ਨਕਸ਼ੇ ਵਿੱਚ ਰਸਤਾ ਨਹੀਂ ਹੁਣ ਰਸਤਾ ਕਿਵੇਂ ਲਈਏ| Punjab land record question answer @punjabdeheere1

Поделиться
HTML-код
  • Опубликовано: 17 окт 2024

Комментарии • 17

  • @princekashyap6766
    @princekashyap6766 2 месяца назад

    ਬਹੁਤ ਚੰਗੀ ਜਾਣਕਾਰੀ ਜੀ | ਸਾਡੇ ਪਲੋਟ ਦੇ ਸਮਣੇ ਰਸਤਾ ਜਾਂਦਾ ਹੈ ਤੇ ਸਰਕਾਰੀ ਇੱਟ ਲੱਗੀ ਹੈ ਪਰੰਤੂ ਜਿਸਦੀ ਜਗ੍ਹਾ ਦਾ ਹਿੱਸਾ ਹੈ ਓਹ ਰਸਤਾ ਉਸਨੇ ਕੰਦ ਕਰ ਲਈ ਹੈ | ਏਹ ਵਿਡੀਉ ਤੋਂ ਪਤਾ ਲੱਗਾ ਕੀ SDM ਆਫਿਸ ਚ ਅਰਜੀ ਪਾ ਕੇ ਕੰਮ ਹੋ ਸਕਦਾ ਹੈ | ਧਨਵਾਦ ਜੀ ਬਹੁਤ ਬਹੁਤ |

    • @PunjabDeHeere1
      @PunjabDeHeere1  Месяц назад

      ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: ruclips.net/p/PLB_p17VNXntD2OJ4fiVqRQdf55OuSRM2U

  • @SurjitSingh-zi1lb
    @SurjitSingh-zi1lb 2 месяца назад

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ,,,, ਸੁਰਜੀਤ ਸਿੰਘ ਤਰਨ ਤਾਰਨ ਸਾਹਿਬ

  • @GillLakhbir
    @GillLakhbir 2 месяца назад

    Masabi de nakshe te hun wale nakshe ch fark hain masabi de vich khal nhi c hun wale nakshe ch kattia hain ki oh sijra thik ho skda hain

  • @MuAsh-ol1sz
    @MuAsh-ol1sz Месяц назад

    ਜੇਹੜਾ ਭਾਜੀ ਰਸਤਾ ਲਗਦਾ ਇਹ ਕਿੰਨਾ ਚੌੜਾ ਲਗਦਾ, ਇਹ ਕਿਵੇਂ ਡਸਾਈਡ ਹੁੰਦਾ ਤਕਸੀਮ ਵਿੱਚ। ਅਗਰ ਕਿਸੇ ਦਾ ਪਲਾਟ 25 ਫੁੱਟ ਫਰੰਟ ਤੇ ਲੰਬਾ 200 ਫੁੱਟ ਤੇ ਪਲਾਟ ਦੇ 4 ਹਿੱਸੇਦਾਰ ਹੋਣ, ਅਲਗ ਅਲਗ ਨੰਬਰ ਦੇ ।ਪਿਛਲੇ ਹਿੱਸੇ ਦੇ ਕਬਜੇ ਵਾਲੇ ਆਖ ਰਹੇ 8 ਫੁੱਟ ਰਸਤਾ ਲਾਇਆ ਜਾਵੇ ਤੇ ਫਰੰਟ ਕਬਜੇ ਵਾਲਾ ਹਿੱਸੇਦਾਰ ਆਖੇ ਕੀ ਮੈਂ 5 ਫੁੱਟ ਤੋਂ ਜਾਦਾ ਨਹੀ ਛੱਡਣਾ।

  • @parwindersinghghanaur8929
    @parwindersinghghanaur8929 2 месяца назад

    ਅਸੀ 20 ਸਾਲ ਪਹਿਲਾ 4 ਏਕੜ ਜਮੀਨ ਖਰੀਦੀ ਸੀ ਬੇਚਨ ਵਾਲੇ ਨੇ ਰਸਿਸਟਰੀ ਚ ਸਾਨੂੰ ਲਿਖਤੀ ਰਸਤਾ ਦਿੱਤਾ ਸੀ ਹੁਣ ਉਹ ਟਕਸੀਮ ਕਰਾ ਰਹੇ ਨੇ ਕਿ ਰਸਤੇ ਦਾ ਹਿੱਸਾ ਸਾਡੇ ਵਿੱਚੋ ਕੱਟੇਗਾ

