ਹਿਰਨਾਂ ਦੀ ਖੌਫਨਾਕ ਦੌੜ | Reindeer Racing Festival Russia🇷🇺
HTML-код
- Опубликовано: 7 сен 2024
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
✉ Business Inquiries, Sponsors & Collaboration email: Pargatkhokhar17@gmail.com
#Punjabivlog #punjabitravelvlog #Yakutsk #flopyoutuber #hitchhiking #russia2024 #roadofbone #oymyakon #russia2024 #reindeergames #
ਸਭ ਦੇਸ਼ਾਂ ਵਿੱਚ ਪੁਰਾਣੇ ਸਮਿਆਂ ਨੂੰ ਮਨਾਇਆ ਜਾਂਦਾ। ਇਕ ਸਾਡਾ ਦੇਸ਼ ਹੈ ਜਿੱਥੇ ਫੁਕਰੇ ਸਭ ਕੁਝ ਭੁੱਲ ਚੁੱਕੇ ਹਨ 😢 ਕੋਈ ਸਮਾਂ ਹੁੰਦਾਂ ਸੀ ਸਾਡੇ ਪੰਜਾਬ ਵਿੱਚ ਵੀ ਸਭ ਮੇਲੇ ਖੇਡਾਂ ਹੁੰਦੀਆਂ ਸੀ।
ਇਕ ਸਾਡਾ ਦੇਸ਼ ਹੈ ਜਿੱਥੇ ਹਮਦਰਦੀ ਹੈ ਦਿਆ ਦਿਲ ਵਿੱਚ ਹੈ। ਸਾਡੇ ਪ੍ਰਗਟ ਵੀਰ ਤਾਂ ਤਰਸ ਹੀ ਆਈ ਜਾਂਦਾ ਹਿਰਨਾਂ ਤੇ
ਬਹੁਤ ਚਣੌਤੀਆਂ ਭਰਿਆ ਇਲਾਕਾ ਹੈ।ਏਥੋਂ ਦੇ ਲੋਕਾਂ ਉਸ ਤੋਂ ਚਣੌਤੀਆਂ ਭਰੀ ਜਿੰਦਗੀ ਹੈ। ਫਿਰ ਜਦੋਂ ਮੌਕਾ ਮਿਲਦਾ ਹੈ ਉਦੋਂ ਜਿੰਦਗੀ ਨੂੰ ਖੂਬ ਮਾਣਦੇ ਹਨ।
ਵਾਹ ਬਾਈ ਪ੍ਰਗਟ ਸਿੰਘ ਤੂੰ ਤਾਂ ਕਮਾਲ ਕਰ ਦਿੱਤੀ ਬਹੁਤ ਵਧੀਆ ਬਲੋਗ ਤਿਆਰ ਕੀਤਾ ਸਾਰੇ ਕਿਤੇ ਬਰਫ ਹੀ ਬਰਫ ਹੈ ਮਿੱਟੀ ਤਾਂ ਦਿਸਦੀ ਨਹੀਂ ਖੂਬਸੂਰਤ ਧਰਤੀ ਅਤੇ ਖੂਬਸੂਰਤ ਲੋਕ ਬਹੁਤ ਵਧੀਆ ਧੰਨ ਤੇਰੀ ਮੇਹਨਤ ਨੂੰ ਸਿਜਦਾ ਧੰਨਵਾਦ ਜੀ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਸਫ਼ਰ ਵਾਲਾਂ ਤਾਂ ਸਿਰਾਂ ਲਾਤਾ ਲੋਕੀਂ ਤਾਂ 24-36 ਘੰਟੀਆਂ ਵਿੱਚ ਵਾਪਸੀ ਕਰ ਲੈਂਦੇ ਨੇ ਤੂੰ ਤਾਂ ਜੀਅ ਹੀ ਲਾਲਿਆਂ ਬਹੁਤ ਸ਼ਾਨਦਾਰ ਸਫ਼ਰ ਤੇ ਸਫ਼ਰ ਦੇ ਨਜ਼ਾਰੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਵੀਰੇ ਜ਼ਿੰਦਗੀ ਜ਼ਿੰਦਾਬਾਦ
ਵਾਹ ਬਾਈ ਜਿਥੇ ਜਾਨਾ ਉਥੋਂ ਦੇ ਲੋਕਾਂ ਚ, ਘੁਲਮਿਲ ਜਾਨਾ ਇਹ ਤੇਰੇ ਹਿਸੇ ਈ ਆਓਂਦਾ ਹੈ ਪ੍ਰਗਟ ਸਿਆਂ।
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਦਰਸਨ ਨਾਗਰਾ ਜੰਡਾਲੀ ਲੁਧਿਆਣਾ
Enjoy your vlogs and now I wait your next velog
❤🎉
Sat sheri akal Bhai jee
Salute to you and your wonderful trip
I wait for you 💞
Bro you are really Giant man
ਵੀਰ ਜੀ ਵਾਹ ਜਿਓਂਦੇ ਰਹੋ ਜਦੋਂ ਤੁਸੀਂ ਏਨੀ ਮਿਹਨਤ ਕਰਕੇ ਸਾਨੂੰ ਵਿਖਾਉਂਦੇ ਹੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਨਾਲੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ
