ਪਾਂਡਵਾਂ ਦਾ ਕਿਲ੍ਹਾ ਇੰਦਰਪ੍ਰਸਤ;ਓਦੋਂ ਦੀ ਤਕਨੀਕ ਦੇਖ ਕੇ ਦਿਮਾਗ਼ ਹਿੱਲ'ਜੂ|Harbhej Sidhu|Purana Qila delhi|

Поделиться
HTML-код
  • Опубликовано: 3 фев 2025

Комментарии • 351

  • @ParminderSingh-dq7ni
    @ParminderSingh-dq7ni 4 месяца назад +11

    ਬਹੁਤ ਵਧੀਆ ਵੀਡੀਓ ਹੈ ਦੇਖ ਕੇ ਬਹੁਤ ਖੁਸ਼ੀ ਹੋਈ ਪਰ ਸਾਡੀਆਂ ਸਰਕਾਰਾਂ ਤੋਂ ਸਾਂਭ ਸੰਭਾਲ ਨਹੀਂ ਹੋ ਸਕੀ 🙏🙏 ਇਨ੍ਹਾਂ ਅਨਮੋਲ ਥਾਵਾਂ ਦੀ ❤

  • @gurvindersinghbawasran3336
    @gurvindersinghbawasran3336 11 месяцев назад +32

    ਬਹੁਤ ਸੋਹਣਾ ਕਿਲਾ ਤੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰ ਹਰਭੇਜ ❤❤

  • @P.Babrah58
    @P.Babrah58 10 месяцев назад +56

    ਸਿੱਖ ਧਰਮ ਸਿਰਫ 555 ਸਾਲ ਪੁਰਾਣਾ ਧਰਮ ਹੈ। ਇਸਦੀ ਸਾਰੀ ਵਿਰਾਸਤ ਸਾਂਭਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਸੀ ਪਰ ਇਸਦੀ ਕਯਾਦਤ ਗ਼ਲਤ ਹੱਥਾਂ ਵਿੱਚ ਆ ਜਾਣ ਕਾਰਣ ਸਭ ਕੁੱਝ ਤਹਿਸ ਨਹਿਸ ਕਰ ਦਿੱਤਾ ਗਿਆ ਅਤੇ ਅਜੇ ਵੀ ਚਾਲੂ ਹੈ। ਕਾਰ-ਸੇਵਾ ਵਾਲੇ ਕਥਿਤ ਬਾਬਿਆਂ ਨੇ ਸਾਰੀ ਵਿਰਾਸਤ ਨਸ਼ਟ ਕਰ ਦਿੱਤੀ ਹੈ। ਜਿਹੜਾ ਬੰਦਾ ਜ਼ਿੰਦਗੀ ਦੇ ਸਾਰੇ ਖੇਤਰਾਂ ਵਿੱਚ ਫੇਲ੍ਹ ਹੁੰਦਾ ਹੈ,ਉਹ ਕਾਰਸੇਵਾ ਵਾਲਾ ਬਾਬਾ ਬਣ ਬਹਿੰਦਾ ਜਿਸਨੂੰ ਇਤਿਹਾਸ ਦੀ ਅਤੇ ਇਤਿਹਾਸਿਕ ਇਮਾਰਤਾਂ ਦੀ ਅਹਿਮੀਅਤ ਬਾਰੇ ਕੁਝ ਪਤਾ ਨਹੀਂ ਹੁੰਦਾ ਉਹ ਸਾਡੇ ਕਰਣਧਾਰ ਬਣ ਬਹਿੰਦੇ ਹਨ। 25 ਕੁ ਸਾਲ ਪੁਰਾਣੀ ਗੱਲ ਦੱਸਦਾ ਹਾਂ। ਤਰਨਤਾਰਨ ਦੇ ਨੇੜੇ ਇਕ ਪਿੰਡ ਹੈ ਠੱਠੀਖਾਰਾ ਜਿਥੇ ਗੁਰਦੁਆਰਾ ਝੂਲਣੇ ਮਹਿਲ ਮੌਜੂਦ ਹੈ। ਇਹ ਉਹ ਜਗ੍ਹਾ ਹੈ ਜਿਥੇ ਗੁਰੂ ਅਰਜਨ ਸਾਹਿਬ ਦਾ ਪੜਾਅ ਸੀ ਤੇ ਇਥੋਂ ਹੀ ਤਰਨਤਾਰਨ ਦੇ ਸਰੋਵਰ ਦੀ ਖੁਦਾਈ ਤੇ ਗੁਰਦੁਆਰੇ ਦੀ ਉਸਾਰੀ ਲਈ ਸੰਗਤਾਂ ਦੀਆਂ ਡਿਊਟੀਆਂ ਲਾਉਂਦੇ ਸਨ ਤੇ ਕੰਮ ਨੂੰ ਸੰਚਾਲਿਤ ਕਰਦੇ ਸਨ। ਇਥੇ ਇਕ ਸਰੋਵਰ ਹੈ ਜਿਥੇ ਗੁਰੂ ਸਾਹਿਬ ਖੁਦ ਇਸ਼ਨਾਨ ਕਰਦੇ ਰਹੇ ਹੋਣਗੇ। ਇਸਦੇ ਚਾਰੇ ਕੋਨਿਆਂ ਤੇ ਛੋਟੀਆਂ ਛੋਟੀਆਂ ਮਮਟੀਆਂ ਬਣੀਆਂ ਸਨ ਤੇ ਉਨਾਂ ਤੇ ਉਤੇ ਛੋਟੇ ਗੁੰਬਦ ਵੀ ਸਨ। ਚਾਰੇ ਪਾਸੇ ਨਾਨਕਸ਼ਾਹੀ ਇੱਟ ਨਾਲ 15-20 ਫੁੱਟ ਚੌੜੀ ਪ੍ਰਕਰਮਾ ਬਣੀ ਸੀ। ਕਾਰਸੇਵਾ ਦੇ ਨਾਂ ਤੇ ਉਸ original ਪ੍ਰਕਰਮਾ 'ਤੇ ਪਲੱਸਤਰ ਕਰ ਦਿੱਤਾ ਗਿਆ। ਕਾਰਸੇਵਕ ਬਾਬੇ ਨੂੰ ਪੁੱਛਿਆ ਤਾਂ ਜਵਾਬ ਮਿਲਿਆ-- ਸ਼ਹਿਰੀ ਸੰਗਤ ਆਉਂਦੀ ਸੀ ਤਾਂ ਉਨਾਂ ਦੇ ਪੈਰਾਂ ਵਿੱਚ ਇੱਟਾਂ ਚੁੱਭਦੀਆਂ ਹਨ। ਮੈਂ ਕਿਹਾ ਬਾਬਿਓ ਟਾਟ ਵਿਛਾ ਦਿਓ ਪਰ ਬਾਬਿਆਂ ਦਾ ਤੋਰੀ ਫੁਲਕਾ ਕਿੰਜ ਚਲਦਾ?

