Shiraz to Tehran 🇮🇷 EP 4 | Flop YouTuber | Road Trip | UAE to Russia By Road | Punjabi Explorer

Поделиться
HTML-код
  • Опубликовано: 19 окт 2024
  • Shiraz to Tehran 🇮🇷 | Flop RUclipsr | Road Trip | UAE to Russia By Road | Punjabi Explorer

Комментарии • 375

  • @Punjabilehar6
    @Punjabilehar6  2 месяца назад +26

    Thankyou all keep supporting ❤️❤️

    • @ILOVEUNATURE555
      @ILOVEUNATURE555 2 месяца назад +3

      Full support from india punjab🇮🇳🤍💙♠️

    • @ILOVEUNATURE555
      @ILOVEUNATURE555 2 месяца назад

      👌👌🤝

    • @ILOVEUNATURE555
      @ILOVEUNATURE555 2 месяца назад

      Carry on bros ♠️

    • @kamalsingh-dc1vs
      @kamalsingh-dc1vs 2 месяца назад +1

      Sach dikayea hai flop RUclipsr y ne ❤❤

    • @ILOVEUNATURE555
      @ILOVEUNATURE555 2 месяца назад

      @@kamalsingh-dc1vs sach aj kal kaura hunda yr chub janda

  • @BalbirSingh-gv6zx
    @BalbirSingh-gv6zx 2 месяца назад +30

    ਬੱਲੇ ਪਰਗਟ ਸਿਆਂ ਖਿੱਚ ਕੇ ਰੱਖ ਕੰਮ ਨੂੰ ਬੜੀ ਖੁਸ਼ੀ ਹੋਈ ਤੈਨੂੰ ਨਾਸਰ ਵੀਰੇ ਹੁਣਾਂ ਨਾਲ਼ ਦੇਖ ਕੇ

  • @FlopYouTuber
    @FlopYouTuber 2 месяца назад +15

    ਵਧੀਆ ਲੱਗਿਆ ਬਾਈ ਤੁਹਾਨੂੰ ਮਿਲਕੇ❤

  • @tarun3332
    @tarun3332 2 месяца назад +17

    Bahut hi vadiya bai flop pargat singh galti nal hogya si dil da ghaint bnda ❤

  • @balwinder-bc8db
    @balwinder-bc8db 2 месяца назад +5

    Yaar flop RUclipsr bai ne oh hi dikhaea hai Jo afghani lok jan de hun. Flop RUclipsr bai I am with you kyo ki tu sach dekheaa hai. Koi jaroori nahi ke har janda howe Sikh history baare so yaar open minded rehna chahida hai. Love you n your fair work flop RUclipsr bai ji ❤❤❤❤❤❤❤

  • @kdhanday1
    @kdhanday1 2 месяца назад +11

    ਨਾਸਿਰ ਬਾਈ ਜੀ ਤੇ ਵਕਾਰ ਬਾਈ ਤੇ ਪਰਗਟ ਬਾਈ ਸਤਿ ਸ਼੍ਰੀ ਅਕਾਲ ਜੀ

  • @SukhwinderSingh-wq5ip
    @SukhwinderSingh-wq5ip 2 месяца назад +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @RameshKumar-fr1vz
    @RameshKumar-fr1vz 2 месяца назад +3

    Bahut hi Khushi hui pargat singh nu naal dekhke tino Panjabi you tuber ek dusre nu guide kita baaki ta ha hu hoi moi di samjh nhi oundi baaki jabardast yaar FROM SRI GANGANAGAR RAJASTHAN 🇮🇳❤❤

