My lifetime Youtube Earning💰

Поделиться
HTML-код
  • Опубликовано: 6 янв 2025

Комментарии • 1 тыс.

  • @amnindersingh1111
    @amnindersingh1111 2 года назад +201

    ਤੂੰ ਮੁੰਡਾ ਸੀ ਤੈਨੂੰ ਤਾਂ view ਘੱਟ ਆਏ ਆ ਬਾਈ,ਜੇ ਤੇਰੇ ਨਾਲ ਕੁੜੀ ਹੁੰਦੀ ਫੇਰ ਇਹੀ view 3 ਗੁਣਾ ਵੱਧ ਜਾਣੇ ਸੀ,ਤੈਨੂੰ ਐਨੀ ਮਿਹਨਤ ਕਰ ਕੇ ਵੀ ਕੁਝ ਪੱਲੇ ਨਹੀਂ ਪਿਆ ਪਰ ਕੁੜੀਆਂ ਸਿਰਫ ਘਰ ਦੇ ਕੰਮ ਦਿਖਾ ਕੇ ਤੇਰੇ ਤੋਂ 4 ਗੁਣਾ ਵੱਧ ਕਮਾਈ ਕਰ ਲੈਂਦੀਆਂ ਨੇ, ਬਾਈ ਇਹ ਦੁਨੀਆਂ ਸਵਾਦ ਭਾਲਦੀ ਆ, ਗੁੱਸਾ ਨਾ ਕਰੀਂ ਬਾਈ ਪਰ ਇਹ ਸੱਚ ਆ

    • @Tubefun-w3w
      @Tubefun-w3w 2 года назад +2

      Yes bhi

    • @ਖੇਤੀ
      @ਖੇਤੀ 2 года назад +10

      Ghrda km dikha ke nhi Bai apna sarir parosdiya lok ehi kuj bhlde ne fudu jnda ehna nu kuj ni pta

    • @naurasaab
      @naurasaab 2 года назад

      👍👍👌🏻👌🏻

    • @bobbyb3267
      @bobbyb3267 2 года назад +1

      I understand it’s tough but if Punjabi out of india making good money in dollar but also they spent in dollars as well. Also Punjabi ppl wants to find shortcut way!! Anyway I will support you!

    • @shahibaaz
      @shahibaaz 2 года назад

      ਸਹੀ ਗੱਲ ਆ ਵੀਰੇ।

  • @ranjitbrar0910
    @ranjitbrar0910 2 года назад +124

    ਪਰਗਟ ਬਾਈ ਤੁਸੀ ਸੱਚੇ ਇਨਸਾਨ ਹੋ। ਤੁਸੀ ਨਵੇਂ ਸਿਰੇ ਤੋਂ ਕੋਸ਼ਿਸ ਕਰੋ। ਅਸੀ ਤੁਹਾਡੇ ਨਾਲ ਹਾਂ

  • @KuldeepSingh-ef2ut
    @KuldeepSingh-ef2ut 2 года назад +42

    ਦਿਲ ਦਾ ਸੱਚਾ ਵੀਰਾ, ਵਾਹਿਗੁਰੂ ਤਰੱਕੀਆਂ ਬਖਸ਼ਣ, ਜਿਉਦਾ ਵੱਸਦਾ ਰਹਿ ਵੀਰੇ ❤❤🙌

  • @Pandheraman1
    @Pandheraman1 2 года назад +9

    ਵੀਰ ਜਜ਼ਬਾਤੀ ਨਾ ਹੋ ਤੈਨੂੰ ਕਿਸੇ ਨੇਂ ਨੀ ਸੀ ਜਾਨਣਾ ਪਰ ਹੁਣ ਹੁਣ ਤੇਰੀ ਪਹਿਚਾਣ ਏ ਏਹ ਬਹੁਤ ਵਡੀ ਕਮਾਈ ਹੁੰਦੀ ਏ 👍

  • @rahi8429
    @rahi8429 2 года назад +18

    Bro I am from Lucknow... Watching you since 2018, your starting days... I never do comments on any videos on any channels but First time I am commenting for your emotions... I just wanna suggest u.. Start vlogging in hindi... U will rock... Keep uploading, don't be sad... God is with u.

  • @MySmartPunjab
    @MySmartPunjab 2 года назад +68

    ਮੇਨੂੰ ਵੀ 2 ਸਾਲ ਪਹਿਲਾ RUclips ਬੰਦ ਕਰਨਾ ਪਿਆ ਪਰ ਵਾਹਿਗੁਰੂ ਸੁੱਖ ਰੱਖੇ ਮੈ 2023 ਪੰਜਾਬੀ ਵਿਚ ਹੀ ਹੋਰ ਮਹਿਨਤ ਕਰਾਂਗਾ ਤੇ ਨਵੀਆਂ ਵੀਡੀਓ ਪੰਜਾਬੀ ਚ ਹੀ ਪਾਵਾਂਗਾ।