    • @RaviDhawan-y4k
      @RaviDhawan-y4k 10 месяцев назад

      asi v gye c jhulna Mahal dekhan..bhut Khushi hoi dekhke..waheguru ji

    • @RaviDhawan-y4k
      @RaviDhawan-y4k 10 месяцев назад

      veer mere tusi hmesha sukhi rho ji

    • @msshergill1112
      @msshergill1112 8 месяцев назад +9

      ਬਿਲਕੁੱਲ ਸਹੀ ਕਿਹਾ ਤੁਸੀਂ ਏਨਾ ਅਨਪੜ ਕੁਝ ਕਾਰ ਸੇਵਾ ਵਾਲਿਆਂ ਨੇ ਇਤਿਹਾਸ ਦਾ ਬੇੜਾ ਗਰਕ ਕਰਤਾ

    • @Bhagtudeogarh
      @Bhagtudeogarh 4 месяца назад +3

      ਮਹਾਭਾਰਤ ਵਿੱਚ ਤਾਂ ਬਾਈ ਪਾਂਡਵ ਝੋਪੜੀ ਆ ਚ ਰਹਿੰਦੇ c😂

  • @ManpreetSingh-nt3rr
    @ManpreetSingh-nt3rr 8 месяцев назад +11

    ਜਿਹੜਾ ਇਤਿਹਾਸ ਕਿਤਾਬਾਂ ਚ ਪੜੀਆ ਸੀ। ਅੱਜ ਦੇਖ ਵੀ ਲਿਆ❤❤❤ ਧੰਨਵਾਦ

  • @AmanvirJakhlan-hc1jf
    @AmanvirJakhlan-hc1jf 10 месяцев назад +13

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀਰ ਹਰਮੇਸ਼ ਜੀ।

  • @NirmalSingh-to8oh
    @NirmalSingh-to8oh 5 месяцев назад +12

    ਹਰਭੇਜ ਸਿੰਘ ਬਾਈ ਬੂੰਦੀ ਆਲਾ ਕਿਲਾ ਦੇਖਿਆ ਕਿ ਨਹੀ ਬਹੁਤ ਵਧੀਆ ਖੂਬਸੂਰਤ ਢੰਗ ਨਾਲ ਬਣਾਇਆ ਹੋਇਆ ਏ ਤੇ ਕਿਲੇ ਵਿੱਚ ਅਣਗਿਣਤ ਪੌੜੀਆਂ ਚੜ੍ਹਨ ਉਤਰਨ ਲਈ ਗਿਣਤੀ ਤੋ ਬਾਹਰ ਵਿੱਚ ਨਹਾਉਣ ਤਲਾਬ ਰਾਣੀਆ ਲਈ ਅਲੱਗ ਮਹਿਲ ਦਾਸੀਆਂ ਲਈ ਅਲੱਗ ਕੈਦ,ਕੋਠੀਆ ਰਾਜੇ ਦਾ ਸਿਹਾਸਣ ਜਾਨੀ ਚੋਰ ਦੀ ਸੂਰੰਗ ,ਹੋਰ ਬਹੁਤ ਕੁਝ ਓਹ ਜਰੂਰ ਫਿਲਮਾਉਣ ਲਈ ਕੋਸ਼ਿਸ ਕਰ

  • @majhailsardar-06
    @majhailsardar-06 10 месяцев назад +8

    ਬਹੁਤ ਵਧੀਆ ਹਰਭੇਜ ਵੀਰੇ.. ਵੀਡੀਓ ਅਤੇ ਜਾਣਕਾਰੀ ਵੀ..ਬਾਬਾ ਚੜ੍ਹਦੀ ਕਲ੍ਹਾ ਚ ਰੱਖੇ

  • @BalwinderSingh-xz5kl
    @BalwinderSingh-xz5kl 6 месяцев назад +14

    ਬਹੁਤ ਵਧੀਆ ਲੱਗਾ ਪ੍ਰਾਣੀਆਂ ਇਮਾਰਤਾਂ ਦੇਖ ਕੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @sukhrajsamra2436
    @sukhrajsamra2436 10 месяцев назад +63

