ਰਸ਼ੀਆ🇷🇺ਨੇ ਪਰਮਾਣੂ ਬੰਬ💣 ਇੱਥੇ ਬਣਾਏ | inside Russian Ghost Town

Поделиться
HTML-код
  • Опубликовано: 21 май 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #polygen #russia2024 #nuclear #kazakhstan #russiawar #ghosttown

Комментарии • 156

  • @medicolife4740
    @medicolife4740 Месяц назад +6

    ruclips.net/video/VUtqJg3frR4/видео.html

  • @FlopYouTuber
    @FlopYouTuber  Месяц назад +28

    Share Subscribe Support ✅

  • @ParamjitSingh-ok8he
    @ParamjitSingh-ok8he Месяц назад +4

    ਬਹੁਤ ਵੱਖਰੀ ਅਤੇ ਅਣਜਾਣ ਥਾਂਵਾਂ ਦੀ ਵਿਡੀਓ ਰਾਹੀਂ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ।

  • @gurvindersinghbawasran3336
    @gurvindersinghbawasran3336 Месяц назад +4

    ਪਰਗਟ ਵੀਰ ਜਿਹੜੀਆਂ ਗੱਲਾਂ ਜਿਹੜੀਆਂ ਚੀਜਾ ਅਸੀ ਦੇਖ ਸਕਦੇ ਵੀਰ ਤੂੰ ਉਹ ਦਿਖਾ ਦਿੱਤੀਆਂ।❤❤

  • @Gurpyar_bhangu
    @Gurpyar_bhangu Месяц назад +1

    ਬਹੁਤ ਵਧੀਆ ਵਿਡੀਉ ਬਾਈ ਜੀ ਮ ਬੀ ਚੈਨਲ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤

  • @paramjeetsaini7979
    @paramjeetsaini7979 Месяц назад +6

    ਪਰਗਟ ਬਾੲੀ ਜਿੰਦਾਬਾਦ

  • @user-mw3fh5qs3q
    @user-mw3fh5qs3q Месяц назад +2

    ਬਹੁਤ ਵਧੀਆ ਅਤੇ ਅਦਭੁੱਤ ਜਾਣਕਾਰੀ ਦਿੱਤੀ ਬੇਟਾ ਜੀ।ਚੜ੍ਹਦੀ ਕਲਾ ਰਹੇ

  • @SukhwinderSingh-wq5ip
    @SukhwinderSingh-wq5ip Месяц назад +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @rajindersingh-so4hw
    @rajindersingh-so4hw Месяц назад +2

    ਬਹੁਤ ਵਧੀਆ ਬਲੋਗ

  • @josangurdial487
    @josangurdial487 Месяц назад +18

    ਦੁਨੀਆਂ ਚ ਕੁਝ ਵੀ ਸਦੀਵੀ ਨਹੀਂ ਹੁੰਦਾ ਕਦੋਂ ਵਕਤ ਕਰਵਟ ਬਦਲ ਲਵੇ ਕੁੱਝ ਪਤਾ ਨੀਂ

  • @gumeetsingh5106
    @gumeetsingh5106 Месяц назад +2

    ਬਹੁਤ ਵਧੀਆ ਜਾਣਕਾਰੀ ਜੀ

  • @GurmeetSingh-rt6or
    @GurmeetSingh-rt6or Месяц назад +3

    ਕੀ ਹਾਲ ਪਰਗਟ ਸਿੰਘ ਜੀ ਬਹੁਤ ਹੀ ਖੂਬਸੂਰਤ ਬਲੋਗ ਵੀਰ❤❤

  • @riprecords1372
    @riprecords1372 Месяц назад +1

    ਵਾਹਿਗੁਰੂ ਮਿਹਰ ਕਰੇ ਸੋਡੇ ਰਾਹੀਂ ਵੀਰ Egypt ਦੇਖਣਾ ਚਾਉਣੇ ਆ

  • @reshamsingh7609
    @reshamsingh7609 Месяц назад +2

    Bahut badhiya Veer....

