Russian🇷🇺Girl Broke My Heart💔 | ਰਸ਼ੀਅਨ ਕੁੜੀ ਨੇ ਮੇਰਾ ਦਿਲ ਤੋੜਤਾ🥲
HTML-код
- Опубликовано: 6 май 2024
- 🤑Support / Fund My Travels
📲 Upi :- flopyoutuber@ybl
Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #russia2024 #russiangirl
ਅਗਲੇ ਬਲੋਗਾ ਚ ਉਹ ਥਾਵਾ ਦੇਖੋਗੇ ਜਿੱਥੇ ਰੂਸ ਨੇ 400+ ਪਰਮਾਣੂ ਹਥਿਆਰ ਟੈਸਟ ਕੀਤੇ ਜੋ ਦੁਨੀਆ ਤੋ ਅਲੋਪ ਸੀ
Khial rkheyeya kr bro ❤
Bro yara othe leaked gasses bare study krke jaio plz 🙏🙏 yarr tus jao hi na yarr
❤❤❤
Bro main russia ha main milna c tuhanu
Bro mai mohali to aa mai tuhada vlog dekhda veer roj ik war tuhanu milna c
ਰੂਸ ਦੀਆ ਕੁੜੀਆ ਬਹੁਤ ਸੋਹਣੀਆ ਨੇ ਬਾਈ ਰੱਬ ਸਾਥ ਦੇਵੇ ਆਪਾਂ ਰਸ਼ੀਅਨ ਕੁੜੀ ਨਾਲ ਹੀ ਵਿਆਹ ਕਰਾਉਣਾਂ
Kya baat hai 😂😂
ਪ੍ਰਗਟ। ਸਾਰੇ ਟਰੈਵਲਾਂ ਨਾਲੋਂ ਵੱਖ ਤੇਰੀ ਇਹ ਖੂਬੀ ਕੇ ਜਿਥੇ ਵੀ ਜਾਨਆ ਸਫ਼ਰ ਨੂੰ ਯਾਦਗਾਰੀ ਬਣਾ ਲੈਨਾ। ਬਹੁਤ ਛੇਤੀ ਲੋਕਾਂ ਨੂੰ ਆਵਦੇ ਰੰਗ ਚ ਲੈਨਾ। ਇਹ ਤੇਰੀ ਬਹੁਤ ਵਢੀ ਖੂਬੀ ਐ।
ਨਿੱਕੀ ਹੁੰਦੀ ਦੇ ਖਿਡੌਣੇ ਰਿਹਾ ਤੋੜਦਾ ਵੇ ਅੱਜ ਮੇਰਾ ਦਿਲ ਤੋੜਤਾ।❤ ਬਾਈ ਦਿਲਪ੍ਰੀਤ।
Dhan Guru Nanak Dev g Chadikala Rakhna 🙏
ਪਰਗਟ ਸਿੰਘ ਜੀ ਤੁਹਾਡੇ ਵਲੌਗ ਇੱਕ ਤੋਂ ਵੱਧ ਕੇ ਇੱਕ ਹਨ।ਟਰੇਨ ਚ ਬੱਚਿਆਂ ਨਾਲ ਮੁਲਾਕਾਤ ਬਹੁਤ ਜਾਣਕਾਰੀ ਭਰਪੂਰ ਸੀ। ਕਮਾਲ ਦੇ ਤੇਜ ਤਰਾਰ ਬੱਚੇ ਹਨ। ਬੱਚਿਆਂ ਦੀਆਂ ਸ਼ਰਾਰਤਾਂ ਦੇਖ ਕੇ ਅੰਦਾਜ਼ਾ ਲੱਗਦਾ ਹੈ ਕਿ ਏਥੇ ਬੱਚਿਆਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ ਖੇਡਣ ਮੌਲਣ ਦਾ ਖੂਬ ਮੌਕਾ ਮਿਲਿਆ ਹੋਵੇਗਾ।
ਮੈਨੂੰ ਫਿਰ ਕਹਿਣਾ ਪੈਂਦਾ ਹੈ ਕਿ ਅਮਰੀਕਾ ਨੂੰ ਲੋਕਾਂ ਨੇ ਜਿਆਦਾ ਚੁੱਕ ਰੱਖਿਆ ਹੈ, ਰਸ਼ੀਆ ਉਸ ਤੋਂ ਕਿਸੇ ਗੱਲੋਂ ਘੱਟ ਨਹੀਂ ਹੈ। ਸੋਵੀਅਤ ਯੂਨੀਅਨ ਸਮੇਂ ਦੀ ਤਰੱਕੀ ਦੀ ਮਜਬੂਤ ਜੜ੍ਹ ਲੱਗੀ ਹੋਈ ਹੈ।
ਪੰਜਾਬ ਵਿੱਚ ਬਹੁਤ ਜਾਦਾ ਬਲੌਗਰ ਹੈ ਪਰ ਵੀਰ ਤੂੰ ਅਲੱਗ ਹੈ ਇੰਦਾ ਰਹਣਾ
11:23 ❤ਉਸਤਾਦ ਬਾਹਲਾ ਸਿਰਾਂ ਜਵਾਕ ਹੈ।
All vlogs are very nice I enjoy. I'm regular watch your vlogs. Waheguru bless you always dear beta ji.
