ਚਾਸੀਨਾ🇨🇳 ਦਾ ਨਰਕ ਦਾ ਦਰਵਾਜ਼ਾ | Heaven Mountain of China🇨🇳

Поделиться
HTML-код
  • Опубликовано: 7 сен 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #chinavlog #chinatravel #chinavlog2024 #chinatrain #chinarailway #chinavillage #flopyoutuber #chinesefood #chongqing #chongqingfood #

Комментарии • 457

  • @bhindajand3960
    @bhindajand3960 6 месяцев назад +147

    ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @Ranveerbugga
    @Ranveerbugga 6 месяцев назад +116

    ਆਪਣੇ ਪੰਜਾਬੀ ਵੀਰ ਹਾਜ਼ਰੀ ਲਗਵਾ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ..🙏🙏

  • @FlopYouTuber
    @FlopYouTuber  6 месяцев назад +223

    ਸ਼ੇਅਰ ਕਰਦਿਆ ਕਰੋ ਸੱਜਣੋ ❤❤ ਬਲੌਗ ਤਾ ਅੱਧਾ ਪੰਜਾਬ ਬਣਾਉਦਾ ਸੋਡੇ ਭਾਈ ਵਾਗੂੰ ਕੋਈ ਨੀ ਦੱਸਦਾ

    • @gurpreetdeo3055
      @gurpreetdeo3055 6 месяцев назад +4

      Okay g but mnu v dso tuc mai kehra kmm kra har kmm ch fail ho reha

    • @sardargreatsingh3055
      @sardargreatsingh3055 6 месяцев назад +4

      🎉 ਸਾਡੇ ਆਲ਼ੇ ਜੱਟ ਦੀ ਝੜਾਈ ਐ 😂😂❤

    • @gurpreetdeo3055
      @gurpreetdeo3055 6 месяцев назад +1

      @@sardargreatsingh3055 matlab vr

    • @Myvlogsss155
      @Myvlogsss155 6 месяцев назад +1

      Chasina likh bai, instead of china in title

    • @Gagansidhu476
      @Gagansidhu476 6 месяцев назад +2

      Love u pargat bro 🥰 tere bro sare vlog dekhi de a ❤

  • @SukhwinderSingh-wq5ip
    @SukhwinderSingh-wq5ip 6 месяцев назад +24

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @jasmersinghjassbrar3673
    @jasmersinghjassbrar3673 6 месяцев назад +14

    ਅਜ ਤਾਂ ਬਾਈ ਕਮਾਲ ਈ ਕਰਤੀ। ਅਜ ਤਕ ਆਹ ਕਮਾਲ ਦੇ ਨਜ਼ਾਰੇ ਏਨੇ ਵਧੀਆ ਢੰਗ ਨਾਲ ਕੋਈ ਵੀ ਨੀ ਵਿਖਾ ਸਕਿਆ। ਰੱਬ ਤੇਰੀ ਉੱਮਰ ਲੰਬੀ ਕਰੇ ਤੇ ਦੋਸਤਾਂ ਸਾਡੀ ਘਰੇ ਬੈਠੇਆਂ ਦੀ ਸੇਵਾ ਕਰਦਾ ਰਹਿ। ਧੰਨਵਾਦ

  • @tarsemsidhudrivervlog8527
    @tarsemsidhudrivervlog8527 5 месяцев назад +4

    ਬਾਈ ਜਮਾਂ ਸਿਰਾ ਪਰਗਟ ਵੀਰ ਨਜ਼ਾਰਾ ਆ ਜਾਂਦਾ ਤੇਰੇ ਨਾਲ ਅਸੀਂ ਵੀ ਘੁੰਮ ਰਹੇ ਹਾਂ...! ਜਿਵੇਂ ਤੂੰ ਸਮਝਾਉਂਦਾ ਹੈ ਦਸਦਾ ਹੈ ਹੋਰ ਕੋਈ ਨਹੀਂ...! ਤੇਰੇ ਵਲੋਗ ਦੀ ਊਡੀਕ ਰਹਿੰਦੀ ਹੈ