  • @G.S.P.1977
    @G.S.P.1977 Месяц назад +7

    ਪਰਗਟ ਸਿਆਂ, ਮੈਂ ਵੀ ਤੇਰੇ ਏਰੀਏ ਤੋਂ ਹੀ ਹਾਂ, ਤੇ ਤੇਰੇ ਨਾਲ ਕੋਰੋਨਾ ਤੋਂ ਵੀ ਪਹਿਲਾਂ ਦਾ ਜੁੜਿਆ ਹੋਇਆ ਹਾਂ, ਜਦੋਂ ਤੂੰ ਧਰਨਾਟ ਦੀ ਮੋਟਰ ਤੇ ਜਾਂਦਾ ਹੁੰਦਾ ਸੀ ਉਦੋਂ ਤੇਰੀਆਂ ਵੀਡੀਓ ਬਹੁਤ ਚੰਗੀਆਂ ਲੱਗਦੀਆਂ ਸੀ, ਪਰ ਹੁਣ ਤੂੰ ਵੀਡੀਓ ਦੇ ਵਿੱਚ ਜੋ ਕੁਮੈਂਟਰੀ ਜੀ ਕਰਦਾਂ ਉਹ ਬਹੁਤ ਬੇਕਾਰ ਹੁੰਦੀ ਹੈ, ਤੂੰ ਆਪ ਦੱਸ ਕੀ ਲੋਕਾਂ ਨੇ ਫੈਕਟਰੀਆਂ ਦੀਆਂ ਚਿਮਨੀਆ ਦੇਖ ਕੇ ਕੀ ਲੈਣਾ, ਤੂੰ ਹਰੇਕ ਫੈਕਟਰੀ ਦੀ ਚਿਮਨੀ ਦਿਖਾ ਕੇ ਦੱਸਣਾ ਆਹਾ ਕੋਈ ਫੈਕਟਰੀ ਆ ਬਈ, ਇੱਕ ਦਿਨ ਤੂੰ ਹਿਰਨਾਂ ਦੀ ਰੇਸ ਦਿਖਾ ਰਿਹਾ ਸੀ ਉਸ ਤੋਂ ਪਹਿਲਾਂ ਤੂੰ ਕਿਸੇ ਦਾ ਘਰ ਦਿਖਾ ਰਿਹਾ ਸੀ ਜਿੱਥੇ ਘੋੜੇ ਜਿਹੇ ਫਿਰਦੇ ਸਨ ਤੇ ਤੂੰ ਲੋਕਾਂ ਨੂੰ ਘੋੜੀਆਂ ਦੀ ਲਿੱਧ ਦਿਖਾ ਰਿਹਾ ਸੀ, ਤੂੰ ਆਪ ਦੱਸ ਲੋਕਾਂ ਨੇ ਕਦੇ ਲਿੱਧ ਨਹੀਂ ਦੇਖੀ, ਫਿਰ ਤੂੰ ਹਰੇਕ ਬਿਲਡਿੰਗ ਦੇਖ ਕੇ ਕਹਿਣਾ ਕੇ ਬਿਲਡਿੰਗ ਦਾ ਰੰਗ ਕਿੰਨਾ ਸੋਹਣਾ, ਹਰੇਕ ਬੱਸ ਨੂੰ ਦੇਖ ਕੇ ਕਹਿਨਾ ਆਹ ਬੱਸ ਕਿੰਨੀ ਸੋਹਣੀ ਆ, ਫਿਰ ਤੂੰ ਇੱਕ ਸਕੂਲ ਚ ਗਿਆ ਸੀ ਜਿੱਥੇ ਕੁੜੀਆਂ ਨੂੰ ਤੂੰ ਪੰਜਾਬੀ ਚ ਕਹਿ ਰਿਹਾ ਸੀ ਕਿ ਇੱਕ ਦੂਜੀ ਦੇ ਝਾਂਡੇ ਪੱਟ ਦਿਉ ਮਤਲਬ ਇੱਕ ਦੂਜੀ ਦੇ ਵਾਲ ਪੱਟ ਦਿਉ, ਬਾਕੀ ਤੂੰ ਆਪਦੀਆਂ ਵੀਡੀਓ ਧਿਆਨ ਨਾਲ ਦੇਖ ਤੈਨੂੰ ਆਪਣੇ ਆਪ ਹੀ ਤੇਰੀਆਂ ਬੇਕਾਰ ਜਿਹੀਆਂ ਗੱਲਾਂ ਦਾ ਪਤਾ ਲੱਗ ਜਾਣਾ, ਤੇਰੀ ਕਿਸੇ ਵੀ ਗੱਲ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਆਪਣੇ ਇਲਾਕੇ ਤੋਂ ਹੀ ਇੱਕ ਹੋਰ ਬਲੋਗਰ ਹੈ ਪੰਜਾਬੀ ਟ੍ਰੇਵਲ ਕਪਲ, ਹੈ ਉਹਨਾਂ ਦਾ ਚੈਨਲ , ਰਿਪਨ ਤੇ ਖੁਸ਼ੀ ਨਾਮ ਹੈ ਓਹਨਾ ਦਾ ਹਸਬੈਂਡ ਤੇ ਵਾਈਫ ਨੇ ਇਹ ਦੋਨੋ, ਜਾਂ ਇੱਕ ਹੋਰ ਵਲੋਗਰ ਹੈ ਨਵਦੀਪ ਬਰਾੜ ਉਹ ਵੀ ਤੇਰੇ ਵਾਂਗੂ ਟਰੈਵਲਰ ਵਲੋਗਰ ਹੈ ਉਹਨਾਂ ਦੀਆਂ ਵੀਡੀਓ ਦੇਖ ਫਿਰ ਤੈਨੂੰ ਪਤਾ ਲੱਗੂ ਕਿ ਵੀਡੀਓ ਚ ਗੱਲਬਾਤ ਕਿਵੇਂ ਤੇ ਕਿਸ ਢੰਗ ਨਾਲ ਕੀਤੀ ਜਾਂਦੀ ਹੈ,ਪਰ ਤੂੰ ਕਦੇ ਗਾਵਾਂ ਦੇ ਬੱਚੇ ਦਿਖਾਉਣ ਲੱਗ ਜਾਨਾ ਕਦੇ ਗਾਵਾਂ ਦਾ ਖਾਣ ਵਾਲਾ ਘਾਹ ਦਿਖਾਉਣ ਲੱਗ ਜਾਨਾ,ਬਾਕੀ ਗੁੱਸਾ ਨਾ ਕਰੀਂ ਮੇਰੀ ਗੱਲ ਦਾ,ਮੇਰਾ ਪਿੰਡ ਬਰਨਾਲਾ ਹੈ।

