Amritpal Singh ਦੀ ਜਿੱਤ ਨੂੰ ਲੈ ਕੇ ਬੋਲੇ ਸਾਬਕਾ ਸਾਂਸਦ Satyapal Jain | ZeePHH

Поделиться
HTML-код
  • Опубликовано: 18 ноя 2024

Комментарии • 634

  • @GURWINDERSINGH-bt1tf
    @GURWINDERSINGH-bt1tf 5 месяцев назад +35

    ਅਮਿ੍ਰਤਪਾਲ ਸਿੰਘ ਸਹੁੰ ਵੀ ਚੁੱਕਣਗੇ ਤੇ ਬਾਹਰ ਵੀ ਆਉਣਗੇ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਆਪਣੀਆਂ ਕਹੀਆਂ ਗੱਲਾਂ ਤੇ ਖਰੇ ਉਤਰਨਗੇ ਜਾਂ ਲੋਕ ਇੱਕ ਵਾਰ ਫੇਰ ਮਾਯੂਸ ਹੋਣਗੇ । ਗੁਰੂ ਸਾਬ ਸਿੰਘ ਸਾਬ ਨੂੰ ਬਲ ਬਖਸ਼ਣ

  • @ranjeetkaur6746
    @ranjeetkaur6746 5 месяцев назад +195

    ਝੰਡਾ ਹੁਣ ਵੀ ਜਸ ਖੱਟ ਲਵੇ ,ਨਾਸਾ ਹਟਾਕੇ ਸਾਰਿਆਂ ਨੂੰ ਰਿਹਾ ਕਰੇ , ਪੰਜਾਬ ਦਾ ਵਫ਼ਾਦਾਰ ਬਣੇ ਤੇ 2027ਦੀਆਂ ਚੋਣਾਂ ਜਿੱਤ ਲਵੇ।

    • @sabi-mansa
      @sabi-mansa 5 месяцев назад +35

      ਦਿੱਲੀ ਦਾ ਦੱਲਾ, ਪੰਜਾਬ ਦਾ ਵਫਾਦਾਰ ਨੀਂ ਹੋ ਸਕਦਾ

    • @samandeepsingh4520
      @samandeepsingh4520 5 месяцев назад

      ਝੰਡਾ ਕੁੱਤਾ ਆ

    • @jaspalchahal
      @jaspalchahal 5 месяцев назад +6

      Eh ehna de hath vich nahi hai y

    • @user-lb4bh7zx1o
      @user-lb4bh7zx1o 5 месяцев назад +3

      ​@@sabi-mansa Delhi da dala kon h oh sab nu pta h tu apna muh band rakh

    • @gurmindersingh1521
      @gurmindersingh1521 5 месяцев назад +6

      Sabi mansa tenu vi pta dalla kon hai. Savidaan nu gala kadan wala fir savidan soh kha election ladn wala. Ek sikh jhooth nhi bolda. Hun savidan di soh kha ke desh di akndta lai kam karega . Tuc ohna sant ji compare krde ,Sant jarnail singh ji ne thokr marti c .Cm di seat nu. Tuc appey samajdar ho dalla kon.

  • @csdhillon1
    @csdhillon1 5 месяцев назад +44

    🙏🙏🙏ਵਾਹਿਗੁਰੂ ਜੀ ਹਰ ਜਗ਼੍ਹਾ ਸਹਾਇਤਾ ਕਰਿਉ ਆਪਣੇ ਸਿੰਘਾਂ ਦੀ ਜੀ ਹਰ ਮੈਦਾਨ ਫਤਿਹ ਬਖਸਿਉ ਜੀ

  • @rajwinder1968
    @rajwinder1968 5 месяцев назад +192

    ਨਾ ਬਾਹਰ ਕੱਡਣ ਗੇ ਤਾਂ ਜ਼ੋ ਹਾਲ ਆਮ ਆਦਮੀ ਪਾਰਟੀ ਦਾ ਲੋਕਾਂ ਨੇ ਕਰਨਾ ਉਹ ਇਹਨਾਂ ਨੂੰ ਵੀ ਪਤਾ

  • @RajinderSingh-ri7bw
    @RajinderSingh-ri7bw 5 месяцев назад +331

    ਰਾਮ ਰਹੀਮ ਨੂੰ ਜਮਾਨਤ ਮਿਲ ਸਕਦੀ ਹੈ,,ਤਾਂ ਅੰਮ੍ਰਿਤ ਪਾਲ ਨੂੰ ਕਿਊ ਨਹੀ?

    • @darbarasingh1586
      @darbarasingh1586 5 месяцев назад +10

      ਜੈਨ ਸਾਹਿਬ ਏਸ ਤੇ ਕੀ ਕਹਿਣਗੇ।

    • @jagseersingh1898
      @jagseersingh1898 5 месяцев назад +11

      Bilkul right bro...

    • @RameshKumar-c6c7r
      @RameshKumar-c6c7r 5 месяцев назад +8

      O veer Ram Raheem te NSA nahi lagga na oss nai desh nu toddan di gull kahi na oss nai thane te hmla kitta na oss nai najayaj hathyaar rakhe. Bhai main te kehna jehda desh nu alg karn di gull kare oss nu sareyaam san de saamne Saudi arb waang saza deni chahidi ta jo koi dooja dharm de adhar te desh alg karn di na soche. Ha asi kisana de naal ha. Bijli pani road padai health di koi v problem hai ta asi naal ha par desh ik hai ik rahega..

