Staying with Russian Army🇷🇺 ਰਸ਼ੀਆ ਦੇ ਫੌਜੀਆ ਨਾਲ ਕੈਪਿੰਗ
HTML-код
- Опубликовано: 26 апр 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #Yakutsk #flopyoutuber #hitchhiking #russia2024 #roadofbone #oymyakon #russia2024 #wintercamping #russianarmy
ਪਿਛਲੀਆ ਵੀਡਿਉਜ ਤੇ ਕੂਮੈਟ ਕਰਨ ਆਲਿਆ ਨੇ ਤਾ ਏਹ ਸਾਰਾ ਕੁੱਝ ਦੇਖਿਆ ਹੀ ਹੋਣਾ😂
Hm bilkul 🎉❤
A bro
ਬਿਲਕੁਲ ਵੀਰ, ਅਸੀਂ ਤੁਹਾਡੀਅ ਕੋਈ ਵੀਡੀਓ ਮਿਸ ਨਹੀਂ ਕਰਦੇ______ਜਗਰਾਓਂ ਤੋ
Hnji veere rusyia bhout Vdia ga enjoy karan nu
Sab to phle pargat bai janda os to bad janda na sab vlog s
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਸੋਹਣੀ ਵੀਡੀਓ ਜੀ 🙏👍
Hlo roop g
ਜਿੱਦਾਂ ਦਾ ਮੌਸਮ , ਓਸ ਹਿਸਾਬ ਨਾਲ ਹੀ ਪ੍ਰਮਾਤਮਾ ਜਾਨਞਰਾਂ ਦੇ ਬਾਲ ਞਧਾ ਦਿਦਾਂ ਆ... 🙏 ਕਿ ਠੰਡ ਨਾ ਲਗੇ । ਤੇਰੀ ਕੁਦਰਤ ਤੂੰ ਹੀ ਜਾਣੇ ... ਞਾਹਿਗੁਰੂ 🙏
ਪਰਗਟ ਸਿੰਘ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ।ਸਾਇਬੇਰੀਆ ਦੇ ਦੂਰ ਦੁਰਾਡੇ ਇਲਾਕਿਆਂ ਦੀ ਜਿਓਗ੍ਰਾਫੀਕਲ ਤੇ ਸਮਾਜਿਕ ਬਣਤਰ ਬਾਰੇ ਜਾਣ ਕੇ ਬਹੁਤ ਚੰਗਾ ਲੱਗਿਆ। 1990-91 ਚ ਰਸ਼ੀਆ ਦੇ ਟੁੱਟਣ ਤੋਂ ਬਾਅਦ ਰਸ਼ੀਆ ਬਾਰੇ ਨੈਗੇਟਿਵ ਜਾਣਕਾਰੀ ਜਿਆਦਾ ਫੈਲਾਈ ਗਈ ਪਰ ਹੁਣ ਦੀ ਅਸਲੀਅਤ ਦੇਖ ਕੇ ਮਨ ਚੋਂ ਬਹੁਤੇ ਭਰਮ ਭੁਲੇਖੇ ਦੂਰ ਹੋਏ ਹਨ।
ਬਹੁਤ ਸ਼ਾਨਦਾਰ ਸਫ਼ਰ ਰਸ਼ੀਆ ਦੇ ਇਹ ਰੰਗ ਵੇਖਣੇ ਹਰ ਇਨਸਾਨ ਦੇ ਵੱਸੋਂ ਬਾਹਰ ਦੀਆਂ ਗੱਲਾਂ ਨੇਂ ਸਾਨੂੰ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਪ੍ਰਗਟ ਵੀਰੇ ਤੇਰਾਂ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਦੁਨੀਆਂ ਦੀਆਂ ਸੈਰਾਂ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
ਬਹੁਤ ਹੀ ਇੱਜਤ ਕਰਦੇ ਹਨ ਸ਼ਾਨਦਾਰ ਲੋਗ ਆ
❤❤🎉 love you darling khich k rkh meter ❤❤swad aa rya pura bs ese trah lgya reh ❤❤❤❤
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ
Nice.... Bahut badhiya Veer .... Bahut hi vadia nature de darshan krva rahey ho.... Amazing and beautiful ...God bless you forever Veer.... Khush raho abaad raho...