    • @FlopYouTuber
      @FlopYouTuber  Месяц назад +5

      Pehli gall taa commentary nu eh kabaddi ne vlog aa, vlog da matlab hunda experience share krna kiss thaa waare dooji gall eh factories krke soviet union dunia de no 1 economy c kise time hun eh factories krke china no 2 te aa,swaad layi waado kuj aa net te tera interest entertainment aa pra oh dekh, naale reindeer de race siberian culture da main part aa,naale thodi history pdli pra swaad chdke

    • @G.S.P.1977
      @G.S.P.1977 Месяц назад +1

      @@FlopRUclipsr ਗੁੱਸਾ ਨਹੀਂ ਕਰੀਦਾ ਹੁੰਦਾ ਜੇ ਕੋਈ ਬੰਦਾ ਤੁਹਾਡੇ ਕੰਮ ਨੂੰ ਵਧੀਆ ਬਣਾਉਣ ਲਈ ਆਪਣੀ ਰਾਏ ਸਲਾਹ ਦਿੰਦਾ ਤਾਂ ਖਿੜੇ ਮੱਥੇ ਸੁਣ ਲੈਣੀ ਚਾਹੀਦੀ ਹੈ, ਉਸ ਤੇ ਅਮਲ ਕਰਨਾ ਨਾ ਕਰਨਾ ਇਹ ਤੁਹਾਡੀ ਮਰਜ਼ੀ ਹੁੰਦੀ ਹੈ, ਮੈਂ toronto ਰਹਿੰਦਾ ਹਾਂ, ਪਰ ਤੇਰੀਆਂ ਵੀਡੀਓ ਬਹੁਤ ਚਿਰ ਤੋਂ ਦੇਖ ਰਿਹਾ ਹਾਂ, ਜਦੋਂ ਤੂੰ ਤੇ ਧਰਨਾਟ, ਬਬਲੀ, ਗਿੱਲ ਤੇ ਇੱਕ ਦੋ ਜਾਣੇ ਹੋਰ ਹੁੰਦੇ ਸੀ ਤੁਸੀਂ ਧਰਨਾਟ ਦੀ ਮੋਟਰ ਤੇ ਮੈਗੀ ਬਣਾਉਂਦੇ ਹੁੰਦੇ ਸੀ ਮੈਂ ਉਸ ਟਾਈਮ ਤੋਂ ਵੀ ਪਹਿਲਾਂ ਦਾ ਤੇਰੀਆਂ ਵੀਡੀਓ ਦੇਖਦਾ ਆ ਰਿਹਾਂ ਤੇ ਜੇ ਮੈਂਨੂੰ ਅੱਜ ਤੇਰੀ ਕਿਸੇ ਵੀਡੀਓ ਵਿੱਚ ਕੋਈ ਗ਼ਲਤੀ ਲੱਗੀ ਤੇ ਮੈਂ ਤੈਨੂੰ ਦੱਸ ਦਿੱਤਾ ਤੇ ਇਸ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਸੀ, ਜੇ ਅਸੀਂ ਤੇਰੀਆਂ ਵੀਡੀਓ ਸ਼ੌਕ ਨਾਲ ਦੇਖਦੇ ਹਾਂ ਤੇ ਤਾਂ ਹੀ ਸਾਨੂੰ ਪਤਾ ਲੱਗਦਾ ਕਿ ਤੂੰ ਕਿੱਥੇ ਤੇ ਕਿਹੜੀ ਗੱਲ ਚ ਗ਼ਲਤੀ ਕਰ ਰਿਹਾਂ ਉਹ ਤੈਨੂੰ ਦੱਸ ਦਿੱਤੀ ਮੰਨਣਾ ਨਾ ਮੰਨਣਾ ਤੇਰੀ ਮਰਜ਼ੀ ਆ। ਸਤਿ ਸ੍ਰੀ ਅਕਾਲ

    • @preetkghuman5635
      @preetkghuman5635 Месяц назад

      I like his work he is very straight forward their is no filter.its good to know about native culture and history and politics.rest everyone has their own taste.no offence

  • @jeetramanvlogs
    @jeetramanvlogs Месяц назад +1

    Amazing vlog ❤

  • @manroopm
    @manroopm 13 дней назад

    Welldone to Your Efforts Brother

  • @sohivlogs16
    @sohivlogs16 Месяц назад

    Jiond vasda reh jatta❤❤ carry on

  • @travel4you179
    @travel4you179 Месяц назад

    ਸਾਰੇ ਸੁਪਨੇ ਪੂਰੇ ਕਰ ਤੇ
    Thanks alot dear.