ਰੂਸ ਵਿੱਚ ਭਾਰਤੀ ਕਾਮਿਆਂ ਲਈ ਕੰਮ ਕਰਨ ਲਈ ਸਭ ਤੋਂ ਵਧੀਆ ਥਾਂ ਕਿਹੜੀ ਹੈ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਦਿਲ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਰਹਿ ਵਾਹਿਗੁਰੂ ਮੇਹਰ ਕਰੂਗਾ
ਬਾਈ ਇਹ vlog ਬੱਚਿਆਂ ਨੂੰ ਸਮਰਪਿਤ ਕਰਤਾ।❤❤❤❤❤❤❤❤❤❤❤❤❤❤
ਪ੍ਰਗਟ ਸਿੰਘ ਜੀ ਰਿਪਲਾਈ ਜਰੂਰ ਦੈਆ ਕਰੋ ਸ੍ਰੀ ਗੰਗਾਨਗਰ ਰਾਜਸਥਾਨ 🇮🇳💯
Sat shri akal ji bohat dhanwad sukhria maherbani dunia darshan karwon lyi
Jionda vasda reh jatta❤❤carry on
Nice Vlog Bro ❤ Bohat Ghaint Video Hundia tuhadia apa sare vlog dekhi de aa tuhade, apa v new channel bnaeya tuhade entertainment lai daily video upload hundia je time lage ta jarur dekheo dosto or support karna ❤🙏🏻
Nice..... Good job.... God bless you forever ...
ਬਹੁਤ ਹੀ ਵਧੀਆ।ਛੋਟੇ ਵੀਰ
ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
ਮੈ ਵੀ ਜੈਤੋ ਤੋ ਆ ਬਾਈ
Ma v jaitu to a veer
M v Jaitu to aa bai
🎉
Bache bade payare si veer ❤❤❤
Bai u are best… different kind of person
So beautiful vilog ...👌✨️ 🎉🎉
ਘੈਂਟ ਆ darling ❤️❤️ talwara ਤੋਂ
Children r so cute ❤
love your efforts carry on jatta
11:24 wow 😮 stunning 🥰 live from India
All your vlogs are very entertaining ❤❤❤❤
This is a best vlog as compared to your other vlogs ❤
Bai jinni ho sakhe jwakha naal travel Karo plzzz I'm from HARYANA ❤️🔥
recpect vere india de rati 12 vaje dekh re vlog tada❤❤
Mere veer har cheez nu kinni ghaint kinni ghaint hai na keha kar yaar
Good pargat,,,, khich k rakh kam nu,,,
Thank you very nice ji
Very Very nice video all 😊👌👍🙏
ਰਸ਼ੀਅਨ ਕੁੜੀ ਨੇ ਤੇਰਾ ਤਾਂ ਦਿੱਲ ਤੌੜ ਦਿੱਤਾ। ਪਰ ਤੂੰ ਸਾਡਾ ਦਿਲ ਨਾ ਤੋੜ ਤੇ ਵਲੌਗ ਪਾ ਜਲਦੀ ਪਰਗਟ ਸਿਆਂ।
❤❤❤❤❤
Good job 👏 keep it 🆙🇦🇺👍
❤😊😊😊👍👍👍gud luck brother
God blessed you
Intresting Blog
Sat sheri akal
Nice one another video
Thanks for Russian area
Veer tuhnu subtitle te v work krna chahida
ਵਾਹ ਜੀ ਵਾਹ ਘੈਂਟ ਗੱਲ ਬਾਤ ਆ
ਬਹੁਤ ਵਧੀਆ ਵਲੋਗ ਛੋਟੇ ਵੀਰ
