Комментарии •

  • @ranjeetsinghsingh9248
    @ranjeetsinghsingh9248 10 месяцев назад +51

    ਤੁਸੀਂ ਪਹਿਲਾਂ ਪੰਜਾਬੀ ਜੋੜੀ ਹੋ ਜਿਹੜੀ ਇਥੇ ਪਹੁੰਚੀ ਏ ਅਫਰੀਕਾ ਵਿਚ ਇਹਨਾਂ ਲੋਕਾਂ ਨੂੰ ਨੇੜੇਉ ਦਿਖਾਉਣ ਲਈ ਧੰਨਵਾਦ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤

  • @reshamsingh745
    @reshamsingh745 10 месяцев назад +12

    ਅਸੀਂ ਇਹੋ ਜਿਹੇ ਰਹਿਣ ਵਾਲੇ ਲੋਕਾਂ ਨੂੰ ਕਿਥੋਂ ਦੇਖ ਸੱਕਦੇ ਸੀ ਤੁਹਾਡੀ ਮਿਹਨਤ ਸਦਕਾ ਘਰ ਬੈਠੇ ਦੇਖ ਰਹੇ ਹਾਂ

  • @jarnailbenipal5668
    @jarnailbenipal5668 10 месяцев назад +23

    ਰਿਪਨ ਤੇ ਖੁਸੀ ਪੁੱਤ ਬਹੁਤ ਹੀ ਤਗੜਾ ਜਿਗਰਾ ਪੁੱਤ ਤੁਹਾਡਾ ਪੁੱਤ ਵਾਹਿਗੁਰੂ ਜੀ ਹਮੇਸਾ ਚੜਦੀ ਕਲਾ ਰੱਖੇ ਪੁੱਤ

  • @bhimsain9090
    @bhimsain9090 10 месяцев назад +27

    ਸੰਸਾਰ ਦੀ ਨਿਡਰ ਜੋੜੀ, salute ਹੈ ਤੁਹਾਨੂੰ

  • @paramjitjodhpur8224
    @paramjitjodhpur8224 10 месяцев назад +68

    ਤੁਹਾਡੀ ਅਣਥੱਕ ਮਿਹਨਤ ਨੂੰ ਸ਼ਲਾਮ ਐ। ਬੱਚਿਓ। ਖੁਸ਼ ਰਹੋ ਹਮੇਸ਼ਾ ਚੜਦੀਕਲਾਂ ਵਿਚ ਰਹੋ ਇਹਨਾਂ ਆਦਿ ਮਨੁੱਖਾਂ ਦਾ ਅਸਲੀ ਜਿੰਦਗੀ ਦਿਖਾਉਣ ਲਈ।

    • @anoophans4858
      @anoophans4858 10 месяцев назад +3

      Tnx betaaa

    • @jassabrar-sh6ix
      @jassabrar-sh6ix 10 месяцев назад +3

      So many thanks for showing hard lifestyle of bush men in the desert and dry area covered with needle bushes. I salute both of you for this
      hard and risky work. God bless you.

    • @KalsisherikalsiSherikalsi
      @KalsisherikalsiSherikalsi 10 месяцев назад

      ​aa

  • @ajaibsingh6044
    @ajaibsingh6044 10 месяцев назад +36

    ਰਿਪਨ ਖੁਸ਼ੀ ਸਲਾਮ ਹੈ ਤੁਹਾਡੇ ਹੌਸਲੇ ਦੇ।ਵਾਹਿਗੁਰੂ ਜੀ ਮੇਹਰ ਕਰਨ। ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @harbhajansingh8872
    @harbhajansingh8872 10 месяцев назад +43

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @jslamba7672
    @jslamba7672 10 месяцев назад +20

    ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣਾ ਲੰਬੀ ਉਮਰ ਬਖਸ਼ਣਾ ਤੰਦਰੁਸਤੀ ਬਖਸ਼ਣਾ

  • @nirmalsidhu7514
    @nirmalsidhu7514 10 месяцев назад +44

    ਅੱਜ ਦਾ vlog ਬਹੁਤ ਕਠਿਨ ,ਅਜੀਬ ,ਤੁਸੀ ਬਹੁਤ ਮਿਹਨਤ ਕਰੀ,ਤੁਹਾਡੇ ਹਿੰਮਤ ਤੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ!!ਬਹੁਤ ਵਧੀਆ!

  • @sardargreatsingh3055
    @sardargreatsingh3055 10 месяцев назад +5

    ਦੇਖ ਤਾਂ ਬਹੁਤ ਵਾਰ ਲਿਆ ਸੀ ਬਾਈ ਪਰ ਆਪਣੀ ਪੰਜਾਬੀ ਭਾਸ਼ਾ ਚ ਸੁਣ ਕੇ ਜਿਆਦਾ ਵਧੀਆ ਲਗਿਆ ਵੀਰੇ❤

  • @bikramjitsingh3855
    @bikramjitsingh3855 10 месяцев назад +4

    ਇਹ ਜੋੜੀ ਸਦਾ ਸਲਾਮਤ ਰਹੇ
    ਜੋੜੀਆਂ ਤਾਂ ਬਹੁਤ ਦੇਖੀਆਂ ਵਲੋਗ ਬਣੌਨ ਵਾਲੀਆਂ
    ਪਰ ਇਹ ਪਹਿਲੀ ਜੋੜੀ ਹੈ ਜਿਸਨੇ ਵਿਸ਼ਵਪੱਧਰ ਦੇ ਰਹਿਣ ਸਹਿਣ ਦਾ ਤਰੀਕਾ ਦਿਖਾਇਆ
    ਧੰਨਵਾਦ 🙏