    • @naurasaab
      @naurasaab 2 года назад +2

      👍👍👌🏻👌🏻

  • @rohitnanglu7615
    @rohitnanglu7615 2 года назад +7

    ਰੱਬ ਚੜਦੀ ਕਲਾ ਚ ਰੱਖੇ ਵੀਰ ਹਮੇਸਾ ਤੁਹਾਨੂੰ

  • @dilpreetmavi9207
    @dilpreetmavi9207 2 года назад +46

    ਵਾਹਿਗੁਰੂ ਮੇਰੇ ਪੁੱਤ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @ਗਿੱਲਸਾਬ7400
    @ਗਿੱਲਸਾਬ7400 2 года назад +4

    ਬਹੁਤ ਵਦੀਆ ਦੱਸਿਆ ਭਰਾ ਫੁੱਲ ਡਿਟੇਲ ਨਾਲ ਜੇੜਾ ਕੀ ਲੋਕ ਨਈ ਦਸਦੇ ਦਿਲ ਜਿੱਤ ਲਿਆ ਤੂੰ bro

  • @tuhadapeoAlien
    @tuhadapeoAlien 2 года назад +8

    vade veer, tuse dil de saaf bande o, aj nahi tan kal raab tuhadi jarror suno and never give up,
    Tuse bahut vadeya insaan o and dekhi tuhanu already enna experience ho geya hun, tuse es to hor agge content bana sakde o, jes naal hor lok jud sakan,

    • @naurasaab
      @naurasaab 2 года назад

      👍👌🏻👌🏻👌🏻👌🏻

  • @mohitbains162
    @mohitbains162 2 года назад +3

    Bhai emotional kar diya aapne ….bhai aaj tak koe aisa youtuber nhi dekh jo etna sach and apna sab kuch logo ke saamne rkh diya ….. down to earth bande ke pechaan yehi hoti hai…..bhai love u ❤️

  • @Flopofficial
    @Flopofficial  2 года назад +202

    Be Real 💰

  • @gagancheema9688
    @gagancheema9688 2 года назад +74

    ਵਾਹਿਗੁਰੂ ਤਰੱਕੀ ਵਿੱਚ ਵਾਧਾ ਕਰੇ 🤲🤲

    • @deepjot_
      @deepjot_ 2 года назад

      ruclips.net/video/FEeZgNY8qpc/видео.html
      sada nwe vlog dekho je vadia lga ta like karo nhi ta dislike krr deyo

    • @harmangamer5491
      @harmangamer5491 2 года назад +2

      Veer huth waheguru augge huth jodi diyaa 🙏🙏 satnam waheguru ji ❤️
      Prnaam saheedan noo

  • @jaspreetsinghbrar878
    @jaspreetsinghbrar878 2 года назад +3

    Waheguru Mehar kre 22 Tohnu hor taraki devhe....kept up Bro......

  • @happysandhu5414
    @happysandhu5414 Год назад

    Vdiya nature aa veere Tera Mai pehla tenu chnga nhi samajhda c aj pta lga bilkul saaf dill valeya nal hamesha eda e hunda Aya veere god bless you ❤❤

  • @faheemadilgill
    @faheemadilgill 2 года назад +13

    Bro we are always with you. Please paji Punjabi na chadio. Main dilo pasand kar da tuhaday vlogs. Please keep making vlogs in Punjabi. Khushi mehsoos hondi aa dekh kay koi Punjabi ch dunya dkha rya wa. Love from Punjab Pakistan 🇵🇰

  • @ksgillz
    @ksgillz 2 года назад +7

    don't give up, brother, keep going , use your experience, and apply it to make videos to broader audience. all the best

  • @itsvegabollywood
    @itsvegabollywood 2 года назад +5

    Nice bro lage rho ❤❤

  • @lakhwinderpannu2886
    @lakhwinderpannu2886 5 месяцев назад

    ਬਾਈ ਤੂੰ ਦਿਲ ਦਾ ਸੱਚਾ ਬੰਦਾ ਜਦੋਂ ਤੂੰ ਪੰਜਾਬ ਆਇਆ ਅਸੀ ਤੇਰਾ ਸਵਾਗਤ ਕਰਨਾ।

  • @MintuDhaliwal-eg1yx
    @MintuDhaliwal-eg1yx 2 года назад +4

    ਤਰੱਕੀ ਰਹੂ ਤੇਰੀ ਹਮੇਸ਼ਾ ❤️❤️

  • @muhammadafzal9210
    @muhammadafzal9210 2 года назад +1

    Ap ka content bohat acha hai.. Love from Pakistan.. Ap ki Russia wali series bohat excellent thee.. Love you so much bro

  • @feetnessboy786
    @feetnessboy786 2 года назад +5

    ਬਾਈ ਆਪਾਂ ਤੇਰੇ ਨਾਲ ਆ ਤੂੰ ਵੱਧ ਤੋ ਵੱਧ ਵੀਡੀਓ ਬਣਾਕੇ ਪਾਈਆਂ ਕਰ 🙏🙏🙏🙏

  • @gurjotsingh9480
    @gurjotsingh9480 2 года назад

    Koi na Jatta Dabbna nhi… menu badi feel hoyi gal jedi tu aakhi ki tu Dil di manni te Punjabi vich hi bnayian videos… os cheej lyi respect a bhra b tu maa boli nu importance diti 🙏🏽🫡. Te agge bai chlo jo v kronge content ya language change apa tere nal a te try karni har video like kr dya krni a … me vce ajj hi subscribe kita par videos me 2 saalan da dekhi jana jo ki maadi gal a vce …. Par kde sochya nhi c b kina farak penda bnon vale te eh nikke je action nal.. so thank you bhra for being honest and giving Real info and also sharing your story. Waheguru mehar karn tere te. Khich ke rakh kam nu brother. ❤