  • @PunjabiTalkTv
    @PunjabiTalkTv 2 месяца назад

    ਨਾਸਰ ਵੀਰ ਨੂੰ ਦੇਖ ਕੇ ਰੂਹ ਖੁਸ਼ ਹੋ ਗਈ

  • @Sss3479-v3x
    @Sss3479-v3x 2 месяца назад +6

    Galti har ik kolo ho jandi ae par munda nice ae

  • @wandiyapunjab8297
    @wandiyapunjab8297 2 месяца назад +3

    ماشاءاللہ اپنا تے اپنی صحت دا خیال رکھنا۔اللہ کرے تہاڈا اے ٹوور بخیر ہووے۔امین

  • @Rehmat2323
    @Rehmat2323 2 месяца назад

    Bhut vdia nasir bai thuda tour 👍👍

  • @HardeepSingh-tr5qb
    @HardeepSingh-tr5qb 2 месяца назад +3

    Nasir dihllon waqar binder falap yotubir naal galbat chagi lgi ji.parmatma age dua h tuhada safar changa rhi ji.❤deepa bathinda to.❤❤

  • @himmatgill2090
    @himmatgill2090 2 месяца назад +1

    bhut vadia lga bai naser te pargat bai bhut khusi hoi naser bai nal dekh ke bhut khusi hoi

  • @maninanar8841
    @maninanar8841 2 месяца назад +1

    Parget is honest and sincere with his profession and small mistakes can occur with anybody .

  • @deepbrar.
    @deepbrar. 2 месяца назад +3

    Nasir ਤੇ waqar veere ❤️❤️❤️

  • @bpeo9578
    @bpeo9578 2 месяца назад +8

    Nasir beta ih bewkoof flop jachda nhi tuhade nal. Iho jihe lokan to dur rha kro. Thanks Nasir beta.
    Ex. Education officer Nakodar Jalandhar

    • @rockymavia5945
      @rockymavia5945 2 месяца назад +2

      education minster per fer gala nafrat diya dujia nu ki sikhia?

  • @JaspreetSingh-kj4kb
    @JaspreetSingh-kj4kb 2 месяца назад +5

    ਨਾਸਿਰ ਬਾਈ ਜੀ ਇਹ ਬੰਦਾ ਜਿੰਨਾ ਵਿੱਚ ਬੈਠਿਆ ਉਨ੍ਹਾਂ ਨੂੰ ਹੀ ਤੋੜਿਆ ਪ੍ਰਗਟ ਬਹੁਤ ਘਟੀਆ ਬੰਦਾ

  • @RajvirSingh-pr5ze
    @RajvirSingh-pr5ze 2 месяца назад

    Gd job bro

  • @RoopSidhu-f4x
    @RoopSidhu-f4x 2 месяца назад

    Great Effort

  • @GSBAL-qb1gx
    @GSBAL-qb1gx 2 месяца назад

    Traveling, the best way to know mankind.nice learning. ❤

  • @RoopSidhu-f4x
    @RoopSidhu-f4x 2 месяца назад

    Very good

  • @Pritpalsingh-bj7op
    @Pritpalsingh-bj7op 2 месяца назад +6

    ਨਾਸਿਰ ਬਾਈ ਇਹਨੂੰ ਕਹੋ ਜੇ ਇਸ ਨੂੰ ਅਫ਼ਗ਼ਾਨਿਸਤਾਨ ਜ਼ਿਆਦਾ ਚੰਗਾ ਲੱਗਦਾ PR ਲੈ ਲਵੇ।
    ਬਿਨਾਂ ਜਾਣਕਾਰੀ ਦੇ ਸ੍ਰ ਹਰੀ ਸਿੰਘ ਨਲੂਆ ਵਰਗੇ ਜਰਨੈਲ਼ ਦੇ ਖਿਲਾਫ ਗ਼ਲਤ ਵਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਇਸ ਬੰਦੇ ਨੇ