  • @kuldeepsinghsardarji8892
    @kuldeepsinghsardarji8892 10 месяцев назад +4

    ਬਾਈ ਜੀ ਤੁਹਾਡਾ ਬਲੌਕ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਉਸ ਤੋਂ ਵਧੀਆ ਗੱਲ ਹੈ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਵਿਚ ਸਾਨੂੰ ਜਾਣਕਾਰੀ ਦਿੰਦੇ ਹੋ । ਜਿਉਂਦੇ ਰਹੋਂ ਖੁਸ਼ ਰਹੋ

  • @parmjeetsingh1987
    @parmjeetsingh1987 10 месяцев назад +5

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ 🙏🙏

  • @quraishyjassi3263
    @quraishyjassi3263 10 месяцев назад +6

    ਬਹੁਤ ਹੀ ਔਖਾ ਯਾਰ ਇਹੋ ਜਿਹੀ ਜਿੰਦਗੀ ਜਿਉਣੀ। ਤੁਹਾਡਾ ਧੰਨਵਾਦ ਜੀ। ਰੁਪੈ ਖਰਚ ਕੇ ਅਤੇ ਔਖੇ ਰਾਹਾਂ ਤੇ ਚਲ ਕੇ ਸਾਡੇ ਲਈ ਬਲੌਗੀ ਬਣਾਉਣੇ ਓਂ। ਗੌਡ ਬਲੈਸ ਯੂ।

  • @jaggigrewaljaggi6982
    @jaggigrewaljaggi6982 10 месяцев назад +9

    Waheguru app nu chardikaln de khush rakhe 🙏🙏🙏🙏🙏🙏🙏🙏

  • @satishthind2128
    @satishthind2128 10 месяцев назад +4

    अफ्रीका के जंगली लोगों की जिदंगी को नजदीक से दिखाने के लिए धन्यवाद, आपकी यात्रा सफल हो

  • @partapsingh1189
    @partapsingh1189 10 месяцев назад +12

    ਇਹੋ ਜਿਹਾ ਮਹੌਲ ਪੰਜਾਬ ਚ ਚਾਹੀਦੇ ਜੀ ਐਵੇ ਖੱਪੀ ਜਾਦੇ ਐ ਲੋਕ ਕੰਮਾ ਚ ਸਾਰਾ ਦਿਨ......ਜੇਕਰ ਇਸ ਤਰਾ ਹੋਵੇ ਸਵੇਰੇ ਸਵੇਰੇ ਸਿਕਾਰ ਕਰ ਲਿਆਉ ਤੇ ਸਾਰਾ ਦਿਨ ਐਸ ....ਨਾ ਸਾਲੀ ਜਵਾਕਾ ਦੀ ਪੜਾਈ ਦੀ ਸੋਚ ....ਨਾ ਨਾਨਕ ਛੱਕ ਦੀ ਸੋਚ ਮੌਜਾ ਹੀ ਮੌਜਾ ਬੱਚ....ਨਾ ਫਿੱਕਰ ਨਾ ਫਾਕਾ.....ਸਿਰਫ ਸਿਕਾਰ ਮਿਲਜੇ ਇਹੀ ਚਿੱਨਤਾ ਬਾਕੀ .....ਕਹਿੜਾ ਮੱਙਾ ਲੱਈ ਫੀਡ ਲਿਆਉਣੀ ਐ .....ਜੀ

    • @user-yl9vs9qm1n
      @user-yl9vs9qm1n 10 месяцев назад

      😂😂😂😂

    • @JagjitSingh-rb9qd
      @JagjitSingh-rb9qd 10 месяцев назад

      Wa oe shera shi yr 😄 🤣 😂

    • @sheetalbhagat3173
      @sheetalbhagat3173 10 месяцев назад

      😂😂😂😂😂

    • @Jas-jyoti
      @Jas-jyoti 10 месяцев назад

      😂😂😂😂😂

    • @RajvirsinghRajvir-lp4qe
      @RajvirsinghRajvir-lp4qe 10 месяцев назад

      😅😅😅😅😅😅😅😅22 bohat jada tang lagta gr wali ton love bro aaaa😂😂😂😂😂😂😂

  • @Amrik8278
    @Amrik8278 10 месяцев назад +3

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 💕

  • @KamalSingh-dl6yc
    @KamalSingh-dl6yc 10 месяцев назад +24

    ਬਹੁਤ ਮਾਣ ਏ ਵੀਰ ਜੀ ਪੰਜਾਬ ਦੀ ਧਰਤੀ ਤੇ ਜਨਮ ਲਿਅਾ ,ਅੱਜ ਦਾ vlog ਬਹੁਤ ਕਠਿਨ ,,ਤੁਸੀ ਬਹੁਤ ਮਿਹਨਤ ਕਰੀ,ਤੁਹਾਡੇ ਹਿੰਮਤ ਤੇ ਹੌਸਲੇ ਦੀ ਦਾਤ ਦੇਣੀ ਬਣਦੀ ਹੈ