  • @_Sahir_Khan
    @_Sahir_Khan 2 года назад +4

    Don't leave brother. U have Great skills. Ups and Downs are part of life . "This too shall pass 👍"
    Love from Kashmir ❣️

  • @trnsandhu8462
    @trnsandhu8462 2 года назад +2

    Y thonu bhut tym to dekh reha yr.tu sacha Banda .sache bande di hamesha rabb baah fadda.waheguru taraki bhaksu jarur tuc himmat na chado. God bless you

  • @arpit2643
    @arpit2643 2 года назад +7

    We are Always with you brother I don't know Punjabi but I am learning through your video enjoying your video... Don't leave aap bhale hi kam paise kamaye but itni saaare experiences ,dost Naam bahut kuch kamaya aaj paisa sab kuch hota toh sab crorepati Hote...Aap ghum ghum ke kama rahe ho isse accha gift hoga kya waheguru kaa ...log kamane ke baad bhi time nahi nikaal paate na Paisa bacha paate...Bro Don't leave you can add something different....Aur time ke sath change hona padta hai and mai aapko jaanta hu bahut karib se dekha hai maine aapko ❤️❤️❤️❤️ haha!! Maine aapke purane video dekhe pehle wala flop negative nahi bolta thaa bss ❤️❤️❤️❤️leave the negativity life is all about ups and downs ❤️❤️

  • @BaljitcrazyVlogs
    @BaljitcrazyVlogs 2 года назад +1

    Paji last 2 minute vich tu apni sari life da experience de gya love you bro koi na dil te na lai life a sukh dukh part a life da

  • @harjinder248
    @harjinder248 2 года назад +3

    All the best veere....you have entertained us a lot....I love to watch your video...May waheguru give you the path to grow...

  • @harmanpreetsingh1668
    @harmanpreetsingh1668 2 года назад

    ਗੁੱਡ ਬਾਈ
    ਬਹੁਤ ਚੰਗਾ ਸਮਝਾਇਆ, ਦਿਖਾਇਆ
    ਪਰ ਇਹ ਵਲੋਗ ਚੈਨਲ ਤੇ ਹੋਰ ਚੈਨਲ ਦਾ ਫਰਕ ਹੁੰਦਾ
    ਪਰ ਆ ਦੇਖਕੇ ਬਹੁਤ ਸਿੱਖਣ ਨੂੰ ਮਿਲਿਆ ।

  • @vinaymeena3183
    @vinaymeena3183 2 года назад +4

    Are bhai koi problem nahi hai yaar Hindi mai bi mai rajsthan sai hu aapki videos dek ke to Punjabi Sikh li todi bhot , but i like your contant yaar fir chahe vo Hindi mai yha Punjabi mai yha English mai kya frk padta hai, you are really cool guy❤️‍🔥

  • @awsumsingh8091
    @awsumsingh8091 2 года назад +2

    Veere kahni demotivate huna ... Koi na hje v kite ni gya kamm .. be positive it's all about content .. 👌👌

  • @SukhwinderSingh-wq5ip
    @SukhwinderSingh-wq5ip 2 года назад +5

    ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ

  • @Waris1303
    @Waris1303 Год назад

    bhut vdia lagea veere 👌 really nice work bro .. befikr reh veer rab tarakia dewe thonu

  • @AVTARSINGH-jn1ht
    @AVTARSINGH-jn1ht 2 года назад +4

    We always with you bro 💯

  • @ramansingh5369
    @ramansingh5369 2 года назад

    Koi gal nai bro himmat nai chhadi di vaheguru mehr kru... Bhot vdiya kita h hun tak

  • @singhdeep3354
    @singhdeep3354 2 года назад +1

    Great bro.. rabb tenu hor jyade tarakki bakshe.. tenu chrdi kla ch rkhy... 🙏

  • @rajan9291
    @rajan9291 2 года назад +4

    Waheguru Hor jayada Trakki Wakhshe ...Sacha Insaan ...💗💗

  • @everythingmotivational2819
    @everythingmotivational2819 2 года назад +1

    ਬਾਈ ਤੇਰੇ ਨਾਲ ਆ, ਨਵੀਂ ਸ਼ੁਰੂਆਤ ਕਰੋ, ਗਲਤੀ ਹੀ ਇਨਸਾਨ ਨੂੰ ਅਸਲ ਰਾਹ ਦਿਖਾਉਦੀ ਆ,ਨੇਗੀਟੇਵ ਨੀ ਹੋਣਾ.ਤਿੰਨ ਸ਼ਕਤੀਸ਼ਾਲੀ ਚਾਲਾਂ ਪਿੱਛੇ ਹਟਣ, ਨਿਰੀਖਣ ਕਰੋ, ਮਜ਼ਬੂਤੀ ਨਾਲ ਵਾਪਸ ਆਓ।