    ਪੰਜਬੀਓ ਇਹ ਕਿਲਾ ਬਹੁਤ ਪੁਰਾਣਾ ਹੈਪਰ ਉਵੇ ਹੀ ਰੱਖੀਆਂ ਹੈ ਤੁਹਾਡੇ ਪੁਰਾਤਨ ਗੁਰੂ ਘਰ ਖੱਤਮ ਕੀਤਾ ਜਾ ਰਿਹਾ

    • @msshergill1112
      @msshergill1112 8 месяцев назад +4

      ਕੋਣ ਕਰ ਰਿਹਾ ਅਸੀਂ ਖੁਦ

    • @balwindersinghjattana5770
      @balwindersinghjattana5770 7 дней назад

      ਮਾਰਸੇਵਾ ਦੇ ਨਾਂ ਤੇ ਖਤਮ ਕੀਤੀਆਂ ਨਿਸਾਨੀਆ

  • @gurmeetbawa5053
    @gurmeetbawa5053 11 месяцев назад +32

    ਬਾਈ ਜੀ ਮੇਰੀ ਬੇਟੀ ਆ 7ਸਾਲ ਦੀ ਉਹ ਬਾਈ ਹਰਭੇਜ ਦੀ ਵੀਡੀਓ ਨੂੰ ਬਹੁਤ-ਬਹੁਤ ਧਿਆਨ ਨਾਲ ਦੇਖਦੀ ਆ
    ਜਿਉਦੇ ਰਹੋ ਬਾਈ ਹਰਭੇਜ ਤੇ ਸੁਖਜਿੰਦਰ
    ਵਾਹਿਗੁਰੂ ਮੇਹਰ ਕਰੇ

    • @harbhejsidhu1072
      @harbhejsidhu1072  11 месяцев назад +3

      Thanks ji

    • @punjabson5991
      @punjabson5991 11 месяцев назад +5

      ​@@harbhejsidhu1072ਹਰਭੇਜ ਸਿਹਾਂ ਤੇ ਤੇਰੇ ਨਾਲ ਆ ਵੀਰ , ਤੁਸੀਂ ਯਾਰ ਘੋੜਿਆਂ ਦੀ ਵੀਡੀਓ ਹੀ ਠੀਕ ਰਹਿੰਦੀ ਐ ਤੁਹਾਨੂੰ ਇਹ ਇਤਿਹਾਸਿਕ ਚੀਜਾਂ ਨੇ। ਪਠਾਨ ਲੋਧੀ ਉਹਨਾਂ ਦਾ ਕਿਲਾ ਹੈ ਇਹ, ਤਾਲਾਕੀ ਦਰਵਾਜ਼ੇ ਤੇ ਮਸੀਤਾਂ ਤੇ ਫਿਰ ਪਹੀੜੇ ਬੂਹੇ ਉਦੋਂ ਜਦੋਂ ਬਾਰੂਦ ਹੀ ਨਹੀਂ ਸੀ ਜੋ ਬਾਬਰ ਦੇ ਨਾਲ ਆਇਆ ਹੈ ਤੁਸੀਂ ਜੋੜੀ ਜਾਵੋ ਜੋ ਮਰਜੀ

    • @NSਬਾਵਾ
      @NSਬਾਵਾ 10 месяцев назад +1

      ਬਾਈ ਦਿਖਾਣੀ ਚਾਹੀਦੀ ਹ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦਿਖਾਦੇ ਆ ਦਿਖਾਆ ਕਰੋ ਬੱਚਿਆਂ ਨੂੰ ਕੋਈ ਚੰਗੀ ਨੋਲੇਜ ਹੀ ਮਿਲਦੀ ਹ ਬੱਚਿਆਂ ਨੂੰ👍

  • @SanamSampla
    @SanamSampla 2 месяца назад +1

    Bhout badiya lga bai ji puraniya yada dekh k sarkar nu ena badiya dhang nal hefajat karne chahi de a ajj de time vich ta shayed eda de mahal banan da koe soch ve nae sakda ,pta nae pahla de time ene uche kiley bena kise sahulat ( praband) to ene takneet nal kida km kr lande c ,so proud dil khush ho gya dekh k veer ji tuhada Bhout dhanbaad 🙏🙏🙏🙏🙏🙏

  • @k.spadda4282
    @k.spadda4282 10 месяцев назад +93

    ਸਾਡੇ ਵਾਲਿਆ ਕੋਲੋ 500 ਸਾਲ ਪੁਰਾਣੀਆ ਗੁਰੂਆਂ ਦੀਆਂ ਨਿਸ਼ਾਨੀਆ ਨਹੀਂ ਸਾਭ ਹੋਈਆ।
    ਚਮਕੌਰ ਸਾਹਿਬ ਦੀ ਕਚੀ ਗੜੀ ਠੰਡਾ ਬੁਰਜ ਅਕਾਲ ਤਖਤ ਹੋਰ ਕਈ ਚੀਜਾਂ 😢😢😢

    • @Google-iw86
      @Google-iw86 10 месяцев назад +2

      Bkwas aa eh sab

    • @tiger-zc5of
      @tiger-zc5of 6 месяцев назад +1

      Ryt

    • @punjabigbru31
      @punjabigbru31 2 месяца назад

      mai chamkaur sahib to aa bai mera dada dsda hunda c k phla ove hi c kchi garhi oh dhaa ditti delhi kar sewa alya ne

  • @SukhwinderSingh-wq5ip
    @SukhwinderSingh-wq5ip 11 месяцев назад +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

