ਾਰ ਕਰੋ ਓਹਦੇ ਘਰ ਦੇਰ ਜਰੂਰ ਆ ਅਧੇਰ ਨਹੀਂ 27 ਤੋਂ ਬਾਅਦ ਚ ਕੁਤੇਆਂ ਨੇ ਵੀ ਨਹੀਂ ਪੁੱਛਣਾ ਪੇਗਵੰਤ ਨੂੰ
Right
ਲੋਕਾਂ ਨੂੰ ਸਲਾਹ ਦੇਣ ਤੋਂ ਪਹਿਲਾ ਤੂ ਚਕ ਹਥੀਆਰ ਜੈ ਤੇਰੀ ਗ... ਡ ਵਿਚ ਦਮ ਹੈ , ਜ ਨਹੀਂ ਦੰਮ ਤਾਂ ਐਵੇਂ ਬਕਵਾਸ ਨਾ ਮਾਰ,ਵੱਡੇ ਸੂਰਮੇ
ਪੰਜਾਬ ਦਾ ਤਾਨਾਸ਼ਾਹ ਬੁੱਚੜ ਮਾਨ ਨੂੰ ਜਦ 3 ਜੂਨ ਨੂੰ ਜਦ ਚੋਣਾਂ ਦੇ ਨਤੀਜਿਆਂ ਦੇ ਸਰਵੇ ਆਉਣ ਤੋਂ ਬਾਅਦ ਜਦ ਇਹਨੂੰ ਝਟਕਾ ਲੱਗਿਆ ਵੀ ਦੋ ਸੀਟਾਂ ਫਰੀਦਕੋਟ ਅਤੇ ਖਡੂਰ ਸਾਹਿਬ ਦੋਵਾ ਤੋਂ ਮੇਰੇ ਨਜਦੀਕੀ ਦੋਸਤ ਜੋ ਇਹਨਾਂ ਸੀਟਾਂ ਤੋਂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਸਨ ਵੀ ੳਹਨਾ ਤਾ ਦੋਵਾ ਦੀ ਹੀ ਜ਼ਮਾਨਤ ਵੀ ਨਹੀਂ ਬਚਣ ਦੇ ਆਸਾਰ ਲੱਗ ਰਹੇ ਨੇ ਅਤੇ ਖਡੂਰ ਸਾਹਿਬ ਤੋਂ ਤਾ ਖਾਲ਼ਸੇ ਦੀ ਜਿੱਤ ਪੱਕੀ ਸੀ ਪਰ ਖਡੂਰ ਸਾਹਿਬ ਵਾਲੀ ਸੀਟ ਦੇ ਜਿੱਤ ਹੋਣ ਦੇ ਆਸਾਰ ਕਰਕੇ ਉੱਥੋਂ ਦੇ ਲੋਕਾਂ ਦੇ ਦਾ ਸਟੈਂਡ ਵੇਖਣ ਕਰਕੇ ਫਰੀਦਕੋਟ ਵਾਲੀ ਸੀਟ ਵਾਲੇ ਵੋਟਰਾਂ ਦਾ ਵੀ ਮਨ ਬਦਲ ਗਿਆ ਅਤੇ ਲੋਕ ਇੱਥੇ ਵੀ ਭਾਈ ਸਰਬਜੀਤ ਸਿੰਘ ਖ਼ਾਲਸੇ ਦੇ ਹੱਕ ਚ ਅੜ ਗਏ ਅਤੇ ਉੱਪਰੋਂ ਜੋ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਭਰਾ ਅਤੇ ਪਰਿਵਾਰ ਵੱਲੋਂ ਜੋ ਭਾਈ ਸਰਬਜੀਤ ਸਿੰਘ ਜੀ ਦੇ ਹੱਕ ਚ ਫਰੀਦਕੋਟ ਸੀਟ ਤੇ ਜੋ ਪ੍ਰਚਾਰ ਕਰਿਆ ਉਸ ਕਰਕੇ ਵੀ ਬਹੁਤ ਲੋਕਾ ਦਾ ਉਤਸ਼ਾਹ ਬਣਿਆ ਕਿ ਸਾਰਾ ਫਰੀਦਕੋਟ ਹਲਕਾ ਹੀ ਖ਼ਾਲਸੇ ਦੀ ਜਿੱਤ ਵੱਲ ਹੋ ਤੁਰਿਆ ਅਤੇ ਜਦ 3 ਜੂਨ ਨੂੰ ਮੁੱਖ ਮੰਤਰੀ ਨੂੰ ਦੁੱਗਣਾ ਝਟਕਾ ਮਿਲਿਆ ਤਾ ਫਿਰ ਉਸ ਸਮੇਂ ਹੀ ਕਾਨੂੰਨ ਨੂੰ ਤੋੜ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ NSA ਚ ਇੱਕ ਸਾਲ ਦਾ ਵਾਧਾ ਕਰ ਦਿੱਤਾ,
ਦੋ ਸੀਟਾਂ ਤੇ ਖ਼ਾਲਸੇ ਦੀ ਹੋ ਰਹੀ ਜਿੱਤ ਬਰਦਾਸ਼ਤ ਤੋਂ ਬਾਹਰ ਹੋ ਗਈ ਮੁੱਖ ਮੰਤਰੀ ਦੇ