  • @jaspalgrewal438
    @jaspalgrewal438 2 года назад +2

    ਵਧੀਆ ਜਗ੍ਹਾ ਦੇ ਦਰਸ਼ਨ ਕਰਵਾਏ। ਰੱਬ ਰਾਖਾ

  • @vijayrai8422
    @vijayrai8422 Год назад

    Carry on jatta 💪💪 Holi Holi mehntan naal naam hunda aa pehlan pehlan har bnda aam hunda aa

  • @GurpreetSingh-rt5rd
    @GurpreetSingh-rt5rd 2 года назад +7

    👍🏻ਸੱਚਾ ਬੰਦਾ 👍🏻

  • @Pronxi
    @Pronxi 2 года назад +1

    Bai don't loose your heart
    You are an honest and brave guy
    Keep smiling and enjoy blogging

  • @SurjitChoudhary
    @SurjitChoudhary 2 года назад +3

    your great bro 💐👌 waheguru trakiya deve veer nu

  • @kuldeepbrarbrar744
    @kuldeepbrarbrar744 5 месяцев назад +1

    ਜੇ ਮਿਹਨਤ ਕਰਦੇ ਆ ਤਾ ਰੱਬ ਤਰੱਕੀ ਬਖਸ ਦਾ🎉

  • @harryubhi06
    @harryubhi06 2 года назад +6

    ਅੱਜ ਲਿਖਣਾ ਪੈ ਗਿਆ ਛੋਟੇ ਭਰਾ..ਮੈਨੂੰ ਅੱਜ ਤੱਕ ਯੂ ਟਿਊਬਰਾਂ ਦੀ ਸਮਝ ਨਹੀਂ ਆਈ ਜਦੋਂ ਵਿਊਜ ਨਹੀਂ ਆਉਂਦੇ ਤਾਂ ਸਾਰਾ ਠੀਕਰਾ ਤੁਸੀਂ ਆਪਣੀ ਬੋਲੀ ਜਾ ਦੇਖਣ ਵਾਲੇ ਦਰਸ਼ਕਾਂ ਤੇ ਭੰਨ ਦਿੰਦੇ ਹੋ. ਤੂੰ ਵੀਰ ਹਿੰਦੀ ਨਾਲ ਨਾਲ ਅੰਗਰੇਜ਼ੀ ਚ ਵੀ ਵੀਡੀਓ ਬਣਾ ਲਈ ਤਾਂ ਜੋ ਲੱਖਾਂ ਕਰੋੜਾਂ ਦੀ ਕਮਾਈ ਹੋਏ ਵੀਰ..ਪਰ ਮੇਰੇ ਤੇ ਸਾਡੇ ਸਭ ਦੇ ਪੱਲੇ ਇਹ ਗੱਲ ਨਹੀਂ ਪੈਂਦੀ ਕਿ ਕੋਈ ਵੀ ਕੰਮ ਸੁਰੂਆਤ ਚ ਪੂਰੀ ਕਮਾਈ ਦਿੰਦਾ ਜਦੋਂ ਬਹੁਤੇ ਲੋਕਾਂ ਦੀ ਸ਼ਮੂਲੀਅਤ ਨਹੀਂ ਹੁੰਦੀ.ਜਿਵੇਂ ਜਿਵੇਂ ਲੋਕਾਂ ਦੀ ਭੀੜ ਵਧਣੀ ਸੁਰੂ ਹੁੰਦੀ ਹੈ.ਕਮਾਈ ਘਟਣ ਲੱਗਦੀ ਆ ਜੋ ਕੀ ਸੁਭਾਵਿਕ ਹੈ. ਅੱਜ ਹਰ ਕੋਈ ਵਲੋਗਰ ਤੇ ਹਰ ਕੋਈ ਕੰਨਟੈਂਟ ਕਰਿਏਟਰ ਹੈ.ਇਹਦੇ ਵਿੱਚ ਭਾਸ਼ਾ ਜਾ ਦੇਖਣ ਵਾਲਿਆਂ ਦਾ ਕੀ ਦੋਸ਼ ਹੈ..ਇਹ ਕੰਮ ਵੀ ਤੁਸੀਂ ਖੁਦ ਸੁਰੂ ਕੀਤਾ ਤੇ ਹੁਣ ਬੰਦ ਕਰਨਾ ਜਾਂ ਕਿਸੇ ਹੋਰ ਭਾਸ਼ਾਵਾਂ ਵਿੱਚ ਸੁਰੂ ਕਰਨਾ ਸਭ ਤੁਹਾਡੇ ਤੇ ਹੈ.ਹਾਂ ਇਹ ਆਉਣ ਵਾਲੇ ਮੁੰਡੇ ਕੁੜੀਆਂ ਲਈ ਤੁਹਾਡਾ ਸੁਨੇਹਾ ਵਧੀਆ ਕੀ ਉਹ ਇਸ ਨੂੰ ਸੁਰੂ ਕਰਨਾ ਚਾਹੁੰਦੇ ਨੇ ਕਿ ਇਹ ਕਮਾਈ ਆ ਤੇ ਇੰਨੀ ਮਿਹਨਤ ਆ. ਜਦੋਂ ਜੀਉ ਫ਼ਰੀ ਸੀ ਜਿਨ੍ਹਾਂ ਨੇ ਉਸ ਸਮੇਂ ਸੁਰੂਆਤ ਕੀਤੀ ਉਨ੍ਹਾਂ ਦਾ ਹਰ ਚੀਜ਼ ਹੀ ਯੂ ਟਿਊਬ ਆ.ਜਿਹੜੇ ਬਾਅਦ ਚ ਸੁਰੂ ਕਰਨਗੇ ਉਨ੍ਹਾਂ ਨੂੰ ਮੁਸਕਿਲਾਂ ਤੇ ਘੱਟ ਕਮਾਈ ਦਾ ਸਾਹਮਣਾ ਕਰਨਾ ਪੈਣਾ. ਗੱਲ ਨੂੰ ਗੁੱਸੇ ਨਾਲ ਨਾ ਲਈ ਅੱਜ ਤੱਕ ਦੇਖਦੇ ਰਹੇ ਹਾਂ.ਤੇ ਆਉਣ ਵਾਲੇ ਸਮੇਂ ਚ ਵੀ.ਬਾਕੀ ਤੇਰੀ ਮਰਜ਼ੀ.🕵️🤔🙏

