ਸੁੱਕੇ ਲੱਕੜ ਵਰਗੇ ਪਹਾੜਾਂ ਤੋਂ ਸੁਰਗਾਂ ਵੱਲ। ਸਵਿਜ਼ਰਲੈਂਡ ਟੈਪ ਮਹੌਲ। Zojila pass। Ghudda। Amarnath Yatra Camp

Поделиться
HTML-код
  • Опубликовано: 7 сен 2024
  • #ghuddasingh #punjabivlogs #punjabitravel #adventure #mountains #punjabitraveller #ghuddavlogs #punjabivideo #ghuddavlogs #biking #zojilapass #amarnathyatra #sonamarg
    Instagram- amritpalsinghghudda
    Rangyul resort Kargil- 8899452417
    Sonamarg Grewal camping- 9779198303

Комментарии • 233

  • @HarpreetSingh-ux1ex
    @HarpreetSingh-ux1ex Месяц назад +10

    ਅਮ੍ਰਿਤਪਾਲ ਸਿੰਘ ਘੁੱਦਾ ਤੇ ਵੀਰ ਬਿੱਲੂ ਦੋਨਾਂ ਭਰਾਵਾਂ ਨੂੰ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏

  • @vimpydhillon9101
    @vimpydhillon9101 Месяц назад +3

    ਹਰੇਕ Videos ਬਹੁਤ ਸਾਫ ਹੁੰਦੀ ਰੰਗਾਂ ਵਿੱਚ ਕੋਈ ਵੀ ਫਰਕ ਨਹੀ ਹੁੰਦਾ, ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ. Love from USA 🇺🇸

  • @GurmeetSingh-rt6or
    @GurmeetSingh-rt6or Месяц назад +14

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ ਤੇ ਸਾਨੂੰ ਸੋਹਣੀ ਸੋਹਣੀ ਥਾਵਾਂ ਦੁਖਦੇ ਰਿਹਾ ਜੀ🙏🙏🙏🙏❤❤❤❤❤❤

  • @showmanwaraich
    @showmanwaraich Месяц назад +14

    ...⛳️
    ਕਾਰਗਿਲ ਫ਼ਤਹਿ ਦਿਵਸ ਦੀਆਂ ਬਹੁਤ ਬਹੁਤ ਞਧਾਈਆਂ ... ⚘️🎋🍃⚘️🎋🍃🍂

  • @amriksingh6828
    @amriksingh6828 Месяц назад +9

    ਪੰਜਾਬੀ ਕਸ਼ਮੀਰੀ ਜਮੀਨ ਦੇ ਮਾਲਕ ਬਣ ਰਹੇ ਹਨ ਵਧੀਆ ਲੱਗਾ
    ਬਲੌਗ ਤੇ ਯਾਤਰਾ ਦਾ ਲੁਤਫ਼ ਲੈ ਰਹੇ ਹਾਂ

  • @dharmindersingh1523
    @dharmindersingh1523 Месяц назад +4

    ਇਕ ਜੰਨਤ ਵਿਚੋ ਨਿਕਲੇ ਦੂਜੀ ਜੰਨਤ ਵਿਚ ਆ ਗਏ ਬਹੁਤ ਸੋਹਣਾ ਨਜ਼ਾਰਾ ਘੁੱਦੇ ਵੀਰ❤

  • @canada7230
    @canada7230 Месяц назад +8

    ਪੰਜਾਬ ਦਾ ਇੱਕ ਨੰਬਰ ਬਲੋਗਰ 🎉 ਘੂਦਾ ਬਾਈ

  • @Dilbagbrar-k5v
    @Dilbagbrar-k5v Месяц назад +6

    ਜਦੋਂ ਵੀ ਤੂੰ ਕੋਈ ਗੀਤ ਗਾਉਣਾ ਤਾਂ ਕੁਦਰਤੀ ਗੱਲ ਆ ਅੰਮ੍ਰਿਤ ਸਿਆਂ ਬਹੁਤ ਸੋਹਣਾ ਤੇ ਗੀਤ ਵੀ ਬਹੁਤ ਵਧੀਆ ਹੁੰਦਾ....... ਪਰ ਆ ਇੱਥੇ ਹੀ ਰਹੋ ਵਾਲਾ ਤਾਂ ਧੱਕਾ ਯਰ ਪੁਲਿਸ ਦਾ.... ਬਹੁਤ ਸੋਹਣਾ vlog ਹਮੇਸ਼ਾ ਦੀ ਤਰਾਂ 👌🏻👌🏻👌🏻❤️❤️❤️👍🏻👍🏻👍🏻🙏🏻🙏🏻🙏🏻