    • @GurmeetSingh-pu7bm
      @GurmeetSingh-pu7bm 5 месяцев назад +5

      Right ji

    • @jagtaraingh76
      @jagtaraingh76 5 месяцев назад +11

      ​@@RameshKumar-c6c7rAmrit pal ne njayj hthiar nahi rakhe c,,sirse wale dhoge kolo njayj hthiar bramad hoy c

  • @Pargatsinghkhera-fh2iq
    @Pargatsinghkhera-fh2iq 5 месяцев назад +192

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @gill12345
    @gill12345 5 месяцев назад +86

    ਸਾਧਵੀ ਪਰੇਗਿਆ ਜੇ ਸੰਸਦ ਪਹੁੰਚ ਸਕਦੀ ਹੈ ਤਾਂ ਅੰਮਿ੍ਤ ਪਾਲ ਸਿੰਘ ਕਿਉ ਨਹੀ ਪਹੁੰਚ ਸਕਦਾ

    • @Priya-cy2to
      @Priya-cy2to 5 месяцев назад

      Veere Amrit pal di lash dead body hi avegi jailo bahar😂😂😂

    • @YashTamber
      @YashTamber 5 месяцев назад

      ​@@Priya-cy2to dekh laa ge kehdi lash bandi aa thodi ja fir modi di 😊😊😊😊

    • @SinghPal-w5e
      @SinghPal-w5e 4 месяца назад

      ਇਕੱਠੇ ਹੋ ਕੇ ਪਹੁੰਚਾਉਣਾ ਪਵੇਗਾ

    • @surindersingh5833
      @surindersingh5833 4 месяца назад

      ਉਹ ਤਾਂ ਮੋ......... ਦੀ ਰਖੈ...... ਆ

  • @Deep-zy5uk
    @Deep-zy5uk 5 месяцев назад +316

    ਯਰ ਕਿੰਨਾ ਖੌਫ ਆ , ਸਰਕਾਰਾਂ ਨੂੰ ,ਭਾਈ ਅਮ੍ਰਿਤਪਾਲ ਸਿੰਘ ਜੀ ਦਾ।

    • @RameshKumar-c6c7r
      @RameshKumar-c6c7r 5 месяцев назад +17

      Achha veer tu v khauf pa ke vekh la. Dibrugarh vich ikathe khauf payeyo jail waleya nu. O poley badhshaho sarkara agge kise da khauf nahi bhindrawale wale da v kehnde c badda khauf c. Jehda beqsoora nihathe loka nu bussa vicho kadd ke marega aam public ta daregi kyon ke aam aadmi khaskr punjab de hindu badmaash nahi iss karke kade bhidrawala te kde amritpal warge khauf paonde. Par sarkaar agge 2 ghante v nahi lagde. Baad vich banda gaaneya vich ja photoya vich hi nazar aaonda. Sarkaar 1mint vich sher nu bakri banna sakdi

    • @WaarMode
      @WaarMode 5 месяцев назад +4

      Acha g eshi tarah bhindran wale k liye kehte the jab koi mitti me mil jata hai fir chup hokar baith jate hai

    • @Deep-zy5uk
      @Deep-zy5uk 5 месяцев назад +3

      @@RameshKumar-c6c7r koi na veer ...tusi wait kro ...Bhai sab jit chuke ne ....fr tusi Dekhyo WPS o nshe to dur lek jange ....loka nu chnge raah longe ,,,,,fr v tuhde vargeya ne khnaa ,,,k Galt kr rhyaa ...

    • @gagansandhu2023
      @gagansandhu2023 5 месяцев назад +1

      eh bahr a ky fir khalistan d raat laun lagju, jo ky punjab lae chngi gall ne hegi

    • @RameshKumar-c6c7r
      @RameshKumar-c6c7r 5 месяцев назад +2

      @@Deep-zy5uk veer ji nasha shadaona bahut hi vadiya gull hai. A. Har hindu oss de naal hai jo nasha khatm karwaonda. Par problem odo hundi jado nasha shadaonde shadaonde desh nu toddan di koshis karni shuru kar dinde .jado log izat karni shuru karde a dharm da raag shuru kar ke desh nu alag karna shuru kar dinde o v hathyaara naal. Phir mazboor ho ke desh di army nu balaona painda kyonke beksoor hindua nu target karna shuru kar dinde. Nashe shadao. Amrit shakao bahut chungi gull hai hindua nai apna wadda munda singh sajaya ta hi aj 2 crore nai sikh. Je wadeya nu patta hunda anna hindua de hi dushman ban jaana kadde na dinde.

  • @gurjeetsingh2072
    @gurjeetsingh2072 5 месяцев назад +80

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @balwantdhillon9449
    @balwantdhillon9449 5 месяцев назад +18

    ਪੂਰਾ ਪੰਜਾਬ ਇਕੱਠਾ ਹੋਕੇ ਆਪ ਪਾਰਟੀ ਦੇ ਸਾਰੇ mlas ਦੇ ਘਰ ਦਾ ਘਿਰਾਓ ਕਰਨ, ਭਾਈ ਅਮ੍ਰਿਤਪਾਲ ਦੀ ਰਿਹਾਈ ਤੱਕ, ਜ਼ਬਰ ਨਾਲ ਲੜਨਾ ਪੈਣਾ

  • @kingsofmirzapur6039
    @kingsofmirzapur6039 5 месяцев назад +153

    ਅੰਮ੍ਰਿਤਪਾਲ ਅਗਲਾ cm ਪੰਜਾਬ ਦਾ ਵਾਹਿਗੁਰੂ ਮੇਹਰ ਕਰੇ

    • @BinderKaur-mp7mf
      @BinderKaur-mp7mf 5 месяцев назад +3

      Honaa chida pm Amritpal singh fer halat sudhru bharat ke

    • @Voice_of_Emanuel
      @Voice_of_Emanuel 5 месяцев назад +2

      ਭੁੱਲ ਜਾਉ

    • @sonyrajput89000
      @sonyrajput89000 5 месяцев назад +5

      ਆਵਦਾ ਕੰਮ ਕਰਲਾ​ ਕੋਈ ਕਿਊ ਮੱਚੀ ਜਾਣਾ 🤣🤣🤣@@Voice_of_Emanuel

    • @kingsofmirzapur6039
      @kingsofmirzapur6039 5 месяцев назад

      @@Voice_of_Emanuel ਤੂੰ ਸਾਲਿਆ ਆਈਟੀ ਸੈੱਲ ਵਾਲਿਆ ਆਵਦੀ ਨਿੱਕੀ ਦਾ ਰਿਸ਼ਤਾ ਕਰਨ ਆਇਆ ਓਏ ਕੇ ਤੇਰਾ ਪਿਓ ਮਰ ਗਿਆ ਸਾਲਿਆ ਡੈਡੀ ਭਾਲਦਾ ਫਿਰਦਾ ਤੇਰੀ ਦਿੱਤਾ ਭੈਣ ਦੀ ਛੋਲੀ ਚ ਲੰਨ ਉਹ ਤੱਤਾ ਕਰ ਕੇ ਤੁਰਜਾ ਫੁੱਦੀ ਦੀਆ ਗਸਤੀ ਦਾ ਜਵਾਕ ਚੱਲ ਘਰੇ ਪੁੱਤ ਟਾਈਮ ਨਾਲ਼ ਤੈਂਨੂੰ ਪ੍ਰਸ਼ਾਦ ਮਿਲ਼ ਗਿਆ