    • @Flopofficial
      @Flopofficial  2 года назад +3

      Punjabi ki dekhde aa ? Jnaania swaah dekhde aa mera werga content tere poore punjab de vlogger milke ne bna skde baki hindi ki aa oh wqt dasdo pra

    • @harryubhi06
      @harryubhi06 2 года назад +3

      @@Flopofficial ਲੱਗਦਾ ਗੁੱਸਾ ਕਰ ਗਿਆ ਮੈਂ ਤੈਨੂੰ ਕਿਸਾਨੀ ਮੋਰਚੇ ਤੇ ਪਹਿਲੀ ਵਾਰ ਮਿਲੀਆ ਸੀ ਹਾਏ ਹੈਲੋ ਹੋਈ ਸੀ ਬਾਅਦ ਚ ਸ਼੍ਰੀ ਬਰਾੜ ਨੇ ਤੇਰੀ ਕਲਿੱਪ ਯੂਜ ਕੀਤੀ ਸੀ ਪਹਿਲਾਂ ਜਦੋਂ ਖੇਤਾਂ ਘਰ ਤੋਂ ਸੁਰੂਆਤ ਕੀਤੀ ਸੀ ਤੂੰ ਉਦੋਂ ਦੇ ਹੀ ਦੇਖਣ ਲੱਗੇ ਹੋਏ ਆ. ਲੇਕਿਨ ਪੰਜਾਬ ਦੇ ਯੂ ਟਿਊਬਰ ਵਧੀਆ ਕੰਨਟੈਂਟ ਬਣਾ ਰਹੇ ਨੇ. ਘੁੱਦਾ ਤੇ ਬਲਦੇਵ ਵੀਰ /ਰੇਸ਼ਮ ਸਿੰਘ ਬਾਕੀ ਵੀ ਹੋਰ ਵੀ ਨੇ ..ਸਾਰੇ ਮਿਲ ਕੇ ਵੀ ਤੇਰੇ ਵਰਗਾ ਨਹੀਂ ਆਹ ਗੱਲ ਠੀਕ ਨਹੀਂ. ਸਾਰੇ ਜਨਾਨੀਆਂ ਦੇਖਣ ਵਾਲੇ ਤਾਂ ਨਹੀਂ ਹੇਗੈ. ਧੰਨਵਾਦ ਛੋਟੇ ਭਰਾ🙏ਬਾਕੀ ਮੈ ਤੈਨੂੰ ਕੋਈ ਗਲਤ ਕਿਹਾ ਮਾਫੀ ਕੰਮੈਟ ਹੀ ਡਲੀਟ ਕਰ ਦਿੰਨੇ ਆ ..ਕਦੇ ਫੇਰ ਮੁਲਾਕਾਤ ਹੋਈ ਜਰੂਰ ਸ਼ੇਅਰ ਕਰੂ ਧੰਨਵਾਦ.

    • @gscreations6850
      @gscreations6850 2 года назад

      @@Flopofficial bro tuci tension na lo hindi ek bhut vadi language aa nale sanu sarya di respect krni chahi d hindu gods da t Sade pavitr granth ch v barr bar zikr hunda tuci sara kush try kro zdo koi Punjabi festival hunda odo Punjabi ch vlog bna ta nhi ta Hindi main rkho 👍

  • @arshdeepsinghsidhu4973
    @arshdeepsinghsidhu4973 2 года назад +1

    Koi gall ni bai, honsla ni shadna
    Kucch gain hi kitaa loss nhi
    Baki videos bhut vdia hundia mai Europe walia videos nu bhut dilchaspi nal dekhyiaa c
    Baki overall bhut ghaint channel aa💥

  • @ramanbatth2412
    @ramanbatth2412 2 года назад +6

    koina veere …paise chahye ghat khatte ne par loka da pyar bhut khatt lya …❤bhut lok janan lg ge vre thonu

  • @vishaljain3880
    @vishaljain3880 2 года назад +1

    Bai Teri har ik video bahut Sohni hundi hai.......
    Love you from Ludhiana

  • @ballusingh1991
    @ballusingh1991 2 года назад +22

    Bai low ni feel krna ji agge wado ...waheguru ji hmesha naal ne🙏🙏

  • @sunnykalyan6359
    @sunnykalyan6359 5 месяцев назад

    Ghaint bnda sab to meri jaan love u pargrt veera jaanee sirra bnda yr bhout utte jayega ❤hle taa

  • @amansandhu10101988
    @amansandhu10101988 2 года назад +9

    Don’t worry bro waheguru mehar karange

  • @harjinderheera6793
    @harjinderheera6793 2 года назад

    Love you bro from Jalandhar.. Tuci bdi honesty nal sab sach dsea.. Best wishes for the 2023 ... We love your videos..