ਇਹਨਾਂ ਨੂੰ ਲੱਗਦਾ ਕਿ ਇੱਕ ਸਾਲ ਹੋਰ ਜੇਕਰ ਵਾਧਾ ਕਰਨ ਨਾਲ ਲੋਕਾਂ ਦੇ ਦਿਲਾਂ ਵਿੱਚੋਂ ਭਾਈ ਸਾਹਿਬ ਦਾ ਸਤਿਕਾਰ ਘੱਟ ਜਾਣਾ ਤਾ ਇਹਨਾਂ ਦਾਂ ਇਹ ਵਹਿਮ ਆ
ਸਗੋਂ ਜਿੰਨਾ ਮਰਜ਼ੀ ਸਮਾਂ ਜਿੰਨੀ ਧੱਕੇਸ਼ਾਹੀ ਸਰਕਾਰ ਸਿੰਘਾ ਨਾਲ ਕਰੇਗੀ
ਤਾ ਸਗੋਂ ਉਨੀ ਹੀ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਚ ਸਪੋਟ ਕਰੇਗੀ
ਹੁਣ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਇਹ ਜੋ NSA ਚ ਸਾਲ ਦਾ ਵਾਧਾ ਕਰਿਆ ਇਸ ਦਾ ਵੀ ਨਤੀਜਾ ਲੋਕਾਂ ਨੇ ਦੇ ਦੇਣਾ ਪੰਜ ਸੀਟਾਂ ਚੋਂ ਮਸਾਂ ਇਕ ਹੀ ਜਿੱਤ ਸਕਣਗੇ ਆਪ ਵਾਲੇ ਇਹਨਾਂ ਦਾ ਬੁਰਾ ਹਾਲ ਕਰ ਦੇਣਾ ਜੋ ਇਹ ਧੱਕੇਸ਼ਾਹੀ ਕਰ ਰਹੇ ਨੇ,,,,
ਪੰਜਾਬ ਸਰਕਾਰ ਮੁਰਦਾਬਾਦ
Bhai Amritpal Singh Khalsa zindabad
2027 ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚੋਂ ਇਕਦਮ ਖਤਮ ਹੋ ਜਾਵੇਗੀ।
And congress bjp will win
ਭਗਵੰਤ ਮਾਨ ਬੱਚੜਾ ਵਾਲੇ ਰਾਹੇ ਪੈ ਗਿਆ
ਅੰਤ ਬੁਹਤ ਮਾੜਾ ਹੋਵੇ ਗਾ ਝਾੜੂ ਵਲਿਆਂ ਦਾ
ਸਰਕਾਰ ਕੋਈ ਵੀ ਹੋਵੇ ਪਰ ਸਿੱਖਾਂ ਦੇ ਖਿਲਾਫ ਹੀ ਹੋਵੇਗੀ ਇਹ ਤਾਂ ਸਹਜਧਾਰੀ ਅਤੇ ਅੰਮ੍ਰਿਤਧਾਰੀ ਸਿੰਘਾਂ ਨੂੰ ਆਪ ਹੀ ਸੋਚਣਾ ਪਵੇਗਾ ਕਿ ਪੰਜਾਬ ਦਾ ਹੱਲ ਕਿਵੇਂ ਹੋ ਸਕਦਾ ਇਕ ਹੋ ਜਾਓਗੇ ਤਾਂ ਜਿੱਤ ਜਾਓਗੇ
ਬਹੁਤ ਗੱਲਤ ਕਰ ਰਹੀ ਹੈ ਪੰਜਾਬ ਸਰਕਾਰ ਬਹੁਤ ਧੱਕਾ ਕਰ ਰਹੇ ਹੈ ਕਿਤੇ ਅਮਿ੍ਪਾਲ ਨੂੰ ਬਹਾਰ ਕਢਾਉ ਦਾ ਕੰਮ ਕਰਨਾ ਸੀ ?ਉਸ ਦੇ ਉਲਟ ਕੰਮ ਕਰ ਰਹੇ ਹੈ ਹੁਣ ਇਹਨਾ ਨੂੰ ਲੋਕ ਹੀ ਸਵਕ ਸਿਖੋਣਗੇ ਇਹਨਾ ਅਮਿ੍ਪਾਲ ਸਿੰਘ ਇਸ ਤਰਾ ਡਰ ਲਁਗ ਰਿਹਾ ਜਿਵੇ ਇਹਨਾ ਨੂੰ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਤੋ ਡਰਦੇ