    • @Voice_of_Emanuel
      @Voice_of_Emanuel 5 месяцев назад

      @@BinderKaur-mp7mf ਹਾਲਾਤ ਸੁਧਰਨੇ ਨਹੀਂ ਸਗੋਂ ਅਤਵਾਦ ਚੱਲ ਪੈਣਾ,

  • @waheguruji55
    @waheguruji55 5 месяцев назад +32

    ਵਹਿਗੁਰੂ ਜੀ ਕਾਂ ਖਾਲਸਾਂ ਵਹਿਗੁਰੂ ਜੀ ਕੀ ਫਹਿਤ 🙏🏽🙏🏽🙏🏽🙏🏽

  • @jagroopsingh2991
    @jagroopsingh2991 5 месяцев назад +68

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ

  • @amarjeetsinghsidhusaab1707
    @amarjeetsinghsidhusaab1707 5 месяцев назад +55

    Bhai Amritpal singh khailsa ji 🙏

  • @waheguruji55
    @waheguruji55 5 месяцев назад +34

    ੴ ਸਤਿਨਾਮੁ ਸ੍ਰੀ ਵਹਿਗੁਰੂ ਜੀ 🙏🏽🙏🏽

  • @drinderjeetkaur193
    @drinderjeetkaur193 5 месяцев назад +20

    Bhai Amritpal Singh ji jindabad 🙏

  • @jassagill4331
    @jassagill4331 5 месяцев назад +7

    ਪੰਜਾਬ ਸਰਕਾਰ nsa ਹਟਾ ਦੇਵੇ ਖੰਡੂਰ ਸਹਿਬ ਦਾ mp ਹੈ ਭਾਈ ਅੰਮ੍ਰਿਤਪਾਲ ਸਿੰਘ

  • @JagjitSingh-uz4dv
    @JagjitSingh-uz4dv 5 месяцев назад +36

    ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਹੋਣਗੇ ਸਰਕਾਰ ਬੇਨਤੀ ਅਜ਼ਾਦ ਕਰੋ

  • @waheguruji55
    @waheguruji55 5 месяцев назад +3

    ਵਾਰਿਸ ਪੰਜਾਬ ਦਾ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਚੜਦੀਕਲਾ ਰੱਖੀਉ ਵਾਹਿਗੁਰੂ ਜੀ 🙏🏽

  • @BobbyCsc
    @BobbyCsc 5 месяцев назад +33

    ਸਾਡਾ ਬਾਈ ਜ਼ਿੰਦਾਬਾਦ

  • @dalbirsinghsingh8144
    @dalbirsinghsingh8144 5 месяцев назад +44

    ਕਿੰਨਾ ਡਰ ਆ ਸਰਕਾਰ ਨੂੰ ਭਾਈ ਅਮ੍ਰਿਤਪਾਲ ਸਿੰਘ

    • @Voice_of_Emanuel
      @Voice_of_Emanuel 5 месяцев назад

      ਪੁਲਸ ਦੇ ਅੱਗੇ ਲੱਗ ਕੇ ਆਪ ਭਜਦਾ ਰਿਹਾ ਤੇਰਾ ਵੱਡਾ ਅਮ੍ਰਿਤ ਪਾਲ, ਪੁਲਸ ਆ ਗਈ ਪੁਲਸ ਆ ਗਈ ਪੁਲਸ ਆ ਗਈ, ਭਗੋੜਾ

    • @_SangheraSaab
      @_SangheraSaab 5 месяцев назад

      ​@@Voice_of_EmanuelTeri Maa da Khasam lgda Amritpal.

    • @MukhtarSingh-kf4gk
      @MukhtarSingh-kf4gk 5 месяцев назад +1

      Chal sala londa 1 lakh vs 1 Sikh fer bi pakda gya shame 😂😂​@@Voice_of_Emanuel

  • @niranjangnathana5853
    @niranjangnathana5853 5 месяцев назад +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🥀💐🌻🎉♥️💯🙏🙏😅

  • @BaljeetKaur-uz6eq
    @BaljeetKaur-uz6eq 5 месяцев назад +7

    Thnxxx paterkar veer good news

  • @warismeetwarismeet4856
    @warismeetwarismeet4856 5 месяцев назад +21

    Bhai amritpal singh ji Khalsa jindabad jindabad jindabad jindabad jindabad jindabad ❤❤❤❤❤❤

  • @naschhattersinghshattadod3437
    @naschhattersinghshattadod3437 5 месяцев назад +17

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾ ਬਾਦ

  • @SonyJagroop-mx8wf
    @SonyJagroop-mx8wf 5 месяцев назад +49

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @PunjabDeRakhe
    @PunjabDeRakhe 5 месяцев назад +21

    ਬਹੁਤ ਵਧੀਆ, ਪੰਜਾਬ ਦੇ ਲੋਕਾਂ ਨੂੰ,, ਖੱਡੂਰ ਸਾਹਿਬ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ, ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਹੁਤ ਜਿਆਦਾ ਵੋਟਾਂ ਦੀ ਗਿਣਤੀ ਵਿੱਚ ਜਿੱਤਾ ਕੇ ਭੇਜਿਆ,,,, ਜਿੱਤ ਸੱਚ ਦੀ ਹੁੰਦੀ ਹੈ ਸਰਕਾਰੇ,,,,
    ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਨਹੀਂ ਕਰੀਆ ਸੀ,,ਸਿਆਸਤਦਾਨਾ ਕਰਕੇ,,, ਨਾਜਾਇਜ ਸਜ਼ਾ ਭੁਗਤ ਰਿਹਾ।।।

    • @T20INFORMER
      @T20INFORMER 5 месяцев назад

      Desh todne ki bate karna sabse bada apradhe hae........aur amritpal khalistani kehta tha ki ye ....sambhidhan ko nahi Manta ab usi pe hath rakhke kasme khayega ....aur fir jail ke andar bapas bande Kiya jayega 😂😂

