ਨਰਾਇਣ ਚੌੜਾ ਪਿੱਛੇ ਕਿਸਦਾ ਹੱਥ? ਸਾਜਿਸ਼ ਪਿਛਲੇ ਖੁੱਲ ਗਏ ਭੇਦ? ਬਿਕਰਮ ਮਜੀਠੀਆ ਦੇ ਇਲਜ਼ਾਮ ਕਿੰਨੇ ਸੱਚੇ?

Поделиться
HTML-код
  • Опубликовано: 11 дек 2024

Комментарии • 29

  • @sarbbrar4173
    @sarbbrar4173 День назад +2

    ਸਤਿ ਸ੍ਰੀ ਆਕਾਲ ਢਿੱਲੋਂ ਸਹਿਬ ਜੀ 🙏🙏

  • @gurbindersinghmaan9512
    @gurbindersinghmaan9512 День назад +1

    🎉good ji🎉

  • @Ranjit_Firozpur
    @Ranjit_Firozpur День назад +3

    ਲੋਕਾ ਨੂੰ ਗੁੰਮਰਾਹ ਕਰ ਰਹੇ ਨੇ, ਧਿਆਨ ਭਟਕਾ ਰਹੇ ਨੇ

  • @SukhdevVirk-p8m
    @SukhdevVirk-p8m День назад +4

    ਕੇਜਰੀ ਤੇ ਭੰਡ
    ਵਿਚਾਰ ਕਰਦੇ ਰਹੇ
    ਬਾਦਲ ਕਿਵੇਂ ਬਚਿਆ
    ਤੇ ਹੁਣ ਸੋਚ ਰਹੇ ਨੇ
    ਚੌੜੇ ਨੂੰ
    ਕਿਵੇਂ ਬਚਾਈਏ
    ਬਦਲਾਓ ਦੀ ਕਰਾਮਾਤ

  • @jitsinghsidhu5126
    @jitsinghsidhu5126 День назад +5

    ਇਸ ਡਰਾਮਾ ਸਰਕਾਰ ਨੇ ਬੇੜਾ ਗ਼ਰਕ ਕਰਨਾ ਪੰਜਾਬ ਦਾ

  • @jagdeepsidhu5481
    @jagdeepsidhu5481 19 часов назад

    Good dellho sahiv

  • @DhillonbaldevsinghNangal
    @DhillonbaldevsinghNangal 12 часов назад +1

    ਬਾਬਾ ਬਖਤੌਰਾ ਤੂੰ ਸਾਬਕਾ ਖਾੜਕੂ ਤਾਂ ਨਹੀਂ ਪਰ ਸੁਭਾ ਦਾ ਖਾੜਕੂ ਜ਼ਰੂਰ ਸੀ। ਤੂੰ; ਨਰਾਇਣ ਸਿੰਘ ਚੌੜਾ ਦੇ ਮਗਰ ਕਿਉਂ ਪਿਆ ਹੈ। ਭੱਜ ਕੇ ਪੌੜੀਆਂ ਚੜ੍ਹਦਾ,ਕਿਉਂ ਚੁਭਦਾ ਹੈ।ਐਨੀ ਆਲੋਚਨਾ ਕਿਉਂ ਕਰਦਾ ਹੈ।

  • @Sandeepsingh-oo4uh
    @Sandeepsingh-oo4uh 13 часов назад

    ਸਰਕਾਰੀ ਹੱਥਾ ਲੱਗਦਾ !