Bhai Amritpal Singh Khalsa G is great great Zindabaad g g
ਖਾਰਾ ਸਾਹਿਬ, NSA ਦੇ ਵਾਧੇ ਨੂੰ ਕੋਰਟ ਵਿੱਚ challange ਕਰੋ।
Veer ji NSA d khilaf koi dleel ,apeel nhi
@@gurnoorpadda7304hundi hai ji jado banda mp ban Jaye te supreem court hath pondi hai
Right @@gurnoorpadda7304
NSA baare Court vich challenge kro Bhanta buched betha aapde kanoon bnaai janda j High Court v nhi insaaf milda ta Supreme court vich pet. Petetion paoo te dhakkeshahi da mooh Tod jawab devo
@@ParamjitKaur-mt5gt ਮੈਨੂੰ ਤਾਂ ਲੱਗਦਾ ਨੀ ਕੋਈ ਹੋਰ ਕਰੁ ਕੁਛ ਵੀ ਨੀ ਹੋਣਾ ਲੋਕਾ ਨੂੰ ਤਾਂ ਧਰਨੇ ਚੋ ਵੇਲ ਹੈ ਨੀ
Bhai Amritpal Singh Ji ❤️ 🙏 ♥️ khalsa ❤️ 🙏 ♥️ Jindabad
ਜਿਮਨੀ ਚੋਣਾਂ ਚ ਫੇਰ ਦਿਖਾਓ ਝੰਡੇ ਨੂੰ ਸ਼ੀਸ਼ਾ।ਸਾਰੇ ਲੋਕ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਹਰਾਓ।ਤੈ ਲੋਕਾਂ ਦੀ ਤਾਕਤ ਦਾ ਅਹਿਸਾਸ ਕਰਾਓ
ਇਹ ਲੋਕ ਨਹੀਂ ਸਮਝ ਸਕਦੇ ਜੀ
ਵੀਰ ਜੇ ਝਾੜੂ ਨੂੰ ਹਰਾ ਵੀ ਦਿੱਤਾ ਫੇਰ ਕਿਹੜਾ ਇਹਨੇ ਭੈਣਚੋਦ ਨੇ ਭਾਈ ਸਾਹਿਬ ਨੂੰ ਬਾਹਰ ਕੱਢ ਦੇਣਾ
Bahi Amrit pal Singh jindabad ❤
ਝੰਡੇ ਨੂੰ ਅਗਾਂਹ ਤੋਂ ਤਾਰੇ ਦਿਖਾੲਏ ਜਾਣਗੇ
Waheguru ji
ਝਾੜੂ 2027ਚ ਖਤਮ
ਬੱਸ ਟਾਈਮ ਹੀ ਆ ਇਹਦਾ ਹੁਣ 2027 'ਚ ਨੇ ਦਿਖਣ ਵੀ ਨੀ
ਸਤਿਨਾਮ ਵਾਹਿਗੁਰੂ ਜੀ🙇♀️❤️❤️❤️🙏🙏
Amritpal veer jindabad
ਪੰਜਾਬ ਸਰਕਾਰ ਜਮਹਰੀਅਤ ਕੇ ਖਿਲਾਪ ਹੈ
💯 bai bilkul sahi gall aa ji
Support Amritpal
ਇਹ ਮੁੱਦਾ ਪੰਜਾਬ ਦੇ ਲੋਕਾਂ ਨੂੰ ਯੂਐਨਏ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਕਿ ਜੋ ਐਮਪੀ ਬਣ ਚੁੱਕੇ ਆ ਉਹਨੂੰ ਸਰਕਾਰ ਕਿਉਂ ਨਹੀਂ ਛੱਡ ਰਹੀ ਜ