ਪਹਿਲਾਂ ਨਾਲੋਂ ਕੁਝ ਵੱਖਰਾ ਵੇਖਣ ਨੂੰ ਮਿਲਿਆ। ਬਹੁਤ ਵਧੀਆ।❤❤❤❤❤❤❤❤❤❤❤❤❤❤
Bai mein 2 saal reh k gya ethe... Tusi but tough travel kita really appreciate.. But bai eh Hiran nai hege eh Roj ne. Hatth eh tan no milande kyu k Gloves nu protector smjhde aa... I love your videos ❤❤❤❤❤❤
ਭਰਾ,ਚੜ੍ਹਿਆ ਕਲਾ,ਬਖਸ਼ੇ ਬਰੇ,ਗੁਡੁ, ਜੀ
ਭਾਜੀ ਤੁਸੀਂ ਵੀਡੀਓ ਬਹੁਤ ਸੋਹਣੀ ਬਣਾਉਣਾ ਹੋ
ਪ੍ਰਗਟ ਸਿੰਘ ਵੀਰੇ Life enjoy kar ਰਿਹੇ ਹੈ👌👌👌
ਸਤਿ ਸ੍ਰੀ ਅਕਾਲ ਪਰਗਟ ਵੀਰ ਬਹੁਤ ਸੋਹਣਾ ਬਲੋਗ ਬਹੁਤ ਹੀ ਖੂਬਸੂਰਤ ਜਾਣਕਾਰੀ❤❤❤❤
Very peaceful people in Russia
Kaint vlog brother❤
ਪਰਗਟ ਬਾਈ ਜੀ ਬਹੁਤ ਵਧੀਆ ਲੱਗਿਆ ਬਲੋਗ ਜੋ ਤੁਸੀਂ ਦਿਖਾ ਰਹੇ ਹੋ ਹੋਰ ਕੋਈ ਇਸ ਤਰ੍ਹਾਂ ਦੀ ਵੀਡੀਓ ਬਣਾਉਦਾ ਤੁਹਾਡੀ ਵੀਡੀਉ ਵਿਚ ਰਸੀਆਨ ਦੇ ਸੁਭਾਅ ਬਾਰੇ ਪਤਾ ਲੱਗਦਾ ਕਿੰਨੇ ਵਧੀਆ ਸੁਭਾਅ ਦੇ ਮਾਲਕ ਹਨ ਬਿਲਕੁਲ ਆਪਣੇ ਪੰਜਾਬੀ ਆ ਵਰਗੇ
ਜਿਉਂਦਾ ਬਹਾਦਰ ਹੈ ਭਾਈ ਆ ਕੁਝ ਦਿਖਾਉਣ ਵਾਸਤੇ ਪਰਗਟ ਸਿੰਘ ਤੂੰ ਪਹਿਲਾਂ ਪੰਜਾਬੀ ਹੈ ਜਿਹੜਾ ਇਸ ਮੁਲਕ 'ਚ ਗਿਆ ਹੋਵੇਗਾ
Tera baap Navdeep Brar bhut time pehla Gaya c
Pargat bhai zindabad zindabad zindabad zindabad ❤❤
ਬਹੁਤ ਘੈਂਟ ਹੈ ਬਾਈ ਮੈਂ ਪਿਛਲੀ ਵੀਡੀਓ ਵੀ ਦੇਖੀ ਸੀ ਬਾਈ ❤❤❤
Swad aagya 22 mele ch..nxt vlog di wait rhu race dekhn lyi.. sirra chl reha bhra tour. Khichh ke rakh..