  • @MrXYZ-eq7zi
    @MrXYZ-eq7zi 2 месяца назад +7

    ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਕਿਥੇ ਆ ਉਏ? ਜਿਥੇ ਤਾਲਿਬਾਨ ਔਰਤ ਜਾਤ ਨੂੰ ਸਕੂਲ ਨਹੀਂ ਜਾਣ ਦਿੰਦੇ , ਕੋਈ ਸ਼ਰੀਰ ਦਾ ਹਿਸਾ ਬਾਹਰ ਨਹੀਂ ਰੱਖ ਸਕਦੀ। ਦੂਜੇ ਧਰਮਾਂ ਨੂੰ ਜੀਊਣ ਨਹੀਂ ਦਿੰਦੇ। ਨਾਲੇ ਆਪ ਹੀ ਕਹਿ ਰਿਹਾ ਸੱਤ ਵਜੇ ਤੋਂ ਬਾਅਦ ਬਾਹਰ ਨਹੀਂ ਨਿਕਲ ਸਕਦੇ।ਸੋ ਤੇਰਾ ਕੋਈ ਸਟੈਂਡ ਨਹੀਂ । ਸਿੱਖ ਧਰਮ ਦੇ ਯੋਧੇ ਬਾਰੇ ਆਪਣੀ ਅਧੂਰੀ ਜਾਣਕਾਰੀ ਯੂ ਟਿਊਬ ਤੇ ਪਾਉਣੀ ਬਹੁਤ ਮਾੜੀ ਗੱਲ ਹੈ।

  • @RajJohal
    @RajJohal 2 месяца назад

    Good to see you guys having fun! You should carry fruit with you, especially bananas, apples, oranges, grapes and similar. It’s quick and easy to eat, very healthy and safe!
    See you in the next video of your tour, looking forward to Mr Saroya joining you.

  • @sarabjitsinghkahlon858
    @sarabjitsinghkahlon858 2 месяца назад

    Very nice Nasir brother and Waqar brother. Have a nice and joyfull journey ❤

  • @reshamsingh7609
    @reshamsingh7609 2 месяца назад

    Bahut badhiya.... Achha kamm kar rahey ho...God bless all of you.... khush raho abaad raho.....

  • @ILOVEUNATURE555
    @ILOVEUNATURE555 2 месяца назад +3

    India pak 🤝🇵🇰🇮🇳❣️

  • @hsdsadarpura
    @hsdsadarpura 2 месяца назад

    Nasir Dhillo ji, I was very surprised to see Pargat Singh in your blog today. I also visit its blogs. Its way of creating a blog without any fuss looks great. His blog was not coming for a long time. Now it is known that it is sitting in Iran.

  • @surindersandal9263
    @surindersandal9263 2 месяца назад

    Very nice vloging.keep it up.

  • @sukhigill6110
    @sukhigill6110 2 месяца назад

    Bout he vadiya y chrda punjab te lyida Punjab kthe done bout he vadiya

  • @Gillsaab.551
    @Gillsaab.551 2 месяца назад +7

    Bhaji vlog bahut hi vadiya ....but flop youtuber is not good

  • @ikbaaldhillon8577
    @ikbaaldhillon8577 2 месяца назад

    Good 🎉

  • @mohsanraza1205
    @mohsanraza1205 2 месяца назад

    Mashallah very nice bhai ❤️

  • @Iqbalfamilyvlog639
    @Iqbalfamilyvlog639 2 месяца назад +1

    اللہ تعالی کامیاب کرے صحت دے
    🌹🌳🎊🇵🇰🇵🇰

  • @BhupinderSingh-ht6pw
    @BhupinderSingh-ht6pw 2 месяца назад +27

    ਨਾਸਿਰ ਬਾਈ ਇਸ ਨੂੰ ਇਹ ਪਤਾ ਕਿ ਇਹ ਕੀ ਬੋਲ ਰਿਹਾ ਇਹ ਸਿਰੀਗੁੜੀ ਦੀ ਲੜਾਈ ਨੂੰ ਵੀ ਝੁਠਲਾ ਰਿਹਾ ਉਹ ਤਾ ਅੰਗਰੇਜ਼ਾਂ ਨੇ ਲਿਖਿਆ 🙏 ਸਤਿ ਸ੍ਰੀ ਅਕਾਲ

    • @Dhillonharyaneala
      @Dhillonharyaneala 2 месяца назад +11

      Nasir vr jo banda apne darm kom da saka ni oho kise da saka ni vr ji eho je kutteya nu video ch na ley ke aeya karo
      Sukreya vr ❤️❤️❤️❤️❤️

    • @hk269tts
      @hk269tts 2 месяца назад

      Waqar bhinder nahi bekar dungger!