  • @RajwinderKaur-vc3ve
    @RajwinderKaur-vc3ve 5 месяцев назад +16

    ਭਾਰਤੀ ਸੰਵਿਧਾਨ ਦੀਆਂ ਖੂਬਸੂਰਤੀਆਂ ਹੋਰ ਬਹੁਤ ਹਨ ਜਿਹਨਾਂ ਵਿੱਚੋਂ ਸਜਾ ਭੁਗਤ ਚੁੱਕੇ ਸਿੰਘਾਂ ਨੂੰ ਰਿਹਾਅ ਨਾ ਕਰਨਾ ਵਿਸ਼ੇਸ਼ ਤੌਰ ਤੇ।

  • @SinghPal-w5e
    @SinghPal-w5e 4 месяца назад +3

    ਕੋਈ ਗੱਲ ਨਹੀਂ ਜੇਕਰ ਖ਼ਤਮ ਵੀ ਹੋ ਗਈ ਤਾਂ 2 ਸਾਲ ਤੋਂ ਬਾਅਦ ਸਿੱਧਾ ਮੁੱਖ ਮੰਤਰੀ ਪੰਜਾਬ ਹੀ ਬਣੇਗਾ

  • @AmrikSingh-uj9wf
    @AmrikSingh-uj9wf 5 месяцев назад +4

    ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ ਤੋ ਰਿਹਾਅ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਉਨਾ ਨਾਲੋ ਵਧੇਰੇ ਵੋਟ ਪਾ ਕੇ ਜਿੱਤਿਆ ਹੱਕ ਸੱਚ ਲਈ

  • @gurtajsingh9786
    @gurtajsingh9786 5 месяцев назад +8

    ਕਾਨੂੰਨ ਤੇ ਕਾਨੂੰਨ
    ਕਾਨੂੰਨ ਤੇ ਕਾਨੂੰਨ
    ਸਿੱਧਾ ਈ ਕਹਿ ਦੇਵੈ ਕਿ ਅਸੀ ਤੁਹਾਨੂੰ ਹਿੰਦੁਸਤਾਨ ਵਿੱਚ ਜਿਉਂਦੇ ਦੇਖ ਕੇ ਰਾਜ਼ੀ ਨਹੀਂ।

  • @jatinderdeol6942
    @jatinderdeol6942 5 месяцев назад +14

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਤੇ ਸਾਥੀ ਸਿੰਘ ਜ਼ਿੰਦਾਬਾਦ 👍

  • @sabi-mansa
    @sabi-mansa 5 месяцев назад +19

    Bhai Amritpal khalsa 🚩
    AAP 🐒🐒 BJP MURDABAD

  • @Tanuherakomal
    @Tanuherakomal 5 месяцев назад +30

    ਭਾਈ ਅਮਿਤਪਾਲ ਸਿੰਘ ਜੀ ਜਿੰਦਾਬਾਦ

  • @SupercarBlondieTigerKing
    @SupercarBlondieTigerKing 5 месяцев назад +7

    Waheguru ji Bhai Amritpal Singh Zindawad ❤❤❤❤

  • @KrishanKumar-nv8tq
    @KrishanKumar-nv8tq 5 месяцев назад +16

    Waheguru Ji ka khalsa waheguru Ji ki Fateh 🙏🏻

  • @DaljitSingh-u3l
    @DaljitSingh-u3l 5 месяцев назад +13

    ਪੰਜਾਬ ਨਈ ekli ਕੇਂਦਰ ਤੇ ਪੰਜਾਬ ਸਰਕਾਰ ਦੋਨੋ ਗੁੰਡਾਗਰਦੀ ਕਰਨ ਤੇ ਲੱਗੀਆ ਨੇ ਨਾਇਨਸਾਫੀ ਹੈ ਬਿਲਕੁਲ ਗਲਤ ਜਿਸ ਬੰਦੇ ਨੂੰ ਪੰਜਾਬ ਦੇ ਲੋਕ ਏਨਾ ਪਸੰਦ ਕਰਦੇ ਨੇ ਓਸ ਨਲ ਅਜੇ v ਧੱਕਾ ਹੋ ਰਿਹਾ

    • @T20INFORMER
      @T20INFORMER 5 месяцев назад

      Kyunki tumhara amritpal desh todne ki bate karta hae......aur logo ko bhadkata hae ......Jo bharat desh mae khalistani jhande lehrayega uska yahi haal hoga

  • @GurvinderSingh-u9u
    @GurvinderSingh-u9u 5 месяцев назад +6

    Bhai. Amartpal Singh. Khalsa Jindabad. 👌👌

  • @Lovepunjab0in
    @Lovepunjab0in 5 месяцев назад +3

    ਕਹਿੜਾ ਕੋਟ ਕਿਹੜਾ ਕਾਨੂੰਨ ਇੱਕ ਸਿੱਖ ਨੂੰ ਧੋਕੇ ਨਾਲ ਜੇਲ ਵਿੱਚ ਸੁੱਟ ਰੱਖਿਆ ਇਥੇ ਬਲਾਤਕਾਰੀਆਂ ਨੂੰ ਸਕਿਉਰਟੀਆਂ ਤੇ ਪ੍ਰੋਲ ਮਿੰਟਾ ਸਕਿਟਾਂ ਵਿੱਚ ਮਿਲ ਜਾਂਦੀਆਂ ਨੇ ਭਾਰਤ ਦੇਸ਼ ਦਾ ਸੰਵਿਧਾਨ ਤੇ ਕਾਨੂੰਨ ਚੋਰਾਂ ਠੱਗਾਂ ਦੇ ਹੱਥ ਵਿੱਚ ਹੈ ਭਾਈ ਅੰਮ੍ਰਿਤਪਾਲ ਜੀ ਦੀ ਸਪੋਰਟ ਦੇ ਵਿੱਚ ਸਾਰੇ ਪੰਜਾਬ ਨੂੰ ਸੜਕਾਂ ਤੇ ਉੱਤਰ ਜਾਣਾਂ ਚਾਹੀਦਾ ਹੈ

  • @SharanJeet-xz4ez
    @SharanJeet-xz4ez 5 месяцев назад +8

    ਵੀਰ 2027 ਵਾਲੀ ਇਲਕੈਸਨ ਦੇ ਬਾਰੇ ਹਣ ਤੋ ਤਿਅਰੀ ਕਰ ਲਵੋ ਮੋਦੀ ਨੇ ਸਿਖਾ ਲੲਈ ਬੁਹਤ ਗਲਤ ਕਨੂੰਨ ਬਣਾੲਏ.