  • @vickykhetla5159
    @vickykhetla5159 Месяц назад

    Time pass ho janda vlog dek ka❤

  • @MAJHABLOCKVLOGS
    @MAJHABLOCKVLOGS 16 дней назад

    bhut sohna vlog❤

  • @Gurpyar_bhangu
    @Gurpyar_bhangu Месяц назад

    ਮੈਂ ਹਰਿਆਣਾ ਤੋਂ ਬਾਈ ਜੀ ਮ ਨਵਾਂ ਚੈਨਲ ਬਨਾਆ ਤੇ ਬਲੋਗ ਬਣੋਨਾ ਖੇਤੀ ਬਾੜੀ ਦੇ ਮੇਨੂੰ ਵੀ ਸਪੋਰਟ ਕਰਦੋ ਜੀ ❤❤❤❤❤

  • @robyngill8217
    @robyngill8217 Месяц назад

    Good job 👏 keep it 🆙🇦🇺👍

  • @sambhardwaj2683
    @sambhardwaj2683 Месяц назад

    Excellent knowledgeable blog.thanks for showing the great place ❤from lehragaga

  • @MultiMrGP
    @MultiMrGP Месяц назад

    we’ll done keep it up

  • @sabtv7
    @sabtv7 8 дней назад

    Great work

  • @justtrending2710
    @justtrending2710 Месяц назад +1

    ❤❤🎉❤❤ love you darling khich k rkh meter 🎉❤❤

  • @kiranjotdhillon2961
    @kiranjotdhillon2961 Месяц назад

    Okkk

  • @arvindrokna1675
    @arvindrokna1675 Месяц назад

    Nice vlog bro❤

  • @Nkaynation47
    @Nkaynation47 Месяц назад

    Ok report bhaji ❤❤❤

  • @herbalpath...
    @herbalpath... Месяц назад

    Nice vlog...... Dr chatha

  • @Fatehwraich
    @Fatehwraich Месяц назад

    Great bro❤❤❤

  • @Sandhu45871
    @Sandhu45871 Месяц назад

    Sat sheri akal Bhai jee
    Nice another video bro
    Thanks 🙏 jee

  • @Chaudryff
    @Chaudryff Месяц назад

    Great brother 👏 ❤

  • @ManjindarKalyan-os8ei
    @ManjindarKalyan-os8ei Месяц назад

    Veer g gal nat end kri tuc

  • @balijindersingh643
    @balijindersingh643 Месяц назад +1

    Nice video

  • @user-jc5nx7gm1p
    @user-jc5nx7gm1p Месяц назад

    Best 🎉🎉🎉🎉

  • @amardeepsinghbhattikala189
    @amardeepsinghbhattikala189 Месяц назад

    Sat shri akal ji ardas karda waheguru ji chardikla tandrusti wakshan

  • @AvtarSidhu-wv4sj
    @AvtarSidhu-wv4sj Месяц назад +1

    ਐਨੀ ਪੱਧਰ ਧਰਤੀ ਉਹ ਵੀ ਦੂਰ ਦੂਰ ਤੱਕ ਵੇਹਲੀ ਪਈ ਆ ਪੰਜਾਬੀਆਂ ਨੂੰ ਦੇ ਦੇਣ ਵਾਹੀ ਲਈ

  • @daljitsingh7980
    @daljitsingh7980 Месяц назад

    ਸਤਿ ਸ੍ਰੀ ਅਕਾਲ ਬਾਈ ਜੀ 🙏

  • @khattramotorsirhind4154
    @khattramotorsirhind4154 Месяц назад

    Veera ji good vgood

  • @rupindersidhu4878
    @rupindersidhu4878 Месяц назад

    Very nice 👍

  • @manjindersinghsidhu1275
    @manjindersinghsidhu1275 Месяц назад +1

    ਸਤਿ ਸਿਰੀ ਅਕਾਲ ਵੀਰ

  • @gulshankumar9567
    @gulshankumar9567 Месяц назад