    • @amritpalSingh-gd6ki
      @amritpalSingh-gd6ki 2 месяца назад

      @@Dhillonharyanealaਐਨੀ ਨਫ਼ਰਤ ਨਹੀਂ ਚੰਗੀ,ਹਰ ਬੰਦੇ ਵਿੱਚ ਕਮੀਆਂ ਹੁੰਦੀਆਂ ਨੇ ,ਤੁਸੀ ਨਾ ਦੇਖੋ।ਹਰੇਕ ਬੰਦਾ ਇਤਹਾਸ ਦਾ ਜਾਣੂ ਨਹੀ ਹੁੰਦਾ।ਪਰ ਇਤਹਾਸ ਸਾਰਾ ਸੱਚ ਨਹੀ ਹੁੰਦਾ,।ਵੱਡੇ ਵੱਡੇ ਰਾਜੇ ਮਹਾਰਾਜੇ ਅਪਣੇ ਦਰਬਾਰੀ ਲਿਖਾਰੀ ਰੱਖਦੇ ਸੀ ਜੋ ਸਿਰਫ ਉਨਾਂ ਦੀ ਵਡਿਆਈ ਹੀ ਲਿਖਣ।ਅੱਜ ਦੇ ਮੋਦੀ ਦੇ ਦੌਰ ਨੂੰ ਹੀ ਲੈ ਲਓ ਜਿਸ ਦੇ ਪਾਲਤੂ ਤਾਂ ਇਹ ਵੀ ਕਹਿੰਦੇ ਹਨ ਕਿ ਦੇਸ ੨੦੧੪ ਵਿੱਚ ਅਜ਼ਾਦ ਹੋਇਆ ਹੈ।ਕਦੇ ਪਾਰਲੀਮੈਂਟ ਵਿੱਚ ਪੜਿਆਂ ਲਿਖਿਆ ਦੀ ਗਿਣਤੀ ਕਰ ਲਓ।ਓਹ ਸਭ ਜੋ ਕੁਝ ਬੋਲਦੇ ਹਨ,ਰਿਕਾਰਡ ਵਿੱਤ ਦਰਜ ਹੁੰਦਾ ਹੈ।ਕੀ ਉਹ ਸੱਚਾ ਹੈ।ਖ਼ੈਰ ਇਹ ਬਲੌਗਰ ਜਿਸ ਤਰਾਂ ਘੈਂਟ ਘੈਂਟ ਕਰਦਾ ਹੈ ਇਸ ਦੇ ਗਿਆਨ ਦੀ ਗਵਾਹੀ ਦਿੰਦਾ ਹੈ।ਤੁਸੀ ਛੱਡੋ ਇਸ ਦਾ ਹੌਸਲਾ ਦੇਖੋ।

    • @bikabatth9284
      @bikabatth9284 2 месяца назад +2

      Avdy loga nu sanu unj hi nafrt hundi yar bacha oh ohnu samjhavo oh vichara koi budhi jivi nahi te naa hi itihaskar​@@Dhillonharyaneala

    • @kuldipkhakh9053
      @kuldipkhakh9053 2 месяца назад +1

      ਨਾਸਿਰ ਵੀਰ ਮੈਨੂੰ ਨਹੀ ਲੱਗਦਾ ਕਿ ਏਸਨੂੰ ਸ. ਹਰੀ ਸਿੰਘ ਨੱਲਆ ਜੀ ਨੂੰ ਨਾ ਜਾਣਦਾ। ਲਾਲਚ ਕਿੱਸੇ ਨੇ ਨਹੀ ਤਿਆਗਿਆ ਵੀਰੇ।