  • @SurinderSingh-ih1dk
    @SurinderSingh-ih1dk 5 месяцев назад +9

    BRAVO 👏 👏 👏 👏 👏 👏 👏 👏 👏 👏 👏 👏 👏 Bhai Amritpal Singh g

  • @iqbalsingh7244
    @iqbalsingh7244 5 месяцев назад +2

    ਭਾਈ ਅੰਮ੍ਰਿਤਪਾਲ ਸਿੰਘ ਜੀ ਪੰਜਾਬ ਦੇ ਸੀਐਮ ਹੋਣੇ ਚਾਹੀਦੇ ਨੇ

  • @VirpalVirpal-oc1lp
    @VirpalVirpal-oc1lp 5 месяцев назад +2

    ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਰਿਆਹ ਕਰੋ 🚩

  • @sangherab
    @sangherab 5 месяцев назад +2

    ਭਾਰਤੀ ਸਂਭੀਧਾਨ ਦੇ ਤਹਿਤ ਬੰਦੀ ਸਿੰਘ ਰਿਹਾ ਕਰੋ। ਆਪਣੇ ਕਾਨੂੰਨ ਨ ਬਣਾਓ।।

  • @dalbirsinghsingh8144
    @dalbirsinghsingh8144 5 месяцев назад +16

    ਭਾਈ ਅਮ੍ਰਿਤਪਾਲ ਸਿੰਘ ਨੇ ਕਿਹੜਾ ਕੋਈ ਕਤਲੇਆਮ ਕੀਤਾ ਆ

  • @waheguruji55
    @waheguruji55 5 месяцев назад +12

    ਭਾਈ ਅੰਮਿਰਤਪਾਲ ਖਾਲਸਾਂ ਜਿੰਦਾਬਾਦ❤❤❤

  • @lakhvirsingh-zr6mm
    @lakhvirsingh-zr6mm 5 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤❤❤

  • @karmjitsinghgill3323
    @karmjitsinghgill3323 5 месяцев назад +4

    ਸਾਧਵੀ ਪ੍ਗਿਆ ਬਾਰੇ ਸਾਰੇ ਜਾਨਦੇ ਆ ਫਿਰ ਅਮਿਤ੍ਪਾਲ ਕਿਉਂ ਨਹੀ

  • @DelightfulRoadCar-vp8zc
    @DelightfulRoadCar-vp8zc 5 месяцев назад +16

    ਭਾਈ ਅਮਿ੍ਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @dalbirsinghsingh8144
    @dalbirsinghsingh8144 5 месяцев назад +8

    ਪੰਜਾਬੀਓ ਹੁਣ ਹੀ ਜਾਗਰੂਕ ਹੋ ਜਾਓ ਪੰਜਾਬ ਨਾਲ ਧੱਕਾ ਕਰਦੀ ਆ

  • @tajindersinghmaan8814
    @tajindersinghmaan8814 5 месяцев назад +19

    Bhai Amritpal Singh ji Khalsa Zindabad ❤❤

  • @punjab550
    @punjab550 5 месяцев назад +7

    Freebhaiamritpalsingh

  • @soodrahul3853
    @soodrahul3853 5 месяцев назад +10

    Congratulations 😊

  • @Sandeep-dr8dn
    @Sandeep-dr8dn 5 месяцев назад +10

    Waheguru ji 🙏

  • @gurpreetbittu4210
    @gurpreetbittu4210 5 месяцев назад +20

    ਜਿ ਜੇਲ ਤੋਂ ਬਾਹਰ ਨਾ ਆਇਆ ਤਾਂ ਪੰਜਾਬ ਦੇ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਹਟ ਜਾਵੇਗਾ

    • @SukhdevSingh-kc7yp
      @SukhdevSingh-kc7yp 5 месяцев назад

      ਖਾਲਿਸਤਾਨ ਲਹਿਰ ਹੋਰ ਮਜਬੂਤ ਹੋਵੇਗੀ।

  • @gopidhillon9696
    @gopidhillon9696 5 месяцев назад +4

    Satnam Ji waheguru ji

  • @ManseeratKaur-x4q
    @ManseeratKaur-x4q 5 месяцев назад +8

    Ahuu gha bhhr amritpal❤❤❤❤🎉🎉🎉🎉

  • @bootasingh-ww1ys
    @bootasingh-ww1ys 5 месяцев назад +2

    ਬਾਬਾ ਬੋਤਾ ਤੇ ਬਾਬਾ ਗਰਜਾ ਸਿੰਘ ਨੂੰ ਵੀ ਮੁਗਲਾ ਆਹੀ ਕਹਿੰਦੇ ਸੀ ਕਿ ਸਿੱਖ ਤਾ ਖਤਮ ਹੋ ਗਏ ਇਹ ਨਿਹੰਗ ਸਿੰਘ ਕਿੱਥੋ ਆ ਗਏ ਐਸੈ ਸੇਰਾ ਨੇ ਟੋਲ ਲਾਇਆ ਮੁਗਲ ਪੰਜਾਬ ਦਾ ਨਾ ਸੁਣ ਕੇ ਕੰਬਣ ਲੱਗ ਜਾਦੇ ਸੀ ਉੱਥੇ ਖਾਲਸਾ ਰਾਜ ਦੀ ਨੀ ਰੱਖੀ ਗਈ ਸੀ ਤੇ ਹੁਣ ਉਹੀ ਖੋਫ ਗੋਰਮਿੰਟ ਨੂੰ ਆ

  • @RanjitSingh-fw4cn
    @RanjitSingh-fw4cn 5 месяцев назад +2

    ਜਨਤਾ ਨੇ ਚੁਣਿਆ ਖਤਰਾ ਕੱਲੇ ਮਾਨ ਨੂੰ ਅਮ੍ਰਿਤਪਾਲ ਕੋਲੋਂ ਸੱਚ ਬੋਲੋ ਕਿ ਪੰਜਾਬ ਨੂੰ ਨੱਪ ਕੇ ਰੱਖਣਾ ਆ