  • @harrapacivilization2779
    @harrapacivilization2779 2 месяца назад

    ਵਾਰ ਵਾਰ ਓਹੀ ਰਸਤੇ ਵਾਲੀਆਂ ਗੱਲਾਂ । ਅਸੀਂ ਟੌਪ ਟੌਪ ਦੇ ਸੁਆਲ ਪੁਛੇ ਕਦੇ ਜਵਾਬ ਨਹੀ ਆਇਆ

  • @IqbalSingh-jf6qr
    @IqbalSingh-jf6qr 2 месяца назад

    ਸਾਡਾ 96 ਕਨਾਲਾਂ ਦਾ ਸਾਂਝਾ ਮੁਸਤਰਕਾ ਹੈ ਜਿਸ ਵਿੱਚ 16 ਵਿਅਕਤੀ ਹਿੱਸੇਦਾਰ ਬੋਲਦੇ ਹਨ ਜਿਨਾਂ ਵਿੱਚੋਂ ਇੱਕ ਵਿਅਕਤੀ ਦੀ ਜ਼ਮੀਨ ਕੁਰਕ ਹੋ ਚੁੱਕੀ ਹੈ ਕੀ ਮੈਂ ਤਕਸੀਮ ਕਰਵਾ ਸਕਦਾ ਹਾਂ?

  • @gurjantsingh-lc8fh
    @gurjantsingh-lc8fh 2 месяца назад

    Vir g sade takseem hoi aa rakbaa vicho mujera v dita te restea ni ditta geaa

  • @amritchahal9126
    @amritchahal9126 2 месяца назад

    Sat Sri akal j ਜਦੋਂ ਆਪਾ ਤਕਸੀਮ ਕਰਵਾਉਣੇ ਆ ਤਾਂ ਪਹੀਂ ਤੇ ਖਾਲ ਲੈਂਦੇ ਆ ਤਾਂ ਇਹਨਾ ਦਾ ਵੇਰਵਾ ਫਰਦ ਵਿੱਚ ਚੜਦਾ ਹੈ?

  • @gugnu500
    @gugnu500 2 месяца назад

    Ki 7 saal purani khangi takseem tut sakdi a

  • @surjitkhosasajjanwalia9796
    @surjitkhosasajjanwalia9796 2 месяца назад

    ਜੇ ਕਿਸੇ ਦੀ ਜਮੀਨ 8 ਖੇਤ ਅਾ ਉਹਦੇ ਚੋਂ ਚਰ ਕਨਾਲ ਜਮੀਨ ਗਹਿਣੇ ਅਾ ਅੱਜ ਤੋਂ 65 ਸਾਲ ਪਹਿਲਾਂ ਦੀ ਗਹਿਣੇ ਲੈਣ ਵਾਲੇ ਨੇ ਜਮੀਨ ਇੱਕ ਦਿਨ ਵੀ ਨਹੀਂ ਵਾਹੀ ਉਹਨੂੰ ਕੁੱਟ ਕੇ ਭਜਾ ਦਿਤਾ ਗਿਆ ਸੀ,, ਹੁਣ ਤਕਸੀਮ ਦੌਰਾਨ ਉਹ ਜਮੀਨ ਦੀ ਤਕਸੀਮ ਹੋ ਸਕਦੀ ਹੈ

    • @gugnu500
      @gugnu500 2 месяца назад

      Na

    • @gugnu500
      @gugnu500 2 месяца назад

      Mar k bja dinde tawi v ni hndi c

  • @harrapacivilization2779
    @harrapacivilization2779 2 месяца назад +1

    ਇਕ ਬੰਦੇ ਦੀ ਜਮੀਨ ਦੋ ਕਨਾਲ ਹੈ । ਕੁਲ ਰਕਬਾ 129 ਕਨਾਲ ਹੈ । ਤਕਸੀਮ ਚ ਉਸਨੂੰ ਰਸਤਾ ਲੱਗੇਗਾ ਤਾਂ ਦੋ ਕਨਾਲ ਜਮੀਨ ਰਸਤੇ ਚ ਹੀ ਖਤਮ ਹੋ ਰਹੀ ਹੈ ਪਹੀ ਇੰਨੀ ਲੰਬੀ ਹੈ ।

    • @BEINGHARRY
      @BEINGHARRY 2 месяца назад

      ਰਸਤੇ ਲਈ ਸਾਰਿਆਂ ਦੀ ਜ਼ਮੀਨ ਕੱਟੀ ਜਾਊ ਵੀਰ