  • @satvjit
    @satvjit 2 месяца назад

    Good Video,thank you

  • @bhupindermann1907
    @bhupindermann1907 2 месяца назад

    God bless Nassir and Bhinder Bhai Ji. Lots of love and have a safe trip. ❣️🇬🇧🙏🏻

  • @sarajitkaurkahlon668
    @sarajitkaurkahlon668 2 месяца назад

    Speechless regards to Dillon sahib ji ❤ waheguruji hamesha chardhe Kela ch rakhe bahut khoob video share kete bahut bahut dhanyawad ji ❤❤ gbu .

  • @SatnamSingh-fe3tg
    @SatnamSingh-fe3tg 2 месяца назад +1

    Very good Jatta 👍

  • @RoopSidhu-f4x
    @RoopSidhu-f4x 2 месяца назад

    Nice

  • @AvtarSingh-ls1ux
    @AvtarSingh-ls1ux 2 месяца назад

    Jinda baad punjabi brother

  • @HarpalkaurRandhawa-n9o
    @HarpalkaurRandhawa-n9o 2 месяца назад

    Happy & safe journey God bless you

  • @mangalsingh8905
    @mangalsingh8905 2 месяца назад

    Kye baat he Puttar Nasir Vikar
    Very Nice
    Puttar Rab Lambi Umar kare
    Saroha nu jaldi milo

  • @PardesiVLOg873
    @PardesiVLOg873 2 месяца назад +1

    میں نے اس کو دو تین سال سے دیکھ رہا ہوں رشیا سے رشیا گئے اور کنٹری میں بھی گئے انڈین پنجابی ولوگر بہت اچھا ہے سدھو موسے والا کو ملا تھا❤

  • @sajjadhussain1573
    @sajjadhussain1573 2 месяца назад

    بہت خوب 😊

  • @kdhanday1
    @kdhanday1 2 месяца назад +1

    ਨਾਸਿਰ ਬਾਈ ਜੀ ਇਹ ਫਾਰਚੂਨਰ ਗੱਡੀ ਤੁਹਾਡੀ ਵਾਲੀ ਹੈ ਜਰੂਰ ਦੱਸਿਓ ਜੀ

  • @pritpalBrar
    @pritpalBrar 2 месяца назад +3

    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @tejinderbachhal9472
    @tejinderbachhal9472 2 месяца назад

    Sada Chad da Punjab thodi Punjabi Lehar di sari Team di bahut respect ate thonu saryan nu bahut payar karda te thodi lammi umar ate kamyabi di hamesha kamna karda ❤❤❤❤❤

  • @kulvirsingh2105
    @kulvirsingh2105 2 месяца назад

    good baey nasar sahib

  • @satnammalhi1679
    @satnammalhi1679 2 месяца назад

    Very.good....jatta

  • @abdulqayyum1913
    @abdulqayyum1913 2 месяца назад

    I like you.I am your fan.I like your services for sardar sahiban.I live in USA and belong to Jutt family. saroya is simple jutt.

  • @MuhammadLuqmanAnwarKhan
    @MuhammadLuqmanAnwarKhan 2 месяца назад

    Yaaaaar! Kammmaaaal banday aan tussi. Waqar diyaan sharaartaan bohat changiyaan laggiyaan.

  • @KashmirSingh-uq1yf
    @KashmirSingh-uq1yf 2 месяца назад

    This chanal surive good when a man tell some wrong....... Thanks

  • @GajjansinghAulakh
    @GajjansinghAulakh 2 месяца назад

    Happy journey Nasir Dhillon, waqar bhinder nd Pargat Singh

  • @HarpreetSingh-wp8yv
    @HarpreetSingh-wp8yv 2 месяца назад +8

    ਵਕਾਰ ਭਿੰਡਰ ਸਾਬ ਅਸੀ ਤੁਹਾਡੀਆਂ ਮੱਝਾਂ ਵੇਖਣ ਨੂੰ ਤਰਸ ਰਹੇ ਆ ❤❤❤

    • @Jugaddi4321
      @Jugaddi4321 Месяц назад

      @@HarpreetSingh-wp8yv youtube te search karke kese hor dia ਮੱਝਾਂ dekhla bai.