  • @entertainmentpetsanimal
    @entertainmentpetsanimal 6 месяцев назад +14

    ਧੰਨਵਾਦ ਪ੍ਰਗਟ ਬਾੲਈ ਘਰ ਬੈਠ ਨੌ ਚਾੲਨੀ ਦੀ ਸੇਰ ਕੋਰਣ ਞਾਸਤੇ

  • @gursharansinghbrar4715
    @gursharansinghbrar4715 6 месяцев назад +10

    Satshriakal ਬਾਈ ਜੀ,,,,ਅੱਜ ਸਵੇਰੇ ਸਵੇਰੇ ਦੇਖੀ ਬਾਈ ਤੁਹਾਡੀ ਵੀਡਿਓ ਤੇ ਅੱਜ ਦਾ ਦਿਨ ਬਣ ਗਿਆ,,, ਪਰਗਟ ਬਾਈ,,,, ਪਰਮਾਤਮਾ ਤੁਹਾਨੂੰ ਤਰੱਕੀਆਂ ਬਕਸ਼ੇ

  • @mehmisdeep
    @mehmisdeep 6 месяцев назад +13

    ਬਾਈ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਿਆਦਾ ਘੈਂਟ ਹੁੰਦੀਆਂ ਤੇ ਬਾਈ ਨੂੰ ਵੱਧ ਤੋਂ ਵੱਧ ਸਪੋਟ ਕਰੋ ਯਾਰ ❤❤❤❤🎉🎉

  • @GurmeetKaur-kl7zs
    @GurmeetKaur-kl7zs 6 месяцев назад +12

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ❤❤❤

    • @sunilGARGpb03
      @sunilGARGpb03 6 месяцев назад

      Gurmeet Kaur ji... Nihaao😊😊

  • @bittusaroye7526
    @bittusaroye7526 6 месяцев назад +12

    ਭਾਵੇਂ ਬਹੁਤੀ ਦੂਰ ਨਹੀਂ ਬੁਢਲਾਡੇ ਤੋਂ ਭੀਖੀ ਪਰ ਖਾਸੀ ਦੂਰ ਆ ਮੇਰੇ ਤੋਂ ਏ ਪਹਾੜਾਂ ਦੀ ਟੀਸੀ

  • @bobgill9695
    @bobgill9695 6 месяцев назад +4

    ਬਾਈ ਬਹੁਤ ਵਧੀਆ ਲਗਿਆ ਸਾਰੀ ਹੀ ਵੀਡਿਉ ਘੈਂਟ ਹੁੰਦੀਆਂ ਨੇ ਮੈਂ army ch aa ghar ton
    phone aa rhe c mai Katt k Tera blog dekhi gya ਜਿਉਂਦਾ ਰਹਿ ਭਰਾਵਾ ❤

  • @Seerat1213
    @Seerat1213 5 месяцев назад +2

    ਵੀਰੇ ਇਹਨਾਂ ਦੇ ਲੀਡਰਾਂ ਇਮਾਨਦਾਰ ਹਨ ਤਾਂ ਹੀ ਕਹਿੰਦੇ ਹਨ ਕਿ ਇਸ ਇਲਾਕੇ ਦੀ ਡਵੈਲਿਪਮੈਂਟ ਨਹੀ ਕੀਤੀ ਫਿ। ਵੀ ਕੋਈ ਕਮੀ ਨਹੀ ਦਿੱਸਦੀ ਸ਼ਹਿਰ ਵਿੱਚ ਫੱਰਕ ਸਿਰਫ ਇਹ ਹੈ ਕਿ ਚੀਨ ਦੇ ਲੀਡਰ ਪੈਸੇ ਦੇਸ਼ ਵਿੱਚ ਲਗਾਉਂਦੇ ਹਨ ਅਤੇ ਸਾਡੇ ਆਪਣੇ ਘਰਾ ਉੱਪਰ ਬਿਜ਼ਨੈਸ ਉੱਪਰ ਲਗਾਂਉਦੇ ਹਨ ਫਿਰ ਤਰੱਕੀ ਤਾਂ ਉਸੇ ਹਿਸਾਬ ਨਾਲ ਹੋਵੇਗੀ

  • @hsgill4083
    @hsgill4083 4 месяца назад +1

    ਬਾਈ ਪ੍ਰਗਟ ਜੀ ਤੂੰ ਤਾਂ ਕਮਾਲ ਕਰ ਦਿੱਤੀ ਏਨੇ ਵਧੀਆ ਚੀਨ ਦੇ ਵਿਊ ਦਿਖਾ ਕੇ ਜਮਾ ਈ ਸਿਰਾ ਮੂਵੀ ਬਣਾ ਕੇ ਠੇਠ ਪੰਜਾਬੀ ਕੇ ਧੰਨਵਾਦ ਜੀ

