ਮੋਬਾਇਲ ਤੇ ਦੇਖੋ ਜ਼ਮੀਨ ਦਾ ਨਕਸ਼ਾ (ਛਜਰਾ) ਪਟਵਾਰੀਆਂ ਦੀ ਖੱਜਲ ਖੁਆਰੀ ਤੋਂ ਛੁਟਕਾਰਾ Land map on Mobile online

Поделиться
HTML-код
  • Опубликовано: 11 дек 2024

Комментарии • 58

  • @gurvindergrewal7525
    @gurvindergrewal7525 3 дня назад

    ਨਕਸ਼ੇ ਫਰਦਾ ਦੇ ਨਾਲ ਹੀ ਆਨ ਲਾਈਨ ਕਰਨ ਦੀ ਸਕੀਮ ਸੀ। ਪਰ ਬਾਅਦ ਵਿੱਚ ਲੋਕਾਂ ਦੇ ਲੜਾਈ ਝਗੜੇ ਵਧ ਜਾਣ ਦੇ ਡਰ ਕਾਰਨ ਇਹ ਆਨ ਲਾਈਨ ਨਹੀ ਕੀਤੇ ਸੀ

  • @satnamsinghsukhu7981
    @satnamsinghsukhu7981 3 месяца назад +2

    Brother farad padni bhi jarur daso ji

  • @vijaykumar3262
    @vijaykumar3262 2 месяца назад +1

    Very nice veer ji

  • @NKGKN
    @NKGKN 2 месяца назад +2

    O bai g eh project poora nahin hai, only few villages have been updated, eh tan 3/4 sallan ton hai

  • @JazbaatiAujla07
    @JazbaatiAujla07 7 дней назад

    Paji sdi tehsil v Kapurthala aa pr othe option sirf sultanpur da aunda

  • @balbirdhiman3463
    @balbirdhiman3463 Месяц назад

    very informative

  • @zaildarcheema106
    @zaildarcheema106 6 месяцев назад +2

    ਵੀਰ ਜੀ ਮੇਰੇ ਪਿੰਡ ਦੇ ਜਿੰਨੇ ਵੀ ਨਕਸ਼ੇ ਬਣੇਂ ਹੋਏ ਨੇ ਸੱਭ ਵੱਖੋ ਵੱਖਰੇ ਕਿਸਮ ਦੇ ਬਣੇ ਹੋਏ ਨੇ ਫੀਲਡ ਬੁੱਕ ਵਿੱਚ ਕੁੱਝ ਹੋਰ ਹੈ ਨਕਸ਼ਿਆਂ ਵਿੱਚ ਹੋਰ

  • @-xk4qp
    @-xk4qp 8 месяцев назад +4

    ਮੈਪ ਉਪਰ ਖਾਲਾ ਬਾਰੇ ਦੱਸੋ ਜੀ

  • @baljinderjawanda8810
    @baljinderjawanda8810 3 месяца назад +1

    ਵੀਰ ਇਹ ਵੀ ਦੱਸ ਦਿਓ ਕਿ ਸਿਰਫ 5% ਨਕਸ਼ੇ ਹੀ ਆਨਲਾਈਨ ਹੁਣ।

  • @sandeepsinghgill1296
    @sandeepsinghgill1296 5 месяцев назад +4

    Map te click krde aw ta kuch open ni hunda ..ki tarika ho skda open krn da ..pind de map show kr reha but naksha open ni hunda ..na PC te na Mobile te

  • @SimrandeepSingh-r8j
    @SimrandeepSingh-r8j 3 месяца назад +1

    Pajji saddi district patiala aw
    Te tehsil rajpura aw
    Edhe ch tehsil nhi ah rhi

  • @BhupinderSingh-ej4qw
    @BhupinderSingh-ej4qw 5 месяцев назад +4

    ਨਕਸੇ ਆਨਲਾਈਨ ਨਹੀ ਹਨ

  • @malkitsingh-id5uz
    @malkitsingh-id5uz 4 месяца назад

    ਗੁਡ

  • @AmarjodhSingh
    @AmarjodhSingh 5 месяцев назад +3

    good info, Bhaji map is not opening any solution?