  • @avleenkaur8351
    @avleenkaur8351 10 месяцев назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ। ਧੰਨਵਾਦ ਜੀ 🙏🙏

  • @satwantsingh3067
    @satwantsingh3067 9 месяцев назад +8

    ਹਸਤਨਾਪੁਰ ਦਿੱਲੀ ਦਾ ਪੁਰਾਣਾ ਨਾਮ ਹੈ ਇਸ ਕਿਲੇ ਨੂੰ ਰੰਗ ਮਹਿਲ ਕਹਿੰਦੇ ਸੀ ਤਿਲਸਮੀ ਕਰਾਮਾਤਾਂ ਨਾਲ ਬਣਾਇਆ ਹੋਇਆ ਸੀ

  • @amikhan7739
    @amikhan7739 10 месяцев назад +4

    Rooh khush ho gayi veer ji video dekh ke waheguru hamesha khush rakhe tahunu

  • @GURUKAMAL_TV
    @GURUKAMAL_TV 10 месяцев назад +4

    ਬਹੂਤ ਵਦਿਆ ਜਾੱਨਕਾਰਿ ਜੀ ਵਿਰ ਜੀ ❤❤❤❤

  • @sarwansingh9585
    @sarwansingh9585 7 месяцев назад +3

    ਧੰਨਵਾਦ ਬਾਈ ਜੀ ਘਰ ਬੈਠੇ ਸਾਨੂੰ ਕਿਲ੍ਹੇ ਦੇ ਦਰਸ਼ਨ ਕਰਵਾ ਦਿੱਤੇ ,

  • @mithubrar6955
    @mithubrar6955 11 месяцев назад +7

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ

  • @GurmitSingh-ns6ds
    @GurmitSingh-ns6ds 7 месяцев назад +2

    Bhai ji sat shri aakal dhanwad hai Aap ji da tusi saanu ghar betheya nu yaatra kra diti a chijana purani yaadana taja kar dindiyana ne parmatma Aap ji nu lambi umar bakshan jiunde raho bhai ji sat sahib ji

  • @yashkaran3876
    @yashkaran3876 6 месяцев назад +8

    ਗੌਰਮੈਂਟ ਨੂੰ ਇਹਨਾਂ ਦੀ ਰਿਪੇਅਰਿੰਗ ਕਰਨੀ ਚਾਹੀਦੀ ਹੈ

  • @BasantnathNath-j9y
    @BasantnathNath-j9y 6 месяцев назад +1

    ❤❤ bahut bahut badhaiyan mere veerana

  • @harbindermatharu8211
    @harbindermatharu8211 4 месяца назад +1

    Thank you so much Harbhej ji sharing this beautiful place

  • @BabaDeep-yr5qu
    @BabaDeep-yr5qu 10 месяцев назад +12

    ਇਹਨਾਂ ਨੇ ਕਿਣੀਆ ਪੁਰਾਣੀਆਂ ਨਿਸ਼ਾਨੀਆਂ ਰਖੀਆ ਹਨ 5000 ਸਾਲ ਪੁਰਾਣੀਆਂ ਸਾਡੇ ਵਾਲੇ ਚੋਧਰੀਆ ਕੋਲੋਂ 500 ਸਾਲ ਪੁਰਾਣੀਆਂ ਨਹੀਂ ਸੰਭਾਲਿਆ ਗਈਆਂ ਇਹਨਾਂ ਨੇ ਸਾਰਾ ਇਤਿਹਾਸ ਹੀ ਬਦਲ ਦਿੱਤਾ ਹੈ

  • @GSPnorcal
    @GSPnorcal Месяц назад

    Bahut Vadhiya jaankari Sidhu Saab.

  • @BasantnathNath-j9y
    @BasantnathNath-j9y 6 месяцев назад +2

    Very very nice main indraprasth dekhna chahta aaj kitne samay per aaj pata lag Gaya

  • @DaljeetSinghRandhawa-p2c
    @DaljeetSinghRandhawa-p2c 11 месяцев назад +2

    Waheguru ji ❤❤❤❤❤mere jara da kila bhai tuhanu dilo Salut ❤❤❤

  • @AnilKumar-qu2yt
    @AnilKumar-qu2yt 10 месяцев назад +1

    Be happy Harbhej❤.

  • @SukhwinderSingh-qn4rj
    @SukhwinderSingh-qn4rj 29 дней назад +1

    Very nice blog veer

  • @RakeshRakesh-rp5tv
    @RakeshRakesh-rp5tv 11 месяцев назад +5

    ਬਹੁਤ ਸੋਹਣਾਂ ਵੀਰ ਜੀ ❤❤

  • @malhirai3183
    @malhirai3183 Месяц назад +1

    ਜਿਨ੍ਹਾਂ ਕੁਝ ਭਾਰਤ ਵਿੱਚ ਕਿੱਲੇ ਪੁਰਾਤਨ ਇਮਾਰਤਾਂ ਹਵੇਲੀਆਂ, ( ਜੇ ਕਿਤੇ ਅੰਗਰੇਜਾਂ ਕੋਲ ਹੁੰਦਾ ਸਾਂਭ ਸਾਂਭ ਰੱਖਣਾ ਸੀ,ਅੰਗਰੇਜਾਂ ਨੇ )