  • @64gurjit
    @64gurjit 10 месяцев назад +7

    ਰਿਪਨ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਪਹਿਲਾਂ ਇਹ ਟਰਾਇਬ ਨਹੀਂ ਦੇਖੀ ਬਹੁਤ ਔਖੀ ਜਿੰਦਗੀ ਹੈ ਇਨ੍ਹਾਂ ਨੂੰ ਦੇਖ ਕੇ ਆਪਾ ਰੱਬ ਦਾ ਸੁਕਰ ਕਰਦੇ ਹਾ

  • @SinghSukhwinder-mz4mx
    @SinghSukhwinder-mz4mx 10 месяцев назад +11

    ਬਹੁਤ ਮਾਣ ਏ ਵੀਰ ਜੀ ਪੰਜਾਬ ਦੀ ਧਰਤੀ ਤੇ ਜਨਮ ਲਿਅਾ ਅਪਣਾ ਖਿਅਾਲ ਰੱਖਣਾ

  • @kanwarjeetsingh3495
    @kanwarjeetsingh3495 10 месяцев назад +7

    ਸਤਿ ਸ਼੍ਰੀ ਅਕਾਲ ਪੰਜਾਬੀ ਟ੍ਰੈਵਲ ਕਪਲ। ਅਜ ਦਾ ਬਲੋਗ ਬੜੀ ਮਿਹਨਤ ਵਾਲਾ ਸੀ ਪਰ ਤੁਸੀ ਆਪਣਾ ਟਾਸਕ ਵਧੀਆ ਢੰਗ ਨਾਲ ਪੂਰਾ ਕੀਤਾ। ਧੰਨਵਾਦ। ਵਾਹਿਗੁਰੂ ਤੁਹਾਨੂੰ ਚੜਦੀਆ ਕਲਾਂ ਵਿਚ ਰਖਣ। ਇਹਨਾਂ ਲੋਕਾ ਬਾਰੇ ਅਜ ਪਹਿਲੀ ਵਾਰ ਜਾਣਕਾਰੀ ਮਿਲੀ ਅਤੇ ਬਹੁਤ ਵਧੀਆ ਲੱਗਿਆ।

  • @RanjeetSingh-vx4xd
    @RanjeetSingh-vx4xd 10 месяцев назад +2

    ਬਹੁਤ ਵਧੀਆ ਕਨੂੰਨੀ ਦਾਇਰੇ ਵਿੱਚ ਰਹਿ ਕੇ ਵੀ ਵਧਿਆ ਤਰੀਕੇ ਨਾਲ ਸਬ ਕੁਝ ਦਿਖਾਉਣ ਅਤੇ ਜੀਵਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਖੁਸ਼ੀ ਕੋਮਲ ਦਿਲ ਦੀ ਕੁੜੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @user-ed6cf9vt2n
    @user-ed6cf9vt2n 10 месяцев назад +1

    ਬਾਈ ਜੀ ਐਨੇ ਖਤਰਨਾਕ ਇਲਾਕੇ ਵਿੱਚ ਲੇਡੀਜ ਵੀ ਨਾਲ ਨੇ ਤੇ ਇਹ ਲੋਕ ਵੀ ਉਹ ਨੇ ਜੋ ਕਦੇ ਦੇ ਖੇ ਵੀ ਨਹੀਂ ਜੇ ਲੇਡੀਜ਼ ਨੂੰ ਕੁਝ ਆਖ ਦੇਣ ਬਹੁਤ ਰਿਸਕ ਆ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @gogijosan4966
    @gogijosan4966 10 месяцев назад +13

    ਬਹੁਤ ਵਧੀਆ blog ਹੈ ਰਿਪਨ ਤੇ ਖੁਸ਼ੀ ਅੱਜ ਇਹ ਬਲੋਗ ਦੁਬਾਰਾ ਦੇਖਣ ਨੂੰ ਮਿਲਿਆ 👍

  • @baljindersingh7802
    @baljindersingh7802 10 месяцев назад +6

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @vickymehra8237
    @vickymehra8237 10 месяцев назад +1

    ਰਿਪਨ ਵੀਰ ਇਹ ਸਭ ਪਹਿਲੀ ਵਾਰ ਅਸੀਂ ਦੇਖਿਆ ਜੋ ਕਿ ਤੁਸੀਂ ਬਹੁਤ ਮਿਹਨਤ ਨਾਲ ਬਣਾਈਆਂ ਬਹੁਤ ਧਨਵਾਦ।

  • @janakraj6012
    @janakraj6012 4 месяца назад

    ਰਿੱਪਨ ਜੀ ਅਤੇ ਖੁਸ਼ੀ ਜੀ ਅਾਪ ਵਾਕਿਅਾ ਹੀ ੲਿੱਕ ਨਿਡੱਰ ਜੋੜੀ ਹੋ... ਧੰਨਵਾਦ... ਜੋ ੲਿਸ ਤਰਾਂ ਦੀਅਾਂ ਖਤਰਨਾਕ ਜਗਹ ਵਿੱਚ ਜਾ ਕੇ, ਸਾਨੂੰ ਅਜਿਹੀਆਂ ਥਾਵਾਂ ਦੇ 'ਤੇ ਓੱਥੋਂ ਦੇ ਰਹਿਣ ਬਹਿਣ ਤੇ ਕਲਚਰ ਬਾਰੇ ਜਾਣਕਾਰੀ ਦਿੰਦੇ ਹੋ..!! Salute!