  • @harjindersingh3262
    @harjindersingh3262 Месяц назад +4

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @HarjitKaur-k2k
    @HarjitKaur-k2k Месяц назад +2

    ਬਹੁਤ ਸੁੰਦਰ ਲੈਂਡਸਕੇਪ ❤ਵਾਹਿਗੁਰ ਚੜਦੀ ਕਲਾ ਕਰੇ 🙏🙏

  • @AjitSingh-gq6cb
    @AjitSingh-gq6cb Месяц назад +2

    ਸੋਹਣੀਆਂ ਸੋਹਣੀਆਂ ਵਾਦੀਆਂ ਵਿੱਚ ਘੁੰਮਦੇ ਪੰਜਾਬ ਹਰਿਆਣਾ ਦੇ ਗਭਰੂਆਂ ਨੂੰ ਸਤਿ ਸ਼੍ਰੀ ਆਕਾਲ ਜਿਉਂਦੇ ਵਸਦੇ ਰਹੋ ਅਤੇ ਇਸੇ ਤਰ੍ਹਾਂ ਸਾਨੂੰ ਆਪਣੇ ਨਾਲ ਨਾਲ ਇਹਨਾਂ ਹਸੀਨ ਵਾਦੀਆਂ ਦੇ ਦਰਸ਼ਨ ਕਰਵਾਉਂਦੇ ਰਹੋ 🙏💐🌹

  • @mandeepsandhu3436
    @mandeepsandhu3436 Месяц назад +2

    ਚੜ੍ਹਦੀਆਂ ਕਲਾਂਵਾਂ ❤️🕊️

  • @kawarpalsingh1813
    @kawarpalsingh1813 Месяц назад +3

    ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਕੰਵਰਪਾਲ ਸਿੰਘ ਕਰਨ ਸ਼ਾਹਪੁਰ ਕਲਾਂ ਤੋਂ

  • @SatnamSingh-fe3tg
    @SatnamSingh-fe3tg Месяц назад +1

    Dhan Guru Nanak Dev g Chadikala Rakhna 🙏

  • @satindersingh5307
    @satindersingh5307 Месяц назад +1

    Bahut vadhiya Typical Punjabi language

  • @ranjitkaur5232
    @ranjitkaur5232 Месяц назад +1

    Very nice video God bless you always

  • @errnmangotra6048
    @errnmangotra6048 Месяц назад +1

    God bless u

  • @hardeepsinghkhatra4270
    @hardeepsinghkhatra4270 Месяц назад +1

    Very nice video 🙏

  • @jeettailor4442
    @jeettailor4442 Месяц назад +1

    ❤❤❤good very 🎉🎉🎉love you

  • @baljitaulakh3928
    @baljitaulakh3928 Месяц назад +2

    ghudha veer te baldev veer kolo bhut jankari mildi h jeonde rhi veeri

  • @SukhwinderSingh-wq5ip
    @SukhwinderSingh-wq5ip Месяц назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @HardeepSingh-pl2pl
    @HardeepSingh-pl2pl Месяц назад +1

    good luck good work 🎉🎉🎉🙏

  • @kanwarjeetsingh3495
    @kanwarjeetsingh3495 Месяц назад +1

    Nice Blog

  • @GagandeepSingh-oz7lj
    @GagandeepSingh-oz7lj Месяц назад

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @jaswindersinghsodhi1851
    @jaswindersinghsodhi1851 Месяц назад

    Bahut khoob, veer

  • @iqbalsidhu6651
    @iqbalsidhu6651 Месяц назад +2

    Well come my dear brother ji

  • @punjabimedia9647
    @punjabimedia9647 Месяц назад +18

    ਵੀਰ ਮੈਂ ਵੀ ਆਹੀ ਗੱਲ ਕਹੀ ਸੀ ਕੇ ਰੰਗ ਸਹੀ ਨੀ ਆਉਂਦੇ,, ਪਰ ਓਹ ਪ੍ਰੌਬਲਮ ਜਿਆਦਾਤਰ MI,, XIAOMI,, REDMI,, ਤੇ OPPO VIVO ਵਿੱਚ ਜਿਆਦਾ ਆਉਂਦੀ ਆ,, ਓਹ ਜਿਆਦਾਤਰ SAME PART ਵਰਤਦੇ ਨੇ,, ਮੇਰੇ ਨਾਲ ਵੀ ਆਹੀ ਹੁੰਦਾ ਸੀ,, ❤❤❤❤❤🥴🥴