  • @SarbjeetSingh-gn9pk
    @SarbjeetSingh-gn9pk 7 месяцев назад +4

    ਵੀਰ ਨਕਸ਼ੇ ਦੇ ਵਿੱਚ ਇੱਕ ਗੋਂਸ ਸ਼ਬਦ ਲਿਖਿਆ ਹੁੰਦਾ ਲੀਕਾ ਜਿਹੀਆ ਮਾਰਕੇ ਉਸ ਸ਼ਬਦ ਬਾਰੇ ਦੱਸੋ

    • @KNOWLEDGEABOUTPROPERTY
      @KNOWLEDGEABOUTPROPERTY 6 месяцев назад

      Gosa kehde ne

    • @yadwinderbilling8721
      @yadwinderbilling8721 5 месяцев назад +1

      ਇਸ ਦਾ ਮਤਲਬ ਗੋਲਾਈ ਰੂਪ ਵਿਚ ਉਭਰਿਆ ਥਾਂ ਹੈ

    • @BSingh-we1yb
      @BSingh-we1yb 5 месяцев назад +1

      Jis khet dia jiada bahia hon usda rakba kaddan lai ikk duje kone nu mila ke gosha bbaiawja janda he

    • @agricultureimpliment9525
      @agricultureimpliment9525 5 месяцев назад

      .

    • @yadvindermann4334
      @yadvindermann4334 4 месяца назад

      ਮੇਰੇ ਹਿਸਾਬ ਨਾਲ ਜਿਹੜਾ ਮੁਰੱਬੇ ਨੰਬਰ ਤੋ ਕੱਟਮਾਂ ਥਾਂ ਪੈਦਾ ਉਹਨੂੰ ਗੋਸਾ ਕਹਿਦੇ ਹਨ

  • @jassbir1363
    @jassbir1363 18 дней назад

    Mobile ਤੇ ਨਹੀ ਖੁੱਲ ਰਿਹਾ ਹੈ ਜੀ

  • @davindersinghdp2279
    @davindersinghdp2279 9 месяцев назад +4

    ਮੇਰੀ ਤਹਸੀਲ ਹੀ ਦਿਖਾ ਰਿਹਾ

  • @harmitsingh8960
    @harmitsingh8960 4 месяца назад

    ਵੀਰ ਜੀ ਅਸੀ ਵਸੀਅਤ ਕਿੰਦਾ ਪਤਾ ਕਰ ਸਕਦੇ ਆ ਕਿ ਕਿਸ ਦੇ ਨਾ ਤੇ ਹੈ

  • @GurpreetSinghDhillon-v2u
    @GurpreetSinghDhillon-v2u 9 месяцев назад +1

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਜਾ ਕੋਈ ਹੋਰ ਹਿੱਸਾ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਨਵੇਂ ਹਿੱਸਿਆਂ ਸਬੰਧੀ ਸਾਰੀਆਂ ਜਾਣਕਾਰੀਆ ਦਿੱਤੀਆ ਜਾਣ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @SurjeetSingh-p3y
    @SurjeetSingh-p3y 3 месяца назад

    City di zamenn kive dekhiya

  • @dilbagsingh293
    @dilbagsingh293 5 месяцев назад

    ਵੀਰ ਜੀ ਰਾਜਸਥਾਨ ਵਿੱਚ ਕਿਵੇਂ ਲਬਣਾ ਹੈ ਜੀ

  • @jaspreetsinghsingh2025
    @jaspreetsinghsingh2025 6 месяцев назад

    Good information

  • @Jacky-wf9gd
    @Jacky-wf9gd 13 дней назад

    Muktsar city da naksha v nhi hai bai

  • @surinder278
    @surinder278 5 месяцев назад

    ਸਿਰਫ ਸੁਲਤਾਨਪੁਰ ਲੋਧੀ ਹੀ ਆਉਂਦਾ ਬਾਈ ਹੋਰ ਕੁਝ ਨਹੀ😂😂😂😂😂

  • @GurpreetSinghDhillon-v2u
    @GurpreetSinghDhillon-v2u 9 месяцев назад +1

    ਵੀਰ ਜੀ ਜਦੋਂ ਫਰਦ ਵੇਖਣ ਲਈ ਜਾਈਦਾ ਵਾਪਸ ਬੈਕ ਆ ਜਾਂਦਾ ਜੀ ਕੋਈ ਹੱਲ ਦੱਸੋ ਜੀ

  • @kulwantbedi4669
    @kulwantbedi4669 5 месяцев назад

    ਗੁਰਦਸਪੂਰ ਜਿਲੇ ਦੀ ਫਤਹਿਗੜ੍ਹ ਚੂੜੀਆਂ ਦੀ ਤਹਸੀਲ ਆਨਲਾਈਨ ਨਹੀਂ ਦਿਖਾਈ ਜਾ ਰਹੀ

  • @punjabilivekustihub
    @punjabilivekustihub 4 месяца назад

    Good💯💯💯💯 pl s

  • @ਪੰਜਾਬਸਟੂਡੀਓ
    @ਪੰਜਾਬਸਟੂਡੀਓ 5 месяцев назад

    Sada block show nhi ho raha

  • @SukhjinderKhaira
    @SukhjinderKhaira 6 месяцев назад

    Veer ji open ni ho reha map ohii page dubara reload ho ja reha ehda ki solution ae plzz dsoo ji