  • @SarbjitSingh-vl6tm
    @SarbjitSingh-vl6tm 10 месяцев назад +14

    ਬਾਈ ਕੱਲ ਸ਼ਾਮੀ ਵੀ wait ਕਰਦਾ ਰਿਹਾ ਸੀ video ਚੱਲੀ ਨਈ

    • @blackmusic9477
      @blackmusic9477 10 месяцев назад +1

      Kl uplod hoyi c video youtube ne delete krti c

  • @ManpreetKaur-hp2br
    @ManpreetKaur-hp2br 10 месяцев назад +1

    Very proud of u 🙏🙏 waheguru ji har pal ang sang rahe Punjabi travel Cauple de

  • @harsimrankaursimran8262
    @harsimrankaursimran8262 10 месяцев назад +19

    ਸਦਾ ਖੁਸ਼ ਰਹੋ ❤❤❤❤

  • @user-kb9uh2sc3b
    @user-kb9uh2sc3b 5 месяцев назад +2

    ਤੇਰੇ ਰੰਗ ਨਿਆਰੇ ਸਤਗੂਰ ਮੇਰੇ

  • @amanibhullar3132
    @amanibhullar3132 10 месяцев назад +3

    ਭਰਾ ਭਾਬੀ ਨੂੰ ਨਾ ਲੈ ਕੇ ਜਾਇਆ ਕਰ ਇਹੋ ਜਹੀ ਜਗ੍ਹਾ ਤੇ ਯਾਰ ਜਿੱਥੇ ਕਿਸੇ ਦੀ ਨੀਤ ਖਰਾਬ ਹੋ ਜੇ ਕਿੱਝ ਗਲਤ ਹੋ ਜੇ ਬਹੁਤੇ ਚੰਗੇ ਲਗਦੇ ਯਾਰ ਦੋਨੋ ਭਲੇ ਜਹੇ ਤੁਸੀਂ

    • @Vikaschauhan10984
      @Vikaschauhan10984 6 месяцев назад

      Eh bhole lok ne veer ehna duniyadari ni dekhi...eh maadi neet ni ho sakde

  • @gurdevsingh7684
    @gurdevsingh7684 10 месяцев назад +1

    ਬਹੁਤ ਵਧੀਆ ਲੱਗਿਆਂ ਵੀਰ ਜੀ ਦੇਖ ਕਿ ਤੁਸੀਂ ਬੜੀ ਕਠਿਨ ਰਾਸਤੇ ਤੁਰ ਕੇ ਸਾਨੂੰ ਸਾਰਿਆਂ ਨੂੰ ਇਨ੍ਹਾਂ ਦੀ ਜਿੰਦਗੀ ਬਾਰੇ ਦੱਸਿਆ ਅਸੀਂ ਇਨ੍ਹਾਂ ਵਧੀਆ ਜੀਵਨ ਜੀਉ ਰਹੇ ਆ ਫਿਰ ਵੀ ਪਰਮਾਤਮਾ ਨੂੰ ਕੋਸਦੇ ਆ ਵੀਰ ਜੀ ਪਰਮਾਤਮਾ ਤੁਹਾਡੇ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖੇ ਦੁਨੀਆ ਦੀਆਂ ਖੁਸ਼ੀਆਂ ਇਸ ਤਰ੍ਹਾਂ ਹੀ ਮਾਨਦੇ ਰਹੋ

  • @SukhwinderSingh-wq5ip
    @SukhwinderSingh-wq5ip 10 месяцев назад +11

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @Arjandhilonofficial
    @Arjandhilonofficial 9 месяцев назад +1

    Guide kine kaint a bnde aw pyaar nal gal krde a and information v full a❤️🔥

  • @mewasingh3980
    @mewasingh3980 10 месяцев назад

    ਬੁਹਤ ਹੀ ਸਖਤ ਮੇਹਨਤ ਹੈ ਪੁਤਰੋ ਜਿਉਦੇ ਵਸਦੇ ਰਹੋ ਸਾਨੁੰ ਤਾ ਘਰ ਬੈਠੀਆ ਨੂੰ ਸਾਰੀ ਦੁਨੀਆ ਦੀ ਸੈਰ ਕਰਵਾਅ ਦਿਤੀ ਸਲਾਮ ਹੈ ਤੁਹਾਡੀ ਮੇਹਨਤ ਨੂੰ

  • @manjindersinghbhullar8221
    @manjindersinghbhullar8221 9 месяцев назад +1

    ਰਿਪੁਨ ਵੀਰ ਅਫਰੀਕਾ ਦੇ ਬਲੌਗ ਬਹੁਤ ਵਧੀਆ ਲੱਗੇ ਹਨ

  • @jaswindergarcha7065
    @jaswindergarcha7065 10 месяцев назад +4

    Waheguru ji 🙏 Thanks.Waheguru give you both long brighter successful peaceful healthy life!!!!!!Beautiful couple 😅🎉🎉🎉🎉🎉❤❤🙏🙏🙏🙏🙏🙏✨️✨️✨️✨️💙💙💙💙💙💙