    • @AmritPalSinghGhudda
      @AmritPalSinghGhudda  Месяц назад +4

      ਸਹੀ ਬਾਈ

    • @punjabimedia9647
      @punjabimedia9647 Месяц назад

      @@AmritPalSinghGhudda 😊🙏🙏

    • @HarjitVideography
      @HarjitVideography Месяц назад +2

      ਇਹਦਾ ਹੱਲ ਹੈ ਕੈਮਰਾ ਕੁਆਲਟੀ ਨੋਰਮਲ ਕਰ ਦਿਓ ਜਦੋਂ ਆਪਾਂ ਐਚ ਡੀ ਤੇ ਕਰਦੇ ਹਾਂ ਵੀਡੀਓ ਕਵਾਲਟੀ ਸਹੀ ਨਹੀਂ ਰਹਿੰਦੀ

    • @monurajal5803
      @monurajal5803 Месяц назад +2

      ਮੈਂ ਕਹੀ ਸੀ ਗੱਲ ਕੇ ਰੰਗ ਸਹੀ ਨੀ ਆ ਰਹੀ ਪੈਕੋਕ lake ਵਾਲੀ video ਬਹੁਤ dark ਰੰਗਾਂ ਦੀ ਸੀ ਤੇ ਮੇਰੇ ਕੋਲ sony 4k latest led ਹੈ. .ਬਾਕੀ ਸਭ video ਸਾਫ ਚਲਦੀਆਂ ਬਸ ਉਹ ਪੈਨਕੋਕ ਵਾਲੀ ਚ c ਕੁਝ

    • @satnambrar4411
      @satnambrar4411 Месяц назад +2

      @@AmritPalSinghGhuddaਇਸ ਵਾਰ ਵੀਡੀਓ ਸਹੀ ਆ ਵੀਰ ਪਹਿਲਾਂ ਵਾਲੇ ਵਲੌਗ HDR ਵਿਚ ਅਪਲੋਡ ਕਰੇ ਹੋਏ ਆ

  • @AmninderSingh-cl6eo
    @AmninderSingh-cl6eo Месяц назад

    Kam ok repot bai g baba g chardikala vich rakhe hamesha ❤

  • @sukhmansanghavlogs6617
    @sukhmansanghavlogs6617 Месяц назад +1

    ਘੁੱਦੇ ਬਾਈ ਬਹੁਤ ਵਧੀਆ ਲੱਗਿਆ ਤੇ ਬਹੁਤ ਸਵਾਦ ਆਇਆ ਤੇਰੇ ਨਾਲ ਲੇਹ ਲੱਦਾਖ ਦੀ ਸੈਰ ਕਰਕੇ ਬਹੁਤ ਸੋਹਣਾ ਲੱਗਿਆ

  • @meharsingh6855
    @meharsingh6855 Месяц назад +1

    Nice ❤

  • @jasdeepsingh4094
    @jasdeepsingh4094 Месяц назад +2

    Ghaint baai ghuda singh!!!

  • @techinderyt5558
    @techinderyt5558 Месяц назад

    Bout vdia sir ji khoob Surat dikhan lyi❤

  • @user-hd3ce7gf5m
    @user-hd3ce7gf5m Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ❤

  • @Mander_22
    @Mander_22 Месяц назад +1

    ਬਾਈ ਘੁੱਦੇ ਬਹੁਤ ਵਧੀਆ ਵੀਡੀਓ 👍

  • @amarjeetsingh8614
    @amarjeetsingh8614 Месяц назад

    We have excellent colour always, nothing problem .Best regards from Europe

  • @mandeepsekhon7018
    @mandeepsekhon7018 Месяц назад +1

    ਵਾਹਿਗੁਰੂ ਮਿਹਰ ਕਰੇ ਵੀਰ ਤੇ ❤

  • @amandeepsingh-tj47
    @amandeepsingh-tj47 Месяц назад +2

    First like veer ji ❤

  • @HS.Goldy.
    @HS.Goldy. Месяц назад

    Ghaint galbaat bhaji ❤❤

  • @jasdeepsingh4094
    @jasdeepsingh4094 Месяц назад +2

    I never miss ur vlog!! And try to see as early as u post!