ਵਾਹਿਗੁਰੂ ਜੀ ਕਿਰਪਾ ਕਰਨਗੇ, ਜਲਦੀ ਵੀਰ ਅਮ੍ਰਿਤਪਾਲ ਸਿੰਘ ਬਾਹਰ ਆਉਣਗੇ, ਸੱਚ ਨੂੰ ਜ਼ਿਆਦਾ ਸਮਾਂ ਦਬਾਇਆ ਨਹੀਂ ਜਾ ਸਕਦਾ 🙏🙏
Sahi gall e veer
ਅਗਰ ਮਾਨ ਸਾਹਿਬ ਜੀ ਤੁਸੀਂ n.s.a ਦੇ ਵਿਚ ਵਾਧਾ ਕੀਤਾ ਹੈ ਤਾਂ ਬਹੁਤ ਮਾੜੀ ਗੱਲ ਹੈ ਅਮਰਤਪਾਲ ਸਿੰਘ ਨੂੰ ਰਿਹਾਅ ਕਰਨਾ ਚਾਹੀਦਾ ਹੈ ਯਾਰ ਮੰਤਰੀ ਬਾਜੇਕੇ ਹੋਰਾਂ ਤੋਂ ਕੀ ਖਤਰਾ ਹੈ he
ਇਹਨਾਂ ਨੂੰ ਪਤਾ ਹੈ ਕਿ ਲੋਕਾਂ ਨੇ ਪਹਿਲਾਂ ਕੁਝ ਨਹੀਂ ਕੀਤਾ ਤੇ ਹੁਣ ਵੀ ਕੁਝ ਨਹੀਂ ਕਰਨਾ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦਾ ਕਰੰਟ ਚੈੱਕ ਕਰ ਰਹੀ ਹੈ ਕਿੰਨਾ ਕੁ ਹੈ
Ryt👍
ਪੰਜਾਬ ਹਜੇ ਵੀ ਗੁਲਾਮੀ ਦਾ ਅਹਿਸਾਸ ਨਹੀਂ ਕਰ ਰਿਹਾ
ਸਾਰੇ ਮਸਲਿਆਂ ਦਾ ਇੱਕੋ ਹੱਲ, ਆਜ਼ਾਦੀ, ਆਜ਼ਾਦੀ ਤੇ ਆਜ਼ਾਦੀ ਬੱਸ।
Good ⛳🙏🙏💯👏✔️
Shame on indian system 🤬🤬
Bhai shab Bhai Amritpal jindabad jindabad rahega waheguru ji charide klion bakse dear Brother nu 🙏🙏🙏🙏🙏
ਬਹੁਤ ਗਲਤ ਕਰ ਰਹੀ ਹੈ ਪੰਜਾਬ ਸਰਕਾਰ
ਹੰਕਾਰਿਆ ਸੋ ਮਾਰਿਆ ਇਹਨਾਂ ਦਾ ਅੰਤ ਬਹੁਤ ਮਾੜਾ ਹੋਵੇਗਾ ਕਹਿੰਦੇ ਹੁੰਦੇ ਆ ਕੇ ਬੇੜਾ ਭਰਕੇ ਡੁੱਬਦਾ ਹੁੰਦਾ ਰੱਬ ਦੇਖ ਰਿਹਾ ਏ ਸਭ
BHAI AMRITPAL SINGH ZINDABAD ✌️
ਆਮ ਪਾਰਟੀ ਆਪਣੀ ਜੜ ਆਪ ਹੀ ਪੁੱਟ ਰਹੀ ਹੈ। ਮੀਰ ਮੰਨੂ ਵੇਲੇ ਸਿੱਖਾਂ ਨੇ ਇੱਕ ਨਾਰਾ ਲਾਉਂਦੇ ਸੀ ਮੰਨੂੰ ਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ ਜਿਉ ਜਿਉ ਸਾਨੂੰ ਵੱਡਦੇ ਅਸੀਂ ਦੂਨ ਸਵਾਏ ਹੋਏ।। ਹੁਣ ਅਮਰਤਪਾਲ ਸਿੰਘ ਤੇ ਭਾਈ ਅਮਰਤਪਾਲ ਸਿੰਘ ਨੂੰ ਪਿਆਰ ਕਰਨ ਵਾਲੇ ਦੂਨਸਵਾਏ ਹੋ ਜਾਣਗੇ। ਬਹੁਤ ਗਲਤ ਹੈ ਮਾਨ ਸਾਬ ਲੋਕਾਂ ਦੀ ਅਵਾਜ਼ ਸੁਣੋ।