  • @DayaSingh-pq6tl
    @DayaSingh-pq6tl 12 часов назад

    ਵਕੀਲ ਬੜੇ ਵੱਡੇ ਦਸਦੇ। ਹਨ ਧਿਆਨ ਨਾਲ ਸੁਣੋ

  • @harbanssinghharbans9042
    @harbanssinghharbans9042 3 часа назад

    ਚੌੜਾ ਤਾਂ ਧਾਮੀ ਨੂੰ ਮਿਲੀਆਂ ਸੀ ਹੋ ਸਕਦੇ ਮਿਲੀ ਭੁਗਤ ਨਾਲ ਕਰਾਇਆ ਹਮਲਾ

  • @SP13-qc2eg
    @SP13-qc2eg День назад +2

    Delhi to hukum aune c fer FIR honi c. Tusi samjya karo

  • @rbrar3859
    @rbrar3859 20 часов назад

    ਪਾਪੀ ਪਾਪ ਕਮਾਵਦੇ, ਕਰਦੇ ਹਾਏ ਹਾਏ।

  • @karama709
    @karama709 День назад +5

    ਸ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

  • @hakamsingh6861
    @hakamsingh6861 День назад

    ਜਦੋਂ ਡਰਾਮਾ ਕਰਨਾ ਫੁਰ ਐਫ ਆਈ ਆਰ ਕਾਦੀ

  • @GORAWALIA
    @GORAWALIA День назад

    ਸਵਾਲ ਪੈਦਾ ਹੁੰਦਾ ਹੈ ਕਿ ਸੁਖਬੀਰ ਸਿੰਘ ਜਾ ਐਸ ਜੀ ਪੀ ਸੀ ਨੇ FIR ਕਿਉ ਦਰਜ ਨਹੀ ਕਰਵਾਈ?ਇਨ੍ਹਾ ਸਭਨਾ ਨੇ ਆਪ FIR ਦਰਜ ਕਿਉ ਨਹੀ ਕਰਵਾਈ?ਸੁਖਬੀਰ ਜਾ ਐਸ. ਜੀ. ਪੀ. ਸੀ ਕੇਸ ਲੜਨਾ ਨਹੀਂ ਚਾਹੁੰਦੇ ਜਿਸ ਕਰਕੇ ਇਨਹਾ ਨੇ FIR ਦਰਜ ਨਹੀ ਕਰਵਾਈ।

  • @Sukhwindersingh-f3k5f
    @Sukhwindersingh-f3k5f День назад +2

    ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਸਾਜਿਸ਼ ਆ ਇਹਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਤੇ ਪੁਲਿਸ ਬਿਲਕੁਲ ਉਹਨਾਂ ਦੀ ਸਦਸ ਆ ਉਹ ਬਿਲਕੁਲ ਰਲੇ ਹੋਏ ਆਪਸ ਵਿੱਚ ਇਹਨਾਂ ਦਾ ਸਿਰਫ ਤੇ ਸਿਰਫ ਇਹੀ ਮਕਸਦ ਆ ਕਿ ਸੁਖਬੀਰ ਬਾਦਲ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿੱਛੇ ਕੀਤਾ ਜਾਵੇ ਜਾਂ ਮਾਰ ਕੇ ਜਾਂ ਵੈਸੇ ਬਦਨਾਮ ਕਰਕੇ ਜਦ ਕਿ ਅਕਾਲੀਆਂ ਦੀ ਸਰਕਾਰ ਦੇ ਟਾਈਮ ਤੇ ਪੰਜਾਬ ਦੇ ਵਿੱਚ ਟੋਟਲ ਕੰਮ ਹੋਏ ਆ ਇਹ ਸਭ ਜਾਣਦੇ ਆ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਜਿੰਨੇ ਕੰਮ ਅਕਾਲੀ ਦਲ ਨੇ ਕਰਵਾਏ ਆ ਕੋਈ ਵੀ ਸਰਕਾਰ ਨੇ ਕੰਮ ਨਹੀਂ ਕਰਾ ਸਕਦੀ ਉਹਨਾਂ ਦੀ ਬਦਕਿਸਮਤੀ ਆ ਕਿ ਥੋੜਾ ਗਲਤ ਕੰਮ ਜੋ ਹੋਏ ਉਹਨਾਂ ਦੇ ਵਿੱਚ ਉਹ ਬਦਨਾਮ ਹੋ ਗਏ

  • @vikramjitsingh7710
    @vikramjitsingh7710 День назад +5

    ਮਾਨ ਦੀ ਸਰਕਾਰ ਵਿਚ ਦੋ ਵਾਰ ਗੁਰੂ ਘਰਾਂ ਵਿਚ ਗੋਲੀ ਚੱਲੀ ਪਹਿਲਾ ਸੁਲਤਾਨਪੁਰ ਫੇਰ ਦਰਬਾਰ ਸਾਹਿਬ. ਪਰ ਹੈਰਾਨੀ ਦੀ ਗੱਲ ਯਾ ਧਾਰਮਿਕ ਆਗੂ ਤੇ ਆਮ ਲੋਕਾਂ ਨੇ ਦਿੱਲੀ ਮੋਹਰੇ ਗੋਡੇ ਟੇਕ ਤੇ ਕੀ ਕਿਸੇ ਅਵਾਜ ਨਹੀਂ ਚੱਕੀ. ਗੋਲੀ ਦਰਬਾਰ ਸਾਹਿਬ ਚੱਲੀ ਪਰ ਸਰਕਾਰ ਤੇ ਮੀਡਿਆ ਦੇ ਉਸਨੂੰ ਸਿਰਫ ਸੁਖਬੀਰ ਤਕ ਰੱਖਿਆ. ਵਾਜਾ ਕੋਈ ਭੀ ਹੋਵੇ ਗੋਲੀ ਤਾ ਦਰਬਾਰ ਸਾਹਿਬ ਚੱਲੀ ਨਾਲ਼ੇ ਸੁਖਬੀਰ ਉਸ ਟਾਈਮ ਲੀਡਰ ਨਹੀਂ ਸੇਵਾ ਵਿਚ ਸੀ. ਸੁਖਬੀਰ ਨਾਲ ਵੇਰ ਕਿਤੇ ਭੀ ਹੋਰ ਕੱਢ ਲੈਂਦਾ ਇਦਾ ਤਾ ਕਲ ਨੂੰ ਹਰ ਕੋਈ ਦਰਬਾਰ ਸਾਹਿਬ ਆਪਣੇ ਵੇਰ ਕਾਢੂ. ਸੁਖਬੀਰ ਤੋਂ ਪਹਿਲਾ ਦਰਬਾਰ ਸਾਹਿਬ ਦੀ ਮਾਨ ਮਾਰਿਆਦਾ ਦੀ ਗੱਲ ਯਾ.