  • @Takdir-Singh_Gill
    @Takdir-Singh_Gill Месяц назад +1

    Excellent blog keep on going.good luck.

  • @AvtarSingh-ky5kk
    @AvtarSingh-ky5kk Месяц назад

    Iikhan di shali bolan di kalah bahut he khubsurat hee ji

  • @satnamsinghpurba9584
    @satnamsinghpurba9584 Месяц назад +1

    Bhut sundar jankari satguru ji aap noo chardi cala ch rakhan 🌺🌺

  • @mpsingh1976
    @mpsingh1976 Месяц назад +2

    ਸਵਾਦ ਵਿਡੀਓ ❤ ਕਾਲਝਰਾਣੀ ਤੋਂ ਧੰਨਵਾਦ

  • @hakamsingh4624
    @hakamsingh4624 Месяц назад

    ਜਿਉਂਦੇ ਵਸਦੇ ਰਹੋ ਵੀਰੋਂ।

  • @user-so6ig9pv6g
    @user-so6ig9pv6g Месяц назад +1

    Thank you for showing us beautiful mountains.

  • @harchandsingh4040
    @harchandsingh4040 Месяц назад +1

    ਬੇਟਾ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸੇ

  • @user-fw4lf5qm8c
    @user-fw4lf5qm8c Месяц назад

    Very good bai ji from moga punjab Ajit pal singh thanks very much

  • @ShivKumar-yi6gd
    @ShivKumar-yi6gd Месяц назад

    Very nice vlog.God bless you

  • @amitthakur8569
    @amitthakur8569 Месяц назад +2

    Sat Shri Akal ji 🙏🙏

  • @HarvinderKaur-hb5le
    @HarvinderKaur-hb5le Месяц назад

    Very nice blog bata ji ❤❤

  • @Rachhpalsingh90
    @Rachhpalsingh90 Месяц назад

    ਪੰਜਾਬ ਤੇ ਹਰਿਆਣਾ ਦੇ ਗੱਭਰੂਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ❤ ਲੱਦਾਖ ਤੋਂ ਬਾਅਦ ਘੁੱਦੇ ਤੇ ਬਿੱਲੂ ਵੀਰ ਨਾਲ ਦੇਖਾਂਗੇ ਕਸ਼ਮੀਰ ❤ ਵਾਹਿਗੁਰੂ ਜੀ ਦੋਵੇ ਵੀਰਾ ਨੂੰ ਤੰਦਰੁਸਤੀ ਤਰੱਕੀਆ ਬਖਸ਼ਣ

  • @kalabhullar1356
    @kalabhullar1356 Месяц назад +1

    Good job

  • @mohinderpalsingh8784
    @mohinderpalsingh8784 Месяц назад +1

    Salute a veer i❤

  • @RajKumar-wv8zx
    @RajKumar-wv8zx Месяц назад

    Nazara aa gya bai ji tuhada blog dekh ke❤

  • @AulakhxVlogs
    @AulakhxVlogs Месяц назад +2

    ❤❤❤

  • @kokridairyfarming3704
    @kokridairyfarming3704 Месяц назад +1

    ਡਲਾ ਤੋ ਡਲਾ ਹੋਤਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੋਤਾ ਹੈ। 🥰

  • @deep22825
    @deep22825 Месяц назад +1

    SSA ji ghudde bai❤

  • @jaskaransingh3-c904
    @jaskaransingh3-c904 Месяц назад

    Nice video ji 👍 🙏 👌

  • @PammaBatth-q6p
    @PammaBatth-q6p Месяц назад

    ਇਕ ਨੰਬਰ ਮਹੋਲ ਬਾਈ ਵਾਹਿਗੁਰੂ ਚੜਦੀ ਕਲਾ ਚ ਰੱਖੇ ਬਿੱਲੁ ਬਾਈ ਦੀ ਪੰਜਾਬੀ ਬਹੁਤ ਸੋਹਣੀ ਲੱਗਦੀ❤️❤️