  • @swaransingh483
    @swaransingh483 6 месяцев назад +5

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ

  • @jaspalmaanjaspalmaan9473
    @jaspalmaanjaspalmaan9473 6 месяцев назад +5

    ਬਹੁਤ ਵਧੀਆ ਵੀਰ ਜੀ ਸਿਰਾਂ ਕਰਤਾ

  • @amarjotsinghsandhu6203
    @amarjotsinghsandhu6203 6 месяцев назад +2

    Very nice 👍 bahut wadia china is so developed 🙏Thank you for showing us beautiful country 🙏👍

  • @user-do9oi8ug7x
    @user-do9oi8ug7x 6 месяцев назад +2

    ਸਾਡੇ ਬੁਢਲਾਡੇ ਦਾ ਨਾਮ ਲਇਆ ਤੇਰਾ ਧੰਨਵਾਦ ਵੀਰੇ

  • @gurjeetgill1882
    @gurjeetgill1882 6 месяцев назад +9

    ਵਾਈ ਪੱਗ ਬੰਨਕੇ ਬਲੌਗ ਬਣਾਇਆ ਕਰੋ

    • @ravindermattu4036
      @ravindermattu4036 5 месяцев назад

      ਬਿਲਕੁਲ ਸਹੀ ਕਿਹਾ ਤੁਸੀ। ❤

  • @GurmeetSingh-rt6or
    @GurmeetSingh-rt6or 6 месяцев назад +4

    ਸਤਿ ਸੀ ਅਕਾਲ ਪਰਗਟ ਵੀਰ ਤੁਸੀ ਠੀਕ ਹੋ ❤❤❤❤❤❤❤❤❤❤❤❤❤❤❤❤❤❤❤❤❤❤❤

  • @pmjk8937
    @pmjk8937 6 месяцев назад +3

    Pargat bete jdo tu cheene loka nal Panjabi boli janda aa , mai bahut enjoy kardi aa. They can"t understand but they only smile.. God bless you bete..

  • @jassibrar881
    @jassibrar881 6 месяцев назад +3

    Navdeep Brar vlogger aa k gya c thode toh phela ethe bro 🥰 wmk

  • @Nishantsibgh
    @Nishantsibgh 5 месяцев назад +1

    ਬਹੁਤ ਹੀ ਸੋਹਣੀ ਜਗਹਾ ਵਿਖਾਈ ਬਹੁਤ ਬਹੁਤ ਧੰਨਵਾਦ

  • @canadaexplorer786
    @canadaexplorer786 6 месяцев назад +2

    Awesome sharing 👍🇨🇦😍

  • @ParminderSingh-mx2zu
    @ParminderSingh-mx2zu 6 месяцев назад +1

    Wah g wah bai chaina de darshan krwa dite. Thanks

  • @bawa_pics
    @bawa_pics 5 месяцев назад +1

    ਵੀਰ ਆਪਾਂ ਤੇਰੀ ਵੀਡੀਓ ਦੇਖਦੇ ਆ full support ਆ ਵੀਰ ਓਦੋ ਤੋਂ ਜਦੋਂ ਤੋਂ ਤੇਰੇ ਚੈਨਲ ਦਾ ਨਾਲ ਪਰਗਟ ਕਰਕੇ ਕੁੱਝ ਰੱਖਿਆ ਹੁੰਦਾ ਸੀ shayari ਕਰਦਾ ਸੀ ਵੀਰ ਤੂੰ ਚੈਨਲ ਤੇ ❤❤❤❤❤❤❤❤

  • @rajwindersingh-gf8xb
    @rajwindersingh-gf8xb 6 месяцев назад

    ਬਹੁਤ ਵਧਿਆ ਪਰਗਟ ਬੇਟਾ ❤ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਹੁਤ ਵਧਿਆ ਲੱਗਿਆ ਚੀਨ ਦਾ ਪਹਾੜੀ ਇਲਾਕਾ