  • @balwanthande1997
    @balwanthande1997 3 месяца назад

    ਰਿਪਨ ਵੀਰ ਮੈਂ ਦਰ ਸਲਾਮ ਸਿੱਟੀ ਤਨਜਾਨੀਆ ਦੀ ਰਾਜਧਾਨੀ ਉਥੇ 1999 ਦਸੰਬਰ ਮਹੀਨਾ ਰਿਹਾ ਸੀ ਬਹੁਤ ਹੀ ਗਰਮੀ ਸੀ ਇਥੇ ਜੂਨ ਚ ਠੰਡ ਹੁੰਦੀ ਹੈ , ਨਰੌਬੀ ਵੀ ਮਜਬਕ ਸਵਾਜ਼ੀਲੈਂਡ ਬਾਯ ਰੋਡ ਦੇਖਿਆ ਇਥੇ ਇਨਸਾਨ ਬਹੁਤ ਵਧੀਆ ਮਿਲੇ ਇੰਡਿਯਨ ਬਹੁਤ ਹਨ ਆਲ ਟੂਰ 42 ਡੇ ਆਲੂ ਚਿੰਕਨ ਪੀਲੇ ਛੋਲੇ ਹੀ ਇਕੱਲੇ ਮਿਲਦੇ ਹੁੰਦੇ ਸੀ ਗੁਜਰਾਤੀ ਪਰਿਵਾਰ ਇਥੇ ਬਹੁਤ ਹਨ

  • @TarsemSingh-st1vw
    @TarsemSingh-st1vw 10 месяцев назад +1

    Ripan te khushi beta ji bahut bahut piar beta ji tuhade zazbe noo salute keep it up beta ji 👍👍👍👍👍👍👍👍👍god bless both of you❤❤❤❤❤❤❤❤❤ Lakhwinder Kaur from gurdaspur

  • @user-sq4ig7fk9x
    @user-sq4ig7fk9x 10 месяцев назад

    ਕੈਸੀ ਹੈ ਜਿੰਦਗੀ ਕੈਸਾ ਲਿਬਾਸ ਹੈ। ਵਾਹਿਗੁਰੂ ਸਭ ਦਾ ਰਾਖਾ ਹੈ ਆਪ

  • @manpreetatwal6270
    @manpreetatwal6270 8 месяцев назад

    Waheguru ji 🙏🏻🙏🏻🙏🏻 love you sidhu mosewala forever 😘😘😘

  • @jagsirsingh3898
    @jagsirsingh3898 10 месяцев назад +1

    Wahiguru di kirpa rahe g tuhade te 🙏🙏🙏

  • @taran.dhudike7
    @taran.dhudike7 10 месяцев назад +6

    ਰਿਪਨ ਕੋਈ ਬਿੱਲਾ ਬੁੱਲਾ ਮਾਰਨਾ ਸਿੱਖ ਕੇ ਆਇਓ 😂😂😂,,, ਇਹਨਾਂ ਦਾ ਅਕਸਪੀਰੀਐਂਸ ਜ਼ਿਆਦਾ ਹੈ 🤣🤣🤣🤣😂😂😀

  • @montysingh4292
    @montysingh4292 10 месяцев назад +1

    ਤੁਹਾਡੇ ਹੋਸਲੇ ਨੂੰ ਬਹੁਤ ਬਹੁਤ ਸਲਾਮ !ਮੈ ਤੁਹਾਡੀਅਾ ਸਾਰੀ Vido ਵੇਖਦਾ ਹਾ ❤

  • @GurwinderSingh-ry3xn
    @GurwinderSingh-ry3xn 10 месяцев назад +3

    Bhut sohni video putt ripan te Khushi putt rab thunu khush rakhe puttra

  • @AmarjeetSingh-dm4mj
    @AmarjeetSingh-dm4mj 10 месяцев назад +2

    ਪਹਿਲਾਂ ਤੇ ਨਹੀਂ ਦੇਖਿਆ ਸੀ ਇਹ ਸਭ
    ਪਰ ਤੁਹਾਡੀ ਮਿਹਨਤ ਸਦਕਾ ਹੀ ਇਹ ਸਭ ਕੁਝ ਅਫਰੀਕਾ ਦੇ ਆਦੀ ਵਾਸੀਆਂ ਦੇ ਰਹਿਣ ਸਹਿਣ ਖਾਣ ਪੀਣ ਸ਼ਿਕਾਰ ਤੇ ਕਈ ਕੁਝ ਵੇਖਿਆ ਹੈ
    ਬਹੁਤ ਬਹੁਤ ਵਧੀਆ ਜੀ
    ਵਾਹਿਗੁਰੂ ਜੀ ਮੇਹਰ ਕਰਨ ਤੱਤੀ ਵਾਅ ਨਾ ਲੱਗੇ ਤੁਹਾਨੂੰ

  • @Searchboy77
    @Searchboy77 10 месяцев назад +5

    Waheguru ji 🙏 mehar kare ❤❤😊😊

  • @kamaljit9055
    @kamaljit9055 10 месяцев назад +2

    ਪਰ ਵੀਰ ਗੁਸਾ ਨੀ ਰਬ ਨਾ ਕਰੇ ਖੁਸ਼ੀ ਨਾਲ ਕੁਝ ਹੋਜੇ ਕੀ ਬਣੂ ਕੁੜੀ ਬਾੲਈ ਨੂੰ ਦੇਖ ਕੇ ਕਿਸ ਦਾ ਮਨ ਬਦਲ ਸਕਦਾ ਆਜਿਹੀ ਥਾਂ ਕਲਾ ਘੁੰਮ