  • @AkaalOldCycle
    @AkaalOldCycle Месяц назад

    ਚੜ੍ਹਦੀਕਲਾ ਸੋਹਣਾ ਮਹੌਲ ਜਨਤ

  • @RakeshRakesh-rp5tv
    @RakeshRakesh-rp5tv Месяц назад +1

    ਸਤਿ ਸ਼੍ਰੀ ਅਕਾਲ ਜੀ ❤❤

  • @babbubanwait3090
    @babbubanwait3090 Месяц назад

    Good job amritpalsinghghudda veer ji

  • @satindersingh7003
    @satindersingh7003 Месяц назад +1

    ❤❤❤blle veer de

  • @Parmindernavjot
    @Parmindernavjot Месяц назад

    vv nice video

  • @sushilgarggarg1478
    @sushilgarggarg1478 Месяц назад +1

    Satnam wahaguru ji 🙏 ❤❤❤❤❤

  • @matrukhokhar30
    @matrukhokhar30 18 дней назад +1

    👍👌🏻😊

  • @dhindsajasjitsingh7337
    @dhindsajasjitsingh7337 Месяц назад +2

    ਦਰਾਸ ਰਾਤ ਨੂੰ ਬਹੁਤ ਠੰਡ ਹੋ ਜਾਂਦੀ ਆ, ੨੦੧੧ ਸਿਤੰਬਰ ਵਿੱਚ ਸਾਨੂੰ ਲੇਹ ਤੋਂ ਚੱਲ ਕੇ ਦਰਾਸ ਹਨੇਰਾ ਪੈਣ ਕਰਕੇ ਇਥੇ ਰੁਕਣਾ ਪਿਆ ਸੀ, ਓਦੋਂ ਲੇਹ ਕਾਰਗਿਲ ਸੜਕ ਤੇ ਬਲਾਸਟ ਕਰਕੇ ਪਹਾੜ ਤੋੜ ਕੇ ਸੜਕ ਚੌੜੀ ਕਰਨ ਦਾ ਕੰਮ ਚਲਦਾ ਹੋਣ ਕਰਕੇ ਕਈ ਜਗ਼੍ਹਾ ਘੰਟਾ - ਘੰਟਾ ਰੁਕਣ ਕਰਕੇ ਅਸੀਂ ਆਪਣੇ ਪਹਿਲਾਂ ਤੋਂ ਤੈਅ ਕੀਤੇ ਟਿਕਾਣੇ ਸੋਨਮਰਗ ਲਈ ਲੇਟ ਹੋਗੇ ਸੀ ਤੇ ਜੋਜੀਲਾ ਦੱਰੇ ਨੂੰ ਚੈੱਕ ਪੋਸਟ ਵਾਲੇ ਹਨੇਰਾ ਪਏ ਤੋਂ ਬਾਅਦ ਪਾਰ ਨਹੀਂ ਸੀ ਕਰਨ ਦਿੰਦੇ, ਮਜਬੂਰੀ ਵਸ ਅਸੀਂ ਦਰਾਸ ਡੰਗ ਟਪਾਊ ਕਮਰਾ ਕਿਰਾਏ ਤੇ ਲੈ ਲਿਆ, ਓਦੋਂ ਦਰਾਸ ਚ ੨-੩ ਕੁ ਹੀ ਹੋਟਲ ਸੀ, ਤੇ ਮੈਨੂੰ ਅੱਜ ਵੀ ਯਾਦ ਆ ਬਰਫ ਵਰਗੇ ਕਮਰੇ ਵਿੱਚ ਬਰਫ ਵਾਂਗੂ ਠੰਡੇ ਬਿਸਤਰੇ ਵਿੱਚ ਰਾਤ ਅਸੀਂ ਕਿਵੇਂ ਕੱਟੀ ਸੀ, ਸਾਰੇ ਸਫ਼ਰ ਵਿੱਚੋਂ ਦਰਾਸ ਦੀ ਰਾਤ ਸਭ ਤੋਂ ਜਿਆਦਾ ਠੰਡੀ ਸੀ