  • @KarandeepSingh-m3c
    @KarandeepSingh-m3c 2 месяца назад

    Very nice bhi ji ❤❤❤

  • @GurpreetGh-uv2bw
    @GurpreetGh-uv2bw 10 месяцев назад +1

    Very nice 👍 je Thank you z

  • @kirtikhalsachannel8516
    @kirtikhalsachannel8516 10 месяцев назад

    ਧੰਨਵਾਦ ਜੀ ਤੁਸੀਂ ਜਾਣਕਾਰੀ ਦਿੱਤੀ ❤❤❤❤❤

  • @dalveerkaur9330
    @dalveerkaur9330 10 месяцев назад +1

    Bahut hi khooooob jankari te wadhyia cheeja dikhaunde beta mdnu v dho jdhhia thasa wekhan da shonk oh guhade rshi poora ho janda Waheguru bldss u hor thava dikhaunde rho 🙏🙏🙏👍👍

  • @HARSH_FF485
    @HARSH_FF485 3 месяца назад

    Good veer ji waheguru ji

  • @balwinderjitsingh1202
    @balwinderjitsingh1202 3 месяца назад

    ਬਹੁਤ ਵਧੀਆ.....

  • @surjitsingh9666
    @surjitsingh9666 11 месяцев назад +9

    ਅਗਲੀ ਵੀਡੀਓ ਦੇ ਇੰਤਜ਼ਾਰ ਵਿਚ ਸੁਰਜੀਤ ਸਿੰਘ। ba kamal ਜਾਣਕਾਰੀ

  • @harmindersinghpammu553
    @harmindersinghpammu553 10 месяцев назад +1

    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ

  • @nanaksingh3208
    @nanaksingh3208 11 месяцев назад +5

    Well done brother ❤

  • @Manjeetsingh-i6p2y
    @Manjeetsingh-i6p2y 11 месяцев назад +2

    Ghant video

  • @ParamjitSingh-bj8xc
    @ParamjitSingh-bj8xc 7 месяцев назад +7

    ਸ਼ਚਾੲੀ ਅਨੁਸਾਰ ਪੁਰਣੇ ਸਮਿਅਾ ਵਿਚ ਰਾਜਿਅਾ ਦਾ ਰਾਜ ਸੀ ੳੁਹ ਹਰਾਮੀ ਕਿਲੇ ਹੀ ਬਣਾੲੀ ਜਾਂਦੇ ਸਨ ੲਿਕ ਦੁਜੇ ਦੈ ਵੈਰੀ ਸਨ ਤੇ ਡਰਦੇ ਹੀ ਵਡੇ ਵਡੇ ਕਿਲੇ ਬਣਾੳੁਣ ਲੲੀ ਸਾਰੀ ਜਨਤਾ ਧਕੇ ਨਾਲ ਲੇਬਰ ਦੇ ਤੇ ਮਿਸਤਰੀਅਾ ਦੇ ਕੰਮ ਵਿਚ ਸਾਲਾ ਬਧੀ ਲਾ ਛਡਦੇ ਸਨ ਬਨਣ ਤਕ ਅਾਪ ਕੰਜਰ ਲੜਾੲੀਅਾਂ ਵਿਵ ਮਰ ਜਾਂਦੇ ਸਨ ੲਿਸੇ ਤਰਾਂ ਮਰਦੇ ਜੰਮਦੇ ਰਹਿੰਦੇ ਸ ਲੋਕ ਮਜਦੂਰੀ ਕਰਦੇ ਮਰ ਜਾਂਦੇ ਸਨ ਅੰਗਰੇਜਾਂ ਅਾਣ ਕੇ ੲਿਹਨਾਂ ਸਾਰਿਅਾ ਦੀ ਜੜ ਪੁਟੀ ਤੇ ਜਨਤਾਂ ਦੀ ਸੁਣੀ ਗੲੀ ਕਾਨੂੰਨ ਦਾ ਰਾਜ ਅਾੲਿਅਾ ਤੇ ਅਜਾਦੀ ਤੋ ਬਾਅਦ ਕਾਲੇ ਅੰਗਰੇਜ ਰਾਜ ਕਰ ਰਹੇ ਹਨ

  • @SurjitSingh-kw8ig
    @SurjitSingh-kw8ig 10 месяцев назад +1

    I am very happy to see old Kilauea from ancient time Kaur pander and she r saw surre. Thank ji veer gurbaej Singh ji I am always see your vedio Sat sree akal

  • @SURJEETSINGH-vo4ff
    @SURJEETSINGH-vo4ff 10 месяцев назад

    Dhanwad app ji da bahut bahut ji.

  • @pallaaujla5152
    @pallaaujla5152 3 месяца назад

    Very nice good work love you bor ❤❤❤❤❤❤❤❤

  • @RanjitSraa
    @RanjitSraa 11 месяцев назад +43

    ਬਦਕਿਸਮਤੀ ! ਜੇ ਏਹ ਮਹਾਨ ਵਿਰਾਸਤ ਵਿਦੇਸ਼ ਵਿਚ ਹੁੰਦੀ ਕਰੋੜਾ ਰੁਪਏ ਸਲਾਨਾ ਆਮਦਨ ਲੈਂਦੇ। ਐਵੇ ਲਗ ਰਿਹਾ ਜਿਵੇ ਪੰਜਾਬੀ ਵਿੱਚ ਨੈਸ਼ਨਲ ਜਿਉਗਰਾਫੀ ਵੇਖ ਰਿਹਾ।

  • @NavjotSingh-ec8me
    @NavjotSingh-ec8me 3 месяца назад

    Very good effort 22 G

  • @habibali-dq6xi
    @habibali-dq6xi Месяц назад

    Veer ji duhadi such nu Salam aa ❤❤❤❤❤

  • @deesabai2541
    @deesabai2541 8 месяцев назад

    Verr ji thudea krode bar thank you,harpaj pji tushi sanu maha rjea dea purnea versha dkhiea.❤❤❤❤