  • @SarjivanLal
    @SarjivanLal 5 месяцев назад

    Good bro 👌

  • @malkitsingh1978
    @malkitsingh1978 5 месяцев назад

    Not showing Hoshiarpur district tehsil bhunga map

  • @Gurpreetsingh-ch1yd
    @Gurpreetsingh-ch1yd 5 месяцев назад

    Veer ji nhi ho riha

  • @harwindermann5384
    @harwindermann5384 6 месяцев назад

    Y pind da name ni chakda ohda koi solution

  • @user-ਸੰਧੂ-ਫਾਰਮਜ਼ੴ
    @user-ਸੰਧੂ-ਫਾਰਮਜ਼ੴ 5 месяцев назад +7

    ਵੀਰ ਜੀ ਮੇਰਾ ਪਿੰਡ ਦਾ ਨਾਮ ਇਹ ਫਰਦ ਵਾਲੀ ਸਾਈਟ ਤੇ ਨਹੀਂ ਦਿਖਾਈ ਦਿੰਦਾ ਨਕਸ਼ਾ 😢😮 ਅਤੇ ਨਾ ਹੋਰ ਪਿੰਡ ਦਾ ਨਕਸ਼ਾ ਡਾਊਨਲੋਡ ਨਹੀਂ ਹੋ ਰਿਹਾ ਤੇ ਜ਼ੂਮ ਕਰਕੇ ਦਿਖਾਈ ਨਹੀਂ 😢😅ਦਿੰਦਾ

    • @BALDEVSINGH-zd2pj
      @BALDEVSINGH-zd2pj 5 месяцев назад

      Same problem

    • @mandeeptark
      @mandeeptark 4 месяца назад

      Same problem

    • @malkitsingh-id5uz
      @malkitsingh-id5uz 4 месяца назад +1

      ਸੰਬੰਧਿਤ ਪਟਵਾਰੀ ਨੇ ਸਾਈਟ ਤੇ ਨਹੀਂ ਪਾਇਆ ਹੋਣਾ

    • @harjindersingh7755
      @harjindersingh7755 2 месяца назад

      Same problem

    • @sukhvir124
      @sukhvir124 2 месяца назад +1

      Veer ji jihna map upload nee kitey ohna de pind show ne hunde ji.

  • @brarshab7503
    @brarshab7503 6 месяцев назад

    😢 ਵਿਰ ਜੀ ਸਲੈਬ ਵਾਲੀ ਜ਼ਮੀਨ ਕਿਹੜੀ ਹੁੰਨਦੀ

  • @jassbir1363
    @jassbir1363 18 дней назад

    ਵੀਰ ਜੀ ਆਪਣਾ ਨੰਬਰ ਵੀ ਲਿੱਖ ਦਿਓ ਜੀ

  • @avtardass3987
    @avtardass3987 4 месяца назад

    ਸੱਜਰਾ ਨਹੀ ਸਜਰਾ ਹੁਦਾ ਹੈ

  • @GurdevSingh-mu4ue
    @GurdevSingh-mu4ue 3 дня назад

    The government website is not fully functional. If you succeed in getting your property map (a.k.a cadestral map), consider yourself extremely lucky. My property is located in Tehsil Philaur(Nurmahal). The cadesral map does not even list this tehsil in their drop down menu. I cannot find any information when the data may be uploaded to the website. My best guess is never.
    Do not bother writing any letters to any of the government employees. They will go unanswered. Excuse me for saying this. The tehsils that are uploaded, someone had to bribe the official to get the data uploaded.

  • @jaspalghuman9768
    @jaspalghuman9768 6 месяцев назад

    Download nhi ho reha 22g

  • @tarsemsinghrandhawa7970
    @tarsemsinghrandhawa7970 5 месяцев назад

    ਵੀਰ ਜੀ ਸਾਡੀ ਤਹਸੀਲ ਨਹੀ ਆਉਦੀ

  • @preetSingh-up8je
    @preetSingh-up8je 5 месяцев назад

    How to get copy of registry of third party, is it free and legal?

  • @brarshab7503
    @brarshab7503 6 месяцев назад

    Not working