Teri life top bro good luck❤
Love you darling khich k rkh meter ❤❤
Nice bro stay blessed always ❤
Very nice 👌 👍
ਛਾ ਗਿਆ ਸਾਡਾ ਭਰਾ ਰੂਸ ਵਿਚ ❤❤❤❤❤❤❤❤
9:50 boht open minded lok ne ethon de even kids nu freedom a they can become independent since their childhood ❤🎉
Well come beta ji
Good job brother
Kaint vlog
ਸਤਿ ਸਿਰੀ ਅਕਾਲ ਵੀਰ
ਛੋਟੇ ਵੀਰ ਰਸ਼ੀਆ ਦੀਆਂ ਲੰਬਰ ਮਿੱਲਾਂ ਕਿਹੋ ਜਿਹੀਆਂ ਜੇ ਟਾਈਮ ਲੱਗਿਆ ਤਾਂ ਜਰੂਰ ਦਿਖਾਈ 🙏
Bhaa g very nice vlog g
ਸਿਰਾ ਕਰਾਂ ਰੱਖਿਆ ਬਾਈ
Sunam bus stand and railway station v nll nll ne 😂 sarkar vdia 😂😂
ਬਹੁਤ ਵਧੀਆ
Good job brother 👍❤
beautiful blog
Kya baat 🔥
Satshri akal ji
Good morning bhai Malaysia 🇲🇾
Very nice brother 👍👍
Very good👍
God bless you ❤❤❤
ਸਤਿ ਸ੍ਰੀ ਅਕਾਲ ਪਰਗਟ ਵੀਰ ਤੁਸੀਂ ਠੀਕ ਹੋ❤❤❤❤❤
Bai siraaa tu ekala he ghumi jana ❤
Good vlog❤
Thumbnail v attractive hunde aa tere 🎉❤
kich k rakh kaam mera veer ❤❤❤❤❤❤
Very nice ❤❤❤❤
Pargat v
Nice
Sira verw
Bai last week tun asin thodiyan videos dekhiyan, bhaut vadhia lgeya k koi punjabi bnda solo travel krda , sab tun vadhia gal k ohh thawa te jana jithe koi nahi janda te local lokan vich ghul mil jana v ik kala tun ghat nahi. Videos bhaut real ne te bhaut inspire krdiyan ne. Mera Pind Kaureana jila bathinda mansa tun 25 k kilometre, te bai j Canada Surrey ayeya tn jaroor milange. Te kithe thode nal connect kr skde aa oh v dseyo.
Nice video
Halki beard Jada vdia lgdi a bai
sirraaa jwak ne
Nice vlog
Very nice
ਬਾਈ ਹੁਣ ਤਾ ਕੱਡ ਦੇ ਇਸ ਕੋਟ ਨੂੰ ਬੱਚਿਆਂ ਨੇ ਵੀ ਇਕੱਲੀਆਂ ਟੀ ਸਲਟਾ ਪਾਈਆਂ ਨੇ
ਆਜੋ ਜਿੰਨੇ ਵਲੌਗ ਦੇਖਣੇ ਆ😊
ਪਰਗਟ ਬਾੲੀ ਜਿੰਦਾਬਾਦ
4:33 ghnt a bai vlog 🎉❤
Good 👍
Kant vlog❤
Paji translation listener app use Kar leao kar
Very Very nice bro
Great work
Kya baat hai
❤❤❤very nice
Bhai ji India kab a rahe ho❤❤
ਪਰਗਟ ਸਿਆ ਜਿੰਦਾਬਾਦ
Sat Shiri Akal
love u vere recpect a❤❤❤
Very Nice
Nice thinking