  • @ramansidhu1069
    @ramansidhu1069 2 года назад +10

    ਬਾਈ ਤੂੰ ਦਿਮਾਗ ਦੀ ਮਨ ਕੇ ਸਯਦ ਹਿੰਦੀ ਚੈਨਲ ਵੀ ਸ਼ੁਰੂ ਕੀਤਾ ਸੀ
    ਪਰ ਓਹ ਓਹਨਾ ਚੱਲਿਆ ਨਹੀਂ
    ਬਾਕੀ ਵੀਰ ਟਾਈਮ ਲਗਦਾ ਸੂਕਸੈਸ ਹੋਣ ਨੂੰ ।।
    ਮੇਹਨਤ ਕਰ
    ਜਿਉਂਦਾ ਵਸਦਾ ਰਹਿ
    ਕਦੇ ਮਿਲਨਗੇ ਜ਼ਰੂਰ

    • @Flopofficial
      @Flopofficial  2 года назад +9

      Odo main focus punjabi he c iko time 2 cheeja nahi hundia

    • @maths_lab_
      @maths_lab_ 2 года назад +1

      @@Flopofficial punjabi har nai mnda hunda.....ma blogging krda ....tere to v pehla de...monitize ho gya...but no salary.....fr v website creat kr riha....data save kr riha....so keep it up

    • @myblogg3669
      @myblogg3669 2 года назад

      @@maths_lab_ mein bhi 2 saal to website te km kr riha hun earning hon lgi a

    • @maths_lab_
      @maths_lab_ 2 года назад

      @@myblogg3669 send me your website link

    • @ramansidhu1069
      @ramansidhu1069 2 года назад +1

      @@Flopofficial koi na bai
      Waheguru ji agge ardass a teinu jldi success mille..vdia bnda bai tu

  • @Gillxharmeet
    @Gillxharmeet 2 года назад

    Respect sadde varge sare youtuber veera nu j gal kriye appa mehnt di te loka nu lgda hona k video bnoni sohki aa but jo eh sector ch a ohnu he pta editing vgera krn ch kini mehnat lgdi aa bakki lov u veere mere varge new youtuber valo❤️ #punjabi

  • @ravipaul3298
    @ravipaul3298 2 года назад +10

    Don’t quit bro. You are amazing
    Hindi ch start kro paji. Audience dekio vad jayegi. Stay blessed

  • @sardarsaabsingh6463
    @sardarsaabsingh6463 2 года назад +5

    Ly ds veer,,, ਮਾਤ ਭਾਸ਼ਾ, ਆਪਣਾ ਦੇਸ਼ ਪੰਜਾਬ, ਨੂੰ ਮਿਹਣਾ ਮਾਰ ਤਾਂ ਅਖੀਰ,,, ਓਦਾ ਤੂੰ ਜਿੱਤਿਆ ਸੀ, ਪਰ ਹੁਣ ਹਾਰਿਆ ਲਗਦਾ,,,

  • @AjayKumar-hl5ft
    @AjayKumar-hl5ft 8 месяцев назад

    Veer teriya videos ta mainu nashe di Tarah lgdiya aa.bht vadiya videos lgdiya Bai teriya. pr Dukh Hoya Teri story sunke. bai TU Sacha Banda aa.saaf Dil da banda.khush reh veer.

  • @wanderlusttshubh
    @wanderlusttshubh 2 года назад +101

    True bro...decision should not be taken by emotions...we like your content...but if you want more audience you should switch to hindi language.

    • @singhgfx295
      @singhgfx295 2 года назад +1

      Vakhra channel khol len

    • @jattsingh7697
      @jattsingh7697 2 года назад +1

      Veere Hindi ch channel ch shuru kr

    • @tejinder868
      @tejinder868 2 года назад +6

      punjabi vich v lakha view aa sakde..bhuat vaddi audience hai 18 crore bolde punjabi 7-8vi sabto baddi language ae ....bai avdi editing te content te dhyaan de thoda...