  • @RanjitSingh-fw4cn
    @RanjitSingh-fw4cn 5 месяцев назад +2

    ਜਨਤਾ ਨੇ ਚੁਣਿਆ ਖਤਰਾ ਕੱਲੇ ਮਾਨ ਨੂੰ ਅਮ੍ਰਿਤਪਾਲ ਕੋਲੋਂ ਸੱਚ ਬੋਲੋ ਕਿ ਪੰਜਾਬ ਨੂੰ ਨੱਪ ਕੇ ਰੱਖਣਾ ਆ
    2027 ਦੀਆਂ ਚੋਣਾਂ ਚ ਸਾਰੇ mla ਪੰਥ ਚ ਹੋਣਗੇ ਬਾਦਲਾਂ ਚ ਨਹੀਂ

  • @karamjitgill6171
    @karamjitgill6171 5 месяцев назад +3

    Amritpal singh nu riha kar dena chahida eh usda hak hai 🙏

  • @babusingh6695
    @babusingh6695 5 месяцев назад +3

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਨੂੰ ਅਪੀਲ ਆ ਕਿ ਆਉਣ ਵਾਲੀਆਂ ਐਮ ਐਲ ਏ ਦੀਆਂ ਵੋਟਾਂ ਦੀਆ ਤਿਆਰੀਆ ਕੀਤੀਆ ਜਾਣ ਤਾ ਜੋ ਆਉਣ ਵਾਲੇ ਸੀ ਐਮ ਅਮਿ੍ਤਪਾਲ ਜੀ ਆਉਣ ਇਸ ਗੰਦ ਸਰਕਾਰਾ ਦਾ ਇੱਕ ਵਾਰ ਸਫ਼ਾਇਆ ਕਰਦੋ , ਰਾਜ ਕਰੇਗਾ ਖਾਲਸਾ ਪੰਥ ਕੀ ਜੀਤ 🎉🎉

  • @GurcharnsinghGuri
    @GurcharnsinghGuri 5 месяцев назад +5

    Wmk

  • @gurnamsingh8058
    @gurnamsingh8058 5 месяцев назад +5

    ਪੰਜਾਬ ਸਰਕਾਰ ਜੇ ਕਰ ਲੋਕਾਂ ਦੇ ਪ੍ਰਤੀਨਿੱਧ ਤੋਂ NSA ਹਟਾ ਲਵੇ ਤਾਂ ਇਸ ਨੂੰ ਭਗਵੰਤ ਮਾਨ ਜੀ ਦੀ ਦਰਿਆਦਿਲੀ ਹੀ ਸਮਝੀ ਜਾਵੇਗੀ ਤੇ ਲੋਕਾਂ ਦੇ ਦਿੱਲਾਂ ਵਿੱਚ ਜਿੱਥੇ ਪਹਿਲੇ ਸਤਿਕਾਰ ਹੈ ਉਸ ਵਿੱਚ ਹੋਰ ਵਾਧਾ ਹੋਵੇਗਾ।

    • @pj3359
      @pj3359 5 месяцев назад +2

      Bhandd Maan te manna cho poori tarah uttar chukka va
      Hon sirf aa matter karooga, k o hor kinna giruga

  • @daljitnagra200
    @daljitnagra200 5 месяцев назад +3

    Wahegurji wahegurji ❤❤

  • @gavinsandhu3157
    @gavinsandhu3157 5 месяцев назад +3

    Bhai amritpal jindabad

  • @Pteet683
    @Pteet683 5 месяцев назад +2

    ਨਸੇ ਛੁਡਾਉਣ ਵਾਲਾ ਇਨ੍ਹਾਂ ਨੂੰ ਖਤਰਾ ਲੱਗਦਾ😂😂

  • @narinderpalsingh4086
    @narinderpalsingh4086 5 месяцев назад +1

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ

  • @AmarSingh-nd7yj
    @AmarSingh-nd7yj 5 месяцев назад +3

    Bhai amrtpall singh jidabad

  • @Devender_Singh
    @Devender_Singh 5 месяцев назад +1

    ਹਰਾਮਜਾਦਿਆ ਐਂਕਰਾ ਤੈਨੂੰ ਐਨੀ ਅਕਲ ਹੋਣੀ ਚਾਹੀਦੀ ਹੈ ਕਿ ਇੱਕ ਐਮ ਪੀ ਦਾ ਨਾਂ ਕਿਸ ਤਰ੍ਹਾਂ ਲੈਣਾ! ਅਮ੍ਰਿਤਪਾਲ ਸਿੰਘ ਜੀ ਕਹਿ ਕੇ ਸੰਬੋਧਿਤ ਕੀਤਾ ਕਰ!

  • @gurisingh5759
    @gurisingh5759 5 месяцев назад +1

    ਐਨੀ ਖੁਸ਼ੀ ਮਿਲੀ ਬਾਈ ਤੇਰੀ ਗੱਲ ਸੁਣ ਕੇ ਵਾਹਿਗੁਰੂ ਦੀ ਮਿਹਰ

  • @jagdavesingh-gu8he
    @jagdavesingh-gu8he 5 месяцев назад +27

    ਇੱਕ ਗੱਲ ਦੱਸੋ ਭਾਈ ਅੰਮ੍ਰਿਤਪਾਲ ਸਿੰਘ ਦਾ ਕਸੂਰ ਕੀ ਆ

    • @Neverlosehop
      @Neverlosehop 5 месяцев назад

      Kasoor hai Punjab wicho drag khatam karna cheonda see
      Indian state Punjab wicho drag khatam nahi karna cheiondi

    • @Wronglyiptc8
      @Wronglyiptc8 5 месяцев назад +4

      Nasha bandh krwaona te naujwani nu nashe vicho kad k sikhi saroor vich vapis leyona

    • @RameshKumar-c6c7r
      @RameshKumar-c6c7r 5 месяцев назад +2

      @@Wronglyiptc8 o veer nasha shadaon da kasoor nahi. Hathyaar rakhn te. Naujwana nu hathyara di training dain te. Thaane te hmla karn lai. O v guru granth saheb nu taal banna ke. Desh nu todan di kishis karn da dosh lageya. Anna kujh kanoon de khilaf karn te veer kanoon oss di pooja karega. Veer tenu kyon nahi koi chuk ke andher karda. Amrit shukko paath karo gurudware jao chunge kum karo dooje dharma wale v tuhadi izat karn ge. Koi kanoon kujh nahi kahega par najayaz hathyaar rakh ke loka nu dhamkiya dyoge thane te hmla karo ge. Mahaol khraab karn di koshis karoge ta jail vich nahi ta sarkaar inaam dawegi.