  • @KULDEEPSINGH-lr5vq
    @KULDEEPSINGH-lr5vq 2 месяца назад

    Amazing 🎉🎉🎉🎉

  • @GurmeetSingh-beer
    @GurmeetSingh-beer 2 месяца назад +1

    🎉🎉🎉❤🎉❤❤🎉❤🎉🎉🎉
    Babe di hatti
    🎉🎉Georgia 🎉🎉

  • @muhammadwaqass4740
    @muhammadwaqass4740 2 месяца назад

    Shukar hai anjum or ap k vlog dekhnay ko melain gay waqar k sath bhe maza a rha hai dekhnay ka

  • @chirfangujar6462
    @chirfangujar6462 2 месяца назад

    Very good volog

  • @sawranjeetsinghsidhusawran1384
    @sawranjeetsinghsidhusawran1384 2 месяца назад +5

    ਪ੍ਰਗਟ ਬਾਈ ਬਹੁਤ ਵਧੀਆ ਇਨਸਾਨ ਹੈ ਜੋ ਪੰਜਾਬੀ ਪੰਜਾਬ ਨੂੰ ਪੁਰਫੁਲਤ ਕਰ ਰਿਹਾ ਹੈ,, ਬਾਈ ਇਨਸਾਨ ਗ਼ਲਤੀਆਂ ਦਾ ਪੁਤਲਾ ਹੈ,,ਗਲਤੀ ਮੰਨ ਕੇ ਪ੍ਰਗਟ ਬਾਈ ਤੇਰਾ ਕੱਦ ਹੋਰ ਉੱਚਾ ਹੋਇਆ ਹੈ,,
    ਬਾਕੀ ਪ੍ਰਗਟ ਕੋਈ ਵੀ ਗੱਲ ਦਿਲ ਤੇ ਨਹੀਂ ਲਾਈ ਦੀ,,ਹਰ ਇਕ ਇਨਸਾਨ ਦਾ ਸੋਚਣ ਦਾ ਨਜ਼ਰੀਆ ਵੱਖਰਾ ਹੈ,,

    • @CR7HD007
      @CR7HD007 2 месяца назад +3

      ਤੈਨੂੰ ਬੜਾ ਮੋਹ ਮਾਰਦਾ ਇਹ ਖੱਚ ਦਾ

    • @preetjhorran8766
      @preetjhorran8766 2 месяца назад +2

      ਪੰਜਾਬ ਤੇ ਪੰਜਾਬੀ ਨੂੰ ਕਈ ਪ੍ਰਫੁੱਲਤ ਕਰ ਰਿਹਾ ਇਹ ? ਜਦੋ ਕੋਈ ਇਹਨੂੰ ਪੁੱਛਦਾ ਕਿ ਤੂੰ ਕਿੱਥੋਂ ਏ , ਇਹ ਤਾਂ ਕਹਿੰਦਾ ਮੈ ਹਿੰਦੋਸਤਾਨ ਤਾ ਹਾ। ਜਾਂ ਕਹੇਗਾ ਇੰਡੀਆ ਤੋਂ।

    • @deepbrar.
      @deepbrar. 2 месяца назад +3

      ਇਹ ਵੀ ਤਾਲਿਬਾਨ ਦਾ ਅੰਸ਼ ਲੱਗਦਾ

    • @deepbrar.
      @deepbrar. 2 месяца назад

      ​@@CR7HD007ਤਾਲਿਬਾਨ ਦਾ ਅੰਸ਼ ਹੋਣਾ

    • @sawranjeetsinghsidhusawran1384
      @sawranjeetsinghsidhusawran1384 2 месяца назад

      @@deepbrar. ਤੇਰੇ ਕੋਲ ਅਸਲੀ ਦਾ ਸਰਟੀਫਿਕੇਟ ਹੋਵੋਗੇ ?