    Very nice g ❤❤❤

  • @bogasingh9611
    @bogasingh9611 Месяц назад

    V Nice video 📷 bro 🥰🥰👍

  • @legendtractors
    @legendtractors Месяц назад

    Bhai sira haga

  • @user-cd5ln7lr6z
    @user-cd5ln7lr6z Месяц назад

    Very nice veer

  • @REMIX.777
    @REMIX.777 Месяц назад +1

    Chernobol move dekho ya pr Jo hua h wo dikhhaya h

  • @PreetSingh-vg1bn
    @PreetSingh-vg1bn Месяц назад

    good veer

  • @punjabiaudiobook
    @punjabiaudiobook Месяц назад

    bro video pao yar sada ta jee ni lagda pargat di video dekhe bina , vote vich bussy lagda bro

  • @inderpal8160
    @inderpal8160 Месяц назад +1

    Bhai Jaan new vlog kad nu AA Raha h kar do Bhai Jaan😅😂 kadi muslim country ch ho hun insta te ak47 wali soty dekhi c jaldi uplodkar do Bhai Jaan 😅

  • @BalkarSingh-vm4bl
    @BalkarSingh-vm4bl Месяц назад

    Good 22.23

  • @goldendigital4159
    @goldendigital4159 Месяц назад

    Unique vlog

  • @user-kv2qt1ch3q
    @user-kv2qt1ch3q 29 дней назад

    Gud bro

  • @manjindersinghsidhu1275
    @manjindersinghsidhu1275 Месяц назад +2

    ਵੀਡੀਓ ਜਲਦੀ ਪਾ ਦਿਆ ਕਰੋ 7:00 ਵਜੇ ਤੱਕ

  • @JATINDER663
    @JATINDER663 Месяц назад

    God blessed you ❤

  • @harmanchauhan5902
    @harmanchauhan5902 Месяц назад

    Sira

  • @Smanav0
    @Smanav0 3 дня назад

    ❤ 🎉

  • @badboi7775
    @badboi7775 Месяц назад

    Ek video bnao ta dso apa v Kida travel kr skdy a sab kush e ds dio bro 🙏🏻❤ fan e a tady love from punjab jalandhr ❤

  • @satnammann6327
    @satnammann6327 Месяц назад

    👍🏻👍🏻👍🏻

  • @punjabimovies6052
    @punjabimovies6052 Месяц назад

    Siraa y

  • @iqbalsidhu6651
    @iqbalsidhu6651 Месяц назад

    Well done beta ji

  • @vickykhetla5159
    @vickykhetla5159 Месяц назад

    Good luck❤

  • @jaswantbrar6254
    @jaswantbrar6254 Месяц назад

    Very nice

  • @itzkuldeep.mallre
    @itzkuldeep.mallre Месяц назад

    nice Blog ❤❤

  • @arshp538
    @arshp538 18 дней назад

    😮

  • @bhinder_singh_.8093
    @bhinder_singh_.8093 Месяц назад

    Very Very nice bro

  • @balvirsingh6201
    @balvirsingh6201 Месяц назад

    ਜਬਰਦਸਤ

  • @riprecords1372
    @riprecords1372 Месяц назад

    ਬਹੁਤ ਅਫਸੋਸ ਹੋਇਆ ਯਰ ਐ ਬਿਲਡਿੰਗਾ ਨੂੰ ਦੇਖਕੇ ਕਿਸੇ ਟਾਈਮ ਕਿੰਨੀਆਂ ਰੋਣਕਾਂ ਲੱਗਦੀਆਂ ਹੋਣਗੀਆਂ 💔

