I Got Scammed in Kazakhstan🇰🇿 | ਕਜ਼ਾਕਖਸਤਾਨ ਠੱਗਾਂ ਦਾ ਦੇਸ਼ ਬਚਕੇ
HTML-код
- Опубликовано: 10 май 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #Kazakhstan #simcard #kazakhstanscam
ਪੰਜਾਬ ਦੇ ਨਿਊਜ ਚੈਨਲ ਜਿਹੜੇ ਕਦੇ ਸੋਨੂੰ ਸੀਤੋ, ਚੁੰਮਿਆ ਵਾਲ਼ੀ ਭਾਬੀ,ਨੀਟੂ ਸਟਰਾ ਵਾਲਾ ਤੇ ਹੋਰ ਬੇ ਮਤਲਬ ਬੰਦੇਆ ਦੀ ਇੰਟਰਵਿਊ ਕਰਦੇ ਰਹਿੰਦੇ ਹਨ। ਓਹਨਾਂ ਚੈਨਲਾਂ ਨੂੰ ਇਹ ਚਾਹੀਂਦਾ ਕਿ ਉਹ ਪ੍ਰਗਟ ਸਿੰਘ ਦੀ ਸਪੋਟ ਕਰਨ ਤੇ ਸਾਰੇ ਪੰਜਾਬ ਨੂੰ ਇਹ ਪਤਾ ਲੱਗੇ ਕਿ ਕੋਈ ਬੱਚਾ ਇਨ੍ਹੀਂ ਮਿਹਨਤ ਕਰ ਰਿਹਾ ਹੈ ਸਾਰੀ ਦੁਨੀਆਂ ਘੁੰਮ ਰਿਹਾਂ ਹੈ।ਇਸ ਪ੍ਰਗਟ ਬੱਚੇ ਦੀ ਸਪੋਟ ਕਰਨੀ ਚਾਹੀਦੀ ਹੈ ਸਬ ਨੂੰ ਮੈ ਇਸ ਦੇ ਸ਼ੁਰੂ ਤੋ ਵਲੋਗ ਦੇਖੇ ਹਨ ਇਹ ਮਿਹਨਤੀ ਬੱਚਾ ਹੈ ਆਮ ਸਧਾਰਨ ਪ੍ਰਵਾਰ ਦਾ ਬੱਚਾ ਹੈ ਇਸ ਦੀ ਸਪੋਟ ਕਰੋ
ਰਸ਼ੀਆ ਤੋਂ ਕਜਾਖਸਤਾਨ ਆਉਣ ਵਾਲਾ ਬੱਸ ਸਫਰ ਵੀ ਇੱਕ ਵਧੀਆ ਤਜਰਬਾ ਸੀ। ਤੁਹਾਡੇ ਰਸ਼ੀਆ ਤੋਂ ਵੱਖ ਹੋਏ ਦੇਸ਼ਾਂ ਦੇ ਪਹਿਲਾਂ ਵੀ ਕੁਛ ਵਲੌਗ ਦੇਖੇ ਹਨ।ਯੂਕਰੇਨ ਨੂੰ ਛੱਡ ਕੇ ਜਿੰਨੀਆਂ ਵੀ ਸਟੇਟਾਂ ਰਸ਼ੀਆ ਤੋਂ 1991-92 ਵੱਖ ਹੋਈਆਂ ਸਨ ਉਨ੍ਹਾਂ ਦੀ ਤਰੱਕੀ ਦਾ ਪੱਧਰ ਓਥੇ ਜਿਹੇ ਹੀ ਖੜ੍ਹਾ ਹੈ। ਇਨ੍ਹਾਂ ਸਟੇਟਾਂ ਨੂੰ ਵੱਖਰੇ ਹੋ ਕੇ ਕੋਈ ਬਹੁਤਾ ਫਾਇਦਾ ਨਹੀਂ ਹੋਇਆ, ਬਸ ਵੱਖੋ-ਵੱਖਰੀਆਂ ਕੌਮਾਂ ਹੋਣ ਕਰਕੇ ਆਜਾਦੀ ਜਰੂਰ ਮਾਣ ਰਹੇ ਹਨ।
ਉਮੀਦ ਕਰਦੇ ਹਾਂ ਕਿ ਕਜਾਖਸਤਾਨ ਦਾ ਰੂਰਲ ਏਰੀਆ ਜਰੂਰ ਦਿਖਾਓਗੇ ।
ਬਹੁਤ ਸਵਾਦ ਆਇਆ ਪ੍ਰਗਟ ਭਰਾ ਤੇਰਾ vlog ਦੇਖ ਕੇ। ਪਰਮਾਤਮਾ ਖੂਬ ਤਰੱਕੀਆਂ ਬਖਸ਼ਣ ਜੀ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
❤❤ love you darling khich k rkh meter.🎉🎉baba meher kre aiven hi lgya reh❤❤
ਬਹੁਤ ਵਧੀਆ ਪਰਗਟ ਸਿੰਘ
ਸਤਿ ਸ੍ਰੀ ਅਕਾਲ ਪਰਗਟ ਵੀਰ ਕੀ ਹਾਲ ਨੇ ਤੁਹਾਡੇ ਕਿਮੇ ਦਾ ਚੱਲ ਰਿਹਾ ਟੂਰ❤❤❤
❤
Waheguru ji
ਬਹੁਤ ਸੋਹਣੀਆਂ ਵੀਡੀਓ ਰੱਬ ਤੈਨੂੰ ਚੜਦੀ ਕਲਾ ਵਿੱਚ ਰੱਖੇ ਬਾਈ 🙏🙏🥰👍
Good bless you pargat ver bahut jayda vadhiya block rashiya
ਬਹੁਤ ਵਧੀਆ ਜੀ
ਕੀ ਹਿਸਾਬ ਕਿਤਾਬ ਬਾਈ rusia ਦਾ ਯਰ ਕਿੰਨਾ ਖਰਚਾ ਆਉਂਦਾ ਘੁੰਮਣ ਦਾ ਦਸੀ ਭਰਾ ਬਣਕੇ ਪਲੀਜ ❤
Nice.....