    • @RaghbeerSinghSekhon
      @RaghbeerSinghSekhon День назад +1

      ਦਰਬਾਰ ਸਾਹਿਬ ਜੀ ਤੋਂ ਵੱਡੇ ਗੁਰੂ ਗ੍ਰੰਥ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਹਾਲ ਕੀਤਾ ਸੀ ਬਾਦਲ ਪਰਿਵਾਰ ਨੇ।

    • @vikramjitsingh7710
      @vikramjitsingh7710 День назад

      @RaghbeerSinghSekhon ਹੋਰ ਕਿਤੇ ਭੀ ਸਜ਼ਾ ਦੇ ਦੇਂਦਾ ਜਰੂਰੀ ਸੀ ਦਰਬਾਰ ਸਾਹਿਬ ਦੇਣੀ. ਇਦਾ ਕੋਈ ਭੀ ਕਿਸੇ ਤੇ ਭੀ ਗੁਰੂ ਘਰਾਂ ਵਿਚ ਗੋਲੀ ਚਲਾਊਗਾ. ਗੁਰੂਆਂ ਨੇ ਗੁਰੂ ਗ੍ਰੰਧ ਸਾਹਿਬ ਆਪਣੀ ਜਗਾਹ ਬਣਾਏ ਤੇ ਗੁਰੂ ਦੁਸ਼ਮਣ ਤੇ ਭੀ ਗੁਰੂ ਘਰ ਹਮਲਾ ਨਹੀਂ ਕਰਦੇ ਸੀ ਉਹ ਭੀ ਸੇਵਾ ਕਰਦੇ. ਇਸ ਗੋਲੀ ਦੀ ਘਾਟਣਾ ਦਾ ਜਾਦਾ ਅਸਰ ਬਾਹਰੋਂ ਆਉਣ ਵਾਲੀ ਸੰਗਤ ਤੇ ਪਾਊਗਾ. ਨੈਸ਼ਨਲ ਮੀਡਿਆ ਨੇ ਦਰਬਾਰ ਸਾਹਿਬ ਬਾਰੇ ਕੀ ਕੀ ਖ਼ਬਰ ਬਣਾਈ ਉਹ ਭੀ ਦੇਖੋ. ਦਿੱਲੀ ਵਾਲੇ ਤਾ ਦਰਬਾਰ ਸਾਹਿਬ ਤੇ ਆਪਣਾ ਕਬਜ਼ਾ ਕਰਨ ਨੂੰ ਤਿਆਰ ਬੇਢੇ ਯਾ. ਪੰਜਾਬ ਦੇ ਪਾਣੀ ਵਾਂਗ ਗੁਰੂ ਘਰ ਬੱਚਾਉਣੇ ਔਖੇ ਹੋ ਜਾਣੇ ਜੇ ਇਦਾ ਦੀਆ ਘਾਟਣਾ ਹੋਰ ਹੋਇਆ.

  • @gagasmalsar9404
    @gagasmalsar9404 День назад +5

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ ਸਤਾਈ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣੂ ਫਿਰ ਵੇਖੀ ਭੰਡ ਦੇ ਚਮਚਿਅਆ ਦੇ ਗਿਣ ਗਿਣ ਬਦਲੇ ਲੇਦਾ

  • @randhirsingh2559
    @randhirsingh2559 День назад +3

    ਏਹ ਓਹੀ ਬਾਦਲ ਨੇ ਢਿੱਲੋ ਸਾਬ ਜਿੰਨਾ ਨੇ ਬਹਿਬਲ ਤੇ ਬਰਗਾੜੀ ਕਾਂਡ ਬਾਰੇ ਆਵਦੇ ਦੁਆਰਾ ਬਣਾਏ ਹੋਏ ਕਮਿਸ਼ਨ ਦੀ ਰਿਪੋਰਟ ਲੈਣ ਕੇ ਡੱਸ਼ਟਬੀਨ ਚ ਸੁੱਟ ਦਿੱਤੀ ਸੀ। ਸ਼ਾਇਦ ਜੌਰਾ ਸਿੰਘ ਕਮਿਸ਼ਨ ਸੀ

  • @kulwindersingh3912
    @kulwindersingh3912 День назад

    Agliwaar tainuu kol bulaa ke Sardaar Chaourha Sukhbir s. Uppar fire kardu ..Tu aap likha lween Comrade jee... guru fateh

  • @ManjeetsinghNijjar
    @ManjeetsinghNijjar День назад

    Dhilon saab jaisa ko tiesa

  • @InderJeetsingh-ri2xv
    @InderJeetsingh-ri2xv День назад

    Deep sidhu tha ducman

  • @kulwindersingh3912
    @kulwindersingh3912 День назад

    Agliwaar tainuu kol bulaa ke Sardaar Chaourha Sukhbir s. Uppar fire kardu ..Tu aap likha lween Comrade jee... guru fateh