    • @lovelysingh1669
      @lovelysingh1669 2 года назад +2

      Hindi ch vlogging kr bss channel same he rakkh taki tere subscribers v rehn

    • @rahulbhardwaj9490
      @rahulbhardwaj9490 2 года назад +1

      Bro shadeo na bloging pls nai asii mer jana bro pls apde bna love u

  • @bathsukhbir6862
    @bathsukhbir6862 5 месяцев назад +1

    Good luck Pargat veer Gbu sab vadiyaa ho jaanaaa

  • @abhisheksharma-vm2qv
    @abhisheksharma-vm2qv 2 года назад +2

    Bro your content is amazing dont be disappoint target audience are with you. You can switch to hindi content god bless you bro don't be disappoint and listen to hardeep grewal

  • @HarpreetSingh-nn6kq
    @HarpreetSingh-nn6kq 2 года назад +1

    ਦਬੀ ਦਾ ਨੀ ਹੁੰਦਾ ਝੋਟਿਆ ਖਿੱਚ ਕੇ ਰੱਖ ਕੰਮ ਤੇਰੇ ਆਲੀ ਮੰਜਿਲ ਕਈਆ ਦਾ ਸੁਪਨਾ ਰੱਬ ਨੇ ਬੋਹਤ ਦਿੱਤਾ ਬਾਕੀ ਕੋਈ ਚੱਕਰ ਨੀ ਨਾਲ ਆ ਤੇਰੇ❣️

  • @DEATHANGEL05
    @DEATHANGEL05 2 года назад +5

    ਵਾਹਿਗੁਰੂ ਮਿਹਰ ਕਰੇ 🙏

  • @willactnow13
    @willactnow13 5 месяцев назад

    Good Videdo veer. Keep it up. You have experience.

  • @Sukaransingh371
    @Sukaransingh371 2 года назад +7

    Don’t worry hardwork always rewarded by great results by ALMIGHTY ❤

  • @prabhsaini6289
    @prabhsaini6289 2 года назад +1

    Bai ton real banda tere vich koi fake think ni i always support you bai travel series na drop kri keep it up bro

  • @babbujassar800
    @babbujassar800 2 года назад +3

    ਕਮਾਲ ਕਰਤੀ ਯਾਰ ਤੂੰ ਕੋਈ ਨੀ ਦਸ ਦਾ ਯੂ ਟਿਊਬ ਦੀ ਕਮਾਈ

    • @JatinderSingh-yn6wj
      @JatinderSingh-yn6wj 2 года назад

      ਬਾਈ ਮੈਨੂੰ ਬੜਾ ਭੁਲੇਖਾ ਸੀ ਇਨਾ ਦੀ ਕਮਾਈ ਬਾਰੇ, ਵੀਰ ਨੇ ਸਭ ਭੁਲੇਖੇ ਦੂਰ ਕਰਤੇ। ਸਾਡੀ ਜਾਣਕਾਰੀ ਚ ਵਾਧਾ ਕਰਤਾ ਵੀਰ ਨੇ👍

  • @SonuSingh-sm7jy
    @SonuSingh-sm7jy 2 года назад +1

    paisya da ta pta ni bai...pr teriya video dekh k gallbat karn da triika nwi nwi jankariya deniya oh v punjabi ch mtlb jida ikk pind ch rehn wala apne warga hi hunda oh janda v kida rehnde a hrek situation de vich mtlb khull hrek chiz sabb bhut kus sikhn lyi milya tuhdde tho sanu.... tuc english hindi ch v videos bnaya kro bro assi pore support krage agge b ikk request a pr apna eh passion na shadeyo kde v .jehri tuc russia ali video de thumbail di gll kr rahe oh oh video meri bhut vdia a even.. hrek video meri favorite a mai hrek video dekhda tuhadi te mainu b shonk a mai ikk din tuhadu jroor mila de tuhade nll kisse ikk vdia country travel kra te sara kharcha mai kra te tuc bs nll chalyo .....love u bro ......
    "Name rakhya flop a per hga porra top 🔝aa".👌👌❤❤#fav_youtuber

  • @anshu.chauhan
    @anshu.chauhan 2 года назад +3

    Bro doesn't loose hope ..

  • @AmayeraTactics
    @AmayeraTactics 2 года назад +2

    Vdia video veere . Tension na lao. Sadi family tuhade vlogs bahut reejh nal dekhdi hai. Please tusi quit na kreyo. Tuhade karke kayi lok jo ghum ni sakde. Atleast tuahdiya videos dekh ke oh ghr baithe duniya ta ghum sakde video jariye

  • @Laddi.Sidhuz
    @Laddi.Sidhuz 2 года назад +3

    ਹੁਣ VLOG ਆਉਣਗੇ ਬਾਈ ਕੇ ਨਹੀਂ ❓

  • @kamalbadhan8722
    @kamalbadhan8722 2 года назад +1

    Nice waheguru meher kre tarrki bakhshy

  • @Devpb07
    @Devpb07 2 года назад +3

    Bhai raab mehr karu but mehnat na chadeyoo, bas ek idea di lodd aa Whk

  • @Punjabifunn255
    @Punjabifunn255 2 года назад

    ਬਾਈ ਬਹੁਤ ਵਧੀਆ ਦੱਸਿਆ ਸੱਭ ਕੁੱਝ ਕੋਈ ਏਦਾਂ ਦੀ ਜਾਣਕਾਰੀ share ਨਹੀਂ ਕਰਦਾ thanks bro

  • @laddichauhan8011
    @laddichauhan8011 2 года назад +4

    Waheguru ji mehar karan 🙏 .....