Pargat bhai zindabad zindabad ❤
Punjabi pehli gal ta travel ni karde. Je travel karde v han ta punjabi travel vlog bahut ghat ne. Je koi munda punjabi vich travel vlogs bna reha te apa nu ghar baith k duniya Ghuma reha ta sada v farz ban da hai k asi apne punjabi brother nu support kariye Jaldi 1 M karo bhai de.
*Love you parget veer from Punjab Pakistan 🇵🇰 ❤*
❤❤ love you darling khich k rkh meter ❤❤🎉
ਪ੍ਰਗਟ ਬਾਈ ਤੂੰ ਬਹੁਤ ਵਧੀਆ ਦਲੇਰ ਬੰਦਾ ਜਿ😅😅ਹੜਾ ਹੀ ਜੀ ਬਰਫ ਦੇ ਵਿੱਚ ਫਿਰਦਾ ਸਿ
Hlo bro ❤ good work❤ really asi bout enjoy keta ❤ keepit up 👍 🎉 God bless you 🙏🔥🔥
Bohat wadiya video all 😊👌👍🫡
Sat shri akal veer ji waheguru ji chardikla tandrusti wakshan hamesha
Ehnaa nu Panjaabi songs laake dene c truck waaleyaan nu
ਸਤਿ ਸ੍ਰੀ ਅਕਾਲ ਪਰਗਟ ਬਹੁਤ ਖੂਬਸੂਰਤ ਨਜਰਾਂ❤❤❤
Good job bro ❤❤❤❤🎉🎉🎉
Pargat paji sat Sri akal ji
Bada khubsurat hai
Zindgi ch eho jiha nzara nahin dekhia ❤❤❤🎉🎉🎉
Bai both vadia sare vlog dekhda me both knt aa wmk ❤❤
Khaint gal baat aa chotte veer teri
att krwae jnda mera veer russian ch 😂😂😂😂😂😂 kich k rakh kaam pardhan ❤❤❤❤❤ love u o tainu love from punjab pathankot
Very good Jatta 👍
Bahut Soni video Veer ji
Very good vlogs👌🏻💭
sirra yr end a
ਬਹੁਤ ਹੀ ਵਧੀਆ ਬਾਈ
Very nice keep it up
Apko jine heeron di race dekhni❤❤
Kaint vlog 👍🏼❤️❤️❤️❤️❤️
Sirra gall baat bro 🎉
❤bhut bdiya bro
Gnntt c bhut kj sikhn nu milda ❤❤
Nice pargat bro love you aa tenu❤❤❤❤❤
Parget god bless u these are raiñdier
Mela scenes were very exilrating😂😂😂nice vlog 🙏🏻🙏🏻🎈❤️❤️
Very Beautiful video ❤
बहुत अच्छा व्लॉग bro
Boht vdy vlog. Si veere ❤
Good brother ❤
First view brother 🤝🤝🤝🤝Veera bne daily video payeya kar. Yrrr
ਵਾਹ ਜੀ ਵਾਹ ਖਿੱਚ ਕੇ ਰੱਖੋ ਕੰਮ 🎉🎉
Nice.... Good job.... God bless you forever Veer...