  • @user-cn3xb3fj1e
    @user-cn3xb3fj1e 10 месяцев назад +2

    ਰਿਪਨ ਤੇ ਖੂਸੀ ਜੀ ਅੱਜ ਦਾ ਵਲੋਗ ਬਹੁਤ ਵਧੀਆ ਸੀ ਕੀ ਜੰਗਲ ਞਿਚ ਸਰਦੀ ਦਾ ਮੌਸਮ ਨਹੀ ਆਓਦਾ ਏ ਕਿਵੈ ਗੂਜਾਰ ਦੇ ਕਪੜਿਆ ਤੋ ਬਿਨਾ

  • @kuldeepsidhu1301
    @kuldeepsidhu1301 10 месяцев назад

    ਇਹ ਸਾਰਾ ਕੁੱਝ ਵਿਖਾਉਣ ਲਈ ਰਿਪਨ ਖੁਸ਼ੀ ਨੂੰ ਬਹੁਤ ਮਿਹਨਤ ਕਰਨੀ ਪਈ

  • @sukhdevkhan4430
    @sukhdevkhan4430 10 месяцев назад +1

    ਹਿਲੋ ਰਿਪਨ ਐਂਡ ਖੁਸ਼ੀ ਦਿਲ ਤੋਂ ਸਲੂਟ ਕਰਦਾ ਹੈ ਜੀ ਪਹਿਲਾਂ ਏ ਸੱਭ ਕੁਝ ਫਿਲਮਾਂ ਵਿਚ ਜਾ ਪਹਿਲੀ ਵਾਰ 2007,, ਵਿਚ ਦਵਾਈ ਗਿਆ ਸੀ ਉਸ ਟੈਮ ਡਿਸ਼ ਕਾਵਰੀ ਤੇ ਵੇਖਿਆ ਸੀ ਅੱਜ ਪਤਾ ਲੱਗਾ ਕਿ ਸਾਡੇ ਆਪਣੇ ਪਿੰਡ ਦੇ ਰਿਪਨ ਐਂਡ ਖੁਸ਼ੀ ਵੀ ਕਿਸੇ ਤੋਂ ਘੱਟ ਨਹੀਂ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @harmeetkaur1583
    @harmeetkaur1583 10 месяцев назад +3

    Waheguru ji ❤🙏

  • @chamkaursinghmaan9291
    @chamkaursinghmaan9291 10 месяцев назад

    ਵਾਹਿਗੁਰੂ ਚੜਦੀ ਕਲਾ ਵਿਚ ਰਖੇ ਬੇਟਾ

  • @jass_Mahi__0786
    @jass_Mahi__0786 10 месяцев назад +13

    ਵਾਹਿਗੁਰੂ ਜੀ
    ਤੁਸੀ ਬੁਹਤ ਹੀ ਹਦ ਵਰਕ ਕਰਦੇ ਹੋ

  • @HarinderSingh-zb1gn
    @HarinderSingh-zb1gn 10 месяцев назад

    ਰਿਪਨ ਬੇਟਾ ਜੀ ਪਰਿਵਾਰ ਨਾਲ ਹੈ ਇਹੋ ਜਿਹੇ ਖਤਰਨਾਕ ਇਲਾਕੇ ਟਰਾਈਬ ਨਾਲ ਜਾਣ ਤੋ ਪ੍ਰਹੇਜ ਕਰੋ🙏

  • @deepmalhiludhiana6052
    @deepmalhiludhiana6052 10 месяцев назад +2

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @jaggigrewaljaggi6982
    @jaggigrewaljaggi6982 10 месяцев назад

    Only one vloger jide add v skip nai krde kiu k sade layi eni aukhi jagha ja k video bnonde o hands off 🙏🙏🙏

  • @kulwantkaur1692
    @kulwantkaur1692 10 месяцев назад

    ਬਹੁਤ ਵਧੀਆ ਸੀ ਪਰ ਔਖਾ ਸੀ ਖੁਸ਼ੀ ਤੇ ਰਿਪਣ ਦੀ ਜੋੜੀ ਨੂੰ ਸਲਾਮ ਰੱਬ ਹੋਰ ਤਰੱਕੀ ਬਖਸ਼ੇ ਜਿਉਂਦੇ ਵਸਦੇ ਧੰਨਵਾਦ

  • @preetsekhonas1403
    @preetsekhonas1403 10 месяцев назад +5

    ਸਫਰਾ ਦੀ ਤਰਜੁਮਾਨੀ ਕਰਦਿਆਂ
    ਦੁਨੀਆ ਅੰਦਰ ਨਵੀਂ ਨੁਹਾਰ ਵੇਖ ਰਹੇ ਹਾਂ।
    ਨਵੇਂ ਢੰਗ ਤਰੀਕੇ, ਰਹਿਣ ਸਹਿਣ ਵੱਖਰਾ,
    ਖਿਲਰੀ ਦੁਨੀਆ ਅੰਦਰ ਕੁਦਰਤ ਗੁਲਜ਼ਾਰ ਵੇਖ ਰਹੇ ਹਾਂ।
    ਸੇਖੋਂ” ਉੱਠਦੀ ਏ ਤਾਂਘ ਘੁੰਮਣ ਲਈ ਜਗਤ ਦੁਨੀਆ,
    ਪਰ ਬੱਝੇ ਢਿੱਡਾਂ ਨਾਲ ਮਜਬੂਰੀ ਪਰਿਵਾਰ ਵੇਖ ਰਹੇ ਹਾਂ।
    ਸਲਾਮਤ ਰਹਿਣ ਪੰਜਾਬੀ ਟ੍ਰੇਵਲ ਕਪਲ ਜਵਾਨ ਮੇਰੇ,
    ਜਿੰਨਾ ਸਿਰ ਤੇ ਸ੍ਰਿਸਟੀ ਸ਼ਾਨੋ ਬਹਾਰ ਵੇਖ ਰਹੇ ਹਾਂ।