  • @amrindersingh1936
    @amrindersingh1936 6 месяцев назад +4

    bai pagg nu parmote karo ehi jehiya country ch punjabiya bare daseya kro

  • @Rajkumar-lv8gw
    @Rajkumar-lv8gw 6 месяцев назад +2

    Great Job ( You are Great not flop Veer jee}

  • @user-ws5uj2ht5h
    @user-ws5uj2ht5h 6 месяцев назад +1

    ❤❤❤❤❤❤🎉🎉🎉ਬਾਈ ਜੀ ਬਹੁਤ ਬਦੀਆ ਘੈਟ ਜੱਟ ਪੰਜਾਬੀ ਜੱਟ ❤❤❤❤❤❤❤❤

  • @officialkulwinderbilla
    @officialkulwinderbilla 6 месяцев назад +3

    Pta ni kde ghum ska ge ja nai par tu ghuma ta veer God bless you

  • @yodhafilms
    @yodhafilms 6 месяцев назад +1

    Raunak poori hundi aa galbat ni veer tuttan dinda .. Best Punjabi Vlogger

  • @deepakarora692
    @deepakarora692 6 месяцев назад +1

    Sirrrra bro❤

  • @amardeepsingh1380
    @amardeepsingh1380 6 месяцев назад +1

    swad aa gia veer tera vlog dekh k aye lagda jive mai aap gia huna china thanx

  • @rajwindersinghsingh2426
    @rajwindersinghsingh2426 6 месяцев назад +1

    ਸਵਾਦ ਆ ਗਿਆ ਤੁਹਾਡੇ ਨਾਲ ਘੁੰਮ ਕੇ ❤❤❤

  • @kakafanchnal8253
    @kakafanchnal8253 6 месяцев назад +2

    ❤❤waheguru ji ਮੇਹਰ ਕਰੇ ਵੀਰ 👌

  • @sandeepgarg7009
    @sandeepgarg7009 6 месяцев назад +1

    Siraa Bai sawad aa janda vlog dekh bought udeek rehandi aa ❤❤

  • @barindersingh6140
    @barindersingh6140 2 месяца назад

    18:20 te mhol garm ho geya c 😅😂notice kita kisi ne😂❤

  • @bhagatislivebgmi
    @bhagatislivebgmi 6 месяцев назад +2

    Sira❤

  • @zindgi.RDulchika
    @zindgi.RDulchika 6 месяцев назад +1

    boht vadia c vlog c veer

  • @kahnuwaniamanpreet2213
    @kahnuwaniamanpreet2213 6 месяцев назад +1

    Veere teri har video dekhi oh wi puri❤❤

  • @Krnndeep
    @Krnndeep 6 месяцев назад +1

    #spellmistake although baaki ghnt h gllbat ❤

  • @lovejeet1837
    @lovejeet1837 6 месяцев назад +1

    Bai g tuhde vlog naal pura enjoy hunda te ehda hi lgda v aap v oh cheez experience kr rahe ha ❤

  • @sidhutrickes6886
    @sidhutrickes6886 6 месяцев назад +1

    Hor galla dia galla exceleateor ene uchi yr yr ki a a china babe apne ale india ale 200,300 sal piche ne y schi yr tai keha c ga pichli video ch but aj sachi pta lag gea

  • @gurwindermaan8698
    @gurwindermaan8698 2 месяца назад

    ਬਹੁਤ ਵਧੀਆ ਵੀਰ ਜੀ ਮਜ਼ਾ ਆ ਗਿਆ

  • @shaomundegroup3327
    @shaomundegroup3327 6 месяцев назад

    ਧੰਨਵਾਦ ਤਾਂ ਬਣਦਾ ਬਾਈ ਦਾ
    ਜੌ ਕਦੇ ਸੋਚਿਆ ਵੀ ਨਹੀਂ ਸੀ
    ਕਿਤੇ ਅਜਿਹਾ ਨਜ਼ਾਰਾ ਵੀ ਹੋਣਾ ਦੁਨੀਆ ਤੇ
    Very Very Good Dear Brother