ਇੱਥੇ ਸਿਖ ਕੋਮ ਨਾਲ ਧੱਕਾ ਹੁੰਦਾ।
Bhai.amritpal.singh🙏🙏❤️❤️🙏🙏Waheguru.ji Waheguru.ji 🙏🙏
Bhai amritpal Singh jindabad jindabad jindabad jindabad jindabad jindabad
ਬਿਲਕੁਲ ਸਹੀ ਗੱਲ ਆ ਬਾਈ ਜੀ ਦੀ ਭਗਵੰਤ ਮਾਨ ਤਾਂ ਗਿਆ
ਅਸੀਂ ਤਾਂ ਸਲੂਟ ਕਰਦੇ ਹਾਂ ਤੁਹਾਨੂੰ, ਲੰਮੀਆਂ ਉਮਰਾਂ ਹੋਣ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ਣ, NRIਵਕੀਲ ਵੀਰੋ ਤੁਸੀਂ ਵੀ ਸੱਚਾ ਦੁਨੀਆਂ ਦੇ ਸਾਹਮਣੇ ਲਿਆਓ, ਪੰਜਾਬ ਦੀ ਧਰਤੀ ਤੇ ਸੁਤੇ ਹੋਏ ਲੀਡਰਾਂ ਨੂੰ ਪੰਜਾਬ ਨਾਲ ਖੜਨਾ ਹੀ ਨਹੀਂ ਆਉਂਦਾ,ਆਪ ਵਾਲੇ ਤਾਂ ਬਹੁਤਾ ਚਿਰ ਨਹੀਂ ਟਿਕਦੇ ਉਡ ਜਾਣਗੇ,
ਇਹ ਪਾਰਟੀਆਂ ਸਾਰੀਆਂ ਇੱਕ ਹੀ ਨੇ ਇਹਨਾਂ ਨੇ ਸਾਰਿਆਂ ਨੇ ਹੀ ਰਲ ਕੇ ਅੰਮ੍ਰਿਤ ਪਾਲ ਨੂੰ ਨਾ ਛੱਡਣ ਦਾ ਫੈਸਲਾ ਕੀਤਾ ਭਗਵੰਤਮਾਨ ਇਕੱਲਾ ਨਹੀਂ ਹੈ
Wmk 🙏🙏
ਇਹ ਨਵੀਂ ਕਾਂਗਰਸ ਹੈ ਵੀਰ
ਕਾਂਗਰਸ ਦੇ 7 MP ਜਿੱਤ ਗਏ ਪੰਜਾਬ ਚ,,, ਕਿੱਧਰ ਗਿਆ ਦਰਬਾਰ ਸਾਹਿਬ ਤੇ ਹਮਲਾ,,, ਕਹਿੰਦੇ ਸੀ ਇਹ ਤਾਂ ਖ਼ੂਨੀ ਪੰਜਾ ਐ,,,, ਹੁਣ ਕਿੱਧਰ ਗਈਆਂ ਅਣਖਾਂ,,,
ਬੁੱਚੜਾਂ ਤੇਰਾ ਕੱਖ ਨਾ ਰਹੇ ।
ਯਾਦ ਰੱਖੀ ਤੁਹਾਡੇ ਘਰਾ ਵਿਚ ਦੀਵੇ ਜਗਾਉਣ ਵਾਲਾ ਵੀ ਨਹੀਂ ਰਹਿਣਾ।
ਵੇਖੀ ਜਾਓ ਰੰਗ ਕਰਤਾਰ ਦੇ
2027 ch amritpal singh nu cm banao ji plz share masle Hal ho jange ji plz 🙏🏻
ਹੰਕਾਰ ਨਹੀਂ ਕਰਨਾ ਚਾਹੀਦਾ, ਹਉਮੇ ਬੰਦੇ ਨੂੰ ਮਾਰਦੀ ਹੈ
Bilkul shi keha paji.❤
ਸਰਕਾਰ ਦੀ ਮਰਜ਼ੀ ਅਨੁਸਾਰ ਕੰਮ ਹੋਵਗੇ ਜਦੋਂ ਸਰਕਾਰ ਨੇ ਕਿਹਾ ਤਾਂ ਰਿਹਾ ਕਰਨਗੇ
Cm bhai Amritpal singh
ਸਰਕਾਰ ਆਪਣੀ ਬਰਬਾਦੀ ਵੱਲ ਵਧ ਰਹੀ ਹੈ
Hall Khalsa g waheguru ki fateh g same of c m 🙏🙏
ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ ਲੋਕਾਂ ਨੂੰ ਜਾਗਣਾ ਪੈਣਾ ਭਗਵੰਤਾ ਬੁਚੜ ਮੁਰਦਾਬਾਦ ਮੁਰਦਾਬਾਦ
🙏🏻ਸੋਚ ਨੂੰ ਕੈਦ ਨਹੀਂ ਕਰ ਸਕਦੇ ਭਾਵੇਂ ਸਰੀਰਕ ਤੌਰ ਤੇ ਅਜ਼ਾਦ ਨਹੀਂ
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
💥✨💥✨💥✨💥✨💥✨💥
Amritpal singh nu cm banao ji plz share masle Hal ho jange ji plz 🙏🏻
ਇਹਨਾਂ ਨੂੰ ਪਤਾ ਸੀ ਵੀ ਜੇ ਸ਼ੇਰ ਬਾਹਰ ਆ ਗਏ ਤੇ ਠੋਕਣਗੇ ਨੱਥ ਪਾਉਣਗੇ ਧੱਕਾਸ਼ਾਹੀ ਕਰ ਰਹੇ ਬਹੁਤ ਜਿਆਦਾ
ਮਾਨ ਹਾਨੀ ਦਾ ਕੇਸ ਕਰੋ
Sangrur waleo lahnata tahanu
ਭਾਈ ਅੰਮਿ੍ਤਪਾਲ ਸਿੰਘ ਦੇ ਨਾਮ ਤੇ ਸਰਪੰਚੀ ਦੀਆਂ ਚੋਣਾ ਲੜੀਆਂ ਜਾਣ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ
Amritpal singh jinabab
ਅਮਰੀਕਾ ਵਰਗਿਆਂ ਦੇਸਾਂ ਨਾਲ ਸੰਪਰਕ ਕਿਤਾ ਜਾਵੇ ਕਹਰਾਂ ਵੀਰ ਜੀ ਏ ਸਰਕਾਰਾਂ ਮਨੁੱਖਤਾ ਦਾ ਘਾਣ ਕਰ ਰਹੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ🙏
ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਹੋਨ ਜੀ🙏🙏🙏🙏❤❤🙏🙏🙏🙏
Bai bohit vadhia jankari ditti a.pr camrade vich kitho a gaye
ਕੇਵਲ ਪੰਜਾਬ ਵਿੱਚੋਂ ਆਪ ਪਾਰਟੀ ਖਤਮ ਨਹੀਂ ਹੋਵੇਗੀ,ਇਹਨਾਂ ਦੇ ਵਿਧਾਇਕਾਂ ਦਾ ਹਲਕਿਆਂ ਵਿੱਚ ਵੜਨਾ ਮੁਸ਼ਕਲ ਹੋ ਜਾਵੇਗਾ।
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਰੂਰ ਰਿਹਾ ਹੋਣਗੇ।
ਜੇਕਰ ਪੰਜਾਬ ਦੇ ਨੌਜਵਾਨ ਨਹੀਂ ਉੱਠਦੇ ਫੇਰ ਧੱਕਾ ਹੀ ਹੋਊ ਉੱਠਣ ਦੀ ਲੋੜ ਐ
Bhai Amritpal Singh Riha Kro
_________________❤💯%✅
ਆਤੋਵਾਦੀ cm ਭਗਵੰਤ ਮਾਨ ਤੋ ਪੰਜਾਬ ਤੇ ਪੰਜਾਬ ਦੇ ਨੋਜਵਾਨਾ ਨੂੰ ਵੱਡਾ ਖ਼ਤਰਾ