  • @canadianpunjabi1415
    @canadianpunjabi1415 Год назад

    Bhot vdia videos hundia ne bai teria. Keep doing this.

  • @rajwantsingh5505
    @rajwantsingh5505 2 года назад +3

    Shadi na bro vlogging

  • @kesarballoh
    @kesarballoh 2 года назад

    Great, Y tusi jroor kaamyab hovoge

  • @b.s.dhillon7515
    @b.s.dhillon7515 2 года назад

    ਮਿਹਨਤ ਬਹੁਤ ਕਰਨੀ ਪੈਦੀ,ਕਮਾਈ ਘੱਟ ਤੇ ਖ਼ਰਚਾ ਜ਼ਿਆਦਾ ਆ ਰਿਹਾ ਤੁਹਾਡਾ।

  • @parminderuppal7665
    @parminderuppal7665 6 месяцев назад

    ਤੇਰੇ ਵਰਗਾ ਕੋਈ ਸੱਚਾ ਬੰਦਾ ਨਹੀਂ ਵੀਰ❤

  • @KamalSingh-xi4yb
    @KamalSingh-xi4yb 2 года назад +1

    Waheguru mehar karu veere, keep up the hardwork & Spirit

  • @surindersinghsidhamerimathohri
    @surindersinghsidhamerimathohri 5 месяцев назад +1

    You're good man, may satnam waheguru sahib ji 🙏 bless you with good health wealth and happiness and success

  • @manindersyan1415
    @manindersyan1415 2 года назад +1

    Nhi bharawa tera channel vadiya as yrr👌👌👌👌

  • @Jaspreet22923
    @Jaspreet22923 2 года назад

    Be positive be happy always respect always support sda khush raho mehnat krde raho Keep it up bro gbu ya nd enjoy life❤️😇

  • @keepitreal761
    @keepitreal761 2 года назад

    ਮੇਰਾ ਵੀਰ ਤੇਰੀ ਸਦਾ ਬੱਲੇ ਬੱਲੇ ਰਵੇ ਤੇਰੀ ਮੇਹਨਤ ਨੂੰ ਸਲਾਮ

  • @ManinderKokri
    @ManinderKokri 2 года назад

    bai bht kaint bnda tu...phla bnda deikhya jine sach dsya apne bare

  • @samarpreetsingh8919
    @samarpreetsingh8919 2 года назад

    First time comment flop youtuber is honest and speak always truth. Nice

  • @PremSingh-nz4ce
    @PremSingh-nz4ce 2 года назад

    Good bro yr,,dillo o v tu shach boli Jana ,,shach hi sb kus Hye ,,,Raab khush rakhe tnu brother,

  • @pawankhehraofficial2273
    @pawankhehraofficial2273 2 года назад +1

    Tension na le bai,,,, tuc kaint vloger a bai,, keep it up.

  • @rokos22
    @rokos22 2 года назад +1

    22 roj tere vlog di wait krde a punjabi ch bht swad aunda c but koi na mitra hindi ch hi khich km puri full support a tenu ❣❣

  • @bxbxbhxbxn
    @bxbxbhxbxn 2 года назад

    nhi bhai bhot bdiya content h apke 🤗 lge rho bhai kamyabi jaroor milegi

  • @mandeepphangura164
    @mandeepphangura164 2 года назад +1

    ਯਾਰ ਤੇਰੀ ਮੇਹਨਤ ਵੀ ਬਹੁਤ ਆ 👍

  • @mitturajput3340
    @mitturajput3340 2 года назад +1

    Love you aa veere ❤💯

  • @amanmahal9615
    @amanmahal9615 2 года назад +3

    We are always with u veere 🙏🙏🙏🙏

  • @Mr-sanj
    @Mr-sanj 2 года назад +1

    veer tension na lai...ik din aauga..sare dukh dard door ho jaane, rabb sb kuch dekh reha...bs mehnat jaari rakh.. #WMK🙏

  • @DeepakSaini-il8wi
    @DeepakSaini-il8wi 2 года назад +1

    Koi ni veer tuhada pagalpan hi tuhanu ikk din successfully bnau ga ❤

  • @amandeepgill8398
    @amandeepgill8398 2 года назад

    Babe punjabi world wide waheguru darling mehnat rang landi aa tusi v jo kita koi koi kr skda never give up bs dhakk pa de lga reh

  • @MultiMrGP
    @MultiMrGP 5 месяцев назад +1

    you are speaking truth 100❤❤❤

  • @ਬਲਦੇਵਸਿੰਘਸਿੱਧੂ

    ਚੜ੍ਹਦੀ ਕਲਾ ਰਹੇ ਬੇਟਾ।

  • @amanmahal9615
    @amanmahal9615 2 года назад +11

    Dil da sacha banda aa tu veere

  • @Robinrandhawa6862
    @Robinrandhawa6862 2 года назад

    Na bai eda na keh bht att videos hundia teria mera veer baki honsla rakh koi chakkr nai sanu tadia videos bht gaint lgdia mai prsnli gl kra ta mai saria videos dakhea teria veer eda khitch k rakh mera veer bakii love you ❤️❤️❤️❤️❤️❤️❤️❤️❤️❤️❤️❤️❤️❤️❤️