  • @ravindersinghdhankhar3292
    @ravindersinghdhankhar3292 6 месяцев назад +1

    It's amazing , Thanks Pargat Beta 👍

  • @stopeatgo
    @stopeatgo 6 месяцев назад +2

    God bless you take care always

  • @arashbrar3571
    @arashbrar3571 6 месяцев назад +1

    Bhut wdia km kr rhe bai . Rabb chd di kla ch rkhe . 🙏🏻

  • @punjabisher9363
    @punjabisher9363 6 месяцев назад +1

    Ver teri sariya video dekh reha sariya video te likes v krda pya nal di nal

  • @gurjinderdhillon9841
    @gurjinderdhillon9841 6 месяцев назад +5

    ਸਤਿ ਸੀ੍ ਅਕਾਲ ਵੀਰ ਜੀ

  • @sidhutrickes6886
    @sidhutrickes6886 6 месяцев назад +1

    Babe ene uchi ve camera kya batt yr china sachi wow excellent

  • @mandykhattra1290
    @mandykhattra1290 6 месяцев назад +1

    Wow Heaven ne wow Hell da darwaja bol bai 😄😄😁🤓🤓🤓😄😄😄😄 Narak likh ke Heaven likhi jana wow

  • @masteraslam1741
    @masteraslam1741 6 месяцев назад +1

    Kaint video mundia

  • @seemarsaab4681
    @seemarsaab4681 6 месяцев назад +1

    Bhut vadia Vir g

  • @pardeepcanada27
    @pardeepcanada27 6 месяцев назад +1

    Superb video

  • @travellife008
    @travellife008 6 месяцев назад +1

    swaad ah geya videos dek k❤❤

  • @Ramandeep-ux1uh
    @Ramandeep-ux1uh 6 месяцев назад +1

    Sira krata vrr😊

  • @bhagatislivebgmi
    @bhagatislivebgmi 6 месяцев назад +1

    Jod bro ❤ sira ❤😊

  • @Ashwinder555
    @Ashwinder555 6 месяцев назад +1

    Veere thanks for this amazing video, you are perfect human being,

  • @indersangha8565
    @indersangha8565 6 месяцев назад +1

    Ghaint a brother 👌👌👌

  • @gurbindersingh5699
    @gurbindersingh5699 6 месяцев назад +1

    ਬਹੁਤ ਵਧੀਆ ਵੀਰ ❤❤❤ ਨਜ਼ਾਰਾ ਆ ਗਿਆ

  • @lovepreetkaurlovely6761
    @lovepreetkaurlovely6761 4 месяца назад

    Boht Vadiya veer ji maza agiya injj lgda jime m khud kumdi paii a😊😊

  • @rajukalsi3340
    @rajukalsi3340 5 месяцев назад

    Veer mazza a gya

  • @jasssidhuindianarmy4075
    @jasssidhuindianarmy4075 5 месяцев назад +3

    ਬਾਈ ਜਿਵੇਂ ਐਨੀ ਭੀੜ ਆ,, ਬੱਸ ਚ ਬੀਂਡਾ ਲਾਉਣ ਦਾ ਤਾਂ ਨਜਾਰਾ ਆਉਂਦਾ ਹੋਣਾ 😂

  • @sidhutrickes6886
    @sidhutrickes6886 6 месяцев назад +2

    Babe yr mai ik gal to sachi haran hogea ede uche pahada ch vi led la rakhi etho pta lagda chaina kina development aa yr kina jyada

  • @gursharansingh2688
    @gursharansingh2688 6 месяцев назад +1

    Very good bro really very good chinna

  • @paramjeetsaini7979
    @paramjeetsaini7979 6 месяцев назад +6

    ਪਰਗਟ ਬਾੲੀ ਜਿੰਦਾਬਾਦ

  • @user-gl7sk6ek5k
    @user-gl7sk6ek5k 5 месяцев назад

    ena vdia content quality sab kuj vdia veer da eni mehnat krda subscribe tan bnda yr bai nu hats off mitra

  • @harvindersingh2223
    @harvindersingh2223 6 месяцев назад +2

    excellent 👍

  • @amanKaur-qh7hn
    @amanKaur-qh7hn 6 месяцев назад

    Mai te khush ho gyi blog dekh k. And kr leya follow hun nhi shd di koi blog. ❤❤❤❤❤❤

  • @Northseascary
    @Northseascary 6 месяцев назад +1

    Love you Bro ❤❤ from Cyprus 🇨🇾

  • @amnindersingh2709
    @amnindersingh2709 6 месяцев назад +1

    Chib kud China 🇨🇳 ❤❤

  • @sidhutrickes6886
    @sidhutrickes6886 6 месяцев назад +1

    Y yr mai jyada tar sare vlog dekhda y tuhade but sachi china ta yr ek dm ult hi aa jina apa sunde aa. China vare ult jive tuc veere video ch kehnde rehne o thailand jan di vajah china ch jao y jrur dsi kine ch vija lagda y