  • @GurwinderSingh-zo2nb
    @GurwinderSingh-zo2nb 11 месяцев назад +1

    Harbhej vee kamaal kar dinda ❤

  • @BalkarSingh-dc1oq
    @BalkarSingh-dc1oq 4 месяца назад

    ਬਹੁਤ ਹੀ ਵਧੀਆ

  • @parmjeetkaur-q1d
    @parmjeetkaur-q1d 10 месяцев назад +1

    Good veer ji 🎉🎉🎉🎉🎉🎉🎉

  • @sukhmandar9329
    @sukhmandar9329 11 месяцев назад +2

    Bahut vadia Bhai ji ❤❤❤

  • @KulwantRai-z5m
    @KulwantRai-z5m 5 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HARBHAJANSINGH-d6b
    @HARBHAJANSINGH-d6b 2 месяца назад

    Bahut accha mera punjabi veer ji

  • @rajanmehta4834
    @rajanmehta4834 4 месяца назад

    Very nice ji maine dekha hai good job

  • @harminderkaur4759
    @harminderkaur4759 10 месяцев назад

    Bahut vadiya veer ji ❤ jankari layi ❤ app ji da lye kehna bahut badiya hai ji ❤❤

  • @robindhillon5053
    @robindhillon5053 9 месяцев назад

    Thankyou so much harbhej vereee love u ❤❤❤❤❤❤❤

  • @TheNikkaTravel
    @TheNikkaTravel 11 месяцев назад +99

    ਹੋ ਸਕਦਾ ਇਹ ਕਿਲਾ ਚਮਤਕਾਰ ਨਾਲ ਬਣਵਾਇਆ ਹੋਵੇ। ਕਿਉਂਕਿ 5000 ਸਾਲ ਪਹਿਲਾਂ ਪਾਡਵਾਂ ਦਾ ਰਾਜ ਸੀ। ਉਸ ਸਮੇਂ ਭਗਵਾਨ ਧਰਤੀ ਤੇ ਆ ਜਾਇਆ ਕਰਦੇ ਸੀ। ਦੁਆਪਰ ਯੁੱਗ ਸੀ।

    • @amankang4265
      @amankang4265 11 месяцев назад +12

      Tu kithe c ohdo😂

    • @TheNikkaTravel
      @TheNikkaTravel 11 месяцев назад +14

      @@amankang4265 veer mahabharat vich ta eda he dseya hoyea wa.

    • @bikarjitsingh34bikarjitsin10
      @bikarjitsingh34bikarjitsin10 11 месяцев назад +8

      ਕੁੱਜੇ ਵਿਚ ਜਵਾਕ ਵੀ ਇਥੇ ਜੰਮੇ ਸੀ ਸੌ ਭਰਾ ਦੁਰਯੋਧਨ ਵਰਗੇ 😅😅

    • @sukhvindersingh1076
      @sukhvindersingh1076 10 месяцев назад

      😂😂

    • @Google-iw86
      @Google-iw86 10 месяцев назад +2

      Bkwas fake mythology

  • @deesabai2541
    @deesabai2541 8 месяцев назад

    Thank you boarther tusi sanu pdvea di jagea dkhie.❤❤❤❤❤❤❤❤❤

  • @Sukhalambi1971
    @Sukhalambi1971 10 месяцев назад +3

    ਸਤਿ ਸ਼੍ਰੀ ਅਕਾਲ ਦੀ
    ਭਰਾ ਜੀ ਇਹ ਪਾੰਡਵਾਂ ਦਾ ਕਿਲਾ ਐ
    ਤੇ ਇਸ ਲਈ 84 ਪੌੜੀਆਂ।
    ਕਿਉਂਕਿ 84 ਲੱਖ ਜੂਨ ਹੁੰਦੀ ਐ
    ਹਿੰਦੂ ਮੱਤ ਅਨੁਸਾਰ
    ਕਿਉਂਕਿ ਬਣਵਾਇਆ ਹਿੰਦੂਆਂ ਨੇ ਸੀ ਬਾਅਦ
    ਵਿਚ ਮੁਸਲਮਾਨ ਆਈ ਗਏ
    ਮੂਲ ਨਿਵਾਸ ਹਿੰਦੂਆਂ ਦਾ ਸੀ
    ਸਤਿ ਸ੍ਰੀ ਅਕਾਲ ਜੀ

  • @RatanSingh-np8bv
    @RatanSingh-np8bv 10 месяцев назад +1

    Very informative video

  • @charanjitsinghbhaati5916
    @charanjitsinghbhaati5916 10 месяцев назад +1

    Great work Harbhej Singh Ji your video's are very nice

  • @deesabai2541
    @deesabai2541 8 месяцев назад

    Hedhu drm dea purna versha hea.srkara nu vkhara bjtt pass kr ki rjea di mhiela nu sbnea chidea hea.❤❤❤❤

  • @arora0907
    @arora0907 11 месяцев назад +2

    Soo beautiful...wow

  • @bhushansingla2005
    @bhushansingla2005 4 месяца назад

    Bholliya bahut vadhiya

  • @patrasjk9548
    @patrasjk9548 10 месяцев назад

    ਰੱਬ ਰਾਖਾ ਵੀਰ ਜੀ

  • @yashkaran3876
    @yashkaran3876 6 месяцев назад

    ਲੀਡਰਾਂ ਨੂੰ ਸ਼ਰਮ ਚਾਹੀਦੀ ਆ ਇਹਨਾਂ ਸਥਾਨਾਂ ਨੂੰ ਸਾਂਭ ਕੇ ਰੱਖਣ ਸਰਕਾਰੀ ਜਗ੍ਹਾ ਕਿਸੇ ਨੂੰ ਉਹਨਾਂ ਵੇਚਣ

  • @VeerbalSharama-ki2qk
    @VeerbalSharama-ki2qk 5 месяцев назад

    Veer tusi buhat vadya bande ho veer..