  • @Night_444c
    @Night_444c 3 дня назад

    ❤🎉

  • @hsvlogs0083
    @hsvlogs0083 Месяц назад

    oh bai othe radiation hunda

  • @ArshdeepSingh-uy2hy
    @ArshdeepSingh-uy2hy Месяц назад

    Nic

  • @gurcharansingh7036
    @gurcharansingh7036 Месяц назад

    Nice 👍👍👍👍

  • @kamalsekhon5437
    @kamalsekhon5437 Месяц назад

    👍👍

  • @harishmehta1304
    @harishmehta1304 Месяц назад

    Satshri akal ji

  • @tonijossan1604
    @tonijossan1604 Месяц назад +1

    ਆਉਂਦਾ ਹੋਇਆ ਇਕ ਰਸਿਆਂਣ ਲਈ ਆਈ ,,,,, ਰਸਿਆਂਨ ਟੈਂਕ😅😂

  • @jatindersingh7112
    @jatindersingh7112 Месяц назад

    🎉🎉

  • @narinderdhindsa1684
    @narinderdhindsa1684 Месяц назад

    🔥🔥

  • @user-dn5ec1zg8y
    @user-dn5ec1zg8y Месяц назад

    ❤❤❤❤Mari Jaan subscribe...keta aa❤

  • @DavinderSingh-y7o
    @DavinderSingh-y7o 6 часов назад

    Nuclear test nal tutya hai bai

  • @avtarkamar7715
    @avtarkamar7715 Месяц назад

    👍👍👌👌🚀🚀❤❤

  • @roopkharoud
    @roopkharoud Месяц назад

    👍👍👍

  • @sukhmansinghfilms4977
    @sukhmansinghfilms4977 Месяц назад

    Bhai ji nava block kadam a raha hai

  • @cryptomutualfundindexing7403
    @cryptomutualfundindexing7403 Месяц назад

    🙊😮🙏

  • @DilpreetSingh-ks6fj
    @DilpreetSingh-ks6fj Месяц назад

    ❤❤

  • @Therealliononearth
    @Therealliononearth Месяц назад

    Sat shri akal bot vadhia kehna veer,

  • @jatindersingh7112
    @jatindersingh7112 Месяц назад

  • @vickykhetla5159
    @vickykhetla5159 Месяц назад

    ❤❤❤❤

  • @narindersingh7573
    @narindersingh7573 Месяц назад

    ਸਤਿ ਸ੍ਰੀ ਅਕਾਲ ਵੀਰ ਜੀ

  • @raghubirsingh4250
    @raghubirsingh4250 Месяц назад

    ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਇਹ ਜੇਹੜੇ ਗੋਲ ਜਿਹੇ ਸਟਕਚਰ ਉਪਰ ਮਿੱਟੀ ਪਾਈ ਹੋਈ ਹੈ ਇਹ ਉਸ ਵਕਤ ਦੇ ਲੜਾਕੂ ਜਹਾਜ਼ ਖੜ੍ਹੇ ਕਰਨ ਲਈ ਹੈ

  • @ManjotKauli
    @ManjotKauli Месяц назад

    ❤❤❤❤❤

  • @xrshgill
    @xrshgill Месяц назад

    Brother which year you go to japan i exited for japan videos

  • @jatinbhadu7243
    @jatinbhadu7243 19 дней назад

    brothe me thode insta te contact karn di koshis kiti please dso me thode nal kive contact kar skda bai
    me v eda dunia ghumna chona nal thode

  • @SandyGehle
    @SandyGehle Месяц назад

    Pargat Panjabi

  • @naviyoutuber4606
    @naviyoutuber4606 Месяц назад

    🙏

  • @user-tt1rc8pf2c
    @user-tt1rc8pf2c Месяц назад

    Hand gloves and mask ??

  • @golden_program75
    @golden_program75 Месяц назад

    ❤❤❤

  • @user-tp2tx8my1g
    @user-tp2tx8my1g Месяц назад

    Veera video Kyu ni aa rhi❤

  • @gurvirsinghkhanghura3819
    @gurvirsinghkhanghura3819 Месяц назад +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ManpreetSingh-ht1yw
    @ManpreetSingh-ht1yw Месяц назад

    ❤❤❤❤❤❤❤❤