    • @preetsekhonas1403
      @preetsekhonas1403 10 месяцев назад +1

      ਸਫਰਾ ਚ ਚੜਦੀਕਲਾ ਨਾਲ ਮੈਦਾਨ ਫ਼ਤਿਹ ਕਰਦੇ ਰਹੋ
      ਨਵੇਂ ਮੀਲ ਪੱਥਰ ਦੁਨੀਆ ਲਈ ਸਥਾਪਿਤ ਕਰਦੇ ਜਾਓ।
      ਬਹੁਤ ਸਾਰਾ ਪਿਆਰ ਯੋਧਿਆਂ ਲਈ …….

    • @GurpreetSingh-ui7vq
      @GurpreetSingh-ui7vq 10 месяцев назад

      ਬਹੁਤ ਖੂਬ ਲਿਖਿਆ ਜੀ

  • @SikanderSingh-cm7co
    @SikanderSingh-cm7co 2 месяца назад

    ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸੇ

  • @user-gurijatana0786
    @user-gurijatana0786 10 месяцев назад

    Duniya de best jodi a parmatma thanu hamesha salamat rakhan 🙏🙏

  • @HarjinderSingh-ec9ew
    @HarjinderSingh-ec9ew 8 месяцев назад +1

    Waheguru ji ka khalsa waheguru Ji ki fathe veer ji waheguru ji mehar krn app te chardikla rakhen hmesha khus rakhen

  • @ranjeetsing8011
    @ranjeetsing8011 10 месяцев назад

    Sare jane waheguru ji da sukar kareya karo

  • @sushilgarggarg1478
    @sushilgarggarg1478 10 месяцев назад +2

    Enjoy a East Africa Tanzania 🇹🇿 tribe villagers life....@

  • @kulwindersingh4147
    @kulwindersingh4147 10 месяцев назад

    Bhaji jisdin nai pande kuch khali lkhali lagda u both r now part of our life sadi saari family tuhade blog da wait kardi aa ❤

  • @SatnamSingh-fe3tg
    @SatnamSingh-fe3tg 10 месяцев назад +5

    Dhan Guru Nanak Dev g Mhar kro 🙏🙏

  • @ammyvirk4517
    @ammyvirk4517 3 месяца назад

    ਰਿਪਨ ਵੀਰ ਜੀ ਫੇਸਬੁੱਕ ਤੇ ਰੀਲਾ ਵਿੱਚ ਤੇ ਇਹਨਾ ਨੂੰ ਸਿਕਾਰ ਕਰਦੇ ਤੇ ਫਿਰ ਸਿਕਾਰ ਨੂੰ ਭੁੰਨ ਖਾਦੇ ਵੀ ਦਿਖਾ ਦਿੰਦੇ ਆ

  • @tersemkhiva8255
    @tersemkhiva8255 10 месяцев назад +2

    Waheguru ji 🙏

  • @SherSingh-ec7jr
    @SherSingh-ec7jr 10 месяцев назад

    ਵਹਿਗੁਰੂ ਚੜਦੀਕਲਾ ਚਰੱਖੇ🙏

  • @Shri_bakhshish_Puri
    @Shri_bakhshish_Puri 6 месяцев назад

    ਗੁਰਬਾਣੀ ਚ ਜ਼ਿਕਰ ਹੁੰਦਾ ਐਸੇ ਲੋਕਾਂ ਬਾਰੇ

  • @user-kb8sc1cz4d
    @user-kb8sc1cz4d 10 месяцев назад

    सब,ते,वदिया,ब्लाग आप,खुश, और सलामत रहें ❤❤❤❤❤❤

  • @carobbiobergamo7839
    @carobbiobergamo7839 2 месяца назад

    Please apni safty bahut jrruri ah God bless you punjabi travel couple 🥰🌻👍

  • @randhirsingh.9275
    @randhirsingh.9275 2 месяца назад

    ਅਸੀ ਤਾ ਫਿਲਮਾ ਵਿੱਚ ਹੀ ਦੇਖਿਆ ਸੀ ਧਨਵਾਦ ਜੀ❤❤

  • @CR7HD007
    @CR7HD007 10 месяцев назад

    ਤੁਹਾਨੂੰ ਓਹਨਾਂ ਦੀ ਸੋਚ ਦਾ ਨਹੀਂ ਪਤਾ ਕਿਸੇ ਔਰਤ ਨੂੰ ਨਾਲ਼ ਲੈਕੇ ਆਉਣਾ ਬਹੁਤੀ ਅਕਲਮੰਦੀ ਨੀ ਹੈਗੀ

  • @harpreetkaurmann9884
    @harpreetkaurmann9884 10 месяцев назад +2

    Thank you so much veer and Khushi, keep growing 💗

  • @smartphonedoctor1242
    @smartphonedoctor1242 10 месяцев назад +2

    Waheguru ji kirpa rakhe

  • @GurjitSingh-jh6us
    @GurjitSingh-jh6us 10 месяцев назад

    Guru sab ji da dhanwad india sb to vdia

  • @satnamsinghpurba9584
    @satnamsinghpurba9584 10 месяцев назад +2

    Very nice story god bless both of you take care 👌🏾👌🏾

  • @rashpalkaur1535
    @rashpalkaur1535 10 месяцев назад

    Amazing I enjoyed v much ghar bathe rare tribes dekh lai thank you very much putter ji God bless you