  • @GUMNAM_01.
    @GUMNAM_01. 10 месяцев назад +2

    Thoda bot bot sukria es tra de purane kile nu dikhan da te es bare jankari den da je ho sake ta purania hawelia v dikha dea karo

  • @Seerat1213
    @Seerat1213 22 дня назад

    Good job bro❤🙏

  • @stbains646
    @stbains646 11 месяцев назад +3

    History of golden age of India, no one showed this before thankyou 4- 5 thousands years old not hundreds. India first capital. Mugal tried to save now Indian GOVT preserve all this.

  • @NarinderSingh-bx3xu
    @NarinderSingh-bx3xu 11 месяцев назад +1

    Very nice jankari

  • @rabdass9664
    @rabdass9664 10 месяцев назад +8

    ਪੰਡਵ ਕਿਸ ਸਨ ਵਿੱਚ ਹੋਏ ਸਨ. ਓਨਾ ਦਾ ਕੋਈ ਵੀ ਸਬੂਤ ਨਹੀ ਲੱਭਦਾ ਇਹ ਕਿਲਾ ਕਿਵੇਂ ਬੱਚ ਗਿਆ. ਕਾਮਲ ਆ ਯਾਰ.

    • @laba3423
      @laba3423 10 месяцев назад

      pandav honn naa honn but kuru naam da kingdom asal ch c jisdi eh rajdhani v rahi c te khudai ch vedic kaal da saman v labbya c ethe
      hindu dharam nu bhavein mythology ahi jao but sada dharam hee ess bhrt de itihas naal judya hoya hai

    • @lovepunjab2738
      @lovepunjab2738 10 месяцев назад

      ਸਬੂਤ ਤਾ ਕਿਸੇ ਦਾ ਵੀ ਨਹੀਂ, ਸਾਡੇ ਗੁਰੂ ਨੂੰ ਅਰਾਮਸਰ ਕਹਿੰਦੇ ਆ, ਕਹਿੰਦੇ ਆ ਗੁਰੂ ਤੇਗ bahudar ਤੇ ਗੁਰੂ ਗੋਬਿੰਦ ਸਿੰਘ ਜੀ ਇਥੇ ਆਏ ਸੀ, ਪਰ ਕੋਈ ਸਬੂਤ ਨਹੀਂ.

    • @amitadv5746
      @amitadv5746 2 месяца назад

      ​@@lovepunjab2738bas fer bna dio guru ghar dab lawo

  • @gurikang2464
    @gurikang2464 10 месяцев назад

    Waheguru g aap g nu khus healthy rakhan

  • @bakshishnangla8322
    @bakshishnangla8322 3 месяца назад

    Very informative video. Thank you brother.

  • @sidhumusicsm8056
    @sidhumusicsm8056 11 месяцев назад +1

    ਬਹੁਤ ਵਧੀਆ ਹਰਭੇਜ ਸਿੰਘ❤❤❤

  • @SaroyasaabSaroya-f1m
    @SaroyasaabSaroya-f1m 4 месяца назад

    Poori ghaint video bnai wa veere❤

  • @vickyaman3301
    @vickyaman3301 11 месяцев назад +1

    Bhot vadia ji

  • @sohanlalbhumbla908
    @sohanlalbhumbla908 11 месяцев назад +1

    Bhut nice vedio

  • @amritpalsingh2581
    @amritpalsingh2581 9 месяцев назад

    Very nice very good excellent thaught excellent work excellent video excellent very interesting subject God bless you with your family and friends

  • @baljindersinghphul5430
    @baljindersinghphul5430 11 месяцев назад +2

    Good job 22g

  • @kaminidogra6144
    @kaminidogra6144 10 месяцев назад

    Wow Wonderful

  • @s.stoor.2964
    @s.stoor.2964 11 месяцев назад +1

    Very good 😊
    Keep it up

  • @deesabai2541
    @deesabai2541 8 месяцев назад

    Purne sme di loka dea demag bohitt si.aj kal di sme ch dgrea vile vi mundei saik, dodei,searib daru,pedei hn .anpd rhitt hn.❤❤❤❤

  • @GurmeetSinghKhalsa-q6r
    @GurmeetSinghKhalsa-q6r 6 месяцев назад

    ਬਹੁਤ ਵਧੀਆ

  • @HarjaapKaur-ei4he
    @HarjaapKaur-ei4he 9 месяцев назад

    Best youtuber o tu c 🙏🏼

  • @deesabai2541
    @deesabai2541 8 месяцев назад

    Lok apniea sunea sunea hi glla kari jdei hn.ptea sur koj hane.rje mha rjea te hi kbje ktee si kiea ne ❤❤❤❤

  • @santokhsingh3547
    @santokhsingh3547 6 месяцев назад

    ਬਹੁਤ ਵੱਧੀਆ

  • @Universetransport
    @Universetransport 3 месяца назад

    How come i never saw this kila.