ਭੰਡ ਦੀ ਕਬਰ ਅਜੇ ਪੂਰੀ ਬਣੀ ਨਹੀਂ ਇਸੇ ਕਰਕੇ ਅਮਿਰਤ ਪਾਲ ਨੂੰ ਬੰਦ ਰੱਖਣ ਵਾਸਤੇ ਸੋਚ ਰਿਹਾ
E gall sach hogyi sikh gulam aw India ch 😢😢😢
ਵਾਹਿਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਹਿ ੍ਬਹਤ ਚੰਗਾ ਵਕੀਲਹੈ।
ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤❤🌹🌹💐💐🎉🎉🙏🙏🙏🙏🙏
❤
Boht glt krr rhi sarkaar, ese krke Sanu apne Raj di lorr aw
ਸਰਕਾਰ ਧੱਕਾ ਕਰ ਰਹੀ ਹੈ ਪੰਜਾਬੀਆਂ ਨਾਲ
ਲੇ ਲੈਣ ਵੋਟਾਂ ਫੇਰ। ਜਲੰਧਰ ਵਾਲਿਉ ਰੋਲ ਕੇ ਰੱਖ ਦਿਉ ਇਹਨਾ ਨੂੰ।
ਸਭ ਤੋਂ ਬਕਵਾਸ ਸਰਕਾਰ ਡੁੱਬ ਕ ਮਰਜੋ ਜਿਨਾ ਇਹਨਾਂ ਨੂੰ ਵੋਟ ਪਈ ਕ
ਸੱਚੀ ਗੱਲ ਇਹ ਹੈ ਕਿ ਇਹ ਭਗਵੰਤ ਮਾਨ ਉੱਤੇ ਬਹੁਤ ਜਿਆਦਾ ਅਮਿਤ ਸ਼ਾਹ ਵੱਲੋਂ ਪ੍ਰੈਸ਼ਰ ਪਾਇਆ ਗਿਆ ਹੈ ਕਿ ਉਹ ਐਨ ਐਸੇ ਨੂੰ ਵਧਾ ਦੇ ਨਹੀਂ ਤੇ ਅਸੀਂ ਤੇਰੀ ਪੰਜਾਬ ਵਿੱਚ ਚੱਲਣ ਨਹੀਂ ਦੇਵਾਂਗੇ
ਜੇ ਤੋਂ ਪੰਜਾਬ ਵਿੱਚ ਆਪਣੀ ਸ਼ਾਨ ਬਣਾਈ ਰੱਖਣੀ ਚਾਹੁੰਦਾ ਹੈ ਤੇ ਤੈਨੂੰ ਐਨਐਸਏ ਵਿੱਚ ਵਾਧਾ ਕਰਨਾ ਪਏਗਾ
ਭਗਵੰਤ ਮਾਨ ਭਾਵੇਂ ਜਿੰਨਾ ਮਰਜ਼ੀ ਬੋਲਦਾ ਹੈ ਬਲਾਰਾ ਹੋਵੇ ਪਰ ਉਸ ਦੀ ਬੀਜੇਪੀ ਅੱਗੇ ਸਾ ਨਹੀਂ ਚਲਦੀ
ਵਾਹਿਗੁਰੂ ਮੇਹਰ ਰੱਖਿਓ 💐💐💐🙏🙏🙏
Sarkar to dil tutt gya
ਵਾਹਿਗੁਰੂ ਜੀ
ਓਨਲੀ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਸਤਨਾਮ ਵਾਹਿਗੁਰੂ ਸਨਾਤਨ ਹੀ ਸੱਚ ਹੈ ਜੈ ਸ੍ਰੀ ਰਾਮ ਚੰਦਰ ਕੀ ਜੈ
⛳⛳⛳⛳⛳⛳🎙️
ਘਰ ਘਰ ਅੰਮ੍ਰਿਤਪਾਲ ਬਣ ਜਾਵੇਗਾ ਭਗਵੰਤ ਸਿੰਘ ਮਾਨ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ
Wmk 🙏💯bhai sahib te ona de sathi hade ch hon boht jldi
ਭਗਵੰਤ ਮਾਨ ਦਾ ਬਹਾਨਾ ਹੈ, ਬੀਜੇਪੀ ਸਰਕਾਰ ਭਗਵੰਤ ਮਾਨ ਤੇ ਪ੍ਰੈਸਰ ਬਣਾ ਕੇ ਸਭ ਕੁਝ ਕਰ ਰਹੇ ਨੇ 😊