  • @user-jz9yh1sq8o
    @user-jz9yh1sq8o 6 месяцев назад +1

    Balade to bhikhi jaa hè aaya babe ❤

  • @zahoshuaamritsar4643
    @zahoshuaamritsar4643 5 месяцев назад

    😂😂😂😂😂😂😂 nazare leyate veer tere te fan e bohot aa bhau

  • @Mastlalijatt
    @Mastlalijatt 6 месяцев назад +1

    Love you all jio or jeene do God bless you all ❤❤❤ Jio

  • @user-mb7rg3ob8k
    @user-mb7rg3ob8k 5 месяцев назад

    Bahut wadhia😊😊😊😊😊😊😊

  • @JugrajSingh-gw2tg
    @JugrajSingh-gw2tg 6 месяцев назад

    Gud veer bhut vdya ❤

  • @Gagansidhu476
    @Gagansidhu476 6 месяцев назад +1

    Y support kro apne brah nu ❤

  • @NomadKuku
    @NomadKuku 6 месяцев назад

    bahot vdia mera veer.. Baba Mehar rakhe ..Love from England

  • @Your_shivay6862
    @Your_shivay6862 3 месяца назад

    😊😊ਸਾਰਾ ਚਾਈਨਾ ਦਿਖਾ ਦਿੱਤਾ ਵੀਰ ਨੇ

  • @birdi8627
    @birdi8627 5 месяцев назад

    Ik ik cup , mithi mithi chaa is personal ❤❤ 😂😂 👌

  • @JATINDER663
    @JATINDER663 6 месяцев назад +2

    Keep it up god blessed you ❤

  • @Mr_jaxs
    @Mr_jaxs 6 месяцев назад

    Bhout badia bai ap ki video dekh kar bhout knowledge mili hai

  • @KuldeepSingh-mx3uy
    @KuldeepSingh-mx3uy 2 месяца назад

    bai siraaa yrrr tera sare vlog dekhde yrrr bahut sohne hunde a. vlog veer tere.
    job finish karke veer tere vlog la dyi de appa ghar aan ke

  • @GaganDeep-vi3it
    @GaganDeep-vi3it 6 месяцев назад +2

    ਬਹੁਤ ਘੈਟ ਵਲੋਗ ਵਾਈ ਜੀ

  • @sidhutrickes6886
    @sidhutrickes6886 6 месяцев назад +1

    Yr sau lagge jannat dekhli tai ta y es to vad maut vi ajene hass ke kabbol but ik gal aa mai ajje degree kiti aa jidn paisa kmae na china auga jrur ghum ke jauga

  • @muskaansaharan
    @muskaansaharan 6 месяцев назад

    Thanks brother aapki vja sa hm bhi itni achi chej dhk pai 😊

  • @kamalGPhotography
    @kamalGPhotography 3 месяца назад

    Boht Vadiya bro

  • @rohitverma4688
    @rohitverma4688 6 месяцев назад

    Puri sport aa pra always apa ni kade koi vlog mis love u jatta ❤

  • @Chaudryff
    @Chaudryff 5 месяцев назад

    Parmatma Chardikla bich rakhe bir❤

  • @Maurwala_suniar
    @Maurwala_suniar 6 месяцев назад +1

    Ohi place bro eh wali kithe Range rover Chdayi c Podiya te

  • @DaljeetVirk-nh5es
    @DaljeetVirk-nh5es 4 месяца назад

    ਸਿਰਾ ਵੀਡੀਓ ਬਾਈ 🎉

  • @gurcharansingh2677
    @gurcharansingh2677 6 месяцев назад +1

    God bless you brother

  • @03alearsh51
    @03alearsh51 6 месяцев назад

    Siraa gal bat aa bai ❤

  • @gurbakshsinghgoria6811
    @gurbakshsinghgoria6811 5 месяцев назад

    Very nice blog Ji BGU 👌👌👍🌹

  • @Aman1320
    @Aman1320 2 месяца назад

    Awesome 👌 ...

  • @user-yf1uh4ru3l
    @user-yf1uh4ru3l 2 месяца назад

    So beautiful place 🤩

  • @user-sh7rs9gy7l
    @user-sh7rs9gy7l 6 месяцев назад

    Bhut ghaint aw pra