  • @deesabai2541
    @deesabai2541 8 месяцев назад

    Hedhu drm hzara sal purnea drm hea .phiele sme vele sb tu phiela heduea kol vi hthiear sikh drm vag hudei sn.❤❤❤❤❤

  • @GurmeetKaur-nk9gx
    @GurmeetKaur-nk9gx 5 месяцев назад

    Nice ji 🎉🎉🎉

  • @HarpreetSingh-yp8zq
    @HarpreetSingh-yp8zq 2 месяца назад

    ਪਾਂਡਵ ਨਾਮ ਦਾ ਕੋਈ ਜਾਨਵਰ ਭਾਰਤ ਦੀ ਧਰਤੀ ਤੇ ਨਹੀਂ ਹੋਇਆ ਸੀ, ਵੀਰ ਤੁਸੀਂ ਪੰਜ ਪਾਂਡਵ ਦਸ ਰਹੇ ! ਗਿਤਾ ਰਮਾਇਣ ਇਰਾਨ ਦੇ ਪਾਰਸੀ ਬ੍ਰਾਹਮਣਾਂ ਦਾ ਪਰਸ਼ੀਆ ਦਾ ਇਤਹਾਸ ਹੈ।

  • @KawaljitKaur9004Kaur-ri4je
    @KawaljitKaur9004Kaur-ri4je 10 месяцев назад +1

    👌👌👌👌

  • @sharanjitmaan405
    @sharanjitmaan405 8 месяцев назад

    Very informative video. thank you for the video, love from Canada ❤

  • @mandeepsinghbuttar2194
    @mandeepsinghbuttar2194 11 месяцев назад +6

    ਹਰਭੇਜ ਜਿਹੜੀ ਦੇਖਣ ਵਾਲੀ ਗੱਲ ਸੀ ਨਾ ਤੂੰ 84 ਪੌੜੀਆ ਉਤਰਿਆ ਨਾ ਹੀ ਜਿਹੜੀ ਹਨੇਰੇ ਵਿੱਚ ਸੁਰੰਗ ਜਾਂਦੀ ਸੀ ਉਦੇ ਵਿੱਚ ਗਿਆ ਚਾਨਣ ਵਾਲੇ ਦਰਵਾਜੇ ਵੱਲ ਹੋ ਗਿਆ

    • @Jag10789
      @Jag10789 10 месяцев назад +1

      ਜ਼ਿਆਦਾ ਗਿਣਤੀ ਦੇਖਣ ਵਾਲਿਆਂ ਦੇ ਮਨ ਦੀ ਸੰਤੁਸ਼ਟੀ ਹੀ ਐਨੇ ਕੁ ਨਾਲ ਹੋ ਜਾਂਦੀ ਹੈ। ਮੇਰੇ ਕੋਲ ਵੀ ਬਹੁਤ ਸਵਾਲ ਨੇਂ, ਪਰ ਮਿਹਨਤ ਦਾ ਮੁੱਲ ਕੋਈ ਨਹੀਂ ਹੈ ਪ੍ਰਸੰਸਾ ਹੀ ਹੈ। ਸੁਝਾਅ ਹਨ: ਬਲਾਲ ਪੱਥਰ ਵਰਗੀਆਂ ਚੀਜ਼ਾਂ ਦੀ ਤਫ਼ਸੀਲ ਦੇਣ ਬਾਰੇ, ਅਤੇ ਇੱਕੋ ਗੱਲ ਨੂੰ ਵਾਰ ਵਾਰ ਨਾਂ-ਦੁਹਰਾਉਣ ਲਈ। ਫੇਰ ਵੀ ਕਾਫੀ ਹਿੰਮਤ ਹੈ ਸਾਰੇ ਜੱਥੇ ਦੀ !!!

  • @ritarani2332
    @ritarani2332 8 месяцев назад

    V nice 👌😊

  • @SurjitSingh-kw8ig
    @SurjitSingh-kw8ig 10 месяцев назад +1

    🎉 thanks

  • @harindersingh5303
    @harindersingh5303 11 месяцев назад +2

    Thanku g

  • @AmrikSingh-mu3ly
    @AmrikSingh-mu3ly 10 месяцев назад +1

    ੮੪ਪੳੁੜੀਅਾ ਦਾ ਮਤਲਬ ਹਰ ਪੋੜੀ ੳੁਤੇੇ ਇਕ ਪਾਠ ਇਸ ਬਾੳੁਲੀ ਵਿਚ ਇਸਨਾਨ ਕਰਕੇ ਫਿਰ ਬੋਲੀ ਵਿਚੋ ਇਸਨਾਨ ਕਰਕੇ ਫਿਰ ਦੁਜੀ ਪੋੜੀ ੳੁਤੇ ਪਾਠ ਕਰਨ ਜਿਸ ਨਾਲ ੮੪ ਕੱਟੀ ਜਾਦੀ ਸੀ ਸ੍ੀ ਗੋਦਵਾਲ ਸਹਿਬ ਬੋਲੀ ਦਿਅਾ ੮੪ ਪੋੜੀ ਹੇ ਹਰ ਪੋੜੀ ੳੁਤੇ ਜਬਜੀ ਸਹਿਬ ਦਾ ਪਾਠ ਕੀਤਾ ਜਾਦਾ ਹੈ ੮੪ ਵਾਰ ਪਾਠ ਕਰਨਾ ਹੁਦਾ ਹੈ ਅਾਪ ਕੀ ਜਾਨ ਕਾਰੀ ਵਾਸਤੇ ਲਿਖ ਰਿਹਾ ਹਾ ਧਨਵਾਦ