Bahut badhiya Veer..... God bless you.....
ਪੰਜਾਬੀ ਘੁਮੱਕੜ ਪ੍ਗਟ ਸਿੰਘ ਕਮਾਲ ਕਰੀਂ ਜਾਂਦਾ ਹੈ👌👌
ਬਹੁਤ ਦਿਨਾਂ ਬਾਅਦ ਵੀਲੋਗ ਦੇਖ ਰਿਹਾ, ਰੱਬ ਰਾਖਾ ਪਰਗਟ ਬੇਟਾ
धन्यवाद प्रिय मित्र, आपके लिए धन्यवाद मैंने किसी प्रियजन को देखा
Nice blog bro. Great Russia series. Please take care of yourself. ❤from lehragaga
Sat sheri akal
Nice another video bro keep it up
I wait for you in Pakistan
Sat shri akal veer ji waheguru ji chardikla tandrusti wakshan
Babe Mai tare sare videos dek da ♥️ ❤️ 💖 nice 👌 👍 ♥️
*Love you brother from Multan Punjab Pakistan 🇵🇰 ❤*
Sat shri akal bai ji very beautiful video from Germany
Bhai ji nyc vlogs
ਕੀ ਹਾਲ ਹੈ ਬਾਈ ❤❤❤
God bless you brother ❤
Love from bareilly up😊
Bai,You deserve more views and business.
Jionda vasda reh jatta❤❤
ਬਹੁਤ ਖੂਬਸੂਰਤ ਵਲੌਗ
Kaint
Be aware while travelling ❤
ਸਤਿ ਸ੍ਰੀ ਆਕਾਲ ਵੀਰ ਜੀ ਸਿਰਾਂ ਕਰਤਾ
ਪਲੱਸਤਰ ਦਾ ਠੇਕਾ ਦਵਾ ਦੇ ਕਿਸੇ ਮਿਸਤਰੀ ਨੂੰ ਭਰਾ😂😂
👌👌ghaint a brother
First 🎉🎉
Great work
ਛੋਟੇ ਵੀਰ ਜਾਰ ਇਹੇ ਕੋਟ ਦੀ ਟੋਪੀ ਜੀ ਉਤਾਰ ਵੀ ਦਿਆ ਕਰ
Great bro❤❤❤
Which month in the video you visited Kazakhstan??
Please tell
Aho jine valog dekhne ❤
Love u bro 🎉
Love you bro❤
Gud paji❤❤❤❤
Good job 👏 keep it 🆙🇦🇺👍
Is it a suitable time to go Kazakhstan in July?
Nice vlog
Good job bro ❤❤❤❤❤
🔥🔥
Siraa y ❤
Satshri akal ji
Best wishes❤❤
Sangrur
Chaki chalo fatte,, good
There are many crooks in the world and it hurts my heart when this kind of work is done
👌👌
Very Good
Y vlog jaldi pa de kr
❤❤❤❤❤❤
God bless you bro
22 Roti v khli la kro patla ho gayi
❤❤❤❤❤
Nice bro ❤
Very good brother ji ❤❤❤❤❤❤❤❤❤❤❤❤❤❤
❤❤
❤❤❤❤
❤❤❤❤❤❤❤
ਸਤਸ੍ਰੀਕਾਲ ਪ੍ਰਗਟ ਸਿਆਂ ਸ੍ਰੀ ਗੰਗਾਨਗਰ ਰਾਜਸਥਾਨ 🇮🇳💯 ਹਿੰਦੂਸਤਾਨ ਜੀਂਦਾਬਾਦ
🎉❤
❤❤❤❤❤❤❤❤❤
Your shows nice
❤❤❤
🔥🔥🔥
Very Very nice bro
Good bets
🙏🙏❤️❤️
Bai ghro nikle kine din hoge yr
❤❤❤very good Russian language
👍👍👍👌👌🚀🚀❤❤
ki hall a vere❤❤
Bholay kol nahi Gaya g
Nice
Late hoge video❤
✅✅❤️🌸🌺💝🌷✅👍
Oman bhi Jao
✌️
Vlog kant aaa
❤
Well in khanjkhansthn bro
Well come beta ji
Bai tere ph di bantry nhi low nhi hundi
Agriculture work li
ਹੱਸਦਾ ਵੱਸਦਾ ਰਹਿ ਛੋਟੇ ਵੀਰ ਜੀ
❤
Sada time lg jand tera vlog dek ka bra
Ok
ਪਰਗਟ ਜਿੰਦਾਬਾਦ
❤❤❤❤❤❤❤❤❤❤❤❤❤❤❤❤❤
Bai kai lok teri videos tan dekhde a but subscribe ni krde ohna nu keh dea kr ❤🎉🎉
Eh last 4-5 series he ne panjabi ch osto waad hindi ch kr deena start simple gall aa j lok naa smjn khud nu smj laina chahida
@@FlopRUclipsr hm eh gl v shi a bai 👍
Y work li a c Country shi a
Parghat veer es war bhole kol kyu nhi gya
9000 km door c russia de geography pdi pra 1 month da visa hunda
First comment
Kazakhstan di currency tenge