    • @sukhmantiwana2892
      @sukhmantiwana2892 5 месяцев назад

      ​@@RameshKumar-c6c7r police ta apda kamm nhi krdi.. chitta vechan waaleya nu parohne bnaake rkhde ne.. nasha chudon waale andr krte.. jhota naam da munda.. oho ta hathyar vi nhi si rkhda.. ohnu andr krke kutteya police ne.. nasha band krwon lyi pind pind vich speaker lgaake jaagruk krda si loka nu.. hun dass hathyar to bina waale bande nu kuttya kyo aa? Kyoki ode to koi khatra nhi.. par amritpal nu hath vi nhi lga sake.. arrest krleya chahe.. hathyar da hee darr aa.. vi ohde supporters kush kr na den

    • @dreamgabru6587
      @dreamgabru6587 5 месяцев назад +2

      ​@@RameshKumar-c6c7rfer ta sale modi te bhi nsa lagni chaidi aa kioki jina ghann ohde time ch dharma da hoyia , raip Hoye , kisani dharne ch kisaan mare, female pehlawana de shoshan Hoye , gurudawarya nu mandir ch tabdeel, babri masjid dhaati, ram mandir layi 600 ghar ,school etc.

  • @AmandeepSingh-vp9el
    @AmandeepSingh-vp9el 5 месяцев назад +3

    Waheguru g kirpa karo

  • @sukhwantsingh5612
    @sukhwantsingh5612 5 месяцев назад +2

    ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਕਸੂਰ ਕੀ ਆ

  • @jaspalsinghbindra923
    @jaspalsinghbindra923 5 месяцев назад +2

    Salute

  • @shivanisharma5562
    @shivanisharma5562 5 месяцев назад +9

    ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਲੋਕਾਂ ਨੇ ਬੀਜੇਪੀ ਦਾ ਸਫਾਇਆ ਕਰ ਦਿਆਂ ਹੈ ਪੰਜਾਬ ਵਿੱਚ, ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @Brar970
    @Brar970 5 месяцев назад +27

    CM amritpal singh nu banao agla time

  • @satgurkotra2543
    @satgurkotra2543 5 месяцев назад

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੋ

  • @gurpreetsinghgurpreetsingh3749
    @gurpreetsinghgurpreetsingh3749 5 месяцев назад +5

    Kina Dre hoye Amrit pal Khalsa to

  • @BalwinderSingh-ov6kt
    @BalwinderSingh-ov6kt 5 месяцев назад +1

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਦੀਆ ਤਸਵੀਰਾ ਤੋ ਡਰਦੇ ਸੀ
    ਭਾਈ ਅੰਮ੍ਰਿਤ ਪਾਲ ਸਿੰਘ ਤੋ ਵੀ ਡਰਨ ਲਗ ਪਏ
    ਕਹਿੰਦੇ 2% ਆ

  • @harneetkaur4493
    @harneetkaur4493 5 месяцев назад +1

    ਇਹ ਸਾਰਾ ਕਸੂਰ ਭਗਵੰਤ ਮਾਨ ਦਾ ਜਿਸ ਨੇ ਨੌਜਵਾਨਾਂ ਦੇ ਐਨਐਸ ਲਗਵਾ ਦਿੱਤਾ ਹੁਣ ਇਹਨੂੰ ਇਸ ਦਾ ਖਮਿਆਜਾ ਭੁਗਤਣਾ ਹੀ ਪੈਣਾ

  • @BalvirSingh-ig7lx
    @BalvirSingh-ig7lx 5 месяцев назад +5

    Bhai Amritpal singh ji panjab ke cm bne GA

  • @DalipSingh-l6u
    @DalipSingh-l6u 5 месяцев назад +6

    ਅੰਮ੍ਰਿਤ। ਪਾਲ। ਸਿੰਘ। ਜਿਦਾਬਾਦ

  • @AmandeepSingh-bu4wn
    @AmandeepSingh-bu4wn 5 месяцев назад

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @malhimalhi888
    @malhimalhi888 5 месяцев назад +16

    ਜੇ ਬਾਹਰ ਨਹੀ ਕੱਢਦੇ ਤਾ ਫਿਰ ਹਿੰਦੋਸਤਾਨ ਨਾਲ 2-2 ਹੱਥ ਕੀਤੇ ਜਾਣ

  • @1313.paramjeetsingh
    @1313.paramjeetsingh 5 месяцев назад +1

    ਇੱਕ ਗੁੰਡਾ ਬਲਾਤਕਾਰੀ ਰਾਮ ਰਹੀਮ ਨੂੰ ਜਮਾਨਤ ਮਿਲ ਸਕਦੀ ਤਾਂ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਈ ਕਿਉਂ ਨਹੀਂ ।ਜ਼ੇ ਭਾਈ ਸਾਬ੍ਹ ਤੋਂ ਐਨ ਐਸ ਏ ਨਹੀਂ ਹਟਾਇਆ ਤਾਂ ਫਿਰ ਆਮ ਆਦਮੀ ਪਾਰਟੀ ਦਾ ਜ਼ੋ ਹੱਸਰ ਹੋਣਾ ਉਹ ਪੋਰੀ ਦੁਨੀਆ ਵੇਖੋ ।ਹਾਲੇ ਵੀ ਟਾਈਮ ਐ ਸਰਕਾਰਾਂ ਕੋਲ ਕੇ ਭਾਈ ਸਾਬ੍ਹ ਛੱਡ ਦੇਣ ਨਹੀਂ ਤਾਂ ਨਤੀਜੇ ਕੁਸ਼ ਹੋਰ ਹੋਣਗੇ ।ਨਾ ਛੱਡਣ ਦੇ ।

  • @sahibramghria9934
    @sahibramghria9934 5 месяцев назад +4

    ❤❤❤❤❤

  • @jaggisingh5187
    @jaggisingh5187 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhdevSingh-je2md
    @SukhdevSingh-je2md 5 месяцев назад +12