  • @NoorDeep-mu6mh
    @NoorDeep-mu6mh Месяц назад +1

    ਸਤਸ਼੍ਰੀਅਕਾਲ ਵੀਰ ਜੀ 🙏🙏

  • @devinderpalsinghwaraich3039
    @devinderpalsinghwaraich3039 Месяц назад +1

    Good

  • @jatindersehdev5001
    @jatindersehdev5001 Месяц назад +1

    Very good sir thanks 👍👍👍👍👍👍👍👍👍👍❤❤❤❤❤❤❤❤❤❤❤❤

  • @BalkarSingh-dc1oq
    @BalkarSingh-dc1oq Месяц назад +1

    ਬਹੁਤ ਹੀ ਵਧੀਆ

  • @savjitsingh8947
    @savjitsingh8947 Месяц назад +1

    ਬੁਕਮਾਲ ਵੀਡੀਓ

  • @amriksaini8886
    @amriksaini8886 Месяц назад

    Nice bro

  • @harmindersingh3224
    @harmindersingh3224 Месяц назад +1

    . 👍👍💯

  • @hardeepsinghmann6034
    @hardeepsinghmann6034 Месяц назад +1

    sat sri akal y Amritpal singh ghudda g

  • @DocsUnistar
    @DocsUnistar Месяц назад

    ਸੋਹਣਾ vlog

  • @daljitsingh7980
    @daljitsingh7980 Месяц назад +2

    ਸਤਿ ਸ੍ਰੀ ਅਕਾਲ ਬਾਈ ਜੀ 🙏

  • @rajindersingh-so4hw
    @rajindersingh-so4hw Месяц назад +1

    ਬਹੁਤ ਵਧੀਆ

  • @amarjitsingh-hd4md
    @amarjitsingh-hd4md Месяц назад +1

    ਸਤਿ ਸ੍ਰੀ ਅਕਾਲ ਵੀਰ ਜੀ 🙏🙏

  • @jagpalsingh1847
    @jagpalsingh1847 Месяц назад

    ਜਾਰ ਬਾਈ ਤੁਸੀ ਤਾ ਗਾਉਂਦੇ ਰੀ ਬਹੁਤ ਸੋਹਣਾ ਓ

  • @manpreetatwal6270
    @manpreetatwal6270 Месяц назад

    raj krega khalsa❤❤❤

  • @gurpalthandi8039
    @gurpalthandi8039 Месяц назад

    Very nice 👌 Bhi Teri awaj banat sohni wen you sing keep it up ❤

  • @sandhugjatt
    @sandhugjatt Месяц назад +1

    ਬਹੁਤ ਵਧੀਆ ਵੀਡੀਓ ਬਾਈ

  • @GurmeetSingh-beer
    @GurmeetSingh-beer Месяц назад +2

    🎉🎉🎉❤🎉❤❤🎉❤🎉🎉🎉

  • @gurindersingh3073
    @gurindersingh3073 Месяц назад +1

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @sushilgarggarg1478
    @sushilgarggarg1478 Месяц назад +1

    Enjoy a tour of LEH-LADAKH TOUR ❤❤❤❤❤❤❤❤❤❤

  • @MintuMonga
    @MintuMonga Месяц назад

    Good.veer.g

  • @MandeepSingh-sn2ip
    @MandeepSingh-sn2ip Месяц назад +1

    Ba Khooooobbbbbbb

  • @karamjitsingh887
    @karamjitsingh887 Месяц назад

    Very nice❤

  • @RajinderSingh-ph5xj
    @RajinderSingh-ph5xj Месяц назад +1

    Sat Sri akal 22g ❤❤❤❤

  • @gurpreetsinghjassal2135
    @gurpreetsinghjassal2135 Месяц назад +1

    I visit baltal for amarnath before 20 years

  • @manohardirbadirba8710
    @manohardirbadirba8710 Месяц назад +1

    Sat Sri akal ❤❤❤❤

  • @gobindsomal4195
    @gobindsomal4195 Месяц назад

    ਘੁੱਦੇ ਵੀਰ ਸਵਾਦ ਈ ਆਈ ਜਾਦਾ ਕਦੋ ਵੀ ਦੇਖ ਲਈ ਦਾ ਪ੍ਰਮਾਤਮਾ ਭਲੀ ਕਰੇ

  • @sushilgarggarg1478
    @sushilgarggarg1478 Месяц назад +1

    Good morning ji 🙏 ❤❤❤❤

  • @user-km5zk8zm5h
    @user-km5zk8zm5h Месяц назад

    Good 🎉

  • @technotrend2023
    @technotrend2023 Месяц назад +1

    Great

  • @GillGill-ds7hq
    @GillGill-ds7hq Месяц назад

    Nahi yar manu tan colors sahi lagde always phone te v te led te v.bahut vdia hunde vlog daily dekhi de. Carry on god bless you ❤

  • @rajindersaini1563
    @rajindersaini1563 Месяц назад +1

    Sat Sri akal ji ❤

  • @yadwindersingh-rw2de
    @yadwindersingh-rw2de Месяц назад +1

    Sat sri Akal putar God bless you putar Very good job 👏 ❤

  • @GurpreetSingh-eb5zy
    @GurpreetSingh-eb5zy Месяц назад +1

    ਸਤਿ ਸ਼੍ਰੀ ਅਕਾਲ ਬਾਈ