  • @somaymaan7349
    @somaymaan7349 2 месяца назад

    Mashallah great

  • @ParminderSingh-j7u
    @ParminderSingh-j7u 2 месяца назад

    Love u nasir paji and bhinder paji love u r all vloges kush raho

  • @RanjeetSingh-ls6xv
    @RanjeetSingh-ls6xv 2 месяца назад

    Parght veer vdiya insaan hai...

  • @RanjitSingh-gp6vw
    @RanjitSingh-gp6vw 2 месяца назад +2

    Pargat veer good ❤

  • @ParshotamBhattivlogs
    @ParshotamBhattivlogs 2 месяца назад

    Very good i from Mohali Punjab India ❤❤❤

  • @virendertomarji
    @virendertomarji 2 месяца назад

    AUM namaste very nice both jatta.

  • @paramjitsinghsingh251
    @paramjitsinghsingh251 2 месяца назад

    ਬਹੁਤ ਵਧੀਆ ਜੀ ❤️❤️

  • @samiashabbir7265
    @samiashabbir7265 2 месяца назад

    Nasir bhai ap k Iran k vlogs dekh kr me ya soch rhii hon k agr firqa prasti sa bahir a kr dekha jae to Irani qoum bht muhazab b ha or traqi yafta b....ya log apni rwayton..zuban ...sqafat sa kitna juray hoe han....in chezon ko apni pehchan smj kr bht fakhr sa mutarif krwate han....or ak trf pakistan ha k apne culture sa door apni zuban sa zyada hme English ka syapa lga rehta ha...rwayton sa hm door or baki performance ma hm sifr.....sochne walon k liye hmara Muslim biradar mulk iran ak achi misal ha.....bht khoob ap vlogs k zriye sirf dikha nhi rhe smja b rhe hain....bs ab smj jaen to behtr ha❤👌🏻👍🏻💯
    Samia minhas.sialkot punjab 🇵🇰

  • @RohitKumar-jj4fg
    @RohitKumar-jj4fg 2 месяца назад

    Pargat veer 👌👌👌👌

  • @PunjabikuriMalkandi
    @PunjabikuriMalkandi 2 месяца назад +1

    So nice ❤❤️🤲🤲🌹😍😍

  • @surinderbajaj4381
    @surinderbajaj4381 2 месяца назад

    Very nice journey

  • @RamanDeep-u6w
    @RamanDeep-u6w 2 месяца назад

    Very nice video veer ji 🤗🤗🤗🤗🤲🤲🤲🤲🤲

  • @MandeepSingh-rv1wn
    @MandeepSingh-rv1wn 2 месяца назад +6

    Nasir dhillon veer es chawal nu milan di ki jarurat c tahanu pata v c controversy da