    ਜੈਨ ਤੇਰੇ ਘਰ ਚ ਪੈ ਜਾਣੇ ਈ ਵੈਣ

  • @Sandhu.chanal
    @Sandhu.chanal 5 месяцев назад +1

    ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਵਿਰੋਧੀਆਂ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਅੰਮ੍ਰਿਤਪਾਲ ਨੂੰ ਹਰਾਉਣ ਲਈ ਉਸਦੇ ਬਾਵਜੂਦ ਵੀ ਭਾਈ ਅੰਮ੍ਰਿਤਪਾਲ ਸਿੰਘ ਨੇ ਚਾਰ ਲੱਖ ਪਲਸ ਵੋਟਾਂ ਪ੍ਰਾਪਤ ਕੀਤੀਆਂ ਪੰਜਾਬ ਦੇ ਕੁਝ ਮੰਤਰੀ ਚਾਲਬਾਜ ਅਤੇ ਨੋਟੰਕੀ ਬਾਜ ਹਨ ਉਹ ਜਾਣਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਲੋਕ ਅੰਮ੍ਰਿਤਪਾਲ ਨਾਲ ਜੁੜਨਗੇ ਅਤੇ ਉਨਾਂ ਦਾ ਬੋਰੀਆ ਬਿਸਤਰ ਗੋਲ ਹੋਵੇਗਾ ਇਹ ਜਿੰਨਾ ਵੀ ਅੰਮ੍ਰਿਤ ਪਾਲ ਨੂੰ ਅੰਦਰ ਰਖਵਾਉਣ ਦੀ ਕੋਸ਼ਿਸ਼ ਕਰਨਗੇ ਪੰਜਾਬ ਉਨਾ ਹੀ ਉਸ ਦੇ ਨਾਲ ਦਿਲੋਂ ਜੁੜੇਗਾ

  • @HappyBlueMackerel-ql3jj
    @HappyBlueMackerel-ql3jj 5 месяцев назад +1

    ਗਲਾਮੀ ਗਲਾਮੀ ਗਲਾਮੀ ਗਲਾਮੀ ਗਲਾਮੀ ਗਲਾਮੀ ਗਲਾਮੀ ਗਲਾਮੀ ਭਰਾਤ ਵਿੱਚ ਗਲਾਮੀ ਭਰਾਤ ਵਿੱਚ ਗਲਾਮੀ ਬਹੁਤ

  • @AmirsinghAmirsingh-o4m
    @AmirsinghAmirsingh-o4m 5 месяцев назад +1

    Amrtpal singh❤❤❤❤❤

  • @harpal6266
    @harpal6266 5 месяцев назад +2

    ❤❤❤❤❤🎉🎉🎉

  • @waheguruji55
    @waheguruji55 5 месяцев назад

    ਸਪੀਕਰ ਸਤਯਪਾਲ 👌🏾ਸਲਾਹ ਵਧੀਆ ਦੇ ਰਿਹਾ ਹੈ

  • @Viral-talks1985
    @Viral-talks1985 5 месяцев назад +17

    ਬਾਹਰ ਨਹੀਂ ਆਉਣ ਦੇਣਾ ਸਰਕਾਰਾਂ ਨੇ

    • @prabhsandhu3554
      @prabhsandhu3554 5 месяцев назад +5

      Hor da te pta ni par AAP party fir jit di ni 2027 ch

  • @Sukhvindersingh1313-i2b
    @Sukhvindersingh1313-i2b 5 месяцев назад

    ਅਮਰਤਪਾਲ ਕੋਈ ਖੁਣ ਨਹੀ ਕੀਤਾ ਜਿਨਾ ਕਤਲ ਕੀਤੈ ਹਜਾਰਾ ਕੇਸ ਓਹ ਮਤਰੀ ਬਣੈ ਬੇਠੈ ਸਿਰਫ ਸਿੱਖ ਨਾਲ ਧੱਕਾ ਹੁਦਾ ਹੋਰ ਕਿਸੈ ਨਾਲ ਨੱਹੀ ਹੁਣ ਦੇਖਣਾ ਕਨੂੰਨ ਸਰਕਾਰਾ ਸਿੱਖ ਵਰੋਧੀ ਨੈ ਜਾ ਨਹੀ ਜਨਤਾ ਨੈ ਫਤਵਾ ਦੈਤਾ ਜੱਨਤਾ ਦੀ ਆਵਾਜ ਤੋ ਕੋਈ ਉਤੈ ਨਹੀ ਵੋਟ ਏਸੈ ਲੀ ਕਰਾਏ ਜਾਦੈ ਨੈ ਭਗਵੰਤ ਮਾਨ ਦੈ ਹੱਥ ਨਹੀ ਤਾ ਪਾਰਟੀ ਅਗਲੀ ਵਾਰ ਸਾਫ ਹੋਵੈ ਗੀ ਪੰਜਾਬ ਵਾਲਿਆ ਦਾ ਵਿਸਵਾਸ ਬਿਲਕੁਲ ਦੇਸ ਦੈ ਕਨੂੰਨ ਤੋ ਉਠ ਜਾਵੈ ਗਾ ਫਿਰ ਸਾਰੈ ਸਮਝ ਜਾਣ ਗੈ ਖੁਲਕੈ ਆਵਾਜ ਚੁਕਣ ਗੈ

  • @AmarSingh-nd7yj
    @AmarSingh-nd7yj 5 месяцев назад +3

    Wahiguru ji mehar kreo ji

  • @JogindrrSingh
    @JogindrrSingh 5 месяцев назад +1

    ਖੂਬਸੂਰਤੀ ਨਹੀ ਕਰੂਰ ਏ ਤੇਰਾ ਭਾਰਤ
    ਸਾਡੇ ਬੰਦੇ ਤਾ ਦਿਮਾਗ ਨਾਲ ਵਰਤ ਰਹੇ ਤੇਰੇ ਦੇਸ਼ ਦੀ ਖੂਬਸੂਰਤੀ

  • @mahi6027
    @mahi6027 5 месяцев назад +6

    India vich jine v leaders ne 90% sale savidhan nu nahi mnne ohna nu ki keha jawae dsso grdari

  • @hargobindsingh5406
    @hargobindsingh5406 5 месяцев назад

    Waheguru ji