bhut shoniya video's hundiya
Pargat bai thodi love you bro ❤
Jo tu kar reha veere koi ni kar sakda❤salute to you
Sat shri akal ji bohat dhanwad sukhria maherbani dunia darshan karwon lyi
U r a great person and loyal tabhi m tumhare videos dekhta hun keep it up stay blessed☺👼
ਸਤਿ ਸ੍ਰੀ ਆਕਾਲ ਪ੍ਰਗਟ ਬਾਈ ਬਹੁਤ ਵਧੀਆ ਕੰਮ ਖੈਚ ਕੇ ਰੱਖੋ
yes pargat veere sariya video dkheye ne tuhadiya bss morning da wait hunda ......Russian series
Very good Jatta 👍
Bhai ap na Dil kush kr da
Sirra pardhan saab ❤️❤️❤️❤️khich k rakho
Nice block pragat Veer❤❤❤
Bhot sohne vlog brother meinu ni lagda ehde ton vadia valog hon gye 👌🏻
Awesome view Awesome blog. Keep it up bro, be careful or take care of yourself ❤
Pargat veer nice video from patiala
❤❤❤❤ ਸਵਾਦ ਆ ਗਿਆ ਬਈ ਤੇਰਾ volg dakh k ❤❤❤
Satshri akal ji sarey blog ghant dil khush ho janda h ji
ਬਹੁਤ ਵਧੀਆ ਵੀਰ ਜੀਓ ❤❤
@FLopRUclipsr najara aunda bai russia ala vlog dekh ke ghaint a
ਬਹੁਤ ਵਧੀਆ👍
Veer Pargat Singh sat Sri akal ji
Bahut hi dhanyawad
Jindgi da eh v vakhra nazaara hai
kya baat hy yaar ❤
Kya baat hai
ਬਾਈ ਬਹੁਤ ਘੈਂਟ vlog❤ ਹੋਸ਼ਿਆਰਪੁਰ ਤੋਂ
ਬਹੁਤ ਵਧੀਆ ਵੀਰ ❤
Kaint vlog bro 🎉
Ethon di jindgi da v ik apna ki sukoon hunda without internet bina kise nal zada connection to....baki video pehla wngu ghht c 🎉❤
Love from india punjab hoshiarpur
ਬਹੁਤ ਵਧੀਆ ਜੀ
Sat sheri akal Bhai jee
I have no words to discuss this efforts to make a velog in the snow ❄️.
But I salute you bro 🎉🎉❤❤
Bohat khaint mundeya, bohat jinda dil banda tu, waheguru tainu hor bal davey, khich k rakh, love and blessing from Canada, tere mostly videos may vekhda, Jado da Tu you tube start kiti, farmer protest time , left ley k gya c Delhi , khich k jatta 😊
Best vlogs never seen Siberian culture like this beforehand❤❤❤❤it thanks
Salute aa bhra tenu
❤❤ Russia nal hor v pyar hoge aa sada punjabi vloger flop love you bro ❤❤
God bless you ❤
Very interesting
God bless you brother
Very nice bro 😊
Good blessed you veer ❤
Top no 1 top utuber ❤Schi baii tere wngu Eda koi b blog Bna k Explain ni kr skda
Bro I am proud of you 😎 and God bless you I want to see One million Subscribers in your channel So be hardwork 👍👍👍❤️❤️💯 or make a history on RUclips World 🌎🌎🌎🌎
Good job 22ji take care please 👌👌👍👍🙏🙏
ਵਾਹਿਗੁਰੂ ਜੀ ਕਿਰਪਾ ਕਰਨ ❤
Nice thinking
Very nice 👍
Very Nice
Very Very nice bro
Bhai awy lagda jiwe Hollywood. Moovie dekh rahy aa 😅😊
recpect vere❤
Very nice bro
22 ji najare a gye
Ok report veer ji ❤❤
God bless you pra ❤❤❤❤
Rusia bhut khoobsurat desh hai
Ghaint a
❤❤❤❤ love from Pakistan
Love from Pakistan West Punjab
i worked in russia rural ,bro the vodka they drink and survive also in morning only because eat too much raw meat,deer horse reindeer fish
Swad pura a rhyaa 😂😂
Me wait Kar rha s video kido ave ge 😂❤
Sahnewal,, gud wali feeling
ਪ੍ਰਗਟ ਸਿਆ ਕੀ ਹਾਲ ਆ ਬਾਈ❤
ਨਵੀਆ ਪੈੜਾ ਪਾਉਣ ਵਾਲੇ ਖੋਜੀ ਜਾ ਵਿਗਿਆਨੀ , ਸੋਹਣੀਆ ਤੇਰਾ ਰੁਤਬਾ ਉਚਾ ਹੋਵੇ
Best ❤❤❤❤❤
Very nice bro ❤
Ik vloger Africa🌲Jungle ch firda ae Punjabi joda 👫😀😀ik ahh 22 Russia ch Jatt ghum da😂😂😂
Beautiful
Nice bor
So sweet❤❤❤❤vlog
Sat sri akal Pargat
V nice 👍🏽
👌👌
Army hunda bai ❤
ਜੀਓ ਜੱਟਾ
Attt pbo7 wala
kich k rakh kaam mera veer main ty kiniya dy phn faad k tuhda chaneel suscribe krta aa mere veer dy fta fat 500k hoje 😂😂😂😂😂 love from punjab pathankot ❤❤❤❤❤❤❤
🔥🔥
Love from Punjab Amritsar ❤❤❤❤❤❤❤
Hnji