  • @sanamasih5066
    @sanamasih5066 10 месяцев назад

    Veer g bhot daar lagda c manu ta dekh ke he par tusi te khushi di una de nal rehe o love u bro Sai g bless u

  • @bindukaur27
    @bindukaur27 10 месяцев назад

    manu ta bhut mjaa aia tribes dekh ke bhut hard life aaa ehna di

  • @gagandeepgill6010
    @gagandeepgill6010 10 месяцев назад +4

    ਕੱਲ ਵਾਲਾ ਵਲੋਗ ਪਾ ਦਿੱਤਾ ਦੁਆਰਾ

  • @niranjansinghjhinjer1370
    @niranjansinghjhinjer1370 10 месяцев назад +1

    Waheguru 🙏 mehar kre

  • @baljindersingh4504
    @baljindersingh4504 10 месяцев назад +2

    Waheguru g

  • @ManjitKaur-cl7su
    @ManjitKaur-cl7su 10 месяцев назад +2

    Entzar a sanu es vlog da basbri nal 😊

  • @AnjuSharma-it1nu
    @AnjuSharma-it1nu 10 месяцев назад +2

    God bless both of you and your channel 💝😍😘😍😘😍😘😍

  • @satwantkaur3636
    @satwantkaur3636 10 месяцев назад

    ਤੁਹਾਡੀ ਇਸ ਮਿਹਨਤ ਨੂੰ ਬਹੁਤ ਬਹੁਤ ਸਲਾਮ

  • @makhanchauhan6109
    @makhanchauhan6109 10 месяцев назад +1

    Waheguru aap new chardi Kala rakhe

  • @shamdhiman8717
    @shamdhiman8717 10 месяцев назад +1

    ਖੇਤੀ। ਕਿਉਂ। ਨਹੀ। ਹੁੰਦੀ। ਇੱਥੇ। ਪਾਣੀ। ਜਾਂ। ਮੌਸਮ। ਜਾ। ਖੇਤੀ। ਦੀ। ਤਕਨੀਕ। ਨਹੀ। ਇਹ। ਦਸੋ

  • @reshamsingh745
    @reshamsingh745 10 месяцев назад +1

    ਤੁਹਾਨੂੰ ਤਾਂ ਇਹਨਾਂ ਨੇ ਘਰਕਾ ਲਿਆ ਸਾਹੋ ਸਾਹ ਕਰ ਦਿੱਤਾ

  • @combinenawale
    @combinenawale 10 месяцев назад

    ਬਹੁਤ ਜਾਂਦਾ ਮਿਹਨਤ ਸਲੂਟਾ ਬਾਈ ਥੋਨੂੰ
    Jasvir Bhangu ਪਸੌਰ

  • @baljindersingh7802
    @baljindersingh7802 10 месяцев назад +2

    I love you betee and beta

  • @SinghGill7878
    @SinghGill7878 10 месяцев назад +2

    ਬਹੁਤ ਮਿਹਨਤ ਕਰਦੇ ਹੋ ਵਲੌਗ ਬਣਾਉਣ ਲਈ 😊

  • @jasvirsingh2411
    @jasvirsingh2411 10 месяцев назад

    Rippan & khushi very good Asi j.s Mansa

  • @kuldeepsinghlahoria5268
    @kuldeepsinghlahoria5268 10 месяцев назад +2

    ਸਤਿ ਸ਼੍ਰੀ ਅਕਾਲ ..ਬੋਹਤ ਵਧੀਆ ਜਿੰਦਗੀ ਆ ਇਹਨਾਂ ਦੀ ਕੋਈ ਫ਼ਿਕਰ ਨੀ ਨਜ਼ਾਰੇ ਲੈਂਦੇ ਆ

    • @RajSingh-zf3ty
      @RajSingh-zf3ty 10 месяцев назад +1

      Kuldeep Singh lahoria ਤੂੰ ਵੀ ਨਾਲ ਰਲਜਾ‌ ਇਹਨਾਂ ਦੇ ਟੇਨਸਨ ਫਰੀ ਹੋਜੇਂਗਾ 😂😂

  • @gurpindersinghdhillon.gurp7542
    @gurpindersinghdhillon.gurp7542 10 месяцев назад

    ਮੇਰੇ ਹਿਸਾਬ ਨਾਲ ਤੁਹਾਨੂੰ ਵੀਰ ਨਹੀਂ ਜਾਣਾ ਚਾਹੀਦਾ, ਪਰ ਸ਼ਾਇਦ ਤੁਹਾਡੇ ਦਾਣੇ ਰੱਬ ਨੇ ਦੂਰ ਤੱਕ ਖਿਲਾਰੇ ਨੇ, ਚੁਗੀ ਚਲੋ, ਆਸੀਸਾਂ ਨੇ, ਧੰਨਵਾਦ ।

  • @KuldeepSingh-ww7nl
    @KuldeepSingh-ww7nl 10 месяцев назад +2

    Brave couple, May God bless you

  • @gurpreetbhullar6903
    @gurpreetbhullar6903 10 месяцев назад +2

    Nice videos, Your these videos changed my viewpoint about Africa. Provided knowledge about the natural living of tribal people n much more....great