  • @GurveerSingh-bf3cj
    @GurveerSingh-bf3cj 2 месяца назад

    Good vir ji

  • @baljindersingh7802
    @baljindersingh7802 2 месяца назад

    Waheguru ji

  • @imtiazlakha4313
    @imtiazlakha4313 2 месяца назад

    Good

  • @preetdhillon8882
    @preetdhillon8882 2 месяца назад

    Best of luck

  • @gurparwindersingh6511
    @gurparwindersingh6511 2 месяца назад

    ਬਹੁਤ ਖੂਬਸੂਰਤ ਵਿਲੋਗ ਢਿੱਲੋਂ ਸਾਹਿਬ ਭਿੰਡਰ ਸਾਹਿਬ ਬਹੁਤ ਖੁਸ਼ਮਿਜ਼ਾਜ਼ ਆਦਮੀ ਹਨ

  • @BhupinderSingh-ko7gf
    @BhupinderSingh-ko7gf 2 месяца назад

    Nice 👌👌👍🏻👍🏻👍🏻

  • @malikmoazamhaider-ul4fw
    @malikmoazamhaider-ul4fw 2 месяца назад

    ❤❤v good

  • @ManjitSingh-sd5io
    @ManjitSingh-sd5io 2 месяца назад

    Very nice ❤

  • @asifbhatti123
    @asifbhatti123 2 месяца назад

    I am fan I am from Okara Punjab Pakistan

  • @SukhdevSingh-gr7xq
    @SukhdevSingh-gr7xq 2 месяца назад

    Dil ❤happy happy ho gea

  • @gurmeetsinghsanghera5232
    @gurmeetsinghsanghera5232 2 месяца назад +1

    Me ludhiana district ton video dekh reha ji. Pspcl ton retire ho ke hun retire life injoy kr rhe han. Me tino nikke veera (umar de hisab nal 😊)de vlog dekhda han te vlog hunde vi vadhia ne. Kde sabab banea tan pargat nal tan mulakat ho sakdi aa par je malik ne chahea tan nasir te vkar nal vi mulakat ho sakdi aa. India kde shaheed Bhagat singh jan shaheed Kartar Singh Sarabha di barsi te aaun laee tuhanu visa mil hi sakda. Tuhada aaun da irada hai tan dasna,mera pind sarabha de nazdeek hi painda, me apne friends zarie Kartar Singh Sarabha ji di barsi jo 16 november nu hundi hai, barsi vich shamil hon laee sarabha di committee members nal rabta krke sponsership bhijva sakda ji 🙏🏼

  • @KirandeepShergill-o1v
    @KirandeepShergill-o1v 2 месяца назад

    Best of luck JATTO 👍 ✨️

  • @ashvirk4444
    @ashvirk4444 2 месяца назад

    ❤❤ nice bai 3

  • @HarpalSingh-uv9ko
    @HarpalSingh-uv9ko 2 месяца назад +1

    Pargat bht vadia banda a yr. Bht vadia vlogar aa .es nu lok ta karke nafrat karn lag pye qu k es ne Sardar Hari SINGH ji NALUA bare galt boliya c. Baki banda bht vadia a Pargat veer apa nu vadia lagda a.

  • @ZafarIqbal-iw2fp
    @ZafarIqbal-iw2fp 2 месяца назад

    Zafar jutt, from Lahore LDA, nice 👍 video keep it up

  • @kuldeepsinghlahoria5268
    @kuldeepsinghlahoria5268 2 месяца назад

    Bohat vadhiya vire

  • @SarabjeetSinghgill-lf9tp
    @SarabjeetSinghgill-lf9tp 2 месяца назад

    Good job veere ❤❤

  • @pritpal207
    @pritpal207 2 месяца назад

    Masha Allah

  • @MuhammedQurban-ih4mq
    @MuhammedQurban-ih4mq 2 месяца назад

    Bhai kabhi Malaysia ka visit kro bohat pyari county hy

  • @Bal-i3o
    @Bal-i3o 2 месяца назад

    We miss your vlog

  • @preetsandu6487
    @preetsandu6487 2 месяца назад +1

    Very nice ji

  • @harindersingh5317
    @harindersingh5317 2 месяца назад

    ਪ੍ਰਗਟ ਸਿੰਘ ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਆ

  • @khan-sir-classs
    @khan-sir-classs 2 месяца назад

    Good one❤

  • @ahsanjaved2096
    @ahsanjaved2096 2 месяца назад

    Great travels ❤❤

  • @sehajpreetsingh7411
    @sehajpreetsingh7411 2 месяца назад

    ❤❤❤

  • @AvtarSingh-rh1zt
    @AvtarSingh-rh1zt 2 месяца назад

    Very good 👍