Ghaint 👌👌
Oo bhai 😂 nice vlog bro❤
Good job 👏 keep it 🆙🇦🇺👍
V nice keep it up bro ❤❤❤❤❤❤❤❤❤❤❤❤
Bahut vadhia lug riha hai. Thanks
Awesome 😊
Uchhaa Hundaa Pargat bete Unchaa ni hundaa
Very nice video
Great
OOOOOOOOhh. OOOOOOOOOOOOhhh. OOOOOOOOOOh😅
Fantastic
Vadia g
Beautiful vlog ❤️
Very good video 📸
Jio bholia jatta
ਪਰਗਟ ਸਿੰਘ ਜੀ ਇਹ ਹਿਰਨ ਨਹੀਂ ਰੇਂਡੀਅਰ ਹੁੰਦੇ ਆ।ਇਹ ਲੋਕ ਇਹਨਾ ਦਾ ਮੀਟ ਵੀ ਖਾਂਦੇ ਨੇ। ਇਹਨਾ ਦੇ ਸਿੰਗ ਹਿਰਨ ਤੋਂ ਵੱਖਰੇ ਹੁੰਦੇ ਨੇ।ਬਾਕੀ ਵੀਰੇ ਜਿੰਦਗੀ ਦੇ ਅਸਲੀ ਮਜੇ ਤੂੰ ਲੈ ਰਿਹਾਂ ਤੇ ਤੈਨੂੰ ਵੇਖ ਕੇ ਅਸੀਂ ਵੀ ਖੁਸ਼ ਹੋ ਲਈਦਾ।
God bless you 💕
😮😮😮❤❤ ਵਾਹ ❤❤ ਬਹੁਤ ਘੈਂਟ ਹੈ
Very Very nice bro
very nice video bro
You’re the best!!
ਮੁੜੇਆ ਭਰਾਵਾਂ ਤੂੰ ਤਾ ਆਇ ਜੀ ਲਾ ਲਿਆ ਜਿਵੇ ਨਾਨਕੇ ਗਿਆ ਹੁਨਾ 😂😂
Very Nice
O bai o bai ooo bai 😂😂😂😂😂😂😂
ਵਧੀਆ ਗਲ ਬਾਤ ਆ, ਬਹੁਤ ਅਤ ਆ
❤❤❤❤❤
From Pakistan 🇵🇰 apke video BHOot dar bad dake
Very nice❤
ajj ta pargat veer thakgya lagda
Good 👍🏻 ❤
ਇਹਨਾਂ ਦਾ sbheachar he paji
ਬਹੁਤ ਵਧੀਆ ਜੀ
Buhat vadiya bai
Good luck❤
ਬਹੁਤ ਵਧੀਆ ਬਾਈ ਜੀ 👍
Nice vlog pra❤❤❤❤
Nys 😊
Waheguru ji 😊😊
I love your videos ❤
Sweet
Nice bro ❤❤
Good 👍
Its Mongol side of Russia
Well come beta ji
recpect vere❤
Nice vlog
Veere NORTH KOREA kdo jana?? Koi gyaaa nhi aj takk othe punjabi vlogger
Nice 🎉
Bai captions v add kr dea kr video ch kai website captions khud generate kr dindia ne zadatar captions jive russian lok te hor v dekh skde a jina nu punjabi nhi smj lgdi ede nl reach v vadh jaugi ❤
Sat shri akal ji pargat bro pind dasi tara kada ma patran to a
ASI tan Bhai supne chu hi ja sakte ah I m greeb😔
But ❤❤❤❤
Best